ਸੋਹਰਾ ਮੇਰਾ ਦਾਜ ਮੰਗਦਾ !! SOHRA MERA DAAJ MANDA !! PUNJABI SHORT MOVIE 2024 !! NUMBERDAR UBHIA

  Рет қаралды 39,573

numberdar ubhia

numberdar ubhia

18 күн бұрын

www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #sohrameradaajmangda #bapuubhia #trendingvideo #latest
Story Writer : tani kotakpura

Пікірлер: 108
@officialRupinderchahal
@officialRupinderchahal 16 күн бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏
@kirpalsidhu44
@kirpalsidhu44 16 күн бұрын
ਬੁੜੇ ਦੇ ਡਾਂਗ ਫੇਰੋ ਕੰਜ਼ਰ ਦੇ
@rachhpalsingh78466
@rachhpalsingh78466 13 күн бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਿਆਣਿਆਂ ਨੇ ਸੱਚ ਹੀ ਕਿਹਾ ਹੈ ਲਾਲਚ ਦਾ ਘੜਾ ਕਦੇ ਵੀ ਨਹੀਂ ਭਰਦਾ ।
@amarjitkaur3694
@amarjitkaur3694 16 күн бұрын
ਬਾਪੂ ਅਪਣੇ ਸਹੁਰਿਆਂ ਤੋ ਮੰਗ ਲੈ
@Jaswinder-nv3pq
@Jaswinder-nv3pq 16 күн бұрын
Jaswindersinghbhakumajra❤❤❤❤🎉🎉🎉😢😢😮
@jagdevsingh8335
@jagdevsingh8335 15 күн бұрын
ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਜੇਕਰ ਤੁਹਾਡੀ ਕੁੜੀ ਨੂੰ ਉਸਦਾ ਸੌਹਰੇ ਕਹਿਣ ਕੇ ਆਪਣੇ ਪੇਕਿਆਂ ਤੋਂ ਪੈਸੇ ਲੈਣ ਲਈ ਮਜਬੂਰ ਕਰਨ ਫਿਰ ਕੀ ਤੁਹਾਨੂੰ ਦੁੱਖ ਲੱਗੇਗਾ ਕਿ ਨਹੀ ਬਾਪੂ ਜੀ ਪੈਸਿਆਂ ਖਾਤਰ ਆਪਣੀ ਨੂੰਹ ਨੂੰ ਨਹੀਂ ਕਹਿਣਾ ਚਾਹੀਦਾ ਆਪਣੇ ਪੈਸਿਆਂ ਨਾਲ ਖਰੀਦੀ ਚੀਜ਼ ਦਾ ਜੋ ਸਕੂਨ ਮਿਲਦਾ ਓਨਾ ਕਿਸੇ ਤੋਂ ਲਏ ਪੈਸਿਆਂ ਨਾਲ ਖਰੀਦੀ ਗਈ ਚੀਜ਼ ਦਾ ਨਜ਼ਾਰਾ ਨਹੀਂ ਆਉਂਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@kalwanumotionpictures8874
@kalwanumotionpictures8874 16 күн бұрын
ਬਹੁਤ ਵਧੀਆ ਨਵੇਂ ਵਿਸ਼ੇ ਤੇ ਵੀਡੀਓ ਚੰਗੀ ਲੱਗੀ
@sarvansinghgill4702
@sarvansinghgill4702 10 күн бұрын
ਬਹੁਤ ਹੀ ਵਧੀਆ ਵੀਡੀਓ ਆ ਨੰਬਰਦਾਰ ਸਾਹਿਬ ਮੰਗਾ ਮੱਘਰ ਮੰਗਾ ਦੀ ਜੋੜੀ ਬਹੁਤ ਹੀ ਵਧੀਆ
@rachhpalsingh78466
@rachhpalsingh78466 13 күн бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@manmohandhawan2773
@manmohandhawan2773 16 күн бұрын
Bhut vadhia ji Manmohan Kumar dhawan
@pavandeepdandiwal7323
@pavandeepdandiwal7323 16 күн бұрын
Bhot vadhiya bapu g rabb thanu chardikla ch rakhan ❤🎉🎉🎉🎉🎉🎉🎉🎉 Pavandeep Kaur Dandiwal
@jassiharyouwala7920
@jassiharyouwala7920 16 күн бұрын
Bahut vadhiya bai ji siraa ❤
@LovePreet-qj3zf
@LovePreet-qj3zf 16 күн бұрын
Part 191 di wait kar rahe aa ji ❤❤🙏🏼🙏🏼
@mallmann8309
@mallmann8309 16 күн бұрын
ਸੈਲਜਾ ਪੁੱਤ ਭੁਖਿਆ ਨੂੰ ਕੌਣ ਰਜਾ ਦਵੇਗਾ ਬਹੁਤ ਵਧੀਆ ਤੁਹਾਡਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ ਮਾਨ ਕਨੇਡਾ।
@sukheinder-sv2rd
@sukheinder-sv2rd 16 күн бұрын
❤❤❤❤❤
@swarnsingh4787
@swarnsingh4787 16 күн бұрын
ਬਹੁਤ ਵਧੀਆ ਜਾਣਕਾਰੀ ਦੇਣ ਧੰਨਵਾਦ
@LovePreet-qj3zf
@LovePreet-qj3zf 16 күн бұрын
Part 191 jaldi kro baappu ji hun 👍👍🙏🏼🙏🏼
@user-mw3fh5qs3q
@user-mw3fh5qs3q 16 күн бұрын
ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ
@gurjindersingh3638
@gurjindersingh3638 16 күн бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ
@jathedarharnathsinghjalalp7604
@jathedarharnathsinghjalalp7604 16 күн бұрын
ਸਮਾਜ ਨੂੰ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ। ਬਹੁਤ ਹੀ ਕਾਬਿਲ ਏ ਤਾਰੀਫ਼ ਹੈ।
@ilyasbuttkashmiri3577
@ilyasbuttkashmiri3577 16 күн бұрын
Nice g all teams
@seemabansal1671
@seemabansal1671 16 күн бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
@GurpreetSingh-mi8jj
@GurpreetSingh-mi8jj 15 күн бұрын
Vry Good job veer ji 👍👍♥️♥️🥰😍👌👌👌👌😂😅
@muhammadtariquekahlon
@muhammadtariquekahlon 16 күн бұрын
Mr Writer Very very good new story and dialogues of all stories ❤ Muhammad Tarique Kahlon Pakistan
@user-ws2li3df1q
@user-ws2li3df1q 16 күн бұрын
ਬਹੁਤ ਵਧੀਆ ਵੀਡੀਓ ਬਾਪੂ ਜੀ❤❤❤❤
@balwantsinghsekhon5218
@balwantsinghsekhon5218 16 күн бұрын
Very timely subject Thanks
@navjotbal6904
@navjotbal6904 16 күн бұрын
Amazing acting uncle ji and the team 👌👌👍👍👏👏
@harmeetsinghghumaan8601
@harmeetsinghghumaan8601 16 күн бұрын
Very tru ❤ sa welcome mr nabardar jiji
@rajinderatwal2158
@rajinderatwal2158 16 күн бұрын
ਬਹੁਤ ਵਧੀਆ ਵੀਡਿਓ ਜੀ
@manjitvirk8548
@manjitvirk8548 16 күн бұрын
Bhut vadiya video ji❤❤❤
@jaspalrandhawa7113
@jaspalrandhawa7113 16 күн бұрын
Very Nice Video. God Bless You All Team Members
@parmodhkumar5897
@parmodhkumar5897 16 күн бұрын
Vvvv nice
@rachhpalsingh78466
@rachhpalsingh78466 13 күн бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@GaganiBring
@GaganiBring 16 күн бұрын
Very nice video ji
@iqbalsingh8842
@iqbalsingh8842 16 күн бұрын
Sat Sri akal ji sareya nu ❤❤
@mandeepgosalmandeepgosal4839
@mandeepgosalmandeepgosal4839 16 күн бұрын
Very nice vdo a uncle ji
@kulwantsingh8326
@kulwantsingh8326 16 күн бұрын
ਵਧੀਆ ਵੀਡੀਓ ਪੂਰੀ ਟੀਮ ਨੂੰ ਵਧਾਈ
@gurjassidhu5899
@gurjassidhu5899 16 күн бұрын
Good numberdar ji
@darshansinghcheema6383
@darshansinghcheema6383 16 күн бұрын
Very nice video
@user-py4lo1os3s
@user-py4lo1os3s 16 күн бұрын
ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉
@LakwinderSingh-cu5om
@LakwinderSingh-cu5om 16 күн бұрын
Sat sri akal dera baba nanak tu
@ArshdeepSingh-lo3mf
@ArshdeepSingh-lo3mf 15 күн бұрын
Nice video 👌
@AishleenSekhon-vv5mn
@AishleenSekhon-vv5mn 16 күн бұрын
All' team work is very good
@PalSingh-jo2lf
@PalSingh-jo2lf 16 күн бұрын
Very nice vedio
@user-ws2li3df1q
@user-ws2li3df1q 16 күн бұрын
ਬਹੁਤ ਵਧੀਆ ਵੀਡੀਓ ਬਾਪੂ ਜੀ ❤❤❤😂😢
@punjabsingh2311
@punjabsingh2311 16 күн бұрын
❤❤❤❤❤❤❤❤❤❤❤❤❤❤❤
@prabhchahal2345
@prabhchahal2345 15 күн бұрын
Bhout hi kntt aa yrr tudi vedio acting also good of your all team of numberdar ubhia love you so much 😂😂😂❤❤❤ God bless you all team and keeping it up
@amarjitkaur3694
@amarjitkaur3694 16 күн бұрын
ਖਬੂ ਹੈਮਘਰ
@user-uz9xp5jz4t
@user-uz9xp5jz4t 16 күн бұрын
ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ
@bikerjitsingh2952
@bikerjitsingh2952 16 күн бұрын
Very very very nice nice nice video 👌👌👌💯💯💯👍👍👍👍👍👍
@sohansingh1544
@sohansingh1544 16 күн бұрын
Very Nice video ❤ sohan manjal
@sumanjay2417
@sumanjay2417 16 күн бұрын
🎉🎉
@waitloseandgain44
@waitloseandgain44 15 күн бұрын
Bahut vadia video hai ji tuhadi agla bhag jaldi bejna please
@CharanjitMalarampura
@CharanjitMalarampura 16 күн бұрын
❤❤❤ very very nice video ❤
@navneetkaurkaler5507
@navneetkaurkaler5507 16 күн бұрын
Babu saray rajay karkar hon
@muhammadtariquekahlon
@muhammadtariquekahlon 15 күн бұрын
Very very good acting of Babe ❤ Muhammad Tarique Kahlon Pakistan
@devinderpalsingh8340
@devinderpalsingh8340 16 күн бұрын
❤❤
@JagtarSingh-sk3hm
@JagtarSingh-sk3hm 16 күн бұрын
ਬਹੁਤ ਵਧੀਆ ਵੀਡੀਓ ❤❤
@MajorSingh-q9t
@MajorSingh-q9t 16 күн бұрын
❤❤❤❤
@bhawanhans-dg8lc
@bhawanhans-dg8lc 15 күн бұрын
👍👍👍👍👍👍
@DhandeepSingh-en2vl
@DhandeepSingh-en2vl 16 күн бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏
@nachhatarsingh2942
@nachhatarsingh2942 16 күн бұрын
Good
@DhandeepSingh-en2vl
@DhandeepSingh-en2vl 16 күн бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਮੱਘਰ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ
@harjeetsingh3589
@harjeetsingh3589 16 күн бұрын
ਬੁਹਤ, ਕਮੀਣਾਂ,ਰੋਲ,ਕੀਤਾ,ਬੁਢੇ,ਨੇ
@GurdasSingh-mb8sn
@GurdasSingh-mb8sn 16 күн бұрын
Bapu,ji,kanda,Kar,aa,sab,
@ashwanijawalia855
@ashwanijawalia855 16 күн бұрын
Nice video ❤❤❤❤❤
@Lifeshort17
@Lifeshort17 16 күн бұрын
Bahut badhiya video ❤❤❤❤
@charanjitkaur4551
@charanjitkaur4551 15 күн бұрын
V. nice . Daz nahi lehna hi dik haa. Rab tu mangu ..🙏🙏
@AbdulRasheed-ef1wf
@AbdulRasheed-ef1wf 15 күн бұрын
A beautiful presentation depicting male domination and subsequent greed and exploitation in the culture of subcontinent.The laws fully cash the dependence due to illiterate bride who fully is financially and socially dependent to the laws and time to time is blackmailed for monitory benefits.This ratio of exploitation of bride by the laws is much higher in rural segments of the society as compared to the urbanized ones where level of literacy is comparatively high. Bapu nicely exposed such greedy peoples in his role in contrary to his routine acting as a sober gentleman.
@user-gz5sx7mt7j
@user-gz5sx7mt7j 15 күн бұрын
🙏🙏🙏🙏🙏
@abhikarra1546
@abhikarra1546 15 күн бұрын
Nice awesome video
@satnamchahal172
@satnamchahal172 16 күн бұрын
Satnam Singh Chahal
@punjabsingh2311
@punjabsingh2311 16 күн бұрын
Babbu ji 191 part bhejo
@rachhpalsingh78466
@rachhpalsingh78466 13 күн бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@DhandeepSingh-en2vl
@DhandeepSingh-en2vl 16 күн бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ❤❤🙏🙏🙏🙏
@prabhchahal2345
@prabhchahal2345 15 күн бұрын
Romentic vedio v bnyea kri ji
@thegamerprofessional1190
@thegamerprofessional1190 16 күн бұрын
Good🥸🥸🥸🥸
@munirahmed9204
@munirahmed9204 16 күн бұрын
Bapoo is being so greedy always asking money from his daughter in laws family they gave so much to them when the girl got married to his son and bapoo got things for his house what he wanted and he asked money from them so many times and he wants more money from them so he knows he won’t give money back I thing his daughter in law show say to the old man I will go to the police and say he asking for daaj and that will shit him up he should not scare the poor girl like this just go to police if he carries on like this greedy old man he knows if he gets money and he know he won’t hv to give money back Great show
@SukhjinderSingh-dx5eh
@SukhjinderSingh-dx5eh 16 күн бұрын
Bapu de dhee nhi honi ta hi pase magda
@AmarjeetSingh-cf6le
@AmarjeetSingh-cf6le 15 күн бұрын
Hello yar jera bana hi video o to nahi banaya hor new new video banai janda pahela wala ta complete video kar yar Kamal hi samana wale😂😂
@hardevsingh4443
@hardevsingh4443 16 күн бұрын
ਨੰਬਰਦਾਰ। ਨੂੰ। ਪਤਾ ਹੈ ਸ਼ੈਲਜਾ ਗੁਰੀ ਕਾ,ਪੱਚੀ। ਲੱਖ ਰੁਪਏ। ਲ਼ੈ ਕੇ।ਆਈ। ਹੈ
@muhammadtariquekahlon
@muhammadtariquekahlon 15 күн бұрын
Lalchi Sorah❤ Muhammad Tarique Kahlon Pakistan
@ishudandiwal5088
@ishudandiwal5088 16 күн бұрын
Ishu Dandiwal (Sardulgarh)
@user-vl6fh2qp5q
@user-vl6fh2qp5q 16 күн бұрын
kaafi time baad kujh changa pesh kita nahin taan ohi galaan ohi bataan
@manjitkaur9448
@manjitkaur9448 16 күн бұрын
bapu too ta bada manghta ha
@RajinderKumar-lk5qh
@RajinderKumar-lk5qh 16 күн бұрын
ਰਜਿੰਦਰ ਸਾਈਕਲਾਂ ਵਾਲਾਂ
@Opg416
@Opg416 16 күн бұрын
Hlo
@hardeepkaur4995
@hardeepkaur4995 16 күн бұрын
First cmt ji
@HarbhajanKaur-mo5oe
@HarbhajanKaur-mo5oe 16 күн бұрын
Bapu ji lalchna Na kro ji🙏
@AsifAli-uh5qu
@AsifAli-uh5qu 16 күн бұрын
Asif pk
@sukhdhillonpb4671
@sukhdhillonpb4671 16 күн бұрын
ਕਾਲਾ ਸਹੀ ਕਹਿਦਾ ਦਾਜ ਦਾ ਪਰਚਾ ਦੇਣਾ ਚਾਹੀਦਾ ਬੁੱੜੇ ਤੇ ਨਾਜਰ ਤੇ ਦੋਵੇ ਰਲੇ ਜਿਨਾ ਚਿਰ ਡਾਂਗ ਨਾ ਫਿਰੀ ਬਾਪੂ ਦੇ ਇਹ ਨੀ ਟੱਲਦਾ ਹੁਣ ਫਿਰ ਜਮੀਨ ਠੇਕੇ ਤੇ ਲੈਣ ਲਈ ਪੈਸ਼ੇ ਮੰਗਣੇ ਗੱਗਣ ਪਹਿਲਾ ਸੱਮਝ ਗਈ
@munirahmed9204
@munirahmed9204 16 күн бұрын
I don’t know why son can’t stand up for his wife old man come with divorce papers to scare the girl and sends her home to get money now son is so scared from his father he should say no more money from in laws the old man is going to say to girl go and get money again from in laws if he ask again just get him arrested
@navneetkaurkaler5507
@navneetkaurkaler5507 16 күн бұрын
Muray muray pajama fir ou
@navneetkaurkaler5507
@navneetkaurkaler5507 16 күн бұрын
Tha nay cho mang
@RajinderKumar-lk5qh
@RajinderKumar-lk5qh 16 күн бұрын
ਪ੍ਰੀਆਂ ਸੇਠੀ
@ilyasbuttkashmiri3577
@ilyasbuttkashmiri3577 16 күн бұрын
kashmir goi ajk
@muhammadtariquekahlon
@muhammadtariquekahlon 16 күн бұрын
Very very good acting of all actors and actresses in this episode ❤ Muhammad Tarique Kahlon Pakistan
@AmarjeetSingh-cf6le
@AmarjeetSingh-cf6le 15 күн бұрын
Babe over acting na kar rehan De😅😅 Babe ghat boleya kar
@navneetkaurkaler5507
@navneetkaurkaler5507 16 күн бұрын
Kudi they sorayaa to mang lo
@gurjinderdhillon9841
@gurjinderdhillon9841 16 күн бұрын
Dhillon 0044 KZfaq S...
@soniuppal161
@soniuppal161 16 күн бұрын
Nice video
@bhawanhans-dg8lc
@bhawanhans-dg8lc 15 күн бұрын
👍👍👍👍👍👍
@jaskarandhindsa6818
@jaskarandhindsa6818 16 күн бұрын
❤❤❤❤
ਵਿਆਹ ਦਾ ਕਾਰਡ Latest Short  Video 2024
40:18
numberdar ubhia
Рет қаралды 103 М.
Gym belt !! 😂😂  @kauermtt
00:10
Tibo InShape
Рет қаралды 12 МЛН
Cat Corn?! 🙀 #cat #cute #catlover
00:54
Stocat
Рет қаралды 16 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Master & Juliet | New Punjabi Movie 2024 | Jaggie Tv
1:00:16
Jaggie Tv
Рет қаралды 357 М.
ਕਰਮਾਂ ਦੀ ਗੱਲ ॥ SEASON 2 ॥ PUNJABI SHORT FILM ॥
1:01:10
КАЧЕЛИ ИЗ АРБУЗА #юмор #cat #топ
0:33
Лайки Like
Рет қаралды 4 МЛН
КАЧЕЛИ ИЗ АРБУЗА #юмор #cat #топ
0:33
Лайки Like
Рет қаралды 4 МЛН
LEVITATING MAGIC REVEALED 😱😳
0:18
Milaad K
Рет қаралды 14 МЛН