ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗੇ ੨ ਝਟਕੇ CM Bhagwant Maan 2 news | Judge Singh Chahal | The Punjab TV

  Рет қаралды 47,163

The Punjab TV

The Punjab TV

3 күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 102
@user-iu7nh4ux9y
@user-iu7nh4ux9y 2 күн бұрын
ਅੱਜ ਕੱਲ ਤਿਤਲੀਆਂ ਦੌਰ ਜਾਰੀ ਹੈ ਸ਼ਰਮ ਨਾਂ ਦੀ ਕੋਈ ਹੱਦ ਨਹੀਂ ਰਹੀ ਘੰਟਿਆਂ ਵਿੱਚ ਹੀ ਪਤਾ ਹੀ ਨਹੀਂ ਕੌਨ ਕਿਥੇ ਹੈ ਹੱਦ ਹੋ ਗਈ ਧਨਵਾਦ ਜੀ
@balbalsingh12
@balbalsingh12 2 күн бұрын
ਕਾਂਗਰਸ ਪਾਰਟੀ ਜਿੱਤੇਗੀ
@BalbirSingh-fh1kg
@BalbirSingh-fh1kg 2 күн бұрын
ਸੀਤਲ ਅਗੁਰਾਲ ਰੋਣ ਲਗ ਪਿਆ ਇਸ ਹਾਰ ਦਿਸ ਰਹੀ ਹੈ
@SURINDERPALSINGH-go3rn
@SURINDERPALSINGH-go3rn 2 күн бұрын
Congress party ayegi 👍
@harchandsingg1793
@harchandsingg1793 2 күн бұрын
Congress jindabad
@GurchanSingh-lz6fe
@GurchanSingh-lz6fe 2 күн бұрын
ਬੀਬੀ ਜੀ ਕੋਈ ਬੱਚੀ ਸੱਨ ਕੇ, ਵਰਗਾਲਿਆ,ੳਹਨੂ,
@AkAk-yd9qf
@AkAk-yd9qf 2 күн бұрын
ਜੇ ਬੰਦਾ ਕੋਈ ਵੀ ਪਾਰਟੀ ਚ ਨਾ ਜਾਵੇ ਫਿਰ ਕੀ ਹੋਜੂ ਦੱਸੋ ? ਚਲਦੇ ਤਾਂ ਪੈਸੇ ਨੇ ਕੰਮ ਕਰਾਓਣ ਲਈ ਕੰਮ ਤਾਂ ਲੋਕਾਂ ਦੇ ਪੈਸਾ ਕਰਦਾ ਪਾਰਟੀਆਂ ਦੀ ਕੀ ਦੇਣ ਹੈ
@BhinderSran-ky8ok
@BhinderSran-ky8ok Күн бұрын
ਬਹੁਤ ਗੰਦ ਪਾਇਆ ਹੈ ਰਾਜ਼ ਨੀਤੀ ਦੇ ਵਿੱਚ ਕੋਈ ਵੀ ਸ਼ਰਮ ਨਹੀਂ ਆਉਂਦੀ ਹੈ ਏਨਾ ਨੂੰ ਵੇ ਸ਼ਰਮ ਲੋਕ ਹਨ
@jaswantsingh2023
@jaswantsingh2023 2 күн бұрын
ਫੇਰ ਹੁਣ ਸੁਸ਼ੀਲ ਰਿੰਕੂ ਦੇ ਦਿਉ ਝਾੜੂ ਵਾਲਿਆਂ ਨੂੰ ਜੀ
@mandeepkaurbutter1154
@mandeepkaurbutter1154 2 күн бұрын
ਕਾਗਰਸ ਜਤੂ
@satpalbhunder-iu9cn
@satpalbhunder-iu9cn 2 күн бұрын
ਆਪ ਤੋਂ ਲੋਕ ਬਹੁਤ ਤੰਗ ਹਨ
@jatinderguron6628
@jatinderguron6628 2 күн бұрын
Bhut khus ha
@harbhajansingh4281
@harbhajansingh4281 2 күн бұрын
Quon tang han. AAP ki galat kar rahi hai.
@gulabgill-rk9xl
@gulabgill-rk9xl 2 күн бұрын
Very good thanks
@user-if3kw2jn5n
@user-if3kw2jn5n 2 күн бұрын
ਪਹਿਲਾਂ ਜਨਤਾ ਇਨ੍ਹਾਂ ਤੇ ਇਲਜ਼ਾਮ ਲਾਉਂਦੀ ਹੁੰਦੀ ਸੀ ਪਰ ਹੁਣ ਇਹ ਖ਼ੁਦ ਹੀ ਨੰਗੇ ਹੋ ਰਹੇ ਹਨ ਤੇ ਇੱਕ ਦੂਜੇ ਦੀਆਂ ਕਮਜ਼ੋਰੀਆਂ ਜ਼ਾਹਰ ਕਰ ਰਹੇ ਹਨ ਜਦੋਂ ਸ਼ੀਤਲ ਅੰਗੁਰਾਲ ਕੋਲ ਮਾਂਨ ਦੇ ਪ੍ਰਵਾਰਕ ਮੈਂਬਰਾਂ ਦੇ ਪੁਖ਼ਤਾ ਸਬੂਤ ਹਨ ਤਾਂ ਓਹ ਸਬੂਤ ਈ ਡੀ ਜਾਂ ਸੀਬੀਆਈ ਨੂੰ ਕਿਉਂ ਨਹੀਂ ਦੈਂਦਾ ਬੀਜੇਪੀ ਅਪਣੇਂ ਆਪ ਨੂੰ ਈਮਾਨਦਾਰੀ ਪਾਰਟੀ ਕਹਿੰਦੀ ਹੈ ਓਹ ਇਨਾਂ ਸਬੂਤਾਂ ਦੇ ਆਧਾਰ ਤੇ ਕਾਰਵਾਈ ਕਿਉਂ ਨਹੀਂ ਕਰਨਗੇ ਪਰ ਭਸੂੜੀ ਇਹ ਹੈ ਕਿ ਮਾਂਨ ਖ਼ੁਦ ਬੀਜੇਪੀ ਦਾ ਹੀ ਮੁੱਖ ਮੰਤਰੀ ਹੈ ਭਾਂਵੇ ਕਿ ਮੁਖੌਟਾ ਓਹ ਝਾੜੂ ਵਾਲਿਆਂ ਦਾ ਹੈ ਇਸ ਲਈ ਇਸ ਉੱਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਜ਼ਰਾ ਸੋਚੋ ਸ਼ਰਾਬ ਘੁਟਾਲੇ ਦੇ ਜੁਰਮ ਵਿਚ ਕੇਜਰੀਵਾਲ ਅੰਦਰ ਕੀਤਾ ਹੋਇਆ ਹੈ ਪਰ ਓਹੀ ਘੁਟਾਲਾ ਪੰਜਾਬ ਵਿੱਚ ਵੀ ਹੋਇਆ ਹੈ ਪਰ ਓਹ ਅੰਦਰ ਤੇ ਇਹ ਬਾਹਰ, ਦੂਜੇ ਜੋ ਪੰਜਾਬੀ ਕਿਸਾਨ ਹਰਿਆਂਣੇ ਵਾਲਿਆਂ ਨੇ ਜ਼ਲੀਲ ਕੀਤੇ ਸਨ ਇੱਥੋਂ ਤੱਕ ਕਿ ਇੱਕ ਮੁੰਡਾ ਮਾਰ ਵੀ ਦਿੱਤਾ ਸੀ ਕੁੱਟਮਾਰ ਹੋਈ ਟ੍ਰੈਕਟਰ ਭੰਨੇ ਪਰ ਕੀ ਇਹ ਪੰਜਾਬੀ ਮੁੱਖ ਮੰਤਰੀ ਇੱਕ ਲਫ਼ਜ਼ ਵੀ ਬੋਲਿਐ?ਕਿਉਂ,ਜੋ ਵੀ ਬੀਜੇਪੀ ਦੀਆਂ ਲੋਕ ਮਾਰੂ ਨੀਤੀਆਂ ਹਨ ਓਹ ਪੰਜਾਬ ਵਿੱਚ ਲਾਗੂ ਹਨ ਇਹ ਵੀ ਕੋਈ ਹੈਰਾਂਨੀ ਵਾਲੀ ਗਲ ਨਹੀ ਹੋਏਗੀ ਕਿ ਮਹਾਂਰਾਸ਼ਟਰ ਵਾਲਾ ਦਲ ਬਦਲੂ ਡ੍ਰਾਂਮਾਂ ਪੰਜਾਬ ਵਿੱਚ ਵੀ ਖੇਡਿਆ ਜਾ ਸਕਦਾ ਹੈ ਕਿਉਂਕਿ ਇਹ ਮਾਨ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਕੱਚਾ ਹੈ ਜੋ ਪੈਸਾ ਨਜਾਇਜ਼ ਖ਼ਰਚਿਆ,ਜੋ ਸ਼ਰਾਬ ਘੁਟਾਲਾ,ਜੋ ਸਿੱਧੂ ਮੂਸੇ ਵਾਲੇ ਦਾ ਕਤਲ,ਜੋ ਕਰਜ਼ੇ ,ਜੋ ਗੁਪਤ ਪ੍ਰੋਪਰਟੀ ਸ਼ਰਾਬੀ ਕਬਾਬੀ ਸਭ ਮੋਦੀ ਦੀ ਡਾਇਰੀ ਵਿੱਚ ਨੋਟ ਹਨ ਮੋਦੀ ਪਹਿਲਾਂ ਮੁੱਖ ਮੰਤਰੀਆਂ ਨੂੰ ਮਨਮਰਜ਼ੀ ਕਰਨ ਦੀ ਛੂਟ ਦੈਂਦਾ ਹੈ ਬਾਅਦ ਚ ਬਲੈਕਮੇਲ ਕਰਦਾ ਹੈ, ਅੱਜ ਓਹੀ ਕੈਪਟਨ ਜੋ ਕਦੇ ਫ਼ੁੱਲ ਮਹਾਰਾਜਾ ਹੋਇਆ ਕਰਦਾ ਸੀ,ਦਾ ਕਦੇ ਕੋਈ ਜ਼ਿਕਰ ਸੁਣਿਐ? ਅੱਜ ਓਹ ਧੋਬੀ ਦਾ ਕੁੱਤਾ ਬਣਾ ਕੇ ਰੱਖ ਦਿੱਤਾ ਹੈ ਉਸਦੇ ਗਲ ਵਿੱਚ ਪਟਾ ਪਾ ਕੇ ਖੁਲਾ ਛੱਡ ਦਿੱਤਾ ਹੋਇਆ ਹੋ ਤੇ ਉਸਦੀ ਮਹਾਰਾਂਣੀ ਦਾ ਵੀ ਭੱਠਾ ਬਿਠਾ ਕੇ ਰੱਖ ਦਿੱਤਾ ਹੈ ਜੋ ਕਦੇ ਕਾਂਗਰਸ ਦੀ ਧਾਕੜ MP ਸੀ ਅੱਜ ਘਰ ਦੀ ਨੋਕਰਾਂਣੀ ਹੈ ਇਹੀ ਹਾਲ ਭਵਿੱਖ ਵਿੱਚ ਇਸੇ ਮਾਨ ਦਾ ਹੋਣ ਵਾਲਾ ਹੈ ਇਹ ਮੋਦੀ ਨੇ ਕਿਤੇ ਗਵਰਨਰ ਲਾ ਦੈਂਣਾਂ ਹੈ ਤੇ ਉਸਦੇ ਜ਼ਰੀਹੇ ਮਨਮਰਜ਼ੀ ਕਰੇਗਾ ਮੋਦੀ ਇਹੋ ਜਿਹੇ ਗ਼ੱਦਾਰਾਂ ਦੀ ਤਲਾਸ਼ ਵਿੱਚ ਰਹਿੰਦਾ ਹੈ ਕੀ ਕਿਸੇ ਨੇ ਨੋਟ ਕੀਤਾ ਹੈ ਕਿ ਜਿੰਨੀ ਦੇਰ ਸਦਨ ਵਿੱਚ ਰਾਹੁਲ ਗਾਂਧੀ ਬੋਲ ਰਿਹਾ ਸੀ ਤਾਂ ਸਪੀਕਰ ਓਮ ਬਿਰਲਾ ਦਾ ਮੂੰਹ ਲਟਕਿਆ ਹੀ ਰਿਹਾ ਪਰ ਜਿਵੇ ਹੀ ਮੋਦੀ ਨੇ ਬੋਲਣਾ ਸ਼ੁਰੂ ਕੀਤਾ ਇੱਕਦਮ ਚੇਹਰੇ ਤੇ ਰੌਣਕ ਆ ਗਈ ਜੋ ਕਿ ਅਖੀਰ ਤੱਕ ਬਰਕਰਾਰ ਰਹੀ ਇਹ ਹੁੰਦਾ ਹੈ ਚਮਚਿਆਂ ਦਾ ਚਮਤਕਾਰ,ਕੀ ਸਪੀਕਰ ਕਾਂਗਰਸ ਪਾਰਟੀ ਦਾ ਸਪੀਕਰ ਨਹੀਂ ਹੈ?ਪਰ ਦਿਖਾਵੇ ਦੇ ਤੋਰ ਤੇ ਖਾਂਨਾ ਪੂਰੀ ਕਰਦਾ ਹੈ ਪਰ ਅੰਦਰੂਨੀ ਕਰੂਪਤਾ ਨਜ਼ਰ ਆ ਹੀ ਜਾਂਦੀ ਹੈ, ਇਹ ਜੋ ਸੁਰਜੀਤ ਕੌਰ ਨੇ ਕੋਈ ਹਰਕਤ ਕੀਤੀ ਹੈ ਅਦਲਾ ਬਦਲੀ ਦੀ,ਇਹ ਵਿਚਾਰੀ ਬਹੁਤ ਸ਼ਰੀਫ਼ ਲੱਗਦੀ ਹੈ ਇਹ ਮਜਬੂਰੀ ਵਸ ਸਿਆਸੀ ਚੱਕੀ ਦੇ ਪੁੜਾਂ ਵਿਚ ਫਸ ਗੱਈ ਹੈ ਪੀਸੀ ਤਾਂ ਜਾਂਣੀ ਸੀ, ਸੋ ਵਿਚਾਰੀ ਸੁਰਜੀਤ ਕੌਰ ਪੀਸੀ ਗੱਈ ਸ਼ਾਇਦ ਭਗਵੰਤ ਮਾਨ ਨੇ ਕੋਈ ਬਹੁਤ ਵੱਡਾ ਲਾਲਚ ਦਿੱਤਾ ਹੋਏ ਕਿ ਮੈਂ ਤੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਦੇ ਦੇਂਵਾਂਗਾ ਜਾਂ ਤੈਂਨੂੰ ਸਤਾਈ ਚ mla ਬਣਾ ਦਿਆਂਗਾ ਪਰ ਸ਼ਾਇਦ ਉਸਨੂੰ ਅਹਿਸਾਸ ਹੋ ਗਿਆ ਹੋਵੇ ਕਿ ਇਸਨੇ ਤਾਂ ਸ਼ਰਾਬ ਪੀਤੀ ਹੋਈ ਹੈ,ਜੋ ਵੀ ਉਸ ਵਿਚਾਰੀ ਨਾਲ ਹੋਇਆ ਠੀਕ ਨਹੀਂ ਹੋਇਆ ਪਹਿਲਾਂ ਸੁਖਬੀਰ ਬਾਦਲ ਨੇ ਟਿਕਟ ਦੇ ਕੇ ਫ਼ਸਾਈ, ਫ਼ਇਰ ਬਾਗੀ ਧੜੇ ਨੇ ਫ਼ਸਾਈ, ਫ਼ਿਰ ਮਾਂਨ ਨੇ ਫ਼ਸਾ ਕੇ ਮੁਫ਼ਤ ਵਿੱਚ ਬਦਨਾਮ ਕੀਤਾ, ਇਸਦੀ ਸਜ਼ਾ ਇਨ੍ਹਾਂ ਸਾਰਿਆਂ ਨੂੰ ਜ਼ਰੂਰ ਮਿਲੇਗੀ ਇੱਕ ਸ਼ਰੀਫ਼ ਔਰਤ ਨਾਲ ਵਿਸ਼ਵਾਸ਼ਘਾਤ ਕਰਨ ਬਦਲੇ,
@gurcharankulana3971
@gurcharankulana3971 Күн бұрын
ਜਲੰਧਰ ਵਾਲ਼ੇ ਲੋਕਾਂ ਨੂੰ ਬੇਨਤੀ ਹੈ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ
@ManpreetSingh-wn2sg
@ManpreetSingh-wn2sg 2 күн бұрын
ਬੀਜੇਪੀ ਹੁਣ ਪੰਜਾਬ ਚ 27 ਤੱਕ ਵਿਰੋਧੀ ਧਿਰ ਚ ਆ ਜਾਣੀ ਆ ਜਿਹੋ ਜਿਹਾ ਪੰਜਾਬ ਚ ਹੋਈ ਜਾਂਦਾ ਮਹਾਰਾਸਟਰ ਵਾਲੀ ਪੰਜਾਬ ਚ ਅਕਾਲੀਆਂ ਨਾਲ ਹੋਈ ਆ ਨਕਲੀ ਤੇ ਅਸਲੀ ਪਿੱਛੇ ਲੜਾਈ ਹਉ ਇਹ ਸੱਭ ਬੀਜੇਪੀ ਕਰਵਾ ਰਹੀ ਆ ਇਹ ਸੱਭ ਬਾਦਲਾਂ ਦੀ ਨਲਾਇਕੀ ਕਰਕੇ ਹੋਈ ਜਾਂਦਾ ਪਰ ਭੁਗਤਣੀ ਪੰਜਾਬ ਤੇ ਖਾਸ ਕਰ ਸਿੱਖਾਂ ਨੂੰ ਪੈਣੀ ਆ ਹੁਣ ਨਵਿਆਂ ਅਕਾਲੀਆਂ ਪਿੱਛੇ ਨਾ ਲੱਗ ਜਾਏਓ ਇਹ ਬੀਜੇਪੀ B ਆ 🙏
@GuruKhalsa-rh6um
@GuruKhalsa-rh6um 2 күн бұрын
ਤੇਰਾ ਪ੍ਰਾਹੁਣਾ ਨਵਾਂ ਅਕਾਲੀ ਆਗੂ ਭਾਈ ਅਮਿ੍ਰਤਪਾਲ ਸਿੰਘ ਜੀ ਹਨ ਸਾਨੂੰ ਬੀਜੇਪੀ
@ManpreetSingh-wn2sg
@ManpreetSingh-wn2sg 2 күн бұрын
@@GuruKhalsa-rh6um ਵੀਰ ਪ੍ਰਾਹੁਣਾ ਜੇ ਬਨਾਉਣਾ ਆਪਣਾ ਬਣਾ ਤੂੰ ਅਕਲ ਨੀ ਤੈਨੂੰ ਬੋਲਣ ਦੀ ਬੈੈਵਕੂਫ ਲਗੌੜ ਅਸੀ ਭਾਈ ਸਾਬ ਅੰਮ੍ਰਿਤਪਾਲ ਦਾ ਸਤਿਕਾਰ ਕਰਦੇ ਆ
@dr.karnailsingh7294
@dr.karnailsingh7294 2 күн бұрын
ਇਹ ਖੁਲੀ ਭਰਤੀ ਪਾਰਟੀ ਦਾ ਨੁਕਸਾਨ ਕਰੂ ਹੋਰ ਪਾਰਟੀ ਚੌ ਆਏ ਤਾਂ ਆਉਦੇ ਹੀ ਪਾਰਟੀ ਦਾ ਬੇੜਾ ਗਰਕ ਕਰਨ ਲਈ ਨੇ ਇਹ ਤੇ ਪਾਬੰਦੀ ਲੱਗਣੀ ਚਾਹੀਦੀ ਆ
@balvirsingh3076
@balvirsingh3076 2 күн бұрын
ਭਗਵੰਤ ਦੂਜੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੱਟ ਰਿਹਾ ਹੈ।ਉਹ ਇਸ ਨੂੰ ਪੱਟ ਰਹੇ ਹਨ।ਪੁੱਟ ਪੁਟਾਈ ਤੇ ਲੱਗੇ ਹੋਏ ਹਨ।ਜਨਤਾ ਦਾ ਕੁਝ ਸੰਵਾਰਨਾ ਹੈ ਤਾਂ ਕਿਸਨੇ
@sukhbhullarfzk3012
@sukhbhullarfzk3012 2 күн бұрын
ਜਿਹੜਾ ਦਿਹਾੜੀ ਚ ਤਿੰਨ ਤਿੰਨ ਪਾਰਟੀਆਂ ਬਦਲਦਾ ਉਹਨੇ ਕੰਮ ਲੋਕਾਂ ਦੇ ਸਵਾਹ ਕਰਨੇ ਆ
@SandeepKaur-bc2cy
@SandeepKaur-bc2cy 2 күн бұрын
ਬੇਸ਼ਰਮਾਂ ਦੀ ਡੁੱਲ ਗਈ ਦਾਲ ਕਹਿੰਦੇ ਅਸੀਂ ਤਾਂ ਡੋਲ ਡੋਲ ਖਾਨੇ ਆਂ
@user-pp1sf6lp1z
@user-pp1sf6lp1z 2 күн бұрын
ਬਈ ਆਪ ਵਾਲੇ ਛੋਟੇ ਵਰਕਰਾਂ ਨੂੰ ਜਿਹੜੇ ਘਰ ਘਰ ਜਾ ਕੇ ਇਹਨਾਂ ਦਾ ਕੋਈ ਹਾਲ ਨਹੀਂ ਗਿਆ ਵੀ ਉਹਨੂੰ ਕੋਈ ਪੁੱਛਦਾ ਹੀ ਨਹੀਂ ਗਿਆ
@ramsingh3611
@ramsingh3611 2 күн бұрын
ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਆਪ ਵਿੱਚ ਸ਼ਾਮਲ ਕਿਉਂ ਕਰੀ ਜਾਂਦੇ ਹੋ,ਜੋ ਲੋਕ ਪਹਿਲਾਂ ਪਾਰਟੀ ਵਿੱਚ ਸ਼ਾਮਲ ਹਨ ਉਨ੍ਹਾਂ ਨੂੰ ਤੁਸੀਂ ਕੀ ਦਿੱਤਾ ਅੱਜ ਤੱਕ , ਇਵੇਂ ਸੂਬੇ ਦਾ ਕੁਝ ਨਹੀਂ ਸਵਰਣਾ,ਕੋਈ ਚੰਗੇ ਕੰਮ ਕਰੋ ਲੋਕ ਆਪੇ ਤੁਹਾਡੇ ਨਾਲ ਚੱਲਣਗੇ
@BaljitKaur-jx1qh
@BaljitKaur-jx1qh 2 күн бұрын
ਲੋਕਾਂ ਨੂੰ ਸ਼ਰਮ ਹਯਾ ਨੀ ਆਪਣੇ ਪੈਰਾਂ ਤੇ ਖੜਾ ਹੋ ਨਹੀਂ ਸਕਦੇ
@jaswantsingh2023
@jaswantsingh2023 2 күн бұрын
ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਜੀ ਹੁਣ ਖਤਮ ਸਮਝੋ ਜੀ ਇਹ ਪਾਰਟੀ ਜੀ
@user-vc3uo5io6e
@user-vc3uo5io6e 2 күн бұрын
S.waheguruji.S ❤
@Davindar500
@Davindar500 2 күн бұрын
ਝੰਡਾ ਖੁਦ। ਬੀਜੇਪੀ। ਦਾ । ਏੇ ਵੀ ਬੀਜੇਪੀ ਵਿੱਚ ਹੀ ਜਾਊਗਾ।
@swindersingh5661
@swindersingh5661 2 күн бұрын
Tu chamache bjp lagh da
@krishanbansal5452
@krishanbansal5452 2 күн бұрын
What she will do if elected M.L.A. She must be defeated.
@jasbirsinghparmar2004
@jasbirsinghparmar2004 2 күн бұрын
ਬਾਦਲ ਦੋਗਲੇ ਅਤੇ ਦੱਲੇ ਹਨ ਕਿ ਇਹ ਬੱਚੇ ਹਨ ਇਸੇ ਕਮੀਨੇ ਲੋਕਾਂ ਤੋਂ ਦੂਰ ਰਹੋਂ ਜੀ ਇਹ ਪੰਜਾਬ ਨੂੰ ਬਰਵਾਦ ਹੀ ਕੀਤਾ ਹੈ 1984 ਦਾ ਸਬੂਤ ਹੈ
@NarinderSingh-kw8pj
@NarinderSingh-kw8pj 2 күн бұрын
Shame shame for AAP better get rid of AAP and save panjab for god sake
@samardeepsingh5543
@samardeepsingh5543 2 күн бұрын
ਮੇਰਾ ਤਾਂ ਖਿਆਲ ਹੈ ਕਿ ਬੀਬੀ ਜੀ ਨੂੰ ਚੋਣ ਨਹੀ ਲੜਨੀ ਚਾਹੀਦੀ ।। ਇੱਜ਼ਤ ਬਚ ਜਾਏਗੀ। ਨਹੀਂ ਤਾਂ ਹਾਲ ਰਾਜੇਆਣਾ ਦੀ ਭੈਣ ਵਾਲਾ ਹੀ ਹੋਣਾ ਹੈ ਜੀ । ਜ਼ਮਾਨਤ ਜ਼ਬਤ
@JS50108
@JS50108 2 күн бұрын
ਇਹ ਬੀਬੀ ਜਿੱਤ ਕੇ ਵਿਚਾਰੀ ਕੀ ਕਰੂਗੀ, ਅਰਾਮ ਨਾਲ ਘਰ ਬੈਠੋ ਬੀਬੀ ਜੀ 🙏
@malkeetkumar9566
@malkeetkumar9566 2 күн бұрын
Ki jado aam Aadmi party ch shamal hoye ki aam Aadmi party n daba payea
@Arianmashi
@Arianmashi 2 күн бұрын
ਇਹ ਕਿਵੇਂ ਹਿਲੀਆ ਪਿਆ
@user-pp1sf6lp1z
@user-pp1sf6lp1z 2 күн бұрын
ਕਾਲਾ ਆਦਮੀ ਪਾਰਟੀ ਦੇ ਜਿਹੜੇ ਛੋਟੇ ਵਰਕਰ ਕੰਮ ਕਰਦੀ ਘਰ-ਘਰ ਜਾ ਕੇ ਇੰਨੀ ਮਿਹਨਤ ਕੀਤੀ ਹ ਉਹਨਾਂ ਨੂੰ ਮੁੱਲ ਕਿਸੇ ਨੇ ਨਹੀਂ ਕੁਛ ਨਹੀਂ ਮਿਲਿਆ ਹੈਗਾ ਬਈ ਇਹ ਜਿਹੜੇ ਕਦੇ ਕਾਂਗਰਸ ਵਾਲੇ ਬੀਜੇਪੀ ਵਾਲੇ ਅਕਾਲੀ ਵਾਲੇ ਜਿਹੜੇ ਇਧਰ ਜਾਈ ਜਾਂਦੇ ਉਹਨਾਂ ਨੂੰ ਹੀ ਮਿਲਦਾ ਜਿਹਦੇ ਕੋਲ ਪੈਸਾ ਬਈ ਗਲਤ ਕੰਮ ਹੈ ਸਾਰਾ ਇਹ
@pritpalsingh2303
@pritpalsingh2303 2 күн бұрын
Ho sakda kissey kam layi 3 cror dena hovey oho kahani fer ghum jandi hai chalo lagg jauga patta
@BalwinderSingh-pf2nr
@BalwinderSingh-pf2nr 2 күн бұрын
KALA MUH KRR JO RAGDA, SAMJHO JUTIA OHH MANGDAA ???
@pritpalsingh2303
@pritpalsingh2303 2 күн бұрын
Eho bluff hai Bhagwant Maan ji di wife and sister 3/3 crore nahi mang sakdey inney paissey rakhney kithey han
@user-xc5mu7jm1o
@user-xc5mu7jm1o Күн бұрын
ਕਾਂਗਰਸ ਪਾਰਟੀ ਦੀ ਜਿੱਤ ਪੱਕੀ ਆ
@ButaSinghVirk-oj2nv
@ButaSinghVirk-oj2nv Күн бұрын
Cm maan jindabad
@ButaSinghVirk-oj2nv
@ButaSinghVirk-oj2nv Күн бұрын
A bachi c jhere Lage
@billuwalia6759
@billuwalia6759 2 күн бұрын
Jagir kaur, Surjit kaur and her son, all 3 are saying truth. There was no pressure from any one. They purposely went all 3 in AAM party.
@Kiranjeetkaur59843
@Kiranjeetkaur59843 2 күн бұрын
ਸਿਰੇ ਦਾ ਬੇਸ਼ਰਮ ਬੰਦਾ ਭੰਡ 😡😡
@DeeAar-ot5lm
@DeeAar-ot5lm 2 күн бұрын
Ye panjab me kya ho raha he Maan sahib ko safai deni chahiye
@JaspalSingh-rf7sl
@JaspalSingh-rf7sl 2 күн бұрын
Bijli----CUT----Bdhe----Lag---Rahe---han----Bache---garmi----Nall----Ronde---Bilkde-----Badhdua----dinde-----Haa----taa----Lagu-----Lagu
@SansarSingh-ou8sr
@SansarSingh-ou8sr Күн бұрын
ਟਟਿਪਣੀ ਙਦ koi ਲਾਭ ਨਹੀ
@jaibharat3087
@jaibharat3087 2 күн бұрын
Bibi jagir kour nahi h
@ruplalsehgal1117
@ruplalsehgal1117 2 күн бұрын
PUNJABI VEERO CONGRESS JITAO VOTERS NU VIKANWALE LEADERSHIP TO BACHAO BJP/ AAP/SAD DAL BADLOO NU VOTE NAHI DENA
@gagasmalsar9404
@gagasmalsar9404 2 күн бұрын
00000000
@dogsanimalsbirds
@dogsanimalsbirds 2 күн бұрын
C.m maan fail c.m berozgara nu rozgar nhi denna..par nasha de de ke maar rhai ta koe youth rozgar laye awaz na outha sakke
@jatinderguron6628
@jatinderguron6628 2 күн бұрын
Bilkul glat
@user-cc7dp7yl7o
@user-cc7dp7yl7o Күн бұрын
Bibi da bhi ohi hisaab hai kade es ful te kade os ful te yr Mera titliyan warga 😂 baki yr jitna Mohinder bhagat hi .
@monikakapoor-6886
@monikakapoor-6886 2 күн бұрын
Bae sharm party aap
@maryasanya7146
@maryasanya7146 2 күн бұрын
Kotya.de.mande
@user-mw2yh5ie7k
@user-mw2yh5ie7k 2 күн бұрын
ਕੁਰਸੀ ਦੇ ਭੁੱਖੇ ਲੋਕ
@monikakapoor-6886
@monikakapoor-6886 2 күн бұрын
Aap khatam
@DeeAar-ot5lm
@DeeAar-ot5lm 2 күн бұрын
Hale operation jhadu chal raha he
@gamdoorsingh7039
@gamdoorsingh7039 2 күн бұрын
ਤੈਨੂੰ ਵੀ ਵਰਗਾ ਲਿਆ ਸੀ ਸੁਖਬੀਰ ਨੇ ਬੇਸ਼ਰਮ
@user-wo4qu7qi4m
@user-wo4qu7qi4m 2 күн бұрын
Dal badlu siraf pese karke ne ena ne loka da ki karna
@Manmohansinghdhillon
@Manmohansinghdhillon 2 күн бұрын
ਭਾਈਚਾਰਾ ਤਾਂ ਤੁਹਾਡਾ ਆਪਣਾ ਨਹੀਂ ਰਿਹਾ
@virendersharma4718
@virendersharma4718 2 күн бұрын
Hankari c m
@jatinderguron6628
@jatinderguron6628 2 күн бұрын
ਝੂਠ ਬੋਲ ਰਹੀ ਹੈ
@gamdoorsingh7039
@gamdoorsingh7039 2 күн бұрын
ਝੂਠੀ ਬਕਵਾਸ ਕਰ ਰਿਹਾ ਅੰਗੂਰਾਲ
@stewy336
@stewy336 2 күн бұрын
I knew the Creator in jail in 2013 by reading a book, "Overcoming spiritual blindness" by James P. Gills MD. The veil was taken off my eyes. Heaven came through for me in my finances too, getting $25,000 monthly. I can support God's work and give back to my community. God is absolutely more than enough!l
@UlrikeBaier-jm3qg
@UlrikeBaier-jm3qg 2 күн бұрын
How did you do it? Do explain please😐 My family have been into series of sufferings lately
@stewy336
@stewy336 2 күн бұрын
​@@UlrikeBaier-jm3qgReally feel your pain, when I was even almost down my God sent to me Micheal Antonio Trading services to me and changed the game automatically
@ErikDiederich
@ErikDiederich 2 күн бұрын
Exactly 💯 ​@@stewy336 YES!!! That's exactly his name (Micheal Antonio ) so many people have recommended highly about him 😊 and am just starting with him from Brisbane Australia
@RandallGreen-cz3lh
@RandallGreen-cz3lh 2 күн бұрын
I have heard a lot of wonderful things about Micheal Antonio on the news but didn't believe it until now. I'm definitely trying him out,
@dontseemobvious
@dontseemobvious 2 күн бұрын
​@@ErikDiederichSame here, with my current portfolio made from my investments with my personal financial advisor (Micheal Antonio ) I totally agree with you
@Inderjeetsingh-nt3hd
@Inderjeetsingh-nt3hd 2 күн бұрын
Cm Maan ji ❤❤❤❤❤
@BalwinderSingh-yn5zf
@BalwinderSingh-yn5zf 2 күн бұрын
C. M man zindabaad
@BalwinderSingh-sc1bc
@BalwinderSingh-sc1bc 2 күн бұрын
Mere naam nu laaz .. aa rihe fuddu banda comment karan wala
@jaspalsandhu2333
@jaspalsandhu2333 2 күн бұрын
Tu pahela ki far rha si
1 or 2?🐄
00:12
Kan Andrey
Рет қаралды 38 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 30 МЛН
small vs big hoop #tiktok
00:12
Анастасия Тарасова
Рет қаралды 30 МЛН
Girls !! Best Kabaddi Match !! Punjab v/s Haryana
29:01
Malwa TV
Рет қаралды 10 М.
1 or 2?🐄
00:12
Kan Andrey
Рет қаралды 38 МЛН