ਕਿੱਲੇ ਚ ਚੰਦਨ ਲਗਾਕੇ ਬਾਪੂ ਬਣਿਆ ਕਰੋੜਪਤੀ ! ਕੀ ਚੰਦਨ ਨੂੰ ਸੱਪ ਲਿਪਟੇ ਰਹਿੰਦੇ ਨੇ ? ਖੇਤੀ ਕਿਵੇ ਕਰਨੀ ਏ ਖੋਲੇ ਰਾਜ

  Рет қаралды 266,501

Gurpreet Kotli

Gurpreet Kotli

Жыл бұрын

#chandan #farming #gurpreetkotli #gurpreetkotlilive #indiatour #live
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 179
@angrejsingh3806
@angrejsingh3806 Жыл бұрын
ਬਾਪੂ ਤਾਂ ਬਹੁਤ ਹੀ ਸਿਆਣਾ ਆ ਸੋਨੇ ਦਾ ਹੱਲ ਬਣਕੇ ਵਗ ਰਿਹਾ ਆਪਣੇ ਬੱਚਿਆਂ ਲਈ 👍👍👍
@harmamdeepkhaira
@harmamdeepkhaira Жыл бұрын
ਪੰਜਾਬ ਦੀ ਧਰਤੀ ਤੇ ਪਾਣੀ ਨੂੰ ਜੇ ਕੋਈ ਬਚਾ ਸਕਦਾ ਤੇ ਉਹ ਹੈ ਅਫੀਮ ਤੇ ਚੰਦਨ ਗੰਨਾ ਵਗੈਰਾ ਹੈ।
@ajaibsingh6044
@ajaibsingh6044 Жыл бұрын
ਕੋਟਲੀ ਸਾਹਿਬ ਸਾਰੀਆਂ ਵੀਡੀਓ ਵਿੱਚ ਪਹਿਲਾਂ ਐਡਰੈਸ ਦੱਸਿਆ ਕਰੋ ਜੀ
@satwinderpanju9049
@satwinderpanju9049 Жыл бұрын
ਬਹੁਤ ਵਧੀਆ ਸੋਚ ਹੈ ਬਾਬਾ ਜੀ ਦੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਇਹੋ ਜਿਹੀ ਖੇਤੀ ਕਰਨੀ ਚਾਹੀਦੀ ਹੈ ਆਪਣੇ ਖੇਤਾਂ ਵਿੱਚ ਦੇਸ਼ੀ ਸਬਜ਼ੀਆਂ ਤੇ ਫਰੂਟ ਦੀ ਖੇਤੀਬਾੜੀ ਕਰਨੀ ਚਾਹੀਦੀ ਹੈ ਤੇ ਆਪਣੇ ਖੇਤਾਂ ਵਿੱਚ ਗਰੀਬ ਪੰਜਾਬ ਦੇ ਲੋਕਾਂ ਨੂੰ ਕੰਮ ਤੇ ਰੱਖਣਾ ਚਾਹੀਦਾ ਹੈ ਸਾਰੀਆਂ ਫਸਲਾਂ ਦਵਾਈਆਂ ਸਪਰੇਅ ਤੋਂ ਬਿਨਾਂ ਤਿਆਰ ਕਰੋ ਆਪਣੇ ਖਾਣ-ਪੀਣ ਦੀਆਂ ਚੀਜ਼ਾਂ ਦੇਸੀ ਪੈਦਾ ਕਰੋ
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।
@sonygill8656
@sonygill8656 Жыл бұрын
ਕੋਟਲੀ ਆ ਵੀਡੀਓ ਤਾ ਬਹੁਤ ਹੀ ਵਧੀਆ ਸੀ ਏਦਾ ਦੀਆਂ ਵੀਡੀਓਜ਼ ਬਣਾਇਆ ਕਰ ਧੰਨਵਾਦ ਬਾਈਁ
@sattisohi6875
@sattisohi6875 Жыл бұрын
ਕੋਟਲੀ ਵੀਰ ਚੰਦਨ ਰੌਣ ਵਾਲੇ ਵੀਰ ਦਾ ਧਨਵਾਦ
@gursharnsingh1180
@gursharnsingh1180 Жыл бұрын
ਬਾਪੂ ਜੀ ਨੇ ਗੁੱਡ ਨਿਊਜ਼ ਦਿੱਤੀ ਧੰਨਵਾਦ ਜੀ
@ranveer365
@ranveer365 Жыл бұрын
ਭਾਈ ਮਾਨਸਾ ਜ਼ਿਲ੍ਹੇ ਵਿੱਚ 200 ਰੁੱਖ਼ ਇੱਕ ਕਿਸਾਨ ਨੇ ਲਗਾਏ ਨੇ
@gagandeepgill6039
@gagandeepgill6039 Жыл бұрын
Kihde pind y
@HarjinderSINGH-gh6hr
@HarjinderSINGH-gh6hr Жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ! Tnx 🙏
@swarnsingh6145
@swarnsingh6145 Жыл бұрын
ਮਾਰਕੀਟ ਕਿਥੇ ਹੋਏਗੀ ਅਤੇ ਇਹ ਕਿਹੜਾ ਇਲਾਕਾ ਹੈ ਪਿੰਡ ਅਤੇ ਜਿਲਾ ਸਟੇਟ ਜਰੂਰ ਦੱਸਿਆ ਕਰੋ ਕੋਟਲੀ ਬਾਈ
@balcollection3105
@balcollection3105 Жыл бұрын
Ghro aa ke lye jaan gey
@JaswinderSingh-io7uo
@JaswinderSingh-io7uo Жыл бұрын
ਸਾਰੇ ਚੰਗੇ ਮਾੜੇ ਕੰਮਾਂ ਲਈ ਕੰਮ ਆਉਂਦਾ ਹੈ ।
@Manpreetshow
@Manpreetshow 8 ай бұрын
​@@GurdeepSingh-vy3euਨਹੀ ਬਾਈ ਇਹ ਪਿੰਡ ਨਹੀ ਹੈਗਾ ਮੈਂ ਪਤਾ ਕੀਤਾ
@farmingconcept702
@farmingconcept702 Жыл бұрын
ਬਹੁਤ ਸੋਹਣੀ ਜਾਣਕਾਰੀ ਕੋਟਲੀ ਵੀਰ !! ਪ੍ਰਮਾਤਮਾ ਚੜਦੀਕਲਾ ਬਖਸ਼ੇ !!
@anmolbrar3391
@anmolbrar3391 Жыл бұрын
ਕੋਟਲੀ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਧੰਨਵਾਦ ਜੀਉ।
@ranjeetsekhon3459
@ranjeetsekhon3459 Жыл бұрын
ਪੱਤਰਕਾਰ ਸਾਹਿਬ ਨੰਬਰ ਜੱਗਾ ਪਿੰਡ ਜਿਲਾ ਦਂਸੇਆ ਕਰੋ ਤਾ ਕੀ ਪਂਤਾ ਲਂਗ ਸਕੇ ਘੱਗਾ
@sehajsingh4370
@sehajsingh4370 Жыл бұрын
"Guandi hon de naate faeda krna ae nksaan ni , baapu di soch 💯
@DilbagSingh-zx2ie
@DilbagSingh-zx2ie Жыл бұрын
ਕੋਈ ਨੰਬਰ ਨੀ ਕੋਈ ਪਤਾ ਨੀ ਸਾਰੀ ਜਾਣਕਾਰੀ ਦਿਓ
@gogagarcha8752
@gogagarcha8752 Жыл бұрын
Balle Gurpreet bai jeonda reh mittra.Rab tenu chardi kalan vich rakhe.
@reshamsingh246
@reshamsingh246 Жыл бұрын
ਵੀਰ ਜੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਿਰਫ ਕਣਕ ਝੋਨਾ ਨਹੀਂ ਬਾਪੂ ਜੀ ਵਾਂਗ ਨਵੀਂ ਸੋਚ ਰੱਖਣੀ ਚਾਹੀਦੀ ਹੈ
@premdass4564
@premdass4564 Жыл бұрын
Bahut badiya jankari ha ji, Thankyou
@Official_lakhwinder__007
@Official_lakhwinder__007 Жыл бұрын
Bhot vadia bapu rab tuno sukh rakhe
@JoginderSingh-uu7cz
@JoginderSingh-uu7cz Жыл бұрын
ਭਾਈ ਸਾਹਬ ਸਤਿ ਸਿ੍ੀਅਕਾਲ ਵੀਡੀਓ ਤੋ ਪਹਿਲਾ' ਡਰੈੇਸ ਤੇ ਫੋਨ ਨੰਬਰ ਦੱਸੋ ਜੀ
@user-fz3hl1fb8b
@user-fz3hl1fb8b Жыл бұрын
Bot vadiya jaankari mili sanu pra es video to thanks brother Teri video nu v like karta
@PradeepSinghYadavOfficial
@PradeepSinghYadavOfficial 10 ай бұрын
Very nice Baba ji ne bahut badhiya jaankari di hai Me UP. ke dist Mainpuri se hu sir isse pehle itni badhiya jaankari kisi ne nahin di
@sukhchainsingh6243
@sukhchainsingh6243 Жыл бұрын
Great sardar ji
@sukhwindersingh7792
@sukhwindersingh7792 Жыл бұрын
ਕੋਈ ਐਡਰਸ ਨਾ ਕੋਈ ਪਿੰਡ ਨਾ ਸਹਿਰ ਕਿਹੜੀ ਸਟੇਟ ਅੈ
@gurpreetdhillon1712
@gurpreetdhillon1712 Жыл бұрын
Dhanwaad Baapu ji 🙏
@JasvirSingh-ze3sd
@JasvirSingh-ze3sd Жыл бұрын
Such efforts can save punjab
@BABAL07860
@BABAL07860 Жыл бұрын
Great Job Ji
@RavinderSingh-yl5ps
@RavinderSingh-yl5ps Жыл бұрын
Thx paa g
@KingHunter3597
@KingHunter3597 Жыл бұрын
ਵੱਡੇ-2 ਵਢੱਪਨ ਵਰਗੇ ਡਾਕੂ 😁 ਵੀਰੱਪਣ ਡਾਕੂ ਨੂੰ ਗੁਰਪ੍ਰੀਤ ਬਾਈ ਵਢੱਪਨ ਡਾਕੂ ਦੱਸੀ ਜਾਂਦਾ 🤣
@romichand1681
@romichand1681 Жыл бұрын
Good job sir 👍
@makhansingh3002
@makhansingh3002 Жыл бұрын
ਪਿੰਡ ਤੇ ਜ਼ਿਲ੍ਹਾ ਜ਼ਰੂਰ ਦੱਸਿਆ ਕਰੋ
@inderjitsingh6634
@inderjitsingh6634 Жыл бұрын
Sahi gall a ustad
@singhsj5841
@singhsj5841 Жыл бұрын
ਬਾਪੂ ਕਿਥੇ ਰਹਿੰਦੇ ਹਨ ਫੋਨ ਨੰਬਰ ਦੱਸੋ
@swaransingh9175
@swaransingh9175 Жыл бұрын
Great
@Manpreetshow
@Manpreetshow 8 ай бұрын
ਮੱਧਪ੍ਰਦੇਸ਼ ਸਟੇਟ ਦਾ ਬੰਦਾ ਇਹ time 22.45 ਤੇ ਕਰ ਕੇ ਸੁਣੋ
@Kartoon260
@Kartoon260 Жыл бұрын
ਵੀਰ ਜੀ, ਐਡਰੈੱਸ ਜ਼ਰੂਰ ਦੱਸ ਦਿਆਂ ਕਰੋ, ਆਪਾਂ ਵੀ ਬਣਾਉਂਦੇ ਹਾਂ,vilog ਪਰ ਸਥਾਨ ਜ਼ਰੂਰ ਦੱਸਦੇ, ਹਾਂ, ਮੰਨਦੇ ਹਾਂ ਕੋਟਲੀ ਛੋਟਾ ਵੀਰ,ਸਾਡਾ ਸੀਨੀਅਰ ਐ,ਪਰ ਬਾਈ ਨੂੰ ਬੇਨਤੀ ਹੈ ਕਿ ਕੋਈ ਹੋਰ ਵੀ ਵੇਖ ਲਵੇ
@ranjitkaur1088
@ranjitkaur1088 Жыл бұрын
bahut diya jankari h vir ji
@darshpreetsingh5399
@darshpreetsingh5399 Жыл бұрын
Veer so great Parmatma chardikala vich rakhey
@jiwanbrar3379
@jiwanbrar3379 Жыл бұрын
Gurpreet jigive good knowledge for farmer thanks
@hikari1549
@hikari1549 Жыл бұрын
Baapu is a real g
@Official_lakhwinder__007
@Official_lakhwinder__007 Жыл бұрын
Bhut vadia veer thanks
@bahadursingh9718
@bahadursingh9718 Жыл бұрын
Vir.ji.video.vadhia.hai.
@pindadalifestyle682
@pindadalifestyle682 Жыл бұрын
ਵਾਹਿਗੁਰੂ ਜੀ ਮੇਹਰ ਕਰਨ ਐਡਰੈਸ ਵੀ ਦਸੋ ਨੰਬਰ ਵੀ ਦੱਸੋ
@bahadursingh9718
@bahadursingh9718 Жыл бұрын
Bahut.vadhia.pahel.hai.
@mandhillon267
@mandhillon267 Жыл бұрын
Nice video 👍👍👍👍
@GurpreetSingh-sw6kq
@GurpreetSingh-sw6kq Жыл бұрын
Very good
@JagmohanSingh-ng7ze
@JagmohanSingh-ng7ze Жыл бұрын
ਬਹੁਤ ਵਧੀਆ ਉਪਰਾਲਾ
@arshsharma9252
@arshsharma9252 Жыл бұрын
Very nice bapu g
@harpreetuppli2987
@harpreetuppli2987 Жыл бұрын
Very informative video ❤️👍🏻
@preetsaab4264
@preetsaab4264 Жыл бұрын
Thnx for information kotli veere🙏🙏🙏🙏
@sukhchainsingh6243
@sukhchainsingh6243 Жыл бұрын
Great sardar
@navjotsingh-em9xi
@navjotsingh-em9xi Жыл бұрын
Good work
@singhinderjit4136
@singhinderjit4136 Жыл бұрын
Information
@darshinsidhu6718
@darshinsidhu6718 3 ай бұрын
Very good job 👍
@satnamsingh141
@satnamsingh141 Жыл бұрын
Good job bro
@kaurbains3116
@kaurbains3116 Жыл бұрын
Vdo quality 💯 👍
@satnamsinghsandhu1001
@satnamsinghsandhu1001 Жыл бұрын
Good
@amitkumar-cr2qm
@amitkumar-cr2qm Жыл бұрын
Good baapu ji
@gurpreetkaur945
@gurpreetkaur945 Жыл бұрын
Nice video 👍
@jagdevsingh5035
@jagdevsingh5035 Жыл бұрын
Very good g
@urmilasehdev9560
@urmilasehdev9560 5 ай бұрын
Baba ji ki mahilpur hoshiarpur dey area vich chander lag sakta hey.
@JaswinderSingh-db8cb
@JaswinderSingh-db8cb Жыл бұрын
Well done g 🙏
@rajindersinghhirewala9090
@rajindersinghhirewala9090 Жыл бұрын
Asi v lgaune aa khait vich chandn de boote kiwe lgaye.
@JASPALSINGH-wr1pp
@JASPALSINGH-wr1pp Жыл бұрын
👍👍👍
@Vijay-jj5vr
@Vijay-jj5vr Жыл бұрын
Mnu lgda bapu bai di interview le riha
@davindersinghgill7464
@davindersinghgill7464 Жыл бұрын
🌳🌳🌳🌳🌳👍🏼👍🏼
@yadwindersingh6515
@yadwindersingh6515 Жыл бұрын
V good
@user-xt1es2tl7z
@user-xt1es2tl7z 11 ай бұрын
ਪੰਜਾਬ ਵਿੱਚ ਉੱਨਤ ਖੇਤੀ ਖੱਸਖੱਸ ਤੇ ਅਫੀਮ ਦੀ ਖੇਤੀ ਨੂੰ ਉਤਸ਼ਾਹਿਤ ਕੱਰਨਾ ਚਾਹੀਦਾ ਹੈ
@daljeetsingh7552
@daljeetsingh7552 Жыл бұрын
ਸਿਰੇ ਦੀਅਾ ਗੱਲਾ।
@sainath7842
@sainath7842 Жыл бұрын
Very nice
@sukhwindersingh7792
@sukhwindersingh7792 Жыл бұрын
ਯੂ ਟਿਊਬ ਤੇ ਵੇਖ ਕੇ ਬਹੁਤ ਕਿਸਾਨ ਅਮੀਰ ਹੋ ਚੁੱਕੇ ਨੇ
@bhagatram5885
@bhagatram5885 Жыл бұрын
Ek v kissan dakho jasny bhaya hoy
@jagsirjagsir5841
@jagsirjagsir5841 Жыл бұрын
Very good es ka address kahan h
@romichand1681
@romichand1681 Жыл бұрын
God bless you sir 🙏🙌
@sattibains4818
@sattibains4818 Жыл бұрын
Bappu kuch wallia vadian dasi jande
@amarpatialavi9899
@amarpatialavi9899 Жыл бұрын
Bahut acha hai
@baniaala6938
@baniaala6938 Жыл бұрын
👌🏻👌🏻👌🏻👌🏻❤️❤️
@rajkk7842
@rajkk7842 Жыл бұрын
seed kitha milu ga
@user-cf7bb3bv5x
@user-cf7bb3bv5x Жыл бұрын
ਚੰਦਨ ਦਾ ਬੂਟਾ ਕਿਥੋਂ ਮਿਲ਼ੇਗਾ ਲਗਾਉਣ ਤਾਂ ਦੋ-ਚਾਰ ਸੌ ਬੂਟਾ ਲਗਾ ਦੇਵਾਂਗੇ
@balcollection3105
@balcollection3105 Жыл бұрын
verr serch kro......mil jnda aram naal ....pehlan 20 lyo fir next year
@kaif5872
@kaif5872 Жыл бұрын
❤❤❤❤
@sandhugurwinder418
@sandhugurwinder418 Жыл бұрын
ਭਰਾਵਾ ਪਿੰਡ ਨਾ ਦੱਸਦਿਉ ਅਮਲੀਆ ਨੇ ਪੁੱਟ ਲੈਣੇ ਜੇ
@tejveerkhattra7155
@tejveerkhattra7155 Жыл бұрын
👌👌👌👌👌👍👍👍🙏
@haryanvihr64
@haryanvihr64 Жыл бұрын
This is really good 👍❤️
@rajsinghtanda7272
@rajsinghtanda7272 Жыл бұрын
Bapu. Ne. Kila. Gud. Ta. 🌳👍🏿
@amanchrist8870
@amanchrist8870 Жыл бұрын
nice
@GurmeetSingh-lo7lc
@GurmeetSingh-lo7lc 10 ай бұрын
Chadan di lakad sale krn bare v dasso sir jii
@charanjitsingh1709
@charanjitsingh1709 Жыл бұрын
Starting from 4:10
@amrjeetsingh1328
@amrjeetsingh1328 Жыл бұрын
ਬਾਬਾ ਜੀ ਗਲਾਂ ਤਾਂ ਵਧੀਆ‌ਦਸੀਆ ਬੂਟੇ ਤਾ‌ਹਾਲੇ ਛੋਟੇ ਹਨ ਵੇਚਣ ਤੇ ਪਤਾ ਲਗਣਾ ਕਿਨੇ ਦਾ ਵਿਕਦਾ‌ ਅਜੇ ਤਕ ਤੁਸੀਂ ਵੇਚੇ ਨਹੀ
@AjaySingh-mv5bs
@AjaySingh-mv5bs Жыл бұрын
Seed kitho mileage
@PunjabiyandaSwag
@PunjabiyandaSwag Жыл бұрын
ਬਾਬਾ ਜੀ ਦੀ ਰਿਹਾਇਸ਼ ਕਿੱਥੇ ਹੈ ਵੀਰ
@premkaur7436
@premkaur7436 Жыл бұрын
ਇਹ ਕਿਥੇ ਵਿਕਦਾ ਹੈ ਦਸੋ ਜੀ
@RajdeepSingh-ku2le
@RajdeepSingh-ku2le Жыл бұрын
ਏਰੀਆ ਕੀ ਹੈ
@laddisandhu1947
@laddisandhu1947 Жыл бұрын
Sat Sri Kal bapu ji bhuth vadia Jan Kari diti
@Fateh_02
@Fateh_02 Жыл бұрын
ਉਪਰਾਲਾ ਬੇਸ਼ਕ ਵਧੀਆ 20 ਸਾਲਾਂ ਚ ਖਰਚਾ ਵੀ 50 ਲੱਖ ਬਣ ਜਾਂਦਾ
@SunilKumar-xd9cc
@SunilKumar-xd9cc Жыл бұрын
Koi thaan tikana v dsso.
@ranjeetkaur1402
@ranjeetkaur1402 Жыл бұрын
ਕਿਹੜਾ ਪਿੰਡ ਹੈ ਦੱਸਿਆ ਕਰੋ
@user-fp1nt9sl3v
@user-fp1nt9sl3v Жыл бұрын
ਬਾਪੂ ਜੀ ਦਾ ਨੰਬਰ ਵੀ ਦੇਣਾ ਸੀ।
@bajindernath1122
@bajindernath1122 Жыл бұрын
Location ta tuci dassi nhi ji jithe eh Chandan lgga hoya
@Kamaldhillon81
@Kamaldhillon81 Жыл бұрын
Music ai laaya jiwe world war 3 de scenes chalde hunde😂
@entertainmentcity75085
@entertainmentcity75085 Жыл бұрын
22 ji poodaa kine da ondaa ik eh te poushya nai
@satveerkhosa4731
@satveerkhosa4731 Жыл бұрын
Hun Punjab aale poch gye pt k le Jan gye chndan nu chiite aale, baba tyan rkhi hun ,,😃😃
@jagsirgill7057
@jagsirgill7057 Жыл бұрын
haha raat nu vad ke le jani chite walea ne
@jeetmangoman4665
@jeetmangoman4665 Жыл бұрын
KDE Alovera, amu de ande ,sfed musli, lahsun lagao te Hun Chandan. Baba ji khreedega kon.
Ouch.. 🤕
00:30
Celine & Michiel
Рет қаралды 12 МЛН
New model rc bird unboxing and testing
00:10
Ruhul Shorts
Рет қаралды 31 МЛН
Каха заблудился в горах
00:57
К-Media
Рет қаралды 9 МЛН
Ouch.. 🤕
00:30
Celine & Michiel
Рет қаралды 12 МЛН