ਟਿੱਬਿਆਂ ਵਿੱਚ ਦੌੜ ਕੇ ਉਲੰਪਿਕ ਤੱਕ ਪੁੱਜਿਆ Mohinder Gill || Bittu Chak Wala || Aaj Mere Naal

  Рет қаралды 72,219

BoloBoloShow

BoloBoloShow

5 жыл бұрын

ਮੈਂ 1970 ਵਿੱਚ ਅਰਜਨ ਐਵਾਰਡ ਲੈਣ ਨਹੀਂ ਆਇਆ ਸੀ। ਉਦੋਂ ਲੀਡਰਾਂ ਦੇ ਕਹਿਣ 'ਤੇ ਜਹਾਜ਼ ਵਿੱਚੋਂ ਬੈਠਾ ਖਿਡਾਰੀ ਵੀ ਲਾਹ ਲੈਂਦੇ ਸੀ। ਮੂੰਹ ਵਿੱਚ ਰੁਮਾਲ ਲੈ ਕੇ ਟਿੱਬਿਆਂ 'ਚ ਦੌੜਦਾ ਹੁੰਦਾ ਸੀ ਮੈਂ।
#MohinderGill #OlympicGames #BittuChakWala

Пікірлер: 201
@1sukhman
@1sukhman 5 жыл бұрын
ਕਿਹੜਾ ਬੰਦਾ ਜੋ India ਦੇ ਸਿਸਟਮ ਤੋ ਦੁਖੀ ਨਾ ਹੋਇਆ ਹੋਵੇ?
@soniyasharma1123
@soniyasharma1123 5 жыл бұрын
❤️ਬਿੱਟੂ ਵੀਰ ਪੰਜਾਬੀ ਹਸਤੀਆ ਨੂੰ ਲੋਕਾਂ ਸਾਹਮਣੇ ਲੈ ਕਿ ਆਵੋ
@gursahibsingh584
@gursahibsingh584 5 жыл бұрын
ਮੈ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਇਆ
@jagtarjagtar8455
@jagtarjagtar8455 5 жыл бұрын
ਬਾਈ ਬਿੱਟੂ ਸਿਰਾ ਬੰਦਾ
@SatpalSingh-jy8gi
@SatpalSingh-jy8gi 5 жыл бұрын
ਸਰ ਜੀ ਸਹੀ ਦਸਿਆ ਹੈ ਕਿ ਸਾਡੇ ਦੇਸ਼ ਵਿੱਚ ਟੈਂਲਟ ਕੋਈ ਪਛਾਣ ਨਹੀਂ ਸਭ ਕੁਝ ਸਪਾਰਸ ਪੈਸੇ ਤੇ ਚਲ ਰਿਹਾ ਹੈ ਇਸ ਕਰਕੇ ਸਾਡੇ ਦੇਸ਼ ਦੇ ਨੋਜਵਾਨ ਆਪਣੇ ਭਵਿੱਖ ਲਈ ਫੋਰਨ ਕੰਟਰੀ ਆ ਵੱਲ ਜਾ ਰਹੇ ਨੇ
@jindercheema33984
@jindercheema33984 5 жыл бұрын
ਬਿਨਾ ਉਸਤਾਦ ਤੋ ।ਇੰਨਾ ਕੁਝ gill saab 👏salute aw g
@BaljinderSingh-vp5lt
@BaljinderSingh-vp5lt 5 жыл бұрын
ਨਛੱਤਰ ਟਾਂਡੀ ਆਲਮਵਾਲਾ(ਮੋਗਾ)ਕਬੱਡੀ ਖਿਡਾਰੀ ਦਾ ਇੰਟਰਵਿਉ ਕਰੋ ਜੀ
@gursewaksinghmanhaalamanha1626
@gursewaksinghmanhaalamanha1626 5 жыл бұрын
ਸਾਡੀ ਕਵਸ਼ਰੀ ਢਾਡੀ ਦਾ ਬੇੜਾਗਰਕ ਸਰਕਾਰਾਂ ਕੀਤਾ।
@mr.sniperofpubgmobile3568
@mr.sniperofpubgmobile3568 5 жыл бұрын
ਸਿੰਘ ਨੇ ਛਾਪ ਤਾਂ ਛੱਡੀ suleat Singh Sahib
@RajveerSingh-hq7cb
@RajveerSingh-hq7cb 5 жыл бұрын
ਗਿੱਲ ਸਾਹਿਬ ਦੇ ਨਾਮ ਤੇ ਫਿਲਮ ਬਣਾਉਣ
@manibajwa9094
@manibajwa9094 5 жыл бұрын
ਕਿੰਨੀ ਸੋਹਣੀ ਜੀਵਨ ਕਹਾਣੀ ਮੋਹਿੰਦਰ ਸਿੰਘ ਗਿੱਲ ਦੀ ,, ਫਿਲਮ ਬਣ ਸਕਦੀ ਆ
@amanmrar5410
@amanmrar5410 5 жыл бұрын
ਪੰਜਾਬ ਨੂੰ ਲੋੜ ਆ ਜਵਾਨੀ ਸਾਭਣ ਦੀ , ਗੰਦੀ ਸਿਆਸਤ ਆਪਣੇ ਹੀ ਫਾਇਦੇ ਦੇਖਦੀਆ
@sukhchainsinghkang1313
@sukhchainsinghkang1313 5 жыл бұрын
kya baat aa bittu veere .....main first time sunn reha sardar mohinder singh gill ji bare ....
@lakhyghuman2380
@lakhyghuman2380 5 жыл бұрын
ਸਲਾਮ ਆ ਗਿੱਲ ਸਾਬ ਜੀ ਨੂੰ
@harsimrangill4851
@harsimrangill4851 5 жыл бұрын
Very good bittu chak wala and salute gill saab ji
@GurmeetSingh-xv3wj
@GurmeetSingh-xv3wj 5 жыл бұрын
ਏਥੇ ਵਾਕਿਆ ਈ ਗਧੇ ਘੋੜੇ ਚ ਫਰਕ ਹੈਨੀ
@sandhusaab4179
@sandhusaab4179 5 жыл бұрын
ਇੰਡੀਆ ਨੇ ਬਹੁਤ ਧੱਕਾ ਕੀਤਾ ਪਰ ਫੇਰ ਸ਼ੇਰ ਇੰਡੀਆ ਵਲੋਂ ਈ ਖੇਡਿਆ ਗਿੱਲ ਸਾਬ ਨੂੰ ਚਾਹੀਦਾ ਸੀ ਅਮਰੀਕਾ ਵਲੋਂ ਖੇਡਣਾ
@STUDIO-yu2rk
@STUDIO-yu2rk 5 жыл бұрын
ਤੁਹਾਡਾ ਬਾਹਰ ਜਾਣ ਦਾ ਫੈਸਲਾ ਸਹੀ ਸੀ
@maheshindersingh9270
@maheshindersingh9270 5 жыл бұрын
ਗਿੱਲ ਸਰ, ਤੁਸੀਂ ਅੱਜ ਵੀ ਪੰਜਾਬ ਦੇ ਐਥਲੀਟਸ ਲਈ ਪ੍ਰੇਰਨਾ ਸਰੋਤ ਹੋ। ਸੰਨ 74,75 ਵੇਲੇ ਜਦੋਂ ਮੈਂ ਸਪੋਰਟਸ ਵਿੱਚ ਐਕਟਿਵ ਸੀ ਉਦੋਂ ਤੁਹਾਡੇ ਬਾਰੇ ਬਹੁਤ ਸੁਣਿਆ ਕਰਦੇ ਸੀ। ਇਹ ਸਿਫਾਰਿਸ਼ਾਂ ਵਗੈਰਾ ਜਿਆਦਾ ਦੂਰ ਤੱਕ ਨਹੀਂ ਚਲਦੀਆਂ, ਗੁਣੀ ਬੰਦਾ ਹਮੇਸ਼ਾ ਆਪਣੇ ਗੁਣਾਂ ਕਰਕੇ ਆਪਣੀ ਪਛਾਣ ਪੈਦਾ ਕਰਦਾ ਹੈ।
@liveyungthinkhappy8139
@liveyungthinkhappy8139 5 жыл бұрын
Great bai bittu
Heartwarming Unity at School Event #shorts
00:19
Fabiosa Stories
Рет қаралды 23 МЛН
WORLD'S SHORTEST WOMAN
00:58
Stokes Twins
Рет қаралды 64 МЛН
Inside Out 2: Who is the strongest? Joy vs Envy vs Anger #shorts #animation
00:22
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
Heartwarming Unity at School Event #shorts
00:19
Fabiosa Stories
Рет қаралды 23 МЛН