ਪੂਸਾ ਬਾਸਮਤੀ PB1509,1692,1847,1885,1886,1985,1979,1121,1718ਬਾਰੇ ਜਾਣਕਾਰੀ ਇਨ੍ਹਾਂਵਿਚੋਂ ਕਿਹੜੀ ਰਹੇਗੀ ਵਧੀਆ

  Рет қаралды 1,599

Farming Business

Farming Business

Ай бұрын

Top Paddy varieties
Top Paddy pusa basmati varieties
ਝੋਨੇ ਦੀਆਂ ਕਿਸਮਾਂ PR 121,122,123 ਤੇ PR 124 ਬਾਰੇ ਜਾਣਕਾਰੀ
ਝੋਨੇ ਦੀਆਂ ਕਿਸਮਾਂ PR 126,127 ਤੇ PR 128 ਬਾਰੇ ਜਾਣਕਾਰੀ
ਝੋਨੇ ਦੀਆਂ ਕਿਸਮਾਂ PR 130 ਤੇ PR 131 ਬਾਰੇ ਜਾਣਕਾਰੀ
ਪੂਸਾ ਬਾਸਮਤੀ ਕਿਸਮਾਂ PB 1509,1692,1847,1885,1886,1985,1979,1121 ਤੇ PB 1718 ਬਾਰੇ ਜਾਣਕਾਰੀ

Пікірлер: 6
@deepbrar7840
@deepbrar7840 Ай бұрын
1885 rs4821
@vickynanowal998
@vickynanowal998 Ай бұрын
1979 1985
@gurmukhchahal1228
@gurmukhchahal1228 Ай бұрын
1979milu ji
@farmingbusiness2633
@farmingbusiness2633 Ай бұрын
PB 1979 ਬਾਸਮਤੀ ਦਾ ਨਵਾਂ ਬੀਜ ਹੈ ਇਸ ਕਰਕੇ ਇਸ ਦਾ ਬੀਜ ਹਾਲੇ ਨਹੀਂ ਮਿਲ ਰਿਹਾ ਜੇ ਮਿਲ ਰਿਹਾ ਹੈ ਤਾਂ ਇਸ ਵਾਰੇ ਕਹਿਣਾ ਮੁਸ਼ਕਲ ਹੈ ਕਿ ਬੀਜ ਪਿਊਰ ਹੈ ਜਾਂ ਨਹੀਂ ਨਾਲੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਵਰਾਇਟੀ ਵਧੀਆ ਹੈ ਜਾਂ ਨਹੀਂ ਇਹ ਵਰਾਇਟੀ 1121 ਝੋਨੇ ਵਿੱਚੋ ਬਣਾਈਂ ਗਈ ਹੈ ਪੱਕਣ ਲਈ 125 ਤੋਂ 135 ਦਿਨ ਲੈਂਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਇਸ ਕਿਸਮ ਵਾਰੇ ਪੂਰੀ ਜਾਣਕਾਰੀ ਦੇਣ ਦੀ ਅਸੀਂ ਇਸ ਵਾਰ PB 1985 ਆਪਣੇ ਖੇਤਾਂ ਵਿੱਚ ਲਗਾਵਾਂਗੇ ਤੇ ਇਸ ਵਰਾਇਟੀ ਬਾਰੇ ਜ਼ਰੂਰ ਦੱਸਾਂਗੇ ਕਿ ਇਹ ਵਰਾਇਟੀ ਵਧੀਆ ਹੈ ਜਾਂ ਨਹੀਂ ਜੇਕਰ ਇਹ ਵਰਾਇਟੀ ਵਧੀਆ ਰਹੀ ਤਾਂ ਇਸ ਦਾ ਬੀਜ ਜਰੂਰ ਦੇਵਾਂਗੇ ਜਿੰਨਾ ਹੋ ਸਕੀਆ। ਇਸ ਕਰਕੇ ਆਪਣੇ ਯੂਟਿਊਬ ਚੈਨਲ ਨਾਲ ਜੁੜੇ ਰਹੋਂ ਜੀ ਧੰਨਵਾਦ।
@vickynanowal998
@vickynanowal998 Ай бұрын
1985 bij mil
@farmingbusiness2633
@farmingbusiness2633 Ай бұрын
ਅਸੀਂ ਇਸ ਵਾਰ ਪੂਸਾ ਬਾਸਮਤੀ 1985 ਲਗਾਵਾਂਗੇ ਤੇ ਇਹ ਵਰਾਇਟੀ ਕਿਸ ਤਰ੍ਹਾਂ ਦੀ ਹੈ ਪੱਕਣ ਲਈ ਕਿੰਨੇ ਦਿਨ ਲੈਂਦੀ ਹੈ ਇਸ ਉੱਤੇ ਬਿਮਾਰੀਆਂ ਕਿੰਨੀਆਂ ਆਉਂਦੀਆਂ ਨੇ ਤੇ ਇਸ ਦਾ ਝਾੜ ਪ੍ਰਤੀ ਏਕੜ ਕਿੰਨਾ ਨਿਕਲਦਾ ਹੈ ਇਸ ਵਾਰੇ ਪੂਰੀ ਜਾਣਕਾਰੀ ਵਿਡੀਉ ਵਿੱਚ ਜਰੂਰ ਦੇਵਾਂਗੇ ਜੇਕਰ ਇਹ ਵਰਾਇਟੀ ਵਧੀਆ ਰਹੀ ਤਾਂ ਇਸ ਦਾ ਬੀਜ ਜਿੰਨਾ ਹੋ ਸਕੀਆ ਜਰੂਰ ਦੇਵਾਂਗੇ ਇਸ ਕਰਕੇ ਆਪਣੇ ਯੂਟਿਊਬ ਚੈਨਲ ਨਾਲ ਜੁੜੇ ਰਹੋਂ ਜੀ ਧੰਨਵਾਦ।
CAIIB July 2024 | CAIIB BFM Important Questions | CAIIB 2024 Classes #19
27:11
Officers Adda247 - JAIIB CAIIB
Рет қаралды 1,4 М.
Became invisible for one day!  #funny #wednesday #memes
00:25
Watch Me
Рет қаралды 53 МЛН
Nutella bro sis family Challenge 😋
00:31
Mr. Clabik
Рет қаралды 11 МЛН
버블티로 체감되는 요즘 물가
00:16
진영민yeongmin
Рет қаралды 111 МЛН
All basmati Varieties Timings 1509, 1718, 1401, 1847, pb1
5:36
Crops Information
Рет қаралды 35 М.
Basmati 1692 and 1509 | ਕਿਹੜੀ ਕਰੂਗੀ ਮਾਲੋ ਮਾਲ
3:42
sada kisan ਸਾਡਾ ਕਿਸਾਨ
Рет қаралды 22 М.
Became invisible for one day!  #funny #wednesday #memes
00:25
Watch Me
Рет қаралды 53 МЛН