Mr. and Mrs grewal life story | Amazing Love Story|Emotional Love Story|Mani Parvez|Kaint Punjabi

  Рет қаралды 713,386

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
Mr. and Mrs grewal life story | Amazing Love Story|Emotional Love Story|Mani Parvez|Kaint Punjabi
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Amazing Love Story|Emotional Love Story|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 1 400
@kaintpunjabi
@kaintpunjabi Жыл бұрын
ਭੈਣ ਦੀ ਆਤਮਾ ਦੀ ਸਾਂਤੀ ਲਈ,ਵਾਹਿਗੁਰੂ ਜ਼ਰੂਰ ਲਿਖੋ,ਭੈਣ ਇਸ ਦੁਨੀਆਂ ਤੇ ਨਹੀਂ ਰਹੀ
@rajusidhu8430
@rajusidhu8430 Жыл бұрын
Shai gall a bro
@aryansahota127
@aryansahota127 Жыл бұрын
Ah na da khud da nmbr ha
@gulshanrehal5047
@gulshanrehal5047 Жыл бұрын
Wmk ji
@gulshanrehal5047
@gulshanrehal5047 Жыл бұрын
Wmk ji
@Thor77305
@Thor77305 Жыл бұрын
sandeep gill da no. kyu add krya bai oda kro
@user-vk6ft1yf8q
@user-vk6ft1yf8q Жыл бұрын
Bai ਮੇਰੇ ਕੋਲ ਕੋਈ ਸ਼ਬਦ ਨੀ ਪਰ ਤੂੰ ਦੁਨੀਆ ਦਾ ਸਬ ਤੋਂ ਚੜਦੀ ਕਲਾ ਵਾਲਾ ਤੇ ਇਨਸਾਨੀਯਤ ਨੂੰ ਸੰਮਜਨ ਵਾਲਾ ਇਨਸਾਨ ਆ .ਮਾਲਕ ਤੈਨੂੰ ਤੇ ਤੇਰੇ life partnar ਨੂੰ ਜਲਦੀ ਠੀਕ ਕਰੇ ❤
@AmarjitKaur-et4yn
@AmarjitKaur-et4yn Жыл бұрын
Right god bless them
@user-jm3fi1ls7q
@user-jm3fi1ls7q Жыл бұрын
good virji, Waheguru maher crai ❤
@user-vk6ft1yf8q
@user-vk6ft1yf8q Жыл бұрын
@@user-jm3fi1ls7q 🙏
@Montujatt661
@Montujatt661 Жыл бұрын
Waheguru ji mehar kreo es parivaar tehh
@aynaor6154
@aynaor6154 Жыл бұрын
ਧੰਨ ਵੀਰ ਤੂੰ,ਧੰਨ ਤੇਰੀ ਸੇਵਾ ਤੇ ਧੰਨ ਤੇਰਾ ਜਿਗਰਾ।ਬਹੁਤ ਵੱਡਾ ਦਿਲ ਬਾਈ ਜੀ।ਰੱਬ ਰਹਿਮ ਕਰੇ ਸਵਰ ਦਾ ਫਲ ਦੇਵੇ ਤੈਨੂੰ ਵੀਰਾ।
@prab438
@prab438 Жыл бұрын
ਸਲੂਟ ਹੈ ਵੀਰ ਨੂੰ ਜੋ ਆਪਣੀ ਵਾਈਫ ਨੂੰ ਬੱਚਿਆਂ ਵਾਗ ਸਾਭ ਰਿਹਾ ਉਹਨਾਂ ਲੋਕਾਂ ਦੇ ਮੱੰਹੂ ਤੇ ਬਹੁਤ ਕਰਾਰੀ ਚਪੈੜ ਹੈ ਜੋ ਆਪਣੀ ਪਤਨੀ ਨੂੰ ਛੱਡ ਕੇ ਬਾਹਰ ਮੱੰਹੂ ਮਾਰਦੇ ਨੇ🙏🙏🙏🙏🙏 ਕਲਜੁੱਗ ਹੈ ਰੱਬਾ ਕਿਉ ਹਮੇਸ਼ਾ ਚੱੰਗੇ ਬੱੰਦਿਆ ਨੂੰ ਜਿਆਦਾ ਦੁੱਖ ਦੇਦਾ ਹੈ😢😢😢😢😢😢😢
@maninderkaur6515
@maninderkaur6515 Жыл бұрын
😢😢😢😢
@harjitkaru3435
@harjitkaru3435 Жыл бұрын
Satnam waheguru ji,mahar, Karo ji,,
@SandeepKaur-bh3gi
@SandeepKaur-bh3gi 11 ай бұрын
Ryt veer ji
@Lakhbirkaur-fw8ku
@Lakhbirkaur-fw8ku 2 ай бұрын
Sach keha tusi...aaj kl jo chal reha es trah de insaan dekh tajub hunda
@HarmanGill-vb8if
@HarmanGill-vb8if 2 ай бұрын
Rab nu address aaa veer ki sab kuj thike ho ja
@amandeepsingh-yk4nt
@amandeepsingh-yk4nt Жыл бұрын
ਅੱਖਾਂ ਚ ਹੰਜੂ ਅੱਗੇ ਇਸ ਪਰਿਵਾਰ ਦਾ ਦੁੱਖ ਦੇਖ ਕੇ ।ਰੱਬ ਨੂੰ ਤਰਸ ਕਿਉ ਨੀ ਆਉਂਦਾ ਵਾਹਿਗੁਰੂ ਜੀ ਮਿਹਰ ਕਰੋ ਇਸ ਪਰਿਵਾਰ ਤੇ
@balbirkaur3123
@balbirkaur3123 Жыл бұрын
ਬਹੁਤ ਹੀ ਦੁੱਖ ਭਰੀ ਕਹਾਣੀ ਹੈ? ਸੱਭ ਕੁਝ ਮੁੱਕ ਗਿਆ, ਪਰ ਤੂੰ ਪੁੱਤਰਾ ਸਿੱਦਕ ਨਹੀ ਹਾਰਿਆ! ਵਾਹਿਗੁਰੂ ਜੀ ਤੈਨੂੰ ਬਲ ਬਕਸ਼ੱਣ ਤੇ ਤੇਰੀ ਸਾਥਣ ਨੂੰ ਤੰਦਰੁਸਤੀ ਬਕਸ਼ੱਣ ਕਿਸੇ ਦੇ ਪੈਰਾਂ ਪਿੱਛੇ! ਵਾਹਿਗੁਰੂ ਜੀ ਤੈਨੂੰ ਹਮੇਸ਼ਾstrong ਕਰਨ !❤❤❤❤❤
@BalwinderKaur-mu9zb
@BalwinderKaur-mu9zb Жыл бұрын
ਇਕ ਵਾਰ ਜ਼ਰੂਰ ਲੈ ਕੇ ਜਾਓ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ 🙏ਵਾਹਿਗੁਰੂ ਜ਼ਰੂਰ ਮੇਹਰ ਕਰਨ ਗੇ
@simmusidhu6488
@simmusidhu6488 Жыл бұрын
​@@sukhbajwa7463kyu ni sun de veere jarur sunnge
@JaswinderKaur-qd2pt
@JaswinderKaur-qd2pt Жыл бұрын
Jaroor help karde aa
@sidhumehraj1709
@sidhumehraj1709 Жыл бұрын
Vere pind dso
@BalwinderKaur-mu9zb
@BalwinderKaur-mu9zb Жыл бұрын
@@sidhumehraj1709 Manukhta di sewa society ludhiana . Gurpreet Singh nu call kar skde ho
@BalwinderKaur-mu9zb
@BalwinderKaur-mu9zb Жыл бұрын
@@sidhumehraj1709 ਲੁਧਿਆਣੇ ਮੁਲਾਂਪੁਰ ਦੇ ਨੇੜੇ ਪਿੰਡ ਹਸਨ ਪੁਰ
@jassigiri6422
@jassigiri6422 Жыл бұрын
ਵਾ ਓਏ ਮੇਰੇ ਵੀਰੇ ਸਲੂਟ ਹੈ ਤੈਨੂੰ,,,ਏ ਹੁੰਦੇ ਨੇ ਰਿਸ਼ਤੇ ,,, ਤੇਰੇ ਵੱਲ ਵੇਖ ਕੇ ਵੀਰੇ ਮੈਨੂੰ ਵੀ ਬਹੁਤ ਕੁਝ ਸਿੱਖਣ ਮਿਲਿਆ।
@user-nd2op8js8y
@user-nd2op8js8y Жыл бұрын
ਬਹੁਤ ਦੁੱਖ ਹੋਇਆ ਵੀਰ ਦੀ ਜ਼ਿੰਦਗੀ ਦੇ ਹਾਲਾਤ ਵੇਖ ਕੇ ਵਾਹਿਗੁਰੂ ਗੁਰੂ ਤੂੰ ਬੜਾ ਰਹਿਮ ਕਰਨ ਵਾਲੇ ਹੋ
@anenlightenedmisfit6262
@anenlightenedmisfit6262 Жыл бұрын
ਵੀਰ ਇਹ ਸਾਡੇ ਪੁਰਾਣੇ ਕਰਮ ਹੁੰਦੇ ਨੇ। ਕਰਮਾਂ ਤੋਂ ਤਾਂ ਰੱਬ ਵੀ ਨਹੀਂ ਬਚ ਸਕਦਾ 😢 ਏਥੇ ਅਸੀਂ ਚੰਗੇ ਤੇ ਬੁਰੇ ਕਰਮਾਂ ਦਾ ਹਿਸਾਬ ਦੇਣਾ ਹੈ। ਕਰਮਾਂ ਦਾ ਖੇਤ ਹੀ ਖਾਲੀ ਕਰੋ ਤਾਂ ਜੋ ਏਥੇ ਆਣਾ ਹੀ ਨਾ ਪਵੇ 😞
@amandeepkaur6712
@amandeepkaur6712 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@balsingh5965
@balsingh5965 Жыл бұрын
ਦੁੱਖ ਭੰਨਜਣੀ ਸਾਹਿਬ ਤੋਂ ਅੰਮ੍ਰਿਤ ਲਿਆ ਕੇ ਇਨ੍ਹਾਂ ਨੂੰ ਦਿਉ ਤੇ ਅਰਦਾਸ ਕਰੋ ਮੇਹਰ ਹੋ ਜਾਏਗੀ
@rajkumarikumari2997
@rajkumarikumari2997 Жыл бұрын
Veer g Anmol kavtra g help karo
@JaspreetSingh-jy2pj
@JaspreetSingh-jy2pj Жыл бұрын
ਰਾਗੀ, ਪ੍ਰਚਾਰਕ, ਸਾਧ ਤੇ ਦਰਬਾਰ ਸਾਹਿਬ ਦੇ ਮੁਲਾਜ਼ਮ ਤਾਂ ਹਸਪਤਾਲਾਂ ਚ ਤੁਰੇ ਫਿਰਦੇ ਨੇ ਬਿਮਾਰ ਹੋਣ ਤੇ ਪਰ ਥੋਨੂੰ ਉੱਖਲਾਂ ਨੂੰ ਭਰਮਾਂ ਚ ਪਾਇਆ ਹੋਇਆ ਕਿ ਪਾਣੀ ਨਾਲ ਰੋਗ ਦੂਰ ਹੁੰਦੇ ਨੇ। ਪਤਾ ਨੀ ਅਕਲ ਕਦੋਂ ਆਉਣੀ ਆ ਕਿ ਜੇ ਮੱਛੀਆਂ ਦੇ ਟੱਟੀ ਪਿਸ਼ਾਬ ਵਾਲੇ ਪਾਣੀ ਨਾਲ ਸਰੀਰ ਠੀਕ ਹੁੰਦਾ ਤਾਂ ਅੰਮ੍ਰਿਤਸਰ ਵਾਲਾ ਪਿੰਗਲਵਾੜਾ ਕਦੋਂ ਦਾ ਬੰਦ ਹੋ ਗਿਆ ਹੁੰਦਾ। ਦੁੱਖ ਭੰਜਨੀ ਦੇ ਟੀਕੇ ਕਾਹਨੂੰ ਲੱਗਦੇ ਜੇ ਉਹਦੇ ਚ ਕੁਸ਼ ਹੁੰਦਾ
@RajinderSingh-qv8yi
@RajinderSingh-qv8yi Жыл бұрын
@@JaspreetSingh-jy2pj oh tu fudu banda kere pe ke mare ga ena mara bol rea dukh bhajni bere bare
@gurlalsekhon3268
@gurlalsekhon3268 Жыл бұрын
@@JaspreetSingh-jy2pj number send kr
@Ranakandowalia5
@Ranakandowalia5 Жыл бұрын
@@JaspreetSingh-jy2pj lakh di lannat aa Tera apna name picho Singh hat aa la sharm Karla kuj eda boln nalo os guru ghar vich bhut kuj ja sacha dilo guru ghar java par tera varga dalla nu kuj samj nhi hundi Baki ja kuj Tera dil vich gal hovo no send kardi mil ka kad lana aa
@Manpreet-panesar
@Manpreet-panesar Жыл бұрын
ਧੰਨ ਜਿਗਰਾ ਧੰਨ ਤੇਰੀ ਸੇਵਾ ਵੀਰੇ,,❤ ਵਾਹਿਗੁਰੂ ਮਿਹਰ ਕਰੇ ਤੇਰੇ ਤੇ,,
@lakhvirsingh9598
@lakhvirsingh9598 Жыл бұрын
ਵੀਰ ਤੇਰੀ ਸਿਫਤ ਲਈ ਸ਼ਬਦ ਹੀ ਨਹੀਂ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿਚ ਰੱਖੇ ਭੈਣ ਵੀ ਜਲਦੀ ਸਿਹਤਯਾਬ ਹੋਣਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ
@AjeetSingh-th5zq
@AjeetSingh-th5zq Жыл бұрын
P
@harnoormaan2899
@harnoormaan2899 Жыл бұрын
ਸੰਸਾਰ ਦਾ ਸੱਚਾ ਪਿਆਰ ਤੇ ਪਵਿੱਤਰ ਬਿਨਾ ਸਵਾਰਥ ਦੇ
@gurbhejsinghdhillon8756
@gurbhejsinghdhillon8756 Жыл бұрын
ਵੀਰ ਇਸ ਭੈਣ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਵਾਉ ਮਹਰਾਜ ਕਿਰਪਾ ਕਰਨ ਗੇ
@SATNAAM_SINGH_2624
@SATNAAM_SINGH_2624 Жыл бұрын
ਇੱਕ ਗੱਲ ਬਹੁਤ ਵਧੀਆ ਕਹੀ ਵੀਰ ਕਦੇ ਤਾਂ ਸੁੱਖ ਆਉਣਗੇ..! ਸਹੀ ਗੱਲ ਐ ਦੁੱਖ ਹਮੇਸ਼ਾ ਨੀ ਰਹਿੰਦੇ ਮਤਲਬ ਵੀਰ ਲਾਇਫ ਅੱਗੇ ਹਾਰਿਆ ਨੀ ਕਦੇ ਨਾ ਕਦੇ ਤਾਂ ਸੁੱਖ ਆਉਣਗੇ, ਰਹੀ ਗੱਲ ਪਾਰਿਵਾਰਿਕ ਮੈਂਬਰਾਂ ਦੇ ਤੁਰ ਜਾਣ ਦੀ ਬਹੁਤ ਦੁੱਖ ਹੋਇਆ ਵੀਰ ਅਜੇ ਉਮਰ 25 ਸਾਲ ਐ ਤੇ ਸਭ ਜੀਅ ਇੱਕ ਇੱਕ ਕਰਕੇ ਤੁਰ ਗਏ, ਕਿਸਮਤ ਵਾਲੀ ਆ ਏਹ ਕੁੜੀ ਜਿਸ ਨੂੰ ਮਨਪਰੀਤ ਵੀਰ ਦਾ ਸਾਥ ਮਿਲਿਆ, ਫੁੱਲਾਂ ਵਾਂਗ ਰੱਖਦਾ ਅਸਲ ਚ ਹਮਸਫਰ ਦੀ ਪਰਖ਼ ਘਰਵਾਲੀ ਦੀ ਬੀਮਾਰੀ ਚ ਪਤਾ ਚੱਲਦੀ ਆ ਵਾਹਿਗੁਰੂ ਮੇਹਰ ਕਰਨਗੇ ਉਹਦੇ ਘਰ ਦੇਰ ਜਰੂਰ ਆ ਹਨੇਰ ਨੀ
@ManiMani-qm2uy
@ManiMani-qm2uy Жыл бұрын
ਕਾਸ਼ ਮੈਨੂੰ ਵੀ ਇਹੋ ਜਿਹਾ husband ਮਿਲੇ ਏਨੀ caring, loving, ਸੱਚੀ ਦਿਲ ਜਿੱਤ ਲਿਆ ਵੀਰੇ ❤
@somadevi1570
@somadevi1570 Жыл бұрын
ਭੈਣ ਜੀ ਅਸੀਂ ਇਹ ਤਾਂ ਸੋਚਦੇ ਹਾਂ ਕਿ ਮੈਨੂੰ ਇਹੋ ਜਿਹਾ ਪਤੀ ਮਿਲੇ, ਪਰ ਕਦੇ ਇਹ ਵੀ ਸੋਚੋ ਕਿ ਕਾਸ਼ ਮੈਂ ਵੀ ਆਪਣੇ ਸਹੁਰੇ ਪਰਿਵਾਰ ਦੀ ਇਸ ਤਰ੍ਹਾਂ ਸੇਵਾ ਕਰ ਸਕਾਂ। ਰੀਸ ਕਰਨੀ ਹੈ ਤਾਂ ਤੰਦਰੁਸਤੀ ਮੰਗੋ ਤਾਂ ਕਿ ਅਸੀਂ ਕਿਸੇ ਦੀ ਸੇਵਾ ਕਰ ਸਕੀਏ। ਨਾ ਕਿ ਸੇਵਾ ਕਰਵਾ ਸਕੀਏ।
@ManiMani-qm2uy
@ManiMani-qm2uy Жыл бұрын
@@somadevi1570 Hnji ਓਹ ਤਾਂ tahudi ਗੱਲ ਬਿਲਕੁਲ ਸਹੀ
@RamanDeep-gg3mr
@RamanDeep-gg3mr Жыл бұрын
Ryttttt
@bikkersingh5432
@bikkersingh5432 Жыл бұрын
Hi
@jatinsinghsingh5327
@jatinsinghsingh5327 11 ай бұрын
ਪ੍ਰਮਾਤਮਾਂ ਤੁਹਾਡੀ ਰੀਝ ਪੁਰੀ ਕਰਣ
@cheemacheema-ec8ns
@cheemacheema-ec8ns Жыл бұрын
ਵੀਰ ਜੀ ਜਦੋ ਸਾਰੇ ਰਸਤੇ ਬੰਦ ਹੋ ਜਾਣ ਤਾਂ ਇੱਕ ਰਸਤਾ ਖੁੱਲ ਜਾਂਦਾ ਉਹ ਹੈਗਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਵੀਰ ਜੀ ਤੁਸੀ ਦੀਦੀ ਜੀ ਨੂੰ ਉੱਥੇ ਜਰੂਰ ਲੈ ਕੇ ਜਹਿਓ ਰੱਬ ਮੇਹਰ ਕਰਨ ਗਏ 🙏🙏🙏🙏
@paramjitkaur1427
@paramjitkaur1427 Жыл бұрын
No words veer Manpreet..... Asli hero iho jiha hunda Loko Waheguru sister nu jaldi theek karnge 🙏🙏🙏🙏🙏🙏🙏🙏
@karancheema7105
@karancheema7105 Жыл бұрын
ਦਰਬਾਰ ਸਾਹਿਬ ਲੈ ਜਾਉ ਜਿਥੇ ਡਾਕਟਰ ਜਵਾਬ ਦੇ ਦੇਣ ਉਥੇ ਧੰਨ ਗੁਰੂ ਰਾਮਦਾਸ ਜੀ ਠੀਕ ਕਰ ਦਿੰਦਾ ਵਾਹਿਗੁਰੂ ਜੀ ਭੈਣ ਠੀਕ ਕਰੇ 🙏🏻🙏🏻
@kaursupi1355
@kaursupi1355 Жыл бұрын
Hanji
@rupinderkaurdhaliwal5980
@rupinderkaurdhaliwal5980 Жыл бұрын
ਵੀਰੇ ਰੱਬ ਤਾਂ ਤੂੰ ਖੁਦ ਈ ਹੈ ਰੱਬ ਤਾਂ ਕਿਸੇ ਦੇਖਿਆ ਨਹੀ। ਬੰਦਿਆਂ ਚ ਵਸਦਾ ਹੈ ਸੇਵਾ ਨੂੰ ਫਲ ਜ਼ਰੂਰ ਲੱਗੇਗਾ ਦੁਨੀਆ ਕੇ ਪਹਿਲੀ ਵਾਰ ਤੁਹਾਡੇ ਵਰਗਾ ਦੇਵਤਾ ਰੂਪ ਵੇਖਿਆਂ ਮੇਰੇ ਕੋਲ ਸ਼ਬਦ ਹੀ ਨੀ ਪਰਮਾਤਮਾ ਅੱਗੇ ਅਰਦਾਸ ਕਰਿਓ ਸਾਰੇ ਜਿੰਨਾਂ ਨੇ video ਦੇਖੀ ਹੈ ਇਹਨਾ ਨੂੰ ਖੁਸ਼ੀਆਂ ਬਖਸ ਪਰਮਾਤਮਾ ਦੁਨੀਆ ਵਿਚ ਜੇ ਕਿਤੇ ਅਹਿਹਾ ਰਿਸ਼ਤਾ ਹੈ ਤਾਂ ਉਹ ਹੈ ਇੱਕ ਮਾ ਦਾ ਆਪਣੇ ਬੱਚੇ ਨਾਲ Salute hai ਤੇਰੀ ਸੇਵਾ ਨੂੰ salute hai ਤੇਰੇ ਸਬਰ ਸੰਤੋਖ ਨੂੰ ❤🙏
@bindrykharoud4484
@bindrykharoud4484 Жыл бұрын
ਵੀਰ ਤੂੰ ਧੰਨ ਹੈ ਧੰਨ ਹੈ ਤੇਰਾਂ ਪਿਆਰ ਰੱਬ ਮੇਰੀ ਉਮਰ ਵੀ ਤੈਨੂੰ ਲਾ ਦਵੇ ਇੱਕ ਵਾਰ ਗੁਰਪ੍ਰੀਤ ਮਿੰਟੂ ਵੀਰ ਕੋਲ ਜ਼ਰੂਰ ਜਾਕੇ ਆਵੋ ਜੀ ਮੇਰੈ ਤੋ ਵੀਰ ਪੂਰੀ ਵਿਡੀਉ ਦੇਖ ਨਹੀ ਹੋਈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurmeetkhattra6346
@gurmeetkhattra6346 Жыл бұрын
ਵਾਹਿਗੁਰੂ ਜੀ ਤੁਸੀ ਬਹੁਤ ਹੀ ਦਿਆਲੂ ਹੋ ਇਸ ਬੱਚੇ ਬੱਚੀ ਤੇ ਮੇਹਰ ਕਰੋ
@baljitsinghz
@baljitsinghz Жыл бұрын
ਵੀਰ ਜੀ ਦੀ ਕਹਾਣੀ ਮੇਰੇ ਵਰਗੇ ਮੁੰਡਿਆ ਲਈ ਬਹੁਤ ਪ੍ਰੇਰਨਾ ਸਰੋਤ ਆ। ਅਪਣੀ ਮਾਂ ਭੈਣ ਤੇ ਪਤਨੀ ਦੀ ਸੇਵਾ ਕਰੋ ਹਮੇਸ਼ਾ ਦਿਲ ਲਗਾ ਕੇ ਅਸਲੀ ਰੂਹ ਨੂੰ ਸਕੂਨ ਮਿਲਦਾ ਆ। ਵਾਹਿਗੁਰੂ ਜੀ ਤੁਹਾਡੀ ਪਤਨੀ ਨੂੰ ਬਹੁਤ ਜਲਦੀ ਠੀਕ ਕਰਣ ਗਏ ਸਾਡੀ ਸਭ ਦੀ ਅਰਦਾਸ ਨਾਲ।
@KuldeepSingh-vv6dm
@KuldeepSingh-vv6dm Жыл бұрын
ਸਲੂਟ ਹੈ ਵੀਰ ਜੀ ਤੇਰੀ ਸੋਚ ਨੂੰ ਵਹਿਗੁਰੂ ਜੀ ਮੇਹਰ ਕਰਨ ਗੇ ਵਹਿਗੁਰੂ ਜੀ
@174yearsold
@174yearsold Жыл бұрын
ਬਾਈ ਜੀ ਦਾ plz ਚੈਨਲ ਬਣਾਓ ਅਤੇ ਆਪਾਂ ਸਾਰੇ ਸਪੋਰਟ ਕਰੋ।
@balsingh5965
@balsingh5965 Жыл бұрын
ਬਾਬਾ ਜੀ ਇਸ ਪਰੀਵਾਰ ਤੇ ਮੇਹਰ ਕਰੋ
@kaursupi1355
@kaursupi1355 Жыл бұрын
ਅੱਜ ਦੇ ਸਮੇਂ ਚ ਚੰਗੀ ਭਲੀ ਨੂੰ ਕੋਈ ਨ੍ਹੀ ਪੁਛਦਾ 😢ਵੀਰੇ ਸਲਾਮ ਆ. ਕੋਈ ਸ਼ਬਦ ਨ੍ਹੀ 😢
@rajandeepkaur3412
@rajandeepkaur3412 Жыл бұрын
ਸਹੀ ਗੱਲ ਆ
@Lakhbirkaur-fw8ku
@Lakhbirkaur-fw8ku 2 ай бұрын
Thik keha bilkul
@sukhus1628
@sukhus1628 Жыл бұрын
ਵੀਰ ਧਨ ਤੁਸੀਂ ਧਨ ਤੁਹਾਡੀ ਸੇਵਾ❤ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ
@sofigurdaspuri9099
@sofigurdaspuri9099 Жыл бұрын
ਰੱਬਾ ਇਸ ਭੈਣ ਨੂੰ ਠੀਕ ਕਰਦੇ 🙏🙏🙏🙏
@baljinderkaurpunjabiteache6658
@baljinderkaurpunjabiteache6658 Жыл бұрын
ਇੱਕ ਵਾਰ ਹਸਨਪੁਰ ਵੀਰ ਗੁਰਪ੍ਰੀਤ ਸਿੰਘ ਕੋਲ ਮੁੱਲਾਂਪੁਰ ਦੇ ਨੇੜੇ ਪਿੰਡ ਹੈ, ਮਨੁਖਤਾ ਦੀ ਸੇਵਾ,ੳਉੱਥੇ ਲੈ ਜਾੳਉ
@JasbirSingh-vl2de
@JasbirSingh-vl2de Жыл бұрын
ਮਨੁਖਤਾ ਦੀ ਸੇਵਾ ਵਾਲਿਆਂ ਕੋਲ ਜਰੁਰ ਲੇਕੇ ਜਾਓ ਭਲਾ ਹੋ ਜਾਵੇਗਾ ਵਾਹਿਗੁਰ ਜੀ
@gurbindersingh3191
@gurbindersingh3191 Жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ❤🙏🙏 ਤੰਦਰੁਸਤੀ ਦੇਣ ਜੀ
@sirfsikh5019
@sirfsikh5019 Жыл бұрын
बहुत शिकवे थे मुझे मेरी ज़िन्दगी से आज तुझे देखा तो वो भी ना रहें ਕਨੇਡਾ ਜਾ ਕੇ ਮੂਕਰਨ ਵਾਲੇ ਮੁੰਡੇ ਕੁੜੀਆਂ ਵੇਖੋ ਪਿਆਰ ਕਿਹਨੂੰ ਕਹਿੰਦੇ ਨੇ
@pb13wala42
@pb13wala42 Жыл бұрын
ਸਹੀ ਗੱਲ
@rupinderkaurwaraich1309
@rupinderkaurwaraich1309 Жыл бұрын
Kammal ki baat keh di aapne bahut hi sahi
@sirfsikh5019
@sirfsikh5019 Жыл бұрын
@@rupinderkaurwaraich1309 कौन सी वाली ऊपर वाली दो लाइन या नीचे वाली दो लाइन 🤔🤔🤔🤔🤔🤔
@rajwantkaurgill2231
@rajwantkaurgill2231 Жыл бұрын
This type of husband is very rare in this world i love that how she care her wife in thick and thin times a big around of applause and salute to this guy to have such kind of patience
@mandhillon267
@mandhillon267 Жыл бұрын
ਵੀਰ ਤੂੰ ਬਹੁਤ ਚੰਗਾ ਇਨਸਾਨ ਆ ਵਾਹਿਗੁਰੂ ਜੀ ਤੈਨੂੰ ਤੰਦਰੁਸਤ ਰੱਖਣ ਤੇਰੀ ਪਤਨੀ ਨੂੰ ਵੀ ਵਾਹਿਗੁਰੂ ਜੀ ਜਲਦੀ ਤੰਦਰੁਸਤ ਕਰਨ ਤੈਨੂੰ ਵੀਰ ਵਾਹਿਗੁਰੂ ਜੀ ਹਰ ਖੁਸ਼ੀ ਦੇਣ
@kamalkaur9566
@kamalkaur9566 Жыл бұрын
ਬਾਬਾ ਨਾਨਕ ਭੈਣ ਜਲਦੀ ਠੀਕ ਹੋਣ ਵੀਰ ਦੀ ਜ਼ਿੰਦਗੀ ਵਿੱਚ ਜਲਦੀ ਖੁਸ਼ੀਆਂ ਆਉਣ
@NehuNehu-lr1uq
@NehuNehu-lr1uq Жыл бұрын
ਬਹੁਤ ਹੀ ਦੁੱਖ ਭਰੀ ਜ਼ਿੰਦਗੀ ਬਾਈ ਜੀ ਦੀ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਤੁਹਾਡੀ ਇਹ ਹਿੰਮਤ ਏਦਾਂ ਹੀ ਬਣਾਈ ਰੱਖਣ 😢😢
@jasbeerkaur8529
@jasbeerkaur8529 Жыл бұрын
ਵੀਰੇ ਹਸਨਪੁਰੇ ਵੀਰ ਗੁਰਪ੍ਰੀਤ ਕੋਲ ਲੈ ਜਾੳੁ ਵਾਹਿਗੁਰੂ ਮੇਹਰ ਕਰੂਗਾ ਬਹੁਤ ਕਿ੍ਪਾ ੳੁਸ ਥਾਂ
@ranjitsinghbuttar5643
@ranjitsinghbuttar5643 Жыл бұрын
ਦਰਬਾਰ ਸਾਹਿਬ ਅੰਮ੍ਰਿਤਸਰ ਵੀਰ ਜੀ ਤੁਸੀਂ ਦਰਬਾਰ ਸਾਹਿਬ ਲੈਕੇ ਚਲ ਜਾਉ ਵੀਰ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏
@parmjitrataul9955
@parmjitrataul9955 Жыл бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਭੈਣ ਤੇ ਵੀਰ ਤੇ ਇਸ ਤਰਾ ਪਿਆਰ ਕਰਨ ਵਾਲਾ ਦੁਨੀਆ ਤੇ ਕੋਈ ਕੋਈ ਹੁੰਦਾ ਇਹਨਾ ਦਾ ਪਿਆਰ ਵੇਖ ਕੇ ਖੁਸੀ ਬਹੁਤ ਹੋਈ ਦੁੱਖ ਵੇਖ ਤਕਲੀਫ ਬਹੁਤ ਹੋਈ ਪ੍ਰਮਾਤਮਾ ਛੇਤੀ ਭੈਣ ਨੂੰ ਠੀਕ ਕਰਨ ਕੀ ਆਪਣੀ ਜਿੰਦਗੀ ਇਕ ਦੂਜੇ ਨਾਲ ਖੁਸੀ ਖੁਸੀ ਕੱਟਣ 🙏🏻🙏🏻🙏🏻🙇‍♀️🙇‍♀️🙇‍♀️
@gursanjhsinghjohal7432
@gursanjhsinghjohal7432 Жыл бұрын
ਵਾਹਿਗੁਰੂ ਚੜਦੀ ਕਲਾ ਕਰੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@user-cl7nq4dh3j
@user-cl7nq4dh3j Жыл бұрын
ਅਸੀਂ ਤਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕੇ ਵਾਹਿਗੁਰੂ ਜੀ ਛੇਤੀ ਹੀ ਇਸ ਵੀਰ ਦੀ ਮਦਦ ਕਰੋ ਤਾਂ ਜੋ ਇਸ ਵੀਰ ਦੀ ਪਤਨੀ ਛੇਤੀ ਠੀਕ ਹੋ ਜਾਵੇ ਅਤੇ ਇਹ ਦੋਵੇ ਜਾਣੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਬਤੀਤ ਕਰਨ
@painx_laugh
@painx_laugh Жыл бұрын
ਆਹੀ ਪਿਆਰ ਆ ਨਹੀਂ ਤੇ ਲੋਕ ਸੋਹਣੇ ਚਿਹਰੇ ਵੀ ਛੱਡ ਕੇ ਹੋਰ ਥਾਂ ਮੂੰਹ ਮਾਰਦੇ ਰਹਿੰਦੇ ਪਰ ਰੱਬ ਏਦਾਂ ਦੀ ਜ਼ਿੰਦਗੀ ਨਾ ਦੇਵੇ ਕਿਸੇ ਨੂੰ ਕੇ ਹਾਲਾਤ ਹੀ ਏਨੇ ਮਾੜੇ ਹੋ ਜਾਣ
@jasvinderkaur4568
@jasvinderkaur4568 Жыл бұрын
ਫਰੀਦਾ ਮੈਂ ਜਾਣਿਆ ਦੁਖ ਮੁਝਕੋ ਦੁਖ ਸਵਾਇਆ ਜਗ ਕੋਠੇ ਚੜਕੇ ਦੇਖਿਆ ਤਾਂ ਘਰ ਘਰ ਇਹੋ ਅੱਗ। ਨਰਾਇਣ ਹਰੀ ਜੀ ਇਸ ਭੈਣ ਨੂੰ ਠੀਕ ਕਰ ਦਿਉ ਜੀ। 🙏🙏🙏🙏🙏🙏🙏🙏🙏
@gurmitsinghgurmitbhullar9121
@gurmitsinghgurmitbhullar9121 Жыл бұрын
ਵੀਰ ਜੀ ਮਨੁੱਖਤਾ ਦੀ ਸੇਵਾ ਲੁਧਿਆਣੇ ਜਾ ਫਿਰ ਪਟਿਆਲੇ ਆਪਣਾ ਫਰਜ ਸੇਵਾ ਬਾਈ ਪਾਲ ਇਹਨਾ ਦੋਵਾਂ ਵਿਚੋ ਇਕ ਥਾਂ ਲੈ ਜਾਓ ਵਾਹਿਗੁਰੂ ਕਿਰਪਾ ਕਰਨਗੇ
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@kuldipkaurkalsi923
@kuldipkaurkalsi923 Жыл бұрын
👏👏👏👏ਵਾਹਿਗੁਰੂ ਤੇਨੁਚੰਗੀ ਸੇਹਤ ਦੇਵੇ 100ਵਿਚੋ ਇਕ ਹੇ ਜਿਹੜਾ ਕਿ ਏਨੀ ਸੇਵਾ ਕਰ ਰਿਹਾ ਹੇ
@penduunionzindaad
@penduunionzindaad Жыл бұрын
baba kise nu aine v dukh na dy kina jigra munde da sabar kinna te himmat kinni mehar kri akal purkh ehde te mod de din waheguru 💔🙏
@nittuchouhan3751
@nittuchouhan3751 Жыл бұрын
ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰੇ ਭਰਾ ਨੂੰ
@dakshveer9434
@dakshveer9434 Жыл бұрын
😢,,, waheguru agge ardas aa,,,k veer di es sewa nu bhag lawe te ena di wife bilkul theek ho jaan
@ManjitKaur-fu2su
@ManjitKaur-fu2su Жыл бұрын
ਵੀਰੇ ਗੁਰਪੀ੍ਤ ਵੀਰੇ ਦੀ ਮਦਦ ਲਈ ਜਾਵੇ ਰਬ ਭਲੀ ਕਰੇ
@sonymall950
@sonymall950 Жыл бұрын
mere waheguru is behn nu jaldi thek kr. tandrusti baksho. veer di v lambi umar krna. agly din dona lai bhut hi khushia nal nikley❤
@JaswantSingh-gw7vq
@JaswantSingh-gw7vq Жыл бұрын
ਵੀਰ ਹੋਰਾ‌ਦਾ ਪਿੰਡ ਕਿਹੜਾ ਹੈ
@diljeetkaur5858
@diljeetkaur5858 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਇਹੀ ਅਰਦਾਸ ਹੈ ❤️🙏🏻👌
@jasskaur4806
@jasskaur4806 Жыл бұрын
ਵੀਰ ਜੀ🙏 ਇਸ ਭੈਣ ਨੂੰ ਹਰਮਿੰਦਰ ਸਾਹਿਬ ਲੈ ਕੇ ਜਾਓ ਮੈਂ ਗੁਰੂ ਰਾਮਦਾਸ ਜੀ ਦੇ ਭਰੋਸੇ ਕਹਿੰਦੀ ਵਾਹਿਗੁਰੂੂ ਜੀ ਜਰੂਰ ਮੇਹਰ ਕਰਨਗੇ। ਭੈਣ ਜਲਦੀ ਠੀਕ ਹੋ ਜਾਵੇਗੀ 🙏🙏🙏
@gagandeep2114
@gagandeep2114 Жыл бұрын
Jii
@hkhaira__766
@hkhaira__766 Жыл бұрын
True love never enddzzz❤❤❤ ਵਾਹਿਗੁਰੂ ਜੀ ਮੇਹਰ ਕਰੋ ❤🙏🏻
@ashwanikumar6889
@ashwanikumar6889 Жыл бұрын
Salute hai sardar ji ko 🙏🙏🙏🙏😭😭😭😱
@Gagandeep-ou1fr
@Gagandeep-ou1fr Жыл бұрын
ਵਾਹਿਗੁਰੂ ਜੀ ਮਿਹਰ ਕਰਨਾ ਜੀ ਇਸ ਭੈਣ ਤੇ 🙏🙏🙏
@mejarsingh4539
@mejarsingh4539 11 ай бұрын
ਤੁਸੀਂ ਆਪਣੀ ਪਤਨੀ ਦਾ ਕਿੰਨਾ ਖ਼ਿਆਲ ਰੱਖਦੇ ਹੋ ਵਾਹਿਗੁਰੂ ਜੀ ਦੀਦੀ ਜੀ ਨੂੰ ਛੇਤੀ ਤੋਂ ਛੇਤੀ ਠੀਕ ਕਰ ਦੇਣਗੇ ਜੀ
@rimpybains2960
@rimpybains2960 Жыл бұрын
Veere aaj kal de bande tan changi bhali janani nu v shad jande ne tusi tan fer v bahut vadia insaan hoo waheguru mehar kre sab thik hoo jana 🙏🙏🙏🙏
@santonkibani3311
@santonkibani3311 Жыл бұрын
Real and Pure love ❤❤
@BaldevSingh-sq4cr
@BaldevSingh-sq4cr Жыл бұрын
ਵੀਰ ਤੇਰੀ ਸੇਵਾ ਨੂੰ ਵਾਹਿਗੁਰੂ ਜੀ ਜਰੂਰ ਫਲ ਲਾਉਣਗੇ
@SurinderSingh-hq8up
@SurinderSingh-hq8up Жыл бұрын
Wah oye veera dhan tera sidak dhan tera hosla salute aa veera tenu .. waheguru tenu dunia har khushi bakhshe jo ajje tak nai milian or hmesha chardikla vich rakhn
@Seerat1213
@Seerat1213 Жыл бұрын
ਸਲੂਟ ਹੈ ਵੀਰ ਤੈਨੂੰ ਵਾਹਿਗੁਰੂ ਜੀ ਤੈਨੂੰ ਬਹੁਤ ਸੁੱਖ ਦੇਣ ਭੈਣ ਜੀ ਉਪਰ ਕਿਰਪਾ ਕਰਨ ਵਾਹਿਗੁਰੂ ਜੀ ਤੰਦਰੁਸਤੀ ਦੇਣ
@khalsaboutique61
@khalsaboutique61 Жыл бұрын
ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ
@jasvirkaur089
@jasvirkaur089 Жыл бұрын
Veer g menu te rona hi aa gaya veer g Teri sewa nu dekh k rab g thadi wife nu thik kr de 🙏🙏🙏🙏🙏
@paramparamjitkour807
@paramparamjitkour807 Жыл бұрын
Ajj kal dukhi v ohi aa jo bohut bdiya insan hunda veer ji tuc bohut nice o mnu tuhda dukh dekh k rona e aunda voo 😢😢
@parmjitrataul9955
@parmjitrataul9955 Жыл бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਭੈਣ ਤੇ ਵੀਰ ਤੇ ਇਸ ਤਰਾ ਪਿਆਰ ਕਰਨ ਵਾਲਾ ਦੁਨੀਆ ਤੇ ਕੋਈ ਕੋਈ ਹੁੰਦਾ ਇਹਨਾ ਦਾ ਪਿਆਰ ਵੇਖ ਕੇ ਖੁਸੀ ਬਹੁਤ ਹੋਈ ਦੁੱਖ ਵੇਖ ਤਕਲੀਫ ਬਹੁਤ ਹੋਈ ਪ੍ਰਮਾਤਮਾ ਛੇਤੀ ਭੈਣ ਨੂੰ ਠੀਕ ਕਰਨ ਕੀ ਆਪਣੀ ਜਿੰਦਗੀ ਇਕ ਦੂਜੇ ਨਾਲ ਖੁਸੀ ਖੁਸੀ ਕੱਟਣ 🙏🏻🙏🏻🙏🏻🙇‍♀️🙇‍♀️🙇‍♀️ਬਾਬਾ ਜੀ ਇਦਾ ਈ ਹਿੰਮਤ ਬਖਸੋ ਵੀਰ ਨੂੰ
@kaurpawi6853
@kaurpawi6853 Жыл бұрын
Nachn tappn te reels aaliyan nu Lok bthere paise De dinde a ,,je help krni a ta eho jeheyan Di kro punn v lggu 🙏🙏Baki rbb thik kre bhen nu chheti rbb to vadda koi ni ,,ene dukh na De vichare nu rabba rehm KR
@Darsh3807
@Darsh3807 Жыл бұрын
Pure soul.waheguru mehar krn
@prahilsahotainhongkong2603
@prahilsahotainhongkong2603 Жыл бұрын
Hey ishwar kirpa kro is dunia de deen dukhiyan te kina kashat hai ehna dowa si zindagi vich kirpa kro he palanhare je swas ditte hn te tandrusti v de deo 🤲🙏🙏
@prabhjotsingh-gm9oc
@prabhjotsingh-gm9oc Жыл бұрын
ਰੱਬ ਵੀਰ ਮਨਪ੍ਰੀਤ ਅਤੇ ਉਸਦੀ ਪਤਨੀ ਉੱਤੇ ਮਹੇਰ ਭਰਿਆ ਹੱਥ ਰੱਖੇ ਭੈਣ ਜਸਵਿੰਦਰ ਨੂੰ ਜਲਦੀ ਠੀਕ ਹੋਣ
@surindergill9090
@surindergill9090 Жыл бұрын
ਲੁਧਿਆਣਾ ਮਨੁੱਖਤਾ ਦੀ ਸੇਵਾ ਵਾਲੇਮਿੰਟੂ ਵੀਰ ਕੋਲ ਇਕ ਵਾਰ ਜਰੂਰ ਲੈ ਕੇ ਜਾਵੋ ਠੀਕ ਹੋ ਜਾਵੇਗੀ ਭੈਣ
@manisinghmani891
@manisinghmani891 Жыл бұрын
ਵੀਰ ਬਹੁਤ ਚੜਦੀ ਕਲਾ ਵਾਲਾ ਮਨੁੱਖ ਆ
@kamalreekamal-vi1tj
@kamalreekamal-vi1tj Жыл бұрын
ਸਲੂਟ ਆ ਇਸ ਵੀਰ ਨੂੰ
@sewaksingh6309
@sewaksingh6309 Жыл бұрын
ਵਾਹਿਗੁਰੂ ਤੇਰੀ ਜਰੂਰ ਅਰਦਾਸ ਸੁਣੇਗਾ ਤੇਰੀ ਸੇਵਾ ਦਾ ਫਲ ਜਰੂਰ ਮਿਲੇਗਾ ਵੀਰੇ 🙏🙏
@pindersidhu2052
@pindersidhu2052 Жыл бұрын
Sachi salute aa veere tuhanu, rabb tuhanu hr khushi dewe.
@lukysidhu6536
@lukysidhu6536 Жыл бұрын
WAH OE MAA DEA PUTTA KEHRI MITI DA BANEA HOEA PUTT SALUTE AA PUTT TANDRUSTI WAHEGURU BIBI NU VE WAHEGURU JI CHARDIKALA TANDRUSTI TE TRAKIA BAKSHAN GE
@gurukhokhar1333
@gurukhokhar1333 Жыл бұрын
Aave de insan v haige duniya te Waheguru mehar Kari kare . Salute a Vir g tuhanu
@tarasingh7402
@tarasingh7402 Жыл бұрын
ਰੋਗੀ ਕਾ ਪ੍ਰਭ ਰੋਗ ਮਟਾਵਹੁ ਦਾਸ ਅਪਨੇ ਕੋ ਚਰਨੀ ਲਾਵਹੁ ਵਾਹਿਗੁਰੂ ਸਾਹਿਬ ਜੀ
@sharanjeetbhatti3151
@sharanjeetbhatti3151 Жыл бұрын
dhan hai eh veer jo enni sewa kr reha ethe tan lok sache pyaar di kadar nhi krde par tusi apni wife di enni care krde ho bohat khushi hoyi dhan dhan baba deep singh ji mehar krn tuhadi wife theek ho jawe te tusi khushi khushi apni zindagi jeo mera tan rona nikl geya eh sab dekh k
@user-sq4ip6uw8d
@user-sq4ip6uw8d Жыл бұрын
Shi gal aa g
@SardarniPrabh
@SardarniPrabh Жыл бұрын
Great initiative by u people..waheguru mehr krn is veer te isdi family te🙏
@GurdeepSingh-su5ev
@GurdeepSingh-su5ev Жыл бұрын
ਵਾਹਿਗੁਰੂ ਜੀ ਤੁਸੀ ਬੜੇ ਬੇਅੰਤ ਹੋ ਇਸ ਜੁਆਕ ਮਿਹਰ ਕਰੋ ਜੀ ਵਾਹਿਗੁਰੂ ਜੀਓ
@inderjitkaur1090
@inderjitkaur1090 Жыл бұрын
Waheguru ji meher krio parivar te🙏🙏🙏🙏🙏
@sarabjitsingh7478
@sarabjitsingh7478 Жыл бұрын
ਦੁਨੀਆ ਦਾ ਮਹਾਨ ਪੁਰਸ਼।
@13sandhu001
@13sandhu001 Жыл бұрын
Tu dil da hira banda y bai 🙏
@kamaljitkaur7128
@kamaljitkaur7128 Жыл бұрын
ਕਈ ਤਾਂ ਮਤਲਬੀ ਲੋਕ ਹੁੰਦੇ ਨੇ ਇਹੋ ਜਿਹੀ ਮੁਸੀਬਤ ਵਿੱਚ ਛੱਡ ਜਾਂਦੇ ਨੇ ਪਰਮਾਤਮਾ ਦੋਵਾਂ ਨੂੰ ਤੰਦਰੁਸਤੀ ਦੇਵੇ
@user-nz3th1qf6m
@user-nz3th1qf6m Жыл бұрын
ਬਾਈ ਕਿਸੇ ਜਗਾ ਫਾਲਤੂ ਪੈਸਾ ਲਾਉਣ ਨਾਲੋ ਇਹਨਾ ਦਾ ਸਾਥ ਦਿਓ
@pubgglobalgrouppubglovers8153
@pubgglobalgrouppubglovers8153 Жыл бұрын
ਬਾਈ ਸਲਾਮ ਤੈਨੂੰ ਤੇ ਤੇਰੇ ਸਿਦਕ ਨੂੰ ਵਾਹਿਗੁਰੂ ਸੁਣੇ ਤੇਰੀ wife ਸਹੀ ਹੋਜੇ ਬਾਕੀ ਬਾਈ ਜੀ ਗੁਰੂ ਰਾਮ ਦਾਸ ਜੀ ਤੇ ਭਰੋਸਾ ਤੇ ਯਕੀਨ ਕਰੋ ਓਥੇ ਇਸਨੂੰ ਕਰੋ ਦੁੱਖ ਹਰ ਲੈਣਗੇ ਦੁੱਖ ਭੰਜਨੀ ਬੇਰੀ ਥਲੇ ਅੰਮ੍ਰਿਤਸਰ
@RinkuRinku-fg3hb
@RinkuRinku-fg3hb Жыл бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ
@ShindaSidhu-fl1ns
@ShindaSidhu-fl1ns Жыл бұрын
Waheguru Aisa Rog Kise Nu Na Lave Punjab hasda vasda rahe🙏
@rajmander957
@rajmander957 Жыл бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਖੁਸ਼ ਰੱਖਣ ਸੱਭ ਨੂੰ
@rajkumarikumari2997
@rajkumarikumari2997 Жыл бұрын
Wehguru g Maher karo g
@nittuchouhan3751
@nittuchouhan3751 Жыл бұрын
ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰੇ ਭਰਾ
@ishmitakaur3078
@ishmitakaur3078 Жыл бұрын
Waheguru ji mehar rakhna sab te 🙏🙏 God bless you veera , babaji thonu chardikala ch rakhan .
@jagdevkaur3144
@jagdevkaur3144 Жыл бұрын
ਵਾਹਿਗੁਰੂ ਜੀ ਜਲਦੀ ਤੋਂ ਜਲਦੀ ਤੰਦਰੁਸਤੀ ਬਖਸੋ ਜੀ ਭੈਣ ਨੂੰ ਹੇ ਵਾਹਿਗੁਰੂ ਜੀ ਮੇਹਰ ਕਰੋ 🙏🏿
@sukhbirkaur7838
@sukhbirkaur7838 Жыл бұрын
God bless whole family, specially this young beta who is caring his wife honestly. Believe in god, he is with u. Best of luck u both
@jasvirkaur1706
@jasvirkaur1706 Жыл бұрын
ਵੀਰ ਹਸਨ ਪੁਰ ਮੂਲਾ ਪੁਰ ਦਾਖਾਂ ਲਾਗੇ ਗੁਰ ਪ੍ਰੀਤ ਵੀਰ ਕੋਲ ਜਾੳਜੀ
@kamaljeetsinghsidhu370
@kamaljeetsinghsidhu370 Жыл бұрын
ਵਾਹਿਗੁਰੂ ਜੀ ਵੀਰ ਤੇਰੀ ਸੇਵਾ ਨੂੰ ਫਲ ਲਾਵੇ ਬਹੁਤ ਹੌਸਲਾ ਵੀਰ ਤੇਰਾ 🙏
@arshmann2394
@arshmann2394 Жыл бұрын
Ohhh waheguru asin kainde aa asin dukhi aa par saade ton v jyada dukhi duniya baithi aa🙏🙏🙏veer tainu waheguru agge jaake sab khushiyan dave main ardas kardi aa🙏🙏🙏🙏
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਮੇਹਰ ਕਰੀ ਪਰਿਵਾਰ ਤੇ ਜੀ
Kuldeep Sandhu Interview|Punjabi Short Movie Actress Interview|Mani Parvez|@kaintpunjabi
41:40
Kaint Punjabi (ਘੈਂਟ ਪੰਜਾਬੀ)
Рет қаралды 153 М.
Khóa ly biệt
01:00
Đào Nguyễn Ánh - Hữu Hưng
Рет қаралды 20 МЛН
FOOLED THE GUARD🤢
00:54
INO
Рет қаралды 62 МЛН
DO YOU HAVE FRIENDS LIKE THIS?
00:17
dednahype
Рет қаралды 20 МЛН
Kulwinder Kailo Couple Story|Amazing Love Story  @kulwinderkaur9316 |Mani Parvez|Kaint Punjabi
34:23
Kaint Punjabi (ਘੈਂਟ ਪੰਜਾਬੀ)
Рет қаралды 293 М.
Punjabi Brave Girl | Manpreet Kaur|@manpreetkaureleven |Mani Parvez|@kaintpunjabi
1:01:44
Kaint Punjabi (ਘੈਂਟ ਪੰਜਾਬੀ)
Рет қаралды 147 М.
Khóa ly biệt
01:00
Đào Nguyễn Ánh - Hữu Hưng
Рет қаралды 20 МЛН