Пікірлер
@akashjohal3107
@akashjohal3107 4 күн бұрын
Last date kaddo tak la skde aa
@farmingbusiness2633
@farmingbusiness2633 6 сағат бұрын
ਜੂਲਾਈ ਦੇ ਲਾਸਟ ਤੱਕ ਪੱਕਣ ਲਈ 85 ਤੋਂ 90 ਦਿਨ ਲੈਦੀ ਹੈ
@vrityoshansingh5622
@vrityoshansingh5622 8 күн бұрын
,
@puneetsharma460
@puneetsharma460 12 күн бұрын
Private kitna sail krni
@Crazy_Youtuber01
@Crazy_Youtuber01 14 күн бұрын
Bi ji kan jad aa
@amandeepdhadda8885
@amandeepdhadda8885 20 күн бұрын
👍👍
@amandeepdhadda8885
@amandeepdhadda8885 22 күн бұрын
Good information sir 👍
@vrityoshansingh5622
@vrityoshansingh5622 23 күн бұрын
❤❤
@AnkitKumar-jn7pb
@AnkitKumar-jn7pb Ай бұрын
29 kwantal deya mara
@deepbrar7840
@deepbrar7840 Ай бұрын
1885 rs4821
@gurmukhchahal1228
@gurmukhchahal1228 Ай бұрын
1979milu ji
@farmingbusiness2633
@farmingbusiness2633 Ай бұрын
PB 1979 ਬਾਸਮਤੀ ਦਾ ਨਵਾਂ ਬੀਜ ਹੈ ਇਸ ਕਰਕੇ ਇਸ ਦਾ ਬੀਜ ਹਾਲੇ ਨਹੀਂ ਮਿਲ ਰਿਹਾ ਜੇ ਮਿਲ ਰਿਹਾ ਹੈ ਤਾਂ ਇਸ ਵਾਰੇ ਕਹਿਣਾ ਮੁਸ਼ਕਲ ਹੈ ਕਿ ਬੀਜ ਪਿਊਰ ਹੈ ਜਾਂ ਨਹੀਂ ਨਾਲੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਵਰਾਇਟੀ ਵਧੀਆ ਹੈ ਜਾਂ ਨਹੀਂ ਇਹ ਵਰਾਇਟੀ 1121 ਝੋਨੇ ਵਿੱਚੋ ਬਣਾਈਂ ਗਈ ਹੈ ਪੱਕਣ ਲਈ 125 ਤੋਂ 135 ਦਿਨ ਲੈਂਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਇਸ ਕਿਸਮ ਵਾਰੇ ਪੂਰੀ ਜਾਣਕਾਰੀ ਦੇਣ ਦੀ ਅਸੀਂ ਇਸ ਵਾਰ PB 1985 ਆਪਣੇ ਖੇਤਾਂ ਵਿੱਚ ਲਗਾਵਾਂਗੇ ਤੇ ਇਸ ਵਰਾਇਟੀ ਬਾਰੇ ਜ਼ਰੂਰ ਦੱਸਾਂਗੇ ਕਿ ਇਹ ਵਰਾਇਟੀ ਵਧੀਆ ਹੈ ਜਾਂ ਨਹੀਂ ਜੇਕਰ ਇਹ ਵਰਾਇਟੀ ਵਧੀਆ ਰਹੀ ਤਾਂ ਇਸ ਦਾ ਬੀਜ ਜਰੂਰ ਦੇਵਾਂਗੇ ਜਿੰਨਾ ਹੋ ਸਕੀਆ। ਇਸ ਕਰਕੇ ਆਪਣੇ ਯੂਟਿਊਬ ਚੈਨਲ ਨਾਲ ਜੁੜੇ ਰਹੋਂ ਜੀ ਧੰਨਵਾਦ।
@user-xm1zi7ck9n
@user-xm1zi7ck9n Ай бұрын
Pr126
@vickynanowal998
@vickynanowal998 Ай бұрын
1985 bij mil
@farmingbusiness2633
@farmingbusiness2633 Ай бұрын
ਅਸੀਂ ਇਸ ਵਾਰ ਪੂਸਾ ਬਾਸਮਤੀ 1985 ਲਗਾਵਾਂਗੇ ਤੇ ਇਹ ਵਰਾਇਟੀ ਕਿਸ ਤਰ੍ਹਾਂ ਦੀ ਹੈ ਪੱਕਣ ਲਈ ਕਿੰਨੇ ਦਿਨ ਲੈਂਦੀ ਹੈ ਇਸ ਉੱਤੇ ਬਿਮਾਰੀਆਂ ਕਿੰਨੀਆਂ ਆਉਂਦੀਆਂ ਨੇ ਤੇ ਇਸ ਦਾ ਝਾੜ ਪ੍ਰਤੀ ਏਕੜ ਕਿੰਨਾ ਨਿਕਲਦਾ ਹੈ ਇਸ ਵਾਰੇ ਪੂਰੀ ਜਾਣਕਾਰੀ ਵਿਡੀਉ ਵਿੱਚ ਜਰੂਰ ਦੇਵਾਂਗੇ ਜੇਕਰ ਇਹ ਵਰਾਇਟੀ ਵਧੀਆ ਰਹੀ ਤਾਂ ਇਸ ਦਾ ਬੀਜ ਜਿੰਨਾ ਹੋ ਸਕੀਆ ਜਰੂਰ ਦੇਵਾਂਗੇ ਇਸ ਕਰਕੇ ਆਪਣੇ ਯੂਟਿਊਬ ਚੈਨਲ ਨਾਲ ਜੁੜੇ ਰਹੋਂ ਜੀ ਧੰਨਵਾਦ।
@vickynanowal998
@vickynanowal998 Ай бұрын
1979 1985
@harvindarrandhawa1149
@harvindarrandhawa1149 Ай бұрын
130 te koi lave na sade ithe 250 to 300 kile laye hone va sab to bekar va 20 to 22 average
@harshdeepsingh56207
@harshdeepsingh56207 2 ай бұрын
Nice
@punjabilivekustihub
@punjabilivekustihub 2 ай бұрын
4400 kive di h
@navsran36
@navsran36 2 ай бұрын
Veer tu ih variety pichle sal lgaia c ih das kyu ki 131 da jhar pichle season thik reha loka da
@farmingbusiness2633
@farmingbusiness2633 2 ай бұрын
ਪਿਛਲੇ ਸਾਲ ਮੌਸਮ ਝੋਨੇ ਦੀ ਫ਼ਸਲ ਲਈ ਬਹੁਤ ਚੰਗਾ ਸੀ ਇਸ ਕਰਕੇ ਹਰੇਕ ਝੋਨੇ ਦੀ ਕਿਸਮ ਨੇ ਝਾੜ ਚੰਗਾ ਦਿੱਤਾ ਸੀ ਪਰ ਚੰਗੀ ਕਿਸਮ ਉਹ ਹੁੰਦੀ ਹੈ ਜੋ ਮੌਸਮ ਅਨੁਕੂਲ ਨਾ ਹੋਣ ਦੇ ਬਾਵਜੂਦ ਚੰਗਾ ਝਾੜ ਦੇਵੇਂ ਜਦੋਂ ਅਸੀਂ ਇਹ ਕਿਸਮਾ ਲਗਾਇਆ ਸੀ ਤਾਂ ਚੰਗੀ ਸੇਵਾ ਕਰਨ ਦੇ ਬਾਵਜੂਦ ਇਨ੍ਹਾਂ ਨੇ ਝਾੜ ਚੰਗਾ ਨਹੀਂ ਦਿੱਤਾ ਸੀ। ਇਸ ਕਰਕੇ ਇਨ੍ਹਾਂ ਦੀ ਜਗ੍ਹਾ PR 126 ਕਿਤੇ ਚੰਗੀ ਵਰਾਇਟੀ ਹੈ।
@manjittiwana8128
@manjittiwana8128 2 ай бұрын
Bekar variety a 24 to 25 Qnt acer di nikli a apne kol lai hoi c
@farmingbusiness2633
@farmingbusiness2633 2 ай бұрын
ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜ਼ਿਲਾ ਕਿਹੜਾ ਹੈ ਇਹ ਵੀ ਦੱਸੋ ਜੀ
@user-vv4ob5yp4b
@user-vv4ob5yp4b 2 ай бұрын
Fast view
@harrapacivilization2779
@harrapacivilization2779 Ай бұрын
Fast ਨਹੀਂ first
@rockstar-jaat6429
@rockstar-jaat6429 2 ай бұрын
Yrr jis mhine m aap podh bone ki keh rhe ho..us tm to hmare yaha lga kr nipat jate h
@farmingbusiness2633
@farmingbusiness2633 2 ай бұрын
ਹਰ ਇੱਕ ਝੋਨੇ ਦੀ ਕਿਸਮ ਦੀ ਪਨੀਰੀ ਤਿਆਰ ਕਰਨ ਦਾ ਸਮਾਂ ਅਲੱਗ ਅਲੱਗ ਹੁੰਦਾ ਹੈ। PR 126 ਝੋਨੇ ਤੋਂ ਚੰਗਾ ਝਾੜ ਲੈਣ ਲਈ ਇਸਦੀ ਪਨੀਰੀ 15 ਤੋ 20 ਜੂਨ ਨੂੰ ਹੀ ਬੀਜਣੀ ਚਾਹੀਦੀ ਹੈ। ਇਸਦੀ ਲਵਾਈ 10 ਤੋਂ 20 ਜੁਲਾਈ ਵਿੱਚ ਕਰਨੀ ਚਾਹੀਦੀ ਹੈ।
@GurwinderSingh-hj4jl
@GurwinderSingh-hj4jl 2 ай бұрын
Veer koi v nah lao .. iss neh bahut loos kita sada .. only simple Pusha 44 hee lao jii
@jarnailsingh5548
@jarnailsingh5548 Ай бұрын
Kehdi di gl krde o 127 ja 128
@jagrajsinghjagrajsingh1784
@jagrajsinghjagrajsingh1784 2 ай бұрын
Pr 126
@farmingbusiness2633
@farmingbusiness2633 2 ай бұрын
PR 126 ਕਿਸਮ ਬਾਰੇ ਪੂਰੀ ਜਾਣਕਾਰੀ ਮੈ ਵਿਡੀਉ ਵਿੱਚ ਦਿੱਤੀ ਹੈ ਤੁਸੀਂ ਚੈਨਲ ਤੇ ਜਾਂ ਕੇ ਵਿਡੀਉ ਜਰੂਰ ਦੇਖਿਓ।
@GurwinderSingh-hj4jl
@GurwinderSingh-hj4jl 2 ай бұрын
Lanni apa teh jii
@farmingbusiness2633
@farmingbusiness2633 2 ай бұрын
ਬਿਲਕੁਲ ਜੀ ਜੇਕਰ ਤੁਹਾਡੇ ਕੋਲ ਵਧੀਆ ਕਿਸਮ ਦਾ ਪੂਸਾ 44 ਦਾ ਬੀਜ ਹੈ ਤਾਂ ਤੁਸੀਂ ਲਗਾਅ ਸਕਦੇ ਹੋ। ਅਸੀਂ ਪਿਛਲੇ ਸਾਲ PR 127 ਲਗਾਈ ਸੀ ਇਸਦਾ ਝਾੜ 34-35 ਕੁਇੰਟਲ ਪ੍ਰਤੀ ਏਕੜ ਦਾ ਰਿਹਾ ਸੀ ਤੇ ਇਹ ਕਿਸਮ ਪੂਸਾ 44 ਨਾਲੋਂ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਖਰਚਾ ਵੀ ਪੂਸਾ 44 ਨਾਲੋਂ ਘੱਟ ਹੈ। PR 127 ਦੀ ਵਿਡੀਉ ਤੁਸੀਂ ਆਪਣੇ ਚੈਨਲ ਤੇ ਜਾਕੇ ਦੇਖ ਸਕਦੇ ਹੋ।
@manjitpathania8441
@manjitpathania8441 2 ай бұрын
ਬਾਈ 126 ਸ਼ੈੱਲਰ ਵਾਲੇ ਚੁੱਕਣ ਗੇ ਯਾ ਨਹੀਂ
@farmingbusiness2633
@farmingbusiness2633 2 ай бұрын
ਜੀ ਬਿਲਕੁਲ ਖਰੀਦਣਗੇ ਕਿਉਂਕਿ ਪੰਜਾਬ ਸਰਕਾਰ ਖੁਦ ਚਾਉਂਦੀ ਹੈ ਕਿ 126 ਕਿਸਮ ਦਾ ਰਕਬਾ ਵੱਧੇ ਕਿਉਂਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਤੁਸੀਂ 126 ਬਿਲਕੁਲ ਲਗਾਅ ਸਕਦੇ ਹੋ। ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ। 126 ਬਾਰੇ ਪੁਰੀ ਜਾਣਕਾਰੀ ਲਈ ਆਪਣੀ ਨਵੀਂ ਵਿਡੀਉ ਜਰੂਰ ਦੇਖਿਓ। ਇਹ ਵਿਡੀਉ ਜਲਦੀ ਅੱਪਲੋਡ ਹੋਣ ਵਾਲੀ ਹੈ ਜੀ।
@manjitpathania8441
@manjitpathania8441 Ай бұрын
@@farmingbusiness2633ਆਪਣੇ ਸੈਲਰ ਮਲਿਕ ਮਨਾ ਕਰ ਰਹੇ ਨੇਂ 126 ਨਾ ਲਗਾਓ, ਨਹੀਂ ਚੁੱਕਣੀ।
@farmingbusiness2633
@farmingbusiness2633 Ай бұрын
@@manjitpathania8441 ਇਹ ਸਾਰੀਆਂ ਅਫਵਾਹਾਂ ਨੇ ਜਿਹੜੀਆਂ ਕਾਫੀ ਫ਼ੈਲ ਰਹੀਆਂ ਨੇ ਪਰ ਜਦੋਂ ਤੱਕ ਪੰਜਾਬ ਸਰਕਾਰ ਖੁਦ ਸਾਹਮਣੇ ਆ ਕੇ ਕੋਈ ਬਿਆਨ ਨਹੀਂ ਦਿੰਦੀ ਉਦੋਂ ਤੱਕ ਇਸ ਤਰ੍ਹਾਂ ਦੀ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਵੇਗੀ ਕਿਸੇ ਵੀ ਝੋਨੇ ਦੀ ਕਿਸਮ ਨੂੰ ਬੰਦ ਕਰਨਾ ਇੰਨੀ ਅਸਾਨ ਗੱਲ ਨਹੀਂ ਹੈ ਬੰਦ ਤਾਂ ਹਾਲੇ ਤੱਕ ਪੂਸਾ 44 ਨਹੀਂ ਹੋਈ ਜਿਸਦੇ ਬਾਰੇ ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਇਸ ਕਰਕੇ ਡਰੋਂ ਨਾ PR 126 ਝੋਨਾ ਬਹੁਤ ਵੱਡੇ ਪੱਧਰ ਤੇ ਪੰਜਾਬ ਵਿੱਚ ਇਸ ਵਾਰ ਲੱਗੇਗਾ।
@manjitpathania8441
@manjitpathania8441 2 ай бұрын
ਸਬ ਤੋਂ ਬੇਕਾਰ 130, ਮਿਨਜਰ ਬਹੁਤ ਛੋਟੀ ਹੈ
@farmingbusiness2633
@farmingbusiness2633 2 ай бұрын
130 ਵਰਾਇਟੀ ਬਾਰੇ ਆਪਣੀ ਰਾਏ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@Jatt673
@Jatt673 2 ай бұрын
Veerg m university ton lai k ayea 131 pehli vaar lgouna
@farmingbusiness2633
@farmingbusiness2633 2 ай бұрын
1 ਤੋ 2 ਏਕੜ ਤੁਸੀਂ ਲਗਾਅ ਸਕਦੇ ਹੋ ਇਸ ਤੋਂ ਵੱਧ ਰਕਬਾ ਨਾ ਲਗਾਓ। ਇਹ ਮੈਂ ਇਸ ਕਰਕੇ ਆਖ ਰਿਹਾ ਹਾਂ ਕਿਉਂਕਿ ਹਰ ਕਿਸਮ ਦਾ ਝਾੜ ਇੱਕ ਏਰੀਆ ਤੋਂ ਦੂਜੇ ਏਰੀਆ ਵਿੱਚ ਲੱਗਣ ਕਰਕੇ ਵੱਧ ਜਾਂ ਘੱਟ ਸਕਦਾ ਹੈ। ਬਾਕੀ ਰਹੀ ਗੱਲ ਇਸ ਤੋਂ ਹੋਰ ਵਧੀਆ ਕਿਸਮਾ ਦੀ ਤਾਂ ਉਨ੍ਹਾਂ ਬਾਰੇ ਜਲਦੀ ਹੀ ਹੋਰ ਵਿਡੀਉ ਅਪਲੋਡ ਕਰਨ ਵਾਲਾ ਹਾਂ ਇਨ੍ਹਾਂ ਵਿਚ ਤਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਜੀ ।
@Jatt673
@Jatt673 2 ай бұрын
@@farmingbusiness2633 okk veer m 6 Acre da seed lyanda si 2acre laa dinde trial base
@navsran36
@navsran36 2 ай бұрын
@@Jatt673koi gal nhi veer lga de mai v 6 kilya da lyanda 131 pichli vaar 128 lyanda c sare youtuber kehnde c sare khet na laeo mrr jaoge 128 de bare bahut koor prchar hoea c but sade mazey area ch 128 sb to zayada lagi c te rhi v sb to vdia c jdo beez lyanda c bahut lok drra rhe c but end te result thik nikle c
@navsran36
@navsran36 2 ай бұрын
Veer tu aap soch k ih 130 nu vdia dasi jnda but 130 kugh khas nhi munjar ch dane ght ne but ih veer poori vdia dasi jnda
@Jatt673
@Jatt673 2 ай бұрын
@@navsran36 sade 130 kamyaaab nhi hoi si
@Pakka855wala
@Pakka855wala 2 ай бұрын
110 lao
@farmingbusiness2633
@farmingbusiness2633 2 ай бұрын
ਕਿੰਨਾ ਝਾੜ ਰਿਹਾ ਸੁਪਰੀਮ 110 ਦਾ ਪਿਛਲੇ ਸਾਲ ਤੁਹਾਡੇ
@satishkamboj4626
@satishkamboj4626 2 ай бұрын
2851 ve 73 man aaya ha
@jagdeepbrar5782
@jagdeepbrar5782 2 ай бұрын
ਮੇਰੇ ਵੀ 70 ਮਣ ਨਿਕਲੀ ਆ ਬਹੁਤ ਵਧੀਆ ਕਿਸਮ ਆ ਚਾਰ ਨਵੰਬਰ ਨੂੰ ਬੀਜੀ ਸੀ
@harpalsandhu6598
@harpalsandhu6598 2 ай бұрын
Mob no deo g
@ekamgamer3154
@ekamgamer3154 2 ай бұрын
Veer digdi ta ni 327
@farmingbusiness2633
@farmingbusiness2633 2 ай бұрын
ਜ਼ਿਆਦਾ ਤੇਜ਼ ਹਵਾਵਾਂ ਵਿੱਚ ਡਿੱਗ ਸਕਦੀ ਹੈ ਪਰ ਜੇਕਰ ਹਵਾ ਜ਼ਿਆਦਾ ਤੇਜ਼ ਨਾ ਹੋਵੇ ਤਾਂ ਡਿੱਗਣ ਦੀ ਸਮੱਸਿਆ ਨਹੀਂ ਆਉਂਦੀ।
@harpalsandhu6598
@harpalsandhu6598 2 ай бұрын
​@@farmingbusiness2633mob no deo g
@kiranpreetsandhu135
@kiranpreetsandhu135 2 ай бұрын
126 da 32 quintal jhar te am g gall a vr ..kae veera da 35 tak parchea dekhiya mai
@farmingbusiness2633
@farmingbusiness2633 2 ай бұрын
ਅਸੀਂ ਤਾਂ ਜਿੰਨੀ ਵਾਰ ਲਗਾਈਂ 126 ਵਰਾਇਟੀ ਇਸਦਾ ਝਾੜ 30 ਤੋਂ 32 ਕੁਇੰਟਲ ਪ੍ਰਤੀ ਏਕੜ ਦਾ ਰਿਹਾ।
@kiranpreetsandhu135
@kiranpreetsandhu135 2 ай бұрын
@@farmingbusiness2633 22 g jameen da ho sakda mera v 34 tak ayea..baki hora Vera da jhar jada v dekhea..Apa juth bol ke ki lena 🙏🙏
@amandeepdhadda8885
@amandeepdhadda8885 4 ай бұрын
Good information
@amandeepdhadda8885
@amandeepdhadda8885 7 ай бұрын
👍👍
@amandeepdhadda8885
@amandeepdhadda8885 7 ай бұрын
👍👍
@pardeepsinghmaanpardeeps-nu4bq
@pardeepsinghmaanpardeeps-nu4bq 7 ай бұрын
🙏🙏
@amandeepdhadda8885
@amandeepdhadda8885 8 ай бұрын
Good information
@kulverhayer6143
@kulverhayer6143 8 ай бұрын
ਅਸੀਂ ਵੀ ਲਾਇਆ ਦੋ ਸਾਲ 25 ਨਹੀਂ ਟਪੀਆ
@farmingbusiness2633
@farmingbusiness2633 8 ай бұрын
ਝੋਨੇ ਦੀ ਕਿਸੇ ਵੀ ਵਰਾਇਟੀ ਤੋਂ ਵੱਧ ਝਾੜ ਲੈਣ ਲਈ ਵਧੀਆ ਤੇ ਪਿਓਰ ਬੀਜ਼ ਵਰਤੋਂ ਪਨੀਰੀ 25-28 ਦਿਨਾਂ ਦੀ ਲਗਾਓ ਖ਼ਾਦ 28-30 ਦਿਨਾਂ ਵਿੱਚ ਪੂਰੀ ਕਰੋ ਆਪਣੀ ਮਿੱਟੀ ਦੀ ਜਾਂਚ ਕਰਵਾ ਕੇ ਮਿੱਟੀ ਦੇ ਸਾਰੇ ਤੱਤ ਪੂਰੇ ਕਰੋ ਤੇ ਰਿਪੋਰਟ ਅਨੁਸਾਰ ਫਸਲ ਵਿੱਚ ਖ਼ਾਦ ਪਾਓ 2 ਤੋਂ 3 ਦਵਾਈਆਂ ਮਿਲਾਂ ਕੇ ਸਪਰੇਅ ਨਾ ਕਰੋ ਹਰ ਸਾਲ ਗੋਬਰ ਦੀ ਖਾਦ ਖੇਤ ਵਿੱਚ ਪਾਓ ਜਾਂ ਹਰੀ ਖਾਦ ਮੂੰਗੀ,ਸੱਣ,ਝੀਜਣ ਦੀ ਫਸਲ ਖੇਤ ਵਿੱਚ ਵਾਹੋ ਹੋ ਸਕੇ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਓ ਇਸ ਨਾਲ ਖੇਤ ਦੀ ਮਿੱਟੀ ਕਮਜ਼ੋਰ ਹੋ ਜਾਂਦੀ ਹੈ।
@HarvinderSingh-qx5sw
@HarvinderSingh-qx5sw 8 ай бұрын
ਸਾਢੇ ਪਿਛਲੇ ਸਾਲ 95 ਐਤਕੀ 90 ਗੱਟੇ ਹੋਇਆ 44 ਪੂਸਾ ਮੋਗਾ ਜਿਲਾ
@farmingbusiness2633
@farmingbusiness2633 8 ай бұрын
33-34 ਕੁਇੰਟਲ ਦਾ ਝਾੜ ਬਹੁਤ ਵਧੀਆ ਹੈ ਜੀ ਪਰ ਪੂਸਾ 44,ਪੀਲੀ ਪੂਸਾ ਇਹ ਕਿਸਮਾਂ ਪੱਕਣ ਲਈ ਟਾਇਮ ਜ਼ਿਆਦਾ ਲੈਂਦੀਆਂ ਹਨ 126,127,128,130,131 ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 32-33 ਕੁਇੰਟਲ ਪ੍ਰਤੀ ਏਕੜ ਦਾ ਹੈ ਇਸ ਵਾਰ ਨਾਲੇ ਪੱਕਣ ਲਈ ਟਾਇਮ ਘੱਟ ਲੈਂਦੀਆਂ ਨੇ ਨਾਲੇ ਖ਼ਰਚਾ ਘੱਟ ਤੁਸੀਂ ਆਪ ਸੋਚੋ ਕਿਹੜੀਆਂ ਕਿਸਮਾਂ ਲਗਾਕੇ ਫਾਇਦਾ ਹੈ।
@amandeepdhadda8885
@amandeepdhadda8885 8 ай бұрын
👍👍
@user-px7pt8wf9c
@user-px7pt8wf9c 8 ай бұрын
ਸਾਢੇ ਬੱਤੀ ਕੁਇੰਟਲ ਇਸ ਵਾਰੀ ਆਇਆ
@farmingbusiness2633
@farmingbusiness2633 8 ай бұрын
31-32 ਕੁਇੰਟਲ ਦਾ ਝਾੜ ਬਹੁਤ ਵਧੀਆ ਇਸ ਵਾਰ ਸਾਰੀਆਂ ਕਿਸਮਾਂ ਦਾ ਝਾੜ ਠੀਕ ਹੈ ਪਰ ਹੁਣ ਇਹ ਕਿਸਮ ਬਹੁਤ ਪੁਰਾਣੀ ਹੋ ਗਈ ਹੈ ਪਿਛਲੇ ਸਾਲ ਇਸਦਾ ਝਾੜ ਬਹੁਤ ਘੱਟ ਸੀ ਪਰ ਹੋਰ ਦੂਜੀਆਂ ਕਿਸਮਾਂ ਦਾ ਝਾੜ ਠੀਕ ਸੀ ਇਸ ਕਰਕੇ ਇਸ ਦੀ ਥਾਂ ਹੋ ਕਿਸਮਾਂ ਲਗਾਉਣੀਆਂ ਚਾਹੀਦੀਆਂ ਹਨ।
@user-px7pt8wf9c
@user-px7pt8wf9c 8 ай бұрын
@@farmingbusiness2633 👍🙏
@jalalahmad6659
@jalalahmad6659 8 ай бұрын
Apk han rates boli mei 40 kg k Hein ya 100kg k??
@farmingbusiness2633
@farmingbusiness2633 8 ай бұрын
100 Kg
@jalalahmad6659
@jalalahmad6659 8 ай бұрын
@@farmingbusiness2633 thank you
@amandeepdhadda8885
@amandeepdhadda8885 8 ай бұрын
👍👍
@user-px7pt8wf9c
@user-px7pt8wf9c 8 ай бұрын
ਇੱਕ ਸੌ ਪੰਜ ਦਿਨ ਲੈਦੀ ਹੈ ਠਾਰਾਂ ਸੰਤਾਲੀ
@farmingbusiness2633
@farmingbusiness2633 8 ай бұрын
ਵੀਡੀਓ ਵਿੱਚ ਜਿਹੜੀ ਤੁਸੀਂ 1847 ਵੇਖੀਂ ਇਸਨੇ ਪੂਰੇ 120 ਦਿਨ ਲਏ ਨੇ ਜੀ।
@HarshdeepSingh-vh3gq
@HarshdeepSingh-vh3gq 8 ай бұрын
ਬਿਲਕੁਲ ਸਹੀ ਬਾਈ ਸਾਡੇ ਜ਼ਿਮੀਂਦਾਰ ਝੂਠ ਵੱਧ ਬੋਲਦੇ ਹਨ
@amandeepdhadda8885
@amandeepdhadda8885 9 ай бұрын
👍👍
@sahajpreetkaur4052
@sahajpreetkaur4052 9 ай бұрын
👍
@amandeepdhadda8885
@amandeepdhadda8885 9 ай бұрын
👍👍
@Sho_JP_vlog782
@Sho_JP_vlog782 9 ай бұрын
सही कहा आपने मेरा अनुभव भी ऐसा ही रहा मै 131 लगाईं थी बेकार
@sukhdeep-mc4of
@sukhdeep-mc4of 10 ай бұрын
ਬਾਈ ਗ ਤਰੇੜਾਂ ਪੈ ਗਇਆ ਕਿ ਹਾਲ ਕਰੀਏ
@lalisingh3222
@lalisingh3222 11 ай бұрын
Good👍