Hans Raj Hans ਤੇ ਕਿਸਾਨ ਆਗੂ ਆਹਮੋ - ਸਾਹਮਣੇ, 'ਮੇਰੇ 'ਤੇ ਬਰਛਿਆ ਨਾਲ ਹਮਲਾ ਹੋਇਆ' | Farmers vs Hans Raj Hans

  Рет қаралды 168,479

News18 Punjab/Haryana/Himachal

News18 Punjab/Haryana/Himachal

24 күн бұрын

Hans Raj Hans ਤੇ ਕਿਸਾਨ ਆਗੂ ਆਹਮੋ - ਸਾਹਮਣੇ, 'ਮੇਰੇ 'ਤੇ ਬਰਛਿਆ ਨਾਲ ਹਮਲਾ ਹੋਇਆ' | Farmers Protest | News18
#hansrajhans #emotional #moganews #punjablatestnews #elections2024 #farmersprotest
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. n18oc_live
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 617
@GurmeetSingh-yo3zf
@GurmeetSingh-yo3zf 23 күн бұрын
ਹੰਸ ਰਾਜ ਜੀ ਤੁਸੀਂ ਹੀ ਤਾਂ ਕਿਹਾ ਸੀ ਕਿ 2 ਤਰੀਕ ਆ ਲੈਣ ਦਿਓ ਇਹਨਾਂ ਨੂੰ ਮੈਂ ਜੁਤੀਆਂ ਫੇਰਾਗਾ ਪੁਤ ਸਿਧਾ ਹੋ ਹੁਣ ਰੋਨਾ ਕਿਉਂ ਆ
@kultarsingh8096
@kultarsingh8096 21 күн бұрын
ਇਹ ਕੋਈ ਚੰਗੀ ਗੱਲ ਨਹੀਂ ਹੈ ਬਾਈ ਜੀ, ਪੰਜਾਬੀਅਤ ਨੂੰ ਸ਼ਰਮਸਾਰ ਨਾ ਕਰੋ please !
@AjmerTigri
@AjmerTigri 21 күн бұрын
N 😮 hu​@@kultarsingh8096
@ranuranu1083
@ranuranu1083 21 күн бұрын
Rajewal huni vi vota ch khade se ki lun fad liya ohna ne fir jamanata ni bacha sake chor sale dalle comrate Deep sidhu de dusman
@ManojKumar-sg9yj
@ManojKumar-sg9yj 17 күн бұрын
Is kaam ko bahadry maan rhe ho app?
@JagsirSingh-sn1pe
@JagsirSingh-sn1pe 16 күн бұрын
ਕੋਈ ਗੱਲ ਨਹੀਂ ਕਾਮਰੇਡੋ ਛਾਤੀ ਠੋਕ ਕੇ ਆਖ਼ਦੇ ਹਾਂ ਕੁਝ ਸਮਾਂ ਵੇਟ ਕਰੋਂ।
@truenewspunjab2557
@truenewspunjab2557 23 күн бұрын
ਹੰਸ ਰਾਜ ਜੀ ਤੁਹਾਡਾ ਕਿਸਾਨਾਂ ਪ੍ਰਤੀ ਬੋਲਿਆ ਝੂਠ ਕਦੇ ਸਫ਼ਲ ਨਹੀਂ ਹੋਵੇਗਾ
@user-hd2bk4dy7g
@user-hd2bk4dy7g 19 күн бұрын
Ihh gal sach hai Hans Raj jhooth nahi bol reha.
@angrejsingh7613
@angrejsingh7613 22 күн бұрын
ਪਹਿਲਾਂ ਵੀ ਪੰਜ ਸਾਲ ਐਮ ਪੀ ਰਿਹਾ ਹੈਂ, ਉਦੋਂ ਗਰੀਬਾਂ ਵਾਸਤੇ ਕਿਹੜੇ ਕਾਨੂੰਨ ਬਣਾਏ ? ਦਿਹਾੜੀ ਅੱਠ ਘੰਟੇ ਤੋਂ ਵਧਾ ਕੇ ਬਾਰਾਂ ਘੰਟੇ ਕਰਤੀ, ਇਹੋ ਜਿਹਾ ਰੰਗ ਫੇਰ ਲਾ ਦਿਉਂਗੇ।
@AvtarSingh-ui7pv
@AvtarSingh-ui7pv 21 күн бұрын
Bahi sab ji je lok na ta majdura de na je gariba de . Na kisana de je lok kise de be nhi hunde ji ina nu only apni kursi hi piari hundi ha ji je kise de be sake nhi hunde ji
@petriksam3640
@petriksam3640 18 күн бұрын
Khalitaniya di maaa chod deni bjp ne ta hu punjab ch khalostaani aap maaa bjp kolo nhi chudvaani chande
@AmarjitKaur-ve4iu
@AmarjitKaur-ve4iu 18 күн бұрын
Were you injured?HansRaj,? You seem ok
@mohansinghwarval87
@mohansinghwarval87 22 күн бұрын
ਹੰਸ ਰਾਜ ਹੰਸ ਜੀ ਤੁਸੀ ਸੂਫੀਆਨਾ ਕਲਾਮ ਗਾਉਦੇ ਬੜੇ ਵੱਡੇ ਕਲਾਕਾਰਾਂ ਵਿਚ ਆਉਦੇ ਹੋ ,"ਸਿਆਸਤ ਤਾਂ ਖੁਦ ਸਿਆਪਾ ਹੈ, ਲੋਕਾਂ ਦੀ ਸੇਵਾ ਸੂਫੀਆਨਾ ਕਲਾਮ ਗਾ ਕਰਦੇ ਵਧੀਆ ਸੀ "
@amritpalsingh7935
@amritpalsingh7935 22 күн бұрын
ਇਹ ਮੈਨਟਲੀ ਅਪਸੈਟ ਆ ਬੰਦਾ ਹੁਣ ਇਹ PM ਨੂੰ ਆਖ ਕੇ ਆਇਆ ਤੇ ਪੰਜਾਬੀਆਂ ਦਾ ਕਿਰਦਾਰ ਦੇਖ ਲਓ ਕਿ ਬਣਾ ਦਿੱਤਾ ਇਸ ਨੇ। ਇਹ ਜਿੱਤ ਕੇ ਵੀ ਮਾੜਾ ਆ ਤੇ ਹਾਰ ਕੇ ਵੀ ਤੁਸੀਂ ਦੇਖਿਆ ਕਦੇ ਇਸ ਦਾ ਪਰਿਵਾਰ ਇਸ ਨਾਲ ਕਦੇ ਤੁਰਿਆ
@BalwinderSingh-jw5ws
@BalwinderSingh-jw5ws 22 күн бұрын
ਵੇ ਮੈਂ ਫਸ ਗਈ ਛੁਡਾਈਂ ਰੱਬਾ ਆਕੇ ਛੜਿਆਂ ਦਾ ਬੋਕ ਛੇੜ ਕੇ 😅
@JagsirSingh-sn1pe
@JagsirSingh-sn1pe 16 күн бұрын
ਕੀ ਗੱਲ ਦਿੱਲੀ ਨਹੀਂ ਜਾਂਦੇ ਹੁਣ।। ਗੱਲ ਸੁਣੋ ਕਾਮਰੇਡੋ ਕੁਝ ਸਮਾਂ ਰੁਕੋ। ਜੇ ਤੁਸੀਂ ਭਾਲੇ ਲੱਭ ਗੇ ਤਾਂ ਆਖਿਉ
@user-sx4jn5ui7w
@user-sx4jn5ui7w 22 күн бұрын
ਫ਼ਕੀਰ ਤੇ ਝੁੱਠ ਨਹੀਂ ਬੋਲਦੇ ਤੂੰ ਸਾਰਾ ਝੁੱਠ ਬੋਲੀ ਜਾਨਾਂ
@manpreet7844
@manpreet7844 21 күн бұрын
👍
@Harpreet_singh_khalsa
@Harpreet_singh_khalsa 19 күн бұрын
ਫਕੀਰ ਕਾਹਦਾ ਇਹ ਗੰਦਾ ਬੰਦਾ ਟੋਟ ਬੰਦਾ ਪੰਜਾਬੀ ਦਾ ਪੰਜਾਬ ਦਾ ਖਾ ਕੇ ਹਰਾਮ ਕਰਤਾ ਇਸ ਨੇ ਢੋਗੀ ਬੰਦਾ ਹੈ।
@manoharbhatoyea6331
@manoharbhatoyea6331 23 күн бұрын
ਸਾਰੇ ਕਿਸਾਨਾਂ ਨੂੰ ਹੀ ਕਿਹਾ ਹੁਣ ਵੋਟਾਂ ਕਰਕੇ ਗੱਲ ਗੋਲਮੋਲ ਕਰਦਾ ਬਾਬਾ ਜੀ
@KulwantSingh-fu4bg
@KulwantSingh-fu4bg 21 күн бұрын
ਇੰਨਾ ਬੜਾ ਡਰਾਮੇਬਾਜ। ਹਮਲਾ ਕਿਸ ਨਾਲ ਕੀਤਾ ਉਹਨਾਂ ਨਾਲ ਕਿਹੜੇ ਹਥਿਆਰ ਨੇ। ਉਨਾਂ ਕੋਲ ਸਿਰਫ ਡੰਡੇ ਹਨ। ਦੋ ਜੂਨ ਨੂੰ ਬੁੰਡ ਕੁੱਟਣ ਗੱਲ ਕਰਨਾ ਕਿੰਨੀ ਗਿਰੀ ਹੋਈ ਗੱਲ ਕੀਤੀ। ਹੁਣ ਏਨਾ ਗਿੱਦਡ਼ ਕਿਵੇ ਬਣ ਗਿਆ।
@dalbirsakhowalia9338
@dalbirsakhowalia9338 23 күн бұрын
ਕਿਸਾਨ ਜਥੇਬੰਦੀਆਂ ਨੂੰ ਸ਼ਾਂਤ ਆਪਸੀ ਗੱਲਬਾਤ ਨਾਲ ਨੇਪਰੇ ਚਾੜ੍ਹਨ ਚਾਹੀਦਾ ਹੈ। ਕਿਉਂਕਿ ਕਿਸਾਨ ਤੇ ਉਮੀਦਵਾਰ ਦੋਵੇਂ ਪੰਜਾਬ ਤੋਂ ਹੈ।
@user-bl5df8bu3q
@user-bl5df8bu3q 23 күн бұрын
22 g eh b dhamkia denda c 2 traik to badd mein dekha kahda kabikhan khangda eh pahla hi apni juwan tey cantrol rakhda eh sub na hunda
@sharanjitsingh7147
@sharanjitsingh7147 23 күн бұрын
ਏਸ ਬੰਦੇ ਨੇ ਕਿਹਾ ਸੀ ਕਿ 4.6.24 ਨੂੰ ਦੇਖ ਲਵਾਂਗੇ। ਇਹ ਸਭ ਛਿੱਤਰਾਂ ਦੇ ਯਾਰ ਆ। ਤੇ ਹੁਣ ਰੋ ਰਿਹਾ।
@user-en6em8bh5k
@user-en6em8bh5k 23 күн бұрын
ਕਿਸ ਗੱਲ ਦਾ ਅੰਨਦਾਤਾ ਹੈਂ ਖੇਤਾਂ ਨੂੰ ਅੱਗਾਂ ਲਾਕੇ ਪੰਜਾਬ ਨੂੰ ਮਾਰੀ ਜਾਂਦੇ ਨੇ ਜਾਨਵਰ ਪੰਛੀਆਂ ਨੂੰ ਸਾੜ ਦਿੱਤਾ ਗਰੀਬ ਮਜ਼ਦੂਰਾ ਦੇ ਬੱਚੇ ਜਿਉਂਦੇ ਸਾੜਨ ਦਿੱਤੇਂ ਗਾਮਾ ਮੱਝਾਂ ਨੂੰ ਸਾੜ ਦਿੱਤਾ ਦਰਖਤ ਸਾੜਤੇ
@gurwinderbenipal9510
@gurwinderbenipal9510 23 күн бұрын
ਮੋਦੀ ਦਾ ਸਕਾ ਮੁੰਡਾ
@wassansingh-bb1py
@wassansingh-bb1py 23 күн бұрын
😢 एक
@harwindersingh1175
@harwindersingh1175 22 күн бұрын
ਇਹ ਮੀਡੀਆ ਅੱਗ ਲਾਉਂਦਾ ਲੋਕਾ ਵਿੱਚ ਨਫ਼ਰਤ ਫੈਲਾਉਂਦਾ ਹੈ ਸੱਚੇ ਬੰਦਿਆਂ ਨੂੰ ਇਸ ਮੀਡੀਆ ਦੀ ਰਿਪੋਰਟ ਕਰੋ ਸਾਰੇ
@kultarsingh8096
@kultarsingh8096 21 күн бұрын
ਇਹ ਗੱਲ ਹੀ ਸੱਚੀ ਐ, ਮੀਡੀਆ ਕੁਛ ਜਿਆਦਾ ਹੀ ਗੰਦ ਪਾਉਂਦਾ ਹੈ !
@JasbirSingh-ey6uw
@JasbirSingh-ey6uw 22 күн бұрын
ਸਾਰੀ ਜਿਦਗੀ ਪੰਜਾਬ ਦਾ ਖਾ ਕੇ ਪੰਜਾਬ ਦੇ ਹੀ ਖਿਲਾਫ ਜੇਹਰ ੳੁਗਲਦੇ ਨੇ
@kuljeetsingh2945
@kuljeetsingh2945 21 күн бұрын
ਹੰਸ ਰਾਜ ਹੰਸ ਝੂਠ ਬੋਲ ਰਹੇ ਹਨ
@maninderchandi4420
@maninderchandi4420 20 күн бұрын
ਦੋਗਲੇ ਬੰਦੇ ਬੰਦੇ ਦਾ ਕਿਰਦਾਰ ਹੈ.❤ ਝੂਠਾ ਹੈ.❤❤❤
@user-hd2bk4dy7g
@user-hd2bk4dy7g 19 күн бұрын
Saliya tusi ohde Ghar Dane de ke aaunde si gundey te badmaash lok ho tusi koyi kissan nahi.
@petriksam3640
@petriksam3640 18 күн бұрын
Ki gall free khvayea punjab ne ?,
@JagsirSingh-sn1pe
@JagsirSingh-sn1pe 16 күн бұрын
ਪੰਜਾਬ ਇਕੱਲੇ ਕਾਮਰੇਡਾ ਦਾ ਨਹੀਂ
@manoharbhatoyea6331
@manoharbhatoyea6331 23 күн бұрын
ਹਮਲਾ ਕਰਨ ਵਾਲੇ ਵੀ ਬੀਜੇਪੀ ਦੇ ਵਰਕਰ ਲੋਕ ਹੋਣਗੇ ਕਿਸਾਨ ਹਮਲਾ ਨਹੀਂ ਕਰਦੇ
@manisingh286
@manisingh286 22 күн бұрын
Acha g
@amanbhattbvlogs
@amanbhattbvlogs 22 күн бұрын
BJP warkar nahi gunde talibani. Ne hamla kita kisan nahi gunde han
@AvtarSingh-ui7pv
@AvtarSingh-ui7pv 21 күн бұрын
Vir ji bilkul sahi gll ha ji.kisan app hi golia danga kut kah rahe ne ji pr pahile pm sab ji bdi muskal nal bach gae jis time charanjit Singh ji cahni ji cm Punjab bich hunde c os time puri dunia nu pta ha ji.ke pr os time be koi kisan nhi c os time be bjp de 4 ku bande c. Ju pull te kahde c pr kisan nhi c os time be kisana nu badnam kria gia c ji pr hun be kisana bich bande koi bahr tu jarur bich bade hon.ge ji pr kisan assi nhi mande ke.kisan.kise kism da mar Maria nhi karde kdi be kise .te be ajj tk na kdi kise da nuksan kria ajj tk ji
@JasvirSingh-ri7zg
@JasvirSingh-ri7zg 19 күн бұрын
ਬਿਲਕੁਲ ਸਹੀ 👌🏻👌🏻
@JasvirSingh-ri7zg
@JasvirSingh-ri7zg 19 күн бұрын
ਬਿਲਕੁਲ ਸਹੀ 👌🏻👌🏻
@sandysinghsadhowalia
@sandysinghsadhowalia 23 күн бұрын
ਚੰਗਾ ਹੁੰਦਾ ਜੇ ਤੁਸੀਂ ਪੰਜਾਬ ਚ ਚੋਣ ਲੜਨ ਦੀ ਵਜਾਏ ਦਿੱਲੀ ਤੋਂ ਹੀ ਚੋਣ ਲੜ ਲੈਂਦੇ। ਤੁਸੀਂ ਜਾਣਦੇ ਸੀ ਕਿ ਪੰਜਾਬ ਚ ਵਿਰੋਧ ਹੋਵੇਗਾ। ਫਿਰ ਵੀ ਤੁਸੀਂ ਪੰਜਾਬ ਚੋਂ ਚੋਣ ਲੜਨਾ ਸਹੀ ਸਮਝਿਆ। ਐਵੇਂ ਮੌਤ ਮਾਤ ਦੀਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ। ਹੰਸ ਭਾਅ ਦਾ ਕੋਈ ਵਿਰੋਧ ਨਹੀਂ, ਵਿਰੋਧ ਮੋਦੀ ਸਰਕਾਰ ਦਾ ਹੈ।
@malkiatsingh8280
@malkiatsingh8280 22 күн бұрын
ਬਾਈ ਸੱਚ ਨਹੀਂ ਹੈ ਵੋਟਾਂ ਲੈਣ ਲਈ ਕਿਹਾ
@jarnailbhatti2534
@jarnailbhatti2534 21 күн бұрын
Kuta bhonkda dramebaj nachar
@JagsirSingh-sn1pe
@JagsirSingh-sn1pe 16 күн бұрын
ਪੰਜਾਬ ਤੇ ਪਿਉਂ ਦਾ ਨਹੀਂ।। ਇਹ ਕਾਮਰੇਡਾਂ ਨੇ ਸਾਰੇ ਨੱਕ ਵਿਚ ਦਮ ਕੀਤਾ ਰੁਕ ਜਾਵੋਂ ਵੇਟ ਕਰੋਂ
@user-mi1yx8mo5i
@user-mi1yx8mo5i 23 күн бұрын
Bakvaas kr reha koi attack nhi hoya eh jhooth bol reha hun.. Singh kde v vaar nhi krde .. Kisan majdoor ekta zindabaad❤
@sukhmindersinghbhinder8510
@sukhmindersinghbhinder8510 23 күн бұрын
ਹੰਸੂ ਝੂਠ ਨਾ ਬੋਲ ਤੂੰ ਪਹਿਲੇ ਦਿਨ ਤੋ ਹਰ ਗੱਲ ਤੇ ਝੂਠ ਬੋਲਿਆ ਹੰਸੂ ਤੂੰ ਜਿੱਤਣਾ ਨਹੀ ਝੂਠਾ ਦੀ ਪੰਡ
@harwindersingh1175
@harwindersingh1175 22 күн бұрын
ਹੰਸ ਰਾਜ ਨੂੰ ਕੁਝ ਵੀ ਪਤਾ ਨਹੀਂ ਰਾਜਨੀਤੀ ਦਾ ਬਸ ਕੁਰਸੀ ਦੀ ਭੁੱਖ ਲੱਗ ਗਈ ਹੈ ਹੁਣ ਛੱਡਣ ਨੂੰ ਜੀ ਨਹੀਂ ਕਰਦਾ ਕੁਰਸੀ ਨੂੰ ਵਾਹ ਭਰਾਵਾਂ ਤੇਰੀ ਇੱਜ਼ਤ ਸੀ ਜਦੋ ਗਾਉਂਦਾ ਸੀ ਕਿਹੜੇ ਗੰਦ ਵਿਚ ਵੜ ਗਿਆ
@ThePunjabTube
@ThePunjabTube 22 күн бұрын
ਕਿਆ ਹੰਸੁ ਰਾਮ ਹੁਣ ਪਤਾਲਪੁਰੀ ਦੇ ਦਰਸ਼ਨ ਹੋਏ ਕਿ ਜੇ ਨਹੀਂ ਹੋਏ
@user-nt9um8sk7l
@user-nt9um8sk7l 21 күн бұрын
😅ਨਾਲੇ ਕਹਿਂਦਾ ਸੀ ਲਾਲੀਆ ਨੇ ਕੁਟੇ ਆ ਨਾ ਗੜਾਵਾਂ ਝੂਠ ਬੋਲਦਾ
@darshankumarlaleana383
@darshankumarlaleana383 21 күн бұрын
1ਜੂਨ ਤੋਂ ਬਾਅਦ ਕਹਿੰਦਾ ਵੇਖ ਲਓ ਹੁਣ ਚੀਕਾਂ ਕਿਉ ਮਿਰਦਾ ਮਾਰਦਾ ਜਦੋ ਬੰਬ ਸੁਟੇ ਓਦੋ ਕਿਉਂ ਨਹੀਂ ਦੇਸ਼ੇ ਹੱਸ ਰਾਜ ਹੱਸ ਨੂੰ
@prabhleenkaur5949
@prabhleenkaur5949 23 күн бұрын
Jiada jhooth bolna thik nahi.
@sidhurureke
@sidhurureke 23 күн бұрын
Waheguru ji
@Deol_01
@Deol_01 23 күн бұрын
E loka nu gumrah kar raha ha mahool khrab kar raha smaj Vich en d gaha n hone chadi
@karnailchahal6833
@karnailchahal6833 23 күн бұрын
ਇਹ ਆਪਣੇ ਤੇ ਆਪ ਹੀ ਹਮਲਾ ਕਰਵਾਉਣ ਵਾਲਾ ਚਵਲ ਬੰਦਾ ਹੈ
@ParamjitSingh-xo9hi
@ParamjitSingh-xo9hi 23 күн бұрын
👍
@GurdevSingh-rn5ct
@GurdevSingh-rn5ct 22 күн бұрын
Tu apne aap te takue barshe bhale gandase talvara nal hamla karvake dekh put pta lagju😡😡😠
@rhithiksha89
@rhithiksha89 23 күн бұрын
Drama
@dhiansingh3103
@dhiansingh3103 22 күн бұрын
ਹੰਸ ਰਾਜ ਜੀ ਤੁਸੀਂ ਪਹਿਲਾਂ ਵਾਂਗ ਦਿੱਲੀ ਤੋਂ ਹੀ ਲੜ ਲੈਣੀ ਸੀ ਚੋਣ, ਜੇਕਰ ਤੈਨੂੰ ਕਿਸਾਨਾਂ ਤੋਂ ਏਡਾ ਹੀ ਡਰ ਐ ।
@kuldeepsharma7936
@kuldeepsharma7936 22 күн бұрын
Delhiyo jit ka dubara nahi se vadya eh apna halka ch
@PankajSingh-qi7qf
@PankajSingh-qi7qf 21 күн бұрын
He think he had already answered all their questions 100 times everyday when I go out as I have seen in media. .. hahaha
@darshankumarlaleana383
@darshankumarlaleana383 21 күн бұрын
ਜਿਹੜਾ ਇਹਨਾਂ ਨੇ ਕੀਤਾ ਉਸ ਹੰਸ ਰਾਜ ਹੰਸ ਬੀਜੇਪੀ ਉਸ ਵਾਰੇ ਕੀ ਕਹਿਦੇ ਹਨ ਤੂੰ ਵੀ ਮੋਦੀ ਵਾਲੀ ਗੱਲ ਆ. ਗਿਆ ਮੋਦੀ ਵੀ ਕਹਿੰਦਾ ਸੀ ਮੈ ਚ ਬਚ ਆ ਗਿਆ
@manoharbhatoyea6331
@manoharbhatoyea6331 23 күн бұрын
ਲੋਕਾਂ ਸਾਹਮਣੇ ਜਵਾਬ ਨਹੀਂ ਆਉਂਦਾ ਛੁੱਪ ਕੇ ਤਾ ਪੈਰੀਂ ਵੀ ਪੈ ਜਾਵੇਗਾ
@jagdevsinghmaan7257
@jagdevsinghmaan7257 16 күн бұрын
ਸੁਰਜੀਤ ਸਿੰਘ ਫੁੱਲ ਸਾਬ ਜੀ ਜੇਕਰ ਪੰਜਾਬ ਦੇ ਮਜ਼ਦੂਰ ਆਪਣੇ ਸਮਾਜ ਦੇ ਲੋਕਾਂ ਨੂੰ ਆਪਣੇ ਸਮਾਜ ਦੇ ਲੋਕਾਂ ਦੇ ਹੱਕ ਵਿੱਚ ਬੋਲਣ ਵਾਲੇ ਆਗੂ ਹੰਸ ਰਾਜ ਹੰਸ ਦੇ ਹੱਕ ਵਿੱਚ ਆ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗ ਪਏ ਤਾਂ ਸਥਿਤੀ ਸੰਭਾਲਣੀ ਮੁਸ਼ਕਲ ਹੋ ਜਾਵੇਗੀ 🤼
@ranakaler7604
@ranakaler7604 18 күн бұрын
ਹੰਸ ਉਸਤਾਦ ਜੀ ਤੁਸੀਂ ਵਲਡਫੇਮਸ ਕਲਾਕਾਰ ਸੀ ਤੁਹਾਨੂੰ ਦੇਸ਼ ਭਰ ਦੇ ਲੋਕ ਪਿਆਰ ਕਰਦੇ ਸਨ ਤੁਹਾਨੂੰ ਪਰਮਾਤਮਾ ਨੇ ਸ਼ੋਹਰਤ ਅਤੇ ਦੌਲਤ ਦਿੱਤੀ ਸੀ ਲੋਕ ਤੁਹਾਨੂੰ ਪਿਆਰ ਕਰਦੇ ਸਨ, ਤੁਹਾਨੂੰ ਰਾਜਨੀਤੀ ਵਿੱਚ ਆਉਣਾ ਨਹੀਂ ਸੀ ਚਾਹੀਦਾ, ਸੂਝਵਾਨ ਕਲਾਕਾਰ ਕਦੀ ਵੀ ਰਾਜਨੀਤੀ ਵਿੱਚ ਨਹੀਂ ਆਉਂਦਾ, ਰਾਜਨੀਤੀ ਵਿੱਚ ਤਾਂ ਜੁੱਤੀਆਂ ਹੀ ਹਨ,
@darshankumarlaleana383
@darshankumarlaleana383 21 күн бұрын
ਜਿਹੜੇ ਕਿਸ਼ਾਨਾਂ ਤੇ ਬੱਬ ਬੀਜੇਪੀ ਉਹ ਬੰਦੇ ਨਹੀਂ ਇਨਸਾਨ ਤੇਰੇ ਬਰਗੇ ਪੰਜਾਬ ਬਕਾਉ ਬੰਦੇ ਪੰਜਾਬ ਬੇੜਾ ਗਰਕ ਕਰਤਾ
@nirbhaisingh652
@nirbhaisingh652 21 күн бұрын
Hansraj ji aisi ta koi gall nahi par tuhanu siraf sawal pusne si
@Sunnysharmabholenaathkapremi
@Sunnysharmabholenaathkapremi 23 күн бұрын
DRAMA 🎭 KING ਆਪਣੇ ਤੇ ਆਪ ਹੀ ਹਮਲਾ ਕਰਵਾ ਕੇ ਵੋਟਾ ਭਾਲਦਾ
@manoharbhatoyea6331
@manoharbhatoyea6331 23 күн бұрын
ਹਮਲਾ ਕਰਨਾ ਗਲਤ ਗੱਲ ਆ ਬਾਬਾ ਜੀ ਤੁਸੀਂ ਇਹ ਦੱਸੋ ਕਿ ਮੋਦੀ ਤੁਹਾਨੂੰ ਪ੍ਰਧਾਨ ਮੰਤਰੀ ਬਣਾ ਦੇਣਗੇ ਇਹ ਕਿਸੇ ਵੀ ਐਸ ਸੀ ਬੰਦੇ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਉਣਗੇ
@gurcharansingh5534
@gurcharansingh5534 22 күн бұрын
Modi de hath vich nhi, kise PM banouna, Modi tah tarle marda menu PM fir banao, .baki rab rakha
@kultarsingh8096
@kultarsingh8096 21 күн бұрын
ਪੰਜਾਬ ਚ ਐੱਸ ਸੀ ਤਬਕੇ ਨਾਲ ਕੀ ਕੀ ਹੁੰਦਾ ਰਿਹਾ ਹੈ, ਪਹਿਲਾਂ ਇਹ ਇਤਿਹਾਸ v ਘੋਗ ਲਵੋ !
@AmarjitKaur-ve4iu
@AmarjitKaur-ve4iu 18 күн бұрын
Hans Raj didn’t do anything for Punjab for five years, you are a singer , remain a singer
@swarnsingh313
@swarnsingh313 19 күн бұрын
ਹੰਸ ਰਾਜ ਜੀ ਬੀਜੇਪੀ ਨਾ ਛਡੀ। ਲੋਕ ਬੀਜੀਪੀ ਦੇ ਵਿਰੁਧ ਹਨ ਪਰ ਤੁਸੀਂ ਨੇਤਾ ਜ਼ਰੂਰ ਬਣਨਾ ਹੈ ਪੰਜਾਬ ਦਾ। ਤੁਸੀਂ ਜੁਮਲੇ ਬਹੁਤ ਛਡਦੇ ਹਨ।
@sarabjitSingh-vd2lz
@sarabjitSingh-vd2lz 22 күн бұрын
ਹੰਸ ਰਾਜ ਹੰਸ ਜੀ ਤੁਸੀਂ ਹੀ। ਸਾਰੀ ਲੜਾਈ ਦੇ ਜ਼ਿਮੇਵਾਰ ਹਨ। ਤੁਸੀਂ ਘਰ ਬੈਠ ਜਾਓ
@kultarsingh8096
@kultarsingh8096 21 күн бұрын
ਫੇਰ ਤੁਸੀਂ ਖੜ੍ਹੇ ਹੋ ਜਾਓ, ਇਲੈਕਸ਼ਨ ਚ ?
@BalwinderSingh-sv7hp
@BalwinderSingh-sv7hp 22 күн бұрын
ਵੀਡੀਓ ਵਿੱਚ ਨਾਂ ਕਿਸੇ ਕੋਲ ਬਰਛਾ, ਨਾਂ ਕਿਰਪਨ ਦਿਖਾਈ ਦੇ ਰਹੀ ਹੈ। ਸਿਰਫ਼ ਝੰਡਿਆਂ ਵਾਲੇ ਡੰਡੇ ਦਿਖਾਈ ਦੇ ਰਹੇ ਹਨ, ਐਵੇਂ ਵਧਾਅ ਝੜਾਅ ਕੇ ਗੱਲ ਕਰ ਰਿਹਾ ਹੈ
@kultarsingh8096
@kultarsingh8096 21 күн бұрын
ਫੇਰ ਗੱਡੀ ਦੇ ਸ਼ੀਸ਼ੇ ਹਵਾ ਦੇ ਝੋਕਿਆਂ ਨਾਲ ਟੁੱਟ ਗਏ ਹੋਣੇ ਆ, ਹੈਨਾ ?
@baljindershah9373
@baljindershah9373 21 күн бұрын
ਅਕ੍ਰਿਤਘਣਤਾ ਦਾ ਦੂਸਰਾ ਰੂਪ ਹੈ ਹੰਸ ਰਾਜ ।
@user-mc9jd8dr8h
@user-mc9jd8dr8h 16 күн бұрын
ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਨੇ ਗਰੀਬ ਲੋਕਾਂ ਨੂੰ ਦਬਾ ਦਿੱਤਾ ਜਾਂਦਾ
@amolaksingh8954
@amolaksingh8954 21 күн бұрын
ਵਕਵਾਸ ਕਰਦਾ ਦਗੜ ਦਲਾ ਵਰਸੇ ਤਲਵਾਰ ਨਾਲ ਹਮਲਾ ਜੇ ਹੋੲਈਆ ਤਾ ਆਪਨੇ ਪੈਰਾ ਨਾਲ ਤੁਰ ਨੀ ਸੀ ਸਕਨਾ
@user-hd2bk4dy7g
@user-hd2bk4dy7g 19 күн бұрын
Tuhade warge loka ne bakwas kar kar ke Punjab da berha garak kar ta
@harmindesinghmahi2587
@harmindesinghmahi2587 23 күн бұрын
Hans Raj te hamla Karna galt par pm ko Hans raj kahe jawana aur kisano ke sath bat karna Raja bah hai jo sabke sath bat karta hai jai jawan jai kishan jai Bharat
@hakamsingh6861
@hakamsingh6861 19 күн бұрын
ਜੇ ਕਿਸਾਨ ਚੰਗੇ ਨਹੀਂ ਲਗਦੇ ਤੂੰਹੀ ਘਰ ਬੈਠਜਾ।ਪਹਿਲਾ ਥੋੜਾ ਪੈਸਾ ਕਮਾਇਆ ਬਸ ਕਰ ਕਿਸੇ ਹੌਰ ਨੂੰ ਭੀ ਮੌਕਾ ਦੇ ਦਿੳ?
@pritammanshahia3030
@pritammanshahia3030 21 күн бұрын
ਹੰਸ ਰਾਜ ਦੇ ਦਿਮਾਗ ਚ ਫਰਕ ਪੈਗਿਆ ਇਹ ਨੂੰ ਦਿਮਾਗੀ ਹੋਸਸਪੀਟਲ ਭੇਜੋ ਇਹ‌ MP ਬਣਾਕੇ ਕੀ ਲਲਰ ਲਾ ਦਿਉਗਾ
@RanjeetSandhu-ne4wr
@RanjeetSandhu-ne4wr 18 күн бұрын
ਹੰਸ ਰਾਜ ਜੀ ਰੱਬ ਰੂਪ ਬੱਦਾ❤❤❤❤❤
@kuljinderdhaliwal3241
@kuljinderdhaliwal3241 19 күн бұрын
ਲੱਗਦਾ ਸੀ ਚਾਰ ਵੋਟਾ ਪੈ ਜਾਦੀਆ ਹੁਣ ਉੱਹ ਵੀ ਨਹੀ ਪੈਣੀਆ ਹੰਸ ਰਾਜ ਕਾਂ ਨੇ ਤਾ ਬਣੀ ਬਣਾਈ ਆਪਦੀ ਇੱਜਤ ਖਤਮ ਕਰ ਲਈ ਤੂ ਇਕੱਲਾ ਨਹੀ ਸਾਰੀ ਭਾਜੜਾ ਦਾ ਹਾਲ ਬਹੁਤ ਭੈੜਾ ਹੋਇਆ ਪਿਆ ਹੈ ਤੇ ਇੱਹ ਕਾਂ ਤਾ ਆਪ ਪੰਗੇ ਲੈਦਾ ਸੀ ਜਦੋ ਬੋਲਦਾ ਹੈ ਵੋਟਾ ਪੈ ਲੈਣ ਦਿਓ ਇੱਸ ਨੂੰ ਸਮਝ ਚਾਹੀਦੀ ਹੈ ਕਿ ਇੱਹ ਸਿੱਖ ਕੌਮ ਹੈ ਜੋ ਘਰ ਆਏ ਨੂੰ ਦੇਗ ਚੜਕੇ ਆਏ ਨੂੰ ਤੇਗ ਭਾਜੜਾ ਤਾ ਪੰਜਾਬ ਨੂੰ ਧਮਕੀਆ ਤੇ ਗਾਲਾ ਦੇਣ ਲੱਗੀ ਹੋਈ ਹੈ ਜਿੱਸ ਦਾ ਜਵਾਬ ਇੱਹਨਾ ਨੂੰ 4 ਜੂਨ ਨੂੰ ਸਾਹਮਣੇ ਆ ਜਾਵੇਗਾ ਇੱਹ ਜਾਣਬੁੱਝ ਕੇ ਦੁਬਾਰਾ ਇਕੱਠ ਵਿੱਚ ਗਿਆ ਕਿਉਕਿ ਇੱਹ ਮੋਦੀ ਕੋਲ ਨੰ ਬਣਾਉਣ ਨੂੰ ਫਿਰਦਾ ਸੀ ਹੁਣ ਨੰਬਰ ਮੋਦੀ ਕੋਲ ਬਣਗੇ ਪੰਜਾਬ ਵਿੱਚ ਤੇ ਲੋਕਾ ਵਿੱਚ ਖਤਮ ਹੋ ਗਿਆ ਹੈ
@ramajakhu6807
@ramajakhu6807 20 күн бұрын
ਸਰਕਾਰਾਂ ਤੋਂ ਖਾਣ ਲਈ ਕਿਸਾਨ ਬਣ ਜਾਂਦੀ ਹੈ ਜੱਟ ਆ ਇਹ ਗਾਣਿਆਂ ਚ ਬਹੁਤ ਮਾਰਦੇ ਆ ਨਾ ਬੁੜੀ ਗਾਣਿਆਂ ਵਿੱਚ ਤਾਂ ਇਹ ਬਹੁਤ ਸ਼ਾਹ ਬਣਦੇ ਆ
@user-lj9mz1rj8d
@user-lj9mz1rj8d 23 күн бұрын
Eh jahli banda
@HarbhajanLal-ss9ne
@HarbhajanLal-ss9ne 21 күн бұрын
ਕਿੰਨੇ ਟਕ ਲਗੇ ਹਨ ਹੰਸ ਰਾਜ ਹੰਸ ਦੇ
@inderjitchahal305
@inderjitchahal305 21 күн бұрын
ਜੇ ਹੰਸ ਰਾਜ ਇੰਨਾ ਸਾਫ ਸੱਚਾ ਪਾਕ ਹੈ ਤਾਂ ਇਹ ਆਪਣੀ ਦਿੱਲੀ ਵਾਲੀ ਉਸੇ ਸੀਟ ਤੋਂ ਚੋਣ ਲੜ ਲੈਂਦਾ ਇਹਨੇ ਉਥੇ ਧੇਲੇ ਦਾ ਕੰਮ ਨਹੀਂ ਕੀਤਾ ਹੁਣ ਇਹ ਪੰਜਾਬ ਦੇ ਲੋਕਾਂ ਚ ਪਾੜੇ ਪਾ ਰਿਹਾ
@HansrajSalhan
@HansrajSalhan 22 күн бұрын
ਤੂਤਾਗਡੀ ਵਿਚੋਂ ਬਾਹਰ ਨਹੀਂ ਨਿਕਲਿਆ
@jalotanavin
@jalotanavin 21 күн бұрын
They are not farmers, they are hard criminals. Real FARMERS are working in their fields 😭😭
@KuldeepSingh-yt2fi
@KuldeepSingh-yt2fi 16 күн бұрын
ਹੰਸਰਾਜ ਬਹੁਤ ਵਧੀਆ ਇਨਸਾਨ ਹਨ , ਗੰਦੇ ਤੇ ਗੁੰਡੇ ਹੰਸ ਰਾਜ ਦੇ ਗਲ ਪਏ ਬਾਕੀ ਗੱਲ ਇਹ ਹੈ ਕਿਸਾਨ ਕਿਸਾਨ ਜਿੱਥੇ ਕਿਤੇ ਕਿਸਾਨ ਗਰੀਬ ਮਜ਼ਦੂਰ ਭੁੱਖਾ ਮਰ ਰਿਹਾ ਤੇ ਇਹਨਾਂ ਨੇ ਆਪਣੀ ਚੌਧਰ ਲਈ ਮਜ਼ਦੂਰਾਂ ਦਾ ਨਾਅਰਾ ਮਾਰਦੇ ਹਨ ਮਜ਼ਦੂਰ ਭਰਾ ਹੰਸ ਰਾਜ ਦੀ ਸਪੋਰਟ ਕਰੋ
@swarnsingh313
@swarnsingh313 19 күн бұрын
ਹੰਸ ਰਾਜ ਜਿਡਲ ਬਹੁਤ ਹੈ਼। ਜਦ ਲੋਕਾਂ ਨੇ ਬੀਜੇਪੀ ਦੇ ਉਮੀਦਵਾਰ ਤੇ ਮੋਹਰ ਹੀ ਨਹੀਂ ਲਾਉਣੀ ਤਾਂ ਬਦੋ ਬਦੀ ਵੋਟਾ ਕਿਉਂ ਮੰਗਦੇ ਹਨ। ਗਾਇਕੀ ਵਿਚ ਇਜ਼ਤ ਕਮਾਈ ਖੂਹ ਵਿਚ ਪਵਾ ਲੲਈ ਹੈ।
@BaljitSingh-ui7jo
@BaljitSingh-ui7jo 23 күн бұрын
ਜਿਉਂ ਜਿਉਂ ਵੋਟਾਂ ਨੇੜੇ ਆਉਣੀਆਂ, ਬੜੇ ਲੱਛਣ ਕਰਨੇ ਇਹਨਾਂ ਨੇ। ਠੀਕ ਹੈ ਹਿੰਸਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪਰ ਇੰਨੀ ਗੱਲ ਵੀ ਨੀ ਹੁੰਦੀ, ਜਿੰਨੀ ਇਹ ਬਣਾ ਬਣਾ ਦੱਸਦੇ ਹਨ ਹਨ।
@sharanjitsingh7147
@sharanjitsingh7147 23 күн бұрын
ਇਨ੍ਹਾਂ ਦਿਆ ਗੱਲਾਂ ਚ ਨਾ ਆਉਣਾ
@JaswinderSingh-id4mt
@JaswinderSingh-id4mt 23 күн бұрын
ਕਿਸੇ ਤੇ ਜਾਂਨ ਹਮਲਾ ਕਰਨਾ ਬਿਲਕੁਲ ਗ਼ਲਤ ਹੈ। ਚੰਗਾ ਲੱਗਦਾ ਵੋਟ ਪਾਓ ਜੇਕਰ ਚੰਗਾ ਨਹੀਂ ਲੱਗਦਾ ਵੋਟ ਨਾ ਪਾਓ।
@kultarsingh8096
@kultarsingh8096 21 күн бұрын
ਕਯਾ ਬਾਤ ਹੈ, ਕਯਾ ਬਾਤ ਹੈ, ਬਸ ਯਹੀ ਬਾਤ ਹੈ !
@user-uy4ym8uw8h
@user-uy4ym8uw8h 21 күн бұрын
ਮਿਤਰਾ ਦੇ ਆਪਾਂ ‌ਮਖਿਆਲ ਦੇ ‌ਛੱਤੇ ਤੇ ‌ਡਲੇ ਮਾਰਾਂ ਗੇ ਫੇਰ‌ਮਖੀਆਂ ਤਾਂ ਲੜਨਗੀਆਂ ‌ਪੰਗਾ ਨਹੀਂ ਸੀ ‌ਲੈਣਾ‌ਚਾਹੀਦਾ
@user-dn3gf7iq3v
@user-dn3gf7iq3v 16 күн бұрын
ਹਮਲੇ ਵਾਲੇ ਵੀ ਜ਼ਰੂਰ ਤੁਹਾਡੇ ਆਪਣੇ ਬੰਦੇ ਹੀ ਹੋਣਗੇ ਜਾਂ ਬਾਦਲਾਂ ਦੇ ਜਾਂ ਕੋਗਰਸ ਦੇ ਬੰਦੇ ਹੋਣਗੇ ਸਿੱਖਾਂ ਨੂੰ ਅੱਤਵਾਦੀ ਆਖਣ ਵਾਸਤੇ ਛੱਡੇ ਹੋਣੇ ਆਂ
@kewelkewel3621
@kewelkewel3621 23 күн бұрын
Tu bach ke chla janda je tere te hamla ho janda ena jhuth rabb to dro
@KulwinderSingh-hw6tx
@KulwinderSingh-hw6tx 23 күн бұрын
ਐ।ਵੱਖੋ। ਕਿਸਾਨ।ਗੁਡੇ।ਇਨਾ।ਕੱਲੀਆ।ਦਾ। ਪੰਜਾਬ।ਐ
@amandeepsingh-sh7bh
@amandeepsingh-sh7bh 23 күн бұрын
ਏ ਬੀ ਧਮਕੀਆਂ ਦਿੰਦਾ ਸੀ ਕੇ ਮੈ 4 ਨੂੰ deakha ਗਾ ਉਨਾਂ ਨੇ ਕਿਹਾ ਅਸੀ ਤੈਨੂੰ ਅੱਜ ਹੀ ਦਿੱਖਦੇ ਹੁਣ ਕਯੋ ਚੱਡਿਆਂ vch ਪੁੰਛ ਦੇ ਕੇ vhajda
@hakamsingh6861
@hakamsingh6861 19 күн бұрын
ਮਾਫੀ ਤਾਂ ਵੋਟਾਂਲੈਣ ਨੂੰ ਮਗਦੇ ਐ ਜਿਤਨ ਤੋਂ ਬਾਅਦ ਕੁਛ ਨਹੀ ਕਰਨਾ?
@sandysinghsadhowalia
@sandysinghsadhowalia 23 күн бұрын
ਹੰਸ ਜੀ, ਤੁਹਾਡੇ ਛੋਟੇ ਵੀਰ ਨੇ ਵੀ ਸਮਾਂ ਰਹਿੰਦਿਆਂ ਤੁਹਾਨੂੰ ਪੰਜਾਬ ਚੋਂ ਚੋਣ ਲੜਨ ਤੋਂ ਵਰਜਿਆ ਸੀ। ਪਰ ਤੁਸੀਂ ਆਪਣੇ ਭਰਾ ਦੇ ਜਜ਼ਬਾਤਾਂ ਦੀ ਵੀ ਕਦਰ ਨਹੀਂ ਕੀਤੀ । ਬਾਕੀ ਤੁਹਾਡੇ ਬੌਸ ਨੇ ਵੀ ਬਠਿੰਡਾ ਪਹੁੰਚ ਕੇ ਇਹੀ ਕਿਹਾ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਉ ਕਿ ਮੈਂ ਪੰਜਾਬ ਤੋਂ ਜਿਊਂਦਾ ਵਾਪਸ ਮੁੜ ਚੱਲਿਆਂ । ਇਵੇਂ ਹੀ ਤੁਸੀਂ ਵੀ ਬਚਕੇ ਆ ਗਏ। ਚੰਗੇ ਭਲੇ ਤੁਸੀਂ ਲੋਕਾਂ ਦੇ ਦਿਲਾਂ ਚ ਰਾਜ ਕਰਦੇ ਸੀ।ਕੀ ਲੈਣਾਂ ਸੀ । ਇੱਕ ਫ਼ੱਕਰ ਫ਼ਕੀਰ ਬੰਦਾ ਕਿਹੜੇ ਰਾਹੇ ਪੈ ਗਿਆ। ਮਨ ਬਹੁਤ ਦੁਖੀ ਹੈ ਹੰਸ ਵੀਰ ਜੀ।
@PremKumar-gj4dk
@PremKumar-gj4dk 19 күн бұрын
❤❤na. Tanu ki. Agg hai. Hansraj age. Thorda. Passa hai. Tare kol ❤❤sala. Sava. Karn. Da. ❤❤bhin choud a. Kade. Kise. Garib. Bare tu. Kade. Sohtya❤. 5. Saal. Baad.ande. Hho. Te. Public. Nu. Fuddi. Banke. Chole. Jade. Ho. ❤❤❤ Jay Jay Jay Bheem ❤❤❤❤❤
@surjitsingh5955
@surjitsingh5955 23 күн бұрын
Formers must control his self while protesting plz
@malkitsigha5002
@malkitsigha5002 18 күн бұрын
ਹੰਸ ਰਾਜ ਜੀ ਤੁਸੀਂ ਰਾਜਨੀਤੀ ਛੱਡ ਕੇ ਕੋਈ ਦਰਗਾਹ ਮਸੀਤਿ ਵਿਚ ਬੈਠਕ ਉਸ ਪ੍ਰਮਾਤਮਾ ਦਾ ਨਾਮ ਜਪੋ ਛੱਡੋ ਰਾਜਨੀਤੀ
@sukhsingh2463
@sukhsingh2463 18 күн бұрын
Hans raj paji your great
@user-lj9mz1rj8d
@user-lj9mz1rj8d 23 күн бұрын
Affidavit den sare leader no salary no pension
@kaydhillon5426
@kaydhillon5426 21 күн бұрын
You are a singer not politician just walk away is your brother say
@satyakijeet1815
@satyakijeet1815 22 күн бұрын
😂 ਝੂਠ ਬੋਲਦਾ ਝੱਡੈ ਮੈ ਡੰਡਾ ਨੱਜਰ ਆ ਰਿਹਾ ਤੂ ਭਰਾਵਾ ਕਿਓ ਬੁਰਾ ਬੱਣਦਾ ਕੀਸਾਨਾ ਨੂ ਗੋਲੈ ਗੋਲੀ ਓਨਾ ਮਾਰੈ ਤੇਨੂ ਬਲੀ ਦਾ ਬੱਕਰਾ ਬਣਾ ਰਹੈ ਤੂ ਗੱਲਤ ਬੀਆਣ ਬਾਜੀ ਕੱਰਕੈ ਫਿਰ ਵੋਟ ਮੰਗਣ ਜਾਦਾ ਮਹੋਲ ਖਰਾਬ ਕੱਰਦਾ
@user-bl5df8bu3q
@user-bl5df8bu3q 23 күн бұрын
J apni juwan tey cantrol rakha eh sub na hunda tu dhamkian dena 2 baad mein dekhda kahda kabhikhan khang da etha enha dey sarr tey baneya enha nu ankha dekhna hmmmm gundagardi nu mein sahi ni kahda eh galt ha sub par apni juwan tey cantrol rakho tu ek nachar ha public ney izzat deti ta izzat pacha la
@devrajbanotra585
@devrajbanotra585 23 күн бұрын
Hans Raj Hand jekar rab nu manan wala hai yan iss nu election nahi c ladna chahida
@BalwinderSingh-ix7mf
@BalwinderSingh-ix7mf 17 күн бұрын
ਤੁਸੀਂ ਡਾਕੂਆਂ ਦੇ ਨਾਲ ਮਿਲੇ ਹੋਂ ਕਿਸਾਨਾਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ
@harbanssingh3430
@harbanssingh3430 16 күн бұрын
Surjit singh ji mazdura barre b kadde gal kr liya kro
@user-wo8wf9eb1m
@user-wo8wf9eb1m 22 күн бұрын
ਕਿਸਾਨਾ ਨੂੰ ਚਾਹੀਦਾ ਲੀਡਰਾੰਨੁੰ ਸਿਰਫ ਸਵਾਲ ਪੁਸ਼ਣੇ ਨਾ ਕਿ ਗੁਡਾ ਗਰਦੂੀ ਕਰਨੀ ਚਾਹੀਦੀ ਇਸ ਤਰਾੰ ਕਰਕੇ ਇਹ ਕਿਸਾਨ ਭਾਜਪਾ ਦੀ ਮਦਦ ਕਰ ਰਹੇਆ ਇਸ ਨਾਲ ਭਾਜਪਾ ਨੂੰ ਬਹੁਤ ਫਾਇਦਾ ਹੋਣ ਵਾਲਾ
@kultarsingh8096
@kultarsingh8096 21 күн бұрын
ਵਾਹ ! ਭਾਈ ਵਾਹ !
@JaspalSingh-ez2hu
@JaspalSingh-ez2hu 18 күн бұрын
ਹੱਥ ਨਾ ਉਪੜੇ ਤੂੰ ਕੋੜੀ ਡਰਮਾ ਕਰਦਾ ਕਦੀ p m ਵੀ ਡਰਮਾ ਕਰਦਾ ਹਾਰ ਪੱਕੀ
@PremKumar-gj4dk
@PremKumar-gj4dk 19 күн бұрын
❤❤❤ Jay Jay Jay Bheem ❤❤putt. Punjab. Di. Public nu bekhoof. Ke tu Dhali. Apni bhin choud ya. Raha se. Sala❤❤putt haath. Jadd. Ke. Punjab. De. Logon tu. Maffi mang. Ke apna. Bach. Kar ❤ na Punjab ne jaddu. Tunu. Harya hai ta. Fair. Ki. Lanon. Aya hai tu ❤❤❤❤❤
@JaspreetSingh-ow6vk
@JaspreetSingh-ow6vk 20 күн бұрын
ਹੰਸ ਰਾਜ ਨੇ ਪੁੱਠਾ ਪੰਗਾ ਲੈ ਲਿਆ ਬੋਕ ਦੇ ਸਿੰਘਾਂ ਨੂੰ ਹੱਥ ਪਾ ਕੇ😅😅😅
@KishanDass-fl7xq
@KishanDass-fl7xq 23 күн бұрын
Hans Raj Hans is nice person.
@kartarsingh7308
@kartarsingh7308 23 күн бұрын
ਘਟੀਆ. ਕਿਸਮ. ਦੀ ਰਾਜਨੀਤੀ ਨਾ ਕਰ. ਲਾਹਣਤੀਆ?¿¿???
@RajeshKumar-ty6tq
@RajeshKumar-ty6tq 20 күн бұрын
Yar.menu.vot.tars.aa.reha.hans.raj.te
@GurtajSingh-zz4cn
@GurtajSingh-zz4cn 23 күн бұрын
ਇਸ ਕਰਕੇ ਬੀਜੇਪੀ ਜਿੱਤ ਸਕਦੀਆਂ
@jagdevsingh7982
@jagdevsingh7982 21 күн бұрын
ਬਾਈ ਜੀ ਪੰਜਾਬ ਵਿੱਚ ਜਿੱਤਣ ਦਾ ਬੀਜੇਪੀ ਵਾਲੇ ਸੁਪਨਾ ਵੀ ਨਾ ਲੈਣ
@user-mq5vm3cr1p
@user-mq5vm3cr1p 19 күн бұрын
Hans raj hans jindabad hai🙏🙏🙏
@tajindersinghrupana9044
@tajindersinghrupana9044 20 күн бұрын
Hans raj hans is good
@amanbhattbvlogs
@amanbhattbvlogs 22 күн бұрын
Hans raj ji bilkul sahi han nakli kisan gunde galat han
@harsarupbhasin592
@harsarupbhasin592 23 күн бұрын
Kisi ke dushkarmon ka phal hai Jo Aaj road PE khare ho ke raag alap rahe ho ,
@tonyaujla9391
@tonyaujla9391 18 күн бұрын
Hansraj ji tusi ghare baith k rab rab kro
@manoharbhatoyea6331
@manoharbhatoyea6331 23 күн бұрын
ਬਾਬਾ ਜੀ ਆਪਾ ਐਸ ਸੀ ਆ ਆਪਾ ਨੂੰ ਸਿਰਫ ਲੀਡਰਾਂ ਨੇ ਬਰਤਣਾ ਇਹ ਸਮਝਣ ਦੀ ਲੋੜ ਆਪਾ ਨੂੰ
@kultarsingh8096
@kultarsingh8096 21 күн бұрын
ਹੌਸਲਾ ਰੱਖੋ ਜੀ, ਹੁਣ ਓਹ ਗੱਲਾਂ ਨਹੀਂ ਰਹੀਆਂ !
@DalipSingh-ey9jd
@DalipSingh-ey9jd 23 күн бұрын
Hansraj you are very good actor dram was
@kultarsingh8096
@kultarsingh8096 21 күн бұрын
ਸਾਰਿਆਂ ਨਾਲੋਂ ਵੱਡੇ ਡਰਾਮੇਬਾਜ ਤਾਂ ਅਸੀਂ ਖ਼ੁਦ ਹੀ ਆਂ, ਜੋ ਅਸਾਨੂੰ ਕੁਝ ਸਮਝ ਹੀ ਨਹੀਂ ਆਉਂਦਾ, ਕਿ ਚੰਗਾ ਤੇ ਕਿ ਮਾੜਾ !
@rajindersinghconvenoralljk7949
@rajindersinghconvenoralljk7949 20 күн бұрын
700 kisan were martyred but Modi Ji never spoke singal word on it why Hanse Raj fighting election when Modi Goverment non serious on kisan just keeping happy Adani
@gaganss8459
@gaganss8459 18 күн бұрын
ਹੰਸ਼ ਰਾਜ਼ ਹੰਸ਼ ਜ਼ੀ ਬਹੁਤ ਵਧੀਅਾ ਹਨ ਜ਼ੀ
@user-sc8ob8op1q
@user-sc8ob8op1q 20 күн бұрын
ਲਾਹਨਤ ਹੈ ਤੇਰੇ ਬੀ ਜੇ ਪੀ ਦੇ ਚਾਪਲੂਸ ਪੰਜਾਬ ਚ ਰਹਿ ਕੇ ਪੰਜਾਬ ਦੀਆਂ ਹੀ ਜੜਾ ਪੁੱਟ ਰਿਹਾ ਹੈ ਲਾਹਨਤਾਂ ਇਹੋ ਜਿਹੀ ਸਰਕਾਰ ਦੇ
@jaswant5395
@jaswant5395 22 күн бұрын
ਉਹ ਜਾਗੱਰਾ ਉਹ ਜਾਗੱਰਾ ਮਤੋਈ ਉਹ ਛੱਜੂ ਆ ਕਿ ਸੂਣੰਦੇ ਹਾਂ ਗੇਜੂ ਆਪਣਾ ਮਤੋਈ ਅੱਠ ਸੋ ਬੰਦਾ ਸ਼ਹੀਦੀ ਪਾ ਗਿਆ ਉਨ੍ਹਾਂ ਮਾਪਿਆਂ ਨੂੰ ਪੁੱਛੋ
@user-vb5ny2dc3q
@user-vb5ny2dc3q 23 күн бұрын
@sukhchain4443
@sukhchain4443 23 күн бұрын
Eh ve bjp vich Jake neech padta padd gia
@jasbirsinghsingh9440
@jasbirsinghsingh9440 22 күн бұрын
Nale dekhen di gl krde c
@rajukhansalana2012
@rajukhansalana2012 18 күн бұрын
ਮੋਦੀ ਨੇ ਵੀ ਝੂਠ ਬੋਲਿਆ ਸੀ ਕਿ ਅਪਣੇ ਮੁੱਖ ਮੰਤਰੀ ਨੂੰ ਕਿਹੋ ਕਿ ਮੈਂ ਜਿਉਂਦਾ ਜਾ ਰਿਹਾ ਹਾਂ,ਓਹੀ ਡਰਾਮਾ ਇਹ ਕਰ ਰਿਹਾ ਹੈ।
@rajugagan5912
@rajugagan5912 23 күн бұрын
Je eh jitt gia fer dekho ki banu ga.lets see
@maninder8057
@maninder8057 17 күн бұрын
I never thought Hans Raj will play victim pls keep singing and keep your fame don’t stoop so low and spread lies
@user-fe5fp9ho8w
@user-fe5fp9ho8w 22 күн бұрын
ਕਿਉਂ ਵੀਰ ਵੋਟਾਂ ਪਿਛੇ ਲੜੀ ਜਾਂਦੇ ਹੋ b j p ਨੂੰ ਵੋਟ ਨਾ ਪਾਓ ਜੇ ਦਿਲ ਨੀ ਕਰਦਾ ਪਰ ਲੜਾਈ ਨਾ ਕਰੋ
@kultarsingh8096
@kultarsingh8096 21 күн бұрын
ਹੁਣ ਇਹਨਾਂ ਨੂੰ ਰੱਬ ਜੀ ਹੀ ਸਮਝਾ ਸਕਦੇ ਨੇ !
How to bring sweets anywhere 😋🍰🍫
00:32
TooTool
Рет қаралды 43 МЛН
Each found a feeling.#Short #Officer Rabbit #angel
00:17
兔子警官
Рет қаралды 7 МЛН
PINK STEERING STEERING CAR
00:31
Levsob
Рет қаралды 20 МЛН