ਮੈਂ ਡਿੱਗੀ ਤਿਲਕ ਕੇ ਸੁਰਿੰਦਰ ਛਿੰਦਾ ਸੁਰਿੰਦਰ ਸੋਨੀਆ। Surinder Shinda Surinder Sonia | Diggi Tilak Ke VOL-2

  Рет қаралды 259,321

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

4 ай бұрын

Presentation- -Johal & Hundal Music

Пікірлер: 85
@user-nn8hf9ot4o
@user-nn8hf9ot4o Ай бұрын
ਗੁਡ ਲਿਖਾਰੀ ਅਮਰਸਿਘ, ਚਮਕੀਲਾ
@HarwinderSingh-qx8xy
@HarwinderSingh-qx8xy 3 ай бұрын
ਇਹ ਦਿਨ ਮੁੜਕੇ ਨਹੀਂ ਆਉਂਣੇ ਵੀਰ ਜੀ
@harjit_singh.12345
@harjit_singh.12345 3 ай бұрын
ਸਾਡੇ ਜਨਮ ਵੇਲੇ ਦੇ ਗਾਣੇ ਆ ਬਹੁਤ ਵਧੀਆ ਨੇ ਬਚਪਨ ਜਾਦ ਆਗਿਆ
@NarinderSinghSingh-sc3pg
@NarinderSinghSingh-sc3pg 3 ай бұрын
❤ ਬਈ ਯਾਦ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਾਇਆ ਜੀ ਅੱਛਾ ਖੂਬਸੂਰਤ ਗਾਣਾ ਹੈ ਜੀ❤❤❤❤❤❤❤❤❤❤❤❤
@NirmalSingh-bz3si
@NirmalSingh-bz3si 3 ай бұрын
ਜਿਹੜੀਆਂ ( ਮੁਰਕੀਆਂ) ਛਿੰਦਾ ਸਾਹਿਬ ਦੇ ਗਲੇ ਵਿਚ ਸੀ ਉਹ ਰੱਬ ਸਾਰੇ ਸੰਸਾਰ ਚੋਂ ਇਕ ਨੂੰ ਚੁਣਦਾ ਜਿਹਨਾ ਵਿੱਚੋਂ ਛਿੰਦਾ ਸਾਹਿਬ ਇਕੋ-ਇਕ ਸੀ ??ਇਹ ਹਰੇਕ ਦੇ ਵੱਸ ਦੀ ਗੱਲ ਨਹੀ ??ਮੈਂ ਓਦੋਂ ਤੋਂ ਸੁਣਦਾ ਆ ਰਿਹਾ ਜਦੋ ਚਮਕੀਲਾ ਸਾਹਿਬ ਛਿੰਦਾ ਸਾਹਿਬ ਪਿੱਛੇ ਕੋਰਸ ਗਾਉਦਾ ਸੀ ??ਰੱਬ ਰੂਹਾਂ ਨੂੰ ਸਾਤੀਂ ਬਖਸ਼ੇ????😢😢😢😢😢🎉🎉😢😢😢
@johalhundalmusicofficial
@johalhundalmusicofficial 14 күн бұрын
ਬਿਲਕੁਲ ਬਾਈ ਜੀ
@sukhwinderdhiman3457
@sukhwinderdhiman3457 4 ай бұрын
ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆ ਦੇ ਗੀਤ ਸੁਣਕੇ ਬਹੁਤ ਹੀ ਜਿਅਾਦਾ ਅਨੰਦ ਆੲਿਆ ਧੰਨਵਾਦ ਵੀਰ ਜੀ
@sucharamwagla6695
@sucharamwagla6695 4 ай бұрын
ਬਹੁਤ ਸੁਆਦਲੇ ,ਸੁਰੀਲੇ, ਸੁੰਦਰ, ਸਹਿਜਮਈ, ਸੱਭਿਅਕ, ਸਾਹਿਤਕ ,ਸਾਦਾ, ਆਨੰਦਦਾਇਕ ਇਹਗੀਤ, ਗਾਣੇ ਪਹਿਲੀ ਵਾਰ ਮਹਿਤਪੁਰ ( ਨਕੋਦਰ ) ਵਿਖੇ 1985/86 ਵਿੱਚ ਸੁਣੇ ਸਨ , ਜਿੱਥੇ ਬਿਜਲੀ ਬੋਰਡ ਦੀ ਨੌਕਰੀ ਦੌਰਾਨ ਮੇਰੀ ਪਹਿਲੀ ਪੋਸਟਿੰਗ ( 21/12/84 / ਸ਼ੁੱਕਰਵਾਰ ਨੂੰ ) ਹੋਈ ਸੀ। ਬਸ, ਉਦੋਂ ਤੋਂ ਹੀ ਸੁਰਿੰਦਰ ਸੋਨੀਆ ਤੇ ਸੁਰਿੰਦਰ ਸ਼ਿੰਦੇ ( ਸੁਰੀਲੇ ਤੇ ਖੂਬਸੂਰਤ ਗਾਇਕ ਕਲਾਕਾਰਾਂ ) ਦੇ ਗਾਣਿਆਂ ਦਾ ਬੇਹੱਦ ਕਾਇਲ ਹੋਇਆ ਹਾਂ,❤ ਅੱਜ ਤੱਕ ਵੀ ।
@AmritSingh-kp1yd
@AmritSingh-kp1yd Ай бұрын
ਬਹੁਤ ਵਧੀਆ ਕਲਾਕਾਰ ਛਿੰਦਾ ਜੀ।
@harmanjeet866
@harmanjeet866 3 ай бұрын
ਗੀਤਾ ਜ਼ੈਲਦਾਰ ਕਿ ਰੀਸ ਕਰ ਲਉ ਸੁਰਿੰਦਰ ਸ਼ਿੰਦਾ ਜੀ ਦੀ, ਓ ਤਾਂ ਹਜੇ ਕੱਲ ਦਾ ਜਵਾਕ ਏ
@NirmalSingh-bz3si
@NirmalSingh-bz3si 3 ай бұрын
ਇਹ ਤਾਂ ਟੈਂਪੂ ਆ ਅੱਜ ਕੱਲ੍ਹ ਦਾ ??
@HarpalSingh-sx7fh
@HarpalSingh-sx7fh 13 күн бұрын
G g 5o😮😢hd fgfgghgvfĝgggdgdgfhunughgighggdgggggdgf d gvhjugh​@@NirmalSingh-bz3si
@nishabains2314
@nishabains2314 2 ай бұрын
ਬਹੁਤ ਮਿੱਠੇ ਗੀਤ ਤੇ ਬਹੁਤ ਪਿਆਰੀ ਆਵਾਜ਼ ਸਾਡੇ ਬਚਪਨ ਦੀਆਂ ਯਾਦਾਂ ਨੇ
@HarjinderSingh-tt5os
@HarjinderSingh-tt5os Күн бұрын
bahut hi bdhia dvane ji sủinder chhinde díhili awaz super baey ji
@SurjeetSingh-eq8ne
@SurjeetSingh-eq8ne 3 ай бұрын
Very nice ji ਜਿਉਦੇਂ ਵਸਦੇ ਰਹੋ
@user-hq3fo6wn3w
@user-hq3fo6wn3w 4 ай бұрын
Amar singh chamkila te madam amarjot de kon kon fan aa ethe
@user-xp5tr5ol7q
@user-xp5tr5ol7q Ай бұрын
Hanji y asi v fan aa
@user-yb8em8fo3i
@user-yb8em8fo3i 4 ай бұрын
Appny Jamanay DY Tope Singhr❤11👌✅️
@butakhan3468
@butakhan3468 2 ай бұрын
🙏🙏 ਯਾਦਾਂ ਹੀ ਰਹਿ ਜਾਂਦੀਆ😢😢
@nirmalsingh9484
@nirmalsingh9484 4 ай бұрын
ਬਹੁਤ ਵਧੀਆ ਗੀਤ ਹਨ ਧੰਨਵਾਦ ਵੀਰ ਜੀ
@mohitsangar9687
@mohitsangar9687 2 ай бұрын
Chamkila ustad ji jindabad jindabad jindabad jindabad jindabad jindabad
@user-jj5um6ue2p
@user-jj5um6ue2p 2 ай бұрын
ਵਾਹ ਕਮਾਲ ਦੌਗਾਣੇ
@balwinderpadda2311
@balwinderpadda2311 2 ай бұрын
ਬਹੁਤ ਸੋਹਣੇ ਗੀਤ ਹਨ
@JasveerSingh-pc7un
@JasveerSingh-pc7un 2 ай бұрын
ਬੜੇ ਦੱਲੇ ਨੇ ਜਿਹੜੇ ਵਾਰ-ਵਾਰ ਵਿੱਚ ਮਸ਼ਹੂਰੀਆਂ ਦੇ ਦਿੰਦੇ ਨੇ
@johalhundalmusicofficial
@johalhundalmusicofficial 2 ай бұрын
ਮਸ਼ਹੂਰੀਆਂ ਨਾਂ ਆਉਣਗੀਆਂ ਤਾਂ ਗੀਤ ਵੀ ਨਹੀਂ ਮਿਲਣੇ
@gurpavitarsingh9266
@gurpavitarsingh9266 4 ай бұрын
ਨਜਾਰਾ ਆ ਗਿਆ ਬਾਈ 👌👌❤❤
@lakhwindersingh8276
@lakhwindersingh8276 2 ай бұрын
ਭਾਅ ਜੀ ਸੁਰਿੰਦਰ ਛਿੰਦਾ ਬੀਬੀ ਸੁਰਿੰਦਰ ਸੋਨੀਅਾ ਜੀ ਸਦਾ ਬਹਾਰ ਜੋੜੀ ਸੀ
@ravinderbraich7628
@ravinderbraich7628 Ай бұрын
ਬਹੁਤ ਬਹੁਤ ਵਧੀਆ ਗੀਤ
@user-gk5ul2iu2v
@user-gk5ul2iu2v 3 ай бұрын
22 a sun ke bahut time yadd aunda chotte hunde sunde truka ch bahut launda c mai miss you rat nu Jadoo 12;chalda c
@harjit_singh.12345
@harjit_singh.12345 3 ай бұрын
ਹਾਏ ਰੱਬਾ ਕਿਤੇ ਏ ਦਿਨ ਵਾਪਸ ਆ ਜਾਣ ਟੇਪ ਤੇ ਗਾਣੇ ਸੁਣਨੇ
@saroa.news2432
@saroa.news2432 2 ай бұрын
ਪੁਰਾਣੇ ਗੀਤ ਸਦਾ ਬਹਾਰ
@HarjinderSingh-jc8dk
@HarjinderSingh-jc8dk 3 ай бұрын
ਜਿਹੜੇ ਛਿੰਦੇ ਨੂੰ ਨਿੰਦਦੇ ਸੀ ਇਹ ਸੁਣਨ ਹਾਂ ਬਾਅਦ ਚ ਅਵਾਜ਼ ਨਹੀਂ ਰਹੀ ਸੀ ਛਿੰਦੇ ਦੀ
@gurdipdehar7070
@gurdipdehar7070 3 ай бұрын
ਬਹੁੱਤ ਖੂਬ
@AvtarSingh-do9gb
@AvtarSingh-do9gb 13 күн бұрын
ਬਾਈ ਜੀ ਜਦੋ,ਬਚਪਨ ਚੋ ਨਿਕਲਕੇ ਜੁਆਨੀ ਚ ਪੈਰ ਧਰਿਆ ਓਦੋਂ ਇਹ ਗੀਤ ਜੌੜ ਮੰਜੇ ਜੋੜ ਕੇ ਸਪੀਕਰ ਤੇ ਵੱਜਦੇ ਹੁੰਦੇ ਸੀ ਸੋ ਭਰਾਵੋ ਇਹ ਸਾਡੇ ਹਾਣੀ ਗੀਤ ਨੇ , ਕਿਉਂ ਕਿ ਸਾਡੀ ਜੁਆਨੀ ਇਹਨਾਂ ਗੀਤਾਂ ਦੇ ਹਾਣ ਦੀ ਐ ਸੱਚੀ ਜਦੋਂ ਇਹ ਵੱਜਦੇ ਐ ਜੁਆਨੀ ਅਤੇ ਬਚਪਨ ਮਲੋਮੱਲੀ ਅਖਾਂ ਮੁਹਰੇ ਆ ਖਲੋਂਦੇ ਐ ,,, ਇਹਨਾਂ ਗੀਤਾਂ ਨੂੰ ਗਾਉਣ ਵਾਲੇ ਗਾਇਕ ਅਤੇ ਲੇਖਕ ਸਰੋਤੇ ਜੁੱਗੋ ਜੁੱਗ ਜਿਉਣ
@harbelsingh2800
@harbelsingh2800 Ай бұрын
Old is Gold vir g
@sidhurureke
@sidhurureke 4 ай бұрын
Very good song and good cualty bae ji 🎉🎉🎉🎉🎉
@jasminderpal1804
@jasminderpal1804 4 ай бұрын
OLD IS GOLD❤❤❤❤❤❤❤
@ranjit900
@ranjit900 4 ай бұрын
Dhan dhan karwaoun lai Dhanvaad
@AvtarSingh-hu1pk
@AvtarSingh-hu1pk 3 ай бұрын
ਬਹੁਤ ਬਾਈ ਜੀ
@SukhwinderSingh-xb9cq
@SukhwinderSingh-xb9cq Ай бұрын
Old is golde 🎉🎉🎉
@user-pv9tk7tr1l
@user-pv9tk7tr1l 4 ай бұрын
Wah ji ❤
@user-hq3fo6wn3w
@user-hq3fo6wn3w 4 ай бұрын
Amar legend amar singh chamkila ❤
@AffectionateCoastalBeach-tz4dz
@AffectionateCoastalBeach-tz4dz 4 ай бұрын
ਬਹੁਤ ਵਧੀਆ ਗੀਤ ਨੇ ਜੀ ਛੋਟੇ ਹੁੰਦਿਆਂ ਬਹੁਤ ਸੁਣੇ ਨੇ ਜੀ
@RavinderSingh-xy6wj
@RavinderSingh-xy6wj 2 күн бұрын
😅
@user-xp5tr5ol7q
@user-xp5tr5ol7q Ай бұрын
Very nice song ji
@SanjeetKumar-uk2ln
@SanjeetKumar-uk2ln Ай бұрын
Palin daitwaliya mawa bhaina dA PEYARA😊
@sukhmandervirk3252
@sukhmandervirk3252 3 ай бұрын
Very nice work from hundal Brother
@labhsingh2944
@labhsingh2944 4 ай бұрын
Very nice songs ❣️
@aliroshan674
@aliroshan674 2 ай бұрын
I'm Pakistani Chamklla❤
@bhajansingh8198
@bhajansingh8198 4 ай бұрын
V good old song
@tigerbrar3625
@tigerbrar3625 3 ай бұрын
Old is gold
@user-bv8bu9vw2x
@user-bv8bu9vw2x 4 ай бұрын
@Hardeepsingh-ks4bw
@Hardeepsingh-ks4bw 25 күн бұрын
Bahut resele parune dogane
@HarchandSingh-ue3ty
@HarchandSingh-ue3ty 4 ай бұрын
Good songs
@saraijavtindersingh3225
@saraijavtindersingh3225 4 ай бұрын
Very nice song
@darshanchahal5911
@darshanchahal5911 4 ай бұрын
ਵਾਈ ਜੀ ਇਹ ਸਾਰੇ ਗਾਣੇ ਰਿਮਿਕਸ ਕਰ ਦਿਓ ਬਹੁਤ ਬਹੁਤ ਧੰਨਵਾਦ ਕਰਾਗੇ ਜੀ ❤❤
@NirmalSingh-bz3si
@NirmalSingh-bz3si 3 ай бұрын
ਇਸ ਸਾਲੇ ਬੇਅਕਲ ਨੂੰ ਪੰਜਾਬੀ ਕਲਚਰ ਦਾ ਹੀ ਨਹੀ ??ਰੀਮਿਕਸ ਹੋਣ ਤੇ ਕਨੂੰਨ ਅਨੁਸਾਰ ਕਾਰਵਾਈ ਹੁੰਦੀ ??ਅਸਲੀ ਕਦੇ ਨਕਲ ਬਣੀ ??ਪਹਿਲਾਂ ਹੀ ਦਲੇਰ ਮਹਿੰਦੀ ਵਰਗਿਆ ਨੂੰ ਸੁਣ ਲਿਆ ਕਰ??( ਫੂਦੂ)
@e.pgaming5925
@e.pgaming5925 23 күн бұрын
Good y
@user-kf9rr1ot8d
@user-kf9rr1ot8d 4 ай бұрын
❤❤❤
@sukhmandervirk3252
@sukhmandervirk3252 4 ай бұрын
Very sweet and melodious songs
@RajinderSingh-zv2cs
@RajinderSingh-zv2cs 4 ай бұрын
❤❤
@harikrishan3247
@harikrishan3247 3 ай бұрын
Piarey song love it all
@swindersingh7654
@swindersingh7654 2 ай бұрын
Old is gold songs
@gurmitsinghlamsar4917
@gurmitsinghlamsar4917 2 ай бұрын
Puraane yug de baabe bohrh.
@SukhdevSingh-yp4vg
@SukhdevSingh-yp4vg 2 ай бұрын
❤❤❤❤❤❤❤
@DilbagKular-jx5yk
@DilbagKular-jx5yk 2 ай бұрын
❤❤❤❤
@BansaMode
@BansaMode 2 ай бұрын
Sinda.ji.good.nies
@sukhmandervirk3252
@sukhmandervirk3252 3 ай бұрын
I enjoy it
@manmeetmehra4000
@manmeetmehra4000 3 ай бұрын
Beautiful
@user-oc1co9qy9m
@user-oc1co9qy9m 3 ай бұрын
Good singer
@BansaMode
@BansaMode 2 ай бұрын
Harbans.tapa.good.song
@GurdeepSingh-vq6iw
@GurdeepSingh-vq6iw 3 ай бұрын
Virast.nu.shamb.ke.rakhan.le.thanku
@harchransingh1849
@harchransingh1849 4 ай бұрын
Ok❤😢😂😂😂❤
@Jaswindersingh-zg3ug
@Jaswindersingh-zg3ug 2 ай бұрын
Lagataar.sun.rahy.hy.g16.year.umer.c.hun.tak
@KuldeepSingh-vv2kn
@KuldeepSingh-vv2kn 2 ай бұрын
ਬਾਈ ਜੀ ਇਸ ਤਰਾਂ ਦੇ ਹੋਰ ਦੋਗਾਣੇ ਸੁਨਾਓ ਜੀ
@KewalSharma-wv2xy
@KewalSharma-wv2xy 3 ай бұрын
Super..hit
@NirmalSingh-bz3si
@NirmalSingh-bz3si Ай бұрын
ਨੀ ਮੁੱਲ ਕਰ ਚਰਖੀ ਦਾ ਤੇਰੀ ਕੱਤਣੀ ਨਫੇ ਦੇ ਵਿੱਚ ਰਹਿਣੀ ? ਵੇ ਜਾਕਟ ਲਿਆ ਮਿੱਤਰਾ ਮੈਂ ਕੁੜਤੀ ਹੇਠ ਦੀ ਪਾਵਾਂ ? ਖੂਹ ਤੇ ਛੱਡਤੇ ਆੜੂ ਨੀ ? ਬਾਗ ਵਿੱਚੋਂ ਉਡ ਪੁੱਡ ਜਾਦੀਆਂ ਬਹਾਰਾਂ ਜਦੋਂ ਹੋਵੇ ਨਾਂ ਬਾਗ ਦਾ ਮਾਲੀ ? ਮੱਛਲੀ ਦਾ ਪੱਤ ਬਣਕੇ ਤੇਰੀ ਦੇਖਲਾਂ ਬੁੱਲਾਂ ਦੀ ਲਾਲੀ? ਇਹ ਲਫਜਾਂ ਨੂੰ ਅੱਜ ਕੱਲ੍ਹ ਦੇ ਗਿੱਪੀ? ਗੱਪੀ ?ਵਰਗਿਆ ਨੂੰ ਸੁਣਨ ਵਾਲਿਆਂ ਦੇ ਬਿਲਕੁੱਲ ਹੀ ਨਾਂ ਸਮਝ ਵਿੱਚ ਪੈਣ ਵਾਲੇ ਬੋਲ ਨੇ ??ਸੱਚੇ ਸੁੱਚੇ ਬੋਲ ਨੇ ? ਦੇਵ ਸਾਹਿਬ ਦੇ ਲਿਖੇ ਹੋਏ??😢ਹੁਣ ਤਾਂ ਤਿੰਨੇ ਜਣੇ ਪਤਾ ਨਹੀ ਕਿਹੜੀ ਦੁਨੀਆ ਵਿਚ ਗਾ ਰਹੇ ਹੋਣਗੇ ? ਜਿੱਥੇ ਵੀ ਹੋਣ ਰੱਬ ਉਨਾ ਦੀਆਂ ਆਤਮਾਵਾਂ ਨੂੰ ਸਾਤੀਂ ਬਖਸ਼ੇ??😢😢😢 ਆਪਣੇ ਮਤਲਬ ਨੂੰ ਮੁੰਡਾ ਖੰਡ ਦਾ ਕੜਾਹ ਬਣ ਜਾਵੇ ?? ਲਿਖਦਿਆਂ ਮਨ ਭਰ ਗਿਆ ਯਾਰ??😢😢😢😢😢😢
@johalhundalmusicofficial
@johalhundalmusicofficial Ай бұрын
ਵਾਕਿਆ ਹੀ
@ravinderbraich7628
@ravinderbraich7628 Ай бұрын
ਬਹੁਤ ਬਹੁਤ ਵਧੀਆ ਗੀਤ
@KamaljitDhaliwal-uy8ie
@KamaljitDhaliwal-uy8ie 3 ай бұрын
@e.pgaming5925
@e.pgaming5925 2 ай бұрын
Good y
@ravinderbraich7628
@ravinderbraich7628 Ай бұрын
ਬਹੁਤ ਬਹੁਤ ਵਧੀਆ ਗੀਤ
@user-bv8bu9vw2x
@user-bv8bu9vw2x 4 ай бұрын
Surinder Shinda | ਜੇਠ ਭਰਜਾਈ ਦੇ ਗੀਤ | Gulshan Komal, Kuldeep Kaur, Suriinder Sonia, Harneet Neetu
42:47
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 253 М.
Amar Singh Chamkila &, Surinder Sonia | Sath Vich Takua Kharhke | ਸੱਥ ਵਿੱਚ ਟੱਕੂਆ ਖੜਕੇ |
23:21
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 420 М.
Они убрались очень быстро!
00:40
Аришнев
Рет қаралды 3,3 МЛН
小女孩把路人当成离世的妈妈,太感人了.#short #angel #clown
00:53
Please be kind🙏
00:34
ISSEI / いっせい
Рет қаралды 88 МЛН
ਕਰਤਾਰ ਰਮਲਾ ਸੁਖਵੰਤ ਕੌਰ ਦੇ 1978 ਤੋਂ 80 ਤੱਕ ਦੋਗਾਣੇ Kartar Ramla Sukhwant Kaur | Vol-1
42:07
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 496 М.
Hogi Dabbi Meri Khali | Duet Songs | ਹੋਗੀ ਡੱਬੀ ਮੇਰੀ ਖਾਲੀ | ਅਮਲੀ ਬੰਦਿਆਂ ਦੇ ਚੋਜ | VOL -2
58:00
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 122 М.
ਨੈਣਾਂ ਦੇ ਵਣਜਾਰੇ | ਸੁਰਿੰਦਰ ਛਿੰਦਾ | Surinder Shinda Full LP Record |
37:19
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 175 М.
ਹੱਥ ਘੁੱਟ ਲਿਆ ਜੇਠ ਨੇ |  Surinder Shinda Gulshan Komal, Sonia, Kuldeep Kaur & Neetu ਜੇਠ ਭਰਜਾਈ ਦੇ ਗੀਤ
48:47
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 142 М.
Dildora Niyozova - Bala-bala (Official Music Video)
4:37
Dildora Niyozova
Рет қаралды 6 МЛН
Селфхарм
3:09
Monetochka - Topic
Рет қаралды 5 МЛН
DAKELOT - ROZALINA [M/V]
3:15
DAKELOT
Рет қаралды 205 М.
Nurbullin & Kairat Nurtas - Жолданбаған хаттар
4:05
Ademim
3:50
Izbasar Kenesov - Topic
Рет қаралды 121 М.
Ozoda - JAVOHIR ( Official Music Video )
6:37
Ozoda
Рет қаралды 2,8 МЛН