Pariya Diye Jaiye(Official Video)Pavitar Lassoi Ft.Sumeet Dhillon|Vibe Music | New Punjabi Song 2022

  Рет қаралды 13,014,589

Vibe Music Studios

Vibe Music Studios

2 жыл бұрын

► Vibe Music Presenting New Punjabi Song 2022 Pariya Diye Jaiye By Pavitar Lassoi featuring Sumeet Dhillon So Must Watch, Like, Share & Leave Your Valuable Comments.
#LatestPunjabiSongs2022 #Pariya_Diye_Jaiye
► Subscribe To Our Channel For Upcoming Songs
______________________________________
🎧 Song Credits :-
☞ Title - Pariya Diye Jaiye
☞ Singer- Pavitar Lassoi featuring Sumeet Dhillon
☞ Female lead - Ritika Rai
☞ Lyrics-Pavitar Lassoi
☞ Music -Ikwinder Singh (Ikky Music)
☞ Director - Sukhman Sukhu & Satnam Singh
☞ DOP - Arundeep Teji
☞ Asst - Monu singh,Veer dhaliwal, Sidharth
☞ Production- Neeraj Bhat
☞Producer - Harjinder Singh
☞ Photography- Akashdeep
☞ Editor and Grade - Myank Thaper
☞ Art director- Deepak
☞ Digital Partner - Coin Digital
( / coin_digital )
☞ Label - Vibe Music
_________________________________________
For Digital enquiries: Coin Digital
Snapchat - / coindigital
KZfaq - / coindigital
Facebook - / coindigital73
Instagram - / coin_digital
________________________________________
► Record Label - Vibe Music
► Enjoy & Stay Connected with us 📲

Пікірлер: 2 900
@pavitarlassoi3569
@pavitarlassoi3569 2 жыл бұрын
Satshriakal ji…. Umeed krde aan thodia umeedan de zra nede hoe howange 🙏🙏
@naterbawa3479
@naterbawa3479 2 жыл бұрын
God give u more successful bruh... endless song...
@parvinderkhattra7154
@parvinderkhattra7154 2 жыл бұрын
grt wrk keep it up bro best up luck to upcoming project
@dhaliwalhit
@dhaliwalhit 2 жыл бұрын
boht kaint vre khich ke rakh kmm
@subhdeepdhillon4126
@subhdeepdhillon4126 2 жыл бұрын
Agg aa veerg aj mile nhi tusi mai ta salute hi marta tuhanu bro
@gurpreetsingh-qo6wq
@gurpreetsingh-qo6wq 2 жыл бұрын
veer ji bda sohna song aa ji
@Devilofficial13
@Devilofficial13 2 жыл бұрын
ਅਸਲ ਗਾਇਕੀ , ਅਸਲ ਲਿਖਤ , ਅਸਲ ਫਿਲਮਾਂਕਣ , ਅਸਲ ਫਨਕਾਰ .... ਲੰਬੀਆਂ ਉਮਰਾਂ ਹੋਣ ਪਵਿੱਤਰਾ ✌❤
@jashanpreetkaurtiwana6771
@jashanpreetkaurtiwana6771 2 жыл бұрын
❤️❤️❤️
@simranjitsingh8468
@simranjitsingh8468 2 жыл бұрын
👍
@HarpreetSingh-st2or
@HarpreetSingh-st2or 2 жыл бұрын
☺☺
@Devilofficial13
@Devilofficial13 2 жыл бұрын
@@Nishansingh-ri4jo ਸ਼ਾਲਾ ਸ਼ਬਦ ਦਾ ਅਰਥ ਹੈ _ਰੱਬ ਕਰੇ , ਇੱਕ ਦੁਆ
@vickysidhu2380
@vickysidhu2380 Жыл бұрын
@@simranjitsingh8468 nuuink
@Aarti_rai1100
@Aarti_rai1100 2 жыл бұрын
ਰੂਹ ਨੂੰ ਛੂਹਦੀ ਆਵਾਜ਼ .. ਦਿਲ ਕੀਲਣ ਵਾਲੇ ਸ਼ਬਦ….. ਮਾਲਕ ਤਰੱਕੀ ਬਖ਼ਸ਼ੇ ਪਵਿੱਤਰ ਸਿਆਂ….
@PB-kl9ls
@PB-kl9ls 2 жыл бұрын
Hnji
@gurjeetsikha6444
@gurjeetsikha6444 2 жыл бұрын
Hello
@gurjeetsikha6444
@gurjeetsikha6444 2 жыл бұрын
Hello
@kulveermatrola6097
@kulveermatrola6097 2 жыл бұрын
ਬਾਈ ਜੇ song ਕੱਢਣੇ ਤਾ ਇਹੋ ਜੇ ਕੱਢੀ ਦਿਲ ਖੁਛ ਪੂਰਾ 100 ਵਾਰੀ ਸੁਣ ਲਿਆ ਮਨ ਨੀ ਭਰਦਾ love you yaara
@guriramgarhia8786
@guriramgarhia8786 Жыл бұрын
ਬਹੁਤ ਸੋਹਣਾ ਪਵਿੱਤਰ ਵੀਰੇ ਨੂੰ ਵਾਹਿਗੁਰੂ ਚੜ੍ਹਦੀ ਕੱਲਾ ਵਿੱਚ ਰੱਖੇ ❤️💪🥰
@amritdhanju1011
@amritdhanju1011 2 жыл бұрын
ਪਤਾ ਨੀ ਕਿਦਰੋ ਸਾਹਮਣੇ ਆਗਿਆ ਏਹ ਗੀਤ ਬੱਸ ਫਿਰ ਦਿਲ ਚ ਥਾਂ ਬਣਾ ਗਿਆ ਬਾਈ💫♥️ ਬਾਕਮਾਲ ✍️
@amritpal2893
@amritpal2893 Жыл бұрын
Shi aw 22
@kashmirrupana2562
@kashmirrupana2562 4 ай бұрын
Right 😊
@kamalrehal6756
@kamalrehal6756 2 жыл бұрын
ਕੁੱਛ ਨੀਂ ਇੱਦੋਂ ਉੱਪਰ 🙌🏻🙌🏻🙌🏻🙌🏻🙌🏻🙌🏻🙌🏻 ਵੱਸਦਾ ਰਹੇਂ ਪਵਿੱਤਰ .. ਮਾਹਰਾਜ ਹੋਰ ਭਾਗ ਲਾਵੇ ਤੇਰੀ ਕਲਮ ਤੇ ਗਾਇਕੀ ਨੂੰ .. ਮਾਣ ਐਂ ਸਾਨੂੰ ਤੇਰੇ ਨਜ਼ਦੀਕੀਆਂ ‘ਚ ਹੋਣ ਦਾ ….
@veramsaab
@veramsaab Жыл бұрын
sahi aa ji
@jaspal_singh_8012
@jaspal_singh_8012 11 ай бұрын
Gut wali sardarni ni labdi sardar with moustache
@Lovejohar814
@Lovejohar814 2 жыл бұрын
ਦਿਲ ਨੂੰ ਛੂਹ ਗਿਆ ਗਾਣਾ ਪਵਿੱਤਰ ਵੀਰੇ♥️♥️♥️♥️♥️♥️♥️♥️♥️ ਰਪੀਟ ਚਲ ਰਿਆ ਗੱਡੀ ਚ ♥️♥️
@balwantkkumarh5496
@balwantkkumarh5496 6 ай бұрын
ਇਹ ਹੈ ਅਸਲ ਗਾਇਕੀ,, ਪੰਜਾਬੀ ਸਾਹਿਤ, ਪੰਜਾਬੀ ਗਾਇਕ,,ਪੰਜਾਬੀ ਸੱਭਿਆਚਾਰ,ਤੇ ਪਰਿਵਾਰਕ ਫੀਲਿੰਗ ਨਾਲ ਭਰ ਕੇ ਗਇਆ ਭਰਾ ਨੇ,, ਦਿਲ ਚ ਰੁਕ ਗਿਆ ਗਾਣਾ,, 100 ਵਾਰ ਵੀ ਸੁਣ ਕੇ ਹੋਰ ਸੁਣਨ ਨੂੰ ਜੀ ਕਰਦਾ,, Real song best Song , filling with Relation Respect
@princebains7208
@princebains7208 2 жыл бұрын
ਆਪਣੀ ਵਿਰਾਸਤ❤️ ,ਆਪਣੀ ਬੋਲੀ ਦਾ ਵਾਰਿਸ ❤️ ਆਪਣੀ ਰੂਹ ਨਾਲ ਲਾਕੇ ਬੈਠਾ ਲੱਸੋਈ ਆਲਾ ਜੱਟ !! ਬਹੁੱਤ ਸੋਹਣੀ ਲਿੱਖਤ ਬਾਈ ਜੀ 😊🙏 💯 ਵਾਹਿਗੁਰੂ ਚੱੜਦੀ ਕਲਾ ਬਖਸ਼ੇ ਮੇਰੇ ਵੀਰ ਨੂੰ ❤️❤️
@jodhsohi
@jodhsohi 2 жыл бұрын
L
@Simran-rp6ql
@Simran-rp6ql 2 жыл бұрын
Sachii vere zindagi ch enaa song koi dil nu touch ni hoyaa jinaa ehh songg hoya...siraa veree 🔥💓
@Nishansingh-ri4jo
@Nishansingh-ri4jo 2 жыл бұрын
0:52 bai g eh shaala ki hunda ??
@sukhdeepsidhu3990
@sukhdeepsidhu3990 2 жыл бұрын
I think it is short form of insha allah
@Nishansingh-ri4jo
@Nishansingh-ri4jo 2 жыл бұрын
@@sukhdeepsidhu3990 hun tan mainu pta lgg gya ji shaala mtlb 'rabb kre' hunda
@pindusingh536
@pindusingh536 2 жыл бұрын
ਰੂਹ ਨੂੰ ਮੋਹਣ ਵਾਲਾ ਗੀਤ ਲਿਖਤ ਤੇ ਅਵਾਜ਼ ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਸੁਣ ਕੇ ਰੂਹ ਸੰਤੁਸ਼ਟ ਹੋਗੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ
@simrandeol606
@simrandeol606 2 жыл бұрын
Ryt ♥️
@iqbalsingh7227
@iqbalsingh7227 2 жыл бұрын
@@simrandeol606 B
@nikka_pb_10_8
@nikka_pb_10_8 2 жыл бұрын
SAHI GAL AA
@KulwinderKaur-gt9le
@KulwinderKaur-gt9le 2 жыл бұрын
💯....🙌
@pindusingh536
@pindusingh536 2 жыл бұрын
@@KulwinderKaur-gt9le 💝💝💝👌👌👌👌
@hardeephayer8003
@hardeephayer8003 2 жыл бұрын
ਕਿਸੇ ਗਾਣੇ ਨਾਲ ਇੰਨਾਂ ਮੋਹ ਨਹੀਂ ਪਿਆ ਕਦੇ। ਵਾਹਿਗੁਰ ਸਦਾ ਲਿਖਤ ਤੇ ਅਵਾਜ਼ ਬੁਲੰਦ ਰੱਖੇ
@armindergill1526
@armindergill1526 11 ай бұрын
ਆਹ ਹੁੰਦੀ ਅਸਲੀ ਗਾਇਕੀ ਤੇ ਦਿਲ ਨੂੰ ਸਕੂਨ ਦੇਣ ਆਲੇ ਗਾਣੇ..❤️❤️
@gurpreetsingh878
@gurpreetsingh878 2 жыл бұрын
ਜੋੜੂਂ ਤੇਰੀ ਬੇਬੇ ਵਾਂਗੂੰ ਘਰ ਮੈਂ ਸਰਦਾਰਾ ਵੇ ❤️❤️❤️
@inderjeetsingh4951
@inderjeetsingh4951 2 жыл бұрын
ਹੁਣ ਆਇਆ ਕੋਈ ਵਧੀਆ ਗੀਤ ਇਸ ਗੀਤ ਵਿੱਚ ਦਿਸਦੀ ਆ ਪੰਜਾਬੀ ਸਭਿਆਚਾਰ ਦੀ ਚਲਕ ਸੋਹਣੇ ਬੋਲ ਤੇ ਸਤਿਕਾਰ ਦਿਸਦਾ ਜਿਉਂਦਾ ਰਹਿ ਬਾਈ ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰਖੇ
@964rajeevkamboj3
@964rajeevkamboj3 2 ай бұрын
ਸਰਦਾਰ ਪਵਿੱਤਰ ਲਸੋਈ ❤❤ ਕੋਈ ਸ਼ਬਦ ਨਹੀ ਬਾਈ ਦੀ ਤਰੀਫ਼ ਕਰਨ ਲਈ 🎉 ਦੁਆਵਾਂ
@akpreetsardarni5977
@akpreetsardarni5977 Жыл бұрын
ਕਿੰਨੀ ਸੋਹਣੀ ਸ਼ਬਦਾਵਲੀ... ਸਕੂਨ ਮਿਲਿਆ ਸੁਣਕੇ ਸੱਚੀ..❤️
@kamalkhaira1763
@kamalkhaira1763 2 жыл бұрын
Pre wedding lai hun ton eh song select kita jau sab vlon .mtlb trend set hou 🥳🥳🥳best song ever🔥
@lovepreetsinghdeol5850
@lovepreetsinghdeol5850 2 жыл бұрын
ਬਹੁਤ ਵਧੀਆ ਵੀਰੇ 👌👌
@jatinder2307
@jatinder2307 2 жыл бұрын
Shi gal aw sis
@user-mh9sf5oe1q
@user-mh9sf5oe1q 2 жыл бұрын
Shi gll as ji
@cookwithhemjit8048
@cookwithhemjit8048 2 жыл бұрын
Aho 😍
@simirangi3209
@simirangi3209 2 жыл бұрын
💯💯💯💯shi
@drkadarkhan6036
@drkadarkhan6036 2 жыл бұрын
ਇਕ ਵਾਰ ਫਿਰ ਸਿਰਾ krwata ਪਵਿੱਤਰ ਲਸੋਈ ਵੀਰ ਨੇ,, ਜਿਉਂਦਾ ਰਹਿ ਜਵਾਨਾਂ ਜਵਾਨੀਆਂ ਮਾਣ 👍
@HarpreetsinghDhillon-ge7yh
@HarpreetsinghDhillon-ge7yh 2 ай бұрын
100 vaar sonke vi Mann nhi bharda 💯💯💯 bro ehoo jehe hi song kadio ❤❤❤️❤️ Wmk 🙏🏻🙏🏻
@VishalKumar-up9cq
@VishalKumar-up9cq Жыл бұрын
ਦਿਲ ਕਹਿੰਦਾ ਵਾਰ ਵਾਰ ਇਹ ਗਾਣਾ ਸੁਣੀ ਜਾ❤️ ਕਮਾਲ ਹੀ ਕਰਤੀ ਪਵਿੱਤਰ ਵੀਰ❤️👏👏
@akashtiwana1471
@akashtiwana1471 2 жыл бұрын
ਵੱਸਣਾ ਮੈ ਪਿੰਡ ਲਸੋਈ ਕਹਿ ਦੇ ਸ਼ਰੇਆਮ ਨੀ ❤️ ਸਿਰਾ ਕਰਤਾ ਖੰਡ ਕੋਈ ਸ਼ਬਦ ਨੀ ਕਹਿਣ ਨੂੰ ❤️ 🔥ਲਸੋਈ ਦਾ ਮਾਣ ਪਵਿੱਤਰ ਲਸੋਈ ✌🏻
@simranjot1810
@simranjot1810 2 жыл бұрын
🤟🏼🥰
@parampreetsingh2392
@parampreetsingh2392 2 жыл бұрын
Lasoi jore pula kole???
@akashtiwana1471
@akashtiwana1471 2 жыл бұрын
@@parampreetsingh2392 hanji vre
@kaur7622
@kaur7622 2 жыл бұрын
Hy
@rj4272
@rj4272 2 жыл бұрын
ਨਿਸ਼ਬਦ ਕਰ ਦੇਣ ਵਾਲੇ ਗਾਣੇ ਦੇ ਰਿਹਾ ਮੁੰਡਾ ਜਿਉਂਦਾ ਵਸਦਾ ਰਹਿ ।
@Sonugoldy
@Sonugoldy Жыл бұрын
ਏ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ 🥰
@aman_agro_tech
@aman_agro_tech 11 ай бұрын
ਇੱਕ ਇੱਕ ਸ਼ਬਦ ਦਿਲ ਨੂੰ ਮੋਹਂਦਾ।
@sandhu6121
@sandhu6121 2 жыл бұрын
ਇਕ ਵਾਰ ਫ਼ਿਰ ਦਿਲ ਜਿੱਤ ਲਿਆ ਪਵਿੱਤਰ ਵੀਰੇ ❤️❤️❤️
@HarmanSingh-ug9xm
@HarmanSingh-ug9xm 2 жыл бұрын
ਗੀਤ ਦਾ ਹਰ ਅੱਖਰ ਪਿਆਰ ਪਿਆਰ ਬੋਲਦਾ ਜਿਉਦਾ ਰਹੈ
@charanjitsinghgill1253
@charanjitsinghgill1253 Жыл бұрын
ਜਿਓਦਾਂ ਵਸਦਾ ਰਹਿ ਪਵਿੱਤਰਾ... ਰੱਬ ਤੇਰੀ ਕਲਮ ਨੂੰ ਹੋਰ ਤਰੱਕੀਆਂ ਬਖਸ਼ੇ
@gurwindersinghsidhu5381
@gurwindersinghsidhu5381 Жыл бұрын
ਵਾਹ ਜੀ ਵਾਹ ਸਵਾਦ ਆ ਗਿਆ ਸੁਣ ਕੇ 👌👌
@subhdeepdhillon4126
@subhdeepdhillon4126 2 жыл бұрын
ਕਹਿਦਾ ਉਸਤਾਦ✌ ਮੂੰਡਾ ਪਿੰਡ ਲਸੋਈ ਤੋਂ☝️ ਉਠਿਆ🌹 ਕੋਈ ਵੀ ਗੀਤਾਂ ਦੀ ਮਸ਼ੀਨ ਨਾ ਕੋਈ ਵੀ ਗੀਤਾਂ ਵਾਲੀ ਤੋਫ ਆ difference ਕਲਮ ✒ਆ ਜੱਟ ਦੀ ਬਾਕੀ ਆਪਣੇ ਭਰਾ ਨੂੰ➡ਰੱਬ 🙏 ਤਰੱਕੀਆਂ love❤you bro 🤜best💯of luck 🤞ਤੇਰਾ ਦੂਰ ਨੀ Canada🇨🇦ਸਾਡੇ🙏 ਪਿੰਡ ਤੋਂ ☝️
@kaur7622
@kaur7622 2 жыл бұрын
Hy
@inderjeetsingh4951
@inderjeetsingh4951 2 жыл бұрын
ਸਕੂਨ ਮਿਲਦਾ ਗੀਤ ਸੁਣ ਕੇ ਰਪੀਟ ਤੇ ਚਲਦਾ ਗੀਤ ਦਾ ਟਾਈਟਲ ਵੀ ਸੋਹਣਾ ਪਰੀਆਂ ਦੀ ਜਾਈਏ ਨੀ ♥️♥️
@sidhuelectronicsjagraon9318
@sidhuelectronicsjagraon9318 4 ай бұрын
ਅਜ ਵੀ ਕੋਈ ਏਹੋ ਜਿਹੇ ਗੀਤ ਗਾਉਂਦਾ ਆ 💗💗💗✌️🤘🤟👆🤎🤎🤎
@sharzabrar5984
@sharzabrar5984 2 жыл бұрын
Balle bai ..rooh khush krti aah gaane ne...kinne pyare te sache suche bol likhe ne😊😊🥰🥰🥰
@eKAmjIt92
@eKAmjIt92 2 жыл бұрын
Truly a different vibe of music in 2022
@GurdeepSingh-gz6xm
@GurdeepSingh-gz6xm 2 жыл бұрын
Tu v att e krona vre tere near to e aw vre appa v rajoane to gd bls u veere
@lyricskaptankotla9830
@lyricskaptankotla9830 2 жыл бұрын
ਸਹੀ ਕਿਹਾ ਛੋਟੇ ਭਾਈ ❤️❤️
@kawalcr7802
@kawalcr7802 2 жыл бұрын
ਦਿੱਲ ਦੇ ਕਰੀਬ ਲਿਖ਼ਤ ਜਜਬਾਤ ❤️👍 ਵਾਹਿਗੁਰੂ ਏਦਾਂ ਹੀ ਲਿਖ਼ਤ ਨੂੰ ਰੰਗ ਲਾਵੇ 👍🙏 ਪਵਿੱਤਰ ਲਸੋਈ 👍
@iharleenworld
@iharleenworld Жыл бұрын
Bhut pyaara song a... 😍😍 Es tohh upar kujh ni 💫🙌🏻🙌🏻😍😍 .. jadon teri bebe vangu ghar meh sardara veh...🥰💫🙌🏻😍
@ulfat945
@ulfat945 2 жыл бұрын
ਬਹੁਤ ਹੀ ਸਾਦਗੀ ਭਰਿਆ ਗਾਣਾ 🌸👌😊
@preetfoujan2344
@preetfoujan2344 2 жыл бұрын
ਬਹੁਤ ਸਹੋਣਾ ਗਾਣਾ ,,,,💞 ਅਵਾਜ਼ ਦਿਲ ਨੂੰ ਛੂਹ ਜਾਦੀ ਆ ,ਮੈ ਤੇ ਪਤਾ ਨਹੀ ਕਿੰਨੀ ਵਾਰ ਸੁਣਦੀ ਆ ,😘😘😘
@drkadarkhan6036
@drkadarkhan6036 2 жыл бұрын
ਜਿਉਂਦਾ ਰਹਿ ਪਵਿੱਤਰ ਲਸੋਈ chothe ਵੀਰ ਲਸੋਈ ਪਿੰਡ ਦਾ ਨਾਂ ਚਮਕਾਇਆ ਤੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ tohnu 🙏
@manveersingh6605
@manveersingh6605 2 жыл бұрын
Bai malerkotle wala lasoi aa?
@hardeeptiwana9640
@hardeeptiwana9640 2 жыл бұрын
@@manveersingh6605 hanji
@itz_thind-tz6kz
@itz_thind-tz6kz 5 ай бұрын
jeonda reh pavitor singh ,bhut khub ah gayeki yaar ,ma apne viah ali movie ch ahi ganna lavona 😄
@user-rj6cx2zb6s
@user-rj6cx2zb6s 2 ай бұрын
Turde mere bapu wangu ohna e noor ve 👍👍👍👍👍👍
@itloop1144
@itloop1144 2 жыл бұрын
One repeat aa song , i am not in Sikhi sroop but I will start wearing turban now I feel so proud that’s I am sardar and I feel so proud my culture is so rich I take pride to be Punjabi
@anahatsandhu4711
@anahatsandhu4711 2 жыл бұрын
👍
@balwindersidhu6111
@balwindersidhu6111 2 жыл бұрын
Keep it up
@jasssidhu6398
@jasssidhu6398 2 жыл бұрын
Good 😘
@gurjitsingh4606
@gurjitsingh4606 Жыл бұрын
@Sandy Randhawa 1
@BpositiveAlways13
@BpositiveAlways13 Жыл бұрын
Great 👍
@singhbaljeet7002
@singhbaljeet7002 2 жыл бұрын
ਬਹੁਤ ਸੋਹਣਾ ਲਿਖਿਆ ਗਿਆ ਹੈ ਤੇ ਉਸ ਤੋਂ ਵੀ ਜ਼ਿਆਦਾ ਵਧੀਆ ਢੰਗ ਨਾਲ ਗਾਇਆ ਵੀਰ ।। ਰੂਹਾਂ ਦੀ ਅਵਾਜ਼ ਕਲਮ ਵਿੱਚੋਂ ਨਿਕਲ ਕੇ ੳੁਹ ਪੰਜਾਬ ਦੀ ਝਲਕ ਪੇਸ਼ ਕਰਦੀ ਹੈ ਜਿਸ ਨੂੰ ਅਸੀਂ ਭੁੱਲ ਦੇ ਜਾਂਦੇ ਹਾਂ ।। ਤੇਰੀ ਗਾਈਕੀ ਤੇ ਸੋਚ ਨੂੰ ਦਿਲੋਂ ਸਲਾਮ ਆ ਵੀਰ ।।
@satinderjitsinghsidhu5865
@satinderjitsinghsidhu5865 Жыл бұрын
ਬੜੀ ਦੇਰ ਬਾਅਦ ਰੂਹ ਨੂੰ ਲੱਗਣ ਵਾਲਾ ਗੀਤ ਸੁਣਨ ਨੂੰ ਮਿਲਿਆ ਹੈ । ਧੰਨਵਾਦ ਲਿਖਾਰੀ ਦਾ, ਗਾਉਣ ਵਾਲੇ ਦਾ ਤੇ ਵੀਡੀਓ ਗ੍ਰਾਫੀ ਦਾ।
@komalpreetkaur5055
@komalpreetkaur5055 Жыл бұрын
I just love this song..... I would like to apply this song on my pre wedding 😊
@sartaaj_web
@sartaaj_web 2 жыл бұрын
ਸੁਮੀਤ ਢਿੱਲੋਂ ਮੇਰੇ ਪਿੰਡ ਦੀ ਆਵਾਜ਼ 💐❤️
@HarpreetSingh-qo1bm
@HarpreetSingh-qo1bm 2 жыл бұрын
ਬਈ ਮੇਰਾ ਸਭ ਤੋਂ ਪਸੰਦੀਦਾ ਗੀਤ , ਕਿਆ ਬਾਤ ਐ ਯਰ , ❤️❤️❤️❤️❤️❤️❤️❤️
@itz_Mony
@itz_Mony Жыл бұрын
ਸੱਜਣ ਅਦੀਬ , ਪਵਿੱਤਰ ਲਸੋਈ , ਹੁਸਤਿੰਦਰ ਤੇ ਮਨਪ੍ਰੀਤ ਸਿੰਘ ਹੁਣਾਂ ਗੱਦੀ ਸਾਂਭ ਲੀ ਅਮਰਿੰਦਰ ਗਿੱਲ ਆਲੀ , ਸੀਰੇ ਆਲੇ ਗੁੜ ਵਰਗਾ ਗਾਣਾ ਪਵਿੱਤਰ ਬਾਈ ਤੇਰਾ ❤
@prabhjotkaur1740
@prabhjotkaur1740 2 жыл бұрын
Feel like listening again and again beautifully written beautifully sung
@sarbdhanoa_
@sarbdhanoa_ 2 жыл бұрын
ਸੁਮੀਤ ਭੈਣ ਦੀ ਆਵਾਜ਼ ਵੀ ਬਹੁਤ ਸੋਹਣੀ ਆਂ ਲਾਸ੍ਟ ਪਹਿਰਾਂ 🤗🤗
@amanhgill5046
@amanhgill5046 2 жыл бұрын
ਬਾਕਮਾਲ ॥॥ ਆਵਾਜ ਤੇ ਸ਼ਬਦ ਦਿਲ ਨੂੰ ਛੂਹਣ ਵਾਲੇ ਆ, ਦਿਲ ਨਹੀਂ ਭਰਦਾ , ਵਾਰ ਵਾਰ ਸੁਨਣ ਨੂੰ ਦਿਲ ਕਰਦਾ॥ ਵਾਹਿਗੁਰੂ ਤਰੱਕੀਆਂ ਬਖਸ਼ੇ 💐💐💐
@banybirdi
@banybirdi 2 жыл бұрын
❤️❤️ ਪਰੀਆਂ ਦੀਏ ਜਾਈਏ ❤️❤️ ਬਹੁਤ ਰੀਝਾਂ ਨਾਲ ਲਿਖਿਆ ਤੇ ਗਾਇਆ ਗਿਆ ਇਸ ਕਰਕੇ ਸੱਭ ਰੀਝਾਂ ਨਾਲ ਸੁਣ ਰਹੇ ਆ ਇਸ ਕਰਕੇ ਤੁਸੀ ਵਧਾਈ ਦੇ ਪਾਤਰ ਹੋ 💝
@prabhpreet7349
@prabhpreet7349 Жыл бұрын
ਰੂਹ ਨਹੀ ਧੱਕਦੀ ਦੀ ਗੀਤ ਨੂੰ ਸੁਣ ਕੇ
@harpreetkaur7239
@harpreetkaur7239 2 жыл бұрын
ਸ਼ਾਲਾ ਤੇਰੇ ਕਾਬਿਲ ਹੋਜੇ, ਸਾਡੀ ਤਕਦੀਰ ਨੀ... ਆਈਏ ਫਿਰ ਸੇਹਰੇ ਲਾ ਕੇ🥰🥰 Buht he pyara song siraaa🥰
@harjindersingh3468
@harjindersingh3468 2 ай бұрын
ਦਿਲ ਤੇ ਲੱਗੀ 🥰🥰
@ranjitkaur9933
@ranjitkaur9933 2 жыл бұрын
ਮੈਂ ਪੂਰਾ ਗਾਣਾ ਸੁਣਦੀ ਇੱਕ ਵਾਰੀ ਵੀ ਨੀਂ ਰੋਈ (ਇਹ ਝੂਠ ਬੋਲਿਆ ਮੈਂ)🥺 ਵਾਹਿਗੁਰੂ ਜੀ ❤️❤️
@PB-kl9ls
@PB-kl9ls 2 жыл бұрын
ਹਾਂਜੀ ਸੱਚੀ ਝੂੱਠ ਬੋਲਿਆ ਹੋਣਾ ਕਿਉਂਕਿ ਇਹ ਗਾਣਾ ਸੁਣਦੇ ਸਮੇਂ ਲੂਹ ਕੰਡੇ ਖੜੇ ਹੋ ਜੰਦੇ ਤੇ ਅੱਖਾਂ ਭਰ ਜਾਂਦੀਆਂ
@gagan_cheema_official
@gagan_cheema_official 2 жыл бұрын
Likhan da andaaz pasand aayea menu ehhhh
@j__kgamer6203
@j__kgamer6203 2 жыл бұрын
Haji bhut bhut hi dil nu lgda roni kdo aajndi a pata ni lgda
@asiarashid5327
@asiarashid5327 2 жыл бұрын
Aisa😭😭😭😭😭😭😭😭😭😭😭😭😭😭😭😭😭😭😭😭😭😭😭😭😭💔👈👇
@raspalsingh5008
@raspalsingh5008 Жыл бұрын
ਗੱਲ ਸਮਝ ਨੀ ਆਈ ਤੁਹਾਡੀ
@LearnwithRohit_r
@LearnwithRohit_r 2 жыл бұрын
Divine force in his voice. ♥️🙏
@RamandeepKaur-di9xb
@RamandeepKaur-di9xb Жыл бұрын
Speechless........ your personality is as wonderful as your voice. Keep it up sir. We want more like this. HUGE RESPECT FROM MY HEART TO YOU SIR.
@amritmalhans3259
@amritmalhans3259 2 жыл бұрын
ਗੌਰ ਨਾਲ ਦੇਖਿਓ ਰੱਬ ਦਿਸਦਾ❤️
@HarjeetSingh-ig2th
@HarjeetSingh-ig2th 2 жыл бұрын
ਬਈ ਸਿਰਾ ਈ ਲਾਤਾ। ਇਹ ਹੁੰਦਾ ਅਸਲੀ ਕਲਾਕਾਰ।
@simratpalkaur9688
@simratpalkaur9688 11 ай бұрын
ਇਸ ਗਾਣੇ ਨੇ ਰੂਹ ਖੁਸ਼ ਕਰਤੀ❤
@simrandeol606
@simrandeol606 2 жыл бұрын
Dill nuu sakoon den vala song ♥️♥️...pavitr veera sira la ta song chh ♥️♥️🤞..hmhsa chadikla chh rkhe rbh tohnu 👍🙏.......
@Pawan-pvi
@Pawan-pvi 2 жыл бұрын
ਬਹੁਤ ਸੋਹਣਾ ਗਾਣਾ ਬਾਈ, ਸਵਾਦ ਆ ਗਿਆ ਸੁਣ ਕੇ 🙌🙌
@Dil_ghuman
@Dil_ghuman 2 жыл бұрын
ਦਿਲ ਨੂੰ ਸਕੂਨ ਦੇਣ ਵਾਲਾ ਗੀਤ👌👌❤️❤️
@Navtejsinghgurna
@Navtejsinghgurna Жыл бұрын
ਬਹੁਤ ਵਧੀਆ ਵੀਰ।
@HarpreetKaur-id7pi
@HarpreetKaur-id7pi 11 ай бұрын
ਮਾਂ ਬੋਲੀ ਤੇ ਸੱਭਿਆਚਾਰ ਨੂੰ ਮਾਣ ਦਿੱਤਾ ਗੀਤ ਚ❤❤❤
@JobanSingh-wv5oy
@JobanSingh-wv5oy 2 ай бұрын
HUru
@Seerasidhu396
@Seerasidhu396 2 жыл бұрын
ਬਹੁਤ ਖੂਬ 🌹🌹
@meharprabhdhaliwal9339
@meharprabhdhaliwal9339 2 жыл бұрын
ਸਭ ਕੁੱਝ ਹੀ ਬਾ-ਕਮਾਲ ਆ ਬਾਈ ਜੀ ਹਮੇਸ਼ਾ ਖੁਸ਼ ਰਹੋ
@GurpreetSingh-er9tt
@GurpreetSingh-er9tt Жыл бұрын
This can be considered as bestest Punjabi song ever in Punjabi music industry 🙏👌👌👌👌👌
@NirmalSingh-wx4mq
@NirmalSingh-wx4mq 10 ай бұрын
ਬਹੁਤ ਵਧੀਆ ਗੀਤ
@kritisharma5176
@kritisharma5176 2 жыл бұрын
ਰੂਹ ਨੂੰ ਖ਼ੁਸ਼ ਕਰਨ ਵਾਲਾ ਗੀਤ❤
@komalpreetkaur8640
@komalpreetkaur8640 2 жыл бұрын
Dil nu lag gea aa song ❤️❤️❤️❤️❤️❤️😘😘😘😘😘
@ajitsinghsohal526
@ajitsinghsohal526 2 жыл бұрын
ਰੂਹ ਖਿੜ ਗਈ ਸੁਣਕੇ,ਵਰਿਆਂ ਬਾਅਦ ਐਨਾ ਸੋਹਣਾ ਲਿਖਿਆ ਤੇ ਗਾਇਆ ਕਿਸੇ ਹੈ
@guri__biddu
@guri__biddu 2 жыл бұрын
ਰੂਹ ਖੁਸ਼ ਕਰ ਦਿੱਤੀ ਯਾਰ ਬਹੁਤ ਹੀ ਵਧੀਆ ਸੋਗ❤️❤️👍👍👍👍
@gurlovejotkaler2638
@gurlovejotkaler2638 2 жыл бұрын
ਬਹੁਤ ਸੋਹਣਾ ਲਿਖਿਆ ਬਾਈ 👌👌❤️
@DeepJagdeepMusic
@DeepJagdeepMusic 2 жыл бұрын
ਬਹੁਤ ਹੀ ਦਮਦਾਰ ਗੀਤ ਤੇ ਅਵਾਜ਼ ਪਵਿੱਤਰ ਵੀਰ ਲੰਮੀ ਰੇਸ ਦਾ ਘੋੜਾ ਐ ਵੀਰ ਤੂੰ। ਬਹੁਤ ਅੱਗੇ ਜਾਵੇਗਾ। ਲਿਖ ਲੈ ਗੱਲ ਕੋਰੇ ਕਾਗਜ ਤੇ ਵੀਰ
@sukhvirdhillon7099
@sukhvirdhillon7099 Жыл бұрын
ਵਾਹ ਜੀ ਲਾਜਵਾਬ ਬਹੁਤ ਸੁੱਚੀ ਕਲਮ ਦੇ ਬੋਲ ਬਹੁਤ ਵੱਖਰੀ ਤਰਜ਼ ਰੂਹ ਨੂੰ ਸਕੂਨ ਦਿੰਦੀ ਅਵਾਜ਼ ਅਜਿਹਾ ਸੁਮੇਲ ਬਹੁਤ ਘੱਟ ਦੇਖਣ ਨੂੰ ਮਿਲਦਾ।। ਜਿਉਂਦੇ ਵਸਦੇ ਰਹੋ ਸਾਰੀ ਟੀਮ ਵਾਲਿਓ। ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ।👌🙏👍
@ManpreetKaur-xl2xi
@ManpreetKaur-xl2xi Жыл бұрын
College time da veer da mirja gayia bhaut yaad aunda 👌👌👌👌
@user-nz5pi6zh1y
@user-nz5pi6zh1y 2 жыл бұрын
ਬਾਈ ਜੀ ਗਾਣਾ ਬਾਕਮਾਲ, ਆਵਾਜ਼ ਵੀ ਬਾਕਮਾਲ, ਕੱਲਾ ਕੱਲਾ ਸ਼ਬਦ ਦਿਲ ਨੂੰ ਟੁੰਬਦੈ, 👌🏻👌🏻👌🏻👌🏻 ਕਿਸੇ ਹੋਣ ਵਾਲੇ ਵਿਆਹੁਤਾ ਜੋੜੇ ਵਾਸਤੇ ਤਾਂ ਇਹ ਉਹ ਅਹਿਸਾਸ ਨੇ ਜੋ ਕੀਤੇ ਨਾਂ ਕੀਤੇ ਉਹ ਲੋਚਦੇ ਨੇ 👍🏻👍🏻👍🏻🥰🥰🥰🥰 ਬਹੁਤ ਖੂਬ ਪਵਿੱਤਰ ਬਾਈ 🙏🏻🙏🏻🙏🏻🙏🏻
@Seerasidhu396
@Seerasidhu396 2 жыл бұрын
🌹💐ਬਹੁਤ ਹੀ ਵਧੀਆ ਅਵਾਜ਼ ਤੇ ਅੰਦਾਜ਼ 💐🌹
@brar6021
@brar6021 Жыл бұрын
ਵਾਹ ਪਵਿੱਤਰ ਸਿਆਂ....! ਬਲਿਹਾਰੀ ਵੀਰਿਆ।
@SECRET_OF_WORLD
@SECRET_OF_WORLD Жыл бұрын
ਸਿਰਾ ਬਾਈ ਜੀ ਜਮਾਂ ਸਿੰਪਲ ਦਿਲ ਨੂੰ ਛੂਹਣ ਵਾਲਾ😍😍😍😍❤❤❤
@manbir25
@manbir25 2 жыл бұрын
This is one of those songs that are so pure and deep that they cannot be expressed in words. They must be felt with the heart.
@jaspreetjass1648
@jaspreetjass1648 2 жыл бұрын
Veeere Sirra krvataaa ......Sardar Ji❤️🌹Lassoi Lassoi hoi pai aa❤️🌺
@kuldeepSingh-sz4ed
@kuldeepSingh-sz4ed Жыл бұрын
Veere eh song tai pre wedding ta bandi aa 22 sarraaa 👌👌👌👌🥰🥰🥰 aa ap bana lava gai song sun k fuelling he wakhri aiondi aa
@sunehasuneha-rs8tm
@sunehasuneha-rs8tm Жыл бұрын
Dil hi nai parda song sun ka 😌
@bbcommunication2790
@bbcommunication2790 2 жыл бұрын
ਬਾਰੀ ਨਜ਼ਾਰਾ ਲਿਆਤਾ 😍😍
@riakatlassoi1406
@riakatlassoi1406 2 жыл бұрын
ਲਿਖਤ+ਸੰਗੀਤ+ਗਾਇਕ=👌👌❤
@shivgori16
@shivgori16 2 ай бұрын
ਸਾਫ਼ ਸੁਥਰੀ ਗਾਇਕੀ ❤❤❤
@jagdeepfouji2678
@jagdeepfouji2678 2 жыл бұрын
Dil jitt lya pavitar veere 🙏 waheguru ji thonu chardikala ch rakhe🙏
@MrManjitsidhu
@MrManjitsidhu 2 жыл бұрын
ਨਜਾਰਾ ਆਗਿਆ ਬਾਈ ❤️❤️
@jattbir8713
@jattbir8713 2 жыл бұрын
❤️ ਜੀਓ ਸਰਦਾਰਾ
@ManpreetSingh-vq6ox
@ManpreetSingh-vq6ox Жыл бұрын
Ajj de punjabiaa nu punjabiat yaad kraunda Geet🌸🌸
@Amandeep-kaur.Mannan
@Amandeep-kaur.Mannan 2 жыл бұрын
Bahut hi ghiantt song likhea te gaea ji main roj sundi eh song god bless you 👌👌👌❤❤❤❤
@moranwali0076
@moranwali0076 2 жыл бұрын
ਘੈਂਟ ਪਵਿੱਤਰ ਸਰਦਾਰ❤️👍
@simarpreetsingh4914
@simarpreetsingh4914 2 жыл бұрын
ਜਿਓੰਦਾ ਰਹਿ ਬਾਈ ❤️
@sukhpalsinghsandhu9963
@sukhpalsinghsandhu9963 3 ай бұрын
ਮੈਨੂੰ ਕੋਈ ਕੋਈ ਗਾਣਾ ਪਸੰਦ ਆਉਂਦਾ । ਇਹੋ ਜਿਹਾ
@gursewakjossan8570
@gursewakjossan8570 Жыл бұрын
ਜੀ ਕਰਦਾ ਵਾਰ ਵਾਰ ਸੁਣੀ ਜਾਈਏ ਗਾਣਾ ਮੁਕੇ ਈ ਨਾ
@sukhchainguru8752
@sukhchainguru8752 2 жыл бұрын
ਬਹੁਤ ਪਿਆਰਾ ਗੀਤ... ਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ... ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ...!!
@sachinkandaysk5394
@sachinkandaysk5394 Жыл бұрын
Bhut hi ghaint songg aaa yrr main bhut vaar sun Leya par jee nhi bharda gaanna sun ke
@A_Unique_World_Of_Ishpreet1911
@A_Unique_World_Of_Ishpreet1911 Жыл бұрын
Bhut sohni wording nd voice nd music also
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
Каха и суп
00:39
К-Media
Рет қаралды 2,4 МЛН
Khó thế mà cũng làm được || How did the police do that? #shorts
01:00
Sang Na | Jass Kanwar | Mr. Rubal  | Wedding Song | @GringoEntertainmentsofficial
4:06
Jakone, Kiliana - Асфальт (Mood Video)
2:51
GOLDEN SOUND
Рет қаралды 3,8 МЛН
IL’HAN - Pai-pai (lyric video) 2024
3:24
Ilhan Ihsanov
Рет қаралды 155 М.
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 14 МЛН
akimmmich (feat. Turar) - UMYTTYŃ BA?| official lyric video
2:54
akimmmich
Рет қаралды 1,1 МЛН
V $ X V PRiNCE - Не интересно
2:48
V S X V PRiNCE
Рет қаралды 1,8 МЛН