Nagar Kirtan 2018 | Gurdwara Dukh Nivaran Sahib | Surrey | Purneet Kaur

  Рет қаралды 175,212

UbiQ TV

UbiQ TV

5 жыл бұрын

Nagar Kirtan 2018 in Celebrations of 549th Birthday of Shri Guru Nanak Dev ji organized by Gurdwara Dukh Nivaran Sahib, Surrey
#GuruNanak #Nagarkirtan #UbiqTV #DukhNivaran #Surrey

Пікірлер: 323
@kashmirsinghbathbath4362
@kashmirsinghbathbath4362 5 жыл бұрын
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਸੰਸਾਰ ਵਾਸੀਆ ਨੂੰ ਲੱਖ ਲੱਖ ਵਧਾਈਆਂ ।
@sawarnjitkaur8483
@sawarnjitkaur8483 5 жыл бұрын
Than guru nanak devji
@jugrajsingh4047
@jugrajsingh4047 5 жыл бұрын
Kashmir Singh Bath Bath Nhi of.
@ranjit900
@ranjit900 5 жыл бұрын
ਬਹੁਤ ਵਧੀਆ ਟਰੈਕਟਰ ਦਾ ਨਗਰ ਕੀਰਤਨ ਵਾਹਿਗੁਰੂ ਮਿਹਰ ਕਰੇ
@meradeshmerapunjabsandhu8174
@meradeshmerapunjabsandhu8174 5 жыл бұрын
ਬਹੁਤ ਹੀ ਵਧੀਆ ਲੱਗ ਰਿਹਾ ਹੈ । ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ ਜੀ
@SandeepSingh-wf6tf
@SandeepSingh-wf6tf 5 жыл бұрын
DHAN GURU NANAK PARGATIA mitti dundh jag Chanan hoia.
@gurvindersinghnahar726
@gurvindersinghnahar726 5 жыл бұрын
jagwinder singh raviraj kaka j
@kashmirsinghbathbath4362
@kashmirsinghbathbath4362 5 жыл бұрын
Surrey ਵਾਸੀਓ ਪ੍ਰਕਾਸ਼ ਉਤਸਵ ਦੀਆ ਬਹੁਤ ਬਹੁਤ ਵਧਾਈਆਂ ।ਇਹ ਤੁਹਾਡਾ ਹੀ ਮੁਲਕ ਹੈ ।ਇਸਨੂੰ ਪਰਾਇਆ ਦੇਸ਼ ਨਹੀਂ ਸਮਝਣਾ ।
@saabsohal8383
@saabsohal8383 5 жыл бұрын
hanji jroor ji
@gurpreetaulakh2023
@gurpreetaulakh2023 5 жыл бұрын
ਸ਼ੁਕਰੀਆ ਜੀ ਬਹੁਤ ਵਧੀਆ ਬੇਨਤੀ ਹੈ ਜੀ ਗੁਰੂ ਗ੍ਰੰਥ ਸਹਿਬ ਜੀ ਦੇ ਕੋਲ ਪੈਰ ਨੰਗੇ ਅਤੇ ਸਿਰ ਢਕਿਆ ਹੋਣਾ ਜਰੂਰੀ ਹੈ ਜੀ
@rajwinderhundal8271
@rajwinderhundal8271 5 жыл бұрын
ਸ਼ੀ੍ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏
@redheartredheart7619
@redheartredheart7619 5 жыл бұрын
🌹🌹Waheguru waheguru 🌹🌹🌹🌹🌹Hun Lagda 🇨🇦 V punjab warga ! Canada di sari Sikh Sangat de Charna vich Pranaam 🙏
@IndianFoodChannel
@IndianFoodChannel 5 жыл бұрын
*Guru nanak dev ji da nagar kirtan Canada ch dekh ke dil khush ho gya ji!* Dhanwaad Ubiq TV 🙏
@gumakkad
@gumakkad 5 жыл бұрын
Sahi gall Kahi ji 🙏
@jattlyf456
@jattlyf456 5 жыл бұрын
Thanks god for giving me birth in sikh religion 😘😘🙏🏻🙏🏻
@gulfcraneoperator3071
@gulfcraneoperator3071 5 жыл бұрын
ਪੰਜਾਬ ਵਰਗਾ ਲੱਗਦਾ
@kuljitgill1216
@kuljitgill1216 5 жыл бұрын
We are proud we are Sikh
@KulwinderSingh-pn5ew
@KulwinderSingh-pn5ew 5 жыл бұрын
ਧੰਨ ਗੁਰੂ ਨਾਨਕ ਦੇਵ ਜੀ
@satnamsingh-wp5do
@satnamsingh-wp5do 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@bhupinderkaur51
@bhupinderkaur51 5 жыл бұрын
Waheguru ji ka khalsa waheguru ji ki fteh ji.Dhan dhan Guru Granth Sahib ji. Dhan dhan guru Nanak Dev ji srbat da bhla krna ji.👏😍
@satnamsingh-wp5do
@satnamsingh-wp5do 5 жыл бұрын
ਬਾਬਾ ਜੀ,:- ਜਨਮ ਦਿਨ ਆਪਣੇ ਪਰ ਗੁਰੂ ਜੀ ਦੇ ਗੁਰਪੁਰਬ ਹੁੰਦਾ ਹੈ।
@sonygill6071
@sonygill6071 5 жыл бұрын
ALL WORLD WICH SIKHA DE CHARDE KALA HOVA WAHAGURU JE
@KuldeepKaur-np2qr
@KuldeepKaur-np2qr 5 жыл бұрын
ਵਹਿਗੁਰੂ ਜੀ 🙏💐🌷🙏🙏🙏🙏🙏
@arshrupowalia8115
@arshrupowalia8115 5 жыл бұрын
ਵਾਹਿਗੁਰੂ ਵਾਹਿਗੁਰੂਜੀ ਸਰਬਤ ਦਾ ਭਲਾ ਕਰੋ
@gurpinderdhillon6429
@gurpinderdhillon6429 5 жыл бұрын
ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ।।
@sonpreetkaur8702
@sonpreetkaur8702 5 жыл бұрын
Dhan dhan guru Nanak Dev ji de prakash dihare diya lakh lakh vadaeya hovn sab nu.....🙏🙏🙏🙏🙏
@devsingh4852
@devsingh4852 5 жыл бұрын
Sonpreet Kaur same u to ji satnam shri waheguru ji waheguru ji 🙏🙏🙏
@jagbirsinghsandhu806
@jagbirsinghsandhu806 5 жыл бұрын
Satnam Waheguru ji
@TVPunjabnews
@TVPunjabnews 5 жыл бұрын
Waheguru jiee 😇😇🙏🙏
@vehlejanta732
@vehlejanta732 5 жыл бұрын
Waheguru ji
@simarjeetsinghgill4369
@simarjeetsinghgill4369 5 жыл бұрын
Waheguruji
@aasingh654
@aasingh654 5 жыл бұрын
ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਜੀ ਦਾਸ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂਂ ਵਿਦੇਸ਼ਾਂ ਵਿਚ ਹਰਿ ਕੰਮੁ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਜੀ ਤੁਸੀਂ ਆਪਣੇ ਪਿੰਡਾਂ ਵਿੱਚ ਵਸਦੇ ਪੰਜਾਬੀਆਂ ਸਿੱਖ ਕੌਮ ਦੇ ਬਚੀਆਂ ਬਚਿਆਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤੁਸੀਂ ਆਪੋ-ਆਪਣੇ ਪਿੰਡਾਂ ਵਿਚ ਸ਼ੁਧ ਬਾਣੀ ਉਚਾਰਨ ਅਤੇ ਕੀਰਤਨ ਸਿਖਲਾਈ ਕੈਂਪ ਲਗਾਉਣ ਲਈ ਉਪਰਾਲੇ ਸ਼ੁਰੂ ਕਰੋਂ ਜੀ ਨਗੇਜ਼ ਵਾਦ ਤੋਂ ਗੰਦੇ ਗੀਤ ਤੋਂ ਛੁਟਕਾਰਾ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤੁਸੀਂ ਮਾਇਆਂ ਕਿਸੇ ਅਮਾਨ ਦਾਰ ਨੂੰ ਪੈਸੇ ਦੋਵੇਂ ਦੋ ਇਸ ਪਰੳੁਪਕਾਰੀ ਕਾਰਜ਼ ਨੂੰ ਕਰ ਸਕਦਾ ਹੋਵੇ ਦਾਸ ਨੇ ਸਮਰਾਲਾ ਦੇ ਨੇੜੇ ਤੇੜੇ ਪਿੰਡ ਹੈ ਉਸ ਪਿੰਡ ਵਿੱਚ ਵਦੇਸੋ ਸੰਗਤਾਂ ਪੈਸੇ ਭੇਜਦੀਆਂ ਹਨ ਜੋਂ ਬਚਿਆਂ ਨੂੰ ਸ਼ੁਧ ਬਾਣੀ ਉਚਾਰਨ ਅਤੇ ਕੀਰਤਨ ਸਿਖਲਾਈ ਕਰਵਾਇਆ ਜਾਂਦਾ ਹੈ ਆਉ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਪਰੳੁਪਕਾਰੀ ਕਾਰਜ਼ ਲਈ ਯੋਗਦਾਨ ਪਾਉਣਾ ਕਰੋ ਜੀ ਕੁਝ ਕਮੇਟੀਆਂ ਨੇ ਤਾਂ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਨਾ ਉਨ੍ਹਾਂ ਨੂੰ ਕੋਈ ਗੁਰਮਰਯਾਦਾ ਦਾ ਗਿਆਨ ਹੁੰਦਾ ਨਾ ਉਹ ਸੰਗਤਾ ਦਾ ਸਤਿਕਾਰ ਨਾ ਗ੍ਰੰਥੀਆਂ ਦਾ ਸਤਿਕਾਰ ਕਰਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਸੱਚੇ ਸੁੱਚੇ ਜੀਵਨ ਵਾਲੇ ਕਮੇਟੀਆ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੋਂ ਸਭ ਨੂੰ ਨਾਲ਼ ਲੈਕੇ ਚਲਦੇ ਹਨ ਸਭ ਦਾ ਸਤਿਕਾਰ ਕਰਦੇ ਹਨ ਕੲੀ ਤਾਰੇ ਗੁਰੂ ਘਰ ਨੂੰ ਵੀ ਨਹੀਂ ਬਖਸ਼ਦੇ ਗੁਰੂ ਘਰ ਦਾ ਧਾਨ ਖਰਚੇ ਨਾ ਕੇ ਖਾ ਜਾਂਦੇ ਹਨ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ
@gurnambhullar7320
@gurnambhullar7320 5 жыл бұрын
Proud to be a sikh...😊
@aasingh654
@aasingh654 5 жыл бұрын
ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਜੀ ਸਿੱਖ ਕੌਮ ਨੇ ਬਹੁਤ ਮਿਹਨਤ ਕਰਕੇ ਵਿਦੇਸ਼ਾਂ ਵਿੱਚ ਸਿੱਖ ਕੌਮ ਨੇ ਆਪਣੀ ਪਛਾਣ ਬਣਾਈ ਹੈ ਆਪ ਜੀ ਵਧਾਈਆਂ ਦੇ ਪਾਤਰ ਹੋ ਜੀ ਆਉ ਹੁਣ ਆਪਣੇ ਪੰਜਾਬ ਦੇ ਵਿਚ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਗੁਰੂ ਘਰਾਂ ਵਿਚ ਸ਼ੁਧ ਬਾਣੀ ਉਚਾਰਨ ਅਤੇ ਕੀਰਤਨ ਸਿਖਲਾਈ ਦਾ ਕੈਂਪ ਲਗਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤੁਸੀਂ ਸਾਧ ਸੰਗਤ ਜੀ ਆਪਣੇ ਪਿੰਡਾਂ ਦੇ ਵਿੱਚ ਅਮਾਨ ਦਾਰ ਪਤਵੰਤਿਆਂ ਸਜਣਾਂ ਦਾ ਸਹਿਯੋਗ ਲੈਕੇ ਵਿਦੇਸ਼ਾਂ ਵਿਚੋਂ ਮਾੲਿਆ ਕਿਸੇ ਅਮਾਨ ਦਾਰ ਪਤਵੰਤਿਆਂ ਨੂੰ ਦੇਣੀਕਰੋ ਜੋਂ ਬਚਿਆਂ ਨੂੰ ਸ਼ੁਧ ਬਾਣੀ ਉਚਾਰਨ ਅਤੇ ਨਗੇਜ਼ ਵਾਦ ਤੋਂ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਉਪਰਾਲੇ ਜਾਰੀ ਕਰਦੇ ਹੋਣ ਸ਼ੁਧ ਬਾਣੀ ਉਚਾਰਨ ਅਤੇ ਕੀਰਤਨ ਸਿਖਲਾਈ ਕੈਂਪ ਲਗਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਪ੍ਰਬੰਧਕ ਕਮੇਟੀਆਂ ਵਿਚ ਕੁਝ ਕਮੇਟੀਆਂ ਦੇ ਮੈਂਬਰਾਂ ਨੇ ਤਾਂ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਕਿਸੇ ਨੂੰ ਉਹ ਲੋਕ ਗੁਰੂ ਘਰ ਦੇ ਨਾਲ ਜੋੜ ਸਕਦੇ ਹਨ ਕਦੇ ਵੀ ਨਹੀਂ ਜੋੜ ਸਕਦੇ ਦਾਸ ਨੇ ਸਮਰਾਲਾ ਦੇ ਨੇੜੇ। ਇੱਕ ਪਿੰਡ ਵਿੱਚ ਬਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਵਾਸਤੇ ਵਿਦੇਸ਼ਾਂ ਵਿਚੋਂ ਮਾਇਆਂ ਕਿਸੇ ਅਮਾਨ ਦਾਰ ਨੂੰ ਦੇਵੇ ਜੋ ਕਿ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਲਈ ਉਪਰਾਲੇ ਜਾਰੀ ਕਰੇ ਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਝੀ ਆ
@gagandeepsinghsidhu5827
@gagandeepsinghsidhu5827 5 жыл бұрын
Dhan dhan shri guru nanak Dev ji 💐💐💐🙏
@MonikaMonika-kw7xv
@MonikaMonika-kw7xv 5 жыл бұрын
Vekh k Mann khus ho gya Waheguruji ka khalsa Waheguruji ki fateh fateh...
@musicianhall
@musicianhall 5 жыл бұрын
Waheguruji ka khalsa waheguruji ki fateh
@bharatikitchenvillagelife9357
@bharatikitchenvillagelife9357 5 жыл бұрын
ਵਾਹੈਗੁਰੂ ਜੀ,ਮੇਹਰ ਰਖੀ ਮੇਹਰਾਂ ਵਾਲਿਆ ,ਸਚੀ ਪਂਜਾਬ ਹੀ ਹੈ,ਸਂਗਤ ਜੀ ਅਸੀਂ ਪਂਜਾਬੀਆਂ ਦੀ ਪਂਸਦ 💕# ਗਾਜਰ ਪਾਕ💕 ਗਾਜਰੇਲਾ ਸ਼ੇਅਰ ਕਰਨ ਲਗੇ ਆ ਵੇਖ ਕੇ ਜਰੂਰ ਕਮੇਂਟ ਕਰਿੳ।
@Tajinderkumar5519
@Tajinderkumar5519 5 жыл бұрын
Waheguru ji 🙏🙏🙏
@ManinderSingh-yx5tf
@ManinderSingh-yx5tf 5 жыл бұрын
Dhan guru nanak tuhe narkar
@jaspalsingh8373
@jaspalsingh8373 5 жыл бұрын
SATNAM VAHEGURU
@mohamadaftab1313
@mohamadaftab1313 5 жыл бұрын
Masha alla so nice ji
@BaldevSingh-qs8ug
@BaldevSingh-qs8ug 5 жыл бұрын
Thanks for canidan govt. And Sikh community.love form India punjab
@palwindersingh6537
@palwindersingh6537 5 жыл бұрын
Dhan guru nanak dev g
@karanvlogs6069
@karanvlogs6069 5 жыл бұрын
Good reporting thanks
@preetsingh7272
@preetsingh7272 5 жыл бұрын
Waheguru waheguru waheguru waheguru
@talwindersingh9180
@talwindersingh9180 5 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
@surjitkaur1985
@surjitkaur1985 5 жыл бұрын
Pakode banadiya nal tea pirahiya Langar jutha kar rahiya
@preetsingh7272
@preetsingh7272 5 жыл бұрын
Dhan dhan sri guru nanak dev g
@gurdipsingh1378
@gurdipsingh1378 5 жыл бұрын
Wahagaur ji wahagaur ji wahagaur ji wahagaur ji wahagaur ji wahagaur Sari sagat ta mahar karo 🙏 🙏
@satnamwaheguruji4635
@satnamwaheguruji4635 5 жыл бұрын
Waheguru ji
@jeetpalsingh1745
@jeetpalsingh1745 5 жыл бұрын
Waheguru ji ka khalsa Waheguru ji. Ki fateh
@kulwindersingh-hx8ku
@kulwindersingh-hx8ku 5 жыл бұрын
ਵਾਹਿਗੁਰੂ ਜੀ।
@deepsingh4322
@deepsingh4322 5 жыл бұрын
Canadian Police are also nice. 👍👍👍 🇨🇦
@johnysinghsingh2029
@johnysinghsingh2029 5 жыл бұрын
,
@gursewaksinghmanhaalamanha1626
@gursewaksinghmanhaalamanha1626 5 жыл бұрын
ਸਾਡਾ ਪਰਿਵਾਰ ਤੇ 91,92 ਵਿੱਚ ਬਹੁਤ ਜੁਲਮ ਹੋਇਆ। ਸਾਡੇ ਵੀ ਕੋਈ Nri ਸਾਰ ਲੈ ਲਵੋ। ਕੇ ਸਭ ਹੈਲਪ ਲੋਟੂਆਂ ਲਈ ਰੱਖੀ। 95921,27753
@davinderbhullar7169
@davinderbhullar7169 5 жыл бұрын
Waheguru Ji di kirpa nall Punjabi caneda vich v shaa gae waheguru Ji sabh te mehar karo 👏
@vishalsharma-mp2yf
@vishalsharma-mp2yf 5 жыл бұрын
ਵਾਹਿਗੁਰੂ ਮਿਹਰ ਕਰਿ
@dilraj-singh-bajwa5986
@dilraj-singh-bajwa5986 5 жыл бұрын
Waheguru mehar kare saria te
@puttsardaradda6791
@puttsardaradda6791 5 жыл бұрын
Waheguru waheguru waheguru waheguru waheguru waheguru waheguru waheguru waheguru waheguru.
@DeepSingh-ib9nn
@DeepSingh-ib9nn 5 жыл бұрын
waheguru ji kirpa karo
@hfkffjtrfghj6948
@hfkffjtrfghj6948 5 жыл бұрын
ਧੰਨ ਗੁਰੂ ਨਾਨਕ ਜੀ
@jasdeepsingh573
@jasdeepsingh573 5 жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
@sarbjitsingh9309
@sarbjitsingh9309 5 жыл бұрын
Satnaam vaheguru guru nanak patshah sb te meher kro Na ko berry nahi bigana
@ranjeetsingh-yu9fv
@ranjeetsingh-yu9fv 5 жыл бұрын
waheguru ji bhut sohne video aa
@devsingh4852
@devsingh4852 5 жыл бұрын
Satnam shri waheguru ji waheguru ji sab Teh kirpa krna ji 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏
@mgstudiosnangal
@mgstudiosnangal 5 жыл бұрын
Sbb nu guru nanak sahib ji de parkash purb dia mubarka ji
@gurditsingh2608
@gurditsingh2608 5 жыл бұрын
ਵਾਹਿਗੁਰੂ ਜੀ
@barnalaboys9398
@barnalaboys9398 5 жыл бұрын
Waheguru Ji meher kro g
@paramjitkaurkaur8252
@paramjitkaurkaur8252 5 жыл бұрын
Waheguru mehar kro ji
@sufipunjabde6103
@sufipunjabde6103 5 жыл бұрын
Dhun dhun baba nanak ji
@freepunjabfreepunjab2149
@freepunjabfreepunjab2149 5 жыл бұрын
Waheguru g mehar karn tusi. Sab ta
@amitojsingh7677
@amitojsingh7677 5 жыл бұрын
Dhan Nanak Teri vadi kamai🙏🙏🙏🙏🙏🌼🌼🌼🌼🌼🌼
@happyarora5929
@happyarora5929 4 жыл бұрын
Punjabi mawwa thnu den dwawa jdo bache dasde asi guru ghro langar khada ta ta uhne de dil khush ho janda hai
@MandeepKaur-hu9vl
@MandeepKaur-hu9vl 5 жыл бұрын
dhan aa guru nanak dev ji
@ramansingh9437
@ramansingh9437 5 жыл бұрын
Waheguru ji ka khalsa🙏 Waheguru ji ki fateh 🙏
@JaspalSingh-bv7py
@JaspalSingh-bv7py 5 жыл бұрын
Waheguru mehar karn ji tuhade te
@jasroopkaur8842
@jasroopkaur8842 5 жыл бұрын
Dhan Dhan shir guru nanak dev ji🙏🙏 waheguru ji🙏🙏
@navroopsingh9294
@navroopsingh9294 5 жыл бұрын
waheguru ji
@sarbjeetkaur6713
@sarbjeetkaur6713 5 жыл бұрын
Sikh dharm hmesha chardiklan vich rehe
@ManjitKaur-mr5oz
@ManjitKaur-mr5oz 5 жыл бұрын
WaheguruJi
@devsingh4852
@devsingh4852 5 жыл бұрын
satnam shri waheguru ji waheguru ji sab Teh kirpa krna ji
@taranjeetsingh4530
@taranjeetsingh4530 5 жыл бұрын
WaheGuru Ji ka Khalsa WaheGuru Ji ki Fateh
@sonpreetkaur8702
@sonpreetkaur8702 5 жыл бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@sandhujaldaar5964
@sandhujaldaar5964 5 жыл бұрын
Sonpreet Kaur g waheguru g waheguru g waheguru g waheguru g waheguru g sukhdeep Sandhu 985504455
@sarbturke5379
@sarbturke5379 5 жыл бұрын
Wahegure ji. ❤🙏
@paramkatodia8554
@paramkatodia8554 5 жыл бұрын
congratulations and god bless u all dears .....who celebrating like this in canada like punjab
@armansajan5444
@armansajan5444 5 жыл бұрын
Sira
@happyarora5929
@happyarora5929 4 жыл бұрын
Kini kmal di maryda chlai guru nanak dev ji ne jithe koi jat pat nahu puci jandi
@vghhbvgg4253
@vghhbvgg4253 5 жыл бұрын
Dhan shri Guru Nanak Dev ji kirpa karn
@Devendernaturalbeauty
@Devendernaturalbeauty 5 жыл бұрын
Gurpurav diya sab nu lakh lakh vadayia
@sanraj.sandhasandha3448
@sanraj.sandhasandha3448 5 жыл бұрын
Nicka huda eda da nagar kirtan dekha da huda c par hun keda v nhi Wehaguru ji seda ta v mehar karo
@dssarrands1858
@dssarrands1858 5 жыл бұрын
thanks ji bahut vadia ji congratulations all comunitys cannada tussi te tuhadi awaj v bari vadia ji
@tajindersingh-wk4em
@tajindersingh-wk4em 5 жыл бұрын
Waheguru ise tarah charhdikala ch rakkhe
@kaurjasvir3548
@kaurjasvir3548 5 жыл бұрын
Waheguru g waheguru g waheguru g waheguru g waheguru g waheguru g waheguru g waheguru g
@joginderbanwait4596
@joginderbanwait4596 5 жыл бұрын
Juttiaa pa k guru da langer na bnao .plz.👏
@rohidhatounda9548
@rohidhatounda9548 5 жыл бұрын
Dhan Dhan guru Nanak dev ji
@NarinderJSmaloya
@NarinderJSmaloya 5 жыл бұрын
Waheguru g
@preetdhaliwal1158
@preetdhaliwal1158 5 жыл бұрын
🙏🙏waheguru
@narindersharma8697
@narindersharma8697 5 жыл бұрын
Thanks UibQ chanel the best video 🌷🌷👌👌very very nice ji
@gurinderdhaliwal3299
@gurinderdhaliwal3299 5 жыл бұрын
Narinder Sharma m calmmmcxp
@harpuneetkaurrandhawa5353
@harpuneetkaurrandhawa5353 5 жыл бұрын
waheguru ji ma ve canda jana a
@JaswantSingh-hh8sc
@JaswantSingh-hh8sc 5 жыл бұрын
Ajo fr
@paldhami2651
@paldhami2651 5 жыл бұрын
Waheguru ji sab da bhalA karo 🙏🙏.
@mkgill4603
@mkgill4603 5 жыл бұрын
Feeling pity for those who dislike akalpurakh g 's video
@jaswinderpalsinghrai3836
@jaswinderpalsinghrai3836 5 жыл бұрын
Dhan Guru Nanak Dev Ji
@user-hc8sp6gu4s
@user-hc8sp6gu4s 5 жыл бұрын
Dhan sri guru grant sahib ji
@jattsaab14341
@jattsaab14341 5 жыл бұрын
6:58 te gora police wala hath jod k khda te 7:12 te punjabi sada jeba ch hath pa k aa reha
@soccerlover7381
@soccerlover7381 5 жыл бұрын
Y ada kio note krde rehnde yr Always negative point hi find krde Plzz stop this bad habit
@jattsaab14341
@jattsaab14341 5 жыл бұрын
Soccer Lover .. 22 ajj kahage te fer he agli vaar tu jeb vich hath pa k aawega nagarkirtan naal hath jod k aauga.. tracktr enne lok le k gye wadia wadia canada te trackr ohna vicho koi traali agge pona chaida c messy di jagha
@simranjeetsingh592
@simranjeetsingh592 5 жыл бұрын
Fuddu jatt hona.....akal godeya Che hundi .....2 paise aa jande ....Tapan lag jande.......aive ta karje lai ke maran aali .....fukri kaum aa......guru Saab nu ki samajde
@JasbirKaur-gv2rc
@JasbirKaur-gv2rc 5 жыл бұрын
Bhai g eh koi point ni nite karn wala.tusi ohna da effort dekho kidda vadia nagar kirtan karn dae a.PUNJAB ch te baba 5 vari announcement karda fer loki garai dinde a.bai g dont find negative points.plz just see carefully.
@simranjeetsingh592
@simranjeetsingh592 5 жыл бұрын
@@jattsaab14341 haha.....Jatt uper aande....haha.... kadee India Da constitution pareya.....ghusea......low caste sudhara Che paya. ......hindu religion Che .....Bachman ....pher Rajput , Khatri aande......pher vaish baniye......tusi Jatt sudhara Che aande ghusea.......Je salea Jatt sab tu uper ne..........sare de sare guru khatri hoye........10 de 10 guru ......salea.....tusi pher low caste de grath de Pooja kare jande.......ohna di photo aage Mathe teke jande........ghusaa sala.......tuhada ithihas ki aa.. ..saleo sudhru..........10 10 guru khatri sige......Sikh kaum liye kurbani kiti........tusi oo log sige......jehre bedawa likh ke ghar nu bhaj ge si..........bund mara ......Sudhar sala
@RinkuSingh-qp2by
@RinkuSingh-qp2by 5 жыл бұрын
waheguru g da khalsa waheguru g di fateh
@malkeetbhullar2243
@malkeetbhullar2243 5 жыл бұрын
Waheguru ji ka Khalsa
@ranvirsinghkhalsakhalsa4440
@ranvirsinghkhalsakhalsa4440 5 жыл бұрын
Wahe guru ji wahe guru ji wahe guru ji wahe guru ji wahe guru ji wahe guru ji wahe guru ji wahe ji wahe guru ji
@karamdeep8869
@karamdeep8869 5 жыл бұрын
satnaam shri waheguru ji 🙏
@2o777
@2o777 5 жыл бұрын
Thanks sister. May God bless you.
@rajrajvir7596
@rajrajvir7596 5 жыл бұрын
Wahe guru ji ka khalsa wahe guru ji khalsa
@happyarora5929
@happyarora5929 4 жыл бұрын
Duniya thudi jeb nu slam kardi ik guru ghar hai jerha dilo pyar karda hai
@happyarora5929
@happyarora5929 4 жыл бұрын
I proud gur ke sikh sikh 1st no all word
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 6 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 1,8 МЛН
Дарю Самокат Скейтеру !
00:42
Vlad Samokatchik
Рет қаралды 8 МЛН
Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar
11:02
Gurbani Shabad Kirtan - Amritt Saagar
Рет қаралды 154 МЛН
Bahut Janam Bichhre [Full Song] Jion Janoh Tyon Raakh
10:53
Shabad Gurbani
Рет қаралды 629 М.
Hans Raj Hans - Sun Sun Jeeva Teri Baani - Koi Aan Milavai
10:18
Shabad Gurbani
Рет қаралды 3,4 МЛН
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 65 МЛН