ਪੂਰੀ ਦੁਨੀਆ ਨੂੰ ਜਿੱਤ ਲਵੋਂਗੇ ਜੇ ਤੁਸੀਂ ਆਹ ਕੰਮ ਕਰ ਲਿਆ । Sant Darshan Singh Ji Tapoban Dhakki Sahib.

  Рет қаралды 48,773

Tapoban Dhakki Sahib

Tapoban Dhakki Sahib

Жыл бұрын

You can conquer the whole World if you accomplish this task !
ਮਨ ਜੀਤੈ ਜਗ ਜੀਤ (If you conquer your mind, you conquer the World)
ਮਨ ਨੂੰ ਕਾਬੂ ਕਾਰਨ ਦਾ ਆਸਾਨ ਤਰੀਕਾ | ਮਨ ਵੱਸ ਚ ਕਰਨ ਦਾ ਤਰੀਕਾ |
How to Control Your Mind ? Man jeete jag jeet.
#world #mind #katha #kirtan
Sant Baba Darshan Singh Ji Tapoban Dhakki Sahib.
SANT BABA DARSHAN SINGH JI OFFICIAL SOCIAL LINKS :
🠺 To join our Whatsapp Group :
Send your Name and City on this Number -
+919915715600
🠺 You Tube Channel (Official) :
/ @dhakkisahibtv
🠺 Instagram Account (Official) :
gurudwara_tapob...
🠺 Facebook Page (Official) :
DhakkiSahib?...
🠺 Website (Official) :
www.dhakkisahib.tv/
🠺 Baba Ji's Old Satsang Programs (You Tube Channel - Official) :
/ @tapobandhakkisahib
🠺 Telegram Channel (Official) :
t.me/+5GkZGc4g4ytjNzEx
Contact: +91-98728-88550, +91-98727-52208
Address : Village Maksudra, Tehsil Payal, District Ludhiana, Punjab 141416
Directions : maps.app.goo.gl/nmqheuF3HWD3F...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Baba ji preaches the oneness of all Religions, adherence to one's own Religion by the Devotees, Recitation of Naam, Sharing of food, Keeping away from caste system and superstitions, Renouncing alcohol and drugs, Protecting the Environment, Respecting the elders & fostering Universal Brotherhood & World Peace.
#santbabadarshansinghji #tapobandhakkisahib #waheguru #gurbani #spirituality #motivation #meditation #allreligions

Пікірлер: 164
@amarjeetkaur7351
@amarjeetkaur7351 Жыл бұрын
ਪੂਰੇ ਸੰਤਾਂ ਕੋਲੋਂ ਹੀ ਅਸਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ
@HarpreetSingh-mi8lh
@HarpreetSingh-mi8lh 3 ай бұрын
Ggg
@jaskaransinghvirk13
@jaskaransinghvirk13 Жыл бұрын
ਮਨ ਨੂੰ ਸਕੂਨ ਦੇਣ ਵਾਲੇ ਅਮ੍ਰਿੰਤ ਬਚਨ ਸਾਧੂਆਂ ਦੇ🙏🏻🙏🏻
@HarpreetSingh-mi8lh
@HarpreetSingh-mi8lh 3 ай бұрын
GGG
@Harpreetkaur-he3hj
@Harpreetkaur-he3hj Жыл бұрын
मन जीते जगत जीत
@devinderrandhawa9248
@devinderrandhawa9248 Жыл бұрын
ਪੂਰਨ ਬ੍ਰਹਮਗਿਆਨੀ ,ਕਰਨੀ ਸਰਨੀ ਦੇ ਪੂਰੇ ਮਹਾਂਪੁਰਖ ਤਪੋਬਣ ਢੱਕੀ ਸਾਹਿਬ ਵਾਲੇ ਜੋ ਸਾਨੂੰ ਦਿਨ ਰਾਤ ਉੱਦਮ ਉਪਰਾਲੇ ਕਰਕੇ ਸਿਮਰਨ ,ਨਾਮਬਾਣੀ ,ਕੀਰਤਨ ਸੱਤਸੰਗ ਨਾਲ ਜੋੜ ਰਹੇ ਹਨ ।ਮਹਾਂਪੁਰਖਾਂ ਕੋਲੋਂ ਹੀ ਐਸਾ ਗਿਆਨ ਪ੍ਰਪਾਤ ਹੁੰਦਾ ਹੈ ।🙏🙏
@khalsa.tejbirr5223
@khalsa.tejbirr5223 Жыл бұрын
ਛਾਡਉ ਰੇ ਮਨ ਬਉਰਾ ਡਗਮਗ ਛੱਡਦੇ ਮਨਾਂ… ਸੱਚਮੁੱਚ ਅਸੀਂ ਕਲਿਯੁਗੀ ਜੀਵ ਦੁਬਿਧਾ ਚ ਫਸੇ ਹੋਏ ਹਾਂ ਤਾਂਹੀ ਦੁਖੀ ਰਹਿੰਦੇ ਹਾਂ, ਕਦੇ ਇੱਕ ਪਾਸੇ ਮਨ ਨੀ ਟਿਕਦਾ। ਬਾਬਾ ਜੀ ਸਾਨੂੰ ਇਹੋ ਸਮਝਾਉਂਦੇ ਹੁੰਦੇ ਨੇ ਕਿ ਭਾਈ ਦੋ ਬੇੜੀਆਂ ਤੇ ਸਵਾਰ ਹੋਣ ਵਾਲਾ ਜੀਵ ਕਦੇ ਕਿਨਾਰੇ ਤੇ ਨਹੀਂ ਪਹੁੰਚ ਸਕਦਾ ਕਿਉਂਕਿ ਉਹ ਵਿੱਚ ਵਿਚਾਲੇ ਹੀ ਡੁੱਬ ਜਾਂਦਾ ਹੈ ਇਸ ਕਰਕੇ ਸਾਨੂੰ ਜੀਵਨ ਦੇ ਵਿੱਚ ਇੱਕ ਰਸਤਾ ਚੁਣਨਾ ਬਹੁਤ ਜਰੂਰੀ ਹੈ ਨਹੀਂ ਅਸੀਂ ਵਿੱਚ ਵਿਚਾਲੇ ਹੀ ਫਸੇ ਰਹਿ ਜਾਂਦੇ ਹਾਂ। ਧੰਨ ਬਾਬਾ ਜੀ ਸਾਨੂੰ ਪਾਵਨ ਗੁਰਬਾਣੀ ਉਪਦੇਸ਼ ਦਰਿੜ ਕਰਵਾਉਂਦੇ ਨੇ ਕਿ ਸਾਨੂੰ ਡਗਮਗਾਉਣਾ ਛੱਡਕੇ ਸਰਬ ਕਲਾ ਸਮਰੱਥ ਪਰਮਾਤਮਾ ਦੀ ਓਟ ਲੈਣੀ ਚਾਹੀਦੀ ਹੈ, ਪਰਮੇਸ਼ਰ ਤੇ ਪੂਰਨ ਭਰੋਸਾ ਕਰਨਾ ਚਾਹੀਦਾ ਹੈ, ਪਰਮੇਸ਼ਰ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ 🙏🏻🙏🏻
@khalsa.tejbirr5223
@khalsa.tejbirr5223 Жыл бұрын
ਸਤਿ ਬਚਨ ਜੀਓ। ਅਸੀਂ ਕਲਿਯੁਗੀ ਜੀਵ ਪਰਮਾਤਮਾ ਦੇ ਨਾਮ ਨੂੰ, ਪਾਵਨ ਗੁਰਬਾਣੀ ਉਪਦੇਸ਼ ਨੂੰ ਭੁੱਲ ਚੁੱਕੇ ਹਾਂ ਤਾਂਹੀ ਹਰ ਪਲ ਦੁਖੀ ਤੇ ਅਸ਼ਾਂਤ ਫਿਰਦੇ ਹਾਂ। ਧੰਨ ਬਾਬਾ ਜੀ ਜੋ ਸਾਨੂੰ ਪਾਵਨ ਗੁਰਬਾਣੀ ਉਪਦੇਸ਼ ਦਰਿੜ ਕਰਵਾਉਂਦੇ ਨੇ ਸਾਡੇ ਖੋਟੇ ਮਨ ਦੀਆਂ ਚੰਚਲ ਵਾਗਾਂ ਨੂੰ ਮੋੜਦੇ ਨੇ ਤੇ ਗੁਰੂ ਚਰਨਾਂ ਚ ਜੋੜਦੇ ਨੇ🙏🏻
@singhsaab6631
@singhsaab6631 11 ай бұрын
ਐਸੀ ਕਰ ਕਿਰਪਾ ਭਗਵਾਨ ਮੇਰਾ ਮਨ ਕਦੇ ਵੀ ਡੋਲੇ ਨਾ
@AmandeepKaur-iz6qn
@AmandeepKaur-iz6qn 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@satinderkaur8324
@satinderkaur8324 Жыл бұрын
ਪਿਆਰੇ ਗੁਰਦੇਵ ਜੀਉ ਕਿਰਪਾ ਕਰੋ ਚਿੱਤ ਬਿਰਤੀ ਮਨ ਦਾ ਟਿਕਾਅ ਬਖਸ਼ੋ ਜੀ ♥️🙏
@khalsa.tejbirr5223
@khalsa.tejbirr5223 Жыл бұрын
ਜੋ ਮਨ ਕਹਿੰਦਾ ਨਹੀਂ ਕਰਨਾ ਸੋ ਕਰੋ ਜੋ ਕਹੇ ਗੁਰਬਾਣੀ.. ਧੰਨ ਬਾਬਾ ਜੀ ਸਾਨੂੰ ਹਮੇਸ਼ਾ ਇਹੋ ਪਰੇਰਨਾ ਕਰਦੇ ਨੇ ਕਿ ਭਾਈ ਉਹ ਨਾ ਕਰੋ ਜੋ ਮਨ ਕਹਿੰਦਾ ਹੈ, ਮਨ ਦੇ ਪਿੱਛੇ ਨਾ ਲੱਗੋ ਬਲਕਿ ਉਹ ਕਰੋ ਜੋ ਗੁਰਬਾਣੀ ਕਹਿੰਦੀ ਹੈ, ਭਾਵੇਂ ਮਨ ਬੁਰੇ ਪਾਸੇ ਜਾਂਦਾ ਹੈ ਪਰ ਸਰੀਰ ਕਰਕੇ ਉਹ ਨਾ ਕਰੋ, ਗੁਰੂ ਦੇ ਉਪਦੇਸ਼ ਨੂੰ ਸਦਾ ਹਿਰਦੇ ਚ ਵਸਾਕੇ ਰੱਖੋ ਤੇ ਇਹ ਹਰਦਮ ਯਾਦ ਰੱਖੋ ਕਿ ਜੋ ਮੈਂ ਕਰ ਰਿਹਾ ਹਾਂ ਕੀ ਮੇਰੇ ਗੁਰੂ ਦੀ ਇਹ ਕਰਨ ਦੀ ਆਗਿਆ ਹੈ। ਧੰਨ ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਚੰਚਲ ਮਨ ਨੂੰ ਕੇਵਲ ਗੁਰੂ ਦੇ ਸ਼ਬਦ ਦੁਆਰਾ ਪਕੜਿਆ ਜਾ ਸਕਦਾ ਹੈ। ਬਾਬਾ ਜੀ ਸਾਨੂੰ ਗੁਰਬਾਣੀ ਉਪਦੇਸ਼ ਨੂੰ ਹਿਰਦੇ ਚ ਵਸਾਕੇ ਸਤਿਸੰਗਤ ਸੇਵਾ ਸਿਮਰਨ ਕਰਨ ਦੀ ਪਰੇਰਨਾ ਕਰਦੇ ਨੇ। ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਸਤਿਸੰਗਤ ਸੇਵਾ ਸਿਮਰਨ ਤੋਂ ਬਿਨ੍ਹਾਂ ਮੈਲੇ ਮਨ ਨੂੰ ਸਾਫ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। 🙏🏻🙏🏻
@jaskaransinghvirk13
@jaskaransinghvirk13 Жыл бұрын
ਮਨ ਵੈਰੀ ਨੂੰ ਜਿੰਨਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ🙏🏻🙏🏻🙏🏻
@baldishdaroch
@baldishdaroch 11 ай бұрын
Dhan dhan baba Darshan Singh ji 🙏 waheguru ji 🙏🙏🙏🙏🙏🙏🙏
@HarwinderSingh-dc8us
@HarwinderSingh-dc8us Жыл бұрын
ਧੰਨ ਧੰਨ ਮਾਹਰਾਜ ਜੀ ਤਪੋਬਣ ਵਾਲੇ 🙏🏻❤️❤️🌹
@jaswinderkauraujla1056
@jaswinderkauraujla1056 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️❤️
@hardeepsinghdeol7601
@hardeepsinghdeol7601 Жыл бұрын
ਧੰਨ ਗੁਰੂ ਦੇ ਪਿਆਰੇ 🙏🏻🙏🏻🌹
@user-ey2gk8jy8r
@user-ey2gk8jy8r 4 күн бұрын
Waheguru ji waheguru ji waheguru ji 🙏🙏🙏🙏
@khalsa.tejbirr5223
@khalsa.tejbirr5223 Жыл бұрын
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਨ੍ਹਾਂ ਨੇ ਸਾਰਾ ਜੱਗ ਜਿੱਤ ਲਿਆ 🙏🏻 Truly ones who have attained victory over their mind has conquered the whole world.
@inderjeetkaur6889
@inderjeetkaur6889 4 ай бұрын
Waheguru waheguru waheguru waheguru waheguru waheguru waheguru ji
@parminderkaurkaur9498
@parminderkaurkaur9498 11 ай бұрын
Waheguru ji waheguru ji 🎉🎉🎉❤❤waheguru ji
@manjeetkaur5281
@manjeetkaur5281 6 ай бұрын
Dhan dhan pyare Maharaj ji tpobn vale 🙏🙏
@harpreetramgarhia2804
@harpreetramgarhia2804 7 ай бұрын
Dhan baba darshan Singh Ji
@kamalgrewal8075
@kamalgrewal8075 Жыл бұрын
ਸਾਡੇ ਉਤੇ ਵੀ ਕਿਰਪਾ ਕਰੋ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ🤲🤲
@InderjeetKaur823
@InderjeetKaur823 2 ай бұрын
Dhan dhan guru de pyaro mnjite jagjit ❤❤
@harpreetramgarhia2804
@harpreetramgarhia2804 7 ай бұрын
Dhan dhan guru granth sahib ji
@tarandeepkaur402
@tarandeepkaur402 4 ай бұрын
Sant baba darshan singh ji khalsa 🙏🏻❤️
@opsardari593
@opsardari593 Күн бұрын
❤❤🙏🏼🙏🏼❤❤
@sarbdialsingh3674
@sarbdialsingh3674 11 ай бұрын
Dhan sant ji kirpa kro
@malkeetmand1950
@malkeetmand1950 6 ай бұрын
Sant Baba darshan singh ji rabbi roop 🙏🙏
@amarjitkaurkaur8887
@amarjitkaurkaur8887 Жыл бұрын
Waheguru Waheguru Waheguru jio Mehr karni jio
@InderjeetKaur823
@InderjeetKaur823 2 ай бұрын
Waheguru ji waheguru ji waheguru ji waheguru ji waheguru ji ♥️♥️🙏
@RamSingh-vd5pd
@RamSingh-vd5pd 4 ай бұрын
❤❤❤❤❤ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪਿ ਨਿਰੰਕਾਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਕਿਰਪਾ ਕਰਿਓ ਪਾਪੀ ਮਨ ਤੇ
@khalsa.tejbirr5223
@khalsa.tejbirr5223 Жыл бұрын
ਪਰਦੇਸਾਂ ਚ ਵਿਚਰਦਿਆਂ ਮੇਰਾ ਇਹ ਪਾਪੀ ਮਨ ਬੜਾ ਡੋਲਦਾ ਹੈ। ਮੈਂ ਬਹੁਤ ਹੀ grateful ਹਾਂ ਜੋ social media ਦੇ ਜਰੀਏ ਧੰਨ ਬਾਬਾ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਉਹਨਾਂ ਦੇ ਕਮਾਏ ਹੋਏ ਐਸੇ ਅਮੋਲਕ ਪਰਵਚਨ ਸਰਵਣ ਕਰਨ ਨੂੰ ਮਿਲ ਰਹੇ ਹਨ ਜੋ ਹਿਰਦੇ ਦੀਆਂ ਗਹਿਰਾਈਆਂ ਨੂੰ ਛੂਹ ਜਾਂਦੇ ਨੇ ਮਨ ਕਿੰਨਾ ਵੀ ਡੋਲਦਾ ਹੋਵੇ ਖੁਦ ਬ ਖੁਦ ਪੌਜ਼ਿਟਿਵ ਹੋ ਜਾਂਦਾ ਹੈ🙏🏻🙏🏻
@pstalika5903
@pstalika5903 6 ай бұрын
ਅੰਗਰੇਜੀ ਨੂੰ ਪੰਜਾਬੀ ਵਿੱਚ ਲਿਖਣ ਦਾ ਮੰਨ ਬੱਣਾਉ
@user-wt1tl2us4e
@user-wt1tl2us4e 4 ай бұрын
❤ waheguru g​@@pstalika5903
@harpreetramgarhia2804
@harpreetramgarhia2804 7 ай бұрын
Dhan guru Gobind Singh Ji
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏🙏🙏
@viper05876
@viper05876 Жыл бұрын
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ ❤❤
@charanjitgill4610
@charanjitgill4610 11 ай бұрын
ਧੰਨ ਧੰਨ ਬਾਬਾਜੀ🙏
@nawabceify
@nawabceify 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🌹🙏🙏🙏🙏🙏🙏
@kuldeepmaan5681
@kuldeepmaan5681 10 ай бұрын
Thanks waheguru ji waheguru waheguru 🙏🌹❤
@jaswinderkauraujla1056
@jaswinderkauraujla1056 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🙏🙏
@harpreetramgarhia2804
@harpreetramgarhia2804 7 ай бұрын
Dhan guru nanak dev ji
@santoshsohal7717
@santoshsohal7717 Жыл бұрын
Satnam ji
@AmarjitSingh-ci7vh
@AmarjitSingh-ci7vh Жыл бұрын
🙏🙏🙏🙏🙏🙏🙏🙏 waheguru waheguru waheguru ji 🙏🙏🙏🙏🙏🙏🙏🙏🙏
@HarjitSingh-il4ce
@HarjitSingh-il4ce Жыл бұрын
Waheguru ji
@karanvirkullar110
@karanvirkullar110 Жыл бұрын
🍀🍀🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🍀🍀
@JaspreetSingh-l5i
@JaspreetSingh-l5i 27 күн бұрын
Waheguru ji waheguru ji
@diwansinghpbo2
@diwansinghpbo2 11 ай бұрын
ਵਾਹਿਗੁਰੂ ਸਹਿਬ ਜੀ
@kuldeepjhajj7745
@kuldeepjhajj7745 11 ай бұрын
ਵਾਹਿਗੁਰੂ ਜੀ
@baljinderkaur735
@baljinderkaur735 7 ай бұрын
Wahegureji wahegureji wahegureji wahegureji wahegureji 🙏🙏❤🙏❤❤❤❤🙏🙏
@anandveerkaur6698
@anandveerkaur6698 Жыл бұрын
ਬਿਲਕੁਲ ਜੀ ਮਨ ਨੂੰ ਕਾਬੂ ਕਰਕੇ ਅਸੀਂ ਪੂਰੀ ਦੁਨੀਆਂ ਨੂੰ ਜਿੱਤ ਸਕਦੇ ਹਾਂ ਅਤੇ ਮਨ ਨਾਮ ਸਿਮਰਨ ਨਾਲ ਹੀ ਕਾਬੂ ਕਰ ਸਕਦੇ ਹਾਂ
@RANJITSINGH-sj7is
@RANJITSINGH-sj7is Жыл бұрын
🙏🌷🌷🌷🌷🌷🌷waheguru ji 🙏
@garrysingh8498
@garrysingh8498 3 ай бұрын
Satnam Sri Waheguru Sahib Ji 🙏🙏🙏🙏🙏
@user-iu3yl7je6d
@user-iu3yl7je6d 10 күн бұрын
Waheguru ji 🙏
@Sukhan_Virk
@Sukhan_Virk Жыл бұрын
Satnaam Shri Waheguru ji
@popeyexoxo
@popeyexoxo Жыл бұрын
MERE SATGURU JI AAP JI DA KOT AASRA
@sukhwarval1566
@sukhwarval1566 6 ай бұрын
ਵਾਹਿਗੁਰੂ ਜੀ ❤
@baljinderkaur735
@baljinderkaur735 Жыл бұрын
Dhan dhan gure ramdas ji mehar Karo ji sat shir alkal babaji mehar Karo ji ❤❤❤❤❤🙏❤🙏🥀❤🥀❤🥀🥀🥀
@khalsa.tejbirr5223
@khalsa.tejbirr5223 Жыл бұрын
ਮਨ ਜੀਤੇ ਜਗ ਜੀਤ ਪਿਆਰਿਓ ਮਨ ਜੀਤੇ ਜਗ ਜੀਤ 🙏🏻
@user-gw9kk6bt1n
@user-gw9kk6bt1n Жыл бұрын
❤❤❤❤❤waheguru. Ji. Maher. Kro
@kanwaljeetkaur3340
@kanwaljeetkaur3340 Жыл бұрын
ਸਤਿਨਾਮ ਵਾਹਿਗੁਰੂ ਜੀ
@khalsa.tejbirr5223
@khalsa.tejbirr5223 Жыл бұрын
ਸਤਿਨਾਮ ਸ੍ਰੀ ਵਾਹਿਗੁਰੂ
@user-et3ck8uz2l
@user-et3ck8uz2l Жыл бұрын
ਵਾਹਿਗੁਰੂ ਜੀ 💐😇❤️🙏
@jaspreetdhaliwal1917
@jaspreetdhaliwal1917 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ
@jyotikaur7418
@jyotikaur7418 Жыл бұрын
ਵਾਹਿਗੁਰੂ ਜੀ👏🏻
@gurdeepkaur3051
@gurdeepkaur3051 Жыл бұрын
waheguru ji
@mamtakaur3786
@mamtakaur3786 Жыл бұрын
WaheGuru ji 💐💕🤎🤎💐🏵️🏵️💌💜✈️✈️🏠🙏🏼
@surjitkaur8295
@surjitkaur8295 11 ай бұрын
Waheguruji tara suker hye family upar Maer kro ji 🙏🍎⚘️🎋♻️♻️✈️✈️✈️🙏🏽♻️🌾🌾
@harpreetkaur9275
@harpreetkaur9275 Жыл бұрын
Waheguru Ji waheguru Ji 🙏🙏🌹🌹🙏🙏🙏
@GurdeepSingh-xg4yo
@GurdeepSingh-xg4yo Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏
@ManpreetSingh-113
@ManpreetSingh-113 Жыл бұрын
ਵਾਹਿਗੁਰੂ ਜੀ 👏👏
@navdeepsingh8886
@navdeepsingh8886 Жыл бұрын
ਵਾਹਿਗੁਰੂ ਜੀ 🙏
@singhkulwinder367
@singhkulwinder367 Жыл бұрын
Dhan waheguru ji
@Harpreetkaur-he3hj
@Harpreetkaur-he3hj Жыл бұрын
Gurbani taught us and Khalsa ji always guide us to be attentive about it.Its our duty to value their efforts and adopt the qualities of Gurmukh or we can say True Khalsa within ourself.
@mannagra9825
@mannagra9825 Жыл бұрын
🙏🏻🙏🏻🙏🏻 Waheguru JI ❤
@jaswinderkauraujla1056
@jaswinderkauraujla1056 Жыл бұрын
ਧੰਨ ਧੰਨ ਸੰਤ ਖਾਲਸਾ ਜੀਓ 🙏❤️🌹🌹❤️🙏
@jagirsingh4881
@jagirsingh4881 Жыл бұрын
धंन धंन श्री गुरु ग्रंथ साहिब जी धंन धंन संत बाबा दरसन सिंह जी ❤
@ravidhillon1745
@ravidhillon1745 Жыл бұрын
Waheguru g
@JagmailSingh-co5jo
@JagmailSingh-co5jo 3 ай бұрын
Waheguru ji 🙏❤
@baljeetkaur1579
@baljeetkaur1579 Жыл бұрын
🙏🏻🌹 ਵਾਹਿਗੁਰੂ ਜੀ 🌹🙏🏻
@KuljeetKaursandhu-so1iy
@KuljeetKaursandhu-so1iy Жыл бұрын
Waheguru ji 🙏♥️💐💐🌸🌸🌹🌹
@Kul_98win_785
@Kul_98win_785 Ай бұрын
🙏🙏🙏🙇🙇
@khaira3703
@khaira3703 4 ай бұрын
🙏🙏🙏🙏🙏🙏🙏
@InderjeetKaur823
@InderjeetKaur823 2 ай бұрын
Asi kirpa karo waheguru ji Mera mn kde v dole na❤❤
@user-kp9wf6sc5b
@user-kp9wf6sc5b 10 ай бұрын
Waheguru g 🙏🙏🙏🙏🙏🙏
@yodhbenipal
@yodhbenipal Жыл бұрын
🙏🙏🙏🙏🙏🙏🙏🙏🙏🙏
@SukhwinderSingh-wy6qn
@SukhwinderSingh-wy6qn 5 ай бұрын
❤❤❤❤❤
@mukeshchopra2289
@mukeshchopra2289 7 ай бұрын
🙏🙏🙏🙏🙏
@KuljeetKaursandhu-so1iy
@KuljeetKaursandhu-so1iy Жыл бұрын
Waheguru ji 🙏❤🎉
@user-hw6wm6lh5r
@user-hw6wm6lh5r 9 ай бұрын
❤❤
@user-ue6mh3ok4e
@user-ue6mh3ok4e Жыл бұрын
🙏🙏☘️
@gurpreetsinghjhajjgarhitar1668
@gurpreetsinghjhajjgarhitar1668 Жыл бұрын
Very nice amolik bachan. Thanks.
@sunnysunny-ed3sj
@sunnysunny-ed3sj Жыл бұрын
DHAN DHAN BABA DARSHAN SINGH JI 💐👏🙏❤️🌹
@khalsa.tejbirr5223
@khalsa.tejbirr5223 Жыл бұрын
ਰਸ ਹਰੀ ਦੇ ਨਾਮ ਵਾਲਾ ਪੀਲੈ ਕਾਹਨੂੰ ਮਨਾਂ ਡੋਲਦਾ ਫਿਰੇਂ.. ਸੱਚਮੁੱਚ ਅਸੀਂ ਕਲਿਯੁਗੀ ਜੀਵ ਝੂਠੇ ਦੁਨਿਆਵੀ ਰਸਾਂ ਚ ਹੀ ਫਸੇ ਰਹਿੰਦੇ ਹਾਂ ਤਾਂਹੀ ਦੁਖੀ ਤੇ ਅਸ਼ਾਂਤ ਰਹਿੰਦੇ ਹਾਂ। ਐਸੇ ਪੂਰਨ ਸਤਿਪੁਰਸ਼ਾਂ ਦੀ ਸੰਗਤ ਹੀ ਹੈ ਜੋ ਸਾਡੇ ਜੀਵਨ ਚ ਪਰਮੇਸ਼ਰ ਦੇ ਨਾਮ ਦਾ ਸੱਚਾ ਰਸ ਭਰਦੀ ਹੈ, ਜਿਨ੍ਹਾਂ ਨੇ ਆਪ ਉਸ ਪਰਮੇਸ਼ਰ ਦੇ ਨਾਮ ਵਾਲੇ ਮਹਾਂਰਸ ਨੂੰ ਚੱਖਿਆ ਹੈ, ਜੋ ਦਿਨ ਰਾਤ ਉਸ ਮਹਾਂਰਸ ਨੂੰ ਪੀਂਦੇ ਹਨ, ਐਸੇ ਪਿਆਰਿਆਂ ਦੀ ਸੰਗਤ ਹੀ ਹੈ ਜੋ ਸਾਡੇ ਮਨ ਚ ਉਸ ਸੱਚੇ ਰਸ ਨੂੰ ਚੱਖਣ ਦੀ ਤਾਂਘ ਪੈਦਾ ਕਰਦੀ ਹੈ ਅਤੇ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ। 🙏🏻
@khalsa.tejbirr5223
@khalsa.tejbirr5223 Жыл бұрын
ਅਸੀਂ ਮਨ ਦੇ ਮੁਰੀਦ ਬਣ ਗਏ ਸਾਰੇ ਗੁਰੂ ਦਾ ਮੁਰੀਦ ਵਿਰਲਾ.. ਸੱਚਮੁੱਚ ਅਸੀਂ ਕਲਿਯੁਗੀ ਜੀਵ ਤਾਂ ਮਨ ਦੇ ਪਿੱਛੇ ਲੱਗੇ ਹੋਏ ਹਾਂ, ਜੋ ਮਨ ਕਹਿੰਦਾ ਹੈ ਉਹੀ ਕਰਦੇ ਹਾਂ, ਜੇ ਮਨ ਕਰਦਾ ਤਾਂ ਬਾਣੀ ਪੜ੍ਹ ਲੈਂਦੇ ਹਾਂ ਸੇਵਾ ਕਰ ਲੈਂਦੇ ਹਾਂ ਨਹੀਂ ਫਿਰ ਛੱਡ ਦਿੰਦੇ ਹਾਂ। ਅਸੀਂ ਜੀਵ ਮਨ ਦੀ ਗੁਲਾਮੀ ਕਰਦੇ ਹਾਂ। ਉਹ ਵਿਰਲੇ ਵਡਭਾਗੇ ਜੀਵ ਨੇ ਜੋ ਗੁਰੂ ਦਾ ਕਿਹਾ ਮੰਨਦੇ ਨੇ, ਜੋ ਗੁਰਬਾਣੀ ਕਹਿੰਦੀ ਹੈ ਉਹ ਉਹੀ ਕਰਦੇ ਨੇ ਤੇ ਕਦੇ ਮਨ ਦੇ ਪਿੱਛੇ ਨਹੀਂ ਲਗਦੇ ਬਲਕਿ ਮਨ ਹੀ ਗੁਰੂ ਨੂੰ ਅਰਪਣ ਕਰ ਦਿੰਦੇ ਨੇ।🙏🏻
@lovesingh8730
@lovesingh8730 Жыл бұрын
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਠੀਕ ਹੈ ਮਨ ਸਾਫ ਹਾਜਰ ਨਾਨਕ ਹੈ
@user-ue6mh3ok4e
@user-ue6mh3ok4e Жыл бұрын
ਮਨਿ ਜੀਤੈ ਜਗੁ ਜੀਤ
@khalsa.tejbirr5223
@khalsa.tejbirr5223 Жыл бұрын
ਹੇ ਸਤਿਗੁਰ ਜੀ ਕਿਰਪਾ ਕਰੋ ਮਿਹਰ ਕਰੋ ਅਸੀਂ ਪਾਪੀ ਜੀਵ ਹਾਂ ਸਾਡੀ ਮੱਤ ਬਹੁਤ ਥੋੜੀ ਹੈ, ਆਪ ਜੀ ਦੀ ਕਿਰਪਾ ਤੋਂ ਬਿਨ੍ਹਾਂ ਇਹ ਸੰਸਾਰ ਭਵਸਾਗਰ ਤਰਿਆ ਨਹੀਂ ਜਾ ਸਕਦਾ। ਕਿਰਪਾ ਕਰੋ ਸੱਚੇ ਪਾਤਸਾਹ ਜੀਓ ਪਰਮ ਪਿਆਰੇ ਬਾਬਾ ਜੀਆਂ ਨੇ ਜੋ ਸਾਨੂੰ ਇਤਨੇ ਪਿਆਰੇ ਕਮਾਏ ਹੋਏ ਅਮੋਲਕ ਬਚਨ ਸਰਵਣ ਕਰਵਾਏ ਨੇ, ਇਸ ਪਾਵਨ ਉਪਦੇਸ਼ ਨੂੰ ਸਾਡੇ ਕਲਿਯੁਗੀ ਜੀਵਾਂ ਦੇ ਕਠੋਰ ਹਿਰਦਿਆਂ ਤੇ ਵਸਾਉ ਜੀ, ਇਨ੍ਹਾਂ ਬਚਨਾਂ ਨੂੰ ਕਮਾਉਣ ਦਾ ਬਲ ਉੱਦਮ ਚਾਅ ਬਖਸ਼ੋ, ਪਰੇਮ ਬਖਸ਼ੋ ਜੀ 🙏🏻
@gurtejsinghmahra8743
@gurtejsinghmahra8743 Жыл бұрын
Whaguru, g❤
@vinniebhardwaj4411
@vinniebhardwaj4411 Жыл бұрын
WaheGuru Ji Dhan Dhan Baba Dhaki Sihab Wale 🙏🏻🙏🏻🙏🏻
@satwindersingh7138
@satwindersingh7138 Жыл бұрын
ਮੇਹਰਾ ਦਿਆ ਸਾਈਆ ਮੇਹਰ ਕਰੀ
@LovelySingh-vy6kc
@LovelySingh-vy6kc Жыл бұрын
Waheguru Ji
@omarsingh117
@omarsingh117 Ай бұрын
Waheguru ji meri mummy di cancer di bimari theak kardo 😢
EVOLUTION OF ICE CREAM 😱 #shorts
00:11
Savage Vlogs
Рет қаралды 10 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
EVOLUTION OF ICE CREAM 😱 #shorts
00:11
Savage Vlogs
Рет қаралды 10 МЛН