ਇੰਟਰਵਿਊ ਵਿੱਚ ਫ਼ੁੱਟ ਫ਼ੁੱਟ ਰੋ ਪਿਆ ਸਰੰਗੀਆਂ ਵਾਲਾ ਬਾਪੂ | Krishan Singh | Jagdeep Singh Thali | Sarangi

  Рет қаралды 369,967

Punjabi Lok Channel

Punjabi Lok Channel

4 жыл бұрын

Sarangi | Instrumental | Instrument | Tanti Saaz | Dilruba | Rabab | Jagdeep Singh Thali | Krishan Singh | Ramgarhia | Sarangi Maker |

Пікірлер: 1 300
@mukhtarsingh3581
@mukhtarsingh3581 3 жыл бұрын
ਇੱਕ ਉਹ ਵੀ ਬੁੱਢੇ ਸ਼ਰਾਬਾਂ ਪੀ ਕੇ ਸਟੇਜਾਂ ਤੇ ਦੋਹਤੀਆਂ ਪੋਤੀਆਂ ਨਾਲ ਨੱਚਦੇ ਆ ਬੇਸ਼ਰਮ ਉਮਰ ਦਾ ਲਿਹਾਜ਼ ਵੀ ਨਹੀਂ ਕਰਦੇ ਇੱਕ ਇਹ ਬਾਪੂ ਜੀ ਆ ਜੋ ਗੁਰੂ ਸਾਹਿਬ ਦੀ ਗੱਲ ਕਰਕੇ ਵੈਰਾਗ ਵਿੱਚ ਆ ਜਾਂਦਾ ਇਹਨਾਂ ਤੇ ਰੱਬ ਦੀ ਪੂਰੀ ਕਿਰਪਾ ਹੈ । ਬਾਪੂ ਜੀ ਵਾਕਿਆ ਈ ਅਸੀਂ ਅੱਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਕੀਤੇ ਹੋਏ ਅਣਗਿਣਤ ਅਹਿਸਾਨ ਭੁੱਲ ਕੇ ਡੇਰਿਆਂ ਵੱਲ ਤੁਰ ਪਏ ਹਾਂ ਕੁਰਬਾਨੀ ਤੇ ਤਿਆਗ ਵਾਲਾ ਰਾਹ ਬਿਲਕੁਲ ਈ ਛੱਡ ਚੁੱਕੇ ਹਾਂ । ਖਾਲਸਾ ਜੀ ਇਹੋ ਜਿਹੇ ਗੁਰੂ ਪਿਆਰਿਆਂ ਦੀ ਸਾਡੀ ਸਿੱਖ ਕੌਮ ਨੂੰ ਸਖਤ ਜਰੂਰਤ ਹੈ ਜੀ ਥਲੀ ਵੀਰ ਤੇਰਾ ਵੀ ਬਹੁਤ ਧੰਨਵਾਦ ਹੈ ਕਿ ਤੂੰ ਜੁੜੀ ਹੋਈ ਰੂਹ ਦੇ ਦਰਸ਼ਨ ਕਰਵਾਏ ਆ ।
@nirmalghuman6077
@nirmalghuman6077 4 жыл бұрын
ਜਿਉਂ ਜਿਉਂ ਬਾਬਾ ਦੀਆਂ ਗੱਲਾਂ ਸੁਣਦੇ ਆਂ, ਤਿਉਂ ਤਿਉਂ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਹੁੰਦਾ ਆ, ਬਹੁਤ ਰੋਕਿਆ ਆਪਣੇ ਆਪ ਨੂੰ, ਪਰ ਮੱਲੋ- ਮੱਲੀ ਅੱਖਾਂ ਚੋਂ ਵੈਰਾਗ ਦੇ ਹੰਝੂ ਵੱਗ ਪਏ, ਇਨ੍ਹਾਂ ਦੀ ਗੱਲਬਾਤ ਸੁਣਦਿਆਂ ਵਾਰ ਵਾਰ ਅੱਖਾਂ ਭਿੱਜਦੀਆਂ ਗਈਆਂ !ਲੱਖਾਂ ਚੋਂ ਕੋਈ ਵਿਰਲੇ ਈ ਐਹੋ ਜਿਹੇ ਇਨਸਾਨ ਹੁੰਦੇ ਨੇ, ਜੋ ਰੱਬ ਦੇ ਰੰਗ ਚ ਰੱਤੇ ਹੁੰਦੇ ਨੇ ! ਕੋਈ ਸ਼ੱਕ ਨਹੀਂ ਇਹ ਬਾਬਾ ਜੀ ਰੂਹਾਨੀਅਤ ਦਾ ਇੱਕ ਅਨਮੋਲ ਖਜ਼ਾਨਾ ਨੇ, ਅੱਜਕਲ੍ਹ ਦੇ ਕਿਸੇ ਕਹਿੰਦੇ ਕਹਾਉਂਦੇ ਕਥਾਵਾਚਕ ਦੇ ਕਥਾ ਵਿਖਿਆਨ ਵੀ ਐਨਾ ਅਸਰ ਨਹੀਂ ਰੱਖਦੇ ਜਿਨ੍ਹਾਂ ਬਾਪੂ ਜੀ ਦੀਆਂ ਗੱਲਾਂ ਦਿਲ ਨੂੰ ਟੁੰਬਦੀਆਂ ਨੇ ! ਇਹਨਾਂ ਜਿਹਾ ਗਿਆਨ ਕਿਸੇ ਸਕੂਲ ਕਾਲਜ ਜਾਂ ਕਿਤਾਬੀ ਪੜ੍ਹਾਈਆਂ ਨਾਲ ਨਹੀਂ ਮਿਲਦਾ, ਇਹ ਤਾਂ ਬਸ ਉਸ ਵਾਹਿਗੁਰੂ ਜੀ ਦੀ ਰੱਬੀ ਬਖਸ਼ਿਸ਼ ਆ ਬਾਬਾ ਜੀ ਤੇ ! ਜਿਉਂਦਿਆਂ ਹੀ ਜੀਵਨ ਮੁਕਤ ਹੁੰਦੇ ਨੇ ਬਾਬਾ ਜੀ ਵਰਗੇ ਗੁਰਮੁਖਿ ਪਿਆਰੇ ਬਾਬਾ ਜੀ ਵਰਗੇ ਰੱਬ ਦੇ ਰੰਗ ਚ ਰੰਗੀਆਂ ਰੂਹਾਂ ਲਈ ਹੀ ਅਰਦਾਸ ਵਿੱਚ ਇਹ ਲਫ਼ਜ਼ ਬੋਲੇ ਜਾਂਦੇ ਨੇ ਕਿ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੈ 🙏🙏
@harjindersinghsinghsab2467
@harjindersinghsinghsab2467 4 жыл бұрын
ਗੁਰੂ ਨਾਨਕ ਦੇਵ ਜੀ ਨੂੰ ਮਨ ਦੀ ਗਿਹਰਾਈ‌ ਚੋਂ ਧਿਆਉਂਦੇ ਹਨ
@kuldeepsehjra3006
@kuldeepsehjra3006 4 жыл бұрын
ਅੱਖਾ ਵਿਚੋ ਪਾਣੀ ਵਗਣਾ ਭਗਤੀ ਕਰਨ ਵਾਲੇ ਦੀਆ ਦਸ਼ ਨਿਸਾਨੀਆ ਵਿੱਚੋ ਇੱਕ ਹੈ।ਬਾਬਾ ਜੀ ਸੱਚੇ ਭਗਤ ਨੇ।ਵਿਰਾਗਮਈ ਅਵਸਥਾ ਹੈ ਬਾਬਾ ਜੀ ਦੀ।
@jagjitkaur958
@jagjitkaur958 4 жыл бұрын
Bilkul shi keha tuse
@rajanharika4416
@rajanharika4416 3 жыл бұрын
5
@rajanharika4416
@rajanharika4416 3 жыл бұрын
Y
@princechogawan4942
@princechogawan4942 4 жыл бұрын
ਇਥੇ ਕਹਿਣ ਨੂੰ ਜੀਅ ਕਰਦਾ “ਫਰੀਦਾ ਮਿਲਿਆਂ ਨੂੰ ਮਿਲ”
@rajanrajan1497
@rajanrajan1497 4 жыл бұрын
ਮੈਨੂੰ ਇਹ ਸਮਜ ਨਹੀਂ ਆਉਂਦੀ ਕਿ ਉਹ ਕੌਣ ਮੂਰਖ ਹਨ ਜੋ ਇਸ ਨੂੰ ਡਿਸਲਾਇਕ ਕਰ ਰਹੇ ਹਨ । ਅਜਿਹੇ ਬਾਬਾ ਵਿਰਲੇ ਵਿਰਲੇ ਹੀ ਹਨ । ਸਚੀ ਦਿਲ ਨੂੰ ਸਕੂਨ ਬਹੁਤ ਮਿਲਿਆ
@tajindersingh557
@tajindersingh557 4 жыл бұрын
ਵੀਰ ਜੀ ਉਹ ਸੱਚ ਮੁਚ ਹੀ ਮੂਰਖ ਨੇ ਭਿਖਾਰੀ ਨੂੰ ਸੋਨੇ ਦਾ ਭਾਂਡਾ ਦਿੱਤਾ ਜਾਵੇ ਤਾਂ ਵੀ ਉਹ ਭੀਖ ਹੀ ਮੰਗੇਗਾ ਰੱਬ ਮੇਹਰ ਕਰੇ
@jsgill2303
@jsgill2303 4 жыл бұрын
ਸਹੀ ਕਿਹਾ ਜੀ dislikes ਕਰਨ ਵਾਲੇ ਇਨਸਾਨ ਨਹੀਂ ਹੋ ਸੱਕਦੇ
@jagjitkaur958
@jagjitkaur958 4 жыл бұрын
Dislike wale bewkuf
@Fateh549
@Fateh549 6 ай бұрын
ਮੂਰਖ਼ ਨੇ ਜੀ
@RavinderSingh-vf5sc
@RavinderSingh-vf5sc 5 ай бұрын
​@@jsgill2303😮🎉❤😊😮😮😮😮😅😊😊😊❤😊😮😢😂😂
@roohelafaz4820
@roohelafaz4820 4 жыл бұрын
ਸਿੱਖ ਸੰਸਥਾਵਾਂ ਨੂੰ ਬੇਨਤੀ ਆ ਜੀ ਕਿ ਸਾਂਭ ਲਵੋ ਇਸ ਅਨਮੋਲ ਹੀਰੇ ਨੂੰ ਬਾਬਾ ਜੀ ਕੋਲ ਬੇਅੰਤ ਖ਼ਜ਼ਾਨਾਂ ਹੈ ਜਿਸ ਦੀ ਅਜੋਕੇ ਵਕਤ ਨੂੰ ਬਹੁਤ ਲੋੜ ਹੈ ਸੋ ਲਾਹਾ ਲੈ ਲੈਣਾ ਚਾਹੀਦਾ ਹੈ ਸਾਨੂੰ ਸਚਮੁਚ ਅੱਜ ਬਹੁਤ ਰੋਇਆ ਆ ਮੈਂ ਬਾਬਾ ਜੀ ਦਾ ਵੈਰਾਗ ਦੇਖ ਸੁਣ ਕੇ ਬਾਬਾ ਨਾਨਕ ਜੀ ਤੰਦਰੁਸਤੀ ਬਖ਼ਸ਼ਣ ਬਾਬਾ ਜੀ ਨੂੰ
@GurpreetSingh-se4wi
@GurpreetSingh-se4wi 4 жыл бұрын
ਸਹੀ ਗੱਲ ਕੀਤੀ ਆਪ ਜੀ ਨੇ ਸਿੱਖ ਸੰਸਥਾਵਾਂ ਨੂੰ ਜ਼ਰੂਰ ਉਪਰਾਲਾ ਕਰਨ ਜੀ
@nirmalghuman6077
@nirmalghuman6077 4 жыл бұрын
ਉਨ੍ਹਾਂ ਮਸੰਦਾਂ ਨੂੰ ਗੁਰੂ ਘਰਾਂ ਦੀਆਂ ਗੋਲਕਾਂ ਲੁੱਟਣ ਤੋਂ ਵਿਹਲ ਮਿਲੂਗੀ ਤਾਂ ਹੀ ਸਾਂਭਣਗੇ ਨਾ ਵੀਰ ਜੀ
@roopasharma4609
@roopasharma4609 4 жыл бұрын
ਇਹ ਇਂਸਾਨ music lover ਹੋਣ ਕਰਕੇ ਗੁਰੂ ਨਾਲ ਜੁੜਿਆ ਹੋਇਆ ਹੈ।
@MrSaini12
@MrSaini12 3 жыл бұрын
Baba ji raabi rooh hun. Dil karda apna head baba ji dai charna ch rakha
@vedikarajput1470
@vedikarajput1470 3 ай бұрын
❤❤bbye ​@@GurpreetSingh-se4wi
@sarajmanes5983
@sarajmanes5983 4 жыл бұрын
ਇਕ ਹੋਰ ਇਨਟਵੀਉ ਕਰੋ ਬਾਬਾ ਜੀ ਦੀ ਚੈਨਲ ਨੂੰ ਬੇਨਤੀ ਹੈ ਹਥ ਜੋੜ ਕੇ ਜੀ ਇਹ ਬਾਬੇ ਵਿਰਾਸਤ ਹਣ ਜੀ
@penduunionzindaad
@penduunionzindaad 4 жыл бұрын
ਐਂਕਰ ਪਾਜੀ ਤੈਨੂੰ ਵੀ ਯਾਰਾ ਮੱਥਾ ਟੇਕਦੇ ਬਾਬੇ ਨਾਨਕ ਨੇ ਤੈਨੂੰ ਸੇਵਾ ਲਾਈ ਸੀ ਤੂੰ ਤੇ ਯਾਰਾ ਰੱਬ ਦੇ ਦਰਸ਼ਨ ਕਰਾ ਤੇ ਵਾਹਿਗੁਰੂ ਮੇਹਰ ਕਰੇ
@user-hh1ve5ho7x
@user-hh1ve5ho7x 4 жыл бұрын
Veer ji ki hall ne
@penduunionzindaad
@penduunionzindaad 4 жыл бұрын
@@user-hh1ve5ho7x ਹਾਂਜੀ ਵੀਰ ਜੀ ਸਹੀ ਆ ਜੀ
@bpindorie8353
@bpindorie8353 4 жыл бұрын
ਠੀਕ ਕਿਹਾ ਜੀ, ਰੱਬ ਦੇ ਦਰਸ਼ਨ ਉਸਦੀ ਖਲਖਤ ਵਿੱਚੋਂ ਹੀ ਤਾਂ ਹੁੰਦੇ ਹਨ ।
@yuvisingh5008
@yuvisingh5008 3 жыл бұрын
Sahi gall aaa veer ji
@navdeep1744
@navdeep1744 4 жыл бұрын
ਉਹ ਵਿਰਲਾ ਹੀ ਇਨਸਾਨ ਹੁੰਦਾ ਹੈ ਜਿਸ ਦੀਆਂ ਅੱਖਾਂ ਵਿੱਚ ਰੱਬ ਦਾ ਨਾਂਮ ਲੈਣ ਲੱਗਿਆਂ ਹੰਝੂ ਆ ਜਾਂਦੇ ਨੇ
@rupindersinghgill2299
@rupindersinghgill2299 4 жыл бұрын
Vir ji oh insaan Rabb nal jurre hunde aa.waheguru jio bhaga wale lokk hunde aa
@gurpreetsingh-pu6tb
@gurpreetsingh-pu6tb 4 жыл бұрын
te una diya gla sunn walya diya akha v hanju aa jande ne
@veerjii9639
@veerjii9639 4 жыл бұрын
ਵਧੀਆ ਜੀ
@sukhjindersingh1675
@sukhjindersingh1675 4 жыл бұрын
ਰੱਬ ਨਾਲ ਜੁੜੇ ਦੀ ਇਹੀ ਨਿਸ਼ਾਨੀ ਏ ਕੇ ਆਪਣੇ ਰੱਬ ਦਾ ਨਾਮ ਲਿਆ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ
@jagroopsinghvlogs
@jagroopsinghvlogs 4 жыл бұрын
Baba ji di nimrta te Guru naal pyar dekh ke rooh khid gai. Baba ji apne pita ji nu kinne satikaar naal yaad karde ne te ajj di peerhi pita ji nu burha hi dasdi a. Guru Nanak Sahib baba ji nu lambi umar bakshan 🙏❤️
@rajindersinghdhiman1093
@rajindersinghdhiman1093 4 жыл бұрын
ਜਿਸਦੇ ਸਿੱਖ ਐਨੇ ਗਿਆਨ ਵਾਲੇ ਅਤੇ ਅੈਨੇ ਪਿਆਰ ਵਾਲੇ ਹਨ, ਉਹ ਗੁਰੂ ਕੈਸਾ ਹੋਵੇਗਾ? ਅੰਦਾਜਾ ਨਹੀ ਲਾਇਆ ਜਾ ਸਕਦਾ। ਕਹਿਣ ਨਾ ਜਾਈ ਅਚਰਜ ਵਿਸਮਾਦ।
@HarmanpreetSingh-ff4zl
@HarmanpreetSingh-ff4zl 4 жыл бұрын
Dhan guru dhan guru pyare 🙏
@harjindersinghchanna3376
@harjindersinghchanna3376 4 жыл бұрын
Gur kee mehma Kathan na jaye parbharam gur rahya samaaye
@pardeepk7165
@pardeepk7165 4 жыл бұрын
Wakai ji
@rampartapsarswaachuriwalad5543
@rampartapsarswaachuriwalad5543 4 жыл бұрын
वा पाहजी भहोत व्दिया
@GurwinderSingh-px5gd
@GurwinderSingh-px5gd 4 жыл бұрын
RAJINDER SINGH DHIMAN bilkul uncle ji..tuhadi soch v bht logical a
@Singh-ny2km
@Singh-ny2km 4 жыл бұрын
*ਸਿੱਖ ਕੋਮ ਚ ਬਹੁਤ ਸਾਰੇ ਕੋਹੇਨੂਰ ਹੀਰੇ, ਨਗੀਨੇ, ਸੋਨੇ ਤੋ ਵੀ ਵਧ ਕੀਮਤੀ ਗੁਣੀ ਗਿਆਨੀ ਐਸੇ ਭਾਈ ਕਿਸ਼ਨ ਸਿੰਘ ਸਾਬ ਵਰਗੇ ਹਨ, ਜਿਨ੍ਹਾਂ ਦੇ ਮੁਖਾਰਬਿੰਦ ਤੋ ਨਿਕਲੇ ਹੋਏ ਇਕ ਇਕ ਬੋਲ ਵਾਹਿਗੁਰੂ ਪਰਮਾਤਮਾ ਦੀ ਯਾਦ ਦਵਾਉਦੇ ਆ, {ਪਰ ਅਜ ਕਲ ਦੇ ਕੁੱਝ RSSਹੈਵਾਨ ਦੇ ਪੁਜਾਰੀ, ਰਨਜੀਤ ਡੰਢਰੀਆ, ਹਰਨੇਕ ਨੇਕੀ ਕੁਤਾ, ਧੁੰਮਾਂ, ਗਧਾ(ਰਾਧਾ)ਸੁਆਰਥੀ, ਨਰਕਧਾਰੀਆ ਵਰਗੇ ਬੇਸ਼ਰਮਾ ਨੇ ਸਿਖੀ ਨੂੰ ਢਾਅ ਲਾ ਕੇ ਰਖੀ ਆ, ਇਨ੍ਹਾਂ ਦਲਿਆ ਦਾ ਇਕ ਇਕ ਬੋਲ ਜੈਹਰ ਊਗਲਦਾ ਆ ਸਿੱਖ ਪੰਥ ਖਿਲਾਫ*
@beantsingh657
@beantsingh657 4 жыл бұрын
ਹਕ ਸਚ ਦੀ ਅਵਾਜ਼ Singh your right brother
@SatpalSingh-ms3hq
@SatpalSingh-ms3hq 4 жыл бұрын
Right brother je
@BalvirSingh-ud4cd
@BalvirSingh-ud4cd 4 жыл бұрын
ਸੇਈ ਪਿਆਰਿਆ ਨੂੰ ਮੇਲੀ ਮੇਰੇ ਗੁਰੂ ਨਾਨਕ ਜੀ ਜਿੰਨ ਮਿਲਿਆ ਹੇ ਅਕਾਲ ਪੁਰਖ ਜੀ ਤੇਰਾ ਨਾਮ ਚਿੱਤ ਆਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AjmerSingh-rw7ug
@AjmerSingh-rw7ug 4 жыл бұрын
ਹੱਦ ਹੋ ਗਈ ਐਨੀ ਪਿਆਰ ਵਾਲੀ ਰੂਹ ਅਨੰਦ ਅਨੰਦ ਅਨੰਦ...... ਪਰਮਾਤਮਾ ਦੇ ਰੰਗ ਚ ਰੰਗੀ ਰੂਹ
@amriksingh20
@amriksingh20 3 жыл бұрын
ਤਾਂ ਜਗਦੀਪਸਿਘੲਇਟਰਵਿੳਊਲੲਈਧਨਵਾਦ
@rajandesawar2059
@rajandesawar2059 3 жыл бұрын
sahi keha tuc
@Jatindersingh-yi8wo
@Jatindersingh-yi8wo 2 жыл бұрын
ਬੰਦਾ ਅਮੀਰ ਹੀ ਉਦੋਂ ਕਹਾਉਂਦਾ ਜਦੋਂ ਉਸਨੂੰ ਅਨੰਦ ਵਿੱਚ ਰਹਿਣਾ ਆ ਗਿਆ। 🙏ਵਾਹਿਗੁਰੂ ਜੀ
@sukhpal1979
@sukhpal1979 4 жыл бұрын
ਦਿਲ ਦਾ ਅਮੀਰ ਆਦਮੀ ਅਤੇ ਰਸਭਰੀ ਅਵਾਜ ਵਾਲਾ ਬਾਬਾ ,ਦਿਲ ਨੂੰ ਸੂਹ ਜਾਣ ਵਾਲੀਆ ਗੱਲਾ ਕਰ ਗਿਆ
@mr.singhvlogs3304
@mr.singhvlogs3304 4 жыл бұрын
ਦਿਲ ਨੂੰ ਸਕੂਨ ਮਿਲ ਗਿਆ ਬਾਪੂ ਜੀ ਤੁਹਾਡੇ ਬਚਨ ਸੁਣ ਕੇ
@gursewaksekhon0071
@gursewaksekhon0071 4 жыл бұрын
ਸੱਚੀ ਯਾਰ ਬਾਬੇ ਨੂੰ ਸੁਣ ਕੇ ਰੋਣਾ ਆ ਗਿਆ ਇਹ ਹੁੰਦੇ ਨੇ ਸੱਚੇ ਸੁੱਚੇ ਗੁਰੂ ਨਾਨਕ ਦੇਵ ਜੀ ਦੇ ਸਿੱਖ। ਇੱਕ ਟਾਇਮ ਸ਼ੀਸ਼ੇ ਵਿੱਚ ਦਾਗ ਪੈ ਜਾਂਦਾ ਪਰ ਸਰੰਗੀਆ ਵਾਲੇ ਬਾਬੇ ਦਾ ਦਿਲ ਸੂਰਜ ਦੀ ਰੌਸ਼ਨੀ ਨੂੰ ਮਾਰ ਪਾਉਦਾ, ਬਾਬੇ ਦੇ ਦਿਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਆ,,, ਬਾਬੇ ਨਾਨਕ ਦੇ ਅੱਧੇ ਦਰਸ਼ਨ ਤਾਂ ਇਨਾਂ ਬਜੁਰਗਾਂ ਦੇ ਦਰਸ਼ਨ ਕਰਕੇ ਹੋ ਜਾਂਦੇ ਨੇ,
@penduunionzindaad
@penduunionzindaad 4 жыл бұрын
ਸਹੀ ਗੱਲ ਵੀਰੇ ਦਿੱਲ ਖੁੱਲ ਕਿ ਰੋ ਹੋ ਗਿਆ ਕਿੱਥੈ ਦੇਣਾ ਦਾਵਾਂਗਾ ਸੱਜਣੋ ਅਸੀ ਵਾਹਿਗੁਰੂ ਦਾ
@kaursukhwant9757
@kaursukhwant9757 4 жыл бұрын
Aj es Baapu ji de darshan kar k rooh khush ho gye ehnu kehende rab naal jurya hoya waheguru ji chardi klaa vich rakhe Baapu ji nu
@crazyengg003
@crazyengg003 4 жыл бұрын
ਧੰਨ ਨਾਨਕ ਤੇਰੀ ਵੱਡੀ ਕਮਾਈ💐💐
@GurcharanDhillon
@GurcharanDhillon 4 жыл бұрын
ਕੀ ਅਜਿਹੇ ਬਾਬਿਅਾਂ, ਬਾਪੂ ਦੇ ਹੁੰਦਿਅਾਂ ਹਾਲੇ ਵੀ ਜੇ ਲੋਕ ਡੇਰੇ ਵਾਲੇ ਸਾਧੂਅਾਂ ਦੀਅਾਂ ਗੱਲਾਂ ਸੁਣਨੀਅਾਂ ਪਸੰਦ ਕਰਦੇ ਨੇ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ I ਕਿਰਤ ਕਰਕੇ ਰੋਟੀ ਖਾਣੀ, ਵਾਹਿਗੁਰੂ ਜੀ ਦਾ ਨਾਮ ਜਪਣਾ, ਸੇਵਾ ਕਰਨੀ, ਵੰਡ ਛਕਣਾ, ਸਿਫਤ ਸਾਲਾਹ ਕਰਨ ਨੂੰ ਹੀ ਅਸਲੀ ਪਰਚਾਰ ਕਹਿਂਦੇ ਹਨ I ਢੋਲਕੀਅਾਂ, ਚਿਮਟੇ, ਸਟਾੲੀਲਿਸ਼ ਗੱਡੀਅਾਂ ਦੀ ਸਵਾਰੀ, ਡੇਰੇ ਦੀ ੳੁਸਾਰੀ ਨਾਲ ਕੋੲੀ ਵੱਡਾ ਸਾਧ, ਪਰਚਾਰਨ ਨਹੀਂ ਬਣ ਜਾਂਦਾ I ਸਿਰਫ ਲੋਕਾਂ ਨੂੰ ਭੰਬਲ ਭੂਸੇ ਚ ਪਾ, ਨਵੇਂ ਨਵੇਂ ਵਿਵਾਦ ਹੀ ਖੜੇ ਕਰਨ ਜੋਗੇ ਹੁੰਦੇ ਨੇ I
@harmeshsingh2534
@harmeshsingh2534 4 жыл бұрын
Ji Waheguru Ji ka Khalsa WaheGuru Ji ki Fateh Parmatma Tanu chadhadi Kala charkhe WaheGuru Ji ka Khalsa WaheGuru Ji ki Fateh
@silonkalanwale6071
@silonkalanwale6071 4 жыл бұрын
ਏਹੇ ਬਜੁਰਗ ਕੋਈ ਆਮ ਬਜੁਰਗ ਨਹੀਂ ਹਨ ਸੰਤ ਰੂਪ ਹਨ
@punjabitvddpunjabi8549
@punjabitvddpunjabi8549 8 ай бұрын
ਮੈਨੂੰ ਬਹੁਤ ਵਧੀਆ ਲੱਗਿਆ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ
@sukhdeepjohal1569
@sukhdeepjohal1569 4 жыл бұрын
ਜਿਹੋ ਜਿਹੇ ਰੱਬ ਦੇ ਦਰਸ਼ਨ ਕਰ ਲਏ ਉਹੋ ਜਿਹੇ ਇਸ ਬਾਬੇ ਦੇ (ਰੱਬੀ ਰੂਹ) ਦੇ ਦਰਸ਼ਨ ਹੋ ਗਏ ਇਕੋ ਹੀ ਗੱਲ ਹੈ "ਵਾਹਿਗੁਰੂ ਜੀ "
@avtara3663
@avtara3663 4 жыл бұрын
ਵਾਹਿਗੁਰੂ ਵਾਹਿਗੁਰੂ ੲਿਹ ਬਾਬਾ ਜੀ ਅਸਲੀ ਸੰਤ ਨੇ ਜਿਨਾ ਦੀਅਾ ਅੱਖਾਂ ਰੱਬ ਦੇ ਵਿਯੋਗ ਵਿਚ ਨਮ ਹੋ ਜਾਂਦੀਅਾ ਨੇ ਤੇ ਦਸਾ ਨਹੂੰਅਾ ਦੀ ਕਿਰਤ ਕਰਕੇ ਖਾਦੇਨੇ..
@nirmal695
@nirmal695 4 жыл бұрын
ਵਾਹ ਵਾਹ ਵਾਹ ਸੱਚ ਜਾਣਿਓ ਸੱਚੀਂ ਲੱਗਿਆ ਜਿਵੇ ਗੁਰੂ ਸਾਹਿਬ ਦੇ ਸੱਚੇ ਭਗਤ ਨਾਲ ਗੱਲ ਹੋ ਰਹੀ ਹੋਵੇ।
@PSK_Media_Group
@PSK_Media_Group 4 жыл бұрын
ਬਾਬਾ ਜੀ ਨੇ ਬਹੁਤ ਰੁਆਇਆ ਅੱਜ. ਮੈਂ ਤਾਂ ਵੈਸੇ ਹੈ ਇਹ ਇੰਟਰਵਿਊ ਸ਼ੁਰੂ ਕਰ ਲਿਆ ਪਰ ਇੰਟਰਵਿਊ ਨੇ ਬਹੁਤ ਭਾਵੁਕ ਕੀਤਾ. ਸੰਗੀਤਕ ਗੱਲਾਂ ਤਾਂ ਕੁਦਰਤੀ ਹੋਣੀਆਂ ਹੀ ਸੀ ਪਰ ਜੋ ਬਾਬਾ ਜੀ ਨੇ ਰੂਹਾਨੀ ਗੱਲਾਂ ਕੀਤੀਆਂ ਉਹ ਅੱਜ ਤਕ ਕੋਈ ਵੱਡਾ ਕਥਾ ਵਾਚਕ ਨਹੀਂ ਕਰ ਪਾਇਆ. ਬਾਬਾ ਜੀ ਇਕ ਬਹੁਤ ਹੀ ਸੱਚੀ ਰੂਹ ਦੇ ਮਲਿਕ ਹਨ. ਵਾਹਿਗੁਰੂ ਬਾਬਾ ਜੀ ਨੂੰ ਤੰਦਰੁਸਤੀਆਂ ਬਖਸ਼ੇ. ਹੋਸਟ ਨੇ ਵੀ ਸੋਹਣਾ ਕੰਮ ਕੀਤਾ. ਦਿਲੋਂ ਧੰਨਵਾਦ
@jhalmanmandair7740
@jhalmanmandair7740 4 жыл бұрын
🙏ਕੋਈ ਰੱਬੀ ਰੂਹ ਆ ਆਨੰਦ ਆ ਗਿਆ ਦਰਸਣ ਕਰਕੇ
@harmandersingh7785
@harmandersingh7785 3 жыл бұрын
Very good Baba Ji
@BaldevSingh-bi3zh
@BaldevSingh-bi3zh 4 жыл бұрын
ਭਾਈ ਲਾਲੋ ਦਾ ਵਾਰਸ ਬਾਪੂ ਰਬ ਦਾਰੂਪ ਬਾਪੂ
@khalsaorganicfarmnaturalfa8578
@khalsaorganicfarmnaturalfa8578 4 жыл бұрын
ਵਾਹਿਗੁਰੂ ਬਾਪੂ ਜੀ ਨੂੰ ਆਪਣੇ ਚਰਨਾ ਵਿੱਚ ਸਥਾਨ ਦੇਣਾ 👏🏻👏🏻🌹🌹
@vijaykajla850
@vijaykajla850 4 жыл бұрын
ਬਹੁਤ ਸੋਣੀਆ ਗੱਲਾਂ ਬਾਪੂ ਤੇਰੀਆਂ ਬਹੁਤ ਸੋਣੀ ਸੋਚ ਹੈ। ਬਾਪੂ ਜੀ ਤੁਸੀਂ ਗੁਰੂਆ ਦੀ ਬਾਣੀ ਦੇ ਅਰਥ ਕਰਕੇ ਮੇਰੇ ਮੰਨ ਰਾਹੇ ਪਾ ਦਿੱਤਾ। ਬਾਪੂ ਧੰਨ ਤੇਰੀ ਸੋਚ ਧੰਨ ਤੇਰੀ ਕਿਰਤ
@LS-ct5dj
@LS-ct5dj 4 жыл бұрын
ਧੰਨ ਹੋ ਬਾਬਾ ਜੀ ;ਰੂਹਾਨੀਅਤ ਦੀ ਮੂਰਤ ਹੋ ਤੁਸੀਂ ਨਮਸਕਾਰ ਹੈ ਤੁਹਾਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਏਸੇ ਤਰਾਂ ਮਿਹਰ ਰੱਖਣ ਵਾਹਿਗੁਰੂ ਜੀ ।
@kaimjatt2962
@kaimjatt2962 4 жыл бұрын
ਬਹੁਤ ਅਾਨੰਦ ਅਾੲੇਅਾ ਵੀਡੀਓ ਵੇਖ ਕੇ ਰੱਬ ਨਾਲ ਜੁਰੇਅਾ ਹੋੲੇਅਾ ੲਿਨਸਾਨ ਹੈ ਬਾਪੂ ਵਾਹਿਗੁਰੂ ਕਿਰਪਾ ਕਰੇ ਬਾਪੁ ਜੀ ਤੇ
@JagroopSingh-no7xy
@JagroopSingh-no7xy 4 жыл бұрын
ਸਰੋਮਣੀ ਕਮੇਟੀ ਦਾ ਬੇੜਾ ਦਾ ਬੇੜਾ ਗਰਕ ਜੇ ਇਹੋ ਜਿਹੇ ਹੀਰੀਆਂ ਦਾ ਕਦਰ ਨਹੀ ਕਰਦੀ
@Jatindersingh-yi8wo
@Jatindersingh-yi8wo 2 жыл бұрын
ਅਮੀਰ ਬੰਦਾ ਅਨੰਦ ਨੂੰ ਖ਼ਰੀਦ ਨਹੀਂ ਸਕਦਾ ਜਿਹੜਾ ਅਨੰਦ ਵਿੱਚ ਰਹਿੰਦਾ ਉਹ ਘਟ ਪੈਸੇ ਨਾਲ ਵੀ ਗੁਜ਼ਾਰਾ ਕਰ ਲੈਂਦਾ
@jagbirnijjer3421
@jagbirnijjer3421 4 жыл бұрын
ਇਨ੍ਹਾਂ ਬਜ਼ੁਰਗਾਂ ਦੇ ਦਰਸ਼ਨ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਹਨ ਆਪਣੇ ਗੁਰੂਆਂ ਦਾ ਬੱਚਨ ਕਰਕੇ ਇੰਨੇ ਵੈਰਾਗ ਚ ਆ ਜਾਂਦੇ ਹਨ ਇਹ ਕੋਈ ਆਮ ਇਨਸਾਨ ਨਹੀਂ ਹਨ,ਵਾਹਿਗੁਰੂ ਜੀ ਦੀ ਕਿ੍ਪਾ ਹੈ ਇਨ੍ਹਾਂ ਤੇ ਕੋਈ ਬਖਸ਼ੀ ਹੋਈ ਰੂਹ ਹਨ ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਅਤੇ ਖੁਸ਼ੀਆ ਭਰਿਆ ਜੀਵਨ ਬਖਸ਼ਣ।🙏🙏🙏🙏🙏
@malvapunjab4863
@malvapunjab4863 4 жыл бұрын
ਸਾਡੀ ਜਾਦੀ ਜਾਦੀ ਏਸ ਤਰ੍ਹਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਬਹੁਤ ਜਰੂਰੀ ਏ। ਰਿਪੋਰਟਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਵੀ ਪਵਿੱਤਰ ਰੂਹਾਂ ਦੇ ਜਰੂਰ ਦਰਸ਼ਨ ਜਰੂਰ ਕਰਵਾਓਣਾ ਜੀ
@BaldevSingh-bi3zh
@BaldevSingh-bi3zh 4 жыл бұрын
ਤੇਰੇ ਚਰਨਾ ਤੇ ਸੀਸ ਰਖ ਕੇ ਨਮਸਕਾਰ ਕਰਦਾ ਹਾ ਬਾਪੂੁ ਤੇਰੇ ਵਿਚ ਤੇ ਰਬ ਵਿਚ ਕੋਈ ਫਰਕ ਨਹੀ ਹੈ
@singhjashandeep8765
@singhjashandeep8765 4 жыл бұрын
Waheguru ji
@sukhmankuka1314
@sukhmankuka1314 4 жыл бұрын
Bilkul shi gal a veer
@sahibsinghsaran5008
@sahibsinghsaran5008 4 жыл бұрын
Sahi kiha Veer g
@GurdeepSingh-rc4mx
@GurdeepSingh-rc4mx 4 жыл бұрын
Sahib gal ag
@RamanDeep-lt3ok
@RamanDeep-lt3ok 3 жыл бұрын
🙏🙏🙏🙏🙏🙏🙏🙏😔
@pendudeep1655
@pendudeep1655 4 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਧੰਨ ਆਪ ਜੀ ਦਾ ਨਾਮ ਜੱਪਣ ਵਾਲੀਆਂ ਰੂਹਾਂ
@wakeelsingh1795
@wakeelsingh1795 4 жыл бұрын
Waheguru ji
@mandeepsinghtoot6224
@mandeepsinghtoot6224 4 жыл бұрын
ਵਾਕਿਆ ਹੀ ਇਸ ਬਾਪੂ ਜੀ ਦੇ ਵਿੱਚੋਂ ਬਾਬਾ ਨਾਨਕ ਜੀ ਦੇ ਦਰਸ਼ਨ ਹੁੰਦੇ ਆ। ਧੰਨ ਹੈ ਬਾਪੂ ਜੀ ਦਾ ਜੀਵਨ।
@jagjeetsingh5136
@jagjeetsingh5136 4 жыл бұрын
ਥਲੀ ਬਾਈ ਜੀ ਤੁਸੀਂ ਬਾਪੂ ਜੀ ਦੀਆਂ ਗੱਲਾਂ ਸੁਣਾਈਆਂ ਸੁਣਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਹੋਰ ਦੁਨੀਆਂ ਚਲੇ ਗਏ ਹਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋਂ ਕਿ ਤੁਸੀਂ ਸਾਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਦੇ ਹੋ
@sarajmanes5983
@sarajmanes5983 4 жыл бұрын
ਬਹੁਤ ਹੀ ਵਧੀਆ ਢੰਗ ਨਾਲ ਗੁਰਬਾਣੀ ਦੀ ਵਿਚਾਰ ਚਰਚਾ ਕੀਤੀ ਹੈ ਬਾਪੂ ਜੀ ਨੇ ਸੁਣ ਕੇ ਅਖਾਂ ਦੇ ਵਿੱਚ ਹਝੁ ਆ ਗੇ ਗੱਲਾ ਸੁਣ ਕੇ ਦਿਲ ਖੁਸ਼ ਹੋ ਗਿਆ ਦਿਲ ਕਰਦਾ ਸੁਣੀ ਜਾਈਏ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਬਾਪੁ ਜੀ ਨੂੰ ਅਤੇ ਆਪ ਜੀ ਨੂੰ ਖੁਸ਼ ਰਹੋ ਜੀ ਧੰਨਵਾਦ ਜੀ
@GurmeetKaur-kn4qj
@GurmeetKaur-kn4qj 4 жыл бұрын
ਬਹੁਤ ਵਧੀਆ ਬਾਪੂ ਜੀ ਸਚੀ ਰੋਣਾ ਆ ਗਿਆ ਜੀ ਧੰਨ ਹੈ ਬਾਪੂ ਜੀ ਵਾਹਿਗੁਰੂ ਜੀ 🙏🙏💯
@jasbirsingh718
@jasbirsingh718 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਪੂ ਜੀ ਦੀ
@jasmindersingh2828
@jasmindersingh2828 4 жыл бұрын
ਸੱਚੇ ਸੁੱਚੇ ਲੋਕ ਹੁਣ ਘੱਟ ਹੀ ਰਹਿ ਗਏ ਨੇ ਬਹੁਤ ਚੰਗਾ ਲੱਗਿਆ ਬਾਪੂ ਨੂੰ ਸੁਣ ਕੇ ਇਕ ਇੱਕ ਗੱਲ ਸੱਚ ਹੈ
@user-kk6ui2it4z
@user-kk6ui2it4z 4 жыл бұрын
ਧੰਨ ਧੰਨ ਗੁਰੂ *ਨਾਨਕ ਦੇਵ*ਜੀ ਬਹੁਤ ਬੈਰਾਗੀ ਬਾਬਾ ਜੀ ਸੁਣ ਕੇ ਮਨ ਵੀ ਬੈਰਾਗੀ ਹੋ ਗਿਆ ਜੀਓ ਅੱਜਕਲ੍ਹ ਲੋਕ ਢੋਂਗੀ ਬਾਬਿਆਂ ਨੂੰ ਸਿਰਾਂ ਤੇ ਬੈਠਾਈ ਬੈਠੇ ਨੇ,ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਿੱਖ ਨੂੰ ਹੀ ਸਿੱਖ ਮਾਰੀ ਜਾਂਦੇ ਨੇ ਪਰ ਇਹੋ ਜਿਹੇ ਸਿੱਖੀ ਪ੍ਰਚਾਰਕ ਨੂੰ ਕੋਈ ਪੁੱਛਦਾ ਨਹੀਂ,ਕੋਈ ਸੁਣਦਾ ਨਹੀਂ Plz ਇਸ ਬਾਬਾ ਜੀ ਨੂੰ ਇਕ ਸਿੱਖ ਪ੍ਰਚਾਰਕ ਜਰੂਰ ਬਣਾਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bawasinghbhangu12
@bawasinghbhangu12 4 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਵਰਗੇ ਬੰਦੇ ਦੇ ਦਰਸ਼ਨ ਕਰਾਏ।
@tsbhambra8071
@tsbhambra8071 4 жыл бұрын
ਰਬ ਬਾਬਾ ਜੀ ਤੇ ਮੇਹਰ ਰਖੇ, ਪਜਾਬ ਸਰਕਾਰ ਨੂ ਇਹਨਾ ਨੂ ਸਨਮਾਣ ਦੇਣਾ ਚਾਹੀਦਾ ਹੈ
@wandPUNJABdi
@wandPUNJABdi 4 жыл бұрын
es tara de log sarkara nu bhikhari samjde ne sarkara eh sant roop sahmne 0 ne .eh log tarab de yar hunde ne
@singhsandeep6739
@singhsandeep6739 4 жыл бұрын
ਸਰਕਾਰਾਂ ਨੇ ਨੀ ਦੇਣਾ
@sahibsinghsaran5008
@sahibsinghsaran5008 4 жыл бұрын
Sarkara ki deh sakdiya ne ena nu eh dil De te waheguru di kirpa De dhani han kina ghiyan hai ena nu kartar purkh da
@JagtarSingh-rl4tm
@JagtarSingh-rl4tm 3 жыл бұрын
Bilkul sahi g
@RavinderSingh-ug9ye
@RavinderSingh-ug9ye 4 жыл бұрын
ਬਾਪੂ ਨੇ ਸਾਜਾਂ ਨਾਲ ਰਾਗਾਂ ਚ ਗੁਰਬਾਣੀ ਗਾ ਕੇ ਰੱਬ ਪਾ ਲਿਆ ਹੈ।
@navkaur2703
@navkaur2703 4 жыл бұрын
ਵਾਹਿਗੁਰੂ ਜੀ।। ਗੁਰੂ ਦੇ ਸਾਜ਼ਾਂ ਨਾਲ, ਗੁਰੂ ਦੇ ਰਾਗਾਂ ਅਨੁਸਾਰ ਗੁਰੂ ਦੀ ਬਾਣੀ ਦਾ ਕੀਰਤਨ ।।
@pardeepkhasla1819
@pardeepkhasla1819 4 жыл бұрын
ਵਾਹਿਗੁਰੂ ਜੀ ਮੇਹਰ ਕਰਿਉ ਜੀ ਤੰਦਰੁਸਤ ਰੱਖਣ ਬਾਬੇ ਜੀ ਨੁੰ
@mohiniberi2269
@mohiniberi2269 4 жыл бұрын
Eh baba ji tan guru nanak de peyar vich mardane da hi roop hann
@cesiumion
@cesiumion 4 жыл бұрын
ਵਾਹ ਕਿਆ ਬਾਤ ਏ ਜੀ।
@jaichandprinda5912
@jaichandprinda5912 4 жыл бұрын
ਅਦਭੁੱਤ ! ਬਾਬਾ ਕਿਸ਼ਨ ਸਿੰਘ ਜੀ ਸਾਰੰਗੀਆਂ ਵਾਲੇ ਨਾ ਸਿਰਫ ਰਵਾਇਤੀ ਤੰਤੀ ਸਾਜ ਸਾਰੰਗੀ, ਦਿਲਰੁਬਾ, ਤਾਊਸ ਆਦਿ ਬਨਾਉਣ ਦੀ ਕਲਾ ਚ ਪ੍ਰਵੀਨ ਨੇ ਬਲਕਿ ਬ੍ਰਹਮਗਿਆਨੀ ਪੱਧਰ ਦੇ ਉੱਚਕੋਟੀ ਦੇ ਨੇਕ ਇਨਸਾਨ ਵੀ ਨੇ। ਪੰਜਾਬੀ ਲੋਕ ਚੈਨਲ ਵੱਲੋਂ ਉਨ੍ਹਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਸਤਿਸੰਗ ਹੋ ਨਿੱਬੜੀ ਹੈ। ਸੰਤ ਬਿਰਤੀ ਦੇ ਮਾਲਕ ਬਾਬਾ ਜੀ ਦੀਆਂ ਗੱਲਾਂ, ਘਾਲ, ਫਲਸਫਾ ਆਮ ਬੰਦੇ ਦੇ ਜੀਵਨ ਨੂੰ ਸੇਧ, ਪ੍ਰੇਰਨਾ ਤੇ ਹਿਲੋਰਾ ਦੇਣ ਵਾਲੇ ਨੇ। ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ ਸਹਿਜ ਨੂੰ ਪ੍ਰਾਪਤ ਬਾਬਾ ਜੀ ਧੰਨ ਹਨ। ਐਸੇ ਇਨਸਾਨ ਹੁਣ ਦੁਰਲੱਭ ਨੇ। ਵੀਰ ਜਸਪਾਲ ਨੇ ਬੜੇ ਠਰ੍ਹੰਮੇ ਨਾਲ ਬਾਬਾ ਜੀ ਦੀ ਕਲਾ ਅਤੇ ਉੱਚੀ ਸੁੱਚੀ ਜੀਵਨ ਸ਼ੈਲੀ ਨੂੰ ਸਰੋਤਿਆਂ ਦੇ ਰੂਬਰੂ ਕਰਕੇ ਬੜੇ ਪੁੰਨ ਦਾ ਕਾਰਜ ਕੀਤਾ ਹੈ। ਚਕਾਚੌਂਧ, ਬਣਾਵਟ ਤੇ ਸਵਾਰਥ ਦੇ ਇਸ ਦੌਰ ਵਿੱਚ ਅਜਿਹੀਆਂ ਪਵਿੱਤਰ ਰੂਹਾਂ ਦਾ ਵਿਦਵਾਨ ਹੋਣਾ ਡਾਢੇ ਗੌਰਵ ਅਤੇ ਤਸੱਲੀ ਦੀ ਬਾਤ ਹੈ। ਕਲਾ, ਗੀਤ ਸੰਗੀਤ ਨਾਲ ਜੁੜੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਫੌਰੀ ਤੌਰ ਤੇ ਬਾਬਾ ਜੀ ਅਤੇ ਉਨ੍ਹਾਂ ਦੇ ਪ੍ਰੀਵਾਰ ਦੀ ਸਾਰ ਲੈਕੇ ਇਸ ਕਲਾ ਨੂੰ ਸੰਭਾਲਣ, ਵਿਕਸਿਤ ਕਰਨ ਲਈ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ। ਵਿਡੀਓ ਨੇ ਰੂਹ ਪ੍ਰਸੰਨ ਕਰ ਦਿੱਤੀ ਐ। ਦਿਲੀ ਧੰਨਵਾਦ ਜੀ।
@rajanrajan1497
@rajanrajan1497 4 жыл бұрын
ਮੈਂ ਅੱਜ ਬਾਬੂ ਜੀ ਦੀ ਇਹ ਵੀਡੀਓ ਦੂਜੀ ਵਾਰੀ ਦੇਖ ਰਿਹਾ , ਬਹੁਤ ਠੰਡ ਪੈਂਦੀ ਹੈ ਬਾਬਾ ਜੀ ਦੀ ਅਵਾਜ ਸੁਨ , ਅਗਰ ਮੇਰੇ ਵਸ ਹੋਵੇ ਮੈਂ ਇਸ ਵੀਡੀਓ ਨੂੰ 100000 ਲੈਕ ਕਰਾਂ 👌👌👌👌👌👌
@fupindersinghhans1186
@fupindersinghhans1186 4 жыл бұрын
ਬਾਬਾ ਜੀ ਦੀਆਂ ਗੱਲਾਂ ਸੁਣ ਕੇ ਵਾਰ ਵਾਰ ਅੱਖਾਂ ਵਿਚ ਹੰਝੂ ਆ ਰਹੇ ਸਨ ।ਅੱਜ ਮੇਰੇ ਮਨ ਦਾ ਹੰਕਾਰ ਤੇ ਮੇਰੀ ਆਕੜ ਚੂਰ ਚੂਰ ਹੋ ਗਈ ।ਅਣਮੁਲੀ ਜਿੰਦਗੀ ਦੇ 35 ਸਾਲ ਆਕੜ ਤੇ ਹੰਕਾਰ ਵਿੱਚ ਹੀ ਲੰਘ ਗਏ ।ਮੇਰੇ ਮਾਲਕਾ ਮੇਰੇ ਤੇ ਮਹਿਰ ਕਰੀਂ, ਮੈਨੂੰ ਸਮੱਤ ਬਖਸ਼ੀ ਮੇਰੇ ਮਾਲਕਾ ।ਪਹਿਲੀ ਵਾਰ ਕਿਸੇ ਰੱਬੀ ਰੂਹ ਦੇ ਦਰਸ਼ਨ ਹੋਏ ਨੇ, ਬਾਪੂ ਜੀ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੀ ਸੱਚੇ ਪਾਤਸ਼ਾਹ ।
@rajveersoni5940
@rajveersoni5940 4 жыл бұрын
Same here ji...saare veer eho feel kar rahe ne jina ne eh interview suni
@bhairavindersinghpreet1313
@bhairavindersinghpreet1313 4 жыл бұрын
♥️♥️🙏🏻🙏🏻
@bpindorie8353
@bpindorie8353 4 жыл бұрын
ਵੀਰ ਜੀ, ਮੈਨੂੰ ਵੀ ਐਦਾਂ ਹੀ ਮਹਿਸੂਸ ਹੋ ਰਿਹਾ ਹੈ । ਬੱਸ ਹੰਝੂ ਰੁਕ ਹੀ ਨਹੀਂ ਰਹੇ ।
@JagtarSingh-rl4tm
@JagtarSingh-rl4tm 3 жыл бұрын
Han tusi sach keha ,,asi ta hankar bech hi apni Umar nikal ti. rab Udo bas da jado kise sant de darshan hunde ,,a
@ravijeet2525
@ravijeet2525 4 жыл бұрын
ਕੋਈ ਸਬਦ ਨੀ ਇਸ ਬਾਬਾ ਜੀ ਵਾਸਤੇ
@sukhjeetsingh1034
@sukhjeetsingh1034 4 жыл бұрын
ਬਾਬਾ ਜੀ ਬਾਬੇ ਨਾਨਕ ਦੀ ਕਿਰਪਾ ਹੈ। ।ਵਾਹਿਗੁਰੂ ਤਿਹਾਨੂੰ ਲੱਮੀਆ ਉਮਰਾਂ ਬੱਖਸ਼ੇ ।।ਬਾਬਾ ਜੀ ਤੂਹਾਡੇ ਲਈ ਦਿੱਲ ਚ ਸਤਿਕਾਰ ਹੈ।। ਤੂਹਾਨੂੰ ਵੇਖ ਕੇ ਅੱਸਲੀ ਸੱਤਾਂ ਮਹਾਂ ਪੁਰਖਾਂ ਦੇ ਦਰਸ਼ਨ ਹੂਦੈਂ ਹੈ ।।ਤੂਸੀ ਉਸ ਅਵਸਥਾ ਵਿੱਚ ਹੋ ਜੋ ਵਿਰਲਾ ਹੀ ਇਸ ਅਵੱਸਥਾ ਵਿੱਚ ਪਹੂੰਚਦਾ ਹੈ।।।
@Ranjitsingh-ld1qy
@Ranjitsingh-ld1qy 4 жыл бұрын
ਬਹੁਤ ਵਧੀਆ ਵਿਚਾਰ ਤੇ ਬਹੁਤ ਹੀ ਪਿਆਰੇ ਗੁਰ ਸਿੱਖ ਨੇ ਬਾਬਾ ਜੀ ਬਹੁਤ ਕੁਝ ਸਿੱਖ ਆ ਇਸ ਇੰਟਰਵਿਊ ਵਿੱਚੋ
@punjabivirastiloksangeet7614
@punjabivirastiloksangeet7614 4 жыл бұрын
ਵਿਰਾਸਤ ਦਾ ਖ਼ਜਾਨਾ ਨੇ ਬਾਾਬਾ ਜੀ ਬਹੁਤ ਵਾਰੀ ੲਿਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਅਾ
@principaldhillon
@principaldhillon 4 жыл бұрын
ਇਹ ਬਾਬਾ ਜੀ ਕਿਥੇ ਰਹਿੰਦੇ ਹਨ ?
@principaldhillon
@principaldhillon 4 жыл бұрын
ਵੀਰ ਜੀ ਇਹ ਸਤਿਕਾਰਯੋਗ ਬਾਬਾ ਕਿਥੇ ਰਹਿੰਦੇ ਹਨ ਜੀ
@TablaArtNarinderbali
@TablaArtNarinderbali 4 жыл бұрын
PM SD Choti bhangal nawanshahar Punjab India Baba ji ne shuru vich dassaya v hai
@ajmerchouhan5098
@ajmerchouhan5098 4 жыл бұрын
ਬਾਬਾ ਜੀ ਦਾ ਨੰਬਰ ਹੇੈ ਤਾਂ ਦਿਓ
@TablaArtNarinderbali
@TablaArtNarinderbali 4 жыл бұрын
Jatinder Singh bhai saab Shuru vich baba ji apna address te phone number Sara kujh bol rehe ne dhiyaan naal suno te note kr Lo please
@Mandeep993
@Mandeep993 4 жыл бұрын
ਸੱਚ ਜੀ ਬਾਬਾ ਜੀ ਰੂਹਾਨੀ ਰੂੰ ਹਨ , ਵਾਹਿਗੁਰੂ ਜੀ
@RanjitSingh-lt6eo
@RanjitSingh-lt6eo 4 жыл бұрын
ਬਾਬਾਜੀ ਧਰੁਹ ਭਗਤ ਵਾਲੀ ਸਾਖੀ ਜੋ ਸਭਾ ਰਹੇ ਸਨ ੳੁੱਹ ਪ੍ਰੀ ਸੁਣਾ ਦਿੳ
@1111Pinder
@1111Pinder 4 жыл бұрын
ਰੱਬ ਦਾ ਬੰਦਾ ਰੱਬ ਦੀਆ ਗੱਲਾਂ ਅਨਦ ਹੀ ਅਨਦ । ਪਰਮਾਤਮਾ ਤੂੰ ਮਹਾਨ ਹੈ 🙏
@gurdevsingh189
@gurdevsingh189 3 жыл бұрын
ਬਾਪੂ ਜੀ ਰੋਂਦੇ ਨਹੀਂ। ਗੁਰੂ ਜੀ ਦੀ ਪਿਆਰੀ ਯਾਦ ਵਿੱਚ ਵੈਰਾਗ ਆਇਆ ਸੀ।
@devindersinghbenipal8170
@devindersinghbenipal8170 4 жыл бұрын
Jagdeep ji appreciate u veer.. Tusi ajj bahut azeem sakhshiyat de darshan karwa dite... Baba Nanak ji ess Bapu ji ni 150 saal di tandrust umaar bakhsh den.. God bless you both..
@bsingh3099
@bsingh3099 4 жыл бұрын
ਕਦਰ ਨਹੀ ਬਾਪੂ ਜੀ।ਗੰਧ ਹਾਵੀ ਕਰਤਾ ਸਰਕਾਰਾ ਨੇ ।ਵਹਿਗੁਰੂ ਸੁਮੱਤ ਬਖਸਣ ।vehguru ji ka khalsa vehguru ji ke fateh
@davindermehmy371
@davindermehmy371 4 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@NishanSingh-wq4qy
@NishanSingh-wq4qy 4 жыл бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਾਪੂੂ ਜੀ🙏🙏
@GurwinderSingh-io1qx
@GurwinderSingh-io1qx 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ ਧੰਨ ਓ ਤੁਸੀਂ। ਤੁਹਾਡੇ ਵਿਚਾਰ ਸੁਣ ਕੇ ਰੂਹ ਖੁਸ਼ ਹੋ ਗਈ।
@bikramsingh3124
@bikramsingh3124 3 жыл бұрын
ਇਸ ਮਹਾਨ ਸ਼ਖ਼ਸੀਅਤ ਦੀ ਤਾਰੀਫ ਲਈ ਮੇਰੇ ਕੋਲ ਸ਼ਬਦ ਨਹੀਂ। 😌🙏🏻 ਅੱਜਕਲ੍ਹ ਦੇ ਪ੍ਰਚਾਰਕ ਇਸ ਰੂਹ ਦੇ ਮੁਕਾਬਲੇ ਫਿੱਕੇ ਹਨ, ਨੀਵੇਂ ਹਨ। ਇਹ ਹੈ ਜੋੜਨ ਵਾਲੀ ਰੂਹ। ਮੇਰੇ ਵੀ ਅੱਖਾਂ ਚ ਪਾਣੀ ਆਈ ਜਾ ਰਿਹਾ ਇਹਨਾਂ ਦੇ ਦਰਸ਼ਨ ਕਰ ਕੇ ਅਤੇ ਇਹਨਾਂ ਨੂੰ ਸੁਣ ਕੇ। ਮੈਂ ਸਰ ਝੁਕਾ ਕੇ ਸਤਿਕਾਰ ਕਰਦਾ ਹਾਂ ਇਹਨਾਂ ਦਾ। ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਦਰਸ਼ਨ ਕਰਾਉਣ ਲਈ। ❤️❤️❤️😌😊🙏🏻
@Amritsingh80244
@Amritsingh80244 3 жыл бұрын
ਜਦੋਂ ਸਿੱਖ ਗੁਰੂ ਦੇ ਪਿਆਰ ਵਿੱਚ ਰੋਂਦਾ ਹੈ ਤਾਂ ਗੁਰੂ ਸਿੱਖ ਦੇ ਹੰਝੂ ਧਰਤੀ ਤੇ ਨਹੀ ਡਿੱਗਣ ਦਿੰਦਾ ਧੰਨ ਗੁਰੂ ਧੰਨ ਗੁਰੂ ਪਿਆਰੇ
@jatindersingh1809
@jatindersingh1809 3 жыл бұрын
Waheguru ਬਹੁਤ ਮੇਹਰ ਬਾਪੂ ਤੇ ਬਾਪੂ ਕਿਸੇ ਨੂੰ ਗੁਣ ਦੇਵੋ ਕਿਰਪਾ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@punjabitvddpunjabi8549
@punjabitvddpunjabi8549 8 ай бұрын
ਵਾਹ ਜੀ ਵਾਹ ਥਲੀ ਵੀਰ ਕਮਾਲ ਕਰ ਦਿੱਤੀ ਲਾਅ ਜਵਾਬ ਕੰਮ ਕੀਤਾ ਤੁਸੀਂ ਰੂਹਾਨੀਅਤ ਦੀ ਰੂਹ ਦੇ ਦਰਸ਼ਨ ਕਰਵਾ ਦਿੱਤੇ ਬਹੁਤ ਪ੍ਰਤਾਪ ਹੈ ਬਾਪੂ ਜੀ ਦੇ ਚਿਹਰੇ ਤੇ
@lovepreetsingh7144
@lovepreetsingh7144 4 жыл бұрын
ਇਹੋ ਜੇ ਇਨਸਾਨ ਚ ਰੱਬ ਦਿਸਦਾ 🙏🙏😢
@davindermaan7211
@davindermaan7211 4 жыл бұрын
ਇਹੇ ਜੇ ਇਨਸਾਨ ਚ ਰੱਬ ਦਿਸਦਾ
@harmansandhu2074
@harmansandhu2074 4 жыл бұрын
Dhan guru nanak g
@iqbalsingh8298
@iqbalsingh8298 3 жыл бұрын
ਜਗਦੀਪ ਸਿੰਘ ਤੇਰੇ ਬਹਾਨੇਂ ਅਸੀਂ ਵੀ ਰੱਬੀ ਰੂਹ ਦੇ ਦਰਸ਼ਨ ਕਰ ਲਏ। ਸ਼ੁਕਰੀਆ
@balwindersinghboparai3807
@balwindersinghboparai3807 2 жыл бұрын
Sach keha bai ji.rabb ene ch hi wasda ji🙏
@godisone7569
@godisone7569 4 жыл бұрын
ਥਲੀ ਸਾਹਿਬ. ! ਤੁਸੀਂ ਇਹ ਇੱਕ ਵੀਡੀਓ ਹੀ ਨਹੀਂ ਬਣਾਈ, ਅਕਾਲ ਪੁਰਖ ਦੀ ਸਿਫ਼ਤ ਸਲਾਹ ਦਾ ਕੀਰਤਨ ਕੀਤਾ ਹੈ, ਪੰਜਾਬ ਦੇ ਅਸਲ ਸੱਭਿਆਚਾਰ ਦੀ ਸੇਵਾ ਕੀਤੀ ਹੈ, ਅੱਜ ਦੇ pop, disko ਦੇ ਚੀਕ ਚਿਹਾੜੇ ਵਿੱਚ ਪੁਰਾਣੇ ਤੰਤੀ ਸਾਜ਼ਾਂ ਨੂੰ ਜਿਓੰਦਾ ਰੱਖਣਾ ਕੋਈ ਛੋਟੀ ਗੱਲ ਨਹੀਂ, ਸਿੱਖ ਸੰਸਥਾਵਾਂ ਵਲੋਂ ਇਹੋ ਜਿਹੇ ਵਿਦਵਾਨ ਪੁਰਸ਼ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ...
@aileenadhillon6865
@aileenadhillon6865 4 жыл бұрын
Yeh tusi sahi kiha .ehna nu sanmanat krna chahida hai..sache sevak ne rub te virse de
@aileenadhillon6865
@aileenadhillon6865 4 жыл бұрын
@GS Gill gall eh v thik a bro
@hardeephapey9287
@hardeephapey9287 4 жыл бұрын
ਜੀ ਬਹੁਤ ਵਧੀਆ ਪ੍ਰੋਗਰਾਮ ਰਿਕਾਡ ਕੀਤਾ ਹੈ.
@PardeepSingh-ui2mk
@PardeepSingh-ui2mk 4 жыл бұрын
ਵਾਹ ਬਾਪੂ ਜੀ ਵਾਹ 🙏🙏🙏🙏🙏🙏💐💐💐💐💐💐💐💐ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ
@gurpindersing1213
@gurpindersing1213 4 жыл бұрын
ਵਾਹ ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਨੇ ਭਾਗਾਂ ਵਾਲੀ ਰੂਹ
@user-bu1vu6fi2s
@user-bu1vu6fi2s 4 жыл бұрын
ਬਜ਼ੁਰਗਾਂ ਨੂੰ ਅਸੀਮ ਪਿਆਰ ਕਰੋ।ਇਹਨਾਂ ਨਾਲ ਜਿਆਦਾ ਤੋਂ ਜਿਆਦਾ ਸਮਾਂ ਬਿਤਾਓ।ਇਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ।ਇਹ ਹੀ ਸਾਡੀਆਂ ਜੜਾਂ ਹਨ।
@tarnjitsingh6790
@tarnjitsingh6790 4 жыл бұрын
ਵਾਹ ਜੀ ਵਾਹ ਅਨੰਦ ਆ ਗਿਆ ਜੀ ਵੀਰ ਜੀ ਰੱਬ ਸੱਚੇ ਬੰਦੇ ਦੇ ਦਰਸ਼ਨ ਕਰਾ ਦਿੱਤੇ ਧੰਨਵਾਦ ਬਾਬਾ ਜੀ ਦੀ ਫਿਰ ਇੰਟਰਵਿਉ ਕਰਿਉ ਜੀ👍👍👌👌🙏🙏
@JATT-br5wp
@JATT-br5wp 4 жыл бұрын
ਹੱਦ ਆ dislike ਕਰਨ ਵਾਲਿਆ ਦੀ...ਦੁਨੀਆ ਦਾ ਵੀ ਔਖਾ ਆ😌🙏🏻
@rajveersingh8032
@rajveersingh8032 3 жыл бұрын
Waheguru jl Maher kaur
@Rajinder786
@Rajinder786 4 жыл бұрын
ਮੇਰੇ ਨਵਾਂ ਸ਼ਹਿਰ ਦੀ ਸ਼ਾਨ ਬਾਬਾ ਜੀ ਗੁਰੂ ਨਾਨਕ ਦੇਵ ਤੁਹਾਨੂੰ ਤੁੰਦਰੁਸਤ ਰੱਖੇ
@manjaapkaur2635
@manjaapkaur2635 4 жыл бұрын
ਵਾਹ ਜੀ ਬਾਬਾ ਜੀ ਕਿਆ ਬਾਤ ਹੈ
@sikandarsingh1439
@sikandarsingh1439 4 жыл бұрын
waheguru ji aap sahai hi bapu ji aap ji de darshan hoge rbi noor lagda veer ji aap ji da v dhanwad
@talvinderoberoi8207
@talvinderoberoi8207 4 жыл бұрын
Waheguru nu pahuchi hoi rooh🙏🙏🙏🙏
@indermohamsingh5007
@indermohamsingh5007 4 жыл бұрын
Baba ji tusi great ho
@aslamali6395
@aslamali6395 4 жыл бұрын
SSA bapu ji .Pairipena g🙏 ! Akhan bhar aya tuhadiya gallan sun k...dhan baba Nanak g.dhan baba nanak g.dhan baba Nanak g.dhan baba Nanak g. Dhan baba Nanak g.
@KhalsaRadio
@KhalsaRadio 3 жыл бұрын
ਦੇਖੋ ਇਹ ਕੋਈ ਆਮ ਨਹੀਂ ਹਨ ਬਹੁਤ ਉੱਚੀ ਸੋਚ ਦਾ ਰੱਬ ਚ ਰੰਗਿਆ ਸ਼ੰਤ ਮਹਾਂਪੁਰਖ ਹੀ ਨੀ ਜਿਨ੍ਹਾਂ ਨੂੰ ਗੁਰਬਾਣੀ ਦਾ ਏਨਾ ਗਿਆਨ ਹੈ ਜੋ ਅੱਜ ਕੱਲ ਦੇ ਗਿਆਨੀ ਨੀ ਕਥਾ ਕਰ ਸਕਦੇ ਇਹ ਰੱਬ ਰੰਗੀ ਰੂਹ ਕਰਦੀ ਚੜ੍ਹਦੀਕਲਾ ਚ ਰੱਖਣ ਗੁਰੂ ਸਾਹਿਬ
@kuldeepchahal5255
@kuldeepchahal5255 4 жыл бұрын
ਰੱਬੀ ਰੂਹ ਰੂਹਾਨੀਅਤ ਦੀ ਮੂਰਤ ਰੰਗ ਵਿੱਚ ਰੰਗਿਆ , ਧੰਨ ਗੂਰੂ ਨਾਨਕ
@CartoonbyRajveer
@CartoonbyRajveer 3 жыл бұрын
ਬਹੁਤ ਖੁਸ਼ੀ ਹੋਈ ਸੱਚੇ ਸਿੱਖ ਦੇ ਦਰਸ਼ਨ ਕਰਕੇ... ੲਿਨਾ ਸਿੰਘਾਂ ਕਰਕੇ ਗੁਰੂ ਨਾਲ ਪਿਆਰ ਪੈਦਾ ਕਰਦੇ ਅਾ
@ankitdhadwal976
@ankitdhadwal976 4 жыл бұрын
kitni dard bhari tri meri prem kahani laakh dard she hai hamne LUV FROM RAJPUT from himachal jo sikho maratho rajputo ne kia hai wo or koi nai kar skta
@lakhabawa7042
@lakhabawa7042 4 жыл бұрын
ਧੰਨ ਹੈ ਮੇਰੇ ਮਾਲਕਾ ਮੇਰੀ ਵੀ ਉੱਮਰਲੱਗ ਜਾਵੇ
@gurpreetSingh-bc9kc
@gurpreetSingh-bc9kc 4 жыл бұрын
ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ
@harpreetsingh5357
@harpreetsingh5357 4 жыл бұрын
ਵਾਹ ਵਾਹ ਵਾਹ ਵਾਹ ਵਾਹ ਉਸਤਾਦ ਕਿਆ ਬਾਤ
@gurmeet389
@gurmeet389 4 жыл бұрын
ਸੱਚਮੁੱਚ ਰੋਣਾ ਆ ਗਿਆ ਬਾਬੇ ਦੀਆਂ ਗੱਲਾਂ ਸੁਣਕੇ ਗੱਲ ਕਰਨ ਦਾ ਲਹਿਜਾ ਬਾ ਕਮਾਲ ਬਾਬੇ ਨਾਨਕ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲਾ ਅਸਲੀ ਸਿੱਖ
@gurbaljitsingh7384
@gurbaljitsingh7384 3 жыл бұрын
ਵਾਹੇ ਗੂਰੁ ਜੀ ਮੇਹਰ ਕਰੋ ਕਮਾਲ ਦੀ ਬਖਸ਼ੀਸ਼ੀ ਹੈ
@hardipsingh4234
@hardipsingh4234 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@dhadeanwale4401
@dhadeanwale4401 4 жыл бұрын
ਕੋਈ ਸ਼ਬਦ ਨਹੀਂ ਸੁੱਝ ਰਿਹਾ ਬਜ਼ੁਰਗਾਂ ਦੀ ਸਿਫਤ ਕਰਨ ਵਾਸਤੇ ! ਸ਼ਬਦ ਖਤਮ ਹੋ ਗਏ ਲੱਗਦੇ ਹਨ ! ਬਸ ਨਮਸ਼ਕਾਰ ਹੀ ਹੈ ਚਰਨਾਂ ਉੱਤੇ ! ਗੁਰੂ ਨਾਨਕ ਸਾਹਿਬ ਜੀ ਦਾ ਘਰ ਵਿੱਚ ਰਹਿਣ ਵਾਲਾ ਸੰਤ ਹੈ ਬਾਪੂ !
@jasjitsingh6258
@jasjitsingh6258 3 жыл бұрын
ਕਰੋੜਾਂ ਵਾਰ ਇਸ ਹੂੰਨਰ ਤੇ ਸਾਜ ਬਨਾਉਣ ਵਾਲੇ ਬਾਪੂ ਜੀ ਨੂੰ ਨਮਸਕਾਰ ਕਰਦੇ ਹਾਂ ਜੀ
@Singh-ny2km
@Singh-ny2km 4 жыл бұрын
*ਵਾਹ ਬਾਬਾ ਕਿਸ਼ਨ ਜੀ, ਇਨਾ ਗਿਆਨ ਹੋਣ ਤੇ ਵੀ ਜੋ ਕਹੇ ਮੈਨੂੰ ਨਹੀਂ ਕੁੱਝ ਓਂਦਾ, ਮੈਨੂੰ ਕੁਝ ਯਾਦ ਈ ਨੀ, ਸਚ ਜਾਣਿਓ ਓਹੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋ ਨੇੜੇ ਹੁੰਦਾ ਆ { ਸਾਨੂੰ ਸ਼ਰਮ ਓਂਦੀ ਆ, ਰਣਜੀਤ ਢਡਰੀਆ ਤੇ ਹਰਨੇਕ ਨੇਕੀ ਕੁਤੇ ਬਿਲਿਆ ਤੇ ਜੋ ਪੜਿਆ ਹੰਕਾਰ ਵਿਚਾਰ ਦੇ ਆ, ਤੇ ਕੋਮ ਨੂੰ ਡੋਬਣ ਤੇ ਲਗੇ ਆ*
@sukhwinderlang6500
@sukhwinderlang6500 4 жыл бұрын
Bilkul sahi keha vr.. Par rab de ghr der a hner nhi.. Bht lok tutt gye dhidri to
@SatpalSingh-ms3hq
@SatpalSingh-ms3hq 4 жыл бұрын
Bilkul sahi keha ji tusi.
@siredanastikpreetramana6860
@siredanastikpreetramana6860 4 жыл бұрын
Galat keha Ranjeet sach kehnda he tusi Ranjeet naal ki mere naal gal kro
@spdhammi2752
@spdhammi2752 4 жыл бұрын
ਬਾਬਾ ਜੀ ਆਨੰਦ ਆ ਗਿਆ ਜੀ
@veersidhu8250
@veersidhu8250 4 жыл бұрын
ਵਾਹਿਗੁਰੂ ਬਾਬਾ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@SandeepKumar-jp9ri
@SandeepKumar-jp9ri 4 жыл бұрын
ਬਜੁਰਗ ਨੇ ਤਾਂ ਮੇਰੀ ਵੀ ਅ੍ੱਖਾ ਚੋ ਹੰਝੂ ਵਹਾ ਤੇ ਪੈਰੀ ਹੱਥ lagaanaa bujurgo🙏🙏🙏🙏🙏
@joda_apple7278
@joda_apple7278 4 жыл бұрын
22g g right 😭😭😭😭😭😭😭😭😭😭😭😭😭😭😭
@gurpreetsandhu1747
@gurpreetsandhu1747 4 жыл бұрын
Bilkul sahi vr
@jagdishbajaj1367
@jagdishbajaj1367 3 жыл бұрын
@@gurpreetsandhu1747 6
@JagtarSingh-rl4tm
@JagtarSingh-rl4tm 3 жыл бұрын
Hanji veer je rab Dil bech bas jabe fer oh dushamn dosat bech Fark nhi karda
@Rupinder20101
@Rupinder20101 4 жыл бұрын
Excellent Work Jagdeep Singh ji.
@bigsony03
@bigsony03 4 жыл бұрын
ਰੂਹ ਧੰਨ ਹੋ ਗਈ।
@ranikaur8374
@ranikaur8374 4 жыл бұрын
ਸਤਿ ਸ਼੍ਰੀ ਅਕਾਲ ਬਾਬਾ ਜੀ, ਤਹਾਨੂੰ ਸੁਣ ਕੇ ਬਹੁਤ ਚੰਗਾ ਲੱਗਾ, ਜਿਸ ਨੂੰ ਰਬ ਨਾਲ ਪਿਆਰ ਜੀ, ਉਹਨਾਂ ਨੂੰ ਹੀ ਰੋਣਾ ਆਉਂਦਾ ਜੀ, ਬਾਬਾ ਜੀ ਅਸੀਂ ਵੀ ਤੁਹਾਡੇ ਕੋਲੋਂ ਸਾਰੰਗੀ ਖਰੀਦੀ ਸੀ, from uk,
@manveersingh5087
@manveersingh5087 4 жыл бұрын
Bappu Dil da saaf te rabb di rja chu rehan wala insaan aa
@jagdeeshdhingra3835
@jagdeeshdhingra3835 4 жыл бұрын
एह महापुरुष, आप भाई मर्दाना स्वरूप हेगे।
@user-vl4lf5nk2r
@user-vl4lf5nk2r 2 ай бұрын
ਧੰਨ ਓ ਗੁਰੂ ਨਾਨਕ ਜੀ 🙏🏻 ਬਹੁਤ ਟਾਈਮ ਪਹਿਲਾਂ ਇਹ ਵੀਡੀਓ ਦੇਖੀ ਸੀ ਮੈਂ ਬਹੁਤ ਟਾਈਮ ਤੋ ਹੁਣ ਲਬਦੀ ਸੀ ਹੁਣ ਆਪਣੇ ਆਪ ਅੱਗੇ ਆਗੀ ਭੱਟ ਸੋਹਣੀਇਹ ਵੀਡੀਓ🙏🏻
@user-bt6is3nn4p
@user-bt6is3nn4p 4 жыл бұрын
ਵੀਰ ਜੀ ਸੱਚੀਂ ਰੱਬੀ ਰੂਹ ਹੈ ਬਾਬਾ ਜੀ ਵਿੱਚ, ਵੀਰ ਜੀ ਮੇਰੇ ਤਾਂ ਸੁਣਦੇ ਸੁਣਦੇ ਅੱਖਾਂ ਚੋਂ ਪਾਣੀ ਆ ਜਾਂਦਾ ਸੀ ਬਾਪੂ ਜੀ ਦੀਆਂ ਦਰਦ ਭਰਿਆਂ ਗੱਲਾਂ ਵੈਰਾਗ ਯਾਦਾਸ਼ਤ ਏਨੀਂ ਹਲੀਮੀ ਤੇ ਬਾਣੀ ਯਾਦ, ਮੈਂ ਤਾਂ ਧੰਨ ਧੰਨ ਹੋ ਗਿਆ ਰੱਬੀ ਰੂਹ ਦੇ ਦਰਸ਼ਨ ਕਰਕੇ ਵੀਰ ਜੀ ਏਹੋ ਜਹੇ ਰੱਬੀ ਰੂਹਾਂ ਦੇ ਦਰਸ਼ਨ ਕਰੋਂਦੇ ਰਿਹਾ ਕਰੋ ਆਪਦਾ ਵੀ ਬਹੁਤ ਧੰਨਵਾਦ ਜੀ
@danveerbenipal4350
@danveerbenipal4350 4 жыл бұрын
Bapu g tuhadi age 200 sall howe jeonde raho tuci waheguru mehar kare tuhade te
@StallionZoraa
@StallionZoraa 4 жыл бұрын
Love And Respect To A Real Soul.
@i.s.technology9297
@i.s.technology9297 4 жыл бұрын
ਵਾਿਹਗੁਰੂ ਸਾਿਹਬ ਜੀ। ਰੱਬੀ ਰੂਹ ਹੈ ਬਾਬਾ ਜੀ
@singhsaab6992
@singhsaab6992 6 ай бұрын
ਬਾਬਾ ਜੀ ਤੁਸੀਂ ਸਹੀ ਕਿਹਾ ਸਾਡਾ ਗੁਰੂ ਪ੍ਰਕਾਸ਼ ਆ ਤੇ ਸਦਾ ਕਾਇਮ ਰਹਿਣ ਵਾਲਾ ਆ 🙏
Mama vs Son vs Daddy 😭🤣
00:13
DADDYSON SHOW
Рет қаралды 46 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 17 МЛН
Каха заблудился в горах
00:57
К-Media
Рет қаралды 9 МЛН
Gun Gobind Gayeo Nahin | Complete Salok Mahala 9 | Bhai Nirmal Singh Ji Khalsa | Gurbani
51:23
Shabad Kirtan Gurbani - Divine Amrit Bani
Рет қаралды 339 М.
Full Video. MOHAMMAD SHAIKH  And Mufti Abdul Baqi Jamea Banauri Town.
2:58:29
Naeem Adam Khan
Рет қаралды 4,7 МЛН
Mama vs Son vs Daddy 😭🤣
00:13
DADDYSON SHOW
Рет қаралды 46 МЛН