Morning News | ਵੱਡੀਆਂ ਤੇ ਤਾਜ਼ਾ ਖ਼ਬਰਾਂ | Three new criminal laws| IPC | CRPC | FIR | News18 Punjab

  Рет қаралды 31,507

News18 Punjab/Haryana/Himachal

News18 Punjab/Haryana/Himachal

Ай бұрын

ਅੱਜ ਤੋਂ ਬਦਲ ਗਿਆ ਦੇਸ਼ ਦਾ ਕਾਨੂੰਨ। ਦੇਸ਼ 'ਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ। IPC ਦੀ ਥਾਂ ਹੁਣ ਲੱਗੇਗੀ ਭਾਰਤੀ ਨਿਆ ਸੰਹਿਤਾ 2023(BNS) ਦੀ ਧਾਰਾ। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (CRPC) ਦੀ ਥਾਂ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023' (BNSS) ਲੱਗੇਗੀ। 1872 'ਚ ਬਣੇ ਇੰਡੀਅਨ ਐਵੀਡੈਂਸ ਕੋਡ ਦੀ ਥਾਂ ਹੁਣ 'ਭਾਰਤੀ ਸਾਕਸ਼ਯ ਅਧਿਨਿਯਮ, 2023'। FIR ਦਰਜ ਕਰਨ ਤੋਂ ਲੈ ਕੇ ਫੈਸਲਾ ਸੁਣਾਉਣ ਤੱਕ ਦੀ ਸਮਾਂ ਸੀਮਾ ਤੈਅ। ਸ਼ਿਕਾਇਤ ਮਿਲਣ 'ਤੇ ਪੁਲਿਸ ਨੂੰ 3 ਦਿਨਾਂ ਅੰਦਰ FIR ਦਰਜ ਕਰਨੀ ਹੋਵੇਗੀ। ਜ਼ੀਰੋ FIR 24 ਘੰਟੇ ਅੰਦਰ ਸਬੰਧਤ ਥਾਣੇ 'ਚ ਟ੍ਰਾਂਸਫਰ ਹੋਵੇਗੀ। ਜਾਂਚ ਨੂੰ 180 ਦਿਨਾਂ ਤੋਂ ਵੱਧ ਪੈਂਡਿੰਗ ਨਹੀਂ ਰੱਖਿਆ ਜਾ ਸਕਦਾ। ਮਜਿਸਟ੍ਰੇਟ ਨੂੰ 14 ਦਿਨਾਂ ਅੰਦਰ ਮਾਮਲੇ ਦਾ ਨੋਟਿਸ ਲੈਣਾ ਹੋਵੇਗਾ। ਸੁਣਵਾਈ ਦੇ 60 ਦਿਨਾਂ ਦੇ ਅੰਦਰ ਦੋਸ਼ ਤੈਅ ਕਰਨ ਦੀ ਵਿਵਸਥਾ। ਰੇਪ ਕੇਸ 'ਚ ਮੈਡੀਕਲ ਰਿਪੋਰਟ 7 ਦਿਨਾਂ ਅੰਦਰ ਦੇਣੀ ਹੋਵੇਗੀ।
#Threenewcriminallaws #IPC #News18punjab #FIR
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_national
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 4
@DaljeetSingh-s4v
@DaljeetSingh-s4v Ай бұрын
Sach Bolan de jurat rakhdi honn sari jathidar sahib ji
@ashokminhas-himachal9111
@ashokminhas-himachal9111 Ай бұрын
SGPC नाम किसने रखा था
@lakhwantsingh3535
@lakhwantsingh3535 Ай бұрын
Punjab nu na bacho akali dal nu bachayo
@user-ho8mh7dt5e
@user-ho8mh7dt5e Ай бұрын
👋👋💐🇮🇳👌✌💯💯💯✔️
لااا! هذه البرتقالة مزعجة جدًا #قصير
00:15
One More Arabic
Рет қаралды 28 МЛН
Викторина от МАМЫ 🆘 | WICSUR #shorts
00:58
Бискас
Рет қаралды 5 МЛН