Amritsar News | ਦੋ-ਫਾੜ ਹੋਈ Akali Dal 'ਤੇ Majithia ਦਾ ਬਿਆਨ, ਬਾਗੀ ਧੜੇ ਨੂੰ ਦਿੱਤੀ ਸਲਾਹ | N18V

  Рет қаралды 34,998

News18 Punjab/Haryana/Himachal

News18 Punjab/Haryana/Himachal

4 күн бұрын

ਦੋ-ਫਾੜ ਹੋਈ ਅਕਾਲੀ ਦਲ ਤੇ ਮਜੀਠੀਆ ਦਾ ਬਿਆਨ, ਬਾਗੀ ਧੜੇ ਨੂੰ ਦਿੱਤੀ ਸਲਾਹ
#akalidal #news18punjab #akalidalcrisis #amritsarnews #bikramsinghmajithia
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 42
@user-mw1xz9vs9p
@user-mw1xz9vs9p Күн бұрын
ਬੈਠ ਕੇ ਸੋਚੋ ਕਿਉਂ ਅਕਾਲੀ ਦਲ ਖਤਮ ਹੋਇਆ ਕਿਸ ਦਾ ਕੀ ਰੋਲ ਹੈ ਖੇਤਰੀ ਪਾਰਟੀ ਨੂੰ ਦੋ ਤਿੰਨ ਬੰਦਿਆਂ ਨੇ ਬੇੜਾ ਬਹਾਇਆ ਆਪਣਾ ਲੈਬਲ ਲਾ ਲਿਆ ਪੰਥ ਤੇ ਪੰਜਾਬ ਦਾ ਸਭ ਤੋਂ ਨੁਕਸਾਨ ਕੀਤਾ 100 ਸਾਲ ਤੋਂ ਪੁਰਾਣੀ ਪਾਰਟੀ ਹੈ ਕੁਰਬਾਨੀਆਂ ਤੋਂ ਨਿਕਲਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੈ ਅੱਜ ਇਹ ਖਾਲੀ ਦਲ ਵੱਜਣ ਲੱਗ ਗਿਆ ਕੁਝ ਬੰਦਿਆਂ ਨੇ ਆਪਣੀ ਚੌਧਰ ਹੈਂਕੜ ਕਾਇਮ ਰੱਖਣ ਖਾਤਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਫਾਇਦੇ ਲਈ ਵਰਤਨ ਲੱਗ ਪਿਆ ਸੀ। ਪਹਿਲਾਂ ਬੜਾ ਕੁਝ ਹੋਇਆ ਪਰ ਖਾਸ ਕਰ 2015 ਤੋਂ ਬਾਦ ਇਹ ਹਾਲ ਹੋਣਾ ਸ਼ੁਰੂ ਹੋਇਆ 2017 ਦੀ ਹਾਰ 19 ਦੀ ਹਾਰ 2022 ਦੀ ਬੁਰੀ ਤਰ੍ਹਾਂ ਹਾਰ 2024 ਚ 13 ਸੀਟਾਂ ਚੋ 1 ਜਿੱਤੀ ਹੈ 2 ਤੇ ਜ਼ਮਾਨਤ ਬਚੀ 10 ਸੀਟਾਂ ਤੇ ਜਮਾਨਤਾਂ ਜਬਤ ਹੋਈਆਂ ਨੇ ਜਿਨ੍ਹਾਂ ਵਿਚ ਕੁਰਬਾਨੀ ਵਾਲਾ ਵਲਟੋਹਾ ਚੀਮੇ ਵਰਗੇ ਗਿਆ ਦੀ ਜ਼ਮਾਨਤਾ ਨੀ ਬਚੀਆਂ ਵੋਟ ਪ੍ਰਤੀਸ਼ਤ ਬੀਜੇਪੀ ਤੋਂ ਘੱਟ ਹੋਈ ਹੈ ਖੇਤਰੀ ਪਾਰਟੀ ਦੀ 103 ਸਾਲ ਪੁਰਾਣੀ ਪਾਰਟੀ ਦਾ ਇਹ ਹਾਲ ਹੋ ਗਿਆ। ਖੇਤਰੀ ਪਾਰਟੀ ਤਾਂ ਹੀ ਬਚ ਸਕਦੀ ਹੈ ਜੇ ਇਕ ਪ੍ਰਵਾਰ ਦਾ ਨਾਮ ਹਟਾਓ ਗੇ ਨਹੀਂ ਨਤੀਜਾ ਤੁਹਾਡੇ ਹੱਥ ਹੈ ਹਾਲ ਦਿਨੋਂ ਦਿਨ ਮਾੜਾ ਹੁੰਦਾ ਜਾ ਰਿਹਾ਼। ‌ਖੇਤਰੀ ਪਾਰਟੀ ਦਾ। ‌
@HappyKainth-so1cz
@HappyKainth-so1cz Күн бұрын
ਵਿਰੋਧ ਅਕਾਲੀ ਦਲ ਦਾ ਨੀ ਵਿਰੋਧ ਸਿਰਫ ਸੁਖਬੀਰ ਬਾਦਲ ਦਾ ਆ ਓਹਨੂੰ ਪਿੱਛੇ ਕਰੋ ਸੰਗਤ ਆਪੇ ਤੁਹਾਡਾ ਸਾਥ ਦੇਵੇਗੀ
@JaspalSingh-zn5vv
@JaspalSingh-zn5vv 12 сағат бұрын
ਯਾਰ ਹਦ ਹੋ ਗਈ ਹੈ ਇਹਨਾ ਤੋ ਕੀ ਕਰਾਉਣਾ ਜੇ
@jitsingh8827
@jitsingh8827 3 күн бұрын
ਗੁੱਡ ਮਜੀਠੀਆ ਜੀ
@baljindersingh1184
@baljindersingh1184 Күн бұрын
ਅਕਾਲੀਦਲ ਹੁਣ ਕਾਮਯਾਬ ਨਹੀਂ ਹੋਵੇਗਾ ।ਇਹਨਾਂ ਦੇ ਪਾਪ ਬਹੁਤ ਵੱਧ ਗਏ ਹਨ ।ਇਹਨਾਂ ਨੂੰ ਲੋਕਾਂ ਦੇ ਭਲੇ ਲਈ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ ।ਇਸ ਵਿਚ ਕੌਮ ਦਾ ਭਲਾ ਹੈ ।
@HappyKainth-so1cz
@HappyKainth-so1cz Күн бұрын
SGPC ਵੀ ਤੁਹਾਡੇ ਕੋਲੋਂ ਗਈ ਹੁਣ
@gurmeetcheema7732
@gurmeetcheema7732 3 күн бұрын
S bikrm Singh MJ jindabad
@paramjitsingh6295
@paramjitsingh6295 3 күн бұрын
ਤੁਸੀਂ ਤਾਂ ਆਪ ਭਾਈ ਅੰਮ੍ਰਿਤਪਾਲ ਸਿੰਘ ਦੇ ਖਲਾਫ ਸੀ
@kuldeeprattu100
@kuldeeprattu100 Күн бұрын
ਪਹਿਲਾਂ ਸਿਖਾਂ ਵਿਰੁੱਧ ਬਿਆਨ ਦੇਣੇ ਬੰਦ ਕਰੋ ਪੰਜਾਬ ਵਿਚੋਂ ਨਸ਼ੇ ਅਤੇ ਬੇਰੁਜ਼ਗਾਰੀ ਤੇ ਕੰਮ ਕਰੋ
@JaspalSingh-zn5vv
@JaspalSingh-zn5vv 12 сағат бұрын
ਪੰਜ ਵਾਰ ਮੁੱਖ ਮੰਤਰੀ ਬਣੇ ਬਾਹਰ ਦੀਆ ਸਟੇਟਾ ਦੇ ਬੰਦੇ ਭਰਤੀ ਤੇ ਵੋਟਾ ਧਣਾ ਦਿੱਤੀਆ ਤੇ ਗੁਰੂਘਰ ਦੀਆ ਜਮੀਨਾ ਵੇਚ ਦਿੱਤੀਆ ਹੁਣ ਤਾ ਛਿੱਤਰ ਮਾਰਨ ਲਈ ਤਿਆਰ ਹਨ ਬਿਹਾਰੀ ਤੇ ਗੁਜਰ ਤਿਆਰ ਹਨ ਹੁਣ ਖਾਈ
@kulwindermander1721
@kulwindermander1721 3 күн бұрын
Sai gal a ikathe ho ka Sikh Kom da katlam karde reho
@SukhdevSingh-nx6ks
@SukhdevSingh-nx6ks 3 күн бұрын
Bikkia kera simro wang eh gal kehde j main chitta vakkia ta mera priwar v chitte te lagge
@kulwindermander1721
@kulwindermander1721 3 күн бұрын
Eh bande Sikhi ta akhali Dal da Dusman a
@user-wr5pg3qt4x
@user-wr5pg3qt4x 3 күн бұрын
Sukar hea key gunga tota bol pia is nu ptta lag gia key pardhan sukhbir badal he rehne aa
@SukhBeer-hc8vf
@SukhBeer-hc8vf 20 сағат бұрын
ਸਭ ਤੋਂ ਵੱਧ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੇ ਖਿਲਾਫ ਬੋਲਦੇ ਸੀ
@TajinderSingh-ro7hp
@TajinderSingh-ro7hp Күн бұрын
Party da satyanash vee tusi keeta,,hun je fikar hai tuhanu party nu shad kiyon nahi dinde
@harindersinghjohal835
@harindersinghjohal835 Күн бұрын
ਖੇਤਰੀ ਪਾਰਟੀ ਕਿਵੇ ਹੋਈ, ਖੇਤਾ ਲਈ ਤੁਸੀਂ ਖੇਤੀ ਵਿਰੋਧੀ ਕਾਨੂੰਨਾਂ ਦੇ ਫਾਇਦੇ ਦੱਸ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਅੰਬਾਨੀਆ ਅਡਾਨੀਆ ਦੇ ਨਾਲ ਖੜਕੇ ਉਹਨਾਂ ਦੇ ਸੈਲੋਆ ਦੇ ਉਦਘਾਟਨ ਕਰਵਾਏ
@johnjones-zq2uf
@johnjones-zq2uf 3 күн бұрын
Ek Banda change ni hunda
@TajinderSingh-ro7hp
@TajinderSingh-ro7hp Күн бұрын
Je party da aina fikar hai tuhanu fer asteefa kiyon nahi dinday
@harbhajansingh9967
@harbhajansingh9967 Күн бұрын
ਬਾਦਲ ਪਰਿਵਾਰ ਨੇ ਅਕਾਲੀ ਲੀਡਰਸ਼ਿਪ ਨੇ ਸਿੱਖ ਕੌਮ ਦਾ ਸਿੱਖੀ ਦਾ ਨੌਜਵਾਨਾ ਦਾ ਪੰਜਾਬ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਹੀ ਵੱਡੇ ਪੱਧਰ ਤੇ ਨੁਕਸਾਨ ਕੀਤਾ ਅਤੇ ਕਰਵਾਇਆ। ਨਤੀਜਾ ਨਿਕਲਿਆ ਪੰਜਾਬ ਦੇ ਲੋਕਾਂ ਨੇ ਨਕਾਰਿਆ। ਬਾਕੀ ਅਕਾਲਪੁਰਖ ਨੇ ਸਜ਼ਾ ਦੇਣੀ ਕੁਦਰਤ ਦਾ ਨਿਯਮ ਬਹੁਤ ਵੱਡਾ ਅਤੇ ਸਖ਼ਤ ਹੈ। ਪਰਮਾਤਮਾ ਦੀ ਲਾਠੀ ਦਾ ਖੜਕਾ ਨਹੀਂ ਹੁੰਦਾ ਅਤੇ ਕੋਈ ਵੀ ਅੱਜ ਤੱਕ ਕੁਦਰਤ ਦੇ ਕਾਨੂੰਨ ਤੋਂ ਬਚ ਨਹੀਂ ਸਕਿਆ ਭਾਵੇਂ ਅਰਬਪਤੀ ਜਾਂ ਕਿੰਨਾ ਵੀ ਤਾਕਤਵਰ ਹੈ।
@SurinderKumar-dn1nk
@SurinderKumar-dn1nk 2 күн бұрын
Jhota ae majithia
@ManpreetsinghSandhu-xx2bs
@ManpreetsinghSandhu-xx2bs Күн бұрын
Bai plz akali dal na toro plz akali dal batchao patiala 2 worker spoter bittu chatha
@lakhverLakhversingh
@lakhverLakhversingh Күн бұрын
ਅਕਾਲੀ ਦਲ ਜਿੰਦਾਬਦ ਸੁਖਬੀਰ ਸਿੰਘ ਬਾਦਲ ਜਿੰਦਾਬਦ
@bhindermangat2777
@bhindermangat2777 Күн бұрын
He is responsible for all this ruined akali dal if badal kick him out then akali dal do well
@sahibsingh4372
@sahibsingh4372 Күн бұрын
Sromani Akali dal jindabad
@user-xk7jf3eo9i
@user-xk7jf3eo9i Күн бұрын
Khatam Kale dal
@JaspalKandola-uq4pz
@JaspalKandola-uq4pz Күн бұрын
ਬੇੜਾ ਤੁਸੀ ਗਰਕ ਕੀਤਾ ਸਮੇਕ ਬੇਚਕ ਰੇਤਮਾਫੀਆ ਚਲਾਕੇ ਬਜਰੀ ਮਾਫੀਆ ਜਮੀਨ ਮਾਫੀ ਤੁਸੀ ਚਲਾਇਆ
@a.s.ilakhvirsinghsidhu9193
@a.s.ilakhvirsinghsidhu9193 Күн бұрын
ਖਾ ਲੋ ਦੇਸੀ ਘਿਓ ਦਾ ਕੜ੍ਹਾ ਜਿਨ੍ਹਾਂ ਚਿਰ ਖਾ ਹੁਦੈ, ਬੱਸ ਅੰਮ੍ਰਿਤਪਾਲ ਸਿੰਘ ਖ਼ਾਲਸਾ ਆ ਗਿਆ, ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ
@SurinderKumar-dn1nk
@SurinderKumar-dn1nk 2 күн бұрын
Majithia hi banega badal dal da pardhan
@tapumanku9484
@tapumanku9484 3 күн бұрын
Akali dal zindabaad
@gurdeshsingh7824
@gurdeshsingh7824 Күн бұрын
ਆਪਾਂ ਮੁਰਦਾਬਾਦ
@TajinderSingh-ro7hp
@TajinderSingh-ro7hp Күн бұрын
40 saal bahd hosh aayi,,hun ta soojwaan hoye sikh shrm karo masando
@user-wy6oz7lr3w
@user-wy6oz7lr3w 3 күн бұрын
Khali dal
@rsandhu7646
@rsandhu7646 Күн бұрын
ਮਜੀਠੀਆ ਸਾਹਬ ਲੱਗਦਾ ਨਹੀਂ ਕਿ ਦਿਲੋਂ ਬੋਲ ਰਹੇ ਹੋ।
@InderjitSingh-of5lm
@InderjitSingh-of5lm Күн бұрын
Tusi ta 0 aa hun
@TajinderSingh-ro7hp
@TajinderSingh-ro7hp Күн бұрын
Bohut lutt liya panjab nu party nu shado kutyo
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 33 МЛН
Me: Don't cross there's cars coming
00:16
LOL
Рет қаралды 13 МЛН
Must-have gadget for every toilet! 🤩 #gadget
00:27
GiGaZoom
Рет қаралды 12 МЛН
Я нашел кто меня пранкует!
00:51
Аришнев
Рет қаралды 3,8 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 33 МЛН