New Punjabi Song 2023 | Raniye (Official Video) Pavitar Lassoi | Latest Punjabi Songs 2023

  Рет қаралды 2,470,271

Vibe Music Studios

Vibe Music Studios

8 ай бұрын

► Vibe Music Studios Presenting New Punjabi Song 2023 “Raniye” By Pavitar Lassoi So Must Watch, Like, Share & Leave Your Valuable Comments.
New Punjabi Song 2023 | Raniye (Official Video) Pavitar Lassoi | Latest Punjabi Songs 2023
#latestpunjabisongs2023 #trending #raaniye #pavitarlassoi
► Subscribe To Our Channel For Upcoming Songs :-
youtube link : @vibemusicstudios
_________________________________________
♫ Now You Can Stream And Download Audio Song ♫
Raniye By Pavitar Lassoi
♪Gaana :- tinyurl.com/5h3bm6h4
♪Wynk :-tinyurl.com/28zn4kd9
♪Jiosaavn :- tinyurl.com/yd34y62j
♪Spotify :- tinyurl.com/3h8t6vxb
♪KZfaq Music :- tinyurl.com/8hnn4hzm
♪Amazon Prime Music :- tinyurl.com/4euz94cn
♪Resso :- tinyurl.com/4cvwfn6s
___________________________
🎧 Song Credits :-
☞ Title - Raniye
☞ Singer- Pavitar Lassoi
( / pavitar_lassoi )
☞ Lyrics- Pavitar Lassoi
☞ Composer - Pavitar Lassoi
☞ Music - Deol Harman
☞ Mix Master - Mix Boy
☞Producer - Harjinder Singh
☞ Digital Partner - Coin Digital
☞ Dop - Goldy sandhu
☞ Art director - Sukhwant singh & jassa
☞ Makeup - Roop kaur sandhu
☞ Astnt director - Sukhpal singh bajwa
☞ Director - Stalin Veer
☞ Female Lead - Kritika Kanu
Costume - elaahi_by_roop_mann
( / coin_digital )
☞Online Promotion - Sharp Media
☞ Label - Vibe Music Studios
______________________________________________
For Digital enquiries: Coin Digital
Snapchat - / coindigital
KZfaq - / coindigital
Facebook - / coindigital73
Instagram - / coin_digital
______________________________________________
► Record Label - Vibe Music Studios
► Enjoy & Stay Connected with us 📲

Пікірлер: 770
@its.nanakpuria
@its.nanakpuria 8 ай бұрын
ਰੂਹ ਖੁਸ਼ ਹੋਗੀ ਗਾਣਾ ਸੁਣ ਕੇ, ਰੱਬ ਏਦਾ ਹੀ ਮੇਹਰ ਕਰੇ, ਤੇ ਮੈਂ ਉਮੀਦ ਕਰਦਾ ਅੱਗੇ ਤੋਂ ਵੀ ਏਦਾ ਦੇ ਗਾਣੇ ਹੀ ਆਉਣ, ਬਾਕੀ ਦਿਲੋਂ ਪਿਆਰ ਆ ਤੈਨੂੰ ਬਾਈ, ਰੱਬ ਹੋਰ ਤਰੱਕੀਆਂ ਬਖਸ਼ੇ 🙏
@diljitsingh8864
@diljitsingh8864 8 ай бұрын
ਕੀ ਖਾਕੇ ਲਿੱਖਦਾ ਬਾਈ ਜਦੋਂ ਵੀ ਤੇਰਾ ਗਾਣਾ ਆਉਂਦਾ ਵਾਰ ਵਾਰ ਸੁਣਨ ਨੂੰ ਦਿੱਲ ਕਰਦਾ ਵਾਰ ਵਾਰ ਸੁਣੀਦਾ ਵਾਲਾ ਸ਼ੋਨਾ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਵੀਰੇ ਇਦਾ ਹੀ ਤਰੱਕੀਆਂ ਕਰੋ ਲਵ ਯੂ ਭਰਾ ❤😊
@kulvirsinghsaheri5457
@kulvirsinghsaheri5457 8 ай бұрын
ਗੁਰੂ ਘਰ ਨੂੰ ਜਾਂਦੇ ਜੋ, ਤੂੰ ਰਾਹਾ ਵਰਗੀ ਏ। ਮਹਿਬੂਬਾਂ ਵਰਗੀ ਨਹੀਂ, ਤੂੰ ਮਾਵਾਂ ਵਰਗੀ ਏ। ਮੇਰੇ ਦਿਲ ਦੀਏ ਰਾਣੀਏ ਨੀਂ, ਤੂੰ ਕਿੰਨੀ ਚੰਗੀ ਏ। ਕਿਆ ਬਾਤ ਵੀਰੇ ❤❤❤❤
@Nailheaven003
@Nailheaven003 8 ай бұрын
ਮਹਿਬੂਬਾ ਵਰਗੀ ਨਈ ਮਾਵਾ ਵਰਗੀ ਏ ਹਾਏ ਓਏ ਰੱਬਾ ਆਹ ਲਿਖਤ ਤੇਰੀ ਓਏ ਪਵਿੱਤਰ ਵੀਰੇ
@ganjitsinghkaler3489
@ganjitsinghkaler3489 8 ай бұрын
Ha yaar kina sone bol paye
@Manpi068
@Manpi068 5 ай бұрын
Nice
@VarinderSingh-wn2wd
@VarinderSingh-wn2wd 2 ай бұрын
@@ganjitsinghkaler3489mnmm
@rajpalsingh9012
@rajpalsingh9012 8 ай бұрын
ਬਹੁਤ ਸੋਹਣਾ ਗੀਤ ਹੈ ਭਰਾ ❤❤❤❤ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ
@LovepreetSingh-ps6bm
@LovepreetSingh-ps6bm 8 ай бұрын
ਮਹਿਬੂਬਾ ਵਰਗੀ ਨਹੀ ਤੂੰ ਮਾਵਾਂ ਵਰਗੀ ਏ, ਕਿਆ ਸਤਰ ਏ ਯਰ ਕਮਾਲ ਤੋਂ ਵੀ ਉੱਤੇ ਪਵਿੱਤਰ ਵੀਰੇ
@gurbajsingh7
@gurbajsingh7 6 ай бұрын
@navjotkaur7304
@navjotkaur7304 8 ай бұрын
ਤੁਹਾਡੇ ਐਦਾ ਦੇ song ਸੁੰਨ ਕੇ ਸਚੀ ਦਿਲ ਨੂੰ ਸਕੂਨ ਮਿਲਦਾ ਤੇ ਤੇ ਏਹ song ਪਰੀਆ ਦੀ ਜਾਈ song ਤੋਂ ਬਾਦ ਏਹ song ਪੂਰੇ ਪੰਜਾਬ ਵਾਸੀਆਂ ਦੇ ਦਿਲਾ ਨੂੰ ਛੂ ਜਾਣ ਵਾਲਾ ਏ ❤❤ ਤੇ ਏਸੇ ਤਰ੍ਹਾਂ ਵਹਿਗੁਰੂ ਜੀ t ਮੇਹਰ ਬਨਈ ਰੱਖਣ ❤❤😊
@raswindersingh5549
@raswindersingh5549 7 ай бұрын
@SimranThind-nd9yc
@SimranThind-nd9yc 7 ай бұрын
ਦਿਲ ਖੁਸ਼ ਹੋ ਗਿਆ ਵੀਰ ਦਾ ਗੀਤ ਸੋਣ ਕੇ❤❤
@preetdhiman4223
@preetdhiman4223 8 ай бұрын
ਬਹੁਤ ਸੋਹਣਾ ਗੀਤ ਜਿੳਦੇਂ ਵਸਦੇ ਰਹਿ ਪਵਿੱਤਰ ਵੀਰੇ ❤
@shimlasingh5044
@shimlasingh5044 8 ай бұрын
ਜਿਉਂਦਾ ਰਹਿ ਬਾਈ ਦਿਲ ਖੁਸ਼ ਹੋ ਜਾਂਦਾ ਤੇਰੇ ਗੀਤ ਸੁਣ ਕੇ ❤❤❤❤❤
@jaspreetkaur8839
@jaspreetkaur8839 8 ай бұрын
Y ji bhut e sohna song....bhut piyari awaz. Sakoon mil gya sun k. .. waheguru chrdi kla ch rkh veere nu
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@sukhchainsingh9435
@sukhchainsingh9435 3 ай бұрын
ਜਿੰਨੀ ਵਾਰ ਵੀ ਸੁਣਾ ਮੈਨੂੰ ਮੇਰੀ ਜਿੰਦਗੀ ਤੇ ਲਿਖਿਆ ਲਗਦਾ ❤ ਬਿਲਕੁਲ ਮੇਰੀ ਹੁਣ ਤੱਕ ਦੀ ਲਾਇਫ ਅੱਖਾ ਸਾਮਣੇ ਆ ਜਾਦੀ ਆ❤ ਧੰਨਵਾਦ ਵੀਰ ਤੇਰਾ ਏਨਾ ਸੋਹਣਾ ਗੀਤ ਲਈ❤
@JeetsukhSukj
@JeetsukhSukj 3 ай бұрын
❤❤❤
@balwindersinghbrar5963
@balwindersinghbrar5963 8 ай бұрын
ਖ਼ੂਬਸੂਰਤ ਬੋਲ, ਨੂਰਾਨੀ ਚਿਹਰੇ, ਕਾਬਲੇ ਤਾਰੀਫ਼ ਫਿਲਮਾਂਕਣ। 👌🥰💐
@desifolks1585
@desifolks1585 8 ай бұрын
ਬਹੁਤ ਸੋਹਣਾ ਗੀਤ ਏ ਪਰਮਾਤਮਾ ਚੜਦੀ ਕਲਾ ਰੱਖੇ ਵੀਰ ਨੂੰ
@sukhikaur3117
@sukhikaur3117 8 ай бұрын
ਹਰ ਵਾਰੀ ਏਦਾ ਦਾ ਲਿਖ ਦਿੰਦਾ ਪਵਿੱਤਰ ..eda lgda meri soch nu alfaz mil gye hon Dollar Panjab warga Pariya diye jayiye Price ਰਾਣੀਏ ❤❤
@GaganDeepSingh-xe6pt
@GaganDeepSingh-xe6pt 8 ай бұрын
Bhut sohna likhya te gaya aa.....lasoi saab aeda hi sohne geet gaunde rho, Rab tarikiya bakshe sohne geet gaun te likhan waleya nu🤲
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@Motivational_life429
@Motivational_life429 8 ай бұрын
ਕਿਆ ਬਾਤ ਹੈ ਬਾਈ, ਗੀਤ ਦੀ ਇਕ ਇਕ ਲਾਈਨ ਰੂਹ ਨਾਲ ਲਿਖੀ ❤❤ ਵੀਡਿਓ ਨੇ ਵੀਡੀਓ ਨੂੰ ਚਾਰ ਚੰਨ ਲਗਾ ਦਿੱਤੇ ❤ ਸਿਰਫ ਸਟਾਲਿਨਵੀਰ ਹੀ ਏਨੀ ਸੋਹਣੀ ਵੀਡਿਓ ਬਣਾ ਸਕਦਾ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤
@veerpal_bhangu
@veerpal_bhangu 8 ай бұрын
Bhut sohna geet veer❤ waheguru hmesha khush rkhe tuhnu ❤️🥰
@rinkumattran3202
@rinkumattran3202 8 ай бұрын
ਵਾਹ , ਮਹਿਬੂਬਾਂ ਵਰਗੀ ਨਈਂ ਤੂੰ ਮਾਵਾਂ ਵਰਗੀ ਏ ਦਿਲ ਤੇ ਲੱਗਿਆਂ ਇਹ ਅੰਤਰਾਂ ਵੀਰੇ ❤❤❤ ਬਾਕਮਾਲ ਲਿਖਤ 👌👌👌
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@gurbajsingh7
@gurbajsingh7 6 ай бұрын
💯💯
@jotkaur12
@jotkaur12 8 ай бұрын
Bohat time toh wait c new song di ta har war di Tara bohat sohna likhiya aa ❤❤❤❤❤
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@mandeepkaurmandeepkaur316
@mandeepkaurmandeepkaur316 8 ай бұрын
ੲਿਹ ਵੀ ਅਾ ਕਿਨੇ ਟਾੲਿਮ ਬਾਅਦ ਤੇ ਕਿਹੋ ਜਿਹੇ time....Te ਕਿਨਾ ਸੋਹਣਾ ਗੀਤ ਗਾੲਿਅਾ...❤️❤️ਜਿੳਦੇ ਰਹੋ ❤️🙏 ਤੇ ਗਾੳੁਦੇ ਰਹੋ...ਹੈਗੇ ਨੇ ਹੁਣ ਵੀ ਸੁਣਨ ਵਾਲੇ ❤️❤️👌🙏
@jashansandhu9831
@jashansandhu9831 8 ай бұрын
Khoobsoorat 🥀🙌
@sandypwartist1124
@sandypwartist1124 8 ай бұрын
ਵਾਹ ਜੀ ਵਾਹ ਕਿਆ ਗੀਤ ਹੈ ਬਹੁਤ ਸੋਹਣੀ ਆਵਾਜ਼ ਤੇ ਬਹੁਤ ਹੀ ਸੋਹਣੀ ਗੀਤਕਾਰੀ ❤
@Harmanbuttar13
@Harmanbuttar13 8 ай бұрын
ਕਿਆ ਬਾਤਾਂ ਨੇ ਮਿੱਤਰਾ ਕੋਈ ਤੋੜ ਨਹੀ ਤੇਰੀਆ ਲਿਖਤਾਂ ਦਾ ❤❤❤❤
@birkaran7545
@birkaran7545 8 ай бұрын
ਖੂਬਸੂਰਤੀ ਨਾਲ ਲੱਦਿਆ ਹੋਇਆ ਗੀਤ ❤
@gurtejbhaika9256
@gurtejbhaika9256 8 ай бұрын
ਜਿੰਨਾ ਸੋਹਣਾ ਮੁੰਡਾ ਉਹਨੀਂ ਸੋਹਣੀ ਕਲਮ ਤੇ ਆਵਾਜ਼ 🎉❤
@jasleenothi-iu1db
@jasleenothi-iu1db Ай бұрын
Aaaawaaaaaswwo9wewqo9keoprp33i2iueer8u2r
@jasleenothi-iu1db
@jasleenothi-iu1db Ай бұрын
Odi2uwi1idieiwui❤uehwuyeire82838838e7837iw8393ui3uier
@karmitakaur3390
@karmitakaur3390 8 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@Gurdeepcheemapb13
@Gurdeepcheemapb13 8 ай бұрын
Veer ji sat shri akal ji .......tusi all time free hune o ji...koi v Punjabi song aaunda ta tuhada comment sabh to pahila hunda........❤veer ji tuhanu kive pta lagda ki kise da song aaun wala...baki khush rahe veer meriyaa ❤❤❤
@devil-zy8re
@devil-zy8re 8 ай бұрын
TUC pla hi aa jne o 😂😂
@devil-zy8re
@devil-zy8re 8 ай бұрын
Har eik song ty 😊
@sandypwartist1124
@sandypwartist1124 8 ай бұрын
Har song te te tuhada hi comment hunda karmita Kaur ji ❤❤😂 eh kida possible ya m ajjj 10 12 geet sune yt te har jagah tuhada ehi same comment
@Karans637
@Karans637 8 ай бұрын
❤❤❤❤❤
@amritsingh9792
@amritsingh9792 8 ай бұрын
ਮੇਰੇ ਟਰੈਕਟਰ ਤੇ ਇਕੱਲੇ ਤੇਰੇ ਗਾਣੇ ਚੱਲਦੇ ਆ ਵੀਰੇ ਵਧੀਆ ਲੱਗਦੇ ਤੇਰੇ ਗਾਣੇ mitra
@GurpiyarMaan-lm7vp
@GurpiyarMaan-lm7vp 8 ай бұрын
pavitar lassoi bai ji de bol ba kmaal aa waheguru bai nu succsesfull kare
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@parvindersingh4741
@parvindersingh4741 8 ай бұрын
ਵਾਹ ਵੀਰੇ ♥️♥️♥️ਬਹੁਤ ਵਧੀਆ
@Robinxx62
@Robinxx62 8 ай бұрын
❤❤❤❤ ਬਹੁਤ ਸੋਹਣਾ ਗੀਤ ਪਵਿੱਤਰ 22 ਰੱਬ ਹੋਰ ਤਰੱਕੀਆਂ ਬਖਸ਼ੇ ਤੇ ਤੁਸੀ ਏਦਾ ਈ ਸੋਹਣੇ ਸੋਹਣੇ ਗੀਤ ਸਾਨੂੰ ਸਣਾਉਂਦੇ ਰਹੋ ❤❤❤❤❤
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@jashanpreet286
@jashanpreet286 8 ай бұрын
Bahut pyaara song aa❤❤❤
@p.r9339
@p.r9339 8 ай бұрын
ਆ ਹੁੰਦੇ ਪੰਜਾਬੀ ਗੀਤ ❤
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@amandeepkaur6596
@amandeepkaur6596 8 ай бұрын
Bahut sohna likhea pavitar God bless you veer❤❤
@user-pu3zl6io6q
@user-pu3zl6io6q 8 ай бұрын
❤❤❤ waheguru trakea bkhse
@sukh.bhanguz
@sukh.bhanguz 8 ай бұрын
ਵਾਹਕਮਾਲ💚
@RAMSINGH-wx4no
@RAMSINGH-wx4no 8 ай бұрын
ਕੋਈ ਲਵਜ ਨਹੀਂ ਬਚਿਆ ਕਹਿਣ ਨੂੰ ਦਿਲ ਨੂੰ ਬਹੁਤ ਸਕੂਨ ਮਿਲਿਆ 🥰🥰🥰🥰 ਹੱਸਦੇ ਵੱਸਦੇ ਰਹੋ
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@i_m_navi4505
@i_m_navi4505 8 ай бұрын
ਬੜਾ ਚੰਗਾ ਲੱਗਦੈ ਤੁਹਾਡੀ ਆਵਾਜ਼ ਸੁਣਕੇ❤❤
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@user-xt8ss3hp4x
@user-xt8ss3hp4x 8 ай бұрын
Veer pavitar de sare song bht jayada vdia ne❤
@sandeepgill486
@sandeepgill486 2 ай бұрын
Dil kush ho gye bro song sunke rab tenu tarkia bakhshe ❤
@user-do7el4ni7l
@user-do7el4ni7l 8 ай бұрын
ਸਾਰੀ ਦੁਨੀਆਂ ਤੋਂ ਸੋਹਣਾ ਮੇਰੇ ਪੰਜਾਬ ਦਾ ਸਭਿਆਚਾਰ ❤❤❤ ਉਹ ਦੇਖਿਆ ਮੈ ਏਸ ਗੀਤ ਚ 😊😊😊😊
@udhaarchannal
@udhaarchannal 8 ай бұрын
ਬਹੁਤ ਹੀ ਸੋਹਣਾ ਗੀਤ ਗਾਇਆ ਬਾਈ ਨੇ ਜਮਾਂ ਕੱਲਾ ਕੱਲਾ ਬੋਲ ਮਨ ਨੂੰ ਸ਼ਾਂਤੀ ਤੇ ਖੁਸ਼ੀ ਦਿੰਦਾ ਤੇ ਇਹ ਗੀਤ ਸਮਾਜਿਕ ਤੌਰ ਤੇ ਵੀ ਸੁਣਨ ਵਾਲਾ❤❤❤
@sindasingh7839
@sindasingh7839 6 ай бұрын
ਸੋਲਾ ਆਨੇ ਗੱਲ ਸੱਚ ਹੈ ਗੱਲ ਵਾਈ ਮਹਿਬੂਬਾ ਵਰਗੀ ਨੀ ਮਾਵਾਂ ਵਰਗੀ ਹੈ ਵੀਰ ਦੀ ਕਲਮ ਵਾਹਿਗੁਰੂ ਜੀ ਹੋਰ ਤਰੱਕੀ ਵਖਸੇ
@ravigrewalmusic
@ravigrewalmusic 8 ай бұрын
Sohna gaana veere👌👌❤️
@AnmolRandhawa-qv1lp
@AnmolRandhawa-qv1lp 8 ай бұрын
Boht sohna song verra Waheguru eda he tarakiya bakhsha
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@H.singh_Sheron
@H.singh_Sheron 8 ай бұрын
ਬਹੁਤ ਖੂਬ ਲਿਖਿਆ ਤੇ ਗਾਇਆ ਆ 22 ਜੀ।❤
@ranjitranjit6182
@ranjitranjit6182 8 ай бұрын
Mera vasda rahe punjab god bless you brother
@jashansandhu483
@jashansandhu483 8 ай бұрын
Bhut ghaint song bro 😎
@taranveersingh2512
@taranveersingh2512 8 ай бұрын
Bht vdia veere ❤
@jagjeetgill5237
@jagjeetgill5237 8 ай бұрын
Rooh khush ho gai veer
@jagtarsidhu12
@jagtarsidhu12 8 ай бұрын
ਪੰਜਾਬੀਅਤ ਪੂਰੀ ਵਿਖਾਈ ਆ …ਪਿਡਾ ਚ ਰਹਿਦੇ ਸੱਭਿਆਚਾਰ ਨੂੰ ਵਿਖਾਇਆ ਗਿਆ ਬਹੁਤ ਵਧੀਆ 👌🏻👌🏻👌🏻💞💞💞💞💞💞
@Ramandeepsingh-yt8ce
@Ramandeepsingh-yt8ce 8 ай бұрын
ਬਹੁਤ ਸੋਹਣਾ ਗੀਤ ਜੀ..🎉
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@anishpatialvi
@anishpatialvi 8 ай бұрын
ਕੋਈ ਸ਼ਬਦ ਹੀ ਨਹੀਂ ਤਾਰੀਫ ਕਰਨ ਲਈ ਬਾਈ ਜੀ…ਕਮਾਲ ਦੇ ਗੀਤ ਲਿਖਦੇ ਓਂ ਗਾਓਨੇ ਓਂ…🩷🌹😊
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@AmandeepSingh-vz7jp
@AmandeepSingh-vz7jp 2 ай бұрын
Bohut sohna geet m Spotify te bohut Sundar repeat te bohut sohna feeling song malak hor trakiyan bakshn bai nu
@mandeepsinghmeetk9357
@mandeepsinghmeetk9357 8 ай бұрын
ਬਹੁਤ ਵਧੀਆ ਲਿਖਿਆ ❤
@kiratkhattra2679
@kiratkhattra2679 8 ай бұрын
ਕੀ ਖਾਕੇ ਲਿਖਦਾਂ ਕੀ ਪੀਕੇ ਗਾਉਨਾਂ ਸਵੇਰ ਦਾ ਕਣਕ ਬੀਜ ਦਾ ਸੁਪਰ ਸੀਡਰ ਤੇ ਤੈਨੂੰ ਹੀ ਸੁਣੀ ਜਾਨਾ ਮੈਂ ਬਾਈ love u veere ❤
@user-je6pt3lk9u
@user-je6pt3lk9u 8 ай бұрын
Same here
@thephotographersunny
@thephotographersunny 8 ай бұрын
Saadgi Kaint concept❤❤
@mankind905
@mankind905 8 ай бұрын
❤❤❤❤❤ ਬਹੁਤ ਵਧੀਆ ਸਰਦਾਰ ਸਾਬ
@bandeepsingh8907
@bandeepsingh8907 8 ай бұрын
ਬਹੁਤ ਵਧੀਆ ਵੀਰ ਜੀ ❣️
@ArshdeepmaanmaurkalanSingh
@ArshdeepmaanmaurkalanSingh 8 ай бұрын
speechless pavitar y jdo v tuhanu sunida tan punjab te punjabi te maan hunda god bless u vadde veer edda hi prmatma tuhade sir te mehar bharea hath rakhe 🤲❣️✍️🇬🇧
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@makhansingh7252
@makhansingh7252 5 ай бұрын
Bohat bohat bohat vdia song aa bai ❤❤❤❤❤❤😍😍😍🥰🥰🥰🥰🥰😘😘😘😘😘
@sandeepsingh-xj9dd
@sandeepsingh-xj9dd 8 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਹਮੇਸ਼ਾ ਖੁਸ਼ ਰਹੋ ਰੂਹ ਖੁਸ਼ ਹੋ ਗਈ❤❤
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@arshkaur5488
@arshkaur5488 8 ай бұрын
ਬਹੁਤ ਸੋਹਣਾ ਗੀਤ ਆ👌🏻👌🏻❤️❤️
@meet_17vlogs65
@meet_17vlogs65 8 ай бұрын
ਬਹੂਤ ਹਿ ਪਿਆਰਾ ਗਾਣਾ ਬਾਈ ਜੀ ❤❤❤ ਕੋਈ ਸ਼ਬਦ ਨੀਂ ਬੋਲਣ ਲੀਏ
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@ramsinghramgarhsardaran
@ramsinghramgarhsardaran 8 ай бұрын
❤❤❤❤❤ਇਹ ਤੋਂ ਉੱਪਰ ਰਿਸ਼ਤੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ।
@mannkharoud708
@mannkharoud708 8 ай бұрын
ਬਹੁਤ ਸੋਹਣਾ ਗਾਣਾ❤22
@bachitarsadhu9283
@bachitarsadhu9283 8 ай бұрын
ਬਹੁਤ ਵਧੀਆ❤
@satwindersingh9624
@satwindersingh9624 8 ай бұрын
Words khtm ho jnde veer ji se song sunnke ❤
@gurpreetsidhu7097
@gurpreetsidhu7097 8 ай бұрын
ਬਹੁਤ ਸੋਹਣਾ ਗੀਤ ਸਰਦਾਰਾ ❤ 😊
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@gorajeonwala7466
@gorajeonwala7466 8 ай бұрын
ਵਾਅ ਓਏ ਬਾਈ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਆ
@TheGurpyar
@TheGurpyar 8 ай бұрын
❤❤❤❤❤ ਮੁੱਹਬਤ,ਲਿਆਕਤ ,ਕਬੀਲਦਾਰੀ,ਖਾਨਦਾਨ ,ਰੀਤਾਂ ਦੀ ਸੋਹਣੀ ਪੇਸਕਾਰੀ ।
@sandeepkaurloh6065
@sandeepkaurloh6065 8 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ❤
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@dpsrecordz
@dpsrecordz 8 ай бұрын
ਸਾਰਾ ਤਾਮਾਜਾਮਾ ਅੱਤ ਆ ❤
@NPB9513
@NPB9513 8 ай бұрын
ਬਹੁਤ ਵਧੀਆ ਗੀਤ ✍✍✍✍✍✍✍💥💥💥💥💥💥💥💥💥
@deepsran8358
@deepsran8358 8 ай бұрын
ਤਾਰੀਫ਼ ਲਈ ਕੋਈ ਸ਼ਬਦ ਨਹੀਂ ਵੀਰੇ ਬਹੁਤ ਹੀ ਸੋਹਣਾ ਗੀਤ ਆ
@GoldySingh598
@GoldySingh598 8 ай бұрын
ਵਹੁਤ ਸੋਹਣਾ ਵੀਰੇ ❤🙏🏻
@satvir9310
@satvir9310 8 ай бұрын
ਬੇਹੱਦ ਸਕੂਨ 🌸
@user-kd3sj6dv1h
@user-kd3sj6dv1h 8 ай бұрын
ਬਹੁਤ ਸੋਹਣਾ ਗੀਤ
@SangeetManiaa
@SangeetManiaa 8 ай бұрын
ਮਹਿਬੂਬਾ ਵਰਗੀ ਨਹੀਂ ਤੂੰ ਮਾਵਾ ਵਰਗੀ ਏ............khoob
@navdeepkaur989
@navdeepkaur989 8 ай бұрын
ਬਹੁਤ ਵਧੀਆ ਗਾਣਾ ਹੈ 😊❤️ ਸੂਟ ਪਾਇਆ ਹੀ ਜਾਦਾ ਜੱਚਦਾ ਹੋਰ ਛੋਟੇ ਕਪੜਿਆਂ ਨਾਲੋ ਤੇ ਗਾਣਾ ਸੁਣ ਨਾਲ ਨਾਲ ਵੀਡਿਓ ਦੇਖਣੀ ਵੀ ਚੰਗੀ ਲੱਗਦੀ ਐ ਫਿਰ 😊
@user-rb4go2rf3c
@user-rb4go2rf3c 8 ай бұрын
ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਗੀਤ
@Tarlokhsingh5678
@Tarlokhsingh5678 8 ай бұрын
Likhat bakamaal aa veere.. awaaj v bhut sohni a wmk👌🏻❤️
@army.1309
@army.1309 8 ай бұрын
, ਬਹੁਤ ਵਧੀਆ ਦਿਲ ਦੀ ਧੜਕਣ। ਦਿਲ ਦੀ ਧੜਕਣ ਬਹੁਤ ਪਿਆਰਾ ਗੀਤ ❤।
@HarwinderSingh-qm2yq
@HarwinderSingh-qm2yq 8 ай бұрын
Bhut pyara likhya or Gaya vir,Rabb tenu har din tarakki bakshe vir,gbu bro
@sandhusandhu1393
@sandhusandhu1393 8 ай бұрын
Very nyc song ji🥳🥳bht e vadia song veere gud bless you🥳🥳
@sharmagirls9366
@sharmagirls9366 3 ай бұрын
ਦਿਲ ਖੁਸ਼ ਕਰਤਾ ਬਾਈ
@rajbirkaur5222
@rajbirkaur5222 8 ай бұрын
Bhut sohna geet aa ❤❤
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@Dhillonstudfarmjaito
@Dhillonstudfarmjaito 8 ай бұрын
What a wonderful message in this song ❣️🙏
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@user-un1ed2ps2f
@user-un1ed2ps2f 8 ай бұрын
Saare gaane bhut sone te pyare hunde aa😌💫💫💫💫💫👌👌👌👌🥰🥰
@breakseriesmusic
@breakseriesmusic 8 ай бұрын
Dear maine bhi ek chainal banaya hai jis pe panjabi song khud ne likh ke mob. Pe hi record Kiya h aap please ek baar dekho 😢 and support me 🙏👉 #bs_bainsla
@narinderpalsingh6664
@narinderpalsingh6664 8 ай бұрын
ਕੈਂਟ ਬਹੁਤ ਵਧੀਆ ਲਿਖਿਆ ਵੀਰੇ 💐👌
@gurpreetsandhu5238
@gurpreetsandhu5238 8 ай бұрын
Jeee ooo jatta ❤️🌸
@robindeepkaur2447
@robindeepkaur2447 8 ай бұрын
Bht sohna song pavitor veer hrr var di trahh😍😍😍😍😍😍😍😍😍
@harsimranpreetkaur4843
@harsimranpreetkaur4843 8 ай бұрын
ਬਹੁਤ ਸੋਹਣਾ ਗੀਤ ਏ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰੇ ਨੂੰ
@SukhwinderSingh-oz9lv
@SukhwinderSingh-oz9lv 8 ай бұрын
ਵੀਰ ਤੇਰੀ ਲਿਖ਼ਤ ਤੇ ਤੇਰਾ ਗਾਉਣ ਦਾ ਤਰੀਕਾ ਬਹੁਤ ਵਧੀਆ.....ਰੱਬ ਚੜ੍ਹਦੀ ਕਲਾ ਵਿੱਚ ਰੱਖੇ
@happygill9995
@happygill9995 8 ай бұрын
ਮਹਿਬੂਬਾ ਵਰਗੀ ਨਈ ਤੂੰ ਮਾਵਾਂ ਵਰਗੀ ਏ 💯
@romansingh5655
@romansingh5655 8 ай бұрын
Pavitar veera ❤️❤️🤗
@DHEERAJ_NHR
@DHEERAJ_NHR 8 ай бұрын
ਬਹੁਤ ਸੋਹਣਾ ਗਾਣਾ ਲਿਖਿਆ ਹੈ 👌
@jassisaraow5244
@jassisaraow5244 7 ай бұрын
ਬਹੁਤ ਵਧੀਆ ਲਿਖਦੇ ਬਾਈ
@sourav5688
@sourav5688 8 ай бұрын
Kya baat aa ❤
@manjindersingh8527
@manjindersingh8527 7 ай бұрын
ਏਹੋ ਜਿਹੇ ਗੀਤ ਕੱਢਿਆ ਕਰੋ ਬਾਈ 👌👌❤️
Женская драка в Кызылорде
00:53
AIRAN
Рет қаралды 470 М.
What it feels like cleaning up after a toddler.
00:40
Daniel LaBelle
Рет қаралды 78 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 10 МЛН
Sadraddin - Jauap bar ma? | Official Music Video
2:53
SADRADDIN
Рет қаралды 16 МЛН
akimmmich (feat. Turar) - UMYTTYŃ BA?| official lyric video
2:54
akimmmich
Рет қаралды 4,2 МЛН
IL’HAN - Pai-pai (lyric video) 2024
3:24
Ilhan Ihsanov
Рет қаралды 650 М.
Zattybek & ESKARA ЖАҢА ХИТ 2024
2:03
Ескара Бейбітов
Рет қаралды 594 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 113 М.