ਨਹੀਂ ਰਹੇ ਤੰਤੀ ਸਾਜ਼ ਤਿਆਰ ਕਰਨ ਵਾਲੇ ਬਾਪੂ ਕਿਸ਼ਨ ਸਿੰਘ ਜੀ, ਸੁਣੋਂ ਆਖਰੀ ਫ਼ੋਨ ਰਿਕਾਰਡਿੰਗ

  Рет қаралды 16,126

Punjabi Lok Channel

Punjabi Lok Channel

4 жыл бұрын

Bapu Kishan Singh Sian | Nawa Shehar | Last Phone Recording | Jagdeep Singh Thali | Sarangi | Tanti Saaz |

Пікірлер: 98
@amandeepsinghpunjab1991
@amandeepsinghpunjab1991 4 жыл бұрын
ਤੁਹਾਡੀ ਇੰਟਰਵਿਊ ਦੇਖਣ ਤੋਂ ਬਾਅਦ ਮੇਰੀ ਇਹਨਾਂ ਨੂੰ ਮਿਲਣ ਦੀ ਇੱਛਾ ਸੀ ਜੋ ਹੁਣ ਕਦੇ ਪੂਰੀ ਨਹੀਂ ਹੋਣੀ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ
@Gagan3-dk5zd
@Gagan3-dk5zd Жыл бұрын
Same here
@melodioustunes9671
@melodioustunes9671 11 ай бұрын
Me ta ardas kar rahi see ke waheguru kirpa karan, ta darshan kra ina de, phir apda comment pad ke dil udas ho gaya waheguru ji 😢😢😢mere guru Nanak ji naal ina pyaar see ina nu,🙏🙏
@gur590
@gur590 Жыл бұрын
😢😢 ਵਾਹਿਗੁਰੂ ਜੀ ਉਨ੍ਹਾਂ ਦੀ ਘਾਲ ਥਾਈਂ ਪਾਣ ਅਤੇ ਉਨ੍ਹਾਂ ਦੀ ਰੂਹ ਨੂੰ ਸਦਾ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। 🙏 🙏
@karanbirsinghjodhpuria13657
@karanbirsinghjodhpuria13657 4 жыл бұрын
ਬਾਪੂ ਜੀ ਦੇ ਤੁਰ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 😥😥
@sohi5443
@sohi5443 4 жыл бұрын
22 ਥਲੀ ਜੀ ਵੀਰ ਜੀ ਬਾਪੂ ਜੀ ਬਿਮਾਰ ਹੋ ਗਏ ਸਨ ਕੀ ਕਾਰਨ ਬਣਿਐ ਜੀ ਦੁੱਖ ਬਹੁਤ ਲੱਗਾ ਖਬਰ ਸੁਣ ਕੇ ਵਾਹਿਗੁਰੂ ਬਾਪੂ ਜੀ ਦੀ ਸਿਹਤ ਤਾ ਵਧੀਆ ਸੀ ਜਦੋ ਤੁਸੀਂ ਇੰਟਰਵਿਊ ਕੀਤੀ ਸੀ
@hsbl
@hsbl 4 жыл бұрын
ਰੱਬ ਦੇ ਰੂਪ ਸਨ ਬਾਪੂ ਜੀ ਪਰਮਾਤਮਾ ਆਪਣੇਂ ਚਰਨਾਂ ਵਿੱਚ ਨਿਵਾਸ ਦੇਵੇ 🌹🙏🌹
@nagindersingh4119
@nagindersingh4119 10 ай бұрын
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਇਟਲੀ ਵਾਲੇ ਵਾਕਿਆ ਹੀ ਬਾਪੂ ਕਿਸ਼ਨ ਸਿੰਘ ਜੀ ਸੱਚੀ ਸੁੱਚੀ ਸੇਵਾ ਕਰਕੇ ਸੰਸਾਰ ਤੋ ਚੰਗਾ ਨਾਮ ਕਮਾ ਕੇ ਚਲੇ ਗਏ। ਹਰ ਤਰਾਂ ਦਾ ਸਾਜ ਤਿਆਰ ਕਰਨ ਵਾਲੇ। ਪਰ ਪਿਆਰਿਓ ਕਦੇ ਘਾਟਾ ਨਹੀ ਪੂਰਾ ਹੋਣਾ। ਇਹ ਹੀ ਅਰਦਾਸ ਹੈ ਸਤਿਗੁਰ ਆਪਨੇ ਚਰਨਾ ਚ ਰਖਣ। ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। 😢😢
@virsapunjabi9237
@virsapunjabi9237 4 жыл бұрын
ਵਾਹਿਗੁਰੂ ਜੀ ਚਰਣਾ ਵਿੱਚ ਨਿਵਾਸ ਬਖਸ਼ਣ
@rajwantkaurdhillon7355
@rajwantkaurdhillon7355 Жыл бұрын
Guru roopi rooh jisde roop vich Guru da roop saaf najar aunda see baapu gi ajj sade vich nahi rahe. dil bhut udaas ho Gaia. uh jeende gi he waheguru nal mil chukke se. paviter rooh de charna vich 🙏🙏🙏🙏🙏
@user-vd6pz6rc3s
@user-vd6pz6rc3s 4 жыл бұрын
ਵਾਹਿਗੁਰੂ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ
@PappuSingh-bs5zu
@PappuSingh-bs5zu 11 ай бұрын
ਬਾਬਾ ਕਿਸ਼ਨ ਸਿੰਘ ਤੰਤੀਈ ਸਾਜ਼ਾਂ ਵਾਲੇ ਨੂੰ ਭਗਵਾਨ ਚਰਨਾਂ ਵਿਚ ਨਿਵਾਸ ਬਖਸ਼ੇ
@user-ol4pf2ik9u
@user-ol4pf2ik9u 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻ਵੀਰ ਜੀ ਤੁਹਡੀ ਇੰਟਰਵਿਊ ਬਾਪੂ ਜੀ ਨਾਲ ਸੁਣ ਕੇ ਮੇਰਾ ਬਹੁਤ ਮੰਨ ਸੀ ਬਾਪੂ ਜੀ ਨੂੰ ਮਿਲਣ ਦਾ ਪਰ ਉਨ੍ਹਾਂ ਦੇ ਚਲੇ ਜਾਣ ਦਾ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਉਨ੍ਹਾਂ ਨੂੰ ਮਿਲ ਨਾ ਸਕੀ ਉਹ ਇੱਕ ਰੱਬੀ ਰੂਹ ਸਨ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਰਾ 🙏🏻🙏🏻😭😭
@user-ol4pf2ik9u
@user-ol4pf2ik9u 10 ай бұрын
ਬਕਸ਼ਣ
@baljindersingh7457
@baljindersingh7457 4 жыл бұрын
ਨਾਂ ਪੂਰਾ ਹੋਣ ਵਾਲਾ ਘਾਟਾ ਬਾਪੂ ਜੀ ਦੇ ਚਲਾਣਾ ਕਰਨ ਨਾਲ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਸੇ ਦਾ ਜ਼ੋਰ ਨਹੀਂ ਜੀ
@kakabullethomeroyalenfield7297
@kakabullethomeroyalenfield7297 Жыл бұрын
ਕੋਈ ਨਾ ਵੀਰ ਜੀ। ਇਹ ਦੁਨਿਆ ਕਿਸੇ ਦੀ ਸਕੀ ਨਹੀਂ। ਚੰਗੀ ਚੀਜ਼ ਦੇ ਗਾਹਕ ਵਿਰਲੇ ਹਨ ਰਾਜ਼ੀ ਰਹੋ
@hsbl
@hsbl 4 жыл бұрын
🌹🙏😰 ਵਾਹਿਗੁਰੂ ਜੀ 🌹🙏🙏
@ManjeetSingh-zi7wt
@ManjeetSingh-zi7wt Жыл бұрын
ਵਾਹਿਗੁਰੂ ਸਾਹਿਬ ਜੀ 🌹🙏🏼
@sukhdevkaur9697
@sukhdevkaur9697 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤❤❤❤❤❤❤❤❤
@gurdevsinghaulakh7810
@gurdevsinghaulakh7810 Жыл бұрын
❤ਧੰਨ ਗੁਰੂ ਨਾਨਕ❤
@amrikdhillon3428
@amrikdhillon3428 3 жыл бұрын
ਮੈਂ ਅੱਜ ਫੋਨ ਕਰਨ ਲੱਗਾ ਸੀ ਬਾਪੂ ਜੀ ਨੂੰ ਦਿਲਰੁਬਾ ਲੈਣ ਲ ਈ 😓😓😓ਵਾਹਿਗੁਰੂ ਬਾਪੂ ਨੂੰ ਚਰਨਾ ਚ ਨਿਵਾਸ ਦੇਣ ਬਾਪੂ ਜੀ ਨੂੰ ਰੱਬੀ ਰੂਪ ਸੀ ਧਰਮੀਂ ਇੰਨਸਾਨ
@SatnamSingh-dv7jx
@SatnamSingh-dv7jx Жыл бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@rajvindersingh8563
@rajvindersingh8563 4 жыл бұрын
Waheguru ji bapu ji di rooh nu apne charna ch niwas bakshan waheguru
@user-lm7gc7tk8d
@user-lm7gc7tk8d 14 күн бұрын
waheguru g waheguru g 🌹🌹🌹🌹
@sumeettrans1
@sumeettrans1 8 ай бұрын
Baba ji real sant see wen ever I am sad I watch this video feel batter
@DavinderSingh-uc7rq
@DavinderSingh-uc7rq 4 жыл бұрын
Waheguru ji
@saiboutique7869
@saiboutique7869 4 ай бұрын
dhan guru ramdas ji manu be apana kol bula la waheguru ji
@gursewaksingh1825
@gursewaksingh1825 11 ай бұрын
ਥਾਲੀ ਬਾਈ ਜੀ ਜ਼ਿੰਦਾਬਾਦ
@kuldeeprattu100
@kuldeeprattu100 Жыл бұрын
ਬਾਪੂ ਜੀ ਰੱਬੀ ਰੂਹ ਸਨ ਬਾਪੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਚਲੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਇਸ ਰੂਹ ਦੁਬਾਰਾ ਦੁਨੀਆਂ ਤੇ ਭੇਜਣ ਕਿਰਪਾ ਕਰਨ
@jaskiratsingh4214
@jaskiratsingh4214 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurdevsinghaulakh7810
@gurdevsinghaulakh7810 Жыл бұрын
ਬਾਪੂ ਜੀ ਰੱਬੀ ਰੂਹ ਸੰਤ ਰੂਹ ਸਨ,
@PunjabYouthinAction
@PunjabYouthinAction 4 жыл бұрын
ਮੈਂ ਤਾਂ ਸੋਚਦਾ ਸੀ ਕਰੋਨਾ ਵਾਇਰਸ ਮੁੱਕਣ ਤੋਂ ਬਾਅਦ ਬਾਬਾ ਜੀ ਨੂੰ ਮਿਲਾ ਗਾ ਤੇ ਰਬਾਬ ਖਰੀਦਾ ਗਾ। ਅਫਸੋਸ।
@paramjitsinghkhalsa521
@paramjitsinghkhalsa521 2 жыл бұрын
ਵੀਰ ਜੀਉ ਤੁਹਾਡੀ ਪਹਿਲੀ ਇੰਟਰਵਿਊ ਦੁਰਾਣ ਬਾਪੂ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀਆ ਨਾਲ ਅਥਾਹ ਪਿਆਰ ਸ਼ਰਧਾ ਸੁਣ ਕੇ ਅੱਖਾਂ ਵਿੱਚ ਹੰਜੂ ਆਉਂਦੇ ਹਨ। ਬਹੁਤ ਵਾਰ ਉਹ ਇੰਟਰਵਿਊ ਸੁਣਦਾ ਹੈ। ਇਵੇਂ ਲਗਦਾ ਹੈ ਜਿਵੇਂ ਬਾਪੂ ਜੀ ਸਾਹਮਣੇ ਬੈਠੇ ਹੋਣ। ਵੀਰ ਜੀ ਬਾਪੂ ਜੀ ਕਦੋ ਆਕਾਲ ਚਲਾਣਾ ਕਰ ਗਏ ?
@Karanvirk613
@Karanvirk613 9 ай бұрын
Wahiguru. Hi. Rab, Da, Roop sun baht ghata. Piya
@fiveboroughappraisalservic9578
@fiveboroughappraisalservic9578 3 жыл бұрын
Nek bano..nek khao...wah..kaley bhnadey nal baithan nal kalak lagoo... -Baapu ji...thank u Jagdip bro for bringing us such souls..Waheguru chardhi kala vich rakhey
@harmindersingh2533
@harmindersingh2533 Жыл бұрын
Really Rabb di Rooh c.😢
@hsbl
@hsbl 4 жыл бұрын
ਵਾਹਿਗੁਰੂ ਜੀ 🌹🙏😰😰
@gurdarshansidhu5612
@gurdarshansidhu5612 4 жыл бұрын
Waheguru ji mehar karn bupu g ta
@farmerboyvlog
@farmerboyvlog 11 ай бұрын
Waheguru...
@sahibsinghsidhu8938
@sahibsinghsidhu8938 2 жыл бұрын
Good job good job good job good job bhai sahib ji
@harjitkaur9979
@harjitkaur9979 Жыл бұрын
Ek nake Dil ty Rabbi rooh san Baba ji ohna dy bol bahut sohny lagde san 💐
@SandeepSingh-si7fk
@SandeepSingh-si7fk 4 жыл бұрын
Waheguru
@angrejsinghbajwa8079
@angrejsinghbajwa8079 10 ай бұрын
Very nice
@AmarjitSingh-mu8rl
@AmarjitSingh-mu8rl Жыл бұрын
Waheguru jee
@vickyshergill8315
@vickyshergill8315 9 ай бұрын
RIP Bapu Kishan Singh Sian JI 🙏🙏🙏🙏🙏🙏🙏🙏🙏🙏
@gurdevsinghaulakh7810
@gurdevsinghaulakh7810 Жыл бұрын
ਥਲੀ ਬਾਈ ਵੈਰੀ ਗੁੱਡ❤ ਕੈਰੀ ਆਨ ਚੰਗਾ ਕਰੀ ਜਾਓ
@ranjitsidhu6142
@ranjitsidhu6142 4 жыл бұрын
Waheguru waheguru waheguru waheguru ji
@gurcharankaur2088
@gurcharankaur2088 4 жыл бұрын
Very sad new 😭
@AvtarSingh-fd4cx
@AvtarSingh-fd4cx 4 жыл бұрын
Parmatma Apne Charanon which Shanti bakshan
@jaswinderkaur8356
@jaswinderkaur8356 4 жыл бұрын
Wahe Guru Ji
@arjanveersworld1838
@arjanveersworld1838 11 ай бұрын
Bête Teri Umar lambi kare waheguru,tere varge putt data Sabha nu deve🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@amritsandhu5601
@amritsandhu5601 4 жыл бұрын
Jagdeep Singh Thali Bhaji Sat Sri Aqaal Bhaji mainu Bapu ji bare tohade channel to he pta laga si ate pta lagan ton baad main Baapu ji nal phone te gal v kiti par Afsos ke main ohna de Darshan nahi kar sakeya . June maheene last vich main Nawashehar ja ke aya ji ohna de Ghare ohna de Bete nu mil ke aya ji. Mai te mera freind si ansi takreeban Dopehar 1vje ohna de ghare pounche ate Jal chhakan to baad sanu bina dasse-pusshe Parshada sade sahmne paros ditta gya ate kiha gya ke baaki gallan baad vich karange pehla Parshaada chhako ji..... Eho jihi Reet ke Ghar aye Bandde nu Parshada Chakkan to bina jaan ni dena othe hi hundi hai Jithe Parmeshar di Apaar kirpa hove ji jo ke oh Baapu ji de jaan ton baad v Sambhaali hoye ne so mai tohanu benti eh karna chouna ke tusi Ohna de Bete di Interview vi zarur karke aao jihna de vich Baapu ji de os Nek Rabbi Rooh de Sanskaar akhan sahmne jhalkde aa.... Please meri Hath jod ke benti a tohanu ke ohna de bete di Interview v Zarur karo ta jo sanu Baapu ji bare hor v bohat kuj jaanan nu mil sake....... Dhanwaad Veer ji....
@tiger4642
@tiger4642 4 жыл бұрын
waheguru
@rajpoottravels7084
@rajpoottravels7084 Жыл бұрын
Waheguru ji he guru nanak sahib ji iss mahaan rooh nu aapne charnaa di sewa baksho ji
@harjitkaur9979
@harjitkaur9979 Жыл бұрын
Wahiguru ji aapne charna ch niwas rakhan 🙏🙏🙏🙏
@jagtarbilling6745
@jagtarbilling6745 3 жыл бұрын
ਵਾਹਿਗੁਰੂ ਜੀ ਚਰਨਾਂ ਚ ਨਿਵਾਸ ਬਖ਼ਸ਼ੇ
@jagrajshah8384
@jagrajshah8384 3 жыл бұрын
Bahut wadie bapu g waheguru ji kripa kar thuda ta
@JaswinderSingh-os8bw
@JaswinderSingh-os8bw 11 ай бұрын
Waheguru apne charna vich jagah deve bapu je nu
@PunjabPlusKnowledge
@PunjabPlusKnowledge 4 жыл бұрын
Waheguru Ji....
@luvprtsandhu
@luvprtsandhu 2 жыл бұрын
RIP wahyeguru ji apne charna ch Niwas den es babpu ji nu
@chhinderpalsingh2119
@chhinderpalsingh2119 4 жыл бұрын
Heartily sad to hear Rabb da bhaana.
@kakabullethomeroyalenfield7297
@kakabullethomeroyalenfield7297 Жыл бұрын
🙏😢ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਿਓਪਾਰੀ 😢🙏
@user-ol4pf2ik9u
@user-ol4pf2ik9u 10 ай бұрын
ਬਕਸ਼ਣ
@DalipKumar-zf3ei
@DalipKumar-zf3ei 2 жыл бұрын
thanks
@neeruverma4359
@neeruverma4359 Жыл бұрын
Satnam Shri waheguru sahib ji 🙏🏻🙏🏻
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@ManjitSingh-mb3ho
@ManjitSingh-mb3ho 4 жыл бұрын
waheguru jio iss sadu ruh nu apne charna nal jor laeo ji
@dhiansingh8623
@dhiansingh8623 Жыл бұрын
🙏🙏🙏🙏🙏❤❤❤❤❤
@rajpoottravels7084
@rajpoottravels7084 Жыл бұрын
Dhan dhan guru nanak sahib ji maharaj ji mehar kro naam sikhi baksho
@gurmeetsingh3869
@gurmeetsingh3869 Жыл бұрын
Waheguru ji ka Khalsa waheguru ji ki Fateh
@paramjeetkaur8966
@paramjeetkaur8966 Жыл бұрын
Waheguruji 🙏🙏
@amarjitsharma3589
@amarjitsharma3589 Жыл бұрын
waheguru ji
@gurjotsingh8934
@gurjotsingh8934 3 жыл бұрын
Oho oho oho waheguru waheguru mainu ajj hi pata laggea ena baare, bohat jhatka lagea sun ke eh ta rahe hi ni, oho waheguru ji
@rajwantkaurdhillon7355
@rajwantkaurdhillon7355 Жыл бұрын
Veere koi na tusi Chagall Karo Dunia di parvaah na Karo waheguru chardikala rakhan ge.🙏
@ManpreetSingh-kf3zx
@ManpreetSingh-kf3zx Жыл бұрын
🙏
@sukhjitsingh5514
@sukhjitsingh5514 Жыл бұрын
ਵੀਰ ਜੀ ਮੈਂ ਤਾਂ ਕਲ ਹੀ ਵੀਡੀਓ ਦੇਖੀ ਸੀ ਅੱਜ ਮੈਨੂੰ ਬਹੁਤ ਰੋਣਾ ਆਇਆ
@kakabullethomeroyalenfield7297
@kakabullethomeroyalenfield7297 Жыл бұрын
ਵੀਰ ਜੀ ਤੂਸੀ ਵੀ ਘੱਟ ਨਹੀਂ ਹੋ। ਬਹੁਤ ਰੰਗੀ ਰੂਹ ਹੋ 🌹
@AvtarSingh-fd4cx
@AvtarSingh-fd4cx 4 жыл бұрын
bahut hi Mari Gal Hui Hai
@GurjitSingh-dg7kd
@GurjitSingh-dg7kd Жыл бұрын
😭🙏
@bootasingh1314
@bootasingh1314 3 жыл бұрын
ਇਹ।ਕਿਰਤਹੈ।ਕੋਈ ਹਰਾਮ।ਨਹੀ।ਬਜੁਰਗ ਪਵਿੱਤਰ ਰੂਅ।ਕੋਈ ਖੇਤੀ।ਕਰਦਾ।ਕੋਈ ਪੱਤਰਕਾਰ ਵਾਹਿਗੁਰੂ।ਜੀ
@thakursinghthakursingh-xo9qt
@thakursinghthakursingh-xo9qt Жыл бұрын
Really rubb de rooh si
@zindjaan
@zindjaan 11 ай бұрын
Jagdeep Singh thali veer ji me Kabaddi comentr malkit Nangal tuhade kolo interview karvoni chohda ha veer jagdeep sing g ❤
@jagrajshah8384
@jagrajshah8384 3 жыл бұрын
Waheguru ji bapu wargh hera banda nhi milan
@gsingh3298
@gsingh3298 4 жыл бұрын
Sachi very sad 🙏
@jotkaurrandhawa6345
@jotkaurrandhawa6345 3 жыл бұрын
😭😭😭😭🙏🙏🙏
@ankitsahni786
@ankitsahni786 Жыл бұрын
Please share full interview link to me if anyone have
@gholasingh6758
@gholasingh6758 Жыл бұрын
Very sad
@noorangadsingh1746
@noorangadsingh1746 Жыл бұрын
GUR FATEH JI. Bapu Ji de parivaar vichon jehde unha de bete unha de kam un agge vada rhe sige unha to kida contact kar sakde haan ji . Pata hai taan dasan di kirpa karni ji . Bhul Chuk Maaf , WAHEGRU JI KA KHALSA WAHEGURU KI KI FATEH .
@sumeettrans1
@sumeettrans1 8 ай бұрын
Thali sahib you don’t need to explain people so stupid you are good reporter
@saiboutique7869
@saiboutique7869 4 ай бұрын
Manu be chakh la raba mera be kam nai chalda hun 😢 marna he hal aa mari zindagi da roj roj marn nal ik din marna he changa aa
@bholafatehgarhia8855
@bholafatehgarhia8855 9 ай бұрын
ਕਿੰਨੀ ਚੰਗੀ ਰੂਹ ਸੀ ਪਰਮਾਤਮਾ ਦੀ
@Mandeep993
@Mandeep993 4 жыл бұрын
Waheguru ji
@mohiniberi2269
@mohiniberi2269 Жыл бұрын
Rabaab wale babaji Guru Nanak ji de peyare Guru Nanank Ji kol hi chale gaye han oh apne sache ghar gaye han . Waheguru ji .
@mithasingh4484
@mithasingh4484 2 жыл бұрын
Waheguru g
@gurcharankaur2088
@gurcharankaur2088 4 жыл бұрын
Waheguru ji
@deepsandhu4322
@deepsandhu4322 Жыл бұрын
Waheguru ji
@shubhneetkaursandhu
@shubhneetkaursandhu Жыл бұрын
Waheguru ji
@raghurajsingh274
@raghurajsingh274 Жыл бұрын
Waheguru ji
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН
Alex hid in the closet #shorts
00:14
Mihdens
Рет қаралды 16 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН