No video

ਨਰਿੰਦਰ ਬੀਬਾ ਦੇ ਦੋਗਾਣੇੰ - ਰਿਕਾਰਡ ਨੰਬਰ S/7LPE 12047 - ਸਾਲ 1979

  Рет қаралды 86,740

Paramjeet Grewal

Paramjeet Grewal

Күн бұрын

ਸਾਈਡ ਏ
1. ਤੇਰੀ ਫੋਟੋ ਵੀ ਚੁਬਾਰੇ।
ਲੇਖਕ: ਤੇਜਾ ਸਿੰਘ ਭੁੱਟਾ।
2. ਮੁੱਖੜਾ ਦਿਖਾ ਜਾ ਨੀਂ।
ਲੇਖਕ: ਚਰਨਜੀਤ ਸਿੰਘ ਚੀਮਾਂ।
3. ਅਸੀਂ ਖੋਲਣੇਂ ਨੇਂ ਬੋਤਲਾਂ ਦੇ।
ਲੇਖਕ: ਨੇਕ ਮਟਰਾਂ ਵਾਲ਼ਾ।
ਪਹਿਲੇ ਅਤੇ ਦੂਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਰਣਬੀਰ ਸਿੰਘ ਰਾਣਾਂ।
ਤੀਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਅਮੀਰ ਸਿੰਘ ਰਾਣਾਂ।
ਸਾਈਡ ਬੀ
1.ਕੰਨਾਂ ਵਿੱਚੋਂ ਲਾਹ ਦੇ ਡੰਡੀਆਂ।
ਲੇਖਕ: ਲਹਿੰਬਰ ਸਿੰਘ।
2. ਨੀਂ ਉਹ ਕਿਹੜਾ ਚੰਨ ਵਰਗਾ।
ਲੇਖਕ: ਖੁਸ਼ੀ ਰਾਮ ਹਿੰਮਤੀ।
3. ਮੈਨੂੰ ਹੁੰਦਾ ਜਾਵੇ ਦਿਨੋਂ ਦਿਨ ਕੀ।
ਲੇਖਕ: ਅਮਰ ਸਿੰਘ ਚਮਕੀਲਾ।
ਪਹਿਲੇ ਅਤੇ ਦੂਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਫਕੀਰ ਸਿੰਘ ਫਕੀਰ।
ਤੀਜੇ ਗੀਤ ਵਿੱਚ ਨਰਿੰਦਰ ਬੀਬਾ ਦੇ ਨਾਲ਼ ਸੁਰਿੰਦਰ ਕੁਮਾਰ ਸ਼ਰਮਾਂ।
ਸੰਗੀਤ: ਕੇਸਰ ਸਿੰਘ ਨਰੂਲਾ ਜੀ।
ਕੰਪਨੀਂ : ਐਚ ਐਮ ਵੀ - ਹਿਜ ਮਾਸਟਰਜ ਵਾਇਸ।

Пікірлер: 41
@kamaljitsingh2042
@kamaljitsingh2042 8 ай бұрын
ਸਿਰਾ ਗੱਲਬਾਤ ❤
@salindernarr1864
@salindernarr1864 8 ай бұрын
Very good thanks for the updates.
@swarengill9466
@swarengill9466 8 ай бұрын
Good Job 👍
@paramjeetgrewal3222
@paramjeetgrewal3222 8 ай бұрын
Thanks 😁
@RavinderSingh-du3le
@RavinderSingh-du3le 8 ай бұрын
Very sweet nd old songs. Garewal sahib very thankfull for od collection.
@paramjeetgrewal3222
@paramjeetgrewal3222 8 ай бұрын
Thanks for listening
@sidhurureke
@sidhurureke 7 ай бұрын
Very good song bae ji ❤❤❤❤❤❤❤❤❤❤❤❤❤❤
@nirmalsinghsehnakhera7646
@nirmalsinghsehnakhera7646 8 ай бұрын
Good❤❤❤❤❤
@KattarBrar
@KattarBrar 8 ай бұрын
Very good 👍👍😢😮😅😊
@LalSingh-mr2oc
@LalSingh-mr2oc 8 ай бұрын
Very Nice
@paramjeetgrewal3222
@paramjeetgrewal3222 8 ай бұрын
Thanks ji
@sarbjitsinghtoor9809
@sarbjitsinghtoor9809 8 ай бұрын
Very nice old is gold
@paramjeetgrewal3222
@paramjeetgrewal3222 8 ай бұрын
Thanks
@swarnsingh4787
@swarnsingh4787 6 ай бұрын
ਬਹੁਤ ਹੀ ਵਧੀਆ ਲਿਖਤਾਂ ਅਤੇ ਗਾਇਕੀ ਨੰਬਰ ਇੱਕ ਕਲਾਕਾਰ ਸੀ ਜੋ ਅੱਜ ਵੀ ਚਮਕ. ਰਹੇ ਹਨ
@harpreet2331
@harpreet2331 8 ай бұрын
Bahut hi sunder geet
@balvirsingh2708
@balvirsingh2708 8 ай бұрын
Good
@paramjeetgrewal3222
@paramjeetgrewal3222 8 ай бұрын
Thanks
@KashmirSingh-ii9ly
@KashmirSingh-ii9ly 8 ай бұрын
ਨਰਿੰਦਰ ਬੀਬਾ ਜੀ ਦਾ ਇਹ ਰਿਕਾਰਡ upload ਕਰਨ ਲਈ ਵੀਰ ਜੀ ਦਾ ਧੰਨਵਾਦ
@BalvirSingh-pl4zt
@BalvirSingh-pl4zt 8 ай бұрын
VERY GOOD SONG BHAI JI
@paramjeetgrewal3222
@paramjeetgrewal3222 8 ай бұрын
धन्यवाद
@user-kl6mv6qy9g
@user-kl6mv6qy9g Ай бұрын
Bachpan jaad aa gaya bai
@BalbirMaan-se7jb
@BalbirMaan-se7jb 8 ай бұрын
Biba.ji.de.all.song.old.iz.gold.fvt.singer.dill.khus.hoy.
@paramjeetgrewal3222
@paramjeetgrewal3222 8 ай бұрын
ਧੰਨਵਾਦ ਬਾਈ ਜੀ।
@motisingh7383
@motisingh7383 7 ай бұрын
@@paramjeetgrewal3222 😂
@ajaibsidhu5083
@ajaibsidhu5083 8 ай бұрын
ਇਹ ਗੀਤ ਮੇਰੇ ਦਿੱਲ ਵਿੱਚ ਵਸਿਆ ਹੋਇਆ ਹੈ ਜੀ ਅਪਲੋਡ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰੇ 📢❤️👍🕺💃🙏📢❤️👍🕺💃🙏
@narajansingh959
@narajansingh959 8 ай бұрын
ਵਾਹ ਜੀ ਵਾਹ ਬਹੁਤ ਬਹੁਤ ਵਧੀਆ ਜੀ। ਅਸੀਂ ਬੀਬਾ ਜੀ ਨੂੰ ਵੇਖਿਆ ਨਾ ਨਹੀਂ ਪਰ ਛੋਟੇ ਹੁੰਦੇ ਗਾਣੇ ਬਹੁਤ ਸੁਣੇ। ਕਿੰਨੇ ਵਧੀਆ ਤੇ ਸਾਦਗੀ ਵਾਲੇ ਬੋਲ ਨੇ। ਦੂਜੇ ਅੱਜਕੱਲ ਵੇਖ ਲਵੋ ਨੰਗੇ ਹੋ ਵੀ ਗਾ ਰਹੇ ਨੇ ਪਰ ਫ਼ੇਰ ਵੀ ਇੱਥੇ ਤੱਕ ਨਹੀਂ ਪਹੁੰਚ ਸਕਦੇ। ਬਾਈ ਤੇਰਾ ਚੈਨਲ ਵੀ ਉਹ ਕਰ ਲਿਆ ਸਕਰਾਈਬ।ਬਾਈ ਸ਼ਾਦੀ ਬਖਸ਼ੀ ਦੇ ਵੀ ਗੀਤ ਪਾਦੋ।। ਬਹੁਤ ਬਹੁਤ ਧੰਨਵਾਦ ਜੀ।
@chandsingh3451
@chandsingh3451 8 ай бұрын
Very nice brother g
@paramjeetgrewal3222
@paramjeetgrewal3222 8 ай бұрын
Thanks
@AmrikSingh-vf6eo
@AmrikSingh-vf6eo 3 ай бұрын
Hmv ka bahut bada role hai bhai, ham uss ko bhi nehi bhool sakte saari umar.
@SohanLal-ql9wk
@SohanLal-ql9wk 6 ай бұрын
Think you
@gurdevsingh1847
@gurdevsingh1847 8 ай бұрын
Very nice
@paramjeetgrewal3222
@paramjeetgrewal3222 8 ай бұрын
ਧੰਨਵਾਦ ਬਾਈ ਜੀ।
@BalwinderSinghRandhawa-wr3wj
@BalwinderSinghRandhawa-wr3wj 8 ай бұрын
Last soget git kar amr chimkila
@mangatsingh1833
@mangatsingh1833 8 ай бұрын
9,977
@mewasingh7236
@mewasingh7236 Ай бұрын
Old is gold ❤
@kuldeepdhaliwal0070
@kuldeepdhaliwal0070 Ай бұрын
ਪੁਰਾਣੀ ਗਾਇਕੀ ਦਾ ਕੋਈ ਮੇਲ ਨਹੀ…
@user-ql7ou6mu6h
@user-ql7ou6mu6h 5 ай бұрын
ਬਹੁਤ ਵਧੀਆ ਗੀਤ ਹਨ ਜੀ ਬਹੁਤ ਵਜਾਏ ਹਨ ਵਿਆਹਾਂ ਵਿੱਚ ਸਪੀਕਰ ਤੇ ਆਪਣੇ ਹੱਥੀਂ ਧੰਨਵਾਦ ਗਰੇਵਾਲ ਸਾਹਬ ਜੀ 👍👍👍👍👍
@sukhdarshansingh9093
@sukhdarshansingh9093 3 ай бұрын
Biba ji
@HansrajSingh-ds3dj
@HansrajSingh-ds3dj 8 ай бұрын
हसराजनजारादेताजार
@user-lj3rs5fb9e
@user-lj3rs5fb9e 26 күн бұрын
Ok
@Prabhnoor3291
@Prabhnoor3291 8 ай бұрын
Tandur Ota Chard ke He Geet Bolra c
Pool Bed Prank By My Grandpa 😂 #funny
00:47
SKITS
Рет қаралды 17 МЛН