ਮਿੰਟਾਂ 'ਚ ਘਰੇ ਹੀ ਪੀਜ਼ਾ ਚੀਜ਼ ਬਣਾਓ। Quick & Easy Pizza Cheese Recipes | BC Ep.4: Pizza Series Part 1

  Рет қаралды 27,947

Gurmat Bibek

Gurmat Bibek

2 жыл бұрын

PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek

Пікірлер: 82
@kaurchef
@kaurchef 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਇੱਕ ਬੇਨਤੀ ਹੈ ਜੀ ਕਿ ਬਹੁਤਾ ਅੱਜ ਕੱਲ੍ਹ ਦੇ ਖਾਣਿਆ ਪਿੱਛੇ ਨਾ ਭੱਜੋ।ਆਪਣੇ ਮਨ ਨੂੰ ਸਬਰ ਸੰਤੋਖ ਵਾਲੀ ਭਾਵਨਾ 'ਚ ਰੱਖੋ। ਬਿਬੇਕ ਦਾ ਤਾਂ ਅਰਥ ਹੀ ਸਬਰ ਸੰਤੋਖ ਹੈ ਜੀ ਇਸ ਤੇ ਅਮਲ ਕਰੋ। ਇਸ ਤੋਂ ਬਿਲਕੁਲ ਕਿਨਾਰਾ ਕਰਨ ਨੂੰ ਵੀ ਨਹੀਂ ਕਹਿੰਦੇ ਪਰ ਬਹੁਤਾ ਖਾਣ ਪੀਣ ਵਿੱਚ ਹੀ ਨਾ ਰੁਝੇ ਰਹੋ। ਨਾਮ ਸਿਮਰਨ ਨਾਲ ਆਪਣੇ ਮਨ ਨੂੰ ਖੁਰਾਕ ਦੇਵੋ ਆਪੇ ਹੀ ਇਹਨਾਂ ਦੁਨੀਆਵੀ ਪਦਾਰਥਾਂ ਤੋਂ ਮਨ ਉੱਠ ਜਾਵੇਗਾ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@DavinderSingh-gu8rc
@DavinderSingh-gu8rc 2 жыл бұрын
bahut vadhiaw uppralla waheguru ji
@ashaparhar2650
@ashaparhar2650 Жыл бұрын
Waheguru je ka khalsa waheguru je ke fathe bane je .
@skydigital5333
@skydigital5333 2 жыл бұрын
Save water while washing hands turn off the tap while using soap please🙏🙏
@iqbalsinghiqbalsingh4102
@iqbalsinghiqbalsingh4102 Жыл бұрын
ਕਿਰਪਾ ਕਰਕੇ ਸਾਰੇ ਲਫਜ ਪੰਜਾਬੀ ਦੇ ਹੀ ਵਰਤਿਆ ਕਰੋ ਜੀ
@manindesingh8633
@manindesingh8633 Жыл бұрын
ਬਹੁਤ ਵਧੀਆ ਲੱਗਦਾ ਹੈ
@balvinderkaurkhalsa5336
@balvinderkaurkhalsa5336 Жыл бұрын
Waheguru ji very nice 🙏🙏
@JaswinderKaur-xm1wx
@JaswinderKaur-xm1wx 5 ай бұрын
WaheGuru Ji
@sarlaanand1845
@sarlaanand1845 Жыл бұрын
Bahut Vdhiya ji ❤😊
@gurwinderkaur5891
@gurwinderkaur5891 2 жыл бұрын
bhut vdia ji
@InderjitKaur-rm7ey
@InderjitKaur-rm7ey Жыл бұрын
Very nice video thank you
@rajwantkaur9789
@rajwantkaur9789 Жыл бұрын
Bahut vdia
@ramandeepsingh6675
@ramandeepsingh6675 2 жыл бұрын
Waheguru ji
@akashbhardwaj6940
@akashbhardwaj6940 2 жыл бұрын
Mera pyare waheguru ji 🙏🙏🙏
@KuldeepSingh-ex9sh
@KuldeepSingh-ex9sh Жыл бұрын
Wahe guru Ji
@komalsidhu8435
@komalsidhu8435 Жыл бұрын
From where we can get vegetarian Rannet?
@fhrhvrhhvdhvgju1686
@fhrhvrhhvdhvgju1686 2 жыл бұрын
Waheguruji Ka Khalsa Waheguruji ki Fateh Thanks for great recepies. I am in Sydney. Please tell me from where to get sarabloh utensils snd baking trays. Also hpw you clean them. Thanks
@jaspalkaur8561
@jaspalkaur8561 2 жыл бұрын
Very very nice 👍
@navjotkaurkhalsanavjotkaur2102
@navjotkaurkhalsanavjotkaur2102 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Parmjeetkaur-ys6zk
@Parmjeetkaur-ys6zk 2 жыл бұрын
Waheguru ji waheguru ji waheguru ji 🙏🏻🙏🏻🙏🏻🙏🏻
@Gurbanigems1313
@Gurbanigems1313 Жыл бұрын
Waheguru ji ka Khalsa Waheguru ji ki Fateh Ghar bnaye pizza di video V share kreo ji. Send the link please???
@Amneetsingh0005
@Amneetsingh0005 2 жыл бұрын
Waheguru
@hsdeol6225
@hsdeol6225 2 жыл бұрын
Es video di Bot Lod c Ji , Even Non Bibeki Gursikhs want to make cheese or other iitems at home but they dont know how to do it. This video will definitely help them . Khalsa Ji Eda dia Sohnia videos banaude rao .
@balwindersidhu5713
@balwindersidhu5713 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻🙏🏻🙏🏻
@vidyagill731
@vidyagill731 Жыл бұрын
Very good thank you j
@supreetkaur4424
@supreetkaur4424 5 ай бұрын
V nice
@harvinderkaursamby9866
@harvinderkaursamby9866 6 ай бұрын
Wahegurunka khalsa waheguruji ki fateh God bless you you are so great to do all things you tell me what is renetits compulsory I am from India ki india chmil jau
@MK-ky5dg
@MK-ky5dg Жыл бұрын
Waheguru hi, Please share the recipe for the pizza.
@aseeskaur1029
@aseeskaur1029 2 жыл бұрын
👌👌👍👍
@mankirankaur9406
@mankirankaur9406 2 жыл бұрын
ਬਹੁਤ ਬਹੁਤ ਸ਼ੁਕਰੀਆ ਜੀਓ।
@user-xn1qm4ql8y
@user-xn1qm4ql8y Жыл бұрын
❤❤❤❤❤waheguru
@singhranjitsinghsingh4718
@singhranjitsinghsingh4718 2 жыл бұрын
ਚੀਜ ਕੀ ਹੁੰਦਾ ਕਿਹੜੀ ਚੀਜ਼ ਦਾ ਨਾਮ ਹੈ ਚੀਜ਼
@satnamkaur3926
@satnamkaur3926 2 жыл бұрын
👌👌👌👌
@AnokhKaur
@AnokhKaur 2 жыл бұрын
Great Video. Very helpful!
@kacjdvdusbskskkzk-by8jm
@kacjdvdusbskskkzk-by8jm 2 жыл бұрын
ਬਹੁਤ ਵਧੀਆ ਉਪਰਾਲਾ ਜੀਉ
@KUDRAT.-NATURE
@KUDRAT.-NATURE 2 жыл бұрын
Waheguru ji canada ਵਿਚ bibek da milk mil jnda a?????
@vipankaur4657
@vipankaur4657 Жыл бұрын
🙏🙏
@kuldipsingh9973
@kuldipsingh9973 2 жыл бұрын
Next part
@user-dw9us7qo5j
@user-dw9us7qo5j 6 ай бұрын
🙏🏼🙏🏼🙏🏼
@GurdeepSingh-cn4sc
@GurdeepSingh-cn4sc Жыл бұрын
weheguruji
@ChefKAURcooks
@ChefKAURcooks 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅਸੀਂ ਬਿਬੇਕ ਵਿੱਚ ਬਾਹਰੋਂ ਸਿਰਕਾ (vinegar) ਲਿਆ ਕੇ ਵਰਤ ਸਕਦੇ ਹਾਂ?
@harvinderkaur734
@harvinderkaur734 2 жыл бұрын
waheguru ji bahut vdiya ji
@jaswinderkaur-ni2hn
@jaswinderkaur-ni2hn 2 жыл бұрын
W
@SanjeevKumar-gc5su
@SanjeevKumar-gc5su 2 жыл бұрын
PAAJI, AKAL USTAT PATH UPAR VIDEO BANAO+MAHIMA DASSO
@sattasingh2356
@sattasingh2356 Жыл бұрын
ਪਨੀਰ
@AvtarSingh-bm7st
@AvtarSingh-bm7st Жыл бұрын
Video short kro bhain ji......👏
@nidhaansinghkhalsa
@nidhaansinghkhalsa Жыл бұрын
What happened to part two?
@BalwinderKaur-dk4xl
@BalwinderKaur-dk4xl 2 жыл бұрын
Very nice video 🙏🙏
@Ammy_231
@Ammy_231 9 ай бұрын
ਇਹ ਤਾਂ ਪਨੀਰ ਹੀ ਆ
@simmisidhu3980
@simmisidhu3980 Жыл бұрын
Waheguru ji tusin video vich apnea phone nodasò ji
@Rajindersingh-qt2gl
@Rajindersingh-qt2gl 2 жыл бұрын
whole wheat,oats ja whole grain recipe banaya karo bhenji give some healthy natural recipe diet maida nahi use Karna ji
@kirpa7852
@kirpa7852 2 жыл бұрын
Aunty I have a question Agr sikh ina tym cooking ch lga devega fir bhagti da tym gat ni jayega
@sahilpreetsingh4648
@sahilpreetsingh4648 2 жыл бұрын
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ (ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੱੁਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ।੧। ਮਨੁ ਰਾਮ ਨਾਮਾ ਬੇਧੀਅਲੇ ॥ (ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ ।੧।ਰਹਾਉ। ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ (ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ।੨। ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ (ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।੩। ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ-ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ ।੪।੧।
@kirpa7852
@kirpa7852 2 жыл бұрын
@@sahilpreetsingh4648 🙏🙏
@hk2336
@hk2336 2 жыл бұрын
Ji, if you watch gurmatbibek channels other videos, you will see that they emphasize to do gurbani while cooking. Ih bahut kehende ne ki je oh khana khao jo bani parh ki banaya Hai to bacha Kade nahi sikhi to dolega. So cooking vele bahut paath karna chahida Hai. In fact they should show in their cooking videos how to do paath while cooking.
@kirpa7852
@kirpa7852 2 жыл бұрын
@@hk2336 g I also prefer doing path while cooking bt sometime standing long hours in kitchen gives me knee pain n after that I don't feel like doing any naam simran abhiyas
@AnokhKaur
@AnokhKaur 2 жыл бұрын
Bhojan banaun vehle vi naam jap sakde ya Baani Parr sakde ho ji. Sareer de rog karke ta tuhanu hor Bhagti karni chaidi aa.
@user-ym1ni6kp8d
@user-ym1ni6kp8d 11 ай бұрын
Reant kis nu kahnde h
@SanjeevKumar-gc5su
@SanjeevKumar-gc5su 2 жыл бұрын
PAAJI CHAIR UPAR BETHKE PAATH KAR SAKDE HAIN
@muditkatyal9441
@muditkatyal9441 Жыл бұрын
Hanji
@mohinderkbrar3266
@mohinderkbrar3266 9 ай бұрын
ਰੈਨਿਟ ਕੀ ਹੈ?
@charnjeetchana1435
@charnjeetchana1435 9 ай бұрын
Renet ??
@ranjitkaur9966
@ranjitkaur9966 2 жыл бұрын
🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️
@simmisidhu3980
@simmisidhu3980 Жыл бұрын
Shiv deep Kaur khalsa bathinde wale
@amarjeetkaur5447
@amarjeetkaur5447 9 ай бұрын
What is rant
@BalvirSingh-yh6if
@BalvirSingh-yh6if Жыл бұрын
ਪੰਜਾਬੀ ਵਿਚ ਦੱਸਿਆ ਕਰੋ
@singhranjitsinghsingh4718
@singhranjitsinghsingh4718 2 жыл бұрын
ਦੁੱਧ ਸੁੱਚਾ ਕਰਨ ਦਾ ਤਰੀਕਾ ਵੀ ਦੱਸ ਦਵੋ
@rajninderkaur6632
@rajninderkaur6632 2 жыл бұрын
ਦੁੱਧ ਗਰਮ ਕਰਨ ਨਾਲ ਸੁਚਾ ਹੋ ਜਾਂਦਾ ਹੈ।
@GurbaniAadhar
@GurbaniAadhar 2 жыл бұрын
Eh te paneer lagreya hai
@tvaccount6896
@tvaccount6896 Жыл бұрын
Aho
@harmeetkaur6218
@harmeetkaur6218 8 ай бұрын
Eh taa chees nahi paneer hey
@basantsingh1923
@basantsingh1923 Жыл бұрын
ਮਾਤਾ ਜੀ ਦੁੱਧ ਨਾਲ ਕਈ ਕੁਛ ਬਣਾਈ ਦਾ ਏ ਪਰ ਜਦੋਂ ਦੁੱਧ ਡਾਇਰੀ ਚੋ ਬਜਾਰ ਚੋ ਲਯੋਣੇ ਆ ਵੈਸੇ ਜਿਆਦਾ ਤਰ ਸਿਟੀ ਵਾਲੇ ਲੋਕ ਡਾਇਰੀ ਤੋਂ ਹੀ ਦੁੱਧ ਲਯੋਂਦੇ ਨੇ ਪਰ ਡਾਇਰੀ ਵਾਲੇ ਜਦੋਂ ਫੈਂਟ ਲਾਂਦੇ ਨੇ ਤਾ ਵੀ ਦੁੱਧ ਖਰਾਬ ਏ ਯਾ ਸਹੀ ਏ ਚੈਕ ਕਰਦੇ ਨੇਂ ਤਾਂ ਉਹ ਦੁੱਧ ਨੂੰ ਉਂਗਲ ਡਬੋ ਕੇ ਯਾ ਪੀ ਕੇ ਵਿਚ ਪਾ ਦੇਂਦੇ ਨੇ ਤਾਂ ਫੇਰ ਸਾਡੀ ਰਹਿਤ ਕਿਵੇਂ ਰਹਿ ਸਕਦੀ ਏ ਮੈਨੂੰ ਥੋੜਾ ਜਿਹਾ ਸਮਜੋਣਾ ਕਰਿਆ ਜਏ
@sr3048
@sr3048 2 жыл бұрын
ਅਗਨਿਭੀਜੂਠੀਪਾਨੀਜੂਠਾ ਜੂਠੀਕਰਛੀ ਚਉਕਾਜੂਠਾ ਕੀ ਇਹ ਸਾਰਾ ਕੁਝ ਵੀ ਸੁਚਾ ਕਰ ਸਕਦੇ ਹਾਂ🙏
@Singhmandip
@Singhmandip 2 жыл бұрын
ਫਿਰ ਰੋਜ ਇਕ ਮੁੱਠ ਸਵਾਹ ਦੀ ਖਾ ਲਿਆ ਕਰ ਬਿਨਾਂ ਹੱਥ ਧੋਤਿਆਂ
@rajninderkaur6632
@rajninderkaur6632 2 жыл бұрын
ਸੁਚਾ ਕਰਨ ਤੋਂ ਭਾਵ ਸਫਾਈ ਰਖਣਾ ਹੈ
@punjabistenodictation2271
@punjabistenodictation2271 6 ай бұрын
ਪੰਜਾਬੀ ਹੀ ਵਰਤਿਆ ਕਰੋ। ਸਾਰੀਆਂ ਚੀਜ਼ਾਂ ਦੇ ਨਾਮ ਪੰਜਾਬੀ ਚ ਦਸਿਆ ਕਰੋ। ਜੇ ਪੰਜਾਬੀ ਚ ਨਾਮ ਨਹੀਂ ਆਉਂਦੇ ਫੇਰ ਪਹਿਲਾਂ ਸਿੱਖਕੇ ਵੀਡੀਓ ਬਣਾਇਆ ਕਰੋ।
@harneetvlogs6373
@harneetvlogs6373 Жыл бұрын
Waheguru ji ka khalsa waheguru ji ki fateh
@statushits4798
@statushits4798 11 ай бұрын
Next part
Smart Sigma Kid #funny #sigma #comedy
00:40
CRAZY GREAPA
Рет қаралды 8 МЛН
Finger Heart - Fancy Refill (Inside Out Animation)
00:30
FASH
Рет қаралды 25 МЛН
ਵੇਸਣ ਦੀ ਰੋਟੀ Wesan Di Roti 🫓
9:02
Mandip Germany HH🇩🇪
Рет қаралды 10 М.
There's a starman #shorts #viral #starman
0:12
ruehinn
Рет қаралды 16 МЛН