Sarabjeet Singh Khalsa ਨੇ ਦੱਸਿਆ Amritpal Singh ਦੀ Oath ਤੋਂ ਬਾਅਦ ਕੀ ਹੋਵੇਗੀ ਅੱਗੇ ਦੀ ਰਣਨੀਤੀ | N18V

  Рет қаралды 141,242

News18 Punjab/Haryana/Himachal

News18 Punjab/Haryana/Himachal

17 күн бұрын

Sarabjeet Singh Khalsa ਨੇ ਦੱਸਿਆ Amritpal Singh ਦੀ Oath ਤੋਂ ਬਾਅਦ ਕੀ ਹੋਵੇਗੀ ਅੱਗੇ ਦੀ ਰਣਨੀਤੀ | N18V
#SarabjeetSinghKhalsa #amritpalsinghoath #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews #khadoorsahib #delhinews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 129
@user-cs2xy8xk1m
@user-cs2xy8xk1m 15 күн бұрын
ਭਾਈ ਸਾਹਿਬ ਜੀ ਭੋਲੇ ਭਾਲੇ ਆਦਮੀ ਹਨ ਇਹ ਦਿਲ ਤੋਂ ਗੱਲ ਕਰਦੇ ਹਨ ਪਰ ਇਹਨਾਂ ਨੂੰ ਪਾਰਟੀ ਦਾ ਕੋਈ ਵੱਡਾ ਲੀਡਰ ਨਹੀਂ ਬਣਾਉਣਗੇ ਕਿਉਂ ਕਿ ਇਹਨਾਂ ਵਿੱਚ ਕੋਈ ਵਲ ਵਿਗ ਨਹੀਂ ਹੈ ਰੱਬ ਰੂਪੀ ਬੰਦਾ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ
@harinderkaur-cn5th
@harinderkaur-cn5th 15 күн бұрын
Bilkul saf nanda
@ramindersingh5756
@ramindersingh5756 9 күн бұрын
😢😢😮😅😢😮
@sukhdevsondh8407
@sukhdevsondh8407 13 күн бұрын
ਖਾਲਸਾ ਸਾਧ ਬੰਦਾ ,ਸੈਲੂਟ ਜੀ
@AmrikSingh-uj9wf
@AmrikSingh-uj9wf 15 күн бұрын
ਬਹੁਤ ਵਧੀਆ ਜੀ ਰਲਮਿਲ ਕੇ ਹੀ ਸਾਰਾ ਹੱਲ ਹੋਣਾ
@deep.1991
@deep.1991 12 күн бұрын
aQghqA+/+++5/+//+/++//+2++
@hakamsinghhakamsinghhakams4664
@hakamsinghhakamsinghhakams4664 13 күн бұрын
ਸਰਦਾਰ ਸਰਬਜੀਤ ਸਿੰਘ ਖਾਲਸਾ ਦਿਲ ਦੇ ਸਾਫ ਹੈ ।ਕੋਈ ਉਪਰ ਥਲੇ ਵਾਲੀਆਂ ਗੱਲਾਂ ਨਹੀ ਕਰਦੇ ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਖਾਲਸੇ ਨੂੰ ।
@neerajverma7767
@neerajverma7767 10 күн бұрын
²
@harmanxbrar9842
@harmanxbrar9842 15 күн бұрын
ਅੰਮਿ੍ਤਪਾਲ ਨੂੰ ਬਾਹਰ ਹੀ ਰੱਖਣਾ ਚਾਹੀਦਾ ਹੈ ਕਿਹੜਾ ਕੋਈ ਕਤਲ ਕੀਤਾ ਲੋਕਾਂ ਨੂੰ ਅੰਮਿਤ ਹੀ ਛਕਾਉਂਦੇ ਸੀ
@dhaliwalsukhmandersingh4620
@dhaliwalsukhmandersingh4620 15 күн бұрын
achha ji
@abuchoudhary6526
@abuchoudhary6526 14 күн бұрын
hm bhr ajee fr crime hor vaadd jana
@abhishekchoudhary-cm4zd
@abhishekchoudhary-cm4zd 12 күн бұрын
Khalistani permot krda ohhhh is lai NSA LGI AA
@charnmangat2217
@charnmangat2217 11 күн бұрын
E v jldi Hove ga bai g bs ena nu la lando jore sarkara da bahm khatam ho gya hona hun k e nakli a k asli guru de singh
@davinderjhajj394
@davinderjhajj394 15 күн бұрын
ਬਹੁਤ ਵੱਡੀ ਕੁਰਬਾਨੀ ਹੈ ਪ੍ਰਵਾਰ ਦੀ ਬਹੁਤ ਵੱਡੇ ਜਿਗਰੇ ਵਾਲੇ ਹੋਣੇ ਸ੍ਰ ਬੇਅੰਤ ਸਿੰਘ ਕਹਿਣਾ ਸੋਖਾ ਕੌਮ ਦੇ ਹੀਰੇ
@singhsaab2133
@singhsaab2133 15 күн бұрын
ਵਧੀਆ ਇਨਸਾਨ ਨੇ ਭਾਈ ਸਾਹਬ
@Sikhs_will_rule
@Sikhs_will_rule 15 күн бұрын
Raaj karega khalsa 🪯
@harbhajansingh4334
@harbhajansingh4334 11 күн бұрын
ਬਿਲਕੁਲ ਠੀਕ ਵਿਚਾਰ ਹਨ । ਜੋ ਵੀ ਮੁੱਦਾ ਇਕੱਠੇ ਬੈਠਕੇ ਸਹਿਮਤੀ ਨਾਲ ਨਜਿਠਿਆ ਜਾਵੇ ਉਹੀ ਚੰਗਾ / ਸਹੀ ਹੈ ।
@AmandeepSingh-eb6wp
@AmandeepSingh-eb6wp 12 күн бұрын
Bhai sarbjeet Singh khalsa jindabaad
@HarpalSingh-en5rk
@HarpalSingh-en5rk 15 күн бұрын
Bhai amritpal Singh ji zindabad
@rampalsingh5046
@rampalsingh5046 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Manishgodara61
@Manishgodara61 15 күн бұрын
Bharat mata ki jay
@abuchoudhary6526
@abuchoudhary6526 14 күн бұрын
bharat mata ki jai
@GuruKhalsa-rh6um
@GuruKhalsa-rh6um 13 күн бұрын
ਭਾਈ ਸਰਬਜੀਤ ਸਿੰਘ ਜੀ ਹਿਸਾਬ ਦਿਲ ਦੇ ਇਨਸਾਨ ਹਨ ਕੋਈ ਇਹਨਾਂ ਦੇ ਵਿੱਚ ਕੂਟ ਨੀਤੀ ਨਹੀਂ ਵਾਲੇ ਬੰਦੇ ਨੀ ਗੇ ਇਸ ਕਰਕੇ ਦਿਲ ਤੋਂ ਗੱਲ ਕਰਦੇ ਨੇ ਵਾਕਿਆ ਹੀ ਚਲੋ ਚੜ੍ਹਦੀ ਕਲਾ ਬਖਸ਼ੇ ਮਹਾਰਾਜ ਭਾਈ ਅਮ੍ਰਿਤਪਾਲ ਸਿੰਘ ਤੇ ਦੋਵੇਂ ਜਾਣੇ ਰਲ ਕੇ ਕੌਮ ਨੂੰ ਅੱਗੇ ਲੈ ਕੇ ਜਾਣ
@sadhusinghbhullar7339
@sadhusinghbhullar7339 10 күн бұрын
ਕੂਟ ਨੀਤੀ ਸ਼ਬਦਾਂ ਦੇ ਅਰਥ ਕੀ ਹਨ ਬੰਦਾ ਕੂਟ ਨੀਤੀ ਵਾਨ ਹੋਣਾ ਚਾਹੀਦਾ ਹੈ
@BuntyHundal
@BuntyHundal 15 күн бұрын
Veer tuhadi soch boht wadhia lgi
@chamkaur4729
@chamkaur4729 15 күн бұрын
Waheguru ji
@NihalSingh-dr1hs
@NihalSingh-dr1hs 15 күн бұрын
Waheguru Ji waheguru Ji waheguru Ji waheguru Ji waheguru Ji waheguru ji
@satnaam.singhmalhi6249
@satnaam.singhmalhi6249 11 күн бұрын
ਸਰਦਾਰ ਸਰਬਜੀਤ ਸਿੰਘ ਖਾਲਸਾ ਦਿਲ ਦੇ ਸਾਫ ਹੈ ਜੀ 💯💯🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@sukhpreetdhillon6109
@sukhpreetdhillon6109 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਜਿਨ੍ਹਾਂ ਨੇ ਮਹਿਨਤ ਕਰਕੇ ਭਾਈ ਸਾਹਿਬ ਨੂੰ ਸਹੁੰ ਚੁੱਕਣ ਦਾ ਮੋਕਾ ਮਿਲਿਆ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ
@GurjeetSingh-kj3ti
@GurjeetSingh-kj3ti 13 күн бұрын
Bhai Sarbjit Singh Khalsa Ji Zindabad 🦁🦅❤️💛🌹💐🎉🎊✊💪⚔️🗡️🏹⛳🙏🏻
@HarminderSingh-tb9ym
@HarminderSingh-tb9ym 11 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@BHUPINDERSingh-sc5yg
@BHUPINDERSingh-sc5yg 12 күн бұрын
ਇਕ ਤੇ ਇਕ ਹੁੰਦਾ ਹੈ ਦੋ ਨਾਲ ਗਿਆਰਾ ਹੁੰਦਾ ਹੈ
@ranjitsingh7157
@ranjitsingh7157 12 күн бұрын
Bhi Sarabjit Singh ji bahut Dil de saaf Han waheguru kirpa karan
@narinderpalsingh-xs8xz
@narinderpalsingh-xs8xz 12 күн бұрын
Wahaguru ji 🙏
@BalkarSingh-ko2qy
@BalkarSingh-ko2qy 12 күн бұрын
ਸਤਿਕਾਰ ਯੋਗ ਮੈਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਏਸ ਅਕਾਲੀ ਦਲ ਦਾਂ ਤਾਂ ਬੇੜਾ ਗ਼ਰਕ ਕਰ ਦਿੱਤਾ ਹੈ ਸਾਲ਼ੇ ਜੀਜੇ ਨੇ ਹੁਣ ਤੁਹਾਡੇ ਉੱਪਰ ਬੁਹਤ ਉਮੀਦਾ ਹਨ ਜੀ ਏਹਨਾ ਦੇ ਕਬਜ਼ੇ ਵਿਚੋਂ ਸ਼ਰੋਮਣੀ ਕਮੇਟੀ ਦਾਂ ਕਬਜ਼ਾ ਸ਼ਦਾਵੋ ਜੀ ਪਰ ਏਹ ਨਾਂ ਹੋਵੇ ਜਿੱਸ ਤਰ੍ਹਾਂ ਆਮ ਆਦਮੀ ਪਾਰਟੀ ਵਿੱਚੋ ਓਹੋ ਹੀ ਬੰਦੇ ਆ ਗਏ ਜਿਨ੍ਹਾਂ ਆਮ ਆਦਮੀ ਪਾਰਟੀ ਦਾ ਵੀ ਬੇੜਾ ਗ਼ਰਕ ਕਰ ਦਿੱਤਾ ਹੈ ਸਾਨੂੰ ਆਪ ਨੂੰ ਬੁਹਤ ਉਮੀਦਾ ਹਨ ਜੀ
@sadhusinghbhullar7339
@sadhusinghbhullar7339 10 күн бұрын
ਸਿਮਰਨਜੀਤ ਸਿੰਘ ਮਾਨ ਸਾਹਿਬ ਹੁਣ ਤੱਕ ਪਾਰਲੀਮੈਂਟ ਵਿੱਚ ਕੀ ਕਰਿਆ ਕੀ ਕੀਤਾ ਕੀ ਬਣਿਆ ਲੋਕ ਜਾਣਦੇ ਹਨ ਕੁੱਝ ਅਜਿਹਾ ਬਾਹਰ ਨਹੀ ਆਇਆ
@Gill-mp9vt
@Gill-mp9vt 15 күн бұрын
ਸਾਡਾ ਲੀਡਰ ਇਮਾਨਦਾਰ ਹੈ, ਕੌਮ ਦੇ ਜਰਨੈਲ ਦਾ ਬੇਟਾ ਹੈ, ਉਸਨੂੰ ਜਿੰਨਾਂ ਮਰਜ਼ੀ ਕੌਮ ਲੈਕੇ ਦੇਵੇ, ਚਵਲਾਂ ਦੀ ਭੈਣ ਕਿਉਂ ਨਿਕਲਦੀ ਹੈ
@HarjeetSingh-sr9cf
@HarjeetSingh-sr9cf 12 күн бұрын
ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@charanjitchanna7014
@charanjitchanna7014 15 күн бұрын
Waheguru ji waheguru ji 🙏👍
@DelightfulRoadCar-vp8zc
@DelightfulRoadCar-vp8zc 15 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@Gill-mp9vt
@Gill-mp9vt 15 күн бұрын
ਸਰਬਜੀਤ ਸਿੰਘ ਖਾਲਸਾ,ਬਾਹਲਾ ਸਿੱਧਾ ਬੰਦਾ ਐ, ਇਹ ਤਾਂ ਦੇਖ ਲਿਆ ਹੈ ਅਤੇ ਕੌਮ ਦੇ ਨਾਲ ਮਿਲਕੇ ਚੱਲ ਸਕਦੇ ਹਨ, ਇੰਨ੍ਹਾਂ ਸਿੱਧਾ ਵੀ ਨਹੀਂ ਕਿ ਕੋਈ ਬਾਂਦਰ ਸ਼ਰਾਰਤ ਨਾਂ ਕਰੇ 😂
@HarjeetSingh-sr9cf
@HarjeetSingh-sr9cf 12 күн бұрын
ਰਾਹੁਲ ਗਾਂਧੀ ਜੀ ਦੀ ਦਾਦੀ ਜੀ ਨੇ ਬਹੁਤ ਹੀ ਵੱਡੀ ਗਲਤੀ ਕੀਤੀ ਹੈ ਅੱਜ ਤੱਕ ਵੀ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਉਸ ਵਿੱਚ ਨਾ ਤੇ ਕੋਈ ਰਾਹੁਲ ਗਾਂਧੀ ਦੀ ਗਲਤੀ ਹੈ ਨਾ ਹੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਹੈ ਜੀ ਇਹਨਾਂ ਨੂੰ ਵੀ ਤੇ ਬਹੁਤ ਵੱਡਾ ਘਾਟਾ ਪਿਆ ਹੈ ਜਿੰਨਾ ਬੱਚਿਆਂ ਦੇ ਸਿਰ ਤੋਂ ਛੋਟੀ ਉਮਰ ਵਿਚ ਬਾਪ ਦਾ ਸਾਇਆ ਉਠ ਗਿਆ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਨੂੰ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@jagannathkikripa
@jagannathkikripa 15 күн бұрын
All religious places should be come in under government control as hindu temples , Bharat Mata ki Jai with remembering the purity of their rituals and customs and their philosophy
@comedystart.3214
@comedystart.3214 14 күн бұрын
Saf dil bande
@kulwinderkaur3348
@kulwinderkaur3348 14 күн бұрын
Wahaguro ji ka khalsa Wahaguro ji ke fateh ji ❤
@harpreetharpreetsingh6483
@harpreetharpreetsingh6483 15 күн бұрын
ਜਿਵੇ ਏ ਬਾਈ ਲੱਗਦਾ ਓਵੇ ਹੈ ਨੀ ,ਬਹੁਤ ਤੇਜ ਆ ,,,ਬਾਕੀ ਆਪਣੀ ,ਆਪਣੀ ਸੋਚ ,ਚੁਆਇਸ ਕਹ ਲੋ ,,ਬੰਦਾ ਬਹੁਤ ਤੇਜ ਆ
@Lakshman-singhww8z
@Lakshman-singhww8z 14 күн бұрын
ਬਿਲਕੁਲ ਸਹੀ ਕਿਹਾ ਏਸ ਭਾਈ ਨੂੰ ਭੋਲਾ ਭਾਲਾ ਸਮਝਣ ਵਾਲਿਆਂ ਤੋਂ ਵੱਡਾ ਘੂਸਾ ਤੇ ਬੇਵਕੂਫ਼ ਕੋਈ ਨਹੀਂ ਹੋ ਸਕਦਾ
@gurmatsedhan3852
@gurmatsedhan3852 12 күн бұрын
ਇਸ ਘਟੀਆ ਕਿਸਮ ਦੇ ਚੈਨਲ ਤੇ ਭਾਈ ਸਰਬਜਹਤ ਸਿੰਘ ਜੀ ਨੂੰ ਇੰਟਰਵੳਊ ਨਹੀ ਦੇਣੀ ਚਾਹੀਦੀ।ਇਹ ਫਿਰਕੂ ਚੈਨਲ ਹੈ
@GurdialdukhlagajiSingh
@GurdialdukhlagajiSingh 15 күн бұрын
Sarrera.ji.dhanvad .
@Aman1989deep
@Aman1989deep 14 күн бұрын
Bht vadiya vichar g
@sarabjitsharma755
@sarabjitsharma755 11 күн бұрын
ਵਾਹਿਗੁਰੂ ਜੀ❤❤❤ ਮੇਹਰਕਰਨ🙏🏽🙏🏽🙏🏽🙏🏽🚩🪯🚩🪯🚩🪯🚩🪯🦁
@hardeepsarao5491
@hardeepsarao5491 11 күн бұрын
Waheguru ji 🙏
@karandeepsingh9624
@karandeepsingh9624 15 күн бұрын
Good👍
@Gurmeetkaurarhi-jq2pm
@Gurmeetkaurarhi-jq2pm 12 күн бұрын
Bhut vadhia souch de malik ne sarabjeet singh khalsa ji rab eda hi ena di souch nu bullandia te puhchave
@shersingh3615
@shersingh3615 11 күн бұрын
Waheguru kirpa kre chardi kla bakhshe
@punjabistatus7688
@punjabistatus7688 11 күн бұрын
Waheguru Ji waheguru bh LM m
@lakhasinghrodh7605
@lakhasinghrodh7605 15 күн бұрын
❤❤
@KuldeepSingh-ph8vv
@KuldeepSingh-ph8vv 15 күн бұрын
Bai amritpal singh bhai sarbjeet singh ❤
@kamaljitkang524
@kamaljitkang524 15 күн бұрын
The presenter is so clueless and keeps putting words about khalistani in his mouth. Remember what happened in Kashmir do you think they will give Punjab to khalustani? What a joke
@arpansingh9348
@arpansingh9348 15 күн бұрын
These all r bloody fool neither they know about politics nor indian defence and security
@LalaHardeepSingh
@LalaHardeepSingh 12 күн бұрын
Bhai Saab ji waheguru ji tarakian bakhse
@amarbirsinghbhullar7530
@amarbirsinghbhullar7530 12 күн бұрын
❤Bahut badhiya bhai Surjit Singh Khalsa❤
@gurmeetsingh1255
@gurmeetsingh1255 14 күн бұрын
Bai.ji.v.vgoof.speesh😊
@chanderrekha5178
@chanderrekha5178 15 күн бұрын
Love u bacha
@kirangill3227
@kirangill3227 12 күн бұрын
Bahut vadiaa
@Reckless5115Mohie
@Reckless5115Mohie 15 күн бұрын
ਸਰਬਜੀਤ ਸਿੰਘ ਵੀਰ ਕੌਮ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਕਰੋ ਡਰੋ ਨਾ ਖਾਲਿਸਤਾਨ ਸਾਡਾ ਹੱਕ ਆ ਕੋਈ ਅੱਤਵਾਦੀ ਸੰਗਠਨ ਨਹੀ ਕੌਮ ਦੀ ਆਜ਼ਾਦੀ ਦੀ ਗੱਲ ਕਰੋ ਵੀਰ ਡਰੋ ਨਾ
@Manishgodara61
@Manishgodara61 15 күн бұрын
Bharat mata ki jay
@Manishgodara61
@Manishgodara61 15 күн бұрын
Bhart mata ki jay
@Reckless5115Mohie
@Reckless5115Mohie 15 күн бұрын
@@Manishgodara61 jai shree rawan
@gonysharma
@gonysharma 15 күн бұрын
​@@Reckless5115Mohie...koi gal ni bonk lo rawan vi sada hi aa jai ravan bol la tuci ravan nu hi pooj lo ehi kaafi aa 😂😂😂😂
@Sikhs_will_rule
@Sikhs_will_rule 15 күн бұрын
​​@@gonysharmashote veer tuc he sade nal vitkara karde a asi nahi sade layi khalistan means khalsa raaj .. independent punjab ..not separate country...je khalsa raaj banuga punjab vich nasha mukt ate low caste hindus and sikhs da missionary conversion rukna jaroori hai apas vich na lado 14:21
@BalwinderSingh-vi8pb
@BalwinderSingh-vi8pb 11 күн бұрын
❤❤❤❤❤
@Rashpal96
@Rashpal96 11 күн бұрын
🙏
@sukhdevr1342
@sukhdevr1342 11 күн бұрын
😂 ਠੀਕ ਆ ਯਾਰ ਤੂੰ ਵੀ ਸਿੱਧਾ ਸਾਧੇ ਸੁਭਾਅ ਦਾ ਮਾਲਕ ਬੰਦਾ ਖਾਲਸਾ ਜੀ 🙏🙏
@user-cs7kj5lt7p
@user-cs7kj5lt7p 13 күн бұрын
Will what kind off change you bring good luck bhaji
@Lakshman-singhww8z
@Lakshman-singhww8z 14 күн бұрын
ਹੁਣ ਹੋਵੇਗਾ ਪੰਜਾਬ ਦਾ ਬੇੜਾ ਗਰਕ ਲੁਧਿਆਣਾ ਵਿਖੇ ਨਿਹੰਗਾਂ ਨੇ ਸ਼ੁਰੂਆਤ ਕਰ ਦਿੱਤੀ ਹੈ
@abuchoudhary6526
@abuchoudhary6526 14 күн бұрын
right
@bkmansingh5346
@bkmansingh5346 13 күн бұрын
Khalishtan ka sochna chhod do ye kabhi pura ho nahi sakta hai.Desh nahi tutne denge.Punjab ka bhala kro logon ki problems solve kro . Bharat desh main rahkar Desh ka hi socho bss.❤️👍👌✌️🇮🇳🙏 Jay Hind Jay Bharat
@manjitdhaliwal3267
@manjitdhaliwal3267 13 күн бұрын
🙏🙏🙏🙏🙏
@virkpalvki9629
@virkpalvki9629 14 күн бұрын
Bde suljhe reply kitte aa.mnu lgda ni c .
@harjinder7435
@harjinder7435 12 күн бұрын
ਸਰਬਜੀਤ ਬਾਈ ਜੀ ਸਿੱਖ ਵਿਰੋਧੀ ਚੈਨਲਾਂ ਨੂੰ ਇੰਟਰਵਿਊ ਨਾ ਦਿਓ ਤੁਹਾਡੇ ਮੂੰਹੋ ਕੁੱਝ ਵੀ ਕਹਾ ਲੈਣਗੇ ਤੇ ਵਾਇਰਲ ਕਰ ਦੇਣਗੇ ਲੋਕਾਂ ਨੂੰ ਸਿਰਫ ਬਾਈਟ ਚਾਹੀਦੀ ਆ ਚੈਨਲਾਂ ਤੇ ਚਲਾਓਣ ਵਾਸਤੇ
@Khalsachannel-uy2sw
@Khalsachannel-uy2sw 15 күн бұрын
Weheguruji🙏🙏🙏🙏🙏🙏🙏🙏🙏🙏🎠🎠🎠🎠🎠🎠🎠🎠🎠🎠🎠🎠🎠🎠
@jayd4ever
@jayd4ever 9 күн бұрын
Does he believe in constitution?
@Harmandeol2323A
@Harmandeol2323A 11 күн бұрын
🎉🎉🎉🎉🎉🎉
@user-zi5gu4mw7y
@user-zi5gu4mw7y 7 күн бұрын
ਸਾਰਾ ਐਮ ਪੀ ਦਾ ਨਸਾ ਟੈਸਟ ਹੋਣਾ ਚਾਹੀਦਾ ਆ
@kisanmajdurikta6086
@kisanmajdurikta6086 12 күн бұрын
Majdur didi 800. Dadhi majdur Di 🙏🌹🙏🇭🇺🖐️
@GurmukhMohali
@GurmukhMohali 12 күн бұрын
Parti banao ji waheguru ji
@sukhdevbatth3266
@sukhdevbatth3266 13 күн бұрын
Nai reesa khalse deya
@taqdeerbhullar4155
@taqdeerbhullar4155 13 күн бұрын
ਪੱਕਾ ਪਤਾ
@charnmangat2217
@charnmangat2217 11 күн бұрын
Bai g kum ne thonu jitayea tuc v hun kum de lekhe lag. Jeyo
@harpreetsingh1675
@harpreetsingh1675 11 күн бұрын
❤😂
@user-dz9uw3og6c
@user-dz9uw3og6c 12 күн бұрын
Once he took oath of Indian constitution unity and sovereignty of the country is he going to live according to the oath but if he doesn't then what should be done to his membership sarbjitsingh ji he was kid you can't blame him please try to cross the line of hate
@gurmukhsingh600
@gurmukhsingh600 11 күн бұрын
Loka vich raho
@PANJAB_DEPTH
@PANJAB_DEPTH 13 күн бұрын
Tusi kada app party ja cm ta swala chaka aa
@PaldeepSingh-f5l
@PaldeepSingh-f5l 10 күн бұрын
I hi
@SohanLal-fq3gm
@SohanLal-fq3gm 11 күн бұрын
uk looks ú
@bittu3341
@bittu3341 14 күн бұрын
Desh ko dhoka dia ...
@karandeepsingh9624
@karandeepsingh9624 15 күн бұрын
❤️💙❤
@jaysingh6066
@jaysingh6066 11 күн бұрын
BJP planted Amritpal !! Pretty good plan its working great.
@gaganvirk1496
@gaganvirk1496 12 күн бұрын
HINDUSTAANI EK BNDE SE DARR GYR😂😂
@sonusonu-qv4op
@sonusonu-qv4op 11 күн бұрын
84 da r rona haje tak chalu aa
@tejinder868
@tejinder868 14 күн бұрын
pta ni par ehe banda dhilla ja hi lagda..pta ni ehde hath vass kuj hai ya nahi
@harpalkaur9336
@harpalkaur9336 12 күн бұрын
ਪੱਤਰਕਾਰ ਭਾਈ ਬਾਰ ਬਾਰ ਗੱਲ ਬੋਲ ਬੋਲ ਨੇ ਮੁਹੋ ਗੱਲਾ ਨਾ ਕਡਿਇਆ ਕਰੋ ਬੰਦੇ ਨੂੰ ਮਜਬੂਰ ਨਾ ਕਰੋ ਆਪਣੇ ਬਿੳ ਲੈਣ ਵਾਰੇ
@sarabjitsharma755
@sarabjitsharma755 11 күн бұрын
ਖ਼ਾਲਿਸਤਾਨ ਜਿੰਦਾਵਾਦ🙏🏽🙏🏽🙏🏽🙏🏽🪯🚩🪯🚩🪯🚩🪯🚩👏👏👏
@user-xf9sg8hc4x
@user-xf9sg8hc4x 10 күн бұрын
BHAI SAAB JI PANJAB VIHO NASHA BAND KARO 🙏 JI NASHA BAND KARO 🙏 PANJAB VIHO NASHA BAND KARO JI 🙏
@harsh-590
@harsh-590 14 күн бұрын
Indra gandhi ko kisne mara tha uske family se v koi sansad bna hai ?
@punjabvoice3209
@punjabvoice3209 12 күн бұрын
ਭਾਈ ਸਾਹਿਬ ਅਫ਼ੀਮ ਘੱਟ ਖਾਓ ਕੌਮ ਨੇ ਜ਼ਿੰਮੇਵਾਰੀ ਸੌਂਪੀ!
@sidaksandhu9239
@sidaksandhu9239 12 күн бұрын
Pehla Tah Dheeya Bhena Bacheya Di Surakheya Yakini Banao Hun V Sikha Nu Singha Nu Appne Hi Hak Sarkara Toh Magne Penge Ihh Tah Nahi C Khalse Da Asal Asool
@sonusonu-qv4op
@sonusonu-qv4op 11 күн бұрын
Tere singh videsha ch bibia put banke rahande ne itthe v democracy de naal raho nai ta biba put banan taim nai lagna.
@balbirsingh5323
@balbirsingh5323 9 күн бұрын
Bathe wadhea khiyal
@ssssingh1369
@ssssingh1369 13 күн бұрын
न्यूज़ रिपोर्टर को अगर कुत्ता भी कह दिया जाए तो किसी को कोई एतराज नहीं होना चाहिए।
@gurvailsingh3849
@gurvailsingh3849 11 күн бұрын
ਮੈ USA ਹਾਂ ਅਸੀ ਹਰ ਤਰਾਂ ਗੀ ਮੱਦਦ ਕਿਤੀ ਜਿਹੜਾ ਕੰਮ ਸਰਬਜੀਤ ਸਿੰਘ ਦੇ ਪਿਤਾ ਦੇਣ ਨਹੀ ਦੇ ਸਕਦੇ ਜੀ
@Sumeet-mq1sq
@Sumeet-mq1sq 14 күн бұрын
Bhai sahab desh mai kya hora....PM ko maar diya uska beta sansad ha...Desh ko todne ki baat kro usko sansad bna diya. Shame on you.
@gurvailsingh3849
@gurvailsingh3849 11 күн бұрын
ਪੱਤਰਕਾਰ ਜੀ ਤੁਸੀ ਖਾਲੀਸਤਾਨ ਵਾਲੀ ਗੱਲ ਭਾਈ ਸਹਿਬ ਦੇ ਮੂੰਹ ਵਿੱਚ ਨਾ ਪਾਊ ਜੀ
@SatwantKaur-uh5de
@SatwantKaur-uh5de 15 күн бұрын
Rahul.modi.to.ioo.guna.changa.insan.hay.khalsa.ji.
@abuchoudhary6526
@abuchoudhary6526 14 күн бұрын
Tu kde prawa mileya hai eenu net te dekh kk bs tenu changa lgan lag gyea aapa punjabi maardi he tahe aa aapa kese te jrurat tho jyada vaishvas kr lainde aa fr agla saada fayda chkda fr saade muuh dekhan wale hunde aa ee sub khutistan wale aa eena tho bach kk rwo
@abhishekchoudhary-cm4zd
@abhishekchoudhary-cm4zd 12 күн бұрын
Eh banda v khalistani aaa 😂😂😂
@Gurjantsingh-re8vm
@Gurjantsingh-re8vm 12 күн бұрын
Waheguru ji
@Pargatsingh-ln3so
@Pargatsingh-ln3so 12 күн бұрын
❤❤❤❤❤
@kulvirsingh7314
@kulvirsingh7314 12 күн бұрын
Waheguru ji
孩子多的烦恼?#火影忍者 #家庭 #佐助
00:31
火影忍者一家
Рет қаралды 51 МЛН
Can You Draw A PERFECTLY Dotted Circle?
00:55
Stokes Twins
Рет қаралды 50 МЛН
Этот Пёс Кое-Что Наделал 😳
00:31
Глеб Рандалайнен
Рет қаралды 6 МЛН
KINDNESS ALWAYS COME BACK
00:59
dednahype
Рет қаралды 157 МЛН
孩子多的烦恼?#火影忍者 #家庭 #佐助
00:31
火影忍者一家
Рет қаралды 51 МЛН