Amritpal Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ

  Рет қаралды 85,127

PTC NEWS

PTC NEWS

9 күн бұрын

Amritpal Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ
#GianiHarpreetSingh #AmritpalSingh #AmritpalsinghFamily #Punjab #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 161
@warismeetwarismeet4856
@warismeetwarismeet4856 7 күн бұрын
ਜੇ ਗੋਲਕਾ ਛੱਡ ਕੇ ਪਵਿੱਤਰ ਜੱਥੇਦਾਰੀ ਕੀਤੀ ਹੁੰਦੀ ਸਰਕਾਰਾਂ ਨਾਲ ਹੱਥ ਨਾ ਮਿਲਾਇਆ ਹੁੰਦਾ ਤਾਂ ਤਰਲੇ ਨਾ ਕਰਨੇ ਪੈਂਦੇ
@ABIkumar-iz4sy
@ABIkumar-iz4sy 6 күн бұрын
ਦਾਨ ਪੁਨ ਗੋਲਕਾਂ ਖਾਣ ਵਾਲੇ ਸ੍ਰੋਮਣੀ ਕਮੇਟੀ ਪ੍ਰਧਾਨ ਮੈਬਰ ਲੱਖਾਂ ਰੁਪਏ ਤਨਖਾਹ ਮਹੀਨੇ ਦੀ ਲੈਂਦੇ ਨੇ ਸਾਰੇ ਇਹਨਾਂ ਦੀ ਕੁੜੀ ਦੇ ਲਨ ਵੜ ਜਾਵੇਂ ਇਹ ਚਵਲ ਕੁੱਤੇ ਬੰਦੇ ਸੇਵਾ ਕਰਦੇ ਨੇ ਕੇ ਸੰਗਤ ਦਾ ਦਾਨ ਪੁਨ ਖ਼ਾ ਰਹੇ ਨੇ ਇਹਨਾਂ ਦੀ ਗਾਂਡ ਵਿੱਚ ਡਾਂਗ ਦਿਓ ਨੰਗ ਮਲੰਗ ਪੈਸੇ ਖਾਣੇ ਨੇ ਸਾਰੇ। ਅੱਤਵਾਦੀ ਨੂੰ ਵੋਟ ਪਾਉਣ ਵਾਲੇ ਕੁੱਤੇ ਬੰਦੇ ਭੇਡਾਂ ਦੀ ਗਾਂਡ ਕੁੱਟੋ ਗੱਪ ਮਾਰਕੇ ਵੋਟਾ ਪਵਾ ਲਈਆ ਫੰਡ ਇਕੱਠਾ ਕਰਕੇ ਪੈਸਾ ਵਿਦੇਸ਼ਾਂ ਤੋਂ ਖ਼ਾ ਗਏ ਧਰਮ ਦੇ ਨਾਮ ਤੇ ਨਕਲ਼ੀ ਸਿੱਖ ਧਰਮ ਦੇ ਠੇਕੇਦਾਰ ਫੁਦੂ ਬਣਾ ਰਹੇ ਨੇ ਲੋਕਾਂ ਨੂੰ
@bombgamez
@bombgamez 6 күн бұрын
ਜਦੌ ਤੁਹਾਨੂੰ ਕਿਹਾ ਸੀ ਸਰਬਤ ਖਾਲਸਾ ਬੁਲਾਓ ਉਦੋ ਕਿਥੇ ਸੀ ਧਰਮ ਦੇ ਠੇਕੇਦਾਰ
@narindersingh2942
@narindersingh2942 6 күн бұрын
Bilcul sahi keha
@gurcharansingh-tk9ny
@gurcharansingh-tk9ny 6 күн бұрын
@@bombgamez saboot ki hai, kithe saabit hoya eh, propaganda tehat badnaam krde ho, sgpc sangat di bahut madad krdi hai, flood ch v sarkaara ne help ni kitti but sgpc ne kitti, roz lakha bnde langar v shakde ne, par dujje paase tuhade ton mandar aaleya te taa gall ni hundi jede golaka chori krde jide proof b hai, jede rape v krde ne, loka di koi sewa ni krde, uthe taa tuhadi jeebh kambdi aa jutti ton,
@Bababalkarsinghsethi-pj6sj
@Bababalkarsinghsethi-pj6sj 7 күн бұрын
ਸਹੀ ਗੱਲ ਜਥੇਦਾਰ ਜੀ
@satveersjb5917
@satveersjb5917 6 күн бұрын
Tattu da jdedaar a
@satnamesingh1387
@satnamesingh1387 6 күн бұрын
ਬਿਲਕੁਲ ਸਹੀ ਗੱਲ ਜਥੇਦਾਰ ਸਾਹਿਬ ਜੀ
@user-mc3hs8tn7x
@user-mc3hs8tn7x 6 күн бұрын
Singh is king ❤️ 🤴amartpal Singh ji ❤️ 🙏 ♥️ 🤴🤴🤴🤴🤴🤴🤴🤴🤴🤴🤴🤴🤴
@Kulwinder_singh949
@Kulwinder_singh949 6 күн бұрын
ਜਿਨ੍ਹਾਂ ਚਿਰ ਪੰਜਾਬ ਵਿਚੋਂ ਜਾਤ ਪ੍ਰਥਾ ਨਹੀਂ ਖ਼ਤਮ ਹੁੰਦੀ। ਇਸੇ ਤਰ੍ਹਾਂ ਹੀ ਸਿੱਖ ਧੱਕੇ ਖਾਈ ਜਾਣ ਗੇ
@user-yi6br5dg3o
@user-yi6br5dg3o 6 күн бұрын
ਬਿਲਕੁਲ ਸਹੀ ਬੋਲਿਆ ਵੀਰ ਜੀ ਤੁਸੀ
@gurcharansingh-tk9ny
@gurcharansingh-tk9ny 6 күн бұрын
hindustan bnaun ton pehla ki saare hindustania ne jaat pratha khatam kr ditti si? eh sab betuki galla , raaj ton bina kuch ni hona , gulaama naal taa dhkke hi hunde aa
@tarlochansingh5841
@tarlochansingh5841 7 күн бұрын
Honest intelligent leader bhai amritpal singh ji 🙏 waheguru chardi kala hove 🙏
@harjinderkaur8342
@harjinderkaur8342 7 күн бұрын
ਰਾਜ ਕਰੇਗਾ ਖਾਲਸਾ ਜੀ
@JaswantKahlon-bg6zd
@JaswantKahlon-bg6zd 6 күн бұрын
ਰਾਜ ਕਰੇਗਾ ਖਾਲਸਾ
@user-fk9qz5xy2l
@user-fk9qz5xy2l 7 күн бұрын
ਸਹੀ ਗੱਲ ਆ ਜੀ 🙏
@gagandeepsidhu6633
@gagandeepsidhu6633 7 күн бұрын
Amitpal zindabad
@aparsingh5343
@aparsingh5343 7 күн бұрын
ਤਾਂ ਹੀ ਰਾਘਵ ਚੱਢਾ ਦੇ ਵਿਆਹ ਤੇ ਗਏ ਸੀ ਕਿਉਂਕਿ ਪੰਜਾਬ ਚੋ ਐਨ ਐਸ ਏ ਦੋ ਸਾਲ ਦੀ ਹੈ।
@gurcharansingh-tk9ny
@gurcharansingh-tk9ny 6 күн бұрын
@@aparsingh5343 compromise v krni paindi jdo kaam lena hai , punjab saara hi gulaam hai hindustan thlle, te gulaama kol compromise ton ilaawa hor koi option hi ni haigi,
@narindersingh2387
@narindersingh2387 7 күн бұрын
ਪੱਤਰਕਾਰਾਂ ਨੂੰ ਪੁਛਣਾ ਚਾਹੀਦਾ ਹੈ ਕਿ ਉਹ ਕਿਆ ਐਕਸ਼ਨ ਲੈਣਗੇ
@gurcharansingh-tk9ny
@gurcharansingh-tk9ny 6 күн бұрын
@@narindersingh2387 action oh lende ne jede maalak hunde ne country de jina kol apni judiciary, fouza , law te system hunda, sgpc taa aap gulaam aa hindustan de system thlle, ohna kol kedi power aa? jdo tak koumi ghar ni milda udo tak tussi gulaam hi rehne, te jurayam pesha kaum hi rehne according to indian constitution
@lakhbirsingh7485
@lakhbirsingh7485 6 күн бұрын
ਬਿਲਕੁਲ ਸਹੀ ਕਿਹਾ ਸਿੰਘ ਸਾਬ੍ਹ ਜੀ ਨੇ ਸਲੂਟ ਹੈ ਜੀ ਧੰਨਵਾਦ ਜੀ ❤🎉❤🎉❤🎉🎉🎉🎉
@JaswantKahlon-bg6zd
@JaswantKahlon-bg6zd 6 күн бұрын
ਅਮ੍ਰਿਤਪਾਲ ਸਿੰਘ ਜਿਦਾਬਾਦ ਸਰਬਜੀਤ ਸਿੰਘ ਜਿਦਾਬਾਦ ਬੇੜਾ ਗਰਕ ਕਲਯੁੱਗ ਸਰਕਾਰ ਦਾ ਜਿਸ ਨੇ ਲਾਈ ਜਾ ਲਵਾਈ nsa ਖਾਨਦਾਨ ਖ਼ਤਮ ਕਰ ਦੇਣਗੇ waheguru ji
@simranjitsinghsardarjii9047
@simranjitsinghsardarjii9047 7 күн бұрын
ਜਿਨ੍ਹਾਂ ਚਿਰ ਪੰਜਾਬ ਵਿਚੋਂ ਜਾਤ ਪ੍ਰਥਾ ਨਹੀਂ ਖ਼ਤਮ ਹੁੰਦੀ। ਇਸੇ ਤਰ੍ਹਾਂ ਹੀ ਸਿੱਖ ਧੱਕੇ ਖਾਈ ਜਾਣ ਗੇ😔
@sattibains4818
@sattibains4818 7 күн бұрын
Veer ji man de jaat wad panjab bich hai, but baki Bharat ch ja ke dekho.
@damanjotsingh1624
@damanjotsingh1624 7 күн бұрын
Brother india ch jini hai na Punjab ch 1 percent aa ode hisab nal oh bi koi dala hi krda baki Punjab ch hindu sikh da koi rolaa ni jdo BJP RSS di sarkaar aagi Punjab ch vekh leo udo hindu sikh aapas ch ladn ge
@Sunilsingh003
@Sunilsingh003 6 күн бұрын
raj hi ਜਾਤਪਾਤ ਵਾਲਿਆ ਦਾ a
@user-vv4fx4ej7k
@user-vv4fx4ej7k 6 күн бұрын
Veere apa jaat paat khtm krva skde a sare ikthe ho ge shdka tey aa k Mang rhkiy apa
@user-vv4fx4ej7k
@user-vv4fx4ej7k 6 күн бұрын
Pr mainu ni lgda eda chup bhete jaat paat khtm hougi eh kdi v khtm ni honi na kise di himat hoyi Jaap paat khilaf khre hone di 😢
@Videocreator322
@Videocreator322 7 күн бұрын
Bhai amritpal Singh Khalsa Ji nu riha karo
@ArshdeepSingh-oh4qk
@ArshdeepSingh-oh4qk 7 күн бұрын
ਸਰਕਾਰ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ ਜੀ
@user-hu2xr2kc2w
@user-hu2xr2kc2w 6 күн бұрын
ਬਹੁਤ ਵਧੀਆ ਬਾਬਾ ਜੀ ਐ ਬੋਲਿਆ ਕਰੋ
@user-on7ps2bx9t
@user-on7ps2bx9t 7 күн бұрын
ਇੱਕ ਗੱਲ ਤੁਸੀਂ ਸਮਝੋ ਸਾਰੇ ਜਣੇ ਜੇ ਪੰਜਾਬ ਇੱਕ ਜਗਹਾ ਇਕੱਠਾ ਹੋ ਗਿਆ ਸਾਰਾ ਪੰਜਾਬੀ ਨਾ ਕੋਈ ਸਿੱਖ ਸਾਰੇ ਪੰਜਾਬੀ ਇਹ ਸਰਕਾਰ ਬੱਕਰੀ ਦੇ ਵਾਂਗ ਮੀਂਗਣਾ ਕਰਨਗੇ ਇਹਨਾਂ ਨੂੰ ਪਤਾ ਇਹ ਇਕੱਠੇ ਨਹੀਂ ਹੋਣੇ ਸਾਡੇ ਵਿੱਚ ਜਿਹੜੇ ਚਪਲ ਚਟ ਉਹ ਮੂਹਰੇ ਤੁਰੇ ਹੋ ਚਪਲ ਚੱਟਾਂ ਨੂੰ ਇਹ ਪਤਾ ਲੱਗ ਜਾਣਾ ਜਿੱਦਣ ਤੁਹਾਨੂੰ ਪਾਣੀ ਦਣੂਨੀ ਪਾਣੀ ਤੁਹਾਨੂੰ ਪਾਣੀ ਦੇਣ ਨਾਲ ਰੋੜਨਾ ਇਹ ਸਰਕਾਰ ਆ ਉਹ ਅਮੈਰਿਕਾ ਚ ਪੁੱਛ ਲਓ ਪਾਗਲ ਹੋਈ ਬੈਠਾ ਜਿਹੜਾ ਇਨਾ ਕੁਝ ਜੋ ਬੀਜੋਗੇ ਵੱਢੋਗੇ ਗੁਰਬਾਣੀ ਚ ਦਾ ਸੱਚ ਨਾਲ ਜੁੜ ਜੋ ਸੱਚ ਦਾ ਸਾਥ ਦਿਓ ਝੂਠ ਨੂੰ ਨਕਾਰੋ ਸਾਰੇ ਭੈਣ ਭਰਾਵਾਂ ਜਾਤ ਪਾਤ ਨਫਰਤ ਖਤਮ ਕਰਕੇ ਇੱਕ ਜਗ੍ਹਾ ਇਕੱਠੇ ਹੋ ਜਾਓ ਗੁਰੂ ਦੇ ਖਾਲਸੇ ਦੀ ਫੌਜ ਬਣ ਜਾਓ ਇਹ ਸਰਕਾਰਾਂ ਬਹੁਤੇ ਦਿਨ ਹੀ ਰਹਿਣਗੀਆਂ ਦੌੜ
@BaljinderSingh-kb4tl
@BaljinderSingh-kb4tl 7 күн бұрын
Good ji❤❤
@gurjotbhinder6680
@gurjotbhinder6680 6 күн бұрын
ਬਾਦਲ ਦਲ ਕਿਉਂ ਚੁੱਪ ਹੈ, ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ
@gurcharansingh-tk9ny
@gurcharansingh-tk9ny 6 күн бұрын
je oh bolde aa taa v tuhanu maade lagde , je nhi bolde taa v maade , haalaki ohna nu sirf akhoti bharti panthkaa vlo badnaam kitta gya hai
@bobbysekhon6106
@bobbysekhon6106 7 күн бұрын
BHAI AMRITPAL SINGH KHALSA ZINDABAD ✌️
@malkitsingh5925
@malkitsingh5925 15 сағат бұрын
Wahegurugi Wahegurugi ❤️ 🙏🏻 👍 😊
@GurmeetSingh-iy9wl
@GurmeetSingh-iy9wl 6 күн бұрын
ਸਰਦਾਰ ਸਾਹਿਬ ਤੁਹਾਡੀ ਤਾਂ ਦਿੱਲੀ ਨਾਲ ਯਾਰੀ ਹੈ। ਕੋਈ ਲਗਾਓ ਯੁਕਤ।
@daljitkaur1908
@daljitkaur1908 6 күн бұрын
Right now veer g
@balvirsingh5810
@balvirsingh5810 6 күн бұрын
ਕਿਉ ਮੂਰਖ ਬਣਾਉਣ ਲੱਗਿਆਂ ਜੱਫੇਮਾਰਾਂ ਸੰਗਤਾਂ ਨੂੰ ਜਦੋ ਤੈਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸਰਬੱਤ ਖਾਲਸਾ ਸੱਦਣ ਲਈ ਕਿਹਾ ਸੀ ਤੇ ਤੂੰ ਚੁੱਪ ਕਰ ਗਿਆ ਤੇ ਸਰਕਾਰ ਨੇ ਉਸਤੇ ਜੁਲਮ ਕਰਿਆ ਪਰ ਵਾਹਿਗੁਰੂ ਨੇ ਉਸਦਾ ਹਮੇਸ਼ਾ ਸਾਥ ਦਿੱਤਾ ਤੇ ਉਸਨੂੰ ਐਮ ਪੀ ਬਣਾਇਆ,ਤੇ ਹੁਣ ਉਸਨੇ ਐਸ ਜੀ ਪੀ ਨਿਸ਼ਾਨਾ ਤਾਹੀ ਮਿੱਥਿਆ ਹੁਣ ਤੁਹਾਡੇ ਆਹੁਦਿਆ ਨੂੰ ਖ਼ਤਰਾ ਹੈ
@GurpreetSingh-hf1dv
@GurpreetSingh-hf1dv 6 күн бұрын
ਭੰਡ ਤੇ ਉਹਦੇ ਨਾਲ ਦੇ ਕੂਚੀ ਵਾਲਿਆਂ ਨੂੰ ਪੰਥ ‘ਚੋਂ ਛੇਕ ਦਿਉ ਤੇ ਇਹਨਾਂ ਦੇ ਗੁਰੂ ਘਰਾਂ ‘ਚ ਵੜਨ ਤੇ ਪਾਬੰਦੀ ਲਗਾਉ, ਪਰ ਤੁਹਾਨੂੰ ਕੀ ਤੁਸੀ ਤੇ ਉਸ ਹਿਜੜੇ ਜਿਹੇ ਚੱਢੇ ਦੇ ਵਿਆਹ ਤੇ ਜਾ ਕੇ ਪਕੌੜੇ ਪੇਲਦੇ ਫਿਰਦੇ ਸੀ। ਸਭ ਤੋਂ ਵੱਡੇ ਕਸੂਰਵਾਰ ਸਾਡੇ ਸਰਬ-ਉੱਚ ਧਾਰਮਿਕ ਅਸਥਾਨਾਂ ‘ਤੇ ਕਾਬਜ਼ ਲੋਕ ਹਨ।
@user-mu6lg2rx8i
@user-mu6lg2rx8i 6 күн бұрын
ਹ੍ਰਪੀਰਤ ਦੇ ਬਿਆਨ ਦੀ ਲੋੜ ਨਹੀਂ ਏਕਛਨ ਦੀ ਲੋੜ ਹੈ
@akash-ke7nq
@akash-ke7nq 6 күн бұрын
Waheguru g
@studyfun7875
@studyfun7875 6 күн бұрын
Sikh are the india heart❤❤❤❤.
@jaswinderjaswinder9101
@jaswinderjaswinder9101 6 күн бұрын
Sahi gal aa 🙏
@sxndhumehreen
@sxndhumehreen 6 күн бұрын
Giani ji sach bole rahe ho ਸਿੱਖ kom nal ਧੱਕਾ ho rahe a
@drkuldipsingh1400
@drkuldipsingh1400 6 күн бұрын
Speaker/ govt is afraid of BHAI AMRITPAL SINGH/ S HOME ...
@daljitkaurjassa7302
@daljitkaurjassa7302 15 сағат бұрын
Gyani harpreet shing ji nu bhot bhot dhanyabad
@bsmaan5247
@bsmaan5247 6 күн бұрын
👍🙏
@lakhwinderkaur3765
@lakhwinderkaur3765 2 күн бұрын
ਭਾਈ ਅਮਿਤਪਾਲ ਸਿੰਘ ਜੀ ਨੂੰ ਰਿਹਾਅ ਕਰ ਉ❤❤❤❤❤
@jaswinderjaswinder9101
@jaswinderjaswinder9101 6 күн бұрын
England election vich Sikh MP bne ohna nu jitn diya bhut bhut mubaraka ji 🙏 ♥
@gurjeetnagra1104
@gurjeetnagra1104 6 күн бұрын
ਜੇ ਰਾਗਵ ਚੱਡੇ ਦੇ ਵਿਆਹ ਵਿੱਚ ਨਾ ਜਾਂਦੇ ਤਾ ਹੋ ਸਕਦੇ ਕਿ ਅਸੀ ਵਿਸ਼ਵਾਸ ਕਰਦੇ ਭਾਈ ਜਥੇਦਾਰ ਜੀ ਪਰ ਹੁਣ ਕੀ ਵਿਸ਼ਵਾਸ ਕਰੀੲਏ .ਕਿ ਤੂਸੀ ਉਤੋ ਹੋਰ ਜਾ ਅੰਦਰੋ ਹੋਰ ਹੋ
@gurcharansingh-tk9ny
@gurcharansingh-tk9ny 6 күн бұрын
veere rajniti ch sikh kaum de kamm karaun lyi thoda compromise krna pai gya hona , baki koi vaddi gall ni eh ,eh hun jathedar sahib aap hi dass skde ohna di mjburi ki si, baaki mere hisaab naal jathedar saab hi sikh kaum de maslea lyi avaaj chukde ne
@bhau8tq8st9z
@bhau8tq8st9z 6 күн бұрын
Bhai amritpal Singh ji khalsa jindabad ji ❤️
@proplant6843
@proplant6843 6 күн бұрын
I think Amrit Pal has won the election by following the democratic system, freedom is his right and for Khalistan, if his thinking is to achieve Khalistan by talking in the assembly forum, then the youth is among those who respect the democratic system.
@sukhmindersungh7211
@sukhmindersungh7211 5 күн бұрын
Bhai saab panth di agwai kro businessman badal parwar nu side kro g
@user-on7ps2bx9t
@user-on7ps2bx9t 7 күн бұрын
ਇਹ ਭੇਡਾਂ ਨੇ ਆਪਣੇ ਆਪੇ ਆਪਣੇ ਬੰਦੇ ਛੱਡਿਓ ਆਪ ਹੀ ਭੇਡਾਂ ਕਰਾਣੀਆਂ ਭੇਡਾਂ ਨੂੰ ਪਾਣੀ ਵੜਨਾ ਪੈਣਾ
@GurpreetSingh-mk1dn
@GurpreetSingh-mk1dn 6 күн бұрын
ਜਥੇਦਾਰ ਦਾ ਸਤਿਕਾਰ
@SatpalSingh-pw2kk
@SatpalSingh-pw2kk 6 күн бұрын
Waheguru khalsa raaz bakhs, India nalo alag kr Punjab nu
@makhanchauhan6109
@makhanchauhan6109 6 күн бұрын
🙏🙏🙏🙏🙏
@ermanpreetsinghdhaliwal3726
@ermanpreetsinghdhaliwal3726 7 күн бұрын
Ehna di ta delhi naal yari aa,, sgpc di vota nede ne,, bhull k v ehna jathedaara te akali dal de jhaanse ch na ayo,, eh sirf bndi singha upper siyasat krde ne
@TarsemSingh-tv8sm
@TarsemSingh-tv8sm 6 күн бұрын
Very nice Giani Harpreet Singh and khalsa
@pawanseem5695
@pawanseem5695 7 күн бұрын
Eh aap v Sarkari Banda hi hai 😂😂
@gurcharansingh-tk9ny
@gurcharansingh-tk9ny 6 күн бұрын
tuhade vrgea ne hi taa bhai saahib ji nu badnaam kitta, jede hamesha sikh panth di gall chukde ne
@BAJWA96
@BAJWA96 6 күн бұрын
Kyu sarkari banda aa?
@narindersingh2942
@narindersingh2942 6 күн бұрын
Eh kuch ni kr sakda bass media sahmne bol dinda
@RajbeerSingh-cb5kb
@RajbeerSingh-cb5kb Күн бұрын
Aj di news dekho, amli fare gye 😂😂😂😂
@bikramjitmaan9437
@bikramjitmaan9437 6 күн бұрын
Tuhada apna koi stand hunda ta aj a din na dekhda
@JASWINDERSINGH-jq7zw
@JASWINDERSINGH-jq7zw 6 күн бұрын
ਜੇਕਰ ਦੀਪ ਸਿੱਧੂ ਹੁੰਦਾ ਫੇਰ ਗੱਲ ਹੋਰ ਹੋਣੀ ਸੀ
@tarloksingh2141
@tarloksingh2141 7 күн бұрын
Tuse es ton oper hor ki keh sakde ho.
@RanjeetSingh-hs7fm
@RanjeetSingh-hs7fm 6 күн бұрын
ਸਬ ਗੋਲਕ ਦਾ ਮਸਲਾ ਵਾ
@hardevkaur461
@hardevkaur461 6 күн бұрын
Jathedar Sahib ji tusi appe hi Hindustan kahi jande ho ji Sade desh da name bhart ja India ha ji
@AmarSingh-gp2hd
@AmarSingh-gp2hd 6 күн бұрын
ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳
@abythepresident5364
@abythepresident5364 5 күн бұрын
Well i don't about khalistan but what about the hindus in punjab what will happen to them if khalistan becomes a country will you guys kill them all?
@sidhuuk3136
@sidhuuk3136 6 күн бұрын
Tusi Kio nhi gal karde media waleo Sarkar tu .. ??????? MP Bhai amitpal Singh Khalsa nu Reha karde…??????????? Máta ji diya interview karde hoo
@trustedshop9976
@trustedshop9976 6 күн бұрын
Gyani g tusi v dyan dyo jo. Tusi darbar shib ch pheredar sdde hoy a jo othe an wali sangt nal bhot glt behave krde. A. Gurugr sb da sanja. Oh kite v. Sngt d inslt krdinde a khas kr isnan krn wele. And mtha tekn da v koi khas sistm ni sngt bhot presan hundi a baki. Asi v Bhai Amritpal singh g de nal a
@vedmahajan2106
@vedmahajan2106 3 күн бұрын
Inna loka ne nahi sun ni. Desh naal pyar nhi karde. desh bhakti nahi pee inhone. desh ki mitti se pyaar nhi hai inhe. Shame
@ratanLal.3sd
@ratanLal.3sd 6 күн бұрын
Khalistani is khalistani ,he can not be tolerated 😡😡😡😡 .
@daredevil8562
@daredevil8562 6 күн бұрын
Next CM Amritpal singh hona chahida
@gurusingh3861
@gurusingh3861 6 күн бұрын
Punjab CM is doing dirty work
@Sonu-wf8rf
@Sonu-wf8rf 6 күн бұрын
😂😂 acha Punjab cha kanoon kadi Manya even traffic rules bi ni mande ho 😂😂
@johnjones-zq2uf
@johnjones-zq2uf 14 сағат бұрын
Je khich ke rakho ta tuhanu koi hath ni pau, otherwise eh draunge
@JASWINDERSINGH-jq7zw
@JASWINDERSINGH-jq7zw 6 күн бұрын
ਦੀਪ ਸਿੱਧੂ ਜ਼ਿੰਦਾਬਾਦ
@Lol_Uncut-rl2bt
@Lol_Uncut-rl2bt 5 күн бұрын
kadi jalandhar vich jeda 3ijja sabto vadda church aue waqf board jeda zameena hadap kari jaanda va ohde vaare kadi sochya aa tussi dhyaan ditaaa hai.....jeda hindu sikha nu ladaun ni firdaa vaa..ohde behkaave ch aake sab kho dena hindu sikha ne....
@BalwinderSingh-uf4or
@BalwinderSingh-uf4or 7 күн бұрын
pahila fsaiya te hun veer amritpal de naam tebol riha hai is da aaka pura Punjab har gia c veer harpreet te vishvash na karna chardi kla veer amritpal ji di
@malkitkaur527
@malkitkaur527 6 күн бұрын
,eh lok jo nay serif pechy singh la kay sikh ban jandy ney,,,,,,,koi pura sikh ban kay tey dhaky,,,,,,sikhi da koi gayan nahi,, fer ena eho jay jo ensan ,,sikhi ke hey ,una da ,,,Satkar ,,kes trah kar sakday ney,,,,,ess lie jo ,,,Guru jeo dey sikh ney amy nahi ban jandy,,,,,,ess lie , Gurbani,,koi koi ,,,uh be , wahguru jeo de ,,hujri ,wich ,,, koi ,khas he jo guru jeo ney apni ,maher kari hovey,,,uhi ban sakday,,,,,,,eh nahi samz sakdy ,, wahguru jeo,,,,,ess lie,,sikhi ,koi uh nahi jo har koi ley kay singh ban jay,,,,nahi kady be nahi,,,,, jay eh sikhi nu samz sakday ,,,,1984honi nahi see,,,, wahguru jeo🙏🙏🙏🙏🌹🌹🌹🌹
@hardevsingh4980
@hardevsingh4980 6 күн бұрын
Tusi sab jande ho 😅
@hardialbains4907
@hardialbains4907 17 сағат бұрын
1apderaj
@daljitkaurjassa7302
@daljitkaurjassa7302 15 сағат бұрын
Amrit pal Singh jinda baad
@10007Prince
@10007Prince 6 күн бұрын
Yaar who jehe bande desh nu todan Diya hi gallan karde ne... Such a sad affair. Main kade nahi vekheya kisi ne sikha nu ja hinduaa nu kade vakh samjeya.. eho jehe bande bas desh nu vakh Karn di gall hi karde ne..
@satpalparjapatisatpal5453
@satpalparjapatisatpal5453 7 күн бұрын
ਜਥੇਦਾਰ ਜੀ ਜਿਹੜੇ ਸੜਕਾਂ ਤੇ ਲੋਕਾਂ ਨੂੰ ਤਲਵਾਰਾਂ ਨਾਲ ਵੱਢ ਰਹੇ ਹਨ ਉਹ ਕੌਣ ਹਨ ਕੀ ਉਹ ਸਿੱਖ ਨਹੀਂ ਹਨ
@mrskumarvlogs4021
@mrskumarvlogs4021 5 күн бұрын
Pata nahi kaya chal reha hai. Jan Afghanistan se guru sahib no laker aaye the. Tab to government aap ke sath thi. Tusi kyon victim card khalde ho.
@user-em5nl5tx2b
@user-em5nl5tx2b 10 сағат бұрын
ਜਥੇਦਾਰ ਸਾਹਿਬ ਜੀ ਸਿੱਖ ਕੌਮ ਨਾਲ ਰਲ਼ ਕੇ ਖਾਲਿਸਤਾਨ ਦੀ ਅਜ਼ਾਦੀ ਲਈ ਲੜੋ ਅਤੇ ਸਿੱਖ ਕੌਮ ਦੇ ਬਚਾਓ ਲਈ ਖਾਲਿਸਤਾਨ ਅਜ਼ਾਦ ਜ਼ਰੂਰੀ ਹੈ।
@avirdee5421
@avirdee5421 6 күн бұрын
Is he an expert on law?
@gurcharansingh-tk9ny
@gurcharansingh-tk9ny 6 күн бұрын
are you supposed to dictate jathedar sahib , who the f-- u u think u r
@mamtasachdeva3234
@mamtasachdeva3234 6 күн бұрын
PANJAB NU BACHALO ..Je Panjab KHALISTIA de hattha vich aagya teh Panjab nu berbad hon toh koi nahi bacha sakega.. veeron jago te apne gurua di dharti nu eh gaddaran to bachalo
@user-hy9nx5yc8h
@user-hy9nx5yc8h 7 күн бұрын
Na galt kam karo ji
@ekamsshorts2790
@ekamsshorts2790 7 күн бұрын
Ki kita galat
@Sandeep_Hayer
@Sandeep_Hayer 7 күн бұрын
ds ki glt kita amritpal ne
@johnjones-zq2uf
@johnjones-zq2uf 14 сағат бұрын
Rakh which ke
@gurcharnmann8639
@gurcharnmann8639 6 күн бұрын
Wake up you people you guys always talk nonsense
@kulvinderkour550
@kulvinderkour550 6 күн бұрын
Khalisa raj
@Wahtaj
@Wahtaj 5 күн бұрын
Eh banda tuhanu marvaega ke ehdia gallan ch aaye .. hraam da hega yaad rakhyo
@tarsemsohi677
@tarsemsohi677 6 күн бұрын
ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਜੀਓ,,ੲਏਸੇ ਭੀੜੀ ਪੰਜਾਮੀ ਵਾਲੇ ਬਾਦਲਾਂ ਦੇ ਹਰਪਰੀਤੇ ਨੇ,ਤਾਂ ਅਕਾਲ ਤਖ਼ਤ ਤੋਂ ਕਿਹਾ,ਕਿ ਅਮ੍ਰਿਤਪਾਲ ਸਿੰਘ ਨੂੰ , ਗ੍ਰਿਫਤਾਰੀ, ਤੇ ਹਵਾਲੇ ਕਰ ਦੇਣਾ ਚਾਹੀਦਾ,, ਹੁਣ ਤੁਸੀਂ ਇਹਦੇ, ਘਨੇੜੇ,, ਫਿਰ ਚੜੇ ਖੜੇ ਓਂ,, ਹੁਣ ਵੋਟਾਂ ਚ , ਵਿਰਸੇ ਵਲਟੋਹੇ , ਬਾਦਲ, ਨੂੰ ਬਿਠਾ ਤਾਂ ਸੀ ਹਰਪ੍ਰੀਤ ਨੇ,, ਤੂੰ ਮਾਤਾ ਘਰੇ ਬਹਿ ਜਾ ,ਚੁੱਪ ਕਰਕੇ, ਹੁਣ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਚਿੱਠੀ ਵੀ ਆ ਗਈ ,, ਮਾਤਾ ਤੂੰ ਕੌਮ ਨੂੰ , ਦੁਬਿਧਾ ਵਿੱਚ ਨਾ ਪਾ ,,ਘਰੇ ਮੁੜ ਜਾ ਇਹਨਾਂ ਚੋਰਾਂ ਤੋਂ ਕੀ ਲੈਣਾਂ ਤੈਂ,,ਕੌਮ ਪੰਥ ਦਾ ਬੇੜਾ ਗ਼ਰਕ ਨਾ ਕਰ,,ਰੱਬ ਦੇ ਵਾਸਤੇ, ਇਹਨਾਂ ਮਸੰਦਾਂ, ਗਦਾਰਾਂ ਕੋਲ ਖੜਕੇ ਕੈਮਰੇ ਤੇ ਨਾ ਆ,
@vedmahajan2106
@vedmahajan2106 3 күн бұрын
All states should be treated same
@jatindermehta428
@jatindermehta428 6 күн бұрын
Bharat Mata ki Jai. Akhand Bharat da idea zyada achha hai. Sara India hi Sikhan da hai. AMRITPAL ne modi te amit shah nu maran di dhamki tan mazak vich ditti si.
@MrRegalsharma
@MrRegalsharma 6 күн бұрын
Pelan democracy da Satkar karna tusi aap tan Sikh lo...Bane firde jathedar vade
@daljitsingh9437
@daljitsingh9437 7 күн бұрын
भाई साहब बयान बाजी बंद करो
@dhianchandsarwankumar8773
@dhianchandsarwankumar8773 7 күн бұрын
A badel da banda h tenu pata nahi fer es shaher da _____fer tu be Canada chale ja
@-LK-movies
@-LK-movies 6 күн бұрын
ਇਹ ਜੋ ਕੁਝ ਵੀ ਭਾਈ ਅੰਮ੍ਰਿਤ ਪਲ ਸਿੰਘ ਨਾਲ ਹੋਇਆ ਇਸਦੀ ਜਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਹੈ ਅਗਲੀ ਵਾਰ ਭਗਵੰਤ ਮਾਨ ਦੀ ਸਰਕਾਰ ਨੀ ਬਣੇਗੀ ਇਹ ਬਿਲਕੁਲ ਸਾਫ਼ ਹੈ
@user-lx1ep3ym6s
@user-lx1ep3ym6s 6 күн бұрын
BILKUL.RIGTY.KEHEY.VEER.JI.NEY.SADEE.SARKAR.BUHT.KUTTI.HE.
@pamipami1937
@pamipami1937 6 күн бұрын
Tu kon aa,,tu jaj aa,,tu badal da Farr ja k
@trshuk
@trshuk 2 күн бұрын
Stupidly again starting?Total lies.
@user-nv1cq4dv5i
@user-nv1cq4dv5i 6 күн бұрын
ਸਿਰੇ ਦਾ ਚਵਲ ਹਰਪ੍ਰੀਤ, ਤੂੰ ਚੱਜ ਦਾ ਹੁੰਦਾ ਤਾਂ 27 ਮਾਰਚ 23 nu ਕੋਈ ਫ਼ੈਸਲਾ ਲੈਂਦਾ
@sandeep145111
@sandeep145111 7 күн бұрын
Ghla bahta hi karo jao
@harrys9840
@harrys9840 11 сағат бұрын
Harpreet Nashedi… ihda v dope test krao… vekho ki nikalda
@AffectionateFlipFlops-uu4qp
@AffectionateFlipFlops-uu4qp 6 күн бұрын
लिफाफे वाला जत्थेदार
@aulakhsingh5103
@aulakhsingh5103 7 күн бұрын
ਭਾਈ ਅੰਮਿ੍ਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਹਰਪ੍ਰੀਤ ਨਾਲ ਕਿਸ ਕਿਸਮ ਦੀ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਿੱਖ ਨਹੀ ਹੈ ਇਹ ਬਹਰੂਪੀਏ ਹਨ ਇਸ ਨੇ ਕਦੇ ਵੀ ਸਿੱਖ ਕੌਮ ਦਾ ਭਲਾ ਨਹੀਂ ਕੀਤਾ ਨਾ ਕਰੇਗਾ
@praisethelord3829
@praisethelord3829 6 күн бұрын
ਜੈ ਚੱਜ ਦੇ ਕੰਮ ਕਰੋ ਜੇਲਾਂ ਨਾ ਹੋਣ।
@HarinderHarry-mu6wx
@HarinderHarry-mu6wx 6 күн бұрын
Eh sab Rss da ........
@listeningconversationpract1427
@listeningconversationpract1427 7 күн бұрын
ਬਾਹਰ ਆ ਕੇ ਅਮਿਤਪਾਲ ਨੇ ਤੇਰਾ ਹੀ ਨੁਕਸਾਨ ਕਰਨਾ 😂😂
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Can You Draw A PERFECTLY Dotted Line?
00:55
Stokes Twins
Рет қаралды 109 МЛН
12 newly-elected Lok Sabha MPs from Punjab take oath in Parliament
13:25