ਸਾਡੇ ਦੁੱਖ ਰੋਗ ਚਿੰਤਾਵਾਂ ਕਲ ਕਲੇਸ਼ ਕਿਵੇਂ ਦੂਰ ਹੋਣਗੇ | Sant Baba Darshan Singh Ji Tapoban Dhakki Sahib

  Рет қаралды 66,615

Dhakki Sahib

Dhakki Sahib

3 жыл бұрын

For all latest updates, please visit the following page:
DhakkiSahib
Website Link:
www.dhakkisahib.tv​​​​
Facebook Information Updates: / dhakkisahib​​​​
KZfaq Media Clips: / dhakkisahibtv. .
FOR MORE VIDEOS CLICK ON LINK AND SUBSCRIBE : bit.ly/2uMbNIw​​​​
Contact us - +91- 9872888550, +91-9915715600, +91-9872752208
#SantBabaDarshanSinghJiKhalsa​​ #TapobanDhakkiSahib​​​​ #SantKhalsaJi

Пікірлер: 206
@manpreetkauraujla593
@manpreetkauraujla593 3 жыл бұрын
ਸੁੱਖ ਸਤਿਗੁਰ ਸ਼ਰਣੀ ਐ ਮਨਾ ਓਏ ਹੋਰ ਕਿਤੇ ਸੁੱਖ ਨਾਹੀ|🙏🏻
@navjotsingh3058
@navjotsingh3058 2 жыл бұрын
Waheguru ji mehar kareo 🙏🙏🙏🙏🙏🙏🌹🌹🌹🌹🌹
@user-fg1se4po8y
@user-fg1se4po8y 9 сағат бұрын
ਵਾਹਿਗੁਰੂ ਜੀ
@kiranjeetkaur136
@kiranjeetkaur136 3 жыл бұрын
ਮਹਾਂਪੁਰਸ਼ਾਂ ਦੇ ਅਨਮੋਲ ਬਚਨ ਸਰਵਣ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੋ ਗਿਆਨ ਮਹਾਂਪੁਰਸ਼ਾਂ ਤੋਂ ਮਿਲਦਾ ਹੈ ਉਹ ਹਮੇਸ਼ਾ ਹੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਤੇ ਗੁਰੂ ਨਾਲ ਜੋੜਨ ਵਾਲਾ ਹੁੰਦਾ ਹੈ
@user-lr9ml8cf2y
@user-lr9ml8cf2y 5 күн бұрын
Waheguru ji hamesha apne chrana kol rakhna g
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🙏🙏🙏🙏🙏
@gurbakhsishsingh4586
@gurbakhsishsingh4586 5 ай бұрын
Waheguru ji waheguru ji waheguru ji waheguru ji dhan dhan sant Baba darshan Singh ji maharaj
@gurjotkaur2782
@gurjotkaur2782 4 күн бұрын
Waheguru ji 🙏🙏🙏❤️
@user-im8lq9kb1e
@user-im8lq9kb1e 3 жыл бұрын
ਸਤਬਚਨ ਹਨ ਸੰਤਾਂ ਦੇ ਜੋਂ ਸਾਨੂੰ ਸਾਡੇ ਔਗੁਣਾਂ ਤੋਂ ਤੋਬਾ ਕਰਵਾ ਕੇ ਗੁਰੂ ਜੀ ਦਾ ਸੱਚਾ ਮਾਰਗ ਦਿਖਾਉਂਦੇ ਹਨ, ਧੰਨ ਧੰਨ ਤਪੋਬਣ ਦੇ ਮਹਾਨ ਤਪੱਸਵੀ ਪੂਰਨ ਬ੍ਰਹਮ ਗਿਆਨੀ ਸੰਤ ਖਾਲਸਾ ਜੀ ਧੰਨ ਸੰਤਾਂ ਦੀ ਕਮਾਈ।
@gurtejsinghkhalsa6428
@gurtejsinghkhalsa6428 3 жыл бұрын
ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥
@user-ii3ry5oi8c
@user-ii3ry5oi8c 7 күн бұрын
Waheguru ji waheguru waheguru ♥️♥️🌹🙏🌹🌹🙏🌹🌹🙏🌹🌹🙏 waheguru ji waheguru waheguru waheguru waheguru 🌹🌹🌹🌹🌹🌹🌹🌹🙏🙏🌹🙏🙏
@harvinderkaur8807
@harvinderkaur8807 3 жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ
@ranjeetsekhon765
@ranjeetsekhon765 Жыл бұрын
Dhan dhan baba darshan singh ji
@Pannu766
@Pannu766 Ай бұрын
Waheguru ji Waheguru ji. 🙏🏻🙏🏻🙏🏻🙏🏻🙏🏻🤲🏻🤲🏻🤲🏻🤲🏻🥺🥺🥺🤲🏻🙏🏻maan nu santi bakhso ji mere te kirpa kro.
@ramansidhu2092
@ramansidhu2092 3 жыл бұрын
ਮਹਾਪੁਰਸ਼ਾਂ ਦੇ ਅਮੋਲਕ ਬਚਨ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਹਨ ਤੇ ਸੁੱਖੀ ਤੇ ਸ਼ਾਂਤੀ ਨਾਲ ਰਹਿਣ ਦਾ ਮਾਰਗ ਦਿਖਾਉਂਦੇ ਹਨ। ਪੂਰਨ ਮਹਾਪੁਰਸ਼ਾਂ ਦੀ ਸੰਗਤ ਕਰਕੇ ਜੀਵਨ ਬਦਲ ਜਾਂਦੇ ਹਨ। ਸੇਵਾ ਸਿਮਰਨ ਨਾਲ ਜੋੜ ਕੇ ਤਾਰਨ ਵਾਲੇ ਧੰਨ ਮਹਾਪੁਰਸ਼ ਜਿਨ੍ਹਾਂ ਦੀ ਧੰਨ ਕਮਾਈ ਹੈ।
@cheemwheguruacheema3295
@cheemwheguruacheema3295 3 жыл бұрын
ਗਾ ਮੇਰੀ ਰਸਨਾ ਮਹਿਮਾ ਹਰਿਨਾਮ ਦੁਖਾ ਦਾ ਨਾਸ ਹੋ ਜਾਉਗਾ ਸਤਿਸੰਗਤ ਸਰਬ ਸੁਖਾ ਭੰਡਾਰ ਹੈ ਲੋਕ ਪਰਲੋਕ ਦੋਵੇ ਸਵਰ ਜਾਦੇ ਹਨ
@jagvirsingh2176
@jagvirsingh2176 4 ай бұрын
Waheguru ji mehar karo
@karanvirkullar110
@karanvirkullar110 3 жыл бұрын
💐💐🌹🌹🌷🌷🍁🍁🌺🌺🏵️🏵️🌼🌼🌸🌸🙏🏻🙏🏻ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਜੀ🙏🏻🙏🏻🌸🌸🌼🌼🏵️🏵️🌺🌺🍁🍁🌷🌷🌹🌹💐💐
@khushpreetsingh6623
@khushpreetsingh6623 Ай бұрын
Waheguru Ji ❤
@ManjeetKaur-eb6os
@ManjeetKaur-eb6os Жыл бұрын
Waheguru ji ka khalsa waheguru ji ki fateh bhai saheb ji🙏🙏
@Jeevansingh-us6te
@Jeevansingh-us6te 2 ай бұрын
Waheguru ji waheguru ji
@JasbirSingh-mu4if
@JasbirSingh-mu4if Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RaabRakha9369
@RaabRakha9369 Жыл бұрын
Waheguru ji 🙏 Waheguru ji sab nu khush rakhio Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@satnamsatta2958
@satnamsatta2958 Жыл бұрын
Satnam waheguru ji
@kamaljeetkaur3073
@kamaljeetkaur3073 3 ай бұрын
ਵਾਹਿਗੁਰੂ🙏
@ajit2227
@ajit2227 2 жыл бұрын
Waheguru ji Waheguru ji Waheguru ji Waheguru ji Waheguru ji meher karo ji 💐👏👏👏👏👏💐
@khalsa.tejbirr5223
@khalsa.tejbirr5223 3 жыл бұрын
ਬਾਬਾ ਜੀ ਸਦਾ ਹੀ ਸਾਨੂੰ ਸਹੀ ਦਿਸ਼ਾ ਦਿਖਾਉਂਦੇ ਹਨ ਨਹੀਂ ਅੱਜ ਦੇ ਸਮੇਂ ਵਿੱਚ ਹੋਰ ਕੋਈ ਸਹੀ ਗਾੲਿਡ ਕਰਨ ਵਾਲਾ ਨਹੀਂ ਹੈ,ਅਸੀਂ ਬਹੁਤ ਧੰਨਵਾਦੀ ਹਾਂ ਬਾਵਾ ਜੀਅਾਂ ਦੇ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਸਾਨੂੰ ਕਲਿਯੁਗੀ ਮਾਿੲਅਾ ਵਿੱਚ ਫਸੇ ਜੀਵਾਂ ਨੂੰ ਸਹੀ ਮਾਿੲਨੇ ਵਿੱਚ ਜੀਵਨ ਜਾਂਚ ਸਿਖਾੳੁਂਦੇ ਹਨ।
@jagvirsingh2176
@jagvirsingh2176 4 ай бұрын
Waheguru ji Mehar Karo
@jasbirkaur1592
@jasbirkaur1592 2 жыл бұрын
Satnam Sri Waheguru Ji 🙏🙏🙏🙏🙏🙏🙏🙏
@GurdevSingh-tj6oc
@GurdevSingh-tj6oc 2 жыл бұрын
Wahe guru ji
@HarpreetSingh-mi8lh
@HarpreetSingh-mi8lh 2 ай бұрын
Waheguru ji sb te kirpa kro charni jodo aapne bhule Bhat ke aa nu mere malak🙏🙏🙏
@MohanSingh-gs3be
@MohanSingh-gs3be Жыл бұрын
Waheguru ji waheguru ji waheguru ji
@nirmalgirn3151
@nirmalgirn3151 Жыл бұрын
Waheguru waheguru waheguru waheguru ji 🙏🙏📿📿📿🙏 🙇🙇🙇🙇🙇🙏🙏🙏
@gurtejsinghkhalsa6428
@gurtejsinghkhalsa6428 3 жыл бұрын
ਸਤਿਵਚਨ ਜੀ ਬਾਬਾ ਜੀਅਾਂ ਦੇ……। ਹਾਂ ਜੀ ਸਤਿਗੁਰ ਜੀਅਾਂ ਦੀ ਸ਼ਰਣ ਵਿੱਚ ਅਾ ਕੇ ਸਤਿਸੰਗਤ ਕਰਨ ਅਤੇ ਗੁਰਬਾਣੀ ਨੂੰ ਗਾ ਕੇ ਸਾਡੇ ੲਿਹ ਸਰੀਰ ਦੇ ਦੁੱਖ, ਰੋਗ ਸੰਤਾਪ, ਚਿੰਤਾਂ ਅਤੇ ਕਲੇਸ਼ ਤਾਂ ਦੂਰ ਹੁੰਦੇ ਹੀ ਹਨ ਬਲਕਿ ਗੁਰਬਾਣੀ ਪੜਨ ਸੁਣਨ ਗਾੳੁਣ ਨਾਲ ਜਨਮਾਂ ਜਨਮਾਂ ਦੇ ਦੁੱਖ ਵੀ ਕੱਟਣ ਦੇ ਸਮਰੱਥ ਹਨ ਸਤਿਗੁਰ ਜੀ। ਅਾਪ ਜੀਅਾਂ ਨੇ ਗੁਰਬਾਣੀ ਵਿੱਚ ਫੁਰਮਾੲਿਅਾ ਹੈ:ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ The Guru rids man of the afflictions of births over births and lends support to the dried up soul. ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ Having His vision, the mortal is blest and dwell he, on the God's Name. ਮੇਰਾ ਬੈਦੁ ਗੁਰੂ ਗੋਵਿੰਦਾ ॥ Guru, the image of the World-Lord, is my physician. ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ The cure all of the Lord Master's Name, He puts into my mouth and snaps the death's noose. Pause. ਸਗੋਂ ਸਤਿਗੁਰ ਜੀ ਤਾਂ ੲਿਹ ਸਰੀਰ ਦੇ ਦੁੱਖ ਤਾਂ ਕੱਟਦੇ ਹਨ ਪਰਲੋਕ ਦੇ ਜਮਾਂ ਦੇ ਚੁਰਾਸੀ ਦੇ ਗੇੜ ਵੀ ਕੱਟ ਦਿੰਦੇ ਹਨ ਜੀ। ਨਾਲੇ ਕੱਟਦੀ ਜਮਾਂ ਵਾਲੀ ਫਾਸੀ ਨਾਲੇ ਬਾਣੀ ਦੁੱਖ ਕੱਟਦੀ
@satanmsinghsingh6149
@satanmsinghsingh6149 3 жыл бұрын
Wahaguru ji
@harbanssingh1599
@harbanssingh1599 3 жыл бұрын
Waheguru ji kirpa kro ji
@kamarjitkourkhalsa3503
@kamarjitkourkhalsa3503 3 жыл бұрын
🙏🌹ਕਲਹ ਕਲੇਸਹ ਦੂਰ ਕਰੀ ਮੇਰੇ ਮਾਲਕਾ ਜੀਉ ਆਪਣੀ ਮੱਤ ਬੁੱਧ ਬਖਸ਼ੋ ਪਰਿਵਾਰ ਨੂੰ ਨਾਮ ਦੇ ਨਾਲ ਜੋੜ ਲਓ ਮੇਰੇ ਪ੍ਰੀਤਮਾ ਜੀਉ🌹🌹💘♥️💘
@user-im8lq9kb1e
@user-im8lq9kb1e 3 жыл бұрын
ਸੰਤਾਂ ਦਾ ਪ੍ਰਚਾਰ ਆਪਣੇ ਆਪ ਚ ਵਿਲੱਖਣਤਾ ਰੱਖਦਾ ਹੈ ਕਿਉਂਕਿ ਦਾਸ ਨੇ ਬਹੁਤ ਪ੍ਰਚਾਰਕਾਂ ਨੂੰ ਸੁਣਿਆ ਪ੍ਰੰਤੂ ਮਨ ਸੰਤੁਸ਼ਟ ਨਹੀਂ ਹੋਇਆ,ਸਾਲਾਂ ਦੇ ਸਾਲ ਬੀਤ ਗਏ ਪ੍ਰਚਾਰ ਸੁਣਦਿਆ ਨੂੰ ਮਨ ਦੀ ਹਾਲਤ ਉਹੀ ਦੀ ਉਹੀ ਰਹੀ। ਜਦੋਂ ਜੀਵਨ ਚ ਪ੍ਰਭੂ ਦੀ ਕਿਰਪਾ ਸਦਕਾ ਢੱਕੀ ਸਾਹਿਬ ਵਾਲੇ ਸੰਤਾਂ ਦੇ ਬਚਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬਸ ਫਿਰ ਇਕ ਛਿਨ ਵੀ ਨਹੀਂ ਲੱਗਿਆ ਜੀਵਨ ਬਦਲਣ ਨੂੰ ਐਸੀ ਸੰਤੁਸ਼ਟੀ ਦੀ ਪ੍ਰਾਪਤੀ ਹੋਈ ਜਾਪੇ ਕੁਝ ਅਧੂਰਾ ਰਿਹਾ ਸੀ ਨਹੀਂ।ਬਹੁਤ ਵੱਡਾ ਪ੍ਰਤਾਪ ਹੈ ਸੰਤਾਂ ਦੇ ਅਮੋਲਕ ਬਚਨਾਂ ਚ ਇਹ ਅੱਖੀਂ ਆਪਣੇ ਤੇ ਬੀਤਦਾ ਵੇਖਿਆ ਐਸੇ ਸਾਧੂਆਂ ਨੂੰ ਦਾਸ ਬਾਰੰ ਬਾਰ ਨਮਸਕਾਰਾਂ ਕਰਦਾ ਹੈ ਜਿਹਨਾਂ ਦੇ ਦੀਦਾਰ ਚੋਂ ਪਿਆਰਾ ਨਜ਼ਰੀਂ ਪੈਂਦਾ ਹੈ
@beantsingh3331
@beantsingh3331 Жыл бұрын
Waheguru ji 🙏
@simranpreet3700
@simranpreet3700 2 жыл бұрын
🙏 satnam Sri waheguru ji 🙏
@satpalnagra6371
@satpalnagra6371 2 жыл бұрын
Waheguru ji miher kro
@ramandeepsidhu7960
@ramandeepsidhu7960 2 жыл бұрын
Wahaguru ji wahaguru ji
@nirmalsingh7936
@nirmalsingh7936 2 жыл бұрын
🙏🙏🙏🙏🙏wahegurug sada ta Maher karo baba g
@karmjeetkaur4940
@karmjeetkaur4940 3 жыл бұрын
ਮਹਾਪੁਰਖਾਂ ਨੇ ਸੱਚ ਫੁਰਮਾਇਆ ਜੀ ਇਹ ਮਨ ਔਗੁਣਾਂ ਨਾਲ ਭਰਿਆ ਪਿਆ ਤਾਹੀਓਂ ਅਸੀਂ ਦੁਖੀ ਹਾਂ ਗੁਰੂ ਦੀ ਸੰਗਤ ਬੇਨਤੀਆਂ ਕਰ ਕੇ ਹੀ ਮਨ ਨਿਰਮਲ ਹੋ ਸਕਦਾ। ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
@nawabceify
@nawabceify 5 ай бұрын
ਧੰਨ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਿਰਪਾ ਕਰੋ ਪਾਪੀਆਂ ਗੁਰੂ ਗ੍ਰੰਥ ਸਾਹਿਬ 🌹🌹🙏🙏
@jasbirsingh5764
@jasbirsingh5764 3 жыл бұрын
ਸਾਧਸੰਗਤਿ ਕਉ ਹਉ ਬਲਿਹਾਰ ॥ ਜਾਸੁ ਮਿਲਿ ਹੋਵੈ ਉਧਾਰੁ ॥ ਧੰਨ ਬਾਬਾ ਜੀ ਦੀ ਸੰਗਤ ਧੰਨ ਹੈ.ਹੈ.ਜਿਸ ਵਿੱਚ ਸਿਰਫ ਧੰਨ ਪ੍ਭੂ ਜੀ ਦਾ ਜੱਸ ਹੀ ਹੁੰਦਾ ਹੈ.ਧੰਨ ਬਾਬਾ ਜੀ ਵਲੋ ਨਾਮ ਦੀ ਮਹਿਮਾ ਦੇ ਬਾਰੇ ਸਾਨੂੰ ਕਲਯੁਗੀ ਜੀਵਾ ਨੂੰ ਬੜੇ ਪਿਅਾਰ ਸਰਲ ਤਰੀਕੇ ਨਾਲ ਸਮਝਾਉਦੇ ਹਨ ਕਿ ਸਾਨੂੰ ਦੁਖ ਰੋਗ ਤਿ੍ਸਨਾ ਕਿਉ ਚਿੰਬੜੇ ਹੋਏ ਹਨ.ਧੰਨ ਬਾਬਾ ਜੀ ਇਹਨਾ ਦਾ ਇਲਾਜ ਪ੍ਭੂ ਜੀ ਦਾ ਨਾਮ,ਸੇਵਾ ਅਤੇ ਸਤਿਸੰਗਤ ਹੈ.ਧੰਨ ਬਾਬਾ ਜੀ ਦੀ ਪਵਿੱਤਰ ਸੰਗਤ ਵਿਚੋ ਧੰਨ ਗੁਰੂ ਜੀ ਦੀ ਬਾਣੀ ਸੁਣ ਸਾਡੇ ਕਲਯੁਗੀ ਜੀਵਾ ਅੰਦਰ ਧੰਨ ਗੁਰੂ ਸਾਹਿਬ ਪ੍ਤੀ ਚਾਉ ਸਤਿਕਾਰ ਵਿਸ਼ਵਾਸ਼ ਸਰਧਾ ਭਾਉ ਪੈਦਾ ਹੁੰਦਾ ਹੈ. ਧੰਨ ਬਾਬਾ ਜੀ ਦੀ ਕਿਰਪਾ ਸਦਕਾ ਸਾਡਾ ਟੁਟਿਅਾ ਹੋਇਅਾ ਮਨ ਧੰਨ ਗੁਰੂ ਸਾਹਿਬ ਜੀ ਦੇ ਸੇਵਾ ਸਿਮਰਨ ਵਿੱਚ ਜੁੜ ਕੇ ਰੋਗਾ ਕਲੇਸ਼ਾ ਤਿ੍ਸ਼ਨਾ ਤੋ ਛੁਟਕਾਰਾ ਪਾ ਲੈਦਾ ਹੈ.ਧੰਨ ਬਾਬਾ ਜੀ ਸਾਨੂੰ ਕਲਯੁਗੀ ਜੀਵਾ ਨੂੰ ਅਾਪਣੀ ਸੰਗਤ ਵਿੱੜ ਜੋੜ ਕੇ ਰੱਖਣਾ ਜੀ ਤਾ ਜੋ ਅਸੀ ਕਲਯੁਗੀ ਜੀਵ ਧੰਨ ਗੁਰੂ ਸਾਹਿਬ ਜੀ ਦਾ ਨਾਮ ਜਪ ਕੇ ਸੇਵਾ ਕਰਕੇ ਇਸ ਸੰਸਾਰ ਰੂਪੀ ਸਾਗਰ ਤੋ ਪਾਰ ਹੋ ਜਾਈਏ ਜੀ.
@prabhjotkaur6553
@prabhjotkaur6553 3 жыл бұрын
ਲੱਖਾ ਰੋਗ ਚਿੰਬੜ ਦੇ ਆ ਕੇ ਜੇ ਭੁੱਲ ਜਾਈਏ ਗੋਬਿੰਦ ਨੂੰ ਸਚਮੁੱਚ ਹੀ ਜੇ ਦਾਤਾ ਨੂੰ ਹੀ ਭੁੱਲ ਜਾਈਏ ਤਾ ਰੋਗਾ ਨੇ ਆਪਣੇ ਆਪ ਹੀ ਕੋਲ ਆਉਣਾ ਹੈ । ਇਕ ਵਾਹਿਗੁਰੂ ਜੀ ਦਾ ਨਾਮ ਹੀ ਹੈ ਜੋ ਮਨ ਨੂੰ ਸ਼ਾਤੀ ਦਿੰਦਾ ਹੈ ਰੋਗਾਂ ਤੋ ਦੂਰ ਰਖਦਾ ਹੈ। ਵਾਹਿਗੁਰੂ ਕਿਰਪਾ ਕਰੇ ਕੀ ਹਰ ਸਵਾਸ ਉਹਨਾਂ ਦੀ ਯਾਦ ਵਿੱਚ ਬਤੀਤ ਹੋਵੇ ਤੇ ਕਦੇ ਵੀ ਦਾਤਾ ਦੇਣ ਵਾਲੇ ਦਾਤੇ ਨੂੰ ਨਾ ਭੁਲੀਏ ।🙇🙇
@amriksingh2149
@amriksingh2149 Жыл бұрын
Waheguru ji 🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@KaramjitSingh-xi1gr
@KaramjitSingh-xi1gr Жыл бұрын
Waheguru ji
@gurbaazctsingh9289
@gurbaazctsingh9289 2 жыл бұрын
🙏🌹🌹waheguruji 🌹🌹🙏
@karamjeetkaur8376
@karamjeetkaur8376 2 жыл бұрын
ਹੇ ਮੇਰੇ ਸਤਿਗੁਰੂ ਜੀ ਮੇਰੇ ਤੇ ਮੇਹਰ ਕਰੌ ਜੀੳ ਸਤਿਨਾਮ ਸੀ੍ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਜੀ🙏🙏🙏🙏🙏🙏🙏🙏
@BaljeetKaur-ff7bg
@BaljeetKaur-ff7bg 3 жыл бұрын
ਮੇਰੇ ਸਤਿਗੁਰ ਵਰਗਾ ਜੀ ਮੈਨੂੰ ਦੁਨੀਆਂ ਤੇ ਕੋਈ ਹੋਰ ਨਜ਼ਰ ਨਾਆਵੇ ।ਮੇਰੇਸਤਿਗੁਰ ਪਿਆਰੇ ਵਰਗਾ ਜੀ ਮੈਨੂੰ ਦੁਨੀਆ ਤੇ ਕੋਈ ਹੋਰ ਨਜ਼ਰ ਨਾ ਅਆਵੇ ।🌹❤🙏🙏
@kulwinderpabbi8531
@kulwinderpabbi8531 2 ай бұрын
Baba je ram ram
@dimpykaur5994
@dimpykaur5994 3 жыл бұрын
Thanks baba ji give us right path of life🙏🏻🌷
@lachhmansinghsingh2069
@lachhmansinghsingh2069 2 жыл бұрын
Waheguruji Waheguruji Waheguruji Waheguruji Waheguruji
@kamarjitkourkhalsa3503
@kamarjitkourkhalsa3503 3 жыл бұрын
🙏🌹ਧੰਨ ਗੁਰੂ ਨਾਨਕ ਬਾਬਾ ਜੀ ਤੇਰੀ ਵੱਢੀ ਕਮਾਈ ਮੇਰੇ ਮਾਲਕਾ ਜੀਉ🌹🙏💘♥️💘
@jaspreetkaur7572
@jaspreetkaur7572 3 жыл бұрын
From my personal experience I can surely says that my all doubts and questions would always clear in baba Ji's diwans and make me always satisfied and I always found peace in that answers.
@BaljeetKaur-ff7bg
@BaljeetKaur-ff7bg 3 жыл бұрын
ਧੁਰ ਕੀ ਬਾਣੀ ਆਈ ਤਿਨੁ ਸਗਲੀ ਚਿੰਤ ਮਟਾਈ।🌹❤🙏🙏
@gurtejsinghkhalsa6428
@gurtejsinghkhalsa6428 3 жыл бұрын
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ Hearing the True Gurbani, I am rid of the troubles, maladies and sufferings.
@gurbaxdhandi3833
@gurbaxdhandi3833 2 жыл бұрын
Dhan ha satguru jio🏵️🏵️🏵️🙏🙏🙏🙏🙏🏵️🏵️🏵️🙏👍
@jasleenkauraraich8236
@jasleenkauraraich8236 3 жыл бұрын
ਲੱਖਾਂ ਰੋਗ ਚਿੰਬੜ ਦੇ ਨੇ ਆਕੇ ਜੇ ਭੁੱਲ ਜਾਇਐ ਗੋਬਿੰਦ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@kamarjitkourkhalsa3503
@kamarjitkourkhalsa3503 3 жыл бұрын
🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ ਆਓ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏💘♥️💘
@satnamsatta2958
@satnamsatta2958 Жыл бұрын
🙏🙏🙏💓💓🌷🌷🌷🌷🥀🥀🥀🥀🥀🥀 Satnam waheguru ji
@khattrakhattra9589
@khattrakhattra9589 3 жыл бұрын
ਸਭਿ ਅਵਗਣ ਮੈ ਗੁਣੁ ਨਹੀ ਕੋਈ ॥ ਕਿਉ ਕਰਿ ਕੰਤ ਮਿਲਾਵਾ ਹੋਈ ॥੧॥
@khalsa.tejbirr5223
@khalsa.tejbirr5223 3 жыл бұрын
ਅੈਸੀ ਅਤਿ ਪਵਿੱਤਰ ਰਸਨਾਂ ਤੋਂ ਨਿੱਕਲਿਅਾ ਿੲਕ ਬਚਨ ਵੀ ਜੀਵ ਦਾ ਜੀਵਨ ਬਦਲਣ ਦੇ ਸਮਰੱਥ ਹੈ।। ਸਰਵਣ ਕਰਕੇ ਮਨ ਖੁਸ਼ ਹੋ ਜਾਂਦਾ ਹੈ। ਿੲਹ ਹੈ ਗੁਰੂ ਨਾਨਕ ਦੇ ਘਰ ਦਾ ੳੁੱਚਾ ਸੁੱਚਾ ਪਰਚਾਰ ਜਿੱਥੇ ਕੇਵਲ ਗੁਰੂ ਤੇ ਪਰੇਮ ਸ਼ਰਧਾ ਭਰੋਸਾ ਵਧਾਿੲਅਾ ਜਾਂਦਾ ਹੈ ਕੋੲੀ ਕਿਸੇ ਦੀ ਨਿੰਦਿਅਾ ਚੁਗਲੀ ਨਹੀਂ ਕੀਤੀ ਜਾਂਦੀ। ਿੲਹ ਪਰਚਾਰ ਪੱਥਰਾਂ ਨੂੰ ਪਿਘਲਾਕੇ ਮੋਮ ਕਰ ਦੇਣ ਵਾਲਾ ਹੈ।
@ParamjitSingh-np7pm
@ParamjitSingh-np7pm 3 жыл бұрын
Waheguru g
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
@satwindersingh7138
@satwindersingh7138 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajinderkaursarao7214
@rajinderkaursarao7214 3 жыл бұрын
ਧੁਰ ਕੀ ਬਾਣੀ ਆਈ ਜਿੰਨ ਸ਼ਗਲੀ ਚਿੰਤ ਮਿਟਾਈ
@rajinderkaursarao7214
@rajinderkaursarao7214 3 жыл бұрын
ਸਾਧੂਆਂ ਦੀ ਸੰਗਤ ਕਰਕੇ ਸਾਰੇ ਦੁੱਖਾਂਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ
@theworldofeverything7010
@theworldofeverything7010 3 жыл бұрын
ਸੁੱਖ ਸਤਿਗੁਰ ਸਰਣੀ ਐ ਮਨਾਂ ਓਏ ਹੋਰ ਕਿਤੇ ਸੁੱਖ ਨਾਹੀ🙏🙏
@gurtejsinghkhalsa6428
@gurtejsinghkhalsa6428 3 жыл бұрын
ੲਿਸ ਜਗਤ ਜਲੰਦੇ ਨੂੰ ਕੇਵਲ ਗੁਰੂ ਦੀ ਬਾਣੀ,ਗੁਰੂ ਦਾ ਨਾਮ ਹੀ ਬਚਾ ਸਕਦਾ ਹੈ।ਗੁਰਬਾਣੀ ਹੀ ੲਿਸ ਜੱਗ ਲੲੀ ਚਾਨਣ ਹੈ,ਪੂਰੇ ਗੁਰੂ ਤੋਂ ਬਿਨ੍ਹਾਂ ਹਨੇਰਾ ਹੀ ਹਨੇਰਾ ਹੈ।ਗੁਰੂ ਨਾਨਕ ਦੀ ਬਾਣੀ ਕੇਵਲ ਸਾਡੇ ਤਨ ਦੇ ਹੀ ਨਹੀਂ ਬਲਕਿ ਸਾਡੇ ਮਨ ਦੇ ਰੋਗਾਂ ਨੂੰ ਕੱਟਦੀ ਹੈ,ਸਾਡੇ ਦੁੱਖਾਂ ਦਾ ਨਾਸ ਕਰਕੇ ਸਾਨੂੰ ਸਦੀਵੀਂ ਸੁੱਖ ਅਤੇ ਸ਼ਾਂਤੀ ਪਰਦਾਨ ਕਰਦੀ ਪਰੰਤੂ ੲਿਹ ਸਾਰੀ ਜੀਵਨ ਜਿੳੁਣ ਦੀ ਅਸਲ ਜਾਂਚ ਅੈਸੇ ਪੂਰਨ ਸਾਧੂਅਾਂ ਦੀ ਸੰਗਤ ਚ ਹੀ ਪਰਾਪਤ ਹੁੰਦੀ ਹੈ ਜਿਹਨਾਂ ਨੇ ਖੁਦ ਗੁਰਬਾਣੀ ਦਾ ਅੱਖਰ ਅੱਖਰ ਅਾਪਣੇ ਜੀਵਨ ਵਿੱਚ ਕਮਾੲਿਅਾ ਹੋੲਿਅਾ ਹੈ।
@manjinderkaur9017
@manjinderkaur9017 3 жыл бұрын
ਜਿਹੜਾ ਅਸਲ ਸ਼ਾਂਤੀ ਤੇ ਆਪਣੇ ਜੀਵਨ ਨੂੰ ਕੁਜ ਬਨੋਉਣਾ ਚੋਉਂਦਾ ਉਹ ਢੱਕੀ ਵਾਲੇ ਮਹਾਪੁਰਸ਼ਾਂ ਦੀ ਸੰਗਤ ਸ਼ੁਰੂ ਕਰ ਦੇਵੇ। ਇਹਨਾਂ ਮਹਾਪੁਰਸ਼ਾਂ ਦਾ ਸਤਸੰਗ ਕਦੇ miss ਨਾ ਕਰੇ।ਕੁਜ ਦਿਨਾਂ ਵਿਚ ਹੀ ਜੀਵਨ ਵਿਚ ਤਬਦੀਲੀ ਆ ਜਾਵੇਗੀ ਇਹ ਮੇਰਾ ਪੂਰਨ ਵਿਸ਼ਵਾਸ ਹੈ ਤੇ ਇਹ ਮੇਰਾ challenge v ਹੈ ਓਹਨਾ ਲਈ ਜਿਹੜੇ ਅਜੇ ਭੁਲੇ ਭਟਕੇ ਸ਼ਾਂਤੀ ਲੱਭ ਰਹੇ ਹਨ ਤਪੋਬਣ ਤੋਂ ਬਿਨਾਂ ਦੁਨੀਆ ਤੇ ਕਿਤੇ ਸ਼ਾਂਤੀ ਹੈ ਹੀ ਨਹੀਂ।ਭਾਵੇ ਕਰੋੜਾ ਰੁਪਏ ਖਰਚ ਕੇ ਦਰਖ ਲਵੋ
@ranjurana4225
@ranjurana4225 2 жыл бұрын
💖Dhan Satguru Shri Guru Granth Sahib Sache Patshah💖
@SandeepSingh-ij7pv
@SandeepSingh-ij7pv 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@prabhjotkaur6553
@prabhjotkaur6553 3 жыл бұрын
Wahaguru Wahaguru Wahaguru
@RamandeepKaur-lk2tx
@RamandeepKaur-lk2tx 2 жыл бұрын
Vaheguru vaheguru 🌺🌺🌺🌺🌺🏵️🏵️🏵️🏵️🏵️🌷🌷🌷🌹🌹🌹💐💐💐💐🌴🌴🌴🌴
@pardeepkhattra1563
@pardeepkhattra1563 3 жыл бұрын
ਸਤਿਵਚਨ ਜੀ ਬਾਬਾ ਜੀਆਂ ਦੇ………। ਧੰਨ ਨੇ ਸੰਤ ਖਾਲਸਾ ਜੀ,ਜਿੰਨ੍ਹਾਂ ਦਾ ਉਪਦੇਸ਼ ਨਿਰੋਲ ਗੁਰਮਤਿ ਦਾ ਉਪਦੇਸ਼ ਹੈ ਜੀ ਜੋ ਹਮੇਸ਼ਾਂ ਹੀ ਇਹੀ ਉਪਦੇਸ਼ ਕਰਦੇ ਜਨ ਕਿ ਸੱਚਾ ਸੁੱਖ ਸਤਿਗੁਰ ਦੀ ਸ਼ਰਣ ਵਿੱਚ ਹੈ ਜੀ। ਸਤਿਗੁਰ ਦੇ ਚਰਨੀ ਲੱਗ ਕੇ, ਗੁਰੂ ਵਾਲੇ ਬਣ ਕੇ ਸੇਵਾ ਸਿਮਰਨ ਕਰਕੇ ਆਪਣੇ ਮਨੁੱਖਾਂ ਜਨਮ ਨੂੰ ਸਫਲਾ ਕਰੋ ਜਿਸਦੇ ਕੀਤਿਆਂ ਸੱਚੀ ਸਾਂਤੀ ਮਿਲਦੀ ਹੈ ਜੀ। ਸਤਿਗੁਰ ਦੀ ਸ਼ਰਣ ਤੋ ਬਿੰਨਾਂ ਸੰਸਾਰ ਦੁਖੀ ਹੈ ਅਸਲ ਵਿੱਚ ਸੱਚਾ ਸੁੱਖ ਸਤਿਗੁਰ ਦੀ ਸ਼ਰਣ ਵਿੱਚ ਹੀ ਹੈ ਜੀ। ਗੁਰਬਾਣੀ ਦਾ ਫੁਰਮਾਨ ਹੈ:ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥ ਧਿਰਕਾਰ ਹੈ ਉਹਨਾਂ ਦਾ ਜੀਵਨ ਜੋ ਸਤਿਗੁਰ ਦੀ ਸ਼ਰਣ ਵਿੱਚ ਨਹੀਂ ਆਉਂਦੇ । ਗੁਰਬਾਣੀ ਦਾ ਫੁਰਮਾਨ ਹੈ;ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥ ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧ ਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥
@sukhmansingh.7
@sukhmansingh.7 3 жыл бұрын
Sbde mna deeaa jande ho babaji tusi waheguru ji
@Sukhwindersingh-wk6ox
@Sukhwindersingh-wk6ox 3 жыл бұрын
Wah wah wah baba ji
@gurjas93
@gurjas93 3 жыл бұрын
ਸਾਧਸੰਗਤ ਵਿੱਚ ਆਇਆ ਕਰੋ ਦੁੱਖ ਟੁੱਟ ਜਾਣ ਸਰੀਰਾਂ ਦੇ ਗੁਰਬਾਣੀ ਨੂੰ ਗਾਇਆ ਕਰੋ ਲੇਖ ਬਦਲਣ ਤਕਦੀਰਾਂ ਦੇ
@manjitgurm6943
@manjitgurm6943 3 жыл бұрын
Ese Satpursh jia di sangat krke jina aap rajj rajj ke naam bani dian kmaiaa kitian hon sojhi mildi hai ,apne jivan de asl mnorth di ,Satgur ji te shrdha ,vishwash , bhrosa bajhda hai bani changi lgan lagdi hai ,bani de jaap krn nu dil krda hai ,jivn sukhi ho janda hai ,mn shant ho janda hai ,eeha ooha suhela ho janda hai................
@baldishdaroch
@baldishdaroch 11 ай бұрын
Waheguru ji 🙏🎉❤🎉❤🎉🙏🙏🙏🙏👿😈🙏🥰🥳🙏🙏
@jaspreetkaur7572
@jaspreetkaur7572 3 жыл бұрын
Sant Baba explain every thing in the simplest and beautiful way that listener feel so satisfying.
@jassgill3071
@jassgill3071 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰ
@jassgill3071
@jassgill3071 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BaghwanSingh-rd3sj
@BaghwanSingh-rd3sj 2 ай бұрын
🎉🎉🎉🎉🎉🎉🎉🎉🎉🎉🎉
@Prince13786
@Prince13786 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@parmikaur7227
@parmikaur7227 Жыл бұрын
, ,,,, ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,
@gurtejsinghkhalsa6428
@gurtejsinghkhalsa6428 3 жыл бұрын
ਧੰਨ ਰੱਬੀ ਜੋਤ ਗੁਰਮੁੱਖ ਪਿਅਾਰੇ ਜੋ ਗੁਰਮਤਿ ਦੀ ਰੌਸ਼ਨੀ ਦੇ ਨਾਲ ਸਾਡੇ ਮਨਾਂ ਤੋਂ ਅਗਿਅਾਨਤਾ ਦਾ,ਕੂੜ ਦਾ ਹਨੇਰਾ ਦੂਰ ਕਰਦੇ ਹਨ,ਸਾਡੀ ਅੰਤਰ ਅਾਤਮਾ ਦਾ ਸੱਚ ਨਾਲ ਸਾਹਮਣਾ ਕਰਵਾੳੁਂਦੇ ਹਨ ਅਤੇ ਸਾਨੂੰ ਸਿੱਧੇ ਰਸਤੇ ਤੇ ਚੱਲਣ ਲੲੀ ਪਰੇਰਦੇ ਹਨ।ਅੈਸੇ ਸੰਤ ਵਿਰਲੇ ਹੁੰਦੇ ਹਨ ਜੋ ਸਾਡੇ ਮਨ ਦੀਅਾਂ ਚੰਚਲ ਵਾਗਾਂ ਨੂੰ ਛਿਨਾਂ ਚ ਮੋੜ ਦੇਣ।
@Ford3600walajatt
@Ford3600walajatt 3 жыл бұрын
Sat nam shri wahe guru ji 🙏🙏
@mehaksandhu9108
@mehaksandhu9108 2 жыл бұрын
Wahe guru Ji wahe guru ji wahe guru ji wahe guru ji wahe guru ji
@jaswinderkauraujla1056
@jaswinderkauraujla1056 3 жыл бұрын
Wah Wah Wah Baba ji🙏🏻🙏🏻🙏🏻
@amanpreetamankaur252
@amanpreetamankaur252 2 жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏🙏
@Baljit7136billa
@Baljit7136billa 3 жыл бұрын
Waheguru Ji ka Khalsa waheguru Ji ki fatah Ji baba Ji bless me with your blessing baba Ji 🙏🙏🙏🙏🙏🙏💐
@KuldeepSingh-xt7mc
@KuldeepSingh-xt7mc 3 жыл бұрын
ਬਿਲਕੁੱਲ ਸਹੀ ਫੁਰਮਾਇਆ ਮਹਾਪੁਰਸ਼ਾਂ ਨੇ ਸਾਡਾ ਤਾਂ ਕੰਮ ਹੀ ਇੱਕ ਦੂਸਰੇ ਨੂੰ ਗਾਲਾਂ ਕੱਢਣੀਆਂ ,ਨੀਵਾਂ ਦਿਖਾਉਣਾ ,ਨਿੰਦਿਆ ਕਰਨੀ ਗੁਰਬਾਣੀ ,ਸਤਿਸੰਗਤ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਐਸੇ ਸਾਧੂਆਂ ਦੀ ਸੰਗਤ ਕੀਤਿਆਂ ਹੀ ਪਤਾ ਲੱਗਦਾ ਹੈ ਬਿਮਾਰੀ ਕਿਥੇ ਹੈ ਅਸੀਂ ਦੁਖੀ ਤੇ ਅਸ਼ਾਂਤ ਕਿਉ ਹਾਂ ।ਗੁਰਬਾਣੀ ,ਮਹਾਪੁਰਸ਼ ਸਭ ਰੋਗਾਂ ਦੀ ਦਵਾਈ ਹਨ।
@user-jr1jh8cg5b
@user-jr1jh8cg5b 3 жыл бұрын
ਵਾਹਿਗੁਰੂ ਜੀ 💐🙏
@BaljeetKaur-ff7bg
@BaljeetKaur-ff7bg 3 жыл бұрын
ਵੱਡੀਆ ਵਡਿਆਈਆ ਨੇ ਸਤਿਗੁਰ ਵਿੱਚ ਵੇਖੋ ਭਾਈ।🌹❤🙏🙏
@khalsa.tejbirr5223
@khalsa.tejbirr5223 3 жыл бұрын
ਧੁਰ ਕੀ ਬਾਣੀ ਅਾੲੀ ਤਿਨ ਸਗਲੀ ਚਿੰਤ ਮਿਟਾੲੀ ਧੁਰ ਕੀ ਬਾਣੀ ਅਾੲੀ ਤਿਨ ਸਗਲੀ ਚਿੰਤ ਮਿਟਾੲੀ....
@JaspreetSingh-gg6vt
@JaspreetSingh-gg6vt Жыл бұрын
🙏🙏🙏🙏
@khalsa.tejbirr5223
@khalsa.tejbirr5223 3 жыл бұрын
ਸਾਧੂ ਸੰਗੁ ਕਰਹੁ ਸਭੁ ਕੋਇ ॥ ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥
@kulvinderghumman2264
@kulvinderghumman2264 2 жыл бұрын
waheguru ji🙏🙏🙏🙏🌹🥀
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Женская драка в Кызылорде
00:53
AIRAN
Рет қаралды 511 М.
Jumping off balcony pulls her tooth! 🫣🦷
01:00
Justin Flom
Рет қаралды 26 МЛН
Katha I Bhai Paramjit Singh Ji Khalsa Anandpur Sahib Wale
57:47
Ishwar Media
Рет қаралды 26 М.
Putter Na Den Piche Ki Si Guru Di Raza? | Bhai Gursharan Singh Ji Ludhiana Wale | New Sakhi
19:45
Sakhiyan - Bhai Gursharan Singh Ji Ludhiana Wale
Рет қаралды 20 М.
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН