Mohd. Sadiq Ranjit Kaur | ਮੈਂ ਸ਼ਰਬਤ ਦੀ ਬੋਤਲ | 1978 ਦੇ ਗੀਤ |

  Рет қаралды 87,592

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

Ай бұрын

Пікірлер: 46
@user-ny1vy2gq4v
@user-ny1vy2gq4v Ай бұрын
ਹਾਏ ਓਏ ਰੱਬਾ ਇੱਕ ਵਾਰ ਫ਼ੇਰ ਆਪਣੀ ਸਵੱਲੀ ਨਿਗਾਹ ਨਾਲ ਵੇਖ ਪੰਜਾਬ ਨੂੰ। ਕਦੋਂ ਵਿਖਾਏਂਗਾ ਓਹੀ ਰੰਗਲੇ ਪੰਜਾਬ ਦੀਆਂ ਬਹਾਰਾਂ। ਗਲੀ-ਗਲੀ ਮੁਹਲੇ- ਮਹੱਲੇ, ਘਰ-ਘਰ ਖੁਸ਼ੀਆਂ ਈ ਖੁਸ਼ੀਆਂ ਹਰ ਪਾਸੇ ਹਰਿਆ ਭਰਿਆ ਤੇ ਗੁਣਗੁਣਾਂਉਦਾ ਪੰਜਾਬ ਤੇ ਪੰਜਾਬ ਚ ਵਸਦੇ ਪੰਜਾਬੀ ਬਸ਼ਿੰਦੇ। ਵਾਹ ਵੀਰਨੋਂ, ਯਾਰੋ ਤੇ ਪੰਜਾਬੀਓ, ਕਿਆ ਬਾਤ ਐ ਯਾਰ। ਹਰ ਗੀਤ ਚੋਂ ਮੁਲੱਠੀ ਵਰਗੀ ਮਿਠਾਸ, ਗਦ-ਗਦ ਕਰਦਾ ਪੰਜਾਬ ਤੇ ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਦੀਆਂ ਲਿਸ਼ਕਦੀਆਂ ਜਵਾਨੀਆਂ ਝਲਕਦੀਆਂ ਨੇ। ਐਨਾਂ ਡੁੱਬ ਜਾਈਦੈ ਲਗਦੈ ਓਸੇ ਮਹੌਲ ਚ ਪਹੁੰਚ ਗਏ ਆਂ। ਕੀ ਪਤੈ ਦਾਤੇ ਦੀ ਮੇਹਰ ਸਦਕਾ ਇਹੋ ਜਿਹੀਆਂ ਮਧ ਭਰੀਆਂ ਆਵਾਜ਼ਾਂ ਦੇ ਰਸ ਨੂੰ ਮਾਣ ਸਕੀਏ। ਪਤਾ ਈ ਨੀਂ ਲੱਗਿਆ ਕਦ ਆਡੀਓ ਕਲਿੱਪ ਗੀਤਾਂ ਚੋਂ ਆਖਿਰੀ ਗੀਤ ਦਾ ਆਖੀਰ ਹੋਇਆ। ਸੱਚੇ ਪਾਤਸ਼ਾਹ ਚੜਦੀ ਕਲਾ ਚ ਰੱਖੇ ਪ੍ਰਬੰਧਕ ਸੱਜਣਾਂ ਨੂੰ। ਬੜੇ ਵਧੀਆ ਪ੍ਰਬੰਧ ਨਾਲ ਸੱਭਿਆਚਾਰ ਨੂੰ ਬੀਤੇ ਸਮੇਂ ਦੇ ਕਣ-ਕਣ ਨੂੰ ਇੱਕ ਮਾਲਾ ਚ ਸੰਜੋਇਆ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ, ਸੁਣਨ ਅਤੇ ਸੁਣਾਉਣ ਵਾਲੇ ਇਸ ਮਧ ਭਰੀਆਂ ਆਵਾਜ਼ਾਂ ਦਾ ਆਨੰਦ ਮਾਣਦੇ ਰਹਿਣ । ਜਿਉਂਦੇ ਵਸਦੇ ਰਹੋ ।
@karamjeetsingh2352
@karamjeetsingh2352 3 күн бұрын
ਮੈਂ ਤਾਂ ਬਾਈ ਜੀ ਗੀਤਕਾਰਾਂ ,ਗਾਇਕਾ ਅਤੇ ਗਾਇਕਾਵਾਂ ਨੂੰ ਰੱਬ ਦੇ ਦੂਤ ਮੰਨਦਾ ਖਾਸਕਰ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਹੋਰਾਂ ਨੂੰ
@BalwinderSingh-zu2xt
@BalwinderSingh-zu2xt 14 күн бұрын
ਬਹੁਤ ਹੀ ਵਧੀਆਂ ਸਨ ਉਸ ਟਾਇਮ ਦੇ ਗਾਣੇ ਕੋਠੇ ਉੱਤੇ ਮੱਜੇ ਜੋੜ ਕੇ ਗੀਤ ਚੱਲਦੇ ਸਨ ਨਾਲ਼ੇ ਲੋਕੀਂ ਆਪਣਾਂ ਕੰਮ ਕਰਦੇ ਸਨ ਤੇ ਨਾਲੇ ਗਾਣੇਂ ਸੁਣਦੇ ਸਨ ਇਸੇ ਤਰ੍ਹਾਂ ਟਾਇਮ ਪਾਸ ਹੋ ਜਾਂਦਾ ਸੀ
@jarnailbalamgarh4449
@jarnailbalamgarh4449 20 күн бұрын
ਮੈਂ ਇਹਨਾਂ ਦਾ ਅਖਾੜਾ 1970 ਦੇ ਕਰੀਬ ਆਪਣੇ ਪਿੰਡ ਬੱਲਮਗੜ੍ਹ ਵਿੱਚ ਸੁਣਿਆ ਸੀ ਦੂਜਾ ਛੀਂਬਿਆਂਵਾਲੀ ਫਿਰ ਤਾਂ ਯਾਦ ਈ ਨਹੀਂ ਕਿੰਨੇ ਸਕੂਲੋਂ ਭੱਜਕੇ ਤੇ ਕਿੱਥੇ ਕਿੱਥੇ ਕਿੰਨੇ ਸੁਣੇ-ਵੇਖੇ ਤੇ ਮਾਣੇ ਐਸੀਆਂ ਜੋੜੀਆਂ ਜੱਗ ਥੋੜ੍ਹੀਆਂ ਕਿਸਮਤ ਨਾਲ ਈ ਪੈਦਾ ਹੁੰਦੀਆਂ ਨੇ
@user-dm6xm9xk4k
@user-dm6xm9xk4k 5 күн бұрын
ਪੁਰਾਣੇ ਦਿਨ ਯਾਦ ਕਰਕੇ। ਅੱਖਾਂ ਭਰ ਆਉਂਦਿਆਂ ਨੇ।
@charanjeetsinghuppal8012
@charanjeetsinghuppal8012 Ай бұрын
ਇਹੋ ਜਿਹੀ ਦੋਗਾਣਾ ਜੋੜੀ ਸਦਿਆ ਬਾਦ ਕਦੇ ਪੈਦਾ ਹੁੰਦੀ ਹੈ ਜੋੜੀ ਦੀ ਕੋਈ ਕੀਮਤ ਹੀ ਨਹੀਂ ਜਿਵੇਂ ਮੂੰਹ ਵਿੱਚੋ ਫੁੱਲ ਕਿਰਦੇ ਹੋਣ ਇਹੋ ਜਿਹੀ ਅਵਾਜ਼ ਹੈ ਜੋੜੀ ਦੀ
@JaswantSingh-sw9qi
@JaswantSingh-sw9qi Ай бұрын
ਮੈਂ ਮੁੱਢ ਤੋਂ ਮੁਰੀਦ ਆ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਦੀ ਕਲਾ ਦਾ I ਮੇਰੀ ਉਮਰ 63 ਸਾਲ ਦੀ ਹੋ ਗਈ ਹੈ ਅੱਜ ਕੱਲ ਵੀ ਇਹਨਾਂ ਦੇ ਗੀਤ ਹੀ ਸੁਣਦੇ ਹਾਂ I ਤਵਆਂ ਦੇ ਯੁੱਗ ਤੋਂ ਲੈ ਕੇ ਕੈਸਟਾਂ ਤੱਕ ਅਤੇ ਹੁਣ ਯੂ ਟਿਊਬ ਦੇ ਜ਼ਮਾਨੇ ਵਿਚ ਵੀ ਸਦੀਕ ਤੇ ਬੀਬੀ ਰਣਜੀਤ ਕੌਰ ਦੀ ਜੋੜੀ ਸਾਡੇ ਵਾਸਤੇ ਹਰਮਨ ਪਿਆਰੀ ਹੈ I ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ I
@deshpremi6295
@deshpremi6295 Күн бұрын
ਸਹੀ ਗੱਲ ਹੈ।
@user-gg8wt4qj7i
@user-gg8wt4qj7i Ай бұрын
ਮੁਹੰਮਦ। ਸਦੀਕ। ਜੀ। ਅਤੇ। ਰਣਜੀਤ। ਕੌਰ। ਜੀ। ਦੇ। ਗਾਇਕੀ। ਦੇ। ਯੁਗ ਨੂੰ। ਹਮੇਸ਼ਾ। ਯਾਦ ਕੀਤਾ। ਜਾਦਾ। ਰਹੇਗਾ। ਬਹੁਤ ਬਹੁਤ। ਧੰਨਵਾਦ। ਜੌਹਲ। ਜੀ ਤੇ। ਹੁੰਦਲ। ਜੀ
@jaspaldhillon4495
@jaspaldhillon4495 Ай бұрын
Geet.sun.ke.bachpan.yadd.aa.gya.1977.78
@singhkulbirsingh6657
@singhkulbirsingh6657 24 күн бұрын
Sanu milda gilda raho kia baat hi legend ❤
@jhalmanram1203
@jhalmanram1203 Ай бұрын
ਲੇਜੇਂਡ ਗਾਇਕ ਜੋੜੀ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ❤🎉
@JaswantSingh-nm9wr
@JaswantSingh-nm9wr 25 күн бұрын
Old is gold very very nice
@narinderkumar969
@narinderkumar969 Ай бұрын
old is gold or kohinoor ❤❤❤❤❤❤
@amriksingh1995
@amriksingh1995 29 күн бұрын
Oh din jindgi de sab to khubsurat din san raba j kar pher o time agaye kina changa lagu ga .
@user-gz6xr3vn9n
@user-gz6xr3vn9n 13 күн бұрын
God Gifted Souls
@JaswantSingh-nm9wr
@JaswantSingh-nm9wr 16 күн бұрын
Purane din yaad ajande ne
@hardeeppannu6674
@hardeeppannu6674 Ай бұрын
ਜੌਹਲ ਤੇ ਹੁੰਦਲ ਸਾਹਿਬ ਪੁਰਾਣੇ ਗੀਤ ਉਪ ਲੋਡ ਕਾਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ
@dsrupal2578
@dsrupal2578 Ай бұрын
Bachpan chete karata bai g👌👍
@Harwindersingh-f3c
@Harwindersingh-f3c 5 күн бұрын
Verry nice song
@user-tl1ue3lp8t
@user-tl1ue3lp8t 15 күн бұрын
i Like ❤❤old song 50year kaur ❤
@ParamjitSingh13517
@ParamjitSingh13517 22 күн бұрын
So nice song 💕🌹🙏
@fakirsaida786
@fakirsaida786 Ай бұрын
ਸਿੰਗਰ ਤਾਂ ਹੋਰ ਵੀ ਬਹੁਤ ਨੇ ਬਾਈ ਜੀ ਪਰ ਸਦੀਕ ਸਾਬ੍ਹ ਜੀ ਵਰਗਾ ਕਲਾਕਾਰ ਸੂਝਵਾਨ ਸੰਗੀਤਕਾਰ ਕਮਪੋਜ਼ਰ ਸ਼ਇਦ ਹੀ ਕੋਈ ਹੋਵੇ ਪਰ ਮੁਸ਼ਕਿਲ ਹੈ ਸਲੂਟ ਹੈ ਜੀ ਜਨਾਬ ਮੁਹੰਮਦ ਸਦੀਕ ਔਰ ਬੀਬਾ ਰਣਜੀਤ ਕੌਰ ਜੀ ਨੂੰ 🙏🙏💞
@KrishanKumar-tu6ec
@KrishanKumar-tu6ec Ай бұрын
ਬਹੁਤ ਹੀ ਵਧੀਆ ਸਦਾਬਹਾਰ ਗੀਤ ਨੇ
@ParmjeetWahla-qg7qe
@ParmjeetWahla-qg7qe Ай бұрын
RANJIT KAUR DEE AWAZ DEE KIA E BAAT AA JI VAT E KADE PAE AA
@nachattersingh8315
@nachattersingh8315 Ай бұрын
1977 ਦੀਆਂ ਯਾਦਾਂ
@angrejsingh686
@angrejsingh686 Ай бұрын
kinne sohne geet ne...pehlan wala sma yaad aagea
@AffectionateCoastalBeach-tz4dz
@AffectionateCoastalBeach-tz4dz 18 күн бұрын
ਸਦਾ ਬਹਾਰ ਜੋੜੀ, ਮੈਂ 61 ਵਰ੍ਹਿਆਂ ਦਾ ਹੋ ਗਿਆ ਹਾਂ ਜਦੋਂ ਇਹਨਾਂ ਦੇ ਗੀਤ ਸੁਣਦੇ ਹਾਂ ਮਨ ਬਹੁਤ ਹੀ ਭਾਵੁਕ ਹੋ ਜਾਂਦਾ ਹੈ, ਬਚਪਨ ਅਤੇ ਜਵਾਨੀ ਦੀਆਂ ਯਾਦਾਂ ਵਿੱਚ ਖੋ ਜਾਨੇ ਆਂ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@user-yr2ih4xo6b
@user-yr2ih4xo6b 9 күн бұрын
ਅਸੀਂ 65ਵਾਲੇ ਵੀ ਹਾਂ
@gurmeetsaggu5780
@gurmeetsaggu5780 Ай бұрын
Nice songs
@navjotkaur2443
@navjotkaur2443 Ай бұрын
ਬਹੁਤ ਵਧੀਆ ਪੁਰਾਣੀਆਂ ਜਾਦਾਂ 54 ਸਾਲ ਹੋ ਗਏ ਸੁਣਦੇ ਨੂੰ
@kamaljitsingh8579
@kamaljitsingh8579 Ай бұрын
Old is gold 👍
@JaswantSingh-nm9wr
@JaswantSingh-nm9wr 16 күн бұрын
Mai AAP speekar te eh geet bjonda riha
@singhkulbirsingh6657
@singhkulbirsingh6657 25 күн бұрын
Ki gana hi ever green ❤ legend
@manjeetsinghuppal5980
@manjeetsinghuppal5980 Ай бұрын
ਬਹੁਤ ਵਧੀਆ ਸਦਾ ਬਹਾਰ ਗੀਤ
@jaswantbatth-xs6fl
@jaswantbatth-xs6fl Ай бұрын
SWEET VOICE AND MUSIC
@JaswantSingh-nm9wr
@JaswantSingh-nm9wr 16 күн бұрын
Mai AAP 64 sal da ho gia
@JagtarSingh-pg3pl
@JagtarSingh-pg3pl 8 күн бұрын
🎉🎉🎉🎉🎉
@harjeetdhillon9869
@harjeetdhillon9869 Ай бұрын
Sadabhar geet
@JagtarSingh-pg3pl
@JagtarSingh-pg3pl 8 күн бұрын
😂❤❤❤❤
@GaggiUstad
@GaggiUstad Ай бұрын
Neic
@user-gz7pd5bd6j
@user-gz7pd5bd6j Ай бұрын
ਮੈਂ ਪਸੰਦ।ਕਰਦਾ।ਹੈ।ਇਨਾਨੂ
@malkeetsama1
@malkeetsama1 15 күн бұрын
ਬਹੁਤ ਵਧੀਆ ਆਵਾਜ਼
@ParganSingh-ct6ft
@ParganSingh-ct6ft 22 күн бұрын
)
@majorsingh9440
@majorsingh9440 Ай бұрын
Bahutt hi badhiya hai ji
@Harwindersingh-f3c
@Harwindersingh-f3c 5 күн бұрын
Verry nice song
Mohd.Sadiq Ranjit Kaur | Seli Te Haveli | 1973-76 ਦੇ ਸਦਾਂਬਹਾਰ ਦੋਗਾਣੇ | ਸੇਲੀ ਤੇ ਹਵੇਲੀ |
28:35
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 874 М.
🍕Пиццерия FNAF в реальной жизни #shorts
00:41
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Homemade Professional Spy Trick To Unlock A Phone 🔍
00:55
Crafty Champions
Рет қаралды 56 МЛН
Получилось у Вики?😂 #хабибка
00:14
ХАБИБ
Рет қаралды 5 МЛН
Ғашықпын
2:57
Жугунусов Мирас - Topic
Рет қаралды 95 М.
Dildora Niyozova - Bala-bala (Official Music Video)
4:37
Dildora Niyozova
Рет қаралды 7 МЛН
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 4,4 МЛН
Қанат Ерлан - Сағынамын | Lyric Video
2:13
Қанат Ерлан
Рет қаралды 2 МЛН
Adil - Серенада | Official Music Video
2:50
Adil
Рет қаралды 552 М.