ਨਾ ਯੂਰੀਆ-ਨਾ ਡੀਏਪੀ, ਫਿਰ ਵੀ ਕਿਸਾਨ ਤੋੜਦੂਗਾ ਰਿਕਾਰਡ | New Technique| Navreet Sivia | Akhar

  Рет қаралды 67,305

Mitti ਮਿੱਟੀ

Mitti ਮਿੱਟੀ

3 жыл бұрын

ਨਾ ਯੂਰੀਆ-ਨਾ ਡੀਏਪੀ, ਫਿਰ ਵੀ ਕਿਸਾਨ ਤੋੜਦੂਗਾ ਰਿਕਾਰਡ | Navreet Sivia | Akhar
#Farmer #Kisaan #Success #technique #Motivation #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, motivational video, punjabi motivational speech, motivational speech, new technique farming, new technique kisan, kisan, kisaan, DAP, uria farming guide, Uria Farming, success farmer story, success farmers, success farmer story in hindi, unique technique agriculture, agriculture, agriculture technology, agricultural revolution, agriculture technology projects, agriculture techniques, water save farming

Пікірлер: 137
@JaskaranSingh-fh5ex
@JaskaranSingh-fh5ex 3 жыл бұрын
ਸ਼ਾਬਾਸ਼ ਸੁਖਪਾਲ ਸਿੰਘ ਧਾਲੀਵਾਲ ਬਹੁਤ ਮਿਹਨਤੀ ਅਤੇ ਅਗਾਂਹਵਧੂ ਕਿਸਾਨ ਹੈ। ਬਠਿੰਡਾ ਏਰੀਏ ਵਿੱਚ ਫਗਵਾੜਾ ਤਕਨੀਕ ਨੂੰ ਪਰਮੋਟ ਕਰ ਰਿਹਾ।
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@bhupindersinghdhillon1337
@bhupindersinghdhillon1337 3 жыл бұрын
ਪੰਜਾਬ ਨੂੰ ਬਚਾਉਣ ਲਈ ਇਸ ਤਕਨੀਕ ਨੂੰ ਅਪਨਾਉਣ ਦੀ ਵੱਡੀ ਲੋੜ ਹੈ।ਸਲਾਮ ਹੈ ਸਤਿਕਾਰਯੋਗ ਕੁਲਦੀਪ ਸਿੰਘ ਮਧੇਕੇ ਦੇ ਅਣਥੱਕ ਯਤਨਾਂ ਨੂੰ।ਇਵੇਂ ਸਲਾਮ ਹੈ ਸਤਿਕਾਰਯੋਗ ਡਾਕਟਰ ਅਵਤਾਰ ਸਿੰਘ ਫਗਵਾੜਾ ਅਤੇ ਡਾਕਟਰ ਚਮਨ ਲਾਲ ਵਸ਼ਿਸ਼ਟ ਜੀ ਦੀ ਜੋੜੀ ਨੂੰ ਜੋ ਕਿਸਾਨ ਭਾਈਚਾਰੇ ਨੂੰ ਉਸਾਰੂ ਸੇਧ ਦੇਣ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਅੱਖਰ ਚੈਨਲ ਨੂੰ ਵੀ ਸਾਬਾਸ਼ ਜੋ ਪੰਜਾਬੀਆਂ ਨੂੰ ਚੰਗੀ ਜਾਣਕਾਰੀ ਮੁਹੱਈਆ ਕਰ ਰਿਹਾ ਹੈ।
@iqbaliqbaldhalival4098
@iqbaliqbaldhalival4098 3 жыл бұрын
ਬਹੁਤ ਵਧੀਅਾ ਜਾਨਕਾਰੀ ਹੈ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@nachhatervirk1768
@nachhatervirk1768 3 жыл бұрын
ਸਰਦਾਰ ਸੁਖਪਾਲ ਸਿੰਘ ਧਾਲੀਵਾਲ ਬਹੁਤ ਮਿਲਣ ਸਾਰ ਤੇ ਖੁਸ ਰਹਿਣ ਵਾਲੇ ਇਨਸਾਨ ਮੈ 1992 ਤੋ ਇਹਨਾਂ ਨਾਲ ਵਿਚਰ ਰਿਹਾ ਹਾਂ ਇਹਨਾਂ ਦੇ ਖੇਤੀਬਾੜੀ ਪ੍ਰਤੀ ਬਹੁਤ ਸੌਕ ਰੱਖਦੇ ਹਨ ਸੁਖਪਾਲ ਸਿੰਘ ਹਰ ਵੇਲੇ ਖੇਤੀਬਾੜੀ ਨਵੇ ਨਵੇਂ ਢੰਗ ਅਪਣਾਉਂਦੇ ਰਹਿੰਦੇ ਤੇ ਕਾਮਯਾਬੀ ਹਾਸਲ ਵੀ ਕੀਤੀ ਇਸ ਇਨਸਾਨ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@sskherisingh5223
@sskherisingh5223 3 жыл бұрын
ਬਹੁਤ ਬਹੁਤ ਧੰਨਵਾਦ ਜੀ ਮਿਸਟਰ ਸਿਬੀਆ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@jass_farms
@jass_farms 7 ай бұрын
ਵੀਰੇ ਸ਼ੁਕਰੀਆ,ਮੇਰੇ ਵਾਂਗ ਬੜੇ ਜਣੇ ਸਿੱਖਣਗੇ ਕਿ ਖੇਤੀ ਇਸ ਤਰਾਂ ਵੀ ਹੋ ਸਕਦੀ ਐ💙
@gurdassingh8469
@gurdassingh8469 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਧੰਨਵਾਦ 🙏🙏🙏🙏
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@newinformarion2934
@newinformarion2934 3 жыл бұрын
ਧੰਨਵਾਦ ਸਿਵੀਆ ਵੀਰ ਜੀ ਤੁਸੀ ਇਸ ਤਕਨੀਕ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮੱਦਦ ਕਰ ਰਹੇ ਹੋ ਵੱਲੋ ਕੁਲਦੀਪ ਸਿੰਘ ਮਧੇਕੇ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@jaswindersingh1963
@jaswindersingh1963 3 жыл бұрын
Your channel content is too 🔥🔥👌👌 You are doing true service by providing valuable knowledge 🙏🙏🙏
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@bhanajatt6239
@bhanajatt6239 3 жыл бұрын
ਵੀਰ ਜੀ ਕਰੋਡਾਂ ਦੇਬਜਟ ਵਾਲੀਆ ਖੇਤੀ ਯੂਨੀਵਰਸਿਟੀਆਂਜੋ ਨਹੀਂ ਕਰ ਸਕੀਆ ਓਹ ਕਂਮ ਤੁਸੀਂ ਫਰੀ ਵਿਚ ਕਰ ਰਹੇ ਹੋ ।ਤੁਹਾਡਾ ਬਹੁਤ ਬਹੁਤ ਧਂਨਵਾਦ
@lakhwindersandhu5428
@lakhwindersandhu5428 3 жыл бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਵੀਰ ਜੀ🙏
@iqbaliqbaldhalival4098
@iqbaliqbaldhalival4098 3 жыл бұрын
ਬਹੁਤ ਵਧੀਅਾ ਜਾਨਕਾਰੀिਦਤੀ ਹੈ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@MandeepSinghKambojNaushehraPan
@MandeepSinghKambojNaushehraPan 3 жыл бұрын
Very nice good sar ji
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@gurwindergill8399
@gurwindergill8399 3 жыл бұрын
👌👌
@hardeepsinghbuttar2684
@hardeepsinghbuttar2684 3 жыл бұрын
🙏🙏🙏
@rajbirchahal6546
@rajbirchahal6546 3 жыл бұрын
🙏🏻🙏🏻👍🏻👍🏻
@maanrajpal5859
@maanrajpal5859 3 жыл бұрын
Bahut vadiya
@jagseersingh5051
@jagseersingh5051 3 жыл бұрын
Nice
@makhan4254
@makhan4254 Жыл бұрын
SIVIA JI GOOD INFORMATION GOD BLESS YOU ALL ..
@sidhusaab3365
@sidhusaab3365 3 жыл бұрын
👌🏻👌🏻👌🏻👍👍👍
@baljindersingh7802
@baljindersingh7802 Жыл бұрын
I love you beta
@tarsemsinghbrar4081
@tarsemsinghbrar4081 3 жыл бұрын
V good veer
@bishusingh3616
@bishusingh3616 3 жыл бұрын
Good sir
@sunnygill7885
@sunnygill7885 3 жыл бұрын
Nice attttt God bless you
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@tejpalmrock7348
@tejpalmrock7348 3 жыл бұрын
Very good job
@gursharansinghsingh9520
@gursharansinghsingh9520 3 жыл бұрын
Great work brother
@DaljeetSingh-kz9bm
@DaljeetSingh-kz9bm 3 жыл бұрын
Thanks
@tarloksinghpunia7888
@tarloksinghpunia7888 3 жыл бұрын
Bhout badhia datte raho baba Ji dhakan chak do Punjab da
@haryanakavlog7215
@haryanakavlog7215 Жыл бұрын
👌👌👍👍❤❤❤
@jsjsjssingh1194
@jsjsjssingh1194 3 жыл бұрын
ਵਾਹਿਗੁਰੂ ਮਿਹਰ ਕਰੇ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@paramjitsinghgill4034
@paramjitsinghgill4034 3 жыл бұрын
Fertilizer less cultivation is bound to improve the quality of soil for one crop rotation atleast. It may prove to be a boon in disguise.
@jagtarmaan2653
@jagtarmaan2653 3 жыл бұрын
ਬਹੁਤ ਵਧੀਆ👍
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@prof.kuldeepsinghhappydhad5939
@prof.kuldeepsinghhappydhad5939 3 жыл бұрын
Good
@nirmalsingh9484
@nirmalsingh9484 3 жыл бұрын
Very nice veer ji
@jsjsjssingh1194
@jsjsjssingh1194 3 жыл бұрын
🙏💯😊🌎
@sikhs4alljammu857
@sikhs4alljammu857 2 жыл бұрын
Wahaguru ji ka Khalsa wahaguru ji ki Fateh
@CharanjitSingh-dr1wx
@CharanjitSingh-dr1wx 3 жыл бұрын
Veer g potato 🥔 te sugarcane de Bijan da tarika v dasso please 🙏
@fortune.9738
@fortune.9738 3 жыл бұрын
Please visit avtar Singh phagwada
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@sukhjindersingh6982
@sukhjindersingh6982 3 жыл бұрын
Waddia ji
@rajwindersingh4962
@rajwindersingh4962 3 жыл бұрын
Changi jankari veer teri patrkari nu slam
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@profarmer9087
@profarmer9087 3 жыл бұрын
ਇਹਦਾ ਤੁਸੀਂ ਦਾਵਾ ਕਰ ਸਕਦੇ ਹੋ ਕੀ ਅਜ ਖੇਤੀ ਜੋਰ ਦੀ ਨਹੀਂ ਤਕਨੀਕੀ ਦੀ ਹੈ ਇਥੇ ਵਿਦੇਸ਼ੀ ਕੰਪਨੀਆਂ ਰਿਵਰੀਬਲ ਪਲੋਉ ਵੇਚਣ ਲਗੀਆਂ ਹਨ ਜਦੋ ਦੁਨੀਆਂ ਵਰਟੀਕਲ ਟੀਲੇਜ ਜਾ ਨੋ ਟੀਲੇਜ ਵਲ ਤੁਰ ਪਈ ਹੈ।
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@roadrajat5281
@roadrajat5281 3 жыл бұрын
Punjabi veero hath jod venti aa jmeen nal apni sehat vi bchalo ,,gat to gat apne privar lai 1kila bina urea pesticides di kheti kro
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@JaswantSingh-jx5dg
@JaswantSingh-jx5dg 3 жыл бұрын
Baut chnga kam kr rahe o navreet bai kush navaa suneya 👍
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@rojmrazindgi
@rojmrazindgi 3 жыл бұрын
Hun asi yuria pauni chadni chahude a veer ji
@narinderpalsingh799
@narinderpalsingh799 3 жыл бұрын
Bhut vadia uprala channel walo
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@gurinderkhangura7822
@gurinderkhangura7822 3 жыл бұрын
Organic is need of time
@mandeepdhillon3777
@mandeepdhillon3777 3 жыл бұрын
22 kanak kis tareeke nal swa killo beej lagda kille da dseo oh v
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@everythinghere.855
@everythinghere.855 3 жыл бұрын
Technic dasso Tuc Te masoori krde o farm de
@jassgill5595
@jassgill5595 3 жыл бұрын
Nahi jaar kuwalti ਜਦੋ ਵੀਰ 99%ਏਹ ਤਕਨੀਕ। ਆ ਗੀ ਲੋਕਾ ਨੇ ਵਰਤੋ ਕਰ lai ਫੇਰ ਸੇੱਲਰ ਮਾਲਕ ਬਨੌਦੇ ਨੇ up ਦਾ ਚਾਵਲ mix ਕਰਕੇ ਫੇਰ ਤੇਰੀ kuwalti 0% ਹੋਜੁ
@a1accountancy921
@a1accountancy921 3 жыл бұрын
ਬਹੁਤ ਵਧੀਆ ਜੀ । ਤੁਸੀ ਅਪਣਾ ਫੋਨ ਨੰ; ਸੇਅਰ ਕਰ ਦਿਉ। ਅਸੀ ਵੀ ਕੋਸਿਸ ਕਰਾਂਗੇ Good efforts Sir
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@baljindersinghsidhu2964
@baljindersinghsidhu2964 3 жыл бұрын
ਬਾਈ ਜੀ ਤਕਨੀਕ ਦੀ ਪੂਰੀ ਜਾਣਕਾਰੀ ਦਿਉ ਤੇ ਸੰਪਰਕ ਕਿਵੇਂ ਕਰੀਏ ਨੰਬਰ ਜ਼ਰੂਰ ਦਿਉ
@lakhy.thiryakisanmazdoreak8561
@lakhy.thiryakisanmazdoreak8561 3 жыл бұрын
Sorry spealing mistake for bro NAVREET SIVIA BRO VERY GOOD ANCHOR SIVIA SIR
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@harmankhattra6036
@harmankhattra6036 3 жыл бұрын
Bai sva killo knnk aala fr vddu v 2kvantl e
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@noorbhullar5493
@noorbhullar5493 3 жыл бұрын
Bai g jad tiar hoje fr fr v dikhaio g
@newinformarion2934
@newinformarion2934 3 жыл бұрын
ਫਗਵਾੜਾ ਤਿਆਰ ਹੋ ਚੁੱਕੀ ਹੈ ਪੰਦਰਾ ਸਾਲ ਤੋ ਲੱਗ ਰਹੀ ਹੈ ਇਹ ਤਕਨੀਕ ਦੇਖੋ ਜੀ
@noorbhullar5493
@noorbhullar5493 3 жыл бұрын
@@newinformarion2934 okay bai g koi update news othe di deo g
@noorbhullar5493
@noorbhullar5493 3 жыл бұрын
Jo sare dekh sakn bai g bimaria toh bach sakn
@newinformarion2934
@newinformarion2934 3 жыл бұрын
@@noorbhullar5493 ਜੀ 9780632000 ਤੇ ਵਟਸਅਪ ਕਰੋ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਜੂਮ ਮੀਟਿੰਗ ਚ ਹਾਜਰ ਹੋਣ ਲੱਗੋ ਸਾਰੇ ਸਵਾਲਾ ਦੇ ਜੁਆਬ ਮਿਲਣਗੇ
@balbirsandhu122
@balbirsandhu122 Жыл бұрын
Why U did not ask Takneek half hearted
@sidhusidhu5441
@sidhusidhu5441 3 жыл бұрын
Mudde di ek v gall nai koi tareeka nai dassya. Puri fasal di jankari deyo. With practicle cho dasso
@gurjinderminhas1570
@gurjinderminhas1570 3 жыл бұрын
Bhaji ja ke dekho
@balwinderchhawla5737
@balwinderchhawla5737 3 жыл бұрын
Right, jana Bahut jaruri hai
@OhiSandhu
@OhiSandhu 3 жыл бұрын
Uthe paise na mang bethan y dsn lyi
@Theamazingdogs
@Theamazingdogs 3 жыл бұрын
ਬਾਹਲੇ ਸਿਆਣੇ ਬਣਨ ਨਾਲੋਂ ਚੰਗਾ ਦੇਸੀ ਬੰਦੇ ਬਣ ਜਾ ਕੇ ਦੇਖੋ ਹੋਰ ਕੁਝ ਭਾਵੇਂ ਨਾ ਮਿਲੇ ਪਰ ਇਕ ਤਜਰਬਾ ਤੇ ਨਵੇ ਚਿਹਰਿਆਂ ਨੂੰ ਮਿਲਣ ਦਾ ਜਰੂਰ ਮਿਲੂਗਾ ਥੋੜਾ ਜਿਹਾ ਸੋਚਣ ਦਾ ਕੰਮ ਰੱਬ ਦੇ ਆਸਰੇ ਵੀ ਛੱਡ ਕੇ ਕੋਸਿਸ਼ ਕਰੋ ਵੀਰ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@rajindersinghgill8274
@rajindersinghgill8274 3 жыл бұрын
ਬਾਈ ਨੇ ਕਣਕ ਝੋਨੇ ਦਾ ਝਾੜੂ ਤਾਂ ਦਸਿਆ ਨਹੀਂ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@amandeeppadda4845
@amandeeppadda4845 3 жыл бұрын
And a
@BalwantSingh-xj2xe
@BalwantSingh-xj2xe Жыл бұрын
ਟੌਫੀ ਸਰਦਾਰ ਦੀ ਪੱਗ ਟੌਫੀ ਵਰਗੀ ਹੁੰਦੀ ਆਂ ਬਾਕੀ ਤੂ aap ਦੇਖ ਲੇ
@PawanKumar-ty3ib
@PawanKumar-ty3ib 3 жыл бұрын
Video adhuri ae
@manngagan45
@manngagan45 3 жыл бұрын
ਬਾਈ ਇਹ ਤਕਨੀਕ ਹੈ ਕੀ? ਤਕਨੀਕ ਬਾਰੇ ਦਸਿਆ ਹੀ ਨਹੀਂ । ਇਹਦਾ ਕੀ procedure ਹੈ?
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।
@sukhdev3246
@sukhdev3246 3 жыл бұрын
Navreet sivia ajj seriously nahi
@harshveerbajwa810
@harshveerbajwa810 3 жыл бұрын
22 j apna v organic farm a . Koi jnakari chahi di hove ta contact kr skde o
@CharanjitSingh-yf8ee
@CharanjitSingh-yf8ee 3 жыл бұрын
Mobile number daso veer ji
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@pamisingh539
@pamisingh539 3 жыл бұрын
Punjab and Haryana ki kurbanio ke karan kisano ko FCI ki kharid 1665 me ..shuru kri thi agar Punjab Haryana de soldiers bapas a gya border toh or punjab ne other country se help li toh sara India par Pakistan da kabja ho jayega islyi kisano ko FCI ki kharid shuru kro MSP ke sath mandikarn lagu kro kyuki punjab ke putter ne e sarhad par sabsa jada kurbania di thi ajadi me and punjab hai toh india hai other wise Pakistan india par kabja kar leaga
@amandeepsidhu1858
@amandeepsidhu1858 3 жыл бұрын
Ohna de khet vich km krn wali labor to pucho
@newinformarion2934
@newinformarion2934 3 жыл бұрын
ਅਮਨਦੀਪ ਜੀ ਆਪਣਾ ਨੰਬਰ ਭੇਜੋ ਜਾਂ ਡਾ ਚਮਨ ਲਾਲ ਵਸਿਸਟ ਜੀ ਨਲ ਗੱਲ ਕਰੋ ਤੁਹਾਡੀ ਤਸੱਲੀ ਕਰਵਾ ਦੇਵਾਂਗੇ ਹਰ ਸਵਾਲ ਦਾ ਜੁਆਬ ਮਿਲੇਗਾ +91 88720 26506 ਇਸ ਨੰਬਰ ਤੇ ਕਾਲ ਕਰੋ ਜਾ ਮੰਗਲਵਾਰ ਬੁੱਧਵਾਰ ਵੀਰਵਾਰ ਸਾਮ ਜੂਮ ਮੀਟਿੰਗ ਚ ਆ ਕੇ ਸਵਾਲ ਰੱਖੋ ਤੁਸੀ ਪੂਰੇ ਮਾਡਲ ਨੂੰ ਸਮਝਿਆ ਹੀ ਨਹੀ ਕਿ ਗੱਲ ਕੀ ਹੈ ਬਿਨਾਂ ਸਮਝੇ ਕੁਮਿੰਟ ਕਰ ਰਹੇ ਹੋ ਰਵਨੀਤ ਜੀ ਨੇ ਬਿੱਲਕੁੱਲ ਸਹੀ ਕੰਮ ਕਰਿਆ ਵੀਡੀਓ ਬਣਾ ਕੇ ਇਸ ਤਕਨੀਕ ਨੂੰ ਪਰਮੋਟ ਕਰਣ ਦੀ ਬਹੁਤ ਲੋੜ ਹੈ
@JagdishSingh-fv2jy
@JagdishSingh-fv2jy 3 жыл бұрын
Baji number deo
@lovedeeppolteryfarm4000
@lovedeeppolteryfarm4000 3 жыл бұрын
ਬਾਈ ਜੀ ਸਿਉਕ ਨਹੀਂ ਪੈਂਦੀ ਇਸ ਤਰ੍ਹਾਂ ਪਰਾਲੀ ਜਮੀਨ ਵਿੱਚ ਰੱਖਣ ਨਾਲ
@Kulwindersingh-fs8wm
@Kulwindersingh-fs8wm 3 жыл бұрын
koi concept ni clear kita ji tudi.. kive hundi aa , ki ki problem aundi aa kive bachaa krna.. bs ehi khi jande pani nal pani nal
@GursewakSingh-tz9ij
@GursewakSingh-tz9ij 3 жыл бұрын
ਕਣਕ ਬੀਜੀ ਦਿਖਾਉ
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@amandeepsidhu1858
@amandeepsidhu1858 3 жыл бұрын
Ehna de farm vist kro Fer Pta laggu Gappi banda Dr awtar
@gurjinderminhas1570
@gurjinderminhas1570 3 жыл бұрын
Veer mai gia eh sach a
@amandeepsidhu1858
@amandeepsidhu1858 3 жыл бұрын
Tusi kehdi jga to veer g
@amandeepsidhu1858
@amandeepsidhu1858 3 жыл бұрын
Doosra ehna de name di gadbadi aw Good gro punjab keo no ho skda Fagwada keo
@newinformarion2934
@newinformarion2934 3 жыл бұрын
Amandeep sidhu ਜੀ ਤੁਸੀ ਕਿੱਥੋਅਤੇ ਗੱਪ ਕਿਸ ਗੱਲ ਦਾ ਹੈ ? ਜੇਕਰ ਸਾਰੀ ਗੱਲ ਸਮਝੋਗੇ ਤਾਂ ਸਾਇਦ ਸਾਰੇ ਸੁਆਲਾਂ ਦੇ ਜੁਆਬ ਮਿਲ ਜਾਣਗੇ ਤੁਸੀ ਤਕਨੀਕ ਅਤੇ ਅਵਤਾਰ ਸਿੰਘ ਦੇ ਪੂਰੇ ਲੈਕਚਰ ਅਤੇ ਉਹਨਾਂ ਦੀ ਭਾਵਨਾ ਨੂੰ ਪੂਰੀ ਤਰਾਂ ਸਮਝਿਆ ਨਹੀ
@newinformarion2934
@newinformarion2934 3 жыл бұрын
ਅਮਨਦੀਪ ਸਿੱਧੂ ਜੀ ਤੁਹਾਡੇ ਸਾਰੇ ਸਵਾਲਾ ਦੇ ਜੁਆਬ ਬੂਟਾ ਸਿੰਘ ਧੀਰਾ ਪੱਤਰਾ ਦੇ ਦੇਣਗੇ ਅਤੇ ਜੇਕਰ ਕਿਸੇ ਨੂੰ ਕੋਈ ਸੰਕਾ ਹੋਵੇ ਤਾਂ ਬੂਟਾ ਸਿੰਘ ਨਾਲ ਗੱਲ ਕਰ ਲਵੇ ਪੂਰੀ ਹਰ ਪੱਖ ਤੋ ਤਸੱਲੀ ਕਰਵਾ ਦੇਣਗੇ ਬੂਟਾ ਸਿੰਘ ਦਾ ਨੰਬਰ 94171 48491 ਅਤੇ ਅਮਨਦੀਪ ਜੀ ਤੁਸੀ ਵੀ ਆਪਣਾ ਨੰਬਰ ਭੇਜੋ
@gursharandeepsingh5007
@gursharandeepsingh5007 3 жыл бұрын
No send
@KhetiwadiMehakma
@KhetiwadiMehakma 3 жыл бұрын
ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।
@amandeepsidhu1858
@amandeepsidhu1858 3 жыл бұрын
Navreet veer glt bande nu prmot or rhe ho
@newinformarion2934
@newinformarion2934 3 жыл бұрын
ਅਮਨਦੀਪ ਜੀ ਤੁਸੀ ਬਿਨਾਂ ਸਮਝੇ ਕੁਮਿੰਟ ਕਰ ਰਹੇ ਹੋ +91 88720 26506 ਡਾ ਚਮਨ ਲਾਲ ਵਸਿਸਟ ਨੂੰ ਕਾਲ ਕਰੋ ਤੁਹਾਡੀ ਤਸੱਲੀ ਕਰਵਾਈ ਜਾਵੇਗੀ ਜਾ ਜੂਮ ਮੀਟਿੰਗ ਤੇ ਆ ਕੇ ਲਾਈਵ ਸਵਾਲ ਕਰੋ
@amandeepsidhu1858
@amandeepsidhu1858 3 жыл бұрын
Awtar singh te phone kat dinnde aw
@newinformarion2934
@newinformarion2934 3 жыл бұрын
@@amandeepsidhu1858 ਤੁਸੀ ਚਮਨ ਲਾਲ ਵਸਿਸਟ ਜੀ ਨੂੰ ਲਾ ਲਓ ਉਹਨਾਂ ਦਾ ਨੰਬਰ ਦਿੱਤਾ ਉੱਪਰ ਮੈ ਜਾਂ ਬੂਟਾ ਸਿੰਘ ਧੀਰਾ ਪੱਤਰਾ ਨੂੰ ਲਾਓ
@pandeydass9826
@pandeydass9826 3 жыл бұрын
Kudarti kheti d jaankari den wale beer bahut bahut dhanbaad ..baki ek duje naal khaar Na khao ,kise ne kise nu parmot ki karna .bandey d kam bandey nu parmot karuga.
@dhanguru1
@dhanguru1 3 жыл бұрын
ਪੱਤਰਕਾਰ ਨੂੰ ਗੱਲ ਕਰਨ ਦਾ ਲਹਿਜਾ ਨਹੀਂ, oyi ਦੰਦ ਕੱਢੀ ਜਾਂਦਾ
@karmjitsinghgill2120
@karmjitsinghgill2120 3 жыл бұрын
ਘਰ ਵਿਚ ਬੈਠੇ ਹੀ ਨਹੀਂ ਗੱਲਾ ਮਾਰੀ ਦੀਆ ਤੈਨੂੰ ਕਿੰਨੀ ਲਿਹਾਜ ਆ ਤੂੰ ਵੀ ਕੋਈ ਇੰਟਰ ਵਿਉ ਲੈ ਕੇ ਵੇਖ ਲਾ ਪਤਾ ਲੱਗਾ ਜੂ ਨੁਕਤਾ ਚੀਨੀ ਕਰਨ ਵਾਲੀ ਆ
@dhanguru1
@dhanguru1 3 жыл бұрын
@@karmjitsinghgill2120 ਤੇਰੀ ਭੂਆ ਦਾ ਪੁੱਤ ਲਗਦਾ ਪੱਤਰਕਾਰ
@karmjitsinghgill2120
@karmjitsinghgill2120 3 жыл бұрын
@@dhanguru1 ha mera Bhara tenu koi dukh aaa
Now THIS is entertainment! 🤣
00:59
America's Got Talent
Рет қаралды 40 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4,2 МЛН