Naukri ਛੱਡਕੇ ਖੋਲ੍ਹੀ Boutique !

  Рет қаралды 62,034

Sirlekh

Sirlekh

19 күн бұрын

Naukri ਛੱਡਕੇ ਖੋਲ੍ਹੀ Boutique ! @TheClassyCollection amazing embroidery | Butik | Amritpal Kaur
40 ਹਜ਼ਾਰ ਤੋਂ 4 ਲੱਖ ਕਿਵੇਂ ਹੋਇਆ ?
ਵਿਦੇਸ਼ਾਂ ਤੋਂ ਸੂਟਾਂ ਦੀ 2 ਮਹੀਨੇ ਅਡਵਾਂਸ ਬੁਕਿੰਗ !
ਅੰਮ੍ਰਿਤਪਾਲ ਕੌਰ ਨੇ ਟੀਚਰ ਦੀ ਨੌਕਰੀ ਛੱਡਕੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਸੀ । ਕੈਨੇਡਾ,ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੇ ਪੱਧਰ 'ਤੇ ਆਡਰ ਆ ਰਹੇ ਹਨ । ਕੁੜੀਆਂ ਲਈ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਦ ਕਲਾਸੀ ਕੁਲੈਕਸ਼ਨ ਲਹਿਰਾ ( ਸੰਗਰੂਰ )
ਅੰਮ੍ਰਿਤਪਾਲ ਕੌਰ - 7973984974
Embroidery,embroidery,hand embroidery,learn embroidery,stitch,suit stitch,kurti cutting and stitching,how to make suit/ kurti step by step,salwar kameez making,amazing embroidery,Butik,sirlekh butik,sirlekh,punjabi suit silai kadai,punjabi suit,silai kadai,punjabi silai,punjabi kadai,The Classy Collection,Lehragaga,Classy Collection,the classy collection lehragaga,canada,australia,germany,usa,suit,punjab,punjabi,ladies suit,ladies suit fancy,sirlekh tv,butik
#suit #lehragaga #suitdesign #suitfashion #boutique #amazingembroidery #amazing #embroidery #suitsilai #sangrur #naukri #boutique
‪@TheClassyCollection‬

Пікірлер: 105
@user-wn7tk1ih2m
@user-wn7tk1ih2m 17 күн бұрын
ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਅੰਮ੍ਰਿਤ ਦੀਦੀ। ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। God bless u dii ❤
@akashdeip7530
@akashdeip7530 17 күн бұрын
ਬਹੁਤ ਖੁਸ਼ੀ ਹੋ ਰਹੀ ਦੀਦੀ ਤੁਹਾਨੂੰ ਕਾਮਯਾਬ ਹੁੰਦੇ ਦੇਖ ਇਸ ਤਰਾਂ ਹੀ ਮਿਹਨਤ ਕਰਨਾ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏🙏🙏👍👍👍👍👍
@sahiljindal7269
@sahiljindal7269 15 күн бұрын
ਬਹੁਤ ਵਧੀਆ ਜੀ ਏਦਾਂ ਹੀ ਮਿਹਨਤ ਕਰਦੇ ਰਹੋ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਤੁਸੀਂ ਬਹੁਤ ਖੁਬਸੂਰਤ ਹੋ ।
@user-uy5md8qq4d
@user-uy5md8qq4d 17 күн бұрын
ਸਾਡੇ ਪਿੰਡ ਤੋਂ ਨੇ ਦੀਦੀ ਬਹੁਤ ਜਿਆਦਾ ਮਿਹਨਤੀ ਵੀ ਹਨ ਅਤੇ ਸਿਆਣੇ ਵੀ । ਵਾਹਿਗੁਰੂ ਕਾਮਯਾਬੀ ਬਖਸਣ ਭੈਣ ਨੂੰ
@aujladesigner3783
@aujladesigner3783 17 күн бұрын
Khada pind a ji
@pkd1305
@pkd1305 2 күн бұрын
ਕਿਹੜਾ ਪਿੰਡ ਹੈ ਜੀ
@user-kc4cz3wl2l
@user-kc4cz3wl2l 17 күн бұрын
I'm also double M.A.B.ed❤did job 7 year ❤but now,I'm fed up ❤doing my own business at home 🏡 ❤I'm very happy and satisfied 😂😂😂😂❤❤❤❤❤
@FlowersWorld827
@FlowersWorld827 13 күн бұрын
Wts ur business mam?
@taran6575
@taran6575 17 күн бұрын
ਅੰਮ੍ਰਿਤ ਮੈਡਮ ਨਾਲ ਮੇਰੀ ਸਾਂਝ ਸੀਬਾ ਸਕੂਲ ਵਿੱਚ ਹੋਈ ਸੀ। ਅੰਮ੍ਰਿਤ ਬੜੀ ਪਰੈਕਟੀਕਲ ਐ। ਉਹ ਅਧਿਆਪਨ ਕਿੱਤੇ ਨੂੰ ਛੱਡ ਕੇ ਬੁਟੀਕ ਵੱਲ ਆਏ। ਉਹਨਾਂ ਦੀ ਪਰਸਨੈਲਿਟੀ ਖੁਦ ਮੁਖਤਿਆਰੀ ਵਾਲੀ ਐ।ਇਸ ਕਰਕੇ ਉਹ ਲਗਾਤਾਰ ਅੱਗੇ ਵੱਧ ਰਹੇ ਹਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਬੇਅੰਤ
@sarabjeetkaur3526
@sarabjeetkaur3526 11 күн бұрын
Govt teacher c
@Gurpinderpalkaur3460
@Gurpinderpalkaur3460 8 күн бұрын
ਸਿਸਟਰ ਫੈਬਰਿਕ ਕਿੱਥੋਂ ਲੈਣਾ ਚਾਹੀਦਾ ਕ੍ਰਿਪਾ ਕਰਕੇ ਦੱਸੋ ਅਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ
@hkkaler7121
@hkkaler7121 3 күн бұрын
Good Job ❤
@user-vi5yo3bj2g
@user-vi5yo3bj2g 17 күн бұрын
ਏਦਾ ਹੀ ਮਿਹਨਤ ਕਰਦੀ ਰਿਹ ਭੈਣੇ ਤੇਰਾ ਭਰਾ ਨਾਲ ਏ ਤੇਰੇ । ਰੱਬ ਤੇਨੂੰ ਖੁਸੀਆਂ ਬਖਸੇ ❤
@TheClassyCollection
@TheClassyCollection 17 күн бұрын
ਧੰਨਵਾਦ ਬਾਈ,,your support my strength ❤
@manjitkaur9248
@manjitkaur9248 17 күн бұрын
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਆ ਬੇਟਾ ਬਟੀਕ ਦਾ ਕੰਮ ਬਹੁਤ ਅੱਛਾ
@user-zq1bt3ky3x
@user-zq1bt3ky3x 17 күн бұрын
ਮਿਹਨਤ ਜਾਰੀ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸ਼ਣ। ਹਮੇਸ਼ਾ ਖੁਸ਼ ਰਹੋ. We are proud of you didi and always with you❤
@naibsingh5836
@naibsingh5836 17 күн бұрын
ਅੱਜ ਸਾਡੇ ਪਿੰਡ ਦੀ ਧੀ ਨੇ ਸਾਡਾ ਨਾਮ ਰੌਛਣ ਕੀਤਾ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪੁੱਤਰ ਜੀ
@kimkaur1928
@kimkaur1928 17 күн бұрын
ਬਹੁਤ ਸੋਹਣੀ ਇੰਟਰਵਿਊ ਹੋਈ,ਅਮ੍ਰਿਤਪਾਲ, ਮੇਰਾ ਵੀ Order ਚੱਲ ਰਿਹਾ ਤੁਹਾਡੇ ਕੋਲ ਸੂਟਾਂ ਦਾ 👍👍👍
@harmanvlogs8265
@harmanvlogs8265 16 күн бұрын
Tuc menu v spt krna ji Mera v boutique he ji
@sarbjeetpaintingartist
@sarbjeetpaintingartist Күн бұрын
G​@@harmanvlogs8265
@sukhimaghanian707
@sukhimaghanian707 17 күн бұрын
ਅੰਮ੍ਰਿਤ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ
@navneetkaur9248
@navneetkaur9248 7 күн бұрын
Address plz
@randhirsingh4372
@randhirsingh4372 17 күн бұрын
ਬਹੁਤ ਵਧੀਆ ਲੱਗਿਆ ਹੈ
@vickykhan3749
@vickykhan3749 17 күн бұрын
You have got all the qualities that a good leader holds. Great spirit, keep growing.
@TheClassyCollection
@TheClassyCollection 17 күн бұрын
Thanks for supporting me
@learnwithmehak7970
@learnwithmehak7970 17 күн бұрын
ਰੱਬ ਤੁਹਾਡੀ ਮਿਹਨਤ ਨੂੰ ਹੋਰ ਫਲ ਲਾਵੇ ਮੈਡਮ
@user1235ujo
@user1235ujo 17 күн бұрын
Waheguru ji di Mehar hmesha tuhade te Bni Rhe di ❤❤❤❤❤❤❤❤❤❤
@gurjeetkaur9238
@gurjeetkaur9238 17 күн бұрын
ਵਾਹ ਭੈਣੇ ਸਾਡੇ ਆਪਣੇ ਕਸਬੇ ਲਹਿਰਾ ਗਾਗਾ ਜੋ ਕਿ ਪਛੜਾ ਇਲਾਕਾ ਮੰਨਿਆ ਜਾਂਦਾ ਪਰ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਬਹੁਤ ਖੁਸ਼ੀ ਹੋਈ ਗੱਲਬਾਤ ਸੁਣਕੇ ਹੋਰ ਤਰੱਕੀ ਕਰੋ ਹੁਣ ਮੈਂ ਜਰੂਰ ਆਵਾਂਗੀ ਪਹਿਲਾਂ ਸਿਰਫ ਵੀਡਿਓ ਦੇਖਦੀ ਸੀ ਜੀਓ ਭੈਣੇ 🙏🙏
@Sonybagri783
@Sonybagri783 2 күн бұрын
E kithe aa g lehragaga ch m v lehregaga to aa
@Sonybagri783
@Sonybagri783 2 күн бұрын
Ehna di butiqe kithe k aa
@user-vy5il7wl2l
@user-vy5il7wl2l 15 күн бұрын
Bot vdia Sadi bhen ❤ waheguru mehar kre
@bh800ng
@bh800ng 17 күн бұрын
ਤੁਹਾਡੀ ਸਖਤ ਮਿਹਨਤ ਹੀ ਤੁਹਾਡੇ ਸੁਪਨਿਆਂ ਨੂੰ ਖੋਲ੍ਹਣ ਦੀ ਕੁੰਜੀ ਰਹੀ ਹੈ । ਇਸੇ ਤਰਾਂ ਅੱਗੇ ਵਧਦੇ ਰਹੋ ਅਤੇ ਹੋਰ ਤਰੱਕੀ ਕਰੋ।
@jaswinderkaur9970
@jaswinderkaur9970 17 күн бұрын
Bhut vadiya bhan g
@sweetkidshanveer3971
@sweetkidshanveer3971 17 күн бұрын
Well done🎉
@arshpreetjandu8162
@arshpreetjandu8162 17 күн бұрын
ਮਹਿਨਤ ਵਿਚ ਤੰਦਰੁਸਤੀ 👍🙏 ਬਹੁਤ ਵਧੀਆ
@anmolpunni2164
@anmolpunni2164 16 күн бұрын
Good luck sis
@karmjitmaan322
@karmjitmaan322 17 күн бұрын
ਜਿੰਨੀ ਮਿਹਨਤ ਕਰਕੇ ਵਿਰਲੇ ਹੀ ਮੱਦਦ ਕਰਦੇ ਐ ਗੁਸਾਏ ਨਾ ਕਰਨਾ ਜੇ ਸਾਰੇ ਹੀ ਬਟੀਕ ਖੋਲ ਲੈਣ ਫੈਰ ਸਤਿਅਮ ਦਾ ਕੰਮ ਨੀ ਚੱਲ ਸੱਕਦਾ
@manjeetKaur-yi6bu
@manjeetKaur-yi6bu 17 күн бұрын
I will visit to your shop your suits collection is fantastic and i like ur behaviour so much keep shining
@user-dy8iy7yn1c
@user-dy8iy7yn1c 17 күн бұрын
Very good
@sarojrani1137
@sarojrani1137 15 күн бұрын
Bahut vdhia lgga mam amrit kaur naal enterweiue dekh k❤❤
@user1235ujo
@user1235ujo 17 күн бұрын
Bhuat Bhuat trkkiaa kro di ❤❤❤❤❤❤
@user1235ujo
@user1235ujo 17 күн бұрын
Always God bless you Didi ji ❤❤❤❤❤❤❤❤
@manjitsinghmannu4022
@manjitsinghmannu4022 17 күн бұрын
Vry nice di
@user-zo4sz8ts8y
@user-zo4sz8ts8y 17 күн бұрын
Very good sister
@harsimrankaur3352
@harsimrankaur3352 17 күн бұрын
ਮੈਮ ਤੁਹਾਡੀ ਸੋਚ ਬਹੁਤ ਵਧੀਆ ਹੈ
@rajindergill1395
@rajindergill1395 13 күн бұрын
Waheguru ji chardi kala vich rakhe
@AmarjeetKaur-nf9dp
@AmarjeetKaur-nf9dp 17 күн бұрын
Very nice g🙏🙏
@jagiraulakh6138
@jagiraulakh6138 17 күн бұрын
God bless you❤
@user-mo9us5wi9g
@user-mo9us5wi9g 17 күн бұрын
Good thinking mam ji
@khushmankaur3281
@khushmankaur3281 17 күн бұрын
@rajwinderpanesar1070
@rajwinderpanesar1070 12 күн бұрын
Very Nice ji
@kamaljitkaur6039
@kamaljitkaur6039 10 күн бұрын
👍👍
@KulwinderKaur-ef7qk
@KulwinderKaur-ef7qk 15 күн бұрын
Good job
@simrankaur964
@simrankaur964 14 күн бұрын
Proud of uh dee ❤😊
@user-vg6fh2ns2r
@user-vg6fh2ns2r 17 күн бұрын
🙏ਸਤਿ ਸ਼੍ਰੀ ਆਕਾਲ ਜੀ🙏
@sukhdeepkaursidhusukhisidh766
@sukhdeepkaursidhusukhisidh766 17 күн бұрын
Very very
@SedikKhan-rk8wp
@SedikKhan-rk8wp 17 күн бұрын
Sopar didi❤
@paramjitkaurkaur9905
@paramjitkaurkaur9905 17 күн бұрын
🌹🌹🌹👍👍🌹🌹🌹
@rasawal7755
@rasawal7755 17 күн бұрын
Good
@gursewakplumberkadela6915
@gursewakplumberkadela6915 14 күн бұрын
❤❤❤❤❤🎉🎉
@HarpreetKaur-cw4uc
@HarpreetKaur-cw4uc 11 күн бұрын
Thanks didi
@sarbjitsarao4746
@sarbjitsarao4746 16 күн бұрын
ਮੈਡਮ ਜੀ ਅਪਣਾ ਪੂਰਾ 0:05 ਪਤਾ ਦੱਸਿਆ ਕਰੋ ਜੀ ਕਿਸ ਜਗਾ ਤੇ ਹੈ ਨਿਅਰ ਦਸ ਦਿਅਆ ਕਰੋ ਜੀ
@sharry__gaming1502
@sharry__gaming1502 4 күн бұрын
❤❤❤❤❤❤
@sukhpreetkaur6058
@sukhpreetkaur6058 16 күн бұрын
Embroidery work de machine bare dsna ki kis tra use krni hai te kine de hai
@harjinderkaur99
@harjinderkaur99 17 күн бұрын
ਬਾਹਰ ਦਾ ਰੇਟ ਵੱਧ ਕਿਉ ਲਾਉੁਂਦੇ ਨੇ। ਬਾਹਰ ਕੰਮ ਕਰਨੇ ਬਹੁਤ ਅਔਖੇ ਨੇ।ਕੋਈ ਸੌਖਾ ਕੰਮ ਨਹੀ ਆ।8 ਘੰਟੇ ਸਖ਼ਤ ਕੰਮ ਆ।ਖੜ ਕੇ ਕਰਨਾ । ਅਗਲੇ ਇਕ ਮਿੰਟ ਨਹੀ ਬੈਠਣ ਨਹੀ ਦਿੰਦੇ।
@Its_me.89
@Its_me.89 16 күн бұрын
Bhaine bahrlea kurria nu 5hzaar da suit nub9hzaar keh do ohna 9hzaar vaala vdia samjna Meri apni bhain 17 to 19 hzaar da ikk ikk suit lea viah te nand te main sochi jandi c jeda a cost ikk baar pauna enne par unha nu ikk baar di look ji chahidi paisa bauta matter ni krda baaki 60rs de hisaab naal oh kmaunde jeada apne to so jzda ni lgde unha nu unha lae enna mehnga 1600 ku da hi lgda
@KaramjitSingh-ne1tt
@KaramjitSingh-ne1tt 2 күн бұрын
Di ready made cotton frocks lai k auo g
@desivlog2260
@desivlog2260 13 күн бұрын
Me v a work sikhna chahundian didi thode kol
@MastersFlamingFashion
@MastersFlamingFashion 17 күн бұрын
Hello ji me v hune kapde da kam start kita part time, vaise me teacher aa contract te. Koi slah dio
@karmjitmaan322
@karmjitmaan322 17 күн бұрын
ਜਿੰਨੇ ਸੂਟ ਬਾਹਰਲੇ ਸਮਝਾਉਂਦੇ ਨੇ ਐਨੇ ੲਇਡਿਅ ਚੋ ਨੱਹੀ ਸਮਝਾਉਂਦੇ ਨੇ ਫੈਰ ਰੇਟ ਵੀ ਵੱਦੀਅ ਦਿੰਦੇ ਨੋ ਸੂਟ ਦਾ
@MerapunjabPB03
@MerapunjabPB03 17 күн бұрын
ਵੈਰੀ ਵੈਰੀ ਗੁੱਡ ਜੀ
@MerapunjabPB03
@MerapunjabPB03 17 күн бұрын
ਮੈਡਮ ਜੀ ਸੈਂਪਲ ਸੂਟ ਦੀ ਸਲਾਈ ਕਿੰਨੀਂ ਹੈ
@user-nb1vf2us4i
@user-nb1vf2us4i 10 күн бұрын
Mam please ki tuci das sakde ho k tuci suits da kapra kithon buy karde ho
@jotkaur2597
@jotkaur2597 Күн бұрын
Di ji mere teacher da corus kita master digree bi kari aw ji but kuj nii baneya ji 😭😭😭😭
@anjubala7982
@anjubala7982 16 күн бұрын
Stitching kitni hai mam simple suit ki
@BaljitKaur-tr4vs
@BaljitKaur-tr4vs 8 күн бұрын
Meri vi same situation a di
@malkitsidhu6099
@malkitsidhu6099 17 күн бұрын
Peacock color suit price tell me please
@jotkaur2597
@jotkaur2597 Күн бұрын
Bhane bhut dukhi ho chuki aw ehni study karke ji job da kuj nii ban rheaaa ji
@user-lr2kc3fo2r
@user-lr2kc3fo2r 17 күн бұрын
Pehn bhiot wadia ji
@Param-bw9or
@Param-bw9or 17 күн бұрын
Hlo mam mai v double m.a b.ed kiti hoi eh mai v kr la eh km
@TheClassyCollection
@TheClassyCollection 17 күн бұрын
Afcourse dii
@Sanjhsarao
@Sanjhsarao 17 күн бұрын
Mai v boutique da km start krna koi dsdo wholesale te fabric lena ta kitho leke ayeaa?
@sukhdeepchahal3968
@sukhdeepchahal3968 15 күн бұрын
Hanji jaroor dasso main v shuru karna
@user1235ujo
@user1235ujo 17 күн бұрын
Ac Sangrur toh hi Belong Krde haa ji
@gurjinderkaur8971
@gurjinderkaur8971 17 күн бұрын
Pind kiera
@yavanshugoyal2154
@yavanshugoyal2154 17 күн бұрын
City a ji ... Lehragaga... Distt. Sangrur
@user-lr2kc3fo2r
@user-lr2kc3fo2r 17 күн бұрын
Menu bhot jaruri h koi kmm krn di te jajna v hega pr samjh ni hegi ki kran te ki kran
@gagandeepsingh8087
@gagandeepsingh8087 17 күн бұрын
Stitching kro , vdia km aa, nle ghr to v start kr skde aa👍
@gagandeepsingh8087
@gagandeepsingh8087 17 күн бұрын
Stitching
@user-lr2kc3fo2r
@user-lr2kc3fo2r 17 күн бұрын
Pls no dena ji aapda
@gagandeepsingh8087
@gagandeepsingh8087 17 күн бұрын
Screen te chl ta reha aa
@sukhwinderasi473
@sukhwinderasi473 13 күн бұрын
Boutique ਦਾ ਨਾਮ ਕੀ ਹੈ।
@TheClassyCollection
@TheClassyCollection 13 күн бұрын
The Classy Collection Lehragaga
@MVIRDI5
@MVIRDI5 12 күн бұрын
100 bad. Bouteek bad colth kohre kite canada 37000 lost mani very bad 😢
@user-oi6ok2ty7v
@user-oi6ok2ty7v 14 күн бұрын
Didi kitho tic
@TheClassyCollection
@TheClassyCollection 7 күн бұрын
Lehragaga
@RamandeepKaur-dm4ec
@RamandeepKaur-dm4ec 13 күн бұрын
Di tusi kivi mil sakde o thuda contact number daso ji
@pinddiawaaj2415
@pinddiawaaj2415 12 күн бұрын
Very good
@mohdmustfa1095
@mohdmustfa1095 13 күн бұрын
@user-vn9de9tw2m
@user-vn9de9tw2m 15 күн бұрын
Very good
Wait for the last one! 👀
00:28
Josh Horton
Рет қаралды 110 МЛН
Can You Draw A PERFECTLY Dotted Line?
00:55
Stokes Twins
Рет қаралды 62 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
ਕਢਾਈ  ਵਾਲੀ ਮਸ਼ੀਨ ਚਲਾਓਣ ਦਾ ਤਰੀਕਾ | How to use USHA 550 machine ☺️
8:25
ਪੰਜਾਬੀ ਸਿਲਾਈ ਕਢਾਈ Punjabi Silayi Kadayi
Рет қаралды 145 М.
Usha 550E ਮਸ਼ੀਨ ਟਰੇਨਿੰਗ ਦੂਸਰਾ ਦਿਨ
6:47
New punjabi suit's #2024 ||Suit's by ROYAL COLLECTION BOUTIQE PATIALA ||
8:23
Royal Collection Boutique Patiala
Рет қаралды 16 М.
Wait for the last one! 👀
00:28
Josh Horton
Рет қаралды 110 МЛН