ਨੂੰਹ ਸੱਸ ਘਮੰਡੀ ep 199 |new punjabi Short movie | Punjabi Natak | Sukhpal Video

  Рет қаралды 202,094

Pendu Virsa

Pendu Virsa

Ай бұрын

ਨੂੰਹ ਸੱਸ ਘਮੰਡੀ ep 199 |new punjabi Short movie | Punjabi Natak | Sukhpal Video‪@PenduVirsaMansa‬
#penduvirsavlogs #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਪੇਕਿਆਂ ਦੀ ਨਾ ਸਹੁਰਿਆਂ ਦੀ-
• ਪੇਕਿਆਂ ਦੀ ਨਾ ਸਹੁਰਿਆਂ ਦ...
ਸੁਖਪਾਲ ਚੜੀ ਜਹਾਜ-
• ਸੁਖਪਾਲ ਚੜੀ ਜਹਾਜ ep 181...
ਸਿੱਧਰੇ ਦੇ ਸਹੁਰੇ-
• ਸਿੱਧਰੇ ਦੇ ਸਹੁਰੇ ep 178...
ਵੋਟਾਂ ਦਾ ਲਿਆ ਫਾਇਦਾ-
• ਵੋਟਾਂ ਦਾ ਲਿਆ ਫਾਇਦਾ ep ...
ਪੁਲਿਸ ਵਾਲੀ ਨੂੰਹ-
• ਪੁਲਿਸ ਵਾਲੀ ਨੂੰਹ ep 175...
ਚਾਚੀ ਨੇ ਪਾਏ ਮਸਾਨ-
• ਚਾਚੀ ਨੇ ਪਾਏ ਮਸਾਨ ep 17...
ਗਰੀਬ ਭਰਾ- ਅਮੀਰ ਭਰਾ-
• ਗਰੀਬ ਭਰਾ- ਅਮੀਰ ਭਰਾ ep ...
ਫੁੱਫੜ ਦੇ ਸਿਆਪੇ-
• ਫੁੱਫੜ ਦੇ ਸਿਆਪੇ ep 171 ...
ਬੇਬੇ ਦਾ ਵਿਆਹ-
• ਬੇਬੇ ਦਾ ਵਿਆਹ ep 169 | ...
ਚਲਾਕ ਨੂੰਹ ਫੁਕਰੀ ਸੱਸ-
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ-
• ਮਾੜੀਆਂ ਨੂੰਹਾਂ ep 142 |...
ਰਿਸ਼ਤੇ ਕੱਚੇ ਧਾਗੇ ਦੇ -
• ਚੋਰ ਦੀ ਧੀ (ਭਾਗ-1) ep 7...
ਤਿੰਨੇ ਭੈਣਾ ਆਲਸੀ-
• ਤਿੰਨੇ ਭੈਣਾ ਆਲਸੀ ep 153...
ਨਕਲੀ ਪਰਾਉਣਾ -
• ਨਕਲੀ ਪਰਾਉਣਾ ep 151 | n...
ਧੀ ਨਾਲੋਂ ਪੁੱਤ ਪਿਆਰਾ -
• ਧੀ ਨਾਲੋਂ ਪੁੱਤ ਪਿਆਰਾ ep...
ਭੈਣ ਕਲਯੁਗੀ ਦੀ -
• ਭੈਣ ਕਲਯੁਗੀ ਦੀ ep 148 |...
ਨੂੰਹ ਦੇ ਕਾਰਨਾਮੇ -
• ਨੂੰਹ ਦੇ ਕਾਰਨਾਮੇ ep 147...
ਅਨਪੜ ਨੂੰਹ ਦਾ ਟੈਸਟ -
• ਅਨਪੜ ਨੂੰਹ ਦਾ ਟੈਸਟ ep 1...
ਚਲਾਕ ਨੂੰਹ ਫੁਕਰੀ ਸੱਸ -
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ -
• ਮਾੜੀਆਂ ਨੂੰਹਾਂ ep 142 |...
ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
• ਸਾਢੂਆਂ ਦਾ ਭੇੜ, ਸਾਲੇ ਦੀ...
ਮੇਰਾ ਬਾਪੂ -
• ਮੇਰਾ ਬਾਪੂ ep 139 | new...
ਤੋਤਲੀ ਵਹੁਟੀ -
• ਤੋਤਲੀ ਵਹੁਟੀ ep 138 | n...
ਨੂੰਹ ਲਾਈਲੱਗ ਪੁੱਤ ਸਕੀਮੀ -
• ਨੂੰਹ ਲਾਈਲੱਗ ਪੁੱਤ ਸਕੀਮੀ...
ਦਰਾਣੀ ਚੋਰਨੀ ਜਠਾਣੀ ਠੱਗਣੀ -
• ਦਰਾਣੀ ਚੋਰਨੀ ਜਠਾਣੀ ਠੱਗਣ...
ਨੂੰਹ ਕਹਿੰਦੀ ਸ਼ਹਿਰ ਵੱਸਣਾ -
• ਨੂੰਹ ਕਹਿੰਦੀ ਸ਼ਹਿਰ ਵੱਸਣਾ...
ਜਵਾਈ ਦੀ ਮਾੜੀ ਨੀਅਤ -
• ਜਵਾਈ ਦੀ ਮਾੜੀ ਨੀਅਤ ep 1...
ਚੋਰਾਂ ਨੂੰ ਮੋਰ -
• ਚੋਰਾਂ ਨੂੰ ਮੋਰ ep126 | ...
ਲੋਹਾ ਚੁਗਣੇ ਸ਼ਰਾਬੀ -
• ਲੋਹਾ ਚੁਗਣੇ ਸ਼ਰਾਬੀ ep 12...
ਪੈਸਾ ਪਿਆਰਾ ਜਾਂ ਰਿਸ਼ਤੇ -
• ਪੈਸਾ ਪਿਆਰਾ ਜਾਂ ਰਿਸ਼ਤੇ |...
ਕੁੱਤੇ ਤੇ ਪਰਚਾ -
• ਕੁੱਤੇ ਤੇ ਪਰਚਾ | Ep -12...
ਬੇਅਕਲ ਬੰਦਾ -
• ਬੇਅਕਲ ਬੰਦਾ ep 120 | Ne...
ਜੱਸੇ ਦੇ ਕਾਰਨਾਮੇ
• ਜੱਸੇ ਦੇ ਕਾਰਨਾਮੇ ep 119...
ਪਰਮਾਤਮਾ ਦੀਆਂ ਚਾਲਾਂ -
• ਪਰਮਾਤਮਾ ਦੀਆਂ ਚਾਲਾਂ ep ...
ਬੋਲਾ ਪੁੱਤ ਭੁਲੱਕੜ ਨੂੰਹ -
• ਬੋਲਾ ਪੁੱਤ ਭੁਲੱਕੜ ਨੂੰਹ ...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
#punjabi short natak
#sukhpal punjabi kahaniyan
#punjabi kahaniyan pendu virsa
#punjabi virsa comedy
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#mansa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short

Пікірлер: 459
@jagdevsingh8335
@jagdevsingh8335 Ай бұрын
ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਤਾਂ ਦਿਲ ਪੂਰਾ ਖੁਸ਼ ਹੋ ਗਿਆ ਵਾਹਿਗੁਰੂ ਜੀ ਤੁਹਾਡਾ ਹਰ ਸੁਪਨਾ ਪੂਰਾ ਕਰੇ ਹਰ ਤਰ੍ਹਾਂ ਦੀ ਖੁਸ਼ੀ ਦੇਵੇ ਸਦਾ ਜੁਆਨੀਆਂ ਮਾਣੋ ਹਸਦੇ ਵਸਦੇ ਅਤੇ ਹਮੇਸ਼ਾ ਇਹਨਾਂ 🌺🌹🏵️🌼💐🌺🌹 ਟਹਿਕਦੇ ਮਹਿਕਦੇ ਰਹੋ ਪੇਂਡੂ ਵਿਰਸਾ ਚੈਨਲ ਤਰੱਕੀਆਂ ਕਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@davinderkaur8188
@davinderkaur8188 29 күн бұрын
❤❤❤❤❤❤❤
@PenduVirsaMansa
@PenduVirsaMansa 26 күн бұрын
ਧੰਨਵਾਦ ਜੀ🙏
@LabhKaur-zp3qs
@LabhKaur-zp3qs 10 күн бұрын
​@@PenduVirsaMansa Punjabi gane Punjabi.
@Amandeepkaur-bm4qi
@Amandeepkaur-bm4qi Ай бұрын
ਬੁਹਤ ਵਧੀਆ ਵੀਡਿਓ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@rachhpalsingh78466
@rachhpalsingh78466 Ай бұрын
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਕਿ ਘਮੁੰਡ ਦਾ ਸਿਰ ਨੀਵਾਂ ਹੁੰਦਾ ਹੈ । ਹੰਕਾਰ ਇੱਕ ਨਾ ਇੱਕ ਦਿਨ ਜ਼ਰੂਰ ਟੁੱਟਦਾ ਹੈ ਜੀ ।
@Maninder_brar
@Maninder_brar Ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਕੇ ਘਮੰਡ ਨਹੀਂ ਕਰਨਾ ਚਾਹੀਦਾ ਕੀਤੇ ਨਾ ਕਿਤੇ ਘਮੰਡ ਟੁੱਟ ਹੀ ਜਾਂਦਾ ਰੱਬ ਆਪੇ ਸਭ ਕੁੱਝ ਕਰਦਾ,,ਬਹੁਤ ਵਧੀਆ ਵੀਡਿਓ ❤❤❤❤
@jagjitkaur5288
@jagjitkaur5288 Ай бұрын
ਬੋਹਤ ਸੋਹਣੇ ਵਿਡਿਓ ਜਗਜੀਤ ਕੋਰ ਸ੍ਰੀ ਮੁਕਤਸਰ ਸਾਹਿਬ ਜੀ
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
@kulwinderknagra3640
@kulwinderknagra3640 Ай бұрын
ਨੂੰਹ ਸਸ ਦਾ ਪਿਆਰ ਬਣਿਆ ਰਹੇ 🙏🙏❤❤
@niderpalharika4469
@niderpalharika4469 Ай бұрын
ਬਹੁਤ ਬਹੁਤ ਵਧੀਆ ਸੋਟਰੀ ਹੈ ਜੀ ਸਰਬਜੀਤ ਕੌਰ ਹਰੀਗੜ੍ਹ ❤❤❤❤❤ ਵਾਹਿਗੂਰੁ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@Gourav_Sardar_001
@Gourav_Sardar_001 Ай бұрын
ਬਹੁਤ ਹੀ ਵਧੀਆ ਵੀਡੀਓ ਐ ਸੁਖਪਾਲ ਭੈਣ ਯਾਨੀ ਜੈਸੇ ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@user-vf5gu8po1m
@user-vf5gu8po1m Ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼
@NavjotKaurD4
@NavjotKaurD4 29 күн бұрын
❤❤❤❤❤😂😂😂😂😂🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ
@naibsinghkhaira6997
@naibsinghkhaira6997 Ай бұрын
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤❤
@gurseeratgill7008
@gurseeratgill7008 Ай бұрын
ਬਹੁਤ ਹੀ ਵਧੀਆ ਵੀਡੀਓ ਜੀ 🫶🏻💕 ਹਮੇਸ਼ਾ ਖੁਸ਼ ਰਹੋ । ਗੁਰਸੀਰਤ ਕੋਲ ਗਿੱਲ ਢੁੱਡੀਕੇ ਮੋਗਾ ❤
@harisingh8848
@harisingh8848 Ай бұрын
ਬਹੁਤ ਵਧੀਆ ਵੀਡੀਓ ਕਿਰਨਾ ਕੌਰ ਭੁੱਚੋ ਕਲਾ
@madhusabharwal3449
@madhusabharwal3449 Ай бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਸੁਖਪਾਲ ਭੈਣ ਏਦਾਂ ਹੀ ਨੂੰਹ ਸੱਸ ਦਾ ਪਿਆਰ ਹੋਣਾ ਚਾਹੀਦਾ ਇਹ ਬੈਬੇ ਤਾਂ ਬਹੁਤ ਨਰਾਜ਼ ਹੈ ਪੰਮੀ ਭੈਣ ਧਿਆਨ ਨਾਲ😂 ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ੯❤❤ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤
@Pendurasoisilayikadayi-pb8bq
@Pendurasoisilayikadayi-pb8bq Ай бұрын
Very very very nice good Ravinder kaur boparai ghudani ਖੁਰਦ ਅਸੀ ਨਿਊ ਚੈਨਲ ਬਣਾਇਆ ਸਾਡੀ ਵੀਡਿਓ ਨੂੰ ਲਾਈਕ ਸ਼ੇਅਰ ਕਰੋ ਜੀ ਧੰਨਵਾਦ ਸਪੋਟ ਕਰੋ ਜੀ
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਫੁੱਲ ਨੀਵਿਆਂ ਰੁੱਖਾਂ ਨੂੰ ਲੱਗਦੇ ਉਂਚਾ ਹੋ ਕੇ ਮਾਣ ਨਾਂ ਕਰੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍
@harryturbanator3474
@harryturbanator3474 26 күн бұрын
✨✨
@malsingh638
@malsingh638 Ай бұрын
ਵਾਹਿਗੁਰੂ ਦਾ ਸੁਕਰ ਕਰੋ ਜੀ ਘੁੰਮਡ ਦਾ ਸਿਰ ਹਮੇਸ਼ਾ ਨੀਵਾ ਹੁੰਦਾ ਹੈ ਜੀ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ।
@user-qc3cx4ek9i
@user-qc3cx4ek9i Ай бұрын
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
@userPali
@userPali Ай бұрын
ਬਹੁਤ ਵਧੀਆ ਵੀਡੀਓ ਜੀ🙏🏻👌🏻ਵੀਰਪਾਲ,ਪੈਰੀ ਮਾਨਸਾ
@shindas4282
@shindas4282 Ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ
@avtardeol7895
@avtardeol7895 Ай бұрын
ਨੂੰਹ ਸੱਸ ਦੀ ਐਸੇ ਤਰ੍ਹਾਂ ਬ੍ਹਣਦੀ ਚਾਹੀਦੀ ਹੈ
@harpreetsekhon6663
@harpreetsekhon6663 Ай бұрын
ਬਹੁਤ ਵਧਿਆ ਵੀਡਿਉ ਕਰਮਜੀਤ ਕੌਰ ਮੁਲਾਂਪੁਰ ਦਾਖਾ ਪਿੰਡ
@BeantSingh-ih1sn
@BeantSingh-ih1sn Ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@harpreetsharma4125
@harpreetsharma4125 Ай бұрын
ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ
@GURJEETSINGH-ky1je
@GURJEETSINGH-ky1je Ай бұрын
ਬਹੁਤ ਵਧੀਆ
@gurpreetSingh-jy7fj
@gurpreetSingh-jy7fj Ай бұрын
ਜੱਸੇ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ
@user-ek4yn6ll2r
@user-ek4yn6ll2r Ай бұрын
ਚਰਨਜੀਤ ਕੌਰ ਪਿੰਡ ਥਰਾਜਵਾਲਾ
@user-hx5ze3zk7x
@user-hx5ze3zk7x Ай бұрын
ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤
@user-ek4yn6ll2r
@user-ek4yn6ll2r Ай бұрын
ਬਹੁਤ ਸੋਹਣੀ ਕਹਾਣੀ ਸੋਡੀ❤❤❤❤
@anmoldeepkaur9917
@anmoldeepkaur9917 Ай бұрын
ਅਨਮੋਲ ਦੀਪ ਕੌਰ ਮੰਡੀ ਲੱਖੇਵਾਲੀ
@manjeetsinghsukhanand2473
@manjeetsinghsukhanand2473 Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਨਾਨਕ ਨੀਵਾਂ ਜੋ ਚਲੇ ਲੱਗੇਂ ਨਾ ਤੱਤੀ ਵਾਉ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌
@BavinderSingh-tu6ng
@BavinderSingh-tu6ng Ай бұрын
Hi
@BavinderSingh-tu6ng
@BavinderSingh-tu6ng Ай бұрын
Han ji aapki video bahut acchi Hindi hai aap Nami Nami video Paya
@ajaibsingh6069
@ajaibsingh6069 Ай бұрын
🎉 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ
@sciencelesson74
@sciencelesson74 Ай бұрын
ਬਹੁਤ ਵਧੀਆ ਵੀਡੀਓ ਜੀ ਜਸਵਿੰਦਰ ਕੌਰ ਜਲੰਧਰ
@mandeepgrewal1451
@mandeepgrewal1451 Ай бұрын
ਬਹੁਤ ਵਧੀਆ ਵੀਡੀਓ
@mohindersingh8027
@mohindersingh8027 Ай бұрын
Good. Video ❤❤❤❤
@user-zi8bb8or6d
@user-zi8bb8or6d Ай бұрын
Sumeet Singh Muktsar sahib
@sumanpreet2005
@sumanpreet2005 Ай бұрын
God bless you jasse bhaji sukhpal di hasde vasde raho ❤❤❤❤❤
@GSINGH447
@GSINGH447 Ай бұрын
I’m Gobbling from England very nice video
@Thugh_life_jatt
@Thugh_life_jatt Ай бұрын
Very nice Bhai ji ਸਾਰੀ ਟੀਮ ਇਸ ਤਰ੍ਹਾਂ ਘੈਟ ਘੈਟ video ਲੈ ਕੇ ਆਉਂਦੇ ਰਹਿਣਾ Pardeep Dhaliwal
@mkonline6483
@mkonline6483 Ай бұрын
Salman Khan ਪਿੰਡ ਭੱਦਲ thuta ਜਿਲ੍ਹਾ ਸ੍ਰੀ ਫ਼ਤਹਿ ਗੜ੍ਹ ਸਾਹਿਬ ਜੀ
@user-wn8tr6ey7l
@user-wn8tr6ey7l Ай бұрын
Bohat vidia video good work jasbir Singh jassy Canada
@karamjeetkaurguddi4284
@karamjeetkaurguddi4284 Ай бұрын
❤❤🎉🎉ਧੰਨਵਾਦਜੀ।ਕਰਮਜੀ।ਕੌਰ
@user-ns7rm7sv2h
@user-ns7rm7sv2h Ай бұрын
ਸਾਰੀ ਟੀਮ ਬਹੁਤ ਮਿਹਨਤ ਕਰਦੇ ਆ ਇਕ ਚੰਗਾ ਸੁਨੇਹਾ ਦਿੱਤਾ ਸੁਖਵੀਰ ਕੌਰ ਲੋਹਾਰਾ ਮੋਗਾ
@HardeepKaur-xe1wp
@HardeepKaur-xe1wp Ай бұрын
Very nice video❤❤❤
@Akashdeep_bhattal
@Akashdeep_bhattal Ай бұрын
ਬਿੰਦਰ ਸਿੰਘ ਭੱਠਲ
@user-by2vv5jz9v
@user-by2vv5jz9v Ай бұрын
❤❤😊
@user-sq8bu8xe2q
@user-sq8bu8xe2q Ай бұрын
Nice video Harvinder Singh Bathula Hoshiarpur Punjab
@ExcitedHardHat-bo7dk
@ExcitedHardHat-bo7dk Ай бұрын
Bhut vdia video bhut vdia msg har nuh sas nu maa dhee waggu rehna chaida bhut vdia kam Bai g soda reply jrur kro❤️🙏🇨🇦
@nachtarsingh3902
@nachtarsingh3902 Ай бұрын
Buat nice manjit kaur jhoran
@karanagill6467
@karanagill6467 Ай бұрын
Ok
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।
@AmarjeetSingh-rb1bl
@AmarjeetSingh-rb1bl Ай бұрын
Amarjeet,,,,,said,,,❤❤❤❤❤❤❤🎉🎉🎉🎉🎉🎉🎉🎉🎉
@kulwinderknagra3640
@kulwinderknagra3640 Ай бұрын
ਸੁਖਪਾਲ ਭੈਣੇ ਤੁਹਾਡੇ ਨੂੰਹ ਸਸ ਦੇ ਪਿਆਰ ਨੂੰ ਨਜਰ ਨਾ ਲਗੇ
@mohabbataliashrafi7366
@mohabbataliashrafi7366 Ай бұрын
Sat shri akaal pendu birsa team Bahut badhiya video jisse bhai ❤❤ Hina ashrafi❤❤ Hanumangarh Rajasthan
@RanaShahzadRanaShahzad-wz8fe
@RanaShahzadRanaShahzad-wz8fe Ай бұрын
Very very nice video❤❤❤❤ Rana Shahzad Pakistan
@GurlalSingh-zr2ee
@GurlalSingh-zr2ee Ай бұрын
ਮਲੂਕ ਸਿੰਘ ਰਿਹਾਣ ਬਰ‌੍ਹੇ ਸਾਹਿਬ ਮਾਨਸਾ
@jasmeetkaur4051
@jasmeetkaur4051 Ай бұрын
Bahut vadia story
@ArshDeepSingh-pm9yu
@ArshDeepSingh-pm9yu Ай бұрын
ਬਾਈ ਜੱਸੇ ਵੀਡੀਉ ਬਹੁਤ ਵਧੀਆ ਜੀ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ ਬਾਈ ਨਾਮ ਬੋਲ ਦਿਆਂ ਕਰ ਉ ਜੀ
@gagandeepsharma3621
@gagandeepsharma3621 Ай бұрын
@karamjitkaurbhatti4002
@karamjitkaurbhatti4002 Ай бұрын
🙏🏻🙏🏻
@Sharan_Gaming01
@Sharan_Gaming01 Ай бұрын
🎉🎉🎉❤❤❤
@KulwinderKaur-kj9rx
@KulwinderKaur-kj9rx Ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿
@sehbazkhan7728
@sehbazkhan7728 Ай бұрын
❤❤❤❤
@user-xd3zx6ui9s
@user-xd3zx6ui9s Ай бұрын
Bhot vadia video aa Bhai rab sodi sari team nu tarkia bakhsayaa Bai
@piarasinghdhindsa5145
@piarasinghdhindsa5145 Ай бұрын
Nice video... congratulations to all Pendu Virsa Team..
@kamyashorts_
@kamyashorts_ Ай бұрын
👍👁️👏
@Brar516
@Brar516 Ай бұрын
ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️🙏🏻🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@AsSa-st6kq
@AsSa-st6kq Ай бұрын
❤❤❤
@harpreetsharma4125
@harpreetsharma4125 Ай бұрын
ਬਹੁਤ ਵਧੀਆ ਵੀਡੀਓ ਕਿਸੇ ਵੀ ਗੱਲ ਦਾ ਘਮੰਡ ਨਹੀ ਕਰਨਾ ਚਾਹੀਦਾ ❤❤ ਪਰਮਜੀਤ ਜਗਰਾਓਂ
@Swerqyc
@Swerqyc Ай бұрын
Paji bht Soni video bnade ho tuc sare tade sari team dea Raab lambeya lambeya kre Vicky meenu Guru Nanak pure jalandhar
@manjuhandaorganicgardening
@manjuhandaorganicgardening Ай бұрын
Ghamandi ka sir neecha... 😊😊👌👌
@satnamsatans990
@satnamsatans990 Ай бұрын
Very nice Satnam Singh Patiala
@sukhjeetkaur68
@sukhjeetkaur68 Ай бұрын
❤❤❤bhot buot vdia story c g.
@user-dc7op1to6n
@user-dc7op1to6n Ай бұрын
Bhut vedha video murti Burj HRI ka
@user-ch8uu2nm6n
@user-ch8uu2nm6n Ай бұрын
Waheguru Ji Nyc
@gurbaxkaur2452
@gurbaxkaur2452 Ай бұрын
ਢੋਲਾ ਪਿਟਦੇ ਸੂਖਪਾਲ ਨੂੰਹ ਸਁਸ ਦੇ ਸਲੂਕ ਦਾ ਜਦੋ ਸਁਸ ਨੂੰ ਮਁਜਾ ਨਹੀ ਸੀ ਦਿੰਦੀ ਗੂਰਬਖਸ਼ ਕੌਰ ਨਿਓਯੌਰਕ
@user-mj2ro9yp4n
@user-mj2ro9yp4n Ай бұрын
❤❤
@karamjeetkaurguddi4284
@karamjeetkaurguddi4284 Ай бұрын
❤❤🎉🎉ਕਰਮਜੀਤਕੌਰ
@swaransinghbhatia3116
@swaransinghbhatia3116 Ай бұрын
Bahut hi vadiya vidio ji swaran singh bhatia
@mangalsahota3426
@mangalsahota3426 Ай бұрын
Love you all team rajwinder badhaiya
@RamSingh-mc3oi
@RamSingh-mc3oi Ай бұрын
ਸਟੋਰੀ ਵਿੱਚ ਵਧੀਆ ਸੁਨੇਹਾ ਜਿਓਦੇ ਰਹੋ ਪੈਂਡੂ ਵਿਰਸਾ ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਐ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ
@akashbrar9818
@akashbrar9818 Ай бұрын
ਮੀਤ ਪਿੰਡ ਲੰਬਵਾਲੀ ❤❤❤❤❤ ਬਹੁਤ ਵਧੀਆ ਵੀਡੀਓ ਵੀਰ ਜੀ❤❤❤❤❤
@user-zi8bb8or6d
@user-zi8bb8or6d Ай бұрын
❤❤❤❤
@a_s2801
@a_s2801 Ай бұрын
Sat sari aakal all team members bahut badiya video
@MandeepKaur0001
@MandeepKaur0001 Ай бұрын
Mandeep Kaur (canada) Very nice video and good content keep it up all team
@sukveerkaur7001
@sukveerkaur7001 Ай бұрын
ਰੱਬ ਨੂੰ tubbb 😂😂😂😂
@harmangaming3472
@harmangaming3472 Ай бұрын
Very nice
@sachdhamtv575
@sachdhamtv575 Ай бұрын
ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ
@manjitkaur-uh1mi
@manjitkaur-uh1mi Ай бұрын
So nice video so nice massage ❤❤❤❤❤❤
@Harshpreet894
@Harshpreet894 Ай бұрын
Paramjeet
@AmarjitKaur-dp5pt
@AmarjitKaur-dp5pt Ай бұрын
Very nice amarjit purva
@BaljeetKaur-wd6zc
@BaljeetKaur-wd6zc Ай бұрын
ਬਹੁਤ ਵਧੀਆ ਵੀਡੀਓ ਬਲਜੀਤ ਕੌਰ ਦਿੜ੍ਹਬਾ
@gurjantsingh5134
@gurjantsingh5134 Ай бұрын
Parmatma mehar kare❤❤❤ hor trakiya bakhse waheguru ji
@channiverma176
@channiverma176 Ай бұрын
Sukhpal bhenne asi v sunday nu mansa gay c. Asi thonu voht yaad kita.. J aap da pta hunda... Asi mill jande aap nu.. Bhaee gurdaas de dere gay c... Tu c kithe rehnde ho.. Asi mill jama gay aap nu.. dwara fir jana h😂😂😂😂😂
@kghunadu1122
@kghunadu1122 Ай бұрын
Good message for the whole society
@Sharan_Gaming01
@Sharan_Gaming01 Ай бұрын
ਬਹੁਤ ਵਧੀਆ ਵੀਡੀਓ🎥 ਸੁਖਪਾਲ ਭੈਣ ਜੱਸੇ ਵੀਰ ਵਾਹਿਗੁਰੂ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
@Sharan_Gaming01
@Sharan_Gaming01 Ай бұрын
ਸਰਨਪੀ੍ਤ ਮਠਾੜੂ ਪਿੰਡ ਨੰਗਲ👌👌👌👌👌👌
@Sharan_Gaming01
@Sharan_Gaming01 Ай бұрын
❤❤❤❤❤❤
@Sharan_Gaming01
@Sharan_Gaming01 Ай бұрын
🎉🎉🙏🙏🙏🙏🙏🙏🙏🌹🌹
@gurnaibsingh8166
@gurnaibsingh8166 Ай бұрын
ਬਹੁਤ ਵਧੀਆ ❤
@neerajsharma1688
@neerajsharma1688 Ай бұрын
10 bjn da wait krde hai new video aaegi neeraj Sharma pathankot
@inderjitkaur4820
@inderjitkaur4820 Ай бұрын
Bahut hi nice story hai ji 👌👌👌👌 very good ecting 👌👌👍👍👍👍 inderjit kaur bathinda
@karanveer4639
@karanveer4639 Ай бұрын
Good luck g....karanveer bathri una se apko vahut dekhte hai❤
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,3 МЛН
Balloon Stepping Challenge: Barry Policeman Vs  Herobrine and His Friends
00:28
100❤️
00:20
Nonomen ノノメン
Рет қаралды 70 МЛН
Невидимая месть
0:48
Brusko
Рет қаралды 1,8 МЛН
12 июня 2024 г.
1:01
Dragon Нургелды 🐉
Рет қаралды 1,6 МЛН
Универ. 10 лет спустя - ВСЕ СЕРИИ ПОДРЯД
9:4:59
Комедии 2023
Рет қаралды 1,2 МЛН
Все забыли о его дне рождения 😢
0:19
Фильмы I Сериалы
Рет қаралды 2,3 МЛН
☺ Неожиданная встреча спустя полгода
0:27
Мария Шортс
Рет қаралды 3,3 МЛН