ਪਾਕਿਸਤਾਨ ਵਿੱਚ ਬਾਬੇ ਨਾਨਕ ਦੀ ਖੇਤੀ Kartarpur Sahib Pakistan | Punjabi Travel Couple | Ripan Khushi

  Рет қаралды 442,690

Punjabi Travel Couple

Punjabi Travel Couple

7 ай бұрын

Пікірлер: 620
@nirmalsidhu7514
@nirmalsidhu7514 7 ай бұрын
ਬਿਲਕੁਲ ਸੱਚ,ਖੇਤ ਤਾਂ ਆਪਾ ਨੂੰ ਗੂਰੂ ਸਾਹਿਬ ਦੀ ਮਿਹਰ ਸਦਕਾ ਬਹੁਤ ਵੱਡਾ ਤੋਹਫ਼ਾ ਮਿਲਿਆ,ਸਾਨੂੰ ਖੇਤਾ ਤੇ ਖੇਤੀ ਨਾਲ ਮੋਹ ਹੋਣਾ ਚਾਹੀਦਾ!!
@BoSS-tu1df
@BoSS-tu1df 7 ай бұрын
ਰਿਪਨ ਵੀਰ ਜੀ ਤੇ ਖੁੱਸ਼ੀ ਭੈਣ ਜੀ 🙏 ਦੋਨਾਂ ਦਾ ਬਹੁਤ ਬਹੁਤ ਤਯੇ ਦਿਲੋਂ ਧੰਨਵਾਦ ਵੀਰ ਜੀ ਸਾਨੂੰ ਘਰੇ ਬੈਠਿਆਂ ਸਾਡੇ ਬਾਬੇ ਦਾ ਘਰ ਦਿਖਾਉਣ ਲਈ ਜਿੱਥੇ ਓਹਨਾਂ ਦਾ ਜਨਮ ਹੋਇਆ 🙏🙏🙏
@user-xf7jx5wv8n
@user-xf7jx5wv8n 7 ай бұрын
ਧੰਨ ਧੰਨ ਬਾਬਾ ਨਾਨਕ ਜੀ ❤ਦਿਲ ਬਾਗੋ ਬਾਗ ਹੋ ਗਿਆ ਬਾਬਾ ਨਾਨਕ ਜੀ ਦੇ ਖੇਤ ਦੇਖ ਕੇ ਸੱਚੀ ❤🙏🙏🙏🙏🙏
@harvindersingh5994
@harvindersingh5994 7 ай бұрын
ਧੰਨ ਧੰਨ ਰਾਮਦਾਸ ਗੁਰੁ ਮੇਹਰ ਕਰੇ ਲ਼ਾਂਘਾ ਹਮੇਸ਼ਾ ਵਾਸਤੇ ਖੁਲ ਜਾਵੇ ਦੋਹੇ ਪੰਜਾਬ ਮੁੜ ਕੇ ਇਕ ਹੋ ਜਾਣ ਤੇ ਦਰਸ਼ਨ ਅਭਿਲਾਖੀ ਖੁੱਲ੍ਹੇ ਦਰਸ਼ਨ ਕਰ ਸਕਣ।
@Lofi_Songs57
@Lofi_Songs57 Күн бұрын
Sadly usko side kr diya is fazool pmln ne
@JagtarSingh-wg1wy
@JagtarSingh-wg1wy 7 ай бұрын
ਰਿਪਨ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@user-bg8yr9qk9r
@user-bg8yr9qk9r 7 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ 🙏🙏
@hardeepkaur8536
@hardeepkaur8536 7 ай бұрын
ਬਾਬਾ ਜੀ ਦੀ ਕਿਰਪਾ ਸਦਕਾ ਗੁਰਦਵਾਰਾ .ਸ਼ੀੑ ਕਰਤਾਰਪੁਰ ਸਾਹਿਬ ਜੀ ਦੇ 5 ਵਾਰ ਦਰਸ਼ਨ ਦੀਦਾਰੇ ਕੀਤੇ ਜੀ 🙏ਖਜੂਰਾ ਲੱਗੀਆ ਹੋਈਆ ਬਹੁਤ 😇
@user-lx1xh5pj6v
@user-lx1xh5pj6v 7 ай бұрын
ਰਿਪਨ ਅਤੇ ਖੁਸ਼ੀ ਤੁਹਾਨੂੰ ਬਾਬਾ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ
@sukhjinderbilling9962
@sukhjinderbilling9962 7 ай бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@hardeepkaurgill6633
@hardeepkaurgill6633 7 ай бұрын
ਬਹੁਤ ਬਹੁਤ ਧੰਨਵਾਦ ਰਿਪਨ ਵੀਰੇ ਤੁਸੀਂ ਸਾਨੂੰ ਬਾਬਾ ਜੀ ਦੇ ਖੇਤਾਂ ਦੇ ਦਰਸ਼ਨ ਕਰਵਾਏ ਵਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ
@user-cz6fo5qp4i
@user-cz6fo5qp4i 7 ай бұрын
Ripan and Khushi aj ap bahot hi Sundar lag rahy ho so cute Amazing vedio
@kanwarjeetsingh3495
@kanwarjeetsingh3495 7 ай бұрын
ਸਤਿ ਸ੍ਰੀ ਅਕਾਲ ਜੀ ਧੰਨਵਾਦ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ । ਗੁਰੂ ਨਾਨਕ ਪਾਤਿਸ਼ਾਹ ਤੁਹਾਡੀ ਯਾਤਰਾ ਸਫਲ ਕਰਨ।
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@manjeetkaurwaraich1059
@manjeetkaurwaraich1059 7 ай бұрын
ਰਿਪਨ ਤੇ ਖੁਸ਼ੀ ਅੱਜ ਤੁਸੀਂ ਪੂਰੇ ਪੰਜਾਬੀ ਲੱਗਦੇ ਹੋ ਬਹੁਤ ਬਹੁਤ ਧੰਨਵਾਦ ਰਿਪਨ
@ChibbRajput
@ChibbRajput 7 ай бұрын
Manjeet G tussi ve kadi ao ❤❤❤❤
@KulwinderKaur-us9jy
@KulwinderKaur-us9jy 7 ай бұрын
Dona punjaba de sada chardi kala rahe 🤗🤗🙌🙌
@ParamjeetKaur-dy8mw
@ParamjeetKaur-dy8mw 7 ай бұрын
ਰਿਪਨ‌ ੍ਰਖੁਸੀ ਬਹੁਤ ਬਹੁਤ ਧੰਨਵਾਦ ਜੀ ਜਿਓਂਦੇ ਰਹੋ❤❤
@kaurkaur468
@kaurkaur468 7 ай бұрын
ਵਾਹਿਗੁਰੂ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣਾ 🙏
@harnekmalla8416
@harnekmalla8416 7 ай бұрын
ਬਾਬਾ ਜੀ ਜਿਥੇ ਕੀਰਤ ਕੀਤੀ ਖੇਤੀ ਕੀਤੀ ਇਸ ਪਾਵਨ ਸਥਾਨ ਨੂੰ ਦਿਖਾਉਣ ਲਈ ਧੰਨਵਾਦ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@gurbhejsingh8912
@gurbhejsingh8912 7 ай бұрын
ਰਿੱਪੰਨ ਜੀ ਗੁਰੂ ਨਾਨਕ ਜੀ ਮੁਤਾਬਿਕ ਉੱਤਮ ਖੇਤੀ ਮੱਧਮ ਵਪਾਰ ਹੈ ਨਾ ਕਿ ਨਖਿਧ ਵਪਾਰ ਹੈ
@kulwant3434
@kulwant3434 7 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻
@user-mw3fh5qs3q
@user-mw3fh5qs3q 7 ай бұрын
ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਆਪ ਜੀ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ।ਬਹੁਤ ਵਧੀਆ ਵਲੌਗ।
@Azaadrooh1313
@Azaadrooh1313 7 ай бұрын
ਉਡੀਕ ਸੀ ਵੀਰੇ ਵੀਡੀਓ ਦੀ ਧੰਨਵਾਦ ਖੁਸ਼ ਰਹੋ ਸਾਰੀ ਫੈਮਲੀ ਵੱਲੋ ਬਹੁਤ ਸਾਰਾ ਪਿਆਰ❤🙏
@GagandeepSingh-jo9wk
@GagandeepSingh-jo9wk 7 ай бұрын
ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@Sajid12wala
@Sajid12wala 7 ай бұрын
Ma Sha Allah U R Both So Good May God Bless you I Like And Watch Your Every Volog Every Day I M From Pakistan Sargodha Love U Brother And Sister
@user-oc1tw1rw3p
@user-oc1tw1rw3p 7 ай бұрын
Ripan veer g bhaqawalion jo ke 3 bar tusi agay bake Pakistan wale sare veer bohat pyar karde ne maharaj tuhade te maher kare sat sri akal g❤❤❤❤❤❤❤❤❤
@user-fw4lf5qm8c
@user-fw4lf5qm8c 7 ай бұрын
Good bai ji from moga punjab Ajit pal singh thanks very much
@gajjansingh4876
@gajjansingh4876 7 ай бұрын
ਰਿਪਨ ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ 50ਕਿਲੋਮੀਟਰ ਹੈ, ਲਾਹੌਰ ਤੋਂ ਦੂਰ ਹੈ ਕਰਤਾਰਪੁਰ
@HANKARI_59
@HANKARI_59 7 ай бұрын
ਬਹੁਤ ਵਧੀਆ ripan ਬਾਈ TUC ਸਾਨੂੰ ਘਰ ਬੈਠੇ ਕਰਤਾਰ ਪੁਰ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹੋ । ਮਾਲਕ ਸੋਨੂੰ ਤੰਦਰੁਸਤੀ ਬਖਸ਼ੇ ❤❤
@ShakeelHussainVlogs
@ShakeelHussainVlogs 7 ай бұрын
Big fan from wagha border village Lahore Punjab Pakistan🇵🇰💯❤
@h.s.gill.4341
@h.s.gill.4341 7 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ ਜੋੜੀ ਨੂੰ
@Jasswinderkaurkhanna
@Jasswinderkaurkhanna 6 ай бұрын
Rippan te khushi beta waheguru thonu donnan chardikala bakshe ghar baithi sangat nu gurdhamma de darshan kra rhe on. Waheguru ji ka khalsa waheguru ji ki fateh.
@kulwantkaur1692
@kulwantkaur1692 7 ай бұрын
ਸੱਤ ਸ਼੍ਰੀ ਆਕਾਲ ਅੱਜ ਤਾਂ ਸਾਡੇ ਵੀ ਭਾਗ ਜਾਗ ਪਏ। ਜਿੰਨਾ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਤੁਹਾਡੀ ਬਹੁਤ ਬਹੁਤ ਮੇਹਰਬਾਨੀ।
@gurparwindersingh6511
@gurparwindersingh6511 7 ай бұрын
ਰਿਪਨ ਪਾਕਿਸਤਾਨੀ ਬੋਸਕੀ ਦਾ ਕੁੜਤਾ ਪਜਾਮਾ ਗੋਲ ਗਲਮਏਦਆ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੰਦਾ ਬਹੁਤ ਵਧੀਆ ਲਗਦਾ
@HarpreetSingh-ux1ex
@HarpreetSingh-ux1ex 7 ай бұрын
ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਪਾਵਣ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਖੇਤੀ ਬਾੜੀ ਕੀਤੀ ਤੇ ਜੋਤੀ ਜੋਤ ਸਮਾਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਰਸ਼ਨ ਦੀਦਾਰੇ ਕਰਵਾਉਣ ਲਈ ਤੁਹਾਡਾ ਧੰਨਵਾਦ ਜੀ 🙏 🙏
@mohindersingh1879
@mohindersingh1879 7 ай бұрын
Choti bacchi khushi naal attach ho gayi hai. Loving girls.
@user-sh8rh9kl5b
@user-sh8rh9kl5b 7 ай бұрын
ਰਿਪਨ ਅਤੇ ਖੁਸ਼ੀ .ਅਸੀਂ ਤੁਹਾਡੇ ਕਰਜਈ ਹੋ ਗਏ ਆਂ. ਸਾਡੇ ਕੋਲ ਸ਼ਬਦ ਨਹੀਂ ਬਚੇ ਤੁਹਾਡਾ ਧੰਨਵਾਦ ਕਰਨ ਲਈ. ਬਸ ਸਾਡੇ ਵੱਲੋਂ ਦੁਆਵਾਂ ਦੁਆਵਾਂ ਦੁਆਵਾਂ Lakha from ludhiana 🙏🙏❤❤
@sushilgarggarg1478
@sushilgarggarg1478 7 ай бұрын
Dhan-Dhan guru Nanak dev ji pehli patshahi....@
@parwindersingh2246
@parwindersingh2246 7 ай бұрын
Veer mai vi ajnale ton han. Tsi ajnala name bolya si video ch. Bhut vdia lgya. Mera vi bhut dil krda lahore jaan nu
@aarko9102
@aarko9102 7 ай бұрын
Veer Ji, Shat Shri Akal! Tusi Shri Guru Sahib ji da Gurudwara te Khet dikha ke Mann Khush karta ji! 🙏🙏 Pandit Family from India 🇮🇳
@satyakijeet1815
@satyakijeet1815 7 ай бұрын
ਰਿਪਨ ਤੈ ਖੂਸੀ ਜੀ ਧਾਡੈ ਨਾਲ ਮੈਵੀ ਗੁਰੂ ਨਾਨਕ ਸਾਹਿਬ ਜੀ ਦੈ ਖੇਤਾ ਵਿੱਚ ਘੁਮ ਲਿਆ ਹੋਰ ਤੁਸੀ ਬਹੁਤ ਵਧੀਆ ਸੁਨੇਹਾ ਦਿੱਤਾ ਖੇਤੀ ਦਾ ਏਦੈ ਬਿਣਾ ਅਸੀ ਕੁਝ ਨਹੀਂ ਸਾਡਾ ਵਜੂਦ ਖਤਮ ਹੋਜੂ ਜੈ ਖੇਤੀ ਛੱਡ ਦੇ ਹੋਰ ਇਮਰਾਨ ਖਾਨ ਤੈ ਵਾਹਿਗੁਰੂ ਕਿਰਪਾ ਕਰੈ ਜਿਨੈ ਐਡਾ ਸੋਣਾ ਗੁਰੂ ਘਰ ਦੀ ਸਭਾਲ ਫਿਰ ਤੋ ਕਰਵਾਈੴ
@Happyjaani1998
@Happyjaani1998 7 ай бұрын
ਮੈਂ ਬਹੁਤ ਕਰਮਾ ਵਾਲਾ ਮੈਂ ਡੇਰਾ ਬਾਬਾ ਨਾਨਕ ਤੋਂ ਸਾਡੀ ਪਸਾਂਨ ਬਾਬਾ ਜੀ ਦੇ ਨਾਮ ਤੋਂ ਹੁੰਦੀ 🙏
@bhinderduhewala2853
@bhinderduhewala2853 5 ай бұрын
ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@indersidhulehra2603
@indersidhulehra2603 7 ай бұрын
ਰਿਪਨ ਵੀਰ ਇਹ ਵੀ ਦੱਸੋ ਇਸ ਗੁਰਦੁਆਰਾ ਸਾਹਿਬ ਤੇ ਭਾਰਤ ਫੌਜ ਨੇ ਬੰਬ ਸੁੱਟਿਆ ਸੀ ਪਰ ਉਹ ਖੂਹ ਵਿੱਚ ਡਿੱਗ ਗਿਆ ਇਹ ਗੱਲ ਸਹੀ ਆ
@ktvprime
@ktvprime 7 ай бұрын
Yes it's true
@sikandersidhu8881
@sikandersidhu8881 7 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadhadi Kala rakhna 🙏🙏
@TarsemSingh-st1vw
@TarsemSingh-st1vw 7 ай бұрын
Very nice video beta ji shri kartarpur sahib gurudwara, sahib ji de darshan karwaoun lai bahut bahut dhanbad keep it up beta ji god bless both of you lot's ofwishes and love❤❤❤❤❤❤❤❤❤❤❤❤❤From Lakhwinder Kaur gurdaspur
@abhisinghsahota343
@abhisinghsahota343 7 ай бұрын
Love from bathinda...( punjab)❤
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@RajKumar-tl1ov
@RajKumar-tl1ov 7 ай бұрын
Guru Nanak de Khetan chon barkat ja nahi skdi Sat shree akal Ripan ji & Khushi ji & nal aai sari sangat nu Sh. Kartarpur Sahib ji de darshan karvaun Laee aap jian da bahut 2 dhanbad Raj Joga c/o Deep Electric works Joga
@sushilgarggarg1478
@sushilgarggarg1478 7 ай бұрын
Enjoy a tour of Lahore city Pakistan 🇵🇰 ❤❤❤
@GJ-yx1nb
@GJ-yx1nb 7 ай бұрын
Perfect sikh couple Rippon and Khushi
@HasanM-ib8fm
@HasanM-ib8fm 7 ай бұрын
Please visit 🙏 district Bahawalpur city of riyasat Bahawalpur ❤❤❤❤❤❤
@KamalSingh-dl6yc
@KamalSingh-dl6yc 7 ай бұрын
vakkaar ji vari good man,,ਰਿਪਨ ਵੀਰ ਜੀ ਤੇ ਖੁੱਸ਼ੀ ਭੈਣ ਜੀ 🙏saria ਦਾ ਬਹੁਤ ਬਹੁਤ ਤਯੇ ਦਿਲੋਂ ਧੰਨਵਾਦ
@chahal-pbmte
@chahal-pbmte 7 ай бұрын
ਰਿਪਨਖੁਸੀ ਜੀ ਬਹੁਤ ਬਹੁਤ ਧੰਨਵਾਦ ਦੋਵਾਂ ਦਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਾਉਣ ਲਈ।
@hansasah-qk5kz
@hansasah-qk5kz 7 ай бұрын
Good.RiPan.khusi.Thans
@user-go8fn5rm1l
@user-go8fn5rm1l 5 ай бұрын
ਕਿਰਤ ਖਰੇ ਵੰਡਕੇ ਛਕੋ ਨਾਮ ਜਪੋ ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਉਨਾਂ ਨੈ ਆਪਣੀਆੰ ਚਾਰ ਉਦਾਸੀਆਂ ਵਿਚ ਸਿਦਾਂ ਨੂੰ ਦਿਤੇ ਸਨ ।
@pinderthathgaria
@pinderthathgaria 7 ай бұрын
MAJHE Ale ❤Tarn Taran
@RajinderSingh-ds3mf
@RajinderSingh-ds3mf 7 ай бұрын
ਸਤਿ ਸ੍ਰੀ ਆਕਾਲ ਜੀ (ਰਾਜ ਗਿੱਲ ਦਿੜ੍ਹਬਾ)
@rajapatwari243
@rajapatwari243 7 ай бұрын
Dhan Guru Nanak Ji Waheguru Ji Kirpa Karan
@gurpreetjhander
@gurpreetjhander 7 ай бұрын
22 g koi shabd e ha ne ke gal kreya bs bahut vadia mja a gya vlog dekh k
@mahindersinghsarari3162
@mahindersinghsarari3162 7 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏💝🙏🙏💝🙏
@jobanmalhi3630
@jobanmalhi3630 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sukhdevkhan4430
@sukhdevkhan4430 7 ай бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਗੁਰੂ ਪਿਆਰੀਏ ਸੰਗਤ ਸਾਰਿਆਂ ਨੂੰ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਘਰ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@rajivsharma8665
@rajivsharma8665 7 ай бұрын
Ripan veer g sat shri akaal g sukar h babe da tuhade mukh vicho saade batale da naam aaya dhanvaad 🙏🙏
@servicemehkma1947
@servicemehkma1947 7 ай бұрын
ਬਾਈ ਰਿਪਨ ਤੁਸੀ ਬਾਹਲਾ ਐਦਾ ਨਾ ਕਰਿਆ ਕਰੋ ਥੋਡੇ ਆਹਾ ਸਾਡੇ ਆਹਾ ਸਾਡੇ ਪੰਜਾਬ ਚ ਆਹ ਚੀਜ ਥੋਡੇ ਪੰਜਾਬ ਚ ਆਹ ਚੀਜ ਤੁਸੀ ਐਦਾ ਕਿਹਾ ਕਰੋ ਆਪਣੇ ਉਧਰ ਆਹਾ ਆਪਣੇ ਇਧਰ ਆਹਾ ਬਾਕੀ ਤੁਸੀ ਗੁੱਸਾ ਨਾ ਕਰਿਉ
@Searchboy77
@Searchboy77 7 ай бұрын
Waheguru ji 🙏 tuhanu hamesha kush rakhe ❤😊🥰👩‍❤️‍👨
@balbirsinghvirk5555
@balbirsinghvirk5555 7 ай бұрын
Dhan baba nanak Dev ji vaheguru ji. Balbir Singh Virk canada
@JatinderSingh-xb8te
@JatinderSingh-xb8te 7 ай бұрын
❤❤❤❤mohali gurudwara phase 6
@Moinkhan-xb7hx
@Moinkhan-xb7hx 6 ай бұрын
Imran Khan has given a precious gift to me all Sikh brother.
@SatnamSingh-xg3lb
@SatnamSingh-xg3lb 7 ай бұрын
Ripan 22 bahot bahot tnwad Guru Nanak paatshah ji de Gurudwara Sahib ate ohna de kheta de darshan krvaye bahot bahot tnwad 22ji mnn khush ho gya 22 jeyonde vsde rho
@GurbaniisJagMehChanan
@GurbaniisJagMehChanan 7 ай бұрын
ਬਹੁਤ ਵਧੀਆ ਵੀਡੀੳ ਸਰ ਜੀ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਜੀ🎉🎉🎉🎉
@SukhwinderKaur-uk2sx
@SukhwinderKaur-uk2sx 7 ай бұрын
Satnam shiri Waheguru ji Dhann Dhann shiri guru nanak dev ji maharaj
@pritpalsingh2303
@pritpalsingh2303 7 ай бұрын
Jithey Siri Guru Arjun dev ji ne Ravi ch last ishnan kita oh jagah dikhayio please
@ZulfiqarAliVlogs
@ZulfiqarAliVlogs 7 ай бұрын
Love You From ❤ Heer Ranjha City ❤
@zeeraqahamd1918
@zeeraqahamd1918 7 ай бұрын
Sare sardaran bhaieyan noo g aya noo kehndy aan ❤️❤️❤️❤️❤️🌹🌹🌹🌹🇵🇰🇵🇰🇵🇰🇵🇰🇵🇰
@harmeetkaur2388
@harmeetkaur2388 7 ай бұрын
ਵਾਹਿਗੁਰੂ ਜੀ, ਪਰਮਾਤਮਾ ਸਭ ਨੂੰ ਚੜਦੀ ਕਲਾ ਵਿੱਚ ਰਖੇ। 🙏🙏
@NirmalSingh-ln2po
@NirmalSingh-ln2po 7 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@shindersingh5708
@shindersingh5708 7 ай бұрын
ਬਹੁਤ ਵਧੀਆ ਵੀਡੀਓ ❤❤
@blackstone2306
@blackstone2306 7 ай бұрын
Nice vlog & boski pehni hoi vip lag rahi ha 👍 from 🇵🇰
@sushilgarggarg1478
@sushilgarggarg1478 7 ай бұрын
Iam always first looking daily vlog 8P.M.on you tube and 7A.M on face book.....@
@manjindersinghbhullar8221
@manjindersinghbhullar8221 7 ай бұрын
ਸਤਿ ਸ੍ਰੀ ਆਕਾਲ ਜੀ 🙏🏻🙏🏻 ਰਿਪਨ ਬਾਈ ਤੇ ਖੁਸ਼ੀ ਜੀ ਤੇ ਸਾਰੀ ਸੰਗਤ ਨੂ ਬਹੁਤ ਬਹੁਤ ਮੁਬਾਰਕਾਂ ਜੀ ਯਾਤਰਾ ਦੀ ਸਫਲ ਹੋਵੇ
@sarbjitsingh9036
@sarbjitsingh9036 7 ай бұрын
ਵਾਹਿ ਗੁਰੂ ਕਿਰਪਾ ਕਰੀ ਇਸ ਜੋੜੀ ਤੇ ❤❤😊😊
@pavitarsandhu3831
@pavitarsandhu3831 7 ай бұрын
​@@sarbjitsingh9036😮
@gurnamsinghrandhawa5572
@gurnamsinghrandhawa5572 7 ай бұрын
1❤❤❤❤❤
@daljitsingh7980
@daljitsingh7980 7 ай бұрын
ਭੁੱਲਰ ਸਾਹਿਬ ਜੀ 🙏
@narinderjitsingh3425
@narinderjitsingh3425 7 ай бұрын
Dhan. Dhan. Guru. Nanak. Dev. Ju
@jagatkamboj9975
@jagatkamboj9975 7 ай бұрын
Dhan dhan satguru sabib sri guru nanak dev ji Maharaj ji ❤
@parassingla4176
@parassingla4176 7 ай бұрын
Dhan Dhan Shri Guru Nanak Dev Ji Maharaj
@kulvindersingh115
@kulvindersingh115 7 ай бұрын
Ripan ate khusi nu yatra diya mubarkhha vir ji pakistan de pind jarur vkhhayo je
@pamarai9219
@pamarai9219 7 ай бұрын
Waheguru ji
@Diljitkourjosan6170
@Diljitkourjosan6170 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Lovepreet_997
@Lovepreet_997 7 ай бұрын
❤ kaminpura Ganganagar
@PammaRai-do6nx
@PammaRai-do6nx 7 ай бұрын
Satnam waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sandeepkhosa7064
@sandeepkhosa7064 7 ай бұрын
ਚੂਨਾ ਮੰਡੀ ਲਾਹੌਰ ਜਨਮ ਅਸਥਾਨ ਗੁਰੂ ਰਾਮਦਾਸ ਜੀ
@GurjeetSingh-kj3ti
@GurjeetSingh-kj3ti 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਹਿ ||ਆਪ ਨਾਰਾਇਣ ਕਲਾ ਧਾਰਿ ਜਗਿ ਮਹਿ ਪਰਬਰਿਉ ਨਿਰੰਕਾਰ ਆਕਾਰ ਜੋਤਿ ਜਗਿ ਮੰਡਲ ਕਰਿਉ ਵਾਹਿਗੁਰੂ ਜੀ ,, ਰਿਪਨ ਬਾਈ ਜੀ ਖੁਸੀ ਭਾਬੀ ਜੀ ਆਪ ਦੋਨਾਂ ਨੂੰ ਆਪ ਜੀ ਪਰਿਵਾਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਸਦਾ ਆਪਣੀ ਮਿਹਰ ਬਣਾਈ ਰੱਖਣ ਕਿਰਪਾ ਕਾਰਕੇ ਰੱਖਣ ਤੰਦਰੁਸਤ ਰਹੋ ਖੁਸ਼ ਰਹੋ ਵਾਹਿਗੁਰੂ ਜੀ ❤🌹💐🙏🏻
@rajbirchhina4750
@rajbirchhina4750 7 ай бұрын
Satnam waheguruji,,,,...dhan baba Nanak mera, tuhi mera pita tuhi mera mata,,,,....
@narinderpaul502
@narinderpaul502 7 ай бұрын
Bahut sohna lahor Sher v road v vadia hai guru nanak dev ji de khet v bahut vadia banya hua hai
@harjitgil66
@harjitgil66 7 ай бұрын
ਵਾਈ ਜੀ ਬਹੁਤ ਬਹੁਤ ਵਧੀਆ ਜੀ ਦਰਸ਼ਨ ਦੀਦਾਰੇ ਦੇ ਲਈ ਆਪ ਜੀ ਦਾ ਧੰਨਵਾਦ
@sushilgarggarg1478
@sushilgarggarg1478 7 ай бұрын
Dhan-Dhan shri gurdwara kartarpur sahib ji 🙏.....@
@dollarbawa5957
@dollarbawa5957 7 ай бұрын
Mere maasi ji de bete da naa Good Ji Rania hai
@rajpalkaur21
@rajpalkaur21 7 ай бұрын
ਰਿਪਨਜੀ ਸਿਆਲਕੋਟ ਦੀ ਤਹਿਸੀਲ ਪਸਰੂਰ੍ਹ ਦਾਪਿਡ ਬੋਗਰਗਿੱਲ ਜ੍ਹਰੂਰ ਦਿਖਾ ਆਉ
@Daljeetgahla
@Daljeetgahla 7 ай бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖੇ 🙏🙏🙏🙏
@varinderbanth8384
@varinderbanth8384 7 ай бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@varinderbanth8384
@varinderbanth8384 7 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@varundutta5573
@varundutta5573 7 ай бұрын
ਬਾਈ ਜੀ ਕਨਜਰਊੜ ਪਿੰਡ ਵਿਚ ਵੀ ਜਾਇਉ ਸਾਡੇ ਪੜਦਾਦੇ ਦਾ ਮਹੱਲ ਵਖਾਇਉ ਬਾਈ ਜੀ
@komalbajwa8338
@komalbajwa8338 7 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 38 МЛН
Smart Sigma Kid #funny #sigma #comedy
00:25
CRAZY GREAPA
Рет қаралды 22 МЛН