ਨਾ ਰਹਿਣ ਨੂੰ ਘਰ ਸੀ ਨਾ ਖੇਤੀ ਕਰਨ ਲਈ ਬਲਦ । ਅੱਜ ਨੇ 250 ਕਰੋੜ ਦੀ ਜਮੀਨ ਦੇ ਮਾਲਕ ।ਜਿੰਦਗੀ ਜਿਉਣੀ ਬਜੁਰਗਾ ਤੋ ਸਿੱਖੋ

  Рет қаралды 121,032

Gurpreet Kotli

Gurpreet Kotli

Жыл бұрын

#motivationalvideo #farming #gurpreetkotli
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 102
@jagtarmann9939
@jagtarmann9939 Жыл бұрын
ਗੁਰਪ੍ਰੀਤ ਕੋਟਲੀ ਬਾਈ ਜੀ ਬਹੁਤ ਹੀ ਵਧੀਆ ਲੱਗਾ ਧੰਨਵਾਦ ਵੀਰ ਜੀ ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਨੇ ਪਰ ਪੰਜਾਬੀ ਜਿਥੇ ਵੀ ਗਏ ਝੰਡੇ ਗੱਡੇ ਨੇ ਚੜ੍ਹਦੀ ਕਲਾ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਤਰਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਵੀਰਾ ਨੂੰ
@KingHunter3597
@KingHunter3597 Жыл бұрын
ਧੰਨਵਾਦ ਬਾਈ 🙏🏻, ਇਹੋ ਜਿਹੀਆਂ ਕਾਮਜ਼ਾਬੀ ਦੇ ਗਿਆਨ ਵਾਲੀਆਂ Video's ਬਣਾਇਆ ਕਰੋ, ਇਸ ਨਾਲ ਸਾਡੇ ਯੂਥ ਨੂੰ ਵੀ ਬਹੁਤ ਸਿੱਖਿਆ ਮਿਲਦੀ ਹੈ ਜੀ ਜੋ ਬਾਹਰਲੇ ਦੇਸ਼ਾਂ ਵੱਲ ਭੱਜ ਰਿਹਾ
@shindanidhawala9993
@shindanidhawala9993 Жыл бұрын
ਆਪਣੇ ਵਾਲੇ ਝੋਨਾ ਵਾਹੀ ਜਾਦੇ ਤੇ ਰੋਈ ਜਾਦੇ ਨਵੇ ਸਵਰਾਜ ਤੇ ਬਹਿਕੇ ਵੱਡੇ ਵੱਡੇ ਬੂਫਰ ਲੱਗੇ
@bsjattana5526
@bsjattana5526 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਕੋਟਲੀ ਸਾਹਿਬ ਨੇ ਦੂਜੀ ਸਟੋਟ ਦੀ ਧਨਵਾਦ ਜੀ ਰਬ ਤਹਾਨੂੰ ਬਰਕਤ ਦੇ
@tarsemsinghrajput6675
@tarsemsinghrajput6675 Жыл бұрын
ਬਾਪੂ ਸੁਖਦੇਵ ਸਿੰਘ ਤੇਰੀ ਮਿਹਨਤ ਨੂੰ ਸਲਾਮ,,,
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👍👍👍
@highwayprisoner538
@highwayprisoner538 Жыл бұрын
MP ਪੋਸਤ ਦੀ ਖੇਤੀ ਬਾਰੇ ਤੇ ਆਹ ਬਜੁਰਗਾਂ ਦੀ Struggle ਤੇ Success ਬਾਰੇ ਬਣਾਈਆਂ ਦੋਵੇਂ Videos ਬਹੁਤ ਚੰਗੀਆਂ ਲੱਗੀਆਂ Learn ਕਰਨ ਵਾਲੀਆਂ ਗੱਲਾਂ 👍
@bajsinghgaming9891
@bajsinghgaming9891 Жыл бұрын
250 crore banda
@darshankumar9132
@darshankumar9132 Жыл бұрын
@@bajsinghgaming9891 igsbcjshystfdtesfhjofbsihscfbkydybfefysjieykofcsfibfsfh
@RSCALIFORNIA
@RSCALIFORNIA Ай бұрын
ਸੁਖਦੇਵ ਸਿੰਘ ਨੇ ਬਹੁਤ ਮਿਹਨਤ ਕੀਤੀ ਸਾਰੀ ਉਮਰ ਖੱਦਰ ਪਾਕਰ ਹੀ ਲੰਘਾ ਦਿਤੀ
@ravindergill8228
@ravindergill8228 Жыл бұрын
250 vigga zameen 1 crore da vigga ta 250 crore bnia na ki 2500 crore
@musclehutbodybuilding2583
@musclehutbodybuilding2583 Жыл бұрын
ਸਾਡੇ compition ਏਹ ਆ ਗੁਆਂਢੀ ਨੇ ਗੱਡੀ ਲਈ ਅਸੀਂ ਵੀ ਲਵਾਗੇ
@GurwinderSingh-zi4fd
@GurwinderSingh-zi4fd Жыл бұрын
ਬਲਦਾਂ ਦੀ ਜੋਗ ਜਿਹਨੂੰ ਜੋੜੀ ਵੀ ਕਹਿੰਦੇ ਹਨ, ਉਦੋਂ ਬਲਦਾਂ ਦੀ ਲੋੜ ਤੇ ਡਿਮਾਂਡ, ਬਹੁਤ ਸੀ, ਬਲਦਾਂ ਤੇ ਝੋਟਿਆਂ ਤੋਂ ਬਿਨਾਂ ਖੇਤੀ ਵਾਹੀ ਦੀ ਕਲਪਨਾ ਵੀ ਨਹੀਂ ਕਰ ਸਕਦੇ, ਤੇ ਨਾ ਹੀ ਉਦੋਂ ਪੈਲੀ ਵਾਹੁਣ ਦਾ ਕੋਈ ਹੋਰ ਸਾਧਨ ਸਨ, ਇਸ ਕਰਕੇ ਬਲਦਾਂ ਦੀ ਕੀਮਤ ਸੀ,,,ਉਦੋਂ ਬੌਲ, ਬਲਦ,,ਝੋਟਿਆਂ ਜਿੰਨੂ ਸੰਢਾ ਵੀ ਆਖਦੇ ਹਨ,,ਉਹੋ ਖੇਤੀ ਦਾ ਦਾਰੋਮਦਾਰ ਇਹਨਾਂ ਤੇ ਟਿਕਿਆ ਸੀ, ਇਹੋ ਟਰੈਕਟਰ ਦਾ ਕੰਮ ਕਰਦੇ ਸਨ,
@allroundervideos3268
@allroundervideos3268 Жыл бұрын
ਏ ਬਾਪੂ ਸਾਡੇ ਪਿੰਡ ਦਾ ਹੈ ਮੇਰਾ ਪਿੰਡ ਮਲੋਟ ਹੈ
@harrya1994
@harrya1994 Жыл бұрын
enne rich aa ki gala hi aa
@rajwindersidhu8158
@rajwindersidhu8158 Жыл бұрын
Nice coverage Gurpreet kotli really hard work is key 🗝️ to success
@sarbjitmangat4950
@sarbjitmangat4950 Жыл бұрын
Gurpreet ji vadia utam lai k chale ho kade raj kade Gujrat motivation of punjabies by g s kotly v Kai sakde ha kade mouka mile apa v tuhanu bundle of expierances karage meri family ch aa k totaly alag mehsoos karoge chardi kala ch raho rab rakha f parmjit mangat
@user-ei6kk1ng7y
@user-ei6kk1ng7y Жыл бұрын
Bhout vdia veer interview Dil khush ho janda vdeo dekh k
@manbrar2954
@manbrar2954 Жыл бұрын
ਇਹਨਾਂ ਸਰਦਾਰਾਂ ਦੇ ਘਰ ਮੈਂ 2009ਚ ਗਿਆ ਸੀ
@mrveer5079
@mrveer5079 Жыл бұрын
Kehra pind shehar hai bai
@sandhusaab7504
@sandhusaab7504 Жыл бұрын
ਇਸ ਧਰਤੀ ਤੇ ਮੇਰੇ ਪਾਤਸ਼ਾਹ ਸਹਿਬ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਹੱਲ ਚਲਾਇਆ । ਇਥੇ ਕੋਈ ਘਾਟਾ ਨਹੀ , ਨਾਲੇ ਨੀਲੇ ਦੇ ਸ਼ਾਹ ਸਵਾਰ ਗੁਰੂ ਗੋਬਿੰਦ ਸਿੱਘ ਜੀ ਦੇ ਘੋੜੇ ਦੀਆ ਟਾਪਾ ਲੱਗੀਆ ਹੋਈਆ । ਭਾਵ ਪੋੜਾ ਮੋਹਰਾ ਲੱਗੀਆ ਹੋਈਆ । ਜੈ ਜਵਾਨ ਜੈ ਕਿਸਾਨ । ਵਾਹਿਗੁਰੂ ਜੀ waheguru ji 🙏🙏🙏❤❤❤ ।
@musclehutbodybuilding2583
@musclehutbodybuilding2583 Жыл бұрын
Loka nu sabar nahi hai ,varna punjab vargi maouj kite nahi,
@sandhusaab7504
@sandhusaab7504 Жыл бұрын
@@musclehutbodybuilding2583 ਉਹ ਤਾ ਵੀਰ ਜੀ ਠੀਕ ਏ ਤੁਹਾਡੀ ਗੱਲ । ਪੰਜਾਬ & ਪੰਜਾਬ ਈ ਏ । ਪਰ ਸਗਲੀ ਧਰਤੀ ਸਾਧ ਕੀ ।। ਗੁਰਬਾਣੀ ਦਾ ਫੁਰਮਾਨ ਹੈ । ਆਪਾ ਪੰਜਾਬੀ ਲੋਕ ਮਿਹਨਣੀ ਲੋਕ ਹਾ ।
@musclehutbodybuilding2583
@musclehutbodybuilding2583 Жыл бұрын
@@sandhusaab7504 right
@HardevsinghSihra-br2yy
@HardevsinghSihra-br2yy Ай бұрын
ਮਲੋਟ, ਬਲਦੇਵ ਸਿੰਘ,, ਮਾਨ ਸਿੰਘ,, ਆਲੂ ਹੋਰਾਂ ਦੇ,, ਨੰਦਾ,,ਚੰਦਾ ,, ਦੇ ਸਕੇ ਹਨ ਜੀ।
@makhanbrar7848
@makhanbrar7848 Жыл бұрын
ਧੰਨਵਾਦ ਜੀ ਕੋਟਲੀ ਸਾਬ
@dalbirsinghsingh8144
@dalbirsinghsingh8144 Жыл бұрын
ਕਿਸਮਤ ਦੀਆ ਗੱਲਾ ਨੇ
@shindanidhawala9993
@shindanidhawala9993 Жыл бұрын
ਬਾਈ ਧੰਨਵਾਦ ਏਨੇ ਸਟੇਟ ਵਿਖਾਉਣ ਲਈ
@balcollection3105
@balcollection3105 Жыл бұрын
veer hale veer ne sade Maharashtra ch awuna ....🙏
@narindersinghsandhu4519
@narindersinghsandhu4519 Жыл бұрын
@@balcollection3105 ਓਓਐਓਐ
@gurjantsingh4172
@gurjantsingh4172 Жыл бұрын
0
@tejinderchohan3068
@tejinderchohan3068 Жыл бұрын
ਗੁਰਪ੍ਰੀਤ ਵੀਰ ਗੁਣਾ ਘਟਾਓ ਦਾ ਕੱਚਾ ਲਗਦਾ 1 ਕਰੋੜ ਦੇ ਵਿੱਘੇ ਦਾ 250 ਕਰੋੜ ਬਣਦਾ 2500 ਕਰੋੜ ਨਹੀਂ
@MandeepSingh-zl5qq
@MandeepSingh-zl5qq Жыл бұрын
Chl yr ohne kehra Mathematics ਚ Phd ਕੀਤੀ aa ਸਾਡੇ vngu ea,,
@sandhuschannel2114
@sandhuschannel2114 Жыл бұрын
Bahut jyada mehnat kiti vaa bapuu honaa ne 🙏
@harpreetjawandha4299
@harpreetjawandha4299 Жыл бұрын
1 wigha 1 crore da Te 250 wigha 2500 crore da kive ban giya
@gurvindersinghdhillon3606
@gurvindersinghdhillon3606 Жыл бұрын
Khadi piti 😂🤣
@ransinghjanga5023
@ransinghjanga5023 Жыл бұрын
वेरी गुड खूबसूरत इंटरव्यू
@VeerKaur-un5tc
@VeerKaur-un5tc Жыл бұрын
Bahut vadia veer ji
@GurpreetKaur-rr5oi
@GurpreetKaur-rr5oi Жыл бұрын
Very good Baba Ji
@makhanbrar7848
@makhanbrar7848 Жыл бұрын
ਪਿਛਲਾ ਪਿੰਡ ਵੀ ਦੱਸਿਆ ਕਰੋ ਜੀ
@rjvirsingh2703
@rjvirsingh2703 Жыл бұрын
ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ, ਸ਼ਹਿਰ ਤੇ ਜਿਲ੍ਹਾ ਨਾਮ ਸਾਰਾ ਕੁੱਝ ਪੁੱਛਣਾ ਚਾਹੀਦਾ ਏਦਾਂ ਇੰਟਰਵਿਊ ਕਰਨ ਦਾ ਕੀ ਫਾਇਦਾ audiences ਨੂੰ ਕੀ ਪਤਾ ਲੱਗੇਗਾ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜੀ
@laxmansingh11
@laxmansingh11 Жыл бұрын
ਬਹੁੱਤ ਖੂਬ ਵਾਹਿਗੁਰੂ ਜੀ
@laddide1602
@laddide1602 Жыл бұрын
ਵੇਹਰੁਪੀਆ ਗੁਰਪ੍ਰੀਤ ਕੋਟਲੀ
@baljindergrewal2242
@baljindergrewal2242 Жыл бұрын
ਵਹੁਤ ਵਧੀਆ ਜੀ
@AmrikBrarvlog
@AmrikBrarvlog Жыл бұрын
Ajj sardar lagda 👍
@BalwantSingh-xi8wj
@BalwantSingh-xi8wj Жыл бұрын
Kay baat ha.👌 ✔
@Rajhanda250
@Rajhanda250 Жыл бұрын
ਵੀਰ ਜੀ ਬਹੁਤ ਵਧੀਆ ਲਗਾ
@parmkaur292
@parmkaur292 Жыл бұрын
Very nice family
@DeepakSharma-ms8sg
@DeepakSharma-ms8sg Жыл бұрын
ਬਾਈ ਚੈਨਲ ਦੀ ਅਵਾਜ਼ ਉੱਚੀ ਤੇ ਸਾਫ ਕਰੋ
@kuldeepbuttar665
@kuldeepbuttar665 Жыл бұрын
Good job 👏
@kingofbgmi7336
@kingofbgmi7336 Жыл бұрын
Rajasthan hanumangarh to
@shere-punjabsinghshergill3257
@shere-punjabsinghshergill3257 Жыл бұрын
Again same question that you should tell the name of village where they live now.
@devkinandan9722
@devkinandan9722 Жыл бұрын
ਪਿਛਲਾ ਪਿੰਡ ਪੰਜਾਬ ਵਿੱਚ ਫਾਜ਼ਿਲਕਾ ਨੇੜੇ ਹੈ
@navtejsinghkhosa8705
@navtejsinghkhosa8705 Жыл бұрын
Very nice
@gurmelsingh2071
@gurmelsingh2071 Жыл бұрын
Sade bhi reshtedar rehnde bara city kol
@baljitbiring4130
@baljitbiring4130 Жыл бұрын
Work hard
@sukhvirsingh1397
@sukhvirsingh1397 Жыл бұрын
Nice
@sartajsingh8511
@sartajsingh8511 Жыл бұрын
Bhai video rajasthan kota de wa
@PB-id4py
@PB-id4py Жыл бұрын
250 ਕਰੋੜ ਥੰਮਨਿਲ ਚ ਲਿਖਿਆ ਤੇ ਐਂਕਰ ਆਪ ਹੀ ਕਹਿੰਦਾ ਕਿ ਮਤਲਬ 2500 ਕਰੋੜ ਦੀ ਜ਼ਮੀਨ ਐਂ 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@ravindergill8228
@ravindergill8228 Жыл бұрын
250 crore bnia
@gurcharnsinghsandhu4641
@gurcharnsinghsandhu4641 Жыл бұрын
Ih kithe Di vdo hai
@sonidhillon7844
@sonidhillon7844 Жыл бұрын
Up kdo auna kotli saab.
@sartajsingh8511
@sartajsingh8511 Жыл бұрын
Pind kehda wa
@surindersehgal9791
@surindersehgal9791 Жыл бұрын
Hard work su ke khuji ha
@dalvirsingh5369
@dalvirsingh5369 Жыл бұрын
Veere interview start karn toh pehla dassya kro kido di interview karde kis state vich ho. Dhanbaad
@kakakang5579
@kakakang5579 Жыл бұрын
Kota,rajsthan
@prabhnijjar5132
@prabhnijjar5132 Жыл бұрын
🥰🥰🥰
@BalwantSingh-zz3vv
@BalwantSingh-zz3vv Жыл бұрын
250biga 250 crore kimat di bandi hai na ki 2500 crore di kotli sahab.
@samnicolasamnicola3747
@samnicolasamnicola3747 Жыл бұрын
Chalo koi ni maharaj interview da maksad samjlao ena bahut aa Baki fault kadna koi jaruri ni hunda thanks
@starxbgmi475.
@starxbgmi475. Жыл бұрын
🙏🏾🙏🏾🙏🏾
@kuldeepsidhu1149
@kuldeepsidhu1149 Жыл бұрын
❤️❤️❤️🙏🙏🙏
@swarnjitsingh7032
@swarnjitsingh7032 Жыл бұрын
ਜ਼ਮੀਨ 700 ਦੀ ਵਿੱਘਾ ਤੇ ਬਲਦ 1100 ਦੇ,, ਕਮਾਲ
@user-se2hy8bp5d
@user-se2hy8bp5d Жыл бұрын
ਬਾਈ ਜੀ ਟਾਇਮ ਟਾਇਮ ਦੀ ਗੱਲ ਹੈ ਜੀ ਪੁਰਾਣੇ ਸਮੇਂ ਦੀ ਗੱਲ ਹੈ ਸਾਡੇ ਪਿੰਡ ਬਲਦਾਂ ਦੀ ਜੋੜੀ ਬਦਲੇ 16ਕਿੱਲੇ ਜ਼ਮੀਨ ਦੀ ਔਫਰ ਦਿੱਤੀ ਸੀ ਕਿਸੇ ਬਜ਼ੁਰਗ ਨੇ ਖੇਤੀਬਾੜੀ ਦਾ ਕੋਈ ਸਾਧਨ ਨਹੀਂ ਸਨ ਤਾਂ ਹੀ ਬਲਦਾਂ ਦੀ ਬੜੀ ਅਹਿਮੀਅਤ ਸੀ
@swarnjitsingh7032
@swarnjitsingh7032 Жыл бұрын
@@user-se2hy8bp5d ਕਮਾਲ,,,, ਤੇ ਅੱਜ ਦੇਖ ਲੋ ਵਿੱਘੇ ਦੀ ਕੀਮਤ ਤੇ ਬਲਦ ਦੀ ਕੀਮਤ
@surindersehgal9791
@surindersehgal9791 Жыл бұрын
Please acchi viodeo banyo if salute sarder ji
@MSGaminG-cc4dz
@MSGaminG-cc4dz Жыл бұрын
Address tan das dia kro
@kingofbgmi7336
@kingofbgmi7336 Жыл бұрын
Pichhla pind Punjab ch jaitto kole pind matta
@bajsinghgaming9891
@bajsinghgaming9891 Жыл бұрын
250 crore banda
@sachindharnia82
@sachindharnia82 Жыл бұрын
Bai ganit thoda ja kamjor aa.
@kulvinderhappy8671
@kulvinderhappy8671 Жыл бұрын
ਬਾਬਾ ਸਿਰਾਂ ਕੱਰਦਾ
@kingofbgmi7336
@kingofbgmi7336 Жыл бұрын
Distik faridkot
@HarwinderSingh-pj3zo
@HarwinderSingh-pj3zo Жыл бұрын
🙏👍🌹🇮🇳🇮🇳🇮🇳🇮🇳
@jagdeepsinghdeep1471
@jagdeepsinghdeep1471 Жыл бұрын
L m a sahb
@hardeepsingh-jp2ck
@hardeepsingh-jp2ck Жыл бұрын
Gurpreet Kotli ji ਬਜ਼ੁਰਗ ਨੇ ਦੱਸਿਆ ਹੈ ਕੁਲ ਜਮੀਨ 250 ਬੀਘਾ 1 ਬੀਘੇ ਦੀ ਕੀਮਤ ਦੱਸੀ 1 ਕਰੋੜ ਤੁਸੀਂ 2500 ਕਰੋੜ ਦੀ ਗਿਣਤੀ ਕਿਵੇਂ ਕਰ ਲਈ ???
@user-sk7gf3sv5p
@user-sk7gf3sv5p 2 ай бұрын
250 ਬਿਘਾ 2500 ਕਰੋੜ ਦੀ ਨਹੀਂ ਵੀਰ 250 ਕਰੋੜ ਦੀ ਹੈ।
@jogasingh-jv3bg
@jogasingh-jv3bg Жыл бұрын
ਬਾਈ ਜੀ ਜਾਣ-ਪਛਾਣ ਤਾਂ ਚੰਗੀ ਤਰਾਂ ਕਰਵਾਓ Very low leve Ankring
@rjvirsingh2703
@rjvirsingh2703 Жыл бұрын
ਸਹੀ ਗੱਲ ਆ ਪਹਿਲਾਂ ਜਾਣ ਪਹਿਚਾਣ ਕਰਾਉਣੀ ਜਰੂਰੀ ਆ ਪਿੰਡ ਸ਼ਹਿਰ ਜਿਲ੍ਹਾ ਪੁੱਛਣਾ ਚਾਹੀਦਾ ਇਸ ਨਾਲੋਂ ਤਾਂ youtober ਗੁਰੀ ਘਰਾਂਗਣਾ ਸਹੀ ਆ ਉਹ ਚੰਗੀ ਤਰਾਂ ਜਾਣ ਪਹਿਚਾਣ ਕਰਾਉਂਦਾ ਆ
@anmolbrar3391
@anmolbrar3391 Жыл бұрын
ਬਾਈ ਕੋਟਲੀ ਜੀਉ। ਲਖੀਮਪੁਰ ਦੀ ਪਲੀਆ U.P ਤਹਿਸੀਲ ਵਿਚ ਜਾ ਕਿ ਬਹੁਤ ਹੀ ਕਾਮਯਾਬ ਹੋਏ ਸਿੱਖਾਂ ਨਾਲ ਵੀ ਜਰੂਰ ਇਹ ਪ੍ਰੋਗਰਾਮ ਕਰੋ।ਧੰਨਵਾਦ ਜੀਉ।
@punjabipeople345
@punjabipeople345 Жыл бұрын
ਰਾਜਸਥਾਨ ਚ ਕੀਨੇ ਵੀਗੇ ਦਾ ਕਿਲਾ ਹੁੰਦਾ ??
@yadvindermann4334
@yadvindermann4334 28 күн бұрын
5 ਕਨਾਲ ਦਾ ਵਿਘਾ ਹੈ ਜੀ ਸਾਰੇ ਰਾਜਸਥਾਨ ਵਿਚ ਵਿਘਾ ਹੀ ਹੁੰਦਾ ਏਸ ਨੂੰ ਭਾਵੇ ਕਿਲਾ ਕਹਿ ਦੇਵੋ
@JaswinderSingh-ll9ed
@JaswinderSingh-ll9ed Жыл бұрын
Sarkar nu lut de hun dharne la ke fukre
@AvtarSingh-pw7fv
@AvtarSingh-pw7fv Жыл бұрын
ਜਸਵਿੰਦਰ ਮੈਨੂੰ ਪਤਾ ਵੀ ਤੇਰੀ ਬੁੜੀ ਬਖਤੌਰੇ ਜੱਟ ਨਾਲ ਗੰਨੇ ਦੇ ਖੇਤ ਵਿਚ ਫੜੀ ਗਈ ਸੀ ਪਰ ਇਸ ਨਾਲ ਹੋਰ ਜੱਟ ਕਿਵੇਂ ਮਾੜੇ ਹੋ ਗਏ ਨਾਲੇ ਕਸੂਰ ਤਾਂ ਤੇਰੀ ਬੁੜੀ ਦਾ ਜਿਆਦਾ ਸੀ ਕਿਉਂਕਿ ਬਖਤੌਰੇ
@ikodapasara8143
@ikodapasara8143 Жыл бұрын
ਵੀਡੀਓ ਬਣਾਉਣ ਦੇ ਕਿੰਨੇ ਪੈਸੇ ਦਿੱਤੇ ?
@happychahal9663
@happychahal9663 Жыл бұрын
250 cr bnda h na ki 2500 cr.jhooth ton bina koi gal ni anchora kol
@SurinderKaur-tv2xn
@SurinderKaur-tv2xn Жыл бұрын
😂😂😮
@reshamsidhu1825
@reshamsidhu1825 Жыл бұрын
250 banda na ki 2500 cr
@tigerisback324
@tigerisback324 Жыл бұрын
Haanji Bilkul sahi
@BHULLAR1.
@BHULLAR1. Жыл бұрын
Eve tn 250 vigghe da vi 100-125 kille ni bnde
@swarnjitsingh7032
@swarnjitsingh7032 Жыл бұрын
ਜ਼ਮੀਨ 700 ਦੀ ਵਿੱਘਾ ਤੇ ਬਲਦ 1100 ਦੇ,, ਕਮਾਲ
@sangatsingh904
@sangatsingh904 Жыл бұрын
Good. Good
Heartwarming Unity at School Event #shorts
00:19
Fabiosa Stories
Рет қаралды 23 МЛН
WHAT’S THAT?
00:27
Natan por Aí
Рет қаралды 14 МЛН
Mama vs Son vs Daddy 😭🤣
00:13
DADDYSON SHOW
Рет қаралды 44 МЛН
Heartwarming Unity at School Event #shorts
00:19
Fabiosa Stories
Рет қаралды 23 МЛН