ਪੂਸਾ ਬਾਸਮਤੀ 1885 ਦੀ ਪੂਰੀ ਜਾਣਕਾਰੀ 1121 ਨਾਲੋ ਕਿਨੀ ਕੁ ਵੱਖਰੀ ਹੈ+919915258853 Gurwinder singh DODRA

  Рет қаралды 5,828

Agriculture Services Punjabi

Agriculture Services Punjabi

9 ай бұрын

ਪੂਸਾ ਬਾਸਮਤੀ 1885 ਦੀ ਪੂਰੀ ਜਾਣਕਾਰੀ 1121 ਨਾਲੋ ਕਿਨੀ ਕੁ ਵੱਖਰੀ ਹੈ
#1885

Пікірлер: 28
@Khetibadi745
@Khetibadi745 9 ай бұрын
Very good ji
@Khetibadi745
@Khetibadi745 9 ай бұрын
Well done ji
@tractorlover7369
@tractorlover7369 9 ай бұрын
15 July nu lgi see veer hor koi ne bus goab de sundi bahut Pai esnu
@NainNain-mh5fp
@NainNain-mh5fp 9 ай бұрын
Bdiya Verity h bhai 1885 26 June nu lgai thi 21oct nu combain naal kting krwai h 27 kwntl jhad aaya 1 kile da rate lga 3770
@tractorlover7369
@tractorlover7369 9 ай бұрын
Veer sadde ta goab de sundi pai ghi see
@vikasvikas7672
@vikasvikas7672 9 ай бұрын
Bhot badiya verity h bhai 10 kile laye the 2 July n suru kiye the 4 kile katai hui h baki khadi h 50 mn to utte jhad aauu
@AGRICULTURE678
@AGRICULTURE678 9 ай бұрын
Village name
@vikasvikas7672
@vikasvikas7672 9 ай бұрын
@@AGRICULTURE678 Kanonda Haryana Bahadurgarh k pass
@kairontelecom7724
@kairontelecom7724 9 ай бұрын
Bhot vadea varty a 1885 2 acre lai a 20 july nu lai a
@AGRICULTURE678
@AGRICULTURE678 9 ай бұрын
village phone number
@guripinderbatth
@guripinderbatth Ай бұрын
Veer ji paniri kdo biji c..
@AGRICULTURE678
@AGRICULTURE678 Ай бұрын
5 jun nu
@gurpreetsandhu7389
@gurpreetsandhu7389 9 ай бұрын
Sade, ta bai jyada din lae ri a 1121 nalo
@sukhbircheema3528
@sukhbircheema3528 8 ай бұрын
Y
@DHILLON_Bhagt_sarpanch_uboke
@DHILLON_Bhagt_sarpanch_uboke 8 ай бұрын
1718 ਪਿਛਲੇ ਸਾਲ ਵੀ ਲਾਈ ਸੀ ਇਸ ਵਾਰ ਵੀ ਲਾਈ ਐ, 1885 ਵੀ ਇਸ ਵਾਰ ਲਾਈ ਹੈ ,ਪਰ 1718 ਨਾਲੋ ਇਹ 1885 ਮਾੜੀ ਏ ,
@punjabsingh1875
@punjabsingh1875 9 ай бұрын
ਭਰਾ ਜੀ ਅਸੀਂ 1885 ਦਾ ਬੀਜ ਪਿੰਡ ਨੰਗਲ ਢਾਣੀ ਤਹਸੀਲ ਰਤੀਆ ਜ਼ਿਲ੍ਹਾ ਫਤਿਆਬਾਦ ਹਰਿਆਣਾ ਤੋਂ ਲਿਆਂਦਾ ਸੀ 30 ਕਿਲੇ ਦਾ ਝੋਨਾ ਨਿਸਰ ਨਹੀਂ ਰਿਆ ਸਾਡੇ ਨਾਲ ਬਹੁਤ ਵੱਡੀ ਠੰਗੀ ਮਾਰੀ ਉਸ ਆਦਮੀ ਨੇ ਪਰਮਾਤਮਾ ਉਸ ਦਾ ਭਲਾ ਕਰੇ
@gurmanatsaroye
@gurmanatsaroye 8 ай бұрын
ਹਰਿਆਣੇ ਤੋਂ ਲੈ ਕੇ ਅੰਮਿਰਤਸਰ ਬਾਡਰ ਏਰੀਆ ਤੱਕ ਇਹੋ ਹਾਲ ਹੈ
@gopydhaliwaldhaliwal7000
@gopydhaliwaldhaliwal7000 8 ай бұрын
ਵੀਰ ਮੈਂ Pusa university ਦਿੱਲੀ ਤੋਂ 1885 ਲਿਆ ਕੇ 5 ਕਿੱਲੇ ਲਾਇਆ ਸੀ 1 ਜੁਲਾਈ ਨੂੰ ਲਾਈ ਸੀ ਛੇਤੀ ਨਿਸਰਦੀ ਨਹੀਂ ਗੋਬ ਦੀ ਸੁੰਡੀ ਬਹੁਤ ਪੈਂਦੀ ਹੈ ਮੰਜਰ ਛੋਟੀ ਜਿਹੀ ਹੈ 1121 ਨਾਲ਼ੋਂ 20 ਦਿਨ ਵੱਧ ਲੈੰਦੀ ਹੈ 1401 ਜਿੰਨਾ ਸਮਾਂ ਲੈੰਦੀ ਹੈ ਵਰਾਇਟੀ ਫੇਲ ਹੈ
@sukh99_sidhu
@sukh99_sidhu 8 ай бұрын
ਬਾਈ ਜੀ ਕਿਹੜੇ ਤੋਂ ਲਿਆਂਦਾ ਉਥੇ ਦੋ ਤਿੰਨ ਨੇ ਬੀਜ ਵੇਚਣ ਵਾਲੇ
@sukhdeepbal9034
@sukhdeepbal9034 2 ай бұрын
​@@gopydhaliwaldhaliwal7000veer phone number send kari
@harwindersingh671
@harwindersingh671 9 ай бұрын
😢 ੍ਬਕ ਵਾਸ। ਕਿਸਮ
@GurmeetSingh-qt5qw
@GurmeetSingh-qt5qw 9 ай бұрын
Halki jamin ch na laayo enu
@harmansidhu7210
@harmansidhu7210 9 ай бұрын
1401 da kina jhad a reha ?
@AGRICULTURE678
@AGRICULTURE678 9 ай бұрын
Video bana k
@Satnamsingh-cg7qe
@Satnamsingh-cg7qe 8 ай бұрын
1885 fail ji fail ava choth aa
@KrishGorsi-uo2yq
@KrishGorsi-uo2yq 9 ай бұрын
Vekvas
@SonuSingh-jl7fu
@SonuSingh-jl7fu 9 ай бұрын
Bakwas varti😅😅😅😅😅
Pusa Basmati 1885 Ground experience of farmers and variety details
11:35
Crops Information
Рет қаралды 9 М.
1885 Paddy Variety
5:40
Nai Kismo Ki Kheti
Рет қаралды 2,8 М.
Llegó al techo 😱
00:37
Juan De Dios Pantoja
Рет қаралды 49 МЛН
Smart Sigma Kid #funny #sigma #comedy
00:26
CRAZY GREAPA
Рет қаралды 14 МЛН
Little girl's dream of a giant teddy bear is about to come true #shorts
00:32
1885 pusa basmati new variety improved of pb 1121
5:01
FARMING MOOD
Рет қаралды 49 М.