Pusa Basmati 1885 Ground experience of farmers and variety details

  Рет қаралды 8,901

Crops Information

Crops Information

2 ай бұрын

pusa basmati 1885
new improved of pusa 1718
pusa basmati new variety

Пікірлер: 63
@baldeepsingh6412
@baldeepsingh6412 2 ай бұрын
ਬਹੁਤ ਵਧੀਆ ਵਰਾਇਟੀ ਏ ਜੀ ਪਿੱਛਲੇ ਸਾਲ ਲਾਇਆ ਸੀ 5100 ਨੂੰ ਵੇਚੀ ਸੀ ਨਾਭਾ ਮੰਡੀ 4 ਕੁਵਿੰਟਲ ਦੀ
@Jatt673
@Jatt673 2 ай бұрын
Bahut vadiea veer. Rete wale vahan ch 18 kiwantal fame di spray maari si 4300 rate laga si 1121 ch gyi si
@harindermaan34
@harindermaan34 2 ай бұрын
Ma lyi c last year bhut vadiya 1885
@kuldeepnain7362
@kuldeepnain7362 2 ай бұрын
Good information
@shamshersinghbrar510
@shamshersinghbrar510 Ай бұрын
ਬਹੁਤ ਵਧੀਆ ਨਤੀਜੇ ਰਹੇ 1885 ਇੱਕ ਦੰਮ ਨਿਸਾਰਾ ਕੱਦ ਛੋਟਾ ਝਾੜ 57 ਮਣ ਮੱਕੀ ਵੱਢ ਕੇ ਲਾਈਂ ਇਸ ਵਾਰ ਸਿੱਧੀ ਬਿਜਾਈ ਨਾਲ 10 ਏਕੜ ਬਿਜਾਈ ਕੀਤੀ ਬੀਜ ਹਿਸਾਰ ਤੋਂ ਮੰਗਵਾਏ। ਅੱਗੇ ਸਮਾਂ ਦੱਸੇਗਾ।ਪਰ ਡਿੱਗੀ ਨਹੀਂ
@Gaggi-bs5gb
@Gaggi-bs5gb 2 ай бұрын
Good info bro
@gurtajbhullar5695
@gurtajbhullar5695 Ай бұрын
Sir, me last year 26may nu paneeri lgai si, 28 june nu transplant kiti si, rate 5039 hath da jhad 18 quintal nikli si, area Amritsar... Baki khet wch 150 din legi si, nisara bhut late si, dane vi bhut holi holi bhare, & dane sare bhare si....
@navsandhu7070
@navsandhu7070 2 ай бұрын
1885 ਵਧੀਆ ਵੇਰਾਇਟੀ ਏ ਗੋਭ ਦੀ ਸੁੰਡੀ ਦੇ ਬਾਵਜੂਦ 23 ਕੁਇੰਟਲ ਸੀ ਡਿੱਗਦੀ ਬਿਲਕੁਲ ਨਹੀਂ ਤੇ ਪਛਾਣ ਨਹੀਂ ਵਪਾਰੀ ਨੂੰ 1121 ਕਹਿ ਕੇ ਵੇਚ ਸਕਦੇ ਉ ਬਾਕੀ ਸਹੀ ਮਨੇਜਮੈਟ ਤੇ 70 ਮਨ ਵੀ ਨਿਕਲ ਸਕਦੀ ਆਉਣ ਵਾਲੇ ਸਮੇ ਇਹ ਵੇਰਾਇਟੀ ਰਾਜ ਕਰੂ ਪੰਜਾਬ ਦੇ ਖੇਤਾ ਚ
@mandeepdairyfarm108
@mandeepdairyfarm108 2 ай бұрын
Bai ji 2111 hybrid ਵਰਾਇਟੀ te ve video kro 15 saun tak lag sakdi hai ya nahi Makki to baad launi aa
@bangru0079
@bangru0079 2 ай бұрын
Veer ji 1886 par full video banao
@dharmenderraika4667
@dharmenderraika4667 Ай бұрын
Bhai ji made Pani vich chl jandi h ki
@harpreetsekhon1988
@harpreetsekhon1988 Ай бұрын
Kine Dina te nisara leya c
@jsb04
@jsb04 2 ай бұрын
Gobh d sundi tn paendi par fer v 50 mann per acre hogi 5 acre d plot ch
@gurpreetsinghbrar7451
@gurpreetsinghbrar7451 2 ай бұрын
1885 ਨੂੰ ਗੋਭ ਦੀ ਸੁੰਡੀ ਬਹੁਤ ਜਿਆਦਾ ਪੈਂਦੀ ਹੈ ਨਿਸਰਨ ਵਿਚ ਵੀ ਬਹੁਤ ਲੇਟ ਹੁੰਦੀ ਹੈ
@sonyvirk1776
@sonyvirk1776 2 ай бұрын
1885 ਝਾੜ 20 ਕੁਇੰਟਲ 4630 ਰੇਟ ਬਿਮਾਰੀ ਕੋਈ ਨਹੀਂ 1718 ਰੇਟ 4630 ਝਾੜ 24 ਕੁਇੰਟਲ
@easylearning397
@easylearning397 2 ай бұрын
Veer 1 kila launa1885 ਪਹਿਲੀ var
@slahuddinslahuddin2636
@slahuddinslahuddin2636 2 ай бұрын
Please share the best comparison b/w 1885 and 1886. Which is the best?
@cropsinformation
@cropsinformation 2 ай бұрын
Don't compare
@malki295
@malki295 2 ай бұрын
Area Amritsar 1885 layi c 13 quental nikli sari sukk gae c upron
@bhullaragriculturefarm8281
@bhullaragriculturefarm8281 2 ай бұрын
ਬੀਜ਼ ਕਿੱਥੋਂ ਲਿਆ ਸੀ
@AvtarSidhu-bl4sz
@AvtarSidhu-bl4sz 2 ай бұрын
1121top aa
@RjtSingh-os1xb
@RjtSingh-os1xb 24 күн бұрын
Pani kaisa chiye
@Shri-anil123
@Shri-anil123 2 ай бұрын
1885 seeds shab seeds company kao 26 quentail per acre
@user-ii6bp9ie9g
@user-ii6bp9ie9g 2 ай бұрын
ਸਾਡੇ ਨਰਮ ਪਾਣੀ ਤੇ 45 ਮਣ ਕਿਲੇ ਦੀ
@ManjeetChahal-0089
@ManjeetChahal-0089 2 ай бұрын
ਨਰਮੇ ਦੀ ਕੀ ਰਿਪੋਰਟ ਐ ਬਾਈ ਇਸ ਵਾਰ
@user-zq6ch9in3y
@user-zq6ch9in3y 2 ай бұрын
Fill pb 1885 na faso pusa 1885 aa na ki pb 1885
@gurmukhchahal1228
@gurmukhchahal1228 Ай бұрын
17bige di hoei atki 3sijan lavage
@Harjindersinghrattan
@Harjindersinghrattan 2 ай бұрын
ਅਸੀ 12 ਕਿਲੇ ਲਾਵਾ ਗੇ 4850 ਰੇਟ ਲੱਗੀਆਂ ਸੀ 47.20 ਮਨ ਹੋਈ ਸੀ
@gurdarshankumar3931
@gurdarshankumar3931 2 ай бұрын
Pani kine number hai ji
@user-tx2fm6gh5v
@user-tx2fm6gh5v 2 ай бұрын
65 man 1ekad
@jagtarsingh2687
@jagtarsingh2687 Ай бұрын
1886 ਮੁੱਛਲ 15 ਤਰੀਕ ਲਾ ਦਈਏ ਜੀ ਦੱਸਣਾ ਧੰਨਵਾਦ 🌹🌹🙏🙏🎉
@kamalvir1231
@kamalvir1231 2 ай бұрын
By ji book is not available on Amazon please any other platform
@SurinderSingh-jc1ie
@SurinderSingh-jc1ie 2 ай бұрын
Bai ji panni buhat lau ji
@cropsinformation
@cropsinformation 2 ай бұрын
Whatspap to publisher at 97809 09697 they will send at your home
@khetibaadichannal3204
@khetibaadichannal3204 2 ай бұрын
1885 ਵਿੱਚ ਕਿਰਨ ਦੀ ਦਿਕੱਤ ਹੈ
@MeharsinghMeharsingh-pn3hx
@MeharsinghMeharsingh-pn3hx 2 ай бұрын
2 ekad mein 118 man
@DavinderSingh-tq6rx
@DavinderSingh-tq6rx 2 ай бұрын
Book order karni a
@cropsinformation
@cropsinformation 2 ай бұрын
Whatsapp to 97809 09697
@malki295
@malki295 2 ай бұрын
Sab gapp ne
@malki295
@malki295 2 ай бұрын
Original te duplicate beejh vich uljha rhe ho
@bhullaragriculturefarm8281
@bhullaragriculturefarm8281 2 ай бұрын
ਪਿਉਰ ਬੀਜ਼ ਤੇ ਨਕਲੀ ਚ ਫਰਕ ਹੁੰਦਾ ਹੋ ਸਕਦਾ ਬਾਈ ਤੈਨੂੰ 1885 ਦੀ ਥਾਂ ਤੇ 1121 ਹੀ ਦੇ ਤਾ ਹੋਵੇ।
@malki295
@malki295 2 ай бұрын
ਏਨੀ ਕ ਪਰਖ ਤਾਂ ਹੈਗੀ ਆ ਬਾਈ
@mohitjhajhra4244
@mohitjhajhra4244 3 күн бұрын
1885 me urea kitni daale
@cropsinformation
@cropsinformation 3 күн бұрын
70kg
@malki295
@malki295 2 ай бұрын
Nisara v iksar nhi haiga
@captainsandhu5139
@captainsandhu5139 2 ай бұрын
Dig jandi
@palwindersingh-zi5wo
@palwindersingh-zi5wo 2 ай бұрын
ਮੁੱਛਲ 1401 ਦਾ ਦੱਸੋ ਕੋੲੀ 22
@navsandhu7070
@navsandhu7070 2 ай бұрын
1886 ਵਧੀਆ ਉਸ ਨਾਲੋ
@palwindersingh-zi5wo
@palwindersingh-zi5wo 2 ай бұрын
@@navsandhu7070 1886 ya 22 1885 ? Kina time period ida kine ho jandi? Ghat to ghat rate kitho tak te zada to zada rate ki aw
@navsandhu7070
@navsandhu7070 2 ай бұрын
@@palwindersingh-zi5wo 1886 ਮੁਛਲ 1401 ਦੀ ਸੋਧ ਏ ਇਸ ਵੇਰਾਇਟੀ ਦੀ ਖਾਸੀਅਤ ਏ ਨੈਕ ਬਲਾਸਟ ਵਰਗੀ ਮਾਰੂ ਬਿਮਾਰੀ ਨਹੀਂ ਆਉਦੀ ਸਹੀ ਮਨੇਜਮੈਟ ਤੇ ਝਾੜ ਵੀ 1401 ਜਿੰਨਾ ਆਉਦਾ ਰੇਟ ਸੌ ਤੋ ਡੇਢ ਸੋ ਤੱਕ ਘੱਟ ਜਰੂਰ ਸੀ ਹੌ ਸਕਦਾ ਇਸ ਵਾਰ ਰੇਟ ਸੇਮ ਹੋ ਜਾਵੇ ਦੂਸਰੀ ਵੇਰਾਇਟੀ 1885 ਏ ਇਹ ਸਭ ਤੋ ਵਧੀਆ ਵੇਰਾਇਟੀ ਏ ਲੰਬੇ ਚੌਲ ਵਾਲੀ ਇਹ 112 1ਦੀ ਸੋਧ ਏ ਇਹਦਾ ਝਾੜ ਬਹੁਤ ਵਧੀਆ 60 ਮਨ ਆਮ ਸੇਵਾ ਸੰਭਾਲ ਤੇ ਹੈ
@palwindersingh-zi5wo
@palwindersingh-zi5wo 2 ай бұрын
@@navsandhu7070 kina time ledi 22 1886 paneeri bejn da sahi time kina te kine din di panerri lag jandi te paneeri to bad kine time ch cut hundi 22
@fitpunjab5447
@fitpunjab5447 2 ай бұрын
Nisara boht bekar aa bai ehda addi ta pakk jandi e vich hri khdi rehndi e
@mandeepsidhu1873
@mandeepsidhu1873 2 ай бұрын
22 eh pusa 1885 hai, tusi PB 1885 likh ta
@RamSingh-wt2vq
@RamSingh-wt2vq 2 ай бұрын
ਪੂਸਾ ਬਾਸਮਤੀ 1885 . ਪੀ ਬੀ 1885 .
@jogindernadha6083
@jogindernadha6083 Ай бұрын
P B ਦਾ ਮਤਲਬ ਪੂਸਾ ਬਜ਼ਾਰ ਦਿੱਲੀ
@bajwasimar2933
@bajwasimar2933 2 ай бұрын
ਫੇਲ ਬੀਜ ਆ ਨਾਂ ਲਾਇਓ ਕੋਈ ਵੀ ਨਿਸਰਾ ਬਹੁਤ ਮਾੜਾ ਇਹਦਾ
@cropsinformation
@cropsinformation 2 ай бұрын
Pass kehda oh vi dss yr
@gulabvirk1237
@gulabvirk1237 2 ай бұрын
Sahi gaal a ver
@dharminderkumar7077
@dharminderkumar7077 2 ай бұрын
1401​@@cropsinformation
@Harjindersinghrattan
@Harjindersinghrattan 2 ай бұрын
Bast ha me last year2,5 kela lagi ce top re
@fitpunjab5447
@fitpunjab5447 2 ай бұрын
Pagat bai shi gl e ..nisara bekar aa ehda weight boht aa ehde danea da mai last yr trail laea c 67 68 mn di avg aai c trail c pr pka boht bekar c
@malki295
@malki295 2 ай бұрын
Fail
@bhullaragriculturefarm8281
@bhullaragriculturefarm8281 2 ай бұрын
ਬਾਈ ਜੇ ਤੇਰੇ ਖੇਤ ਚ ਫੇਲ ਹੋ ਗਈ ਤਾਂ ਸਾਰਿਆਂ ਦੇ ਖੇਤ ਚ ਤਾਂ ਨਹੀਂ ਫੇਲ ਹੋਈ ਹੋ ਸਕਦਾ ਤੇਰਾ ਬੀਜ਼ ਮਾੜਾ ਹੋਵੇ,PR-131 ਨੂੰ ਜਿਹੜੇ ਫੇਲ ਕਹਿੰਦੇ ਸੀ ਅੱਜ ਦੇਖ ਲਾ 131 ਦੀ ਡਿਮਾਂਡ।
Farmer Feedback about pb1847, pb1886 and pb1885
15:38
Crops Information
Рет қаралды 58 М.
تجربة أغرب توصيلة شحن ضد القطع تماما
00:56
صدام العزي
Рет қаралды 59 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
Mama vs Son vs Daddy 😭🤣
00:13
DADDYSON SHOW
Рет қаралды 21 МЛН
पूसा बासमती 1886 क्या हो सकता है मंडीभाव किसानों के साथ चर्चा
16:43
Dr. Dalip Gosain Karnal कृषी एवं अन्य जानकारी
Рет қаралды 37 М.
1885 paddy variety / Pusa basmati 1885 Detailed information
9:51
Nai Kismo Ki Kheti
Рет қаралды 51 М.
Pusa Basmati 1885 Full Information @cropsinformation #pusabasmati #1885
8:38
Agriculture Services Punjabi
Рет қаралды 2,9 М.
تجربة أغرب توصيلة شحن ضد القطع تماما
00:56
صدام العزي
Рет қаралды 59 МЛН