ਪੀਐੱਚ.ਡੀ ਜਾਂ ਝੂਠ ਦੀ ਦੁਕਾਨ? Budh Singh Nelon l Manjit S. Rajpura l Des Puadh l B Social

  Рет қаралды 36,086

B Social

B Social

3 жыл бұрын

ਪੀਐੱਚ.ਡੀ ਜਾਂ ਝੂਠ ਦੀ ਦੁਕਾਨ?
#BudhSinghNelon
#ManjitSinghRajpura
#DesPuadh
#BSocial

Пікірлер: 140
@bittumehatpuri70
@bittumehatpuri70 2 жыл бұрын
ਸਿੱਖਿਆ ਖੇਤਰ ਦੇ ਵਿਦਵਾਨਾਂ ਦੇ ਪਾਜ਼ ਉਧੇੜਦਾ ਬੁੱਧ ਸਿੰਘ ਨੀਲੋਂ ਦਾ ਧਮਾਕੇਦਾਰ ਇੰਟਰਵਿਊ ਸੁਣ ਕੇ ਅਣਮੁੱਲਾ ਗਿਆਨ ਹਾਸਿਲ ਹੋਇਆ
@jassjasdevbhaurla3386
@jassjasdevbhaurla3386 3 жыл бұрын
ਇਥੇ ਬਹੁਤ ਹੀ ਵਧੀਆ ਤੇ ਸਹਿਜਤਾ ਨਾਲ ਗੱਲਾਂ ਕੀਤੀਆਂ ਬੁੱਧ ਸਿੰਘ ਜੀ ।
@Harryvlog428
@Harryvlog428 3 жыл бұрын
ਬਿੱਲਕੁੱਲ ਸਹੀ ਗੱਲ ਕਹੀ ਸਰ,, ਪੰਜਾਬੀ ਯੂਨੀਵਰਸਿਟੀ ਦਾ ਬਹੁਤ ਬੁਰਾ ਹਾਲ ਹੈ,, ਇੱਥੇ ਸ਼ਿਫਾਰਸ ਚੱਲਦੀ ਹੈ
@sukhchainsinghkang1313
@sukhchainsinghkang1313 3 жыл бұрын
ਸਚ ਲਿਖਣਾ ਤੇ ਬੋਲਣਾ ਆਪ ਹੀ ਸਚ ਏ। ਆਖਿਰ ਸਚ ਤਾਂ ਸਚ ਹੀ ਰਹਿੰਦਾ।
@professorupkarbhardwaj5595
@professorupkarbhardwaj5595 3 жыл бұрын
very great discourse
@BABEDARADIO
@BABEDARADIO 3 жыл бұрын
ਸੱਚ ਨੂੰ ਸਾਹਮਣੇ ਲਿਆਉਣ ਲਈ ਧੰਨਵਾਦ ਬੁੱਧ ਸਿੰਘ ਨੀਲੋਂ ਜੀ
@jasleenkaur4379
@jasleenkaur4379 3 жыл бұрын
ਬਾਈ ਕਿਆ ਕਰੇ, ਬਹੁਤ ਹੀ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ , ਰਾਜਪੁਰਾ ਸਾਬ ਅਤੇ ਨੀਲੋਂ ਸਾਬ ਇੱਕ ਇੱਕ ਅੱਖਰ ਬਹੁਤ ਧਿਆਨ ਨਾਲ ਸੁਣਿਆ ਧੰਨਵਾਦ ਬਾਈ
@jassjasdevbhaurla3386
@jassjasdevbhaurla3386 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਬੁੱਧ ਸਿੰਘ ਜੀ ।
@ajaniqbalsinghdhaliwal5960
@ajaniqbalsinghdhaliwal5960 3 жыл бұрын
7:07....ਨਵਾਂ ਜ਼ਮਾਨਾ .....ਦੇਸ਼ਰਾਜ ਕਾਲੀ..... 15:15....ਅਮਰਜੀਤ ਸਿੰਘ ਕਾਂਗ ਦਾ ਕਿਰਦਾਰ..... 29:00....3ਲੱਖ ਚ ਪੀ.ਐਚ.ਡੀ. .... 33:33...ਦਸਵੀਂ ਤੇ ਪੀ.ਐਚ.ਡੀ. ... 🌾🍁🙏🍁🌾
@RajpalParihar-jf8vr
@RajpalParihar-jf8vr 3 жыл бұрын
Sach boln lyi himmat chidi hai.tuhdi khoj te mehnat nu salam ji.👍
@BaljeetParmar4U
@BaljeetParmar4U 3 жыл бұрын
Great expose dear Budh Singh. Keep up the good job. Thanks and cheers.
@bala4201
@bala4201 3 жыл бұрын
ਪੈਸੇ ਦਿਓ ਘਰ ਬੈਠੇ ਡਿਗਰੀ ਲਓ । ਅੱਧੇ ਡਾਕਟਰ ਵੀ ਨਕਲੀ ਨੇ ਬੰਦੇ ਮਾਰਨ ਵਾਲੇ।
@raghbirsinghdhindsa3164
@raghbirsinghdhindsa3164 3 жыл бұрын
ਸ਼ੁਕਰੀਆ ਸ ਬੁੱਧ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@shrutibansal9937
@shrutibansal9937 3 жыл бұрын
My big thanks to the guest of the show.. who dare say and write the truth. My one suggestion - the interviewer should not interrupt when such a researcher is speaking and especially at the end when he did not let sir complete the sentence.
@balbinderdhillon9369
@balbinderdhillon9369 3 жыл бұрын
Dr Shaib, The saying is, ਜਿਹੋ ਜੇ ਆਲ਼ੇ , ਉਹੋ ਜਏ ਕੁਜੇ ,not ਜਿਹੋ ਜਿਹੇ ਕੁੱਜੇ , ਉਹੋ ਜਿਹੇ ਆਲੇ
@kiranjitkaursra340
@kiranjitkaursra340 3 жыл бұрын
ਹਰ ਖੇਤਰ ਹੀ ਪੈਸੇ ਨਾਲ ਸਰਟੀਫਿਕੇਟ ਡਿਗਰੀਆਂ ਵਿੱਕ ਰਹੀਆਂ ਹਨ।ਮੁਲਕ ਦਾ ਭੱਠਾ ਐਵੇ ਤਾਂ ਨਹੀਂ ਥੈਠ ਰਿਹਾ।
@riverocean4380
@riverocean4380 3 жыл бұрын
ਸਾਲ 2000 ਵਿਚ ਅਸੀਂ ਆਵਦੇ ਦਾਦਾ ਜੀ DMC ਹੋਸਪਿਟਲ ਵਿਚ ਲੈ ਕੇ ਗਏ - ਜੋ ਉਥੋ ਵਾਪਸ ਨਹੀ ਮੁੜੇ ਜਿਓਦੇ - ਸੁਨ ਕੇ ਹੈਰਾਨਗੀ ਹੋਈ ਕੀ ਉਥੇ doctor -ਪੈਸਾ ਦੇ ਬਣਦੇ ਹਨ - ਮਤਲਬ ਕੀ numbers/grade ਦੇ ਹਿਸਾਬ ਨਾਲ ਨਹੀ - ਸਗੋ ਕੀ ਉਨਾ ਦੇ parents ਕਿਨਾ "ਚੰਦਾ" ਦੇ ਸਕਦੇ ਹਨ - ਜੋ ਇਹੋ ਜਿਹੇ ਹੋਣਗੇ - ਓਹ ਫਿਰ ਇਲਾਜ ਵੀ ਇਹੋ ਜਿਹਾ ਹੀ ਕਰਨਗੇ - ਦੂਸਰੀ ਗਲ - ਕੁਝ ਕੁ ਖੇਤਰ ਵਿਚ quota ਨਹੀ ਹੋਣਾ ਚਾਹੀਦਾ - ਜਿਵੇ doctors - judges, top jobs ਦੇ ਵਿਚ - ਇਹ ਸਿਰਫ merit ਦੇ ਹਿਸਾਬ ਨਾਲ ਹੀ ਮਿਲਣੀਆ ਚਾਹਦੀਆ !!
@linconjeet7061
@linconjeet7061 3 жыл бұрын
Eh sab kuch purane namvar professor ate politicians di kita dharia
@mandigobindgarh9230
@mandigobindgarh9230 2 жыл бұрын
ਬਹੁਤ ਵਧੀਆ ਪੇਸ਼ਕਾਰੀ
@bakhashsangha3638
@bakhashsangha3638 2 жыл бұрын
Bahut vadhiya jankari
@big649
@big649 Жыл бұрын
ਕਿਆ ਬਾਤ ਹੈ ਬਾਈ ਜੀ ਨੰਗੇ ਹਮਾਮ ਤੋਂ ਪੜ੍ਹਦਾ ਚੁਕਿਆ ਹੈ।
@KulwantSingh-wh8nj
@KulwantSingh-wh8nj 3 жыл бұрын
Eh Budh Singh Nelon meri nazar ch real hero hai...salute
@rickysidhu4709
@rickysidhu4709 3 жыл бұрын
ਬਹੁਤ ਸ਼ਾਨਦਾਰ
@mandipkaur8510
@mandipkaur8510 3 жыл бұрын
Very valuable information about p.hd. students. Comment from yadwinder singh.
@khushdeepkhushi7697
@khushdeepkhushi7697 2 жыл бұрын
ਬਹੁਤ ਵਧੀਆ nelon ਸਾਬ
@dr.jarnailsingh2508
@dr.jarnailsingh2508 3 жыл бұрын
Generally speaking, we can say that corruption has invaded every sphere of life, including education.
@SarbjitSingh-sy8mb
@SarbjitSingh-sy8mb 3 жыл бұрын
ਐਵੇਂ ਦੁਨੀਆਂ ਗੰਦ', ਮੰਦ ਦੇਖੀ ਜਾਹਾ, ਗੰਦ, ਮੰਦ ਬੋਲੀ ਜਾਹਾ ਯੌਨ ਨੀਲੋਂ ਸੱਚਮੁੱਚ ਮਨਜੀਤ ਕੀ ਬਾਤਾਂ ਕਾ ਸਮਝ ਕੈ ਉਤਰ ਦੇ ਰਿਐ
@nirmal695
@nirmal695 2 жыл бұрын
Bahut vadhai jaankari
@user-cn6tl6uo4i
@user-cn6tl6uo4i 3 жыл бұрын
ਕਮਾਲ ਦੀ ਜਾਣਕਾਰੀ ਧੰਨਵਾਦ ਜੀ
@HarpalSingh-ee8uw
@HarpalSingh-ee8uw 3 жыл бұрын
Bilkul sahi veere....paise kman da ik jriaa hai Universities da Ph.D degree dena...but end te nuksan students da....so students nu chahida hai k aware hovo and apna time sahi jga te utilize kro.
@sexeducation6939
@sexeducation6939 3 жыл бұрын
ਬਹੁਤੀਆਂ ਗੱਲਾਂ ਸਹੀ ਨੇ, ਪ੍ਰੋਫੈਸਰਾਂ ਨੇ ਬਹੁਤ ਗੰਦ ਪਾਇਆ ਹੋਇਆ। ਬਹੁਤੇ ਤਾਂ ਅਨਪੜ੍ਹ ਲੋਕਾਂ ਵਰਗੇ ਨੇ। ਕੁੜੀਆਂ ਨੂੰ ਗੁੱਡ ਮਾਰਨਿੰਗਿ ਭੇਜਦੇ ਰਹਿੰਦੇ ਆ। ਜਾਲ ਪਾਉਂਦੇ ਰਹਿਣਗੇ ਲੈਕਚਰਾਂ ਰਾਹੀਂ। ਨਾਰੀਵਾਦੀ ਗੱਲਾਂ ਕਰਕੇ ਕੁੜੀਆਂ ਨੂੰ ਭਰਮਾਉਦੇ ਰਹਿੰਦੇ ਆ। ਕੁੜੀਆਂ ਵਿਚਾਰੀਆਂ ਭੋਲੀਆ ਭਾਲੀਆਂ ਗੱਲਾਂ ਵਿਚ ਆ ਜਾਂਦੀਆਂ। ਕੁਛ ਕ ਵਿਗੜੀਆਂ ਹੋਈਆਂ ਫਾਇਦਾ ਵੀ ਚੁੱਕ ਦੀਆਂ ।
@_miss_lonely
@_miss_lonely 2 жыл бұрын
🤣🤣🤣
@TarksheelAussie
@TarksheelAussie 2 жыл бұрын
ਬਹੁਤ ਹੀ ਜ਼ਿਆਦਾ ਗੰਭੀਰ ਮਸਲਾ ਆ ਆਹਾ
@charanjitkaur923
@charanjitkaur923 3 жыл бұрын
ਬਹੁਤ ਵਧੀਆ ਵੀਰ ਜੀ ਸੱਚ ਸਾਹਮਣੇ ਲਿਆਂਦਾ ਜੀਉ
@charanjitkaur923
@charanjitkaur923 3 жыл бұрын
ਵੀਰ ਹੁਸ਼ਿਆਰਪੁਰ ਤਾਂ ਬੇਰੁਜ਼ਗਾਰ ਆ ਜਿਹਨੂੰ ਜਮਾ ਚੜੇ ਤੋ ਇਲਾਵਾ ਨਹੀ ਆਉਦਾ ਉਹ ਆਧਿਆਪਕ ਬਣੇ ਆ ਜੀ
@nirmalsingh1473
@nirmalsingh1473 3 жыл бұрын
ਡਾਕਟਰੋ ਹੈ ਕੋਈ ਜਵਾਬ
@riverocean4380
@riverocean4380 3 жыл бұрын
ਆਮ ਤੌਰ ਤੇ ਇਹ ਵੇਖਿਆ ਜਾਂਦਾ ਹੈ ਕੀ ਬਹੁਤ ਲੋਕ ਜੋ ਹਥੀ ਮਹਿਨਤ ਕਰਦੇ ਹਨ - ਬਹੁਤ intelligent ਹੁੰਦੇ ਹੋਈ ਵੀ ਕਿਸੇ well paid ਅਹੁਦੇ ਤੇ ਨਹੀ ਜਾ ਸਕਦੇ!! paper shufflers ਜਾ paper pushers ਜੋ ਇੱਕ ਤੋਤੇ ਵਾਂਗੂ ਰਟੇ ਹੋਏ ਨਾਹਰਿਆ ਵਾਂਗੇ ਕਿਸੇ ਹੋਰ ਦੀ ਖੋਜ ਨੂ ਅਗੇ ਤੋਰੀ ਜਾਂਦੇ ਹਨ ਪਰ ਤਨਖਾਹ ਤੇ ਭਤੇ ਮੋਟੇ ਲਈ ਜਾਂਦੇ ਹਨ - ਇੰਡੀਆ ਦੇ ਕੇਂਦਰ ਦੇ employee ਤੇ states level ਦੇ employees ਦਾ ਇਹੋ ਹਾਲ ਹੈ!!! ਮਨਮੋਹਨ ਸਿੰਘ ਜਦੋ ਦੇਸ਼ FDI ਵਾਸਤੇ ਖੋਲਿਆ ਸੀ ਤਾ govt employees ਨੂ ਮੋਟੇ ਗਫੇ ਦੇਣੇ ਸ਼ੁਰੂ ਕੀਤੇ ਸੀ - ਉਸ ਦੇ ਕਈ reasons ਸੰਨ - ਇੱਕ ਤਾ ਲੋਕਾ ਦੀ purchase power ਵਧਾਓਨੀ - ਮਤਲਬ ਕੀ economy ਨੂ ਤੋਰਨਾ, ਦੂਸਰਾ ਇਹ ਸੀ ਕੀ ਜੇ ਜੋਬ ਤੋ ਪੈਸਾ ਰੋਟੀ ਖਾਣ ਜੋਗਾ ਆਵੇਗਾ ਤਾ corruption ਘਟੇਗੀ - ਪਰ corruption ਵਾਲਿਆ ਨੇ ਫਿਰ rate ਹੀ ਚੁਕ ਦਿਤੇ - ਲਾਲਚ ਖਤਮ ਨਹੀ ਹੋਇਆ!!!
@sohilkumar6182
@sohilkumar6182 3 жыл бұрын
ਸਹੀ ਕਿਹਾ ਜਨਾਬ ..
@NaturalContents
@NaturalContents 2 жыл бұрын
ਪਰਸੋਂ ਇਹਨਾਂ ਦੇ ਹੱਥੋਂ ਹੋਈ ਕਿਤਾਬ ਬਾਬੂ ਰਜਬ ਅਲੀ ਜੀ ਪੜ੍ਹੀ ਅੱਧੀ ਕ 💌💌💌🌿🌼
@parmjeetkaur8622
@parmjeetkaur8622 3 жыл бұрын
ਇਹ ਆਪਣੇ ਬੰਦਿਆਂ ਨੂੰ phd ਕਰਵਾਦੇ ਹਨ।ਸਾਡੇ ਨਾਲ ਵੀ ਬਹੁਤ ਕੁੱਝ ਹੋਇਆ।ਇਥੇ ਸਭ ਪੈਸੇ ਚਲਦੇ ਹਨ।ਪੈਸੇ ਦੇ ਕਿ phd ਲੈ ਲਵੋ।
@baljeet3314
@baljeet3314 3 жыл бұрын
Uni. Kehdi?
@baldevchungha3529
@baldevchungha3529 3 жыл бұрын
ਬੁਧ ਜੀ ਬਹੁਤ ਲੋਕ ਅੱਜ ਵੀ ਮਿਹਨਤ ਕਰਦੇ ਹਨ ਜਿਆਦਾ ਲੋਕ ਨਕਲੀ ਨਹੀਂ ਹੁੰਦੇ ਤੁਸੀਂ ਸਭ ਨੂੰ ਨਾ ਫੜੋ
@jasbirsingh1298
@jasbirsingh1298 3 жыл бұрын
Very nice please continue good talk ji 😊👍👍💖👌👌👌
@gurpreetsinghbath1763
@gurpreetsinghbath1763 3 жыл бұрын
ਬਹੁਤ ਵਧੀਆ ਜੀ
@avinashmusafir2936
@avinashmusafir2936 3 жыл бұрын
Good discussion
@amarjeets7372
@amarjeets7372 2 жыл бұрын
We salute Budh Singh ji for his dare during that time in exposing these people and one salute goes to the newspaper that printed this news at that time where the rest of them refused. It is a very common thing in Punjabi University when it comes to Ph.D. and the people who have done this ph.d by copying and pasting they still do that wherever they work.
@davinderkaur8261
@davinderkaur8261 Жыл бұрын
Very useful discussion.
@sukhdevsinghsohi1951
@sukhdevsinghsohi1951 3 жыл бұрын
Veer tusi great ho
@shamlal6539
@shamlal6539 3 жыл бұрын
Both r good,simple and straight-forward persons. Though interview is in lighter veins but on very serious malpractices that too in educational field. It is a unique interview without any formalities....open. i v come across such an interview ist time. Indeed,such things r required in whole world. It hold some concrete reformative purpose. A very big educational problem which if not tackled even now will finish whole society........if somewhat remains. He took just one field of ph.d.mostly of punjabi and that too he was quite aware of it and suffered badly. If wants, also bring videos or thru other social media sources abut other subjects or other known hidden matters in the educational organisations which r damaging it , although surely such tasks r very courageous, hardworking and require dedication work.
@JaswantSingh-wi2hu
@JaswantSingh-wi2hu 3 жыл бұрын
Very good informations
@Mandeep_kaur_bhadaur
@Mandeep_kaur_bhadaur 3 жыл бұрын
ਸਹੀ ਕਿਹਾ ਜੀਓ
@harpreetsinghgrewal7563
@harpreetsinghgrewal7563 3 жыл бұрын
Bahut wadhia !
@saanjhsawera9651
@saanjhsawera9651 2 жыл бұрын
ਬੜਾ ਦਿਲਚਸਪ ਦੁਖਦਾਈ ਮਾਮਲਾ ਹੈ। ਅਜਿਹਾ ਮਾਮਲਾ ਤਾਂ ਇਕ ਵੀ ਨਹੀਂ ਮਿਲਣਾ ਚਾਹੀਦਾ ਹੈ। ਤੁਹਾਡੀ ਕੋਸ਼ਿਸ਼ ਚੰਗੀ ਹੈ।ਇਸ ਦੇ ਸਿੱਟੇ ਠੀਕ ਨਿਕਲਣਗੇ। ਸਾਰਾ ਕੁਝ ਗ਼ਲਤ ਹੀ ਨਹੀਂ ਹੈ। ਗ਼ਲਤ ਜ਼ਰੂਰ ਹੈ। ਨਵਤੇਜ ਗੜ੍ਹਦੀਵਾਲਾ
@devinderpunj8411
@devinderpunj8411 3 жыл бұрын
Sir u r doing a daring job keep it up I salute u
@Sukhwinder351
@Sukhwinder351 3 жыл бұрын
ਕਾਫੀ ਬੁਰਾ ਹਾਲ ਹੈ ਪੰਜਾਬੀ ਸਾਹਿਤ ਦਾ।
@gurbachansingh1869
@gurbachansingh1869 3 жыл бұрын
Budh singh You are great Very rear person speaks like you Give money or material Get degree. Punjab thohadda Renne (debt) aaa
@angrejsinghshergill8548
@angrejsinghshergill8548 3 жыл бұрын
Kyi gllan bilkul sachian ji main 20 saal akhin vekhiyan
@dr.jarnailsingh2508
@dr.jarnailsingh2508 3 жыл бұрын
ਇਹ ਕਹਿਣਾ ਬਿਲਕੁਲ ਗਲਿਤ ਹੈ ਕਿ " ਦਸਵੀਂ ਪਾਸ ਕਰਨਾ ਮੁਸ਼ਕਿਲ ਹੈ, ਪਰ ਪੀ ਐੱਚ ਡੀ ਕਰਨਾ ਆਸਾਣ ਹੈ" Ph. D does not mean only Ph. D (Punjabi).
@nirmalsingh-li5ct
@nirmalsingh-li5ct 3 жыл бұрын
ਬੂਟਾ ਸਿੰਘ ਸ਼ਾਦ ਪੰਜਾਬੀ ਨਾਵਲ ਜਗਤ ਦਾ ਗਾਡਰ
@JaspreetSingh-js1xn
@JaspreetSingh-js1xn 3 жыл бұрын
Wah ji wah🚜🚜🚜🚜🚜 Najara bann dita
@iqbalsingh2302
@iqbalsingh2302 3 жыл бұрын
🙏🙏🙏🙏
@salwindersingh8156
@salwindersingh8156 3 жыл бұрын
We have been seen corruption in every field in punjab.it is very shameful for our community.because our community have been very poor.they have been faced many problems in every field.i like some honest people.waheguru sab te Mehar bharia hath Rakhi
@sunnysingh8080
@sunnysingh8080 3 жыл бұрын
Banda baakay he educated lgda....eh taa jrra putan wala ...jhoothay bandeya dia....eho jehay asli sikh hunday nay...dhanvaad veer tera.👌👌👌🙏
@user-rm4vb4wb9x
@user-rm4vb4wb9x Жыл бұрын
ਹਾਕਮਾਂ ਦੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸਿੱਖਿਆ ਢਾਂਚੇ ਦਾ ਭੱਠਾ ਬਿਠਾਇਆ ਗਿਆ ਹੈ।
@LalitSharma-pn4ur
@LalitSharma-pn4ur 3 жыл бұрын
👌👌👌👌👌
@bhupinderpalkaur5698
@bhupinderpalkaur5698 2 жыл бұрын
Yes it is a issue
@sunnysingh8080
@sunnysingh8080 3 жыл бұрын
Bilkul sahi
@DAVINDERSINGH-uq9bt
@DAVINDERSINGH-uq9bt 3 жыл бұрын
Good job bro 👍
@LakhvirSingh-rp9bn
@LakhvirSingh-rp9bn 3 жыл бұрын
ਬੁਧ ਸਿੰਘ ਜਿੰਦਾਬਾਦ ਨੀਲੋਂ ਸਾਹਬ ਜਿੰਦਾਬਾਦ
@Newsmoosewalaindiasunnydeol
@Newsmoosewalaindiasunnydeol Жыл бұрын
Sir, i respect your research...but I am PhD from Panjab University Chandigarh...in History...but...i can say that my research is not a copy of anyone else....you might be true but still real researches cannot be ignored....
@sherapunjab4162
@sherapunjab4162 2 жыл бұрын
ਪੰਜਾਬੀ ਯੂਨੀਵਰਸਿਟੀ ਨੇ ਸਿਰਫ ਲ਼ ਦੀ ਖੋਜ ਕੀਤੀ ਹੈ 😁😁😁😁😁😁😁
@00kamal72
@00kamal72 3 жыл бұрын
ਵੀਰੇ ਤੁਸੀ ਤਾ ਵਖੀਏ ਉਧੇੜ ਦਿਤੱੇ ਫਿਰ ਜੌਬ ਤਾ ਜਾਣੀਸੀ ਬਾਕੀ ਆਪਣੇ ਦੇਸ ਨੂੰ ਛੱਡਣ ਦਾ ਵੱਡਾ ਕਾਰਨ ਵੀ ਲੋਕਾ ਦਾ ਇਹੋ ਹੈ ਕਿਤੇ ਆਪਣੀ ਮਿਹਨਤ ਦਾ ਮਤਲਵ ਪੜਾਈ ਮੁੱਲ ਤਾ ਪੲੇਗਾ ੲਿਥੇਤਾ ਸਭ ਲਿਕਾਉ ਆ
@user-bu6hu8jh5y
@user-bu6hu8jh5y 3 жыл бұрын
Oh my God!!
@RajinderSingh-re6vn
@RajinderSingh-re6vn 3 жыл бұрын
ਆਤਮ ਹਮਰਾਹੀ ਡਾ ਼ ਲੁਧਿਆਣਾ
@baljindercheema7236
@baljindercheema7236 3 жыл бұрын
True
@BaljeetKaur-vk4vd
@BaljeetKaur-vk4vd 3 жыл бұрын
Please read some ideas of discussion among yourselves and a dialogue with the goverment with stronger argument. Poverty-focused government 1. One central goal should be to create a more poverty-focused government. 2. Previously, poverty reduction had been largely a marginalized concern within governments of developing countries, India is still a developing country and should be more focused. 3. Through the Poverty Reduction Strategy process, the issue of poverty should be moved up in priority, letting go of what has not worked and implementing what will work.......creating more comprehensive plans addressing poverty specifically than ever before, eg employment , income>>>>freeing people to provide by themselves for themselves..... with independence of daily meal and housing etc, .....education, resources >>>>knowledge, information, tools to enable farming at comfortable level. 4. There should be also an increase in “pro-poor” spending within the health, education and transportation sectors. Government participation be, including ministries, parliament and sub-national governments farmers participation and other involvement. eg, groups that will honour the poverty reduction idea and not step over the farmer and majdoor and crushing them......instead,,,to help them.....this can include good people civil society groups, women’s groups to educate families and people, ethnic minorities, policy research institutes and academics, the private sector who wants to help the poor farmers and majdoor, trade unions in support of farmers and representatives such as legal people who can read the law and know the law is written in the help of people and not to destroy them from different regions of the country from individual states. Participation and consultation of the poor or their representatives Civil society involvement 1. One major function of the Poverty Reduction Strategy has to encourage more participation from the population: whole of India farmer and that are not. 2. The purpose of civil society involvement is to increase the influence of farmers in policy creation, program implementation, resource allocation and priority setting. 3. The intent here is to cultivate a degree of national consensus, thereby creating a poverty reduction strategy that is more representative of farmers and majdoor interests. 4. The idea behind this should be that the Poverty Reduction Strategy then be owned by the population also be h government and then it can be sustainable, as it suits the needs and capacities of the country.
@baljeetsinghsandhu8489
@baljeetsinghsandhu8489 3 жыл бұрын
Very good Budh Singh.
@user-rd4hx1zw2u
@user-rd4hx1zw2u 3 жыл бұрын
ਜੋ ਥਮੇ ਬਾਤਾ ਕਰ ਰਹੇ ਸੲੀ ਏ
@bala4201
@bala4201 3 жыл бұрын
ਬਾਈ ਜੀ ਬੇੜਾ ਗਰਕ ਹੈ ।
@LakhwinderSingh-xt4mc
@LakhwinderSingh-xt4mc 3 жыл бұрын
Nyc
@yadvindersinghguram4264
@yadvindersinghguram4264 3 жыл бұрын
ਬਾਬਾ ਬੁੱਧ ਜੀ🌹
@udaaidadefan5651
@udaaidadefan5651 3 жыл бұрын
Veer ji gal eh aaa ke age wala response Ni de reha property ... Punjabi boli Punjabi he hundi aaa last ch kina active oh gya se
@JagpreetSinghChahal
@JagpreetSinghChahal Жыл бұрын
Sach ae
@hardevsingh6468
@hardevsingh6468 3 жыл бұрын
ਸੱਚ ਕਹਾ ਤੇ ਭਾਬੜ ਮੱਚਦਾ
@narindermultani2874
@narindermultani2874 3 жыл бұрын
If you want to improve research level in all languages then make paper publication mandatory in recognized journals. At least two research papers at international level.
@shrutibansal9937
@shrutibansal9937 3 жыл бұрын
Publication is mandatory already, but there is also corruption in it as well.
@vivelathelandofglory6321
@vivelathelandofglory6321 3 жыл бұрын
Very sad state of affairs in our dear Punjab.....so much corruption....moral and economic...
@harmeetkaurmeetwritersingr3689
@harmeetkaurmeetwritersingr3689 3 жыл бұрын
ਏਦਾਂ ਈ ਹੁੰਦਾ ਸੱਚ ਦੱਸ ਰਹੇ ਨੇ ਬੁੱਧ ਸਿੰਘ ਵੀਰ ਜੀ
@linconjeet7061
@linconjeet7061 3 жыл бұрын
Bilkul sahi hai tuhadi har gal.tuhadi gal ton pata lagda kyon Punjabi University vale sare Drama kyon karde ne.
@linconjeet7061
@linconjeet7061 3 жыл бұрын
Je tan koi kise vade minister da rishtedaar ya University mulazim da rishtedaar hai tan tuhade lai shartan hor han,baki aam students lai shartan hor han
@linconjeet7061
@linconjeet7061 3 жыл бұрын
Government dian grants kho raj ke Research de aise di taise.
@kulvircheema8886
@kulvircheema8886 3 жыл бұрын
52 books de mahanta daso sir please
@jot0092
@jot0092 2 жыл бұрын
Eh paper di details send kr deo ta ki asi bi pdh skye
@harmeetkaurmeetwritersingr3689
@harmeetkaurmeetwritersingr3689 3 жыл бұрын
ਬਹੁਤ ਕੁਝ ਨਕਲ ਮਾਰ ਕੇ ਹੁੰਦਾ
@learntounlearn2500
@learntounlearn2500 3 жыл бұрын
Manjit bai op 🔥
@jagvirsinghkhangura7774
@jagvirsinghkhangura7774 3 жыл бұрын
😀😀
@sukhdevdhillon7161
@sukhdevdhillon7161 3 жыл бұрын
Punjabi di MA ta 1950 ch shuru hoi c Fr ph.d 1925 ch kiwe
@ravindersingal5679
@ravindersingal5679 3 жыл бұрын
Buddh Singh Nelon is Dr. Budhi Kota Subbarao of Punjab.
@llbllm1698
@llbllm1698 3 жыл бұрын
Deptt dae theakdara de kartoota nae sb. u r right g
@bhourrecorders1241
@bhourrecorders1241 3 жыл бұрын
ਹਾਹਾਹਾਹਾ ਨਿੱਕੀ ਜਿਹੀ ਗੱਲ ਨੂੰ ਗੱਪਾਂ ਦਾ ਪਰੇਥਣ ਲਾ ਕੇ ਵਧਾ ਕੇ ਪੇਸ਼ ਕਰਦਿਆਂ ਕਿਤਾਬ ਲਿਖ਼ਣ ਨੂੰ ਪੀ ਐਚ ਡੀ ਕਹਿੰਦੇ ਹਨ।ਉਹੀ ਕਿਤਾਬ ਫਿਰ ਇਤਹਾਸਕ ਦਸਤਾਵੇਜ਼ ਬਣ ਜਾਂਦੀ ਹੈ
@panjabisher6696
@panjabisher6696 3 жыл бұрын
Very true..!! add the name of Gurdarshan Dhillon and Dr Udoke's name in the list of fake Phd'ers
@lovjeetromana
@lovjeetromana 3 жыл бұрын
why
@jagdipsingh1501
@jagdipsingh1501 3 жыл бұрын
Bilkul sach. Phd wich sab hera feri hundi hai. Favouritism chalda hai. Punjabi University wich total corruption hai. Sab gand paeya pia hai. Koi puchhan wala nahi
@davinderpreet3924
@davinderpreet3924 3 жыл бұрын
Baba budh singh ji ki jai ho
@rahul4646474
@rahul4646474 3 жыл бұрын
Shayad Punjabi bhawan vich piche peya set tusi wapis rakhna bhul gye c jo ki haneri chalan kar k gir geya c ji. Theatre nu nwa khreedna aukha hunda sir kyunki sarkae valo koi madad nahi. Baaki tusi galaa vadiya kitiya knowledge diya.
@sandaldeepantal4504
@sandaldeepantal4504 3 жыл бұрын
22 ji number deyo main ve karne PhD. Koi sasta ja banda
@baljeet3314
@baljeet3314 3 жыл бұрын
?
@GoogleAccount-pw9kt
@GoogleAccount-pw9kt 3 жыл бұрын
ਹਾਹਾਹਾਹਾ ਹਾਹਾਹਾਹਾ 😀😀
@angrejsinghshergill8548
@angrejsinghshergill8548 3 жыл бұрын
Out of india nhi janda c bai ji galt aa....
@baljeetsinghsandhu8489
@baljeetsinghsandhu8489 3 жыл бұрын
Out of jurisdiction hea.
@navjotdhillon4108
@navjotdhillon4108 2 жыл бұрын
Budh singh neelon ni budh changara aa bai
@44wxy
@44wxy 3 жыл бұрын
Jinne punjabi de professor lag nen sarrea nen paise de ke likwaian nen . IK Banda tan budhlada vich like da si
Sigma Kid Hair #funny #sigma #comedy
00:33
CRAZY GREAPA
Рет қаралды 35 МЛН
Beautiful gymnastics 😍☺️
00:15
Lexa_Merin
Рет қаралды 15 МЛН
路飞太过分了,自己游泳。#海贼王#路飞
00:28
路飞与唐舞桐
Рет қаралды 17 МЛН
DES PUADH : Jang Bahadur Goyal l Manjit Singh Rajpura l B Social
1:11:53
DES PUADH : Labh Singh Sandhu l Manjit Singh Rajpura l B Social
1:17:42
Как мама ухаживает за мной VS гостями
0:50
Время горячей озвучки
Рет қаралды 3,2 МЛН
ПОМОГИ РАЗБУДИТЬ ПИЛОТА 😱😱
0:16
ДЭВИД ЛАВА
Рет қаралды 3,9 МЛН
貓媽媽🆚爆米花🌽🥷🍿 #aicat #shorts #cute
0:33
Cat Cat Cat
Рет қаралды 46 МЛН
我说我不是故意的,你们信吗
0:25
侠客红尘
Рет қаралды 26 МЛН
ToRung short film: i sell watermelon🍉
0:38
ToRung
Рет қаралды 12 МЛН
Why Is He Unhappy…?
0:26
Alan Chikin Chow
Рет қаралды 7 МЛН