ਪਟਨੇ ਚ” ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ | Kavita | Dhadrianwale

  Рет қаралды 127,789

Emm Pee

Emm Pee

5 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#kavita

Пікірлер: 176
@ROOP910
@ROOP910 5 ай бұрын
ਅੱਜ ਬਹੁਤ ਦੇਰ ਬਾਅਦ ਪੁਰਾਣਾ ਰੂਪ ਦਿਖਿਆ,,,, ਸੁਆਦ ਆ ਗਿਆ
@KamaljeetKaur-sx8io
@KamaljeetKaur-sx8io 5 ай бұрын
ਪਟਨੇ 'ਚ ਚੰਨ ਚੜ੍ਹਿਆ 🙏 ਬਾਕਮਾਲ ਕਵਿਤਾ ਜੀ 🙏 ਅੱਜ ਆਪ ਜੀ ਦੀ ਭੈਣ ਜੀ ਦਾ ਭੋਗ ਵੀ ਹੈ 🙏😢ਆਪ ਜੀ ਦੇ ਕਲਗੀਧਰ ਪਾਤਸ਼ਾਹ ਆਪ ਨੂੰ ਹਰ ਦੁੱਖ ਸੁੱਖ ਵਿੱਚ ਹਿੰਮਤ, ਹੌਸਲਾ ਤੇ ਚੜ੍ਹਦੀ ਕਲਾ ਬਖਸ਼ਣ ਜੀ 🙏
@RanjhodaSingh
@RanjhodaSingh 2 ай бұрын
Harshdeep Kaur sand hu
@HarpalSingh-xr3yx
@HarpalSingh-xr3yx 5 ай бұрын
All sangat should celebrate this gurpurb on 5 Jan every year
@pinderlehal
@pinderlehal 5 ай бұрын
ਵਾਹ ਵਾਹ ਗੋਬਿੰਦ ਸਿੰਘ ਸਾਹਿਬ ਜੀ ਆਪੇ ਗੁਰ ਚੇਲਾ 🙏🙏🙏🙏
@pinderlehal
@pinderlehal 5 ай бұрын
ਪਟਨੇ ਚ ਚੰਨ ਚੜ੍ਹਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਦੱਸਾ ਕਿਵੇਂ ਬੋਲ਼ ਬੋਲ਼ ਮੇਰੇ ਸਾਹਿਬ ਦੀਆਂ ਵਡਆਈਆਂ 🙏🙏🙏 ਰੂਹ ਨੂੰ ਸਕੂਨ ਮਿਲਿਆ ਸੁਣ ਕੇ
@KamaljitKaur-fy3uu
@KamaljitKaur-fy3uu 5 ай бұрын
ਵਾਹ ਵਾਹ ਵਾਹ ਵਾਹ ਵਾਹ 🙏 ਪਟਨੇ 'ਚ ਚੰਨ ਚੜ੍ਹਿਆ, ਮਾਤਾ ਗੁਜਰੀ ਨੂੰ ਮਿਲਣ ਵਧਾਈਆਂ 🙏
@parmjeetdha3681
@parmjeetdha3681 5 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੀ ਫਤਹਿ ਜੀ 🙏🙏🙏🙏🙏🙏
@kaurharvinder2604
@kaurharvinder2604 5 ай бұрын
Dharana sunn ke 9-10 saal pehlan de diwana di yad aa gyi bahut khoob
@ManjitKaur-wl9hr
@ManjitKaur-wl9hr 5 ай бұрын
ਧੰਨ ਵਾਹਿਗੁਰੂ 🙏🙏
@KamaljitKaur-fy3uu
@KamaljitKaur-fy3uu 5 ай бұрын
ਆਪਣੇ ਪਿਆਰੇ ਕਲਗੀਧਰ ਪਾਤਸ਼ਾਹ ਜੀ ਦੇ ਜਨਮ ਦਿਨ ਤੇ ਗਾਇਨ ਕਵਿਤਾ ਨੇ ਸੰਗਤ ਵਿੱਚ ਬੈਠਿਆਂ ਸਭ ਨੂੰ ਮੰਤਰਮੁਗਧ ਕਰ ਦਿੱਤਾ ਸੀ ਜੀ 🙏 ਪੂਰਾ ਦਿਵਾਨ ਹੀ ਆਨੰਦਮਈ ਸੀ ਤੇ ਹਰ ਇੱਕ ਨੂੰ ਪੂਰਾ ਦਿਵਾਨ ਵੀ ਜ਼ਰੂਰ ਸੁਣਨਾ ਚਾਹੀਦਾ ਹੈ ਜੀ 🙏
@baljeetsidhu67
@baljeetsidhu67 5 ай бұрын
🙏🏻🙏🏻
@user-jv7hd6wc6t
@user-jv7hd6wc6t 5 ай бұрын
ਇਹ ਕਲਗੀਧਰ ਜੀ ਦਾ ਜਨਮ ਤਾਂ ਹੈ ਹੀ ਐ। ਪਰ ਅਸਲੀਅਤ ਇਹ ਹੈ ਕਿ ਜੁਲਮ ਦੇ ਖਾਤਮੇ ਦਾ ਜਨਮ ਹੋਇਆ। ਅਸਲ ਸੱਚਾਈ ਦਾ ਜਨਮ ਹੋਇਆ
@user-sq4ug8vq7i
@user-sq4ug8vq7i 5 ай бұрын
ਵਾਹ-ਵਾਹ. ਵਾਹ.ਜੀ.ਕਮਾਲ ਦੀ.ਕਵਿਤਾ.ਤੇ.ਭਾਈ ਸਾਹਿਬ. ਜੀ.ਨੇ.ਵੀ.ਬੜੀ.ਮਿਠੀ.ਆਵਾਜ. ਵਿਚ. ਪੜੀ.ਹੈ.ਜੀਕਰਦਾ.ਸੁਣੀ.ਜਾਈਏ
@baljeetsidhu67
@baljeetsidhu67 5 ай бұрын
ਆਨੰਦ ਆਨੰਦ ਆਨੰਦ ਆਨੰਦ ਹੀ ਆਨੰਦ ਸੀ ਦੀਵਾਨ ਵਿੱਚ ਜੀ ਸਭ ਲੋਕ ਮੰਤ੍ਰ ਮੁਗਧ ਸਨ 🙏🏻🙏🏻
@hoteldivine2506
@hoteldivine2506 5 ай бұрын
ਪਟਨੇ ਤੇ ਚੰਦ ਚੜੀਆ ਮਾਤਾ ਗੁਜਰੀ ਨੂੰ । ਮਿਲੀ ਵਧਾਈਆਂ ਜੀ।। ਬਹੁਤ ਵਧੀਆ ਧਾਰਨਾ ਭਾਈ ਸਾਹਿਬ ਜੀ।।
@gurjeetkaur9238
@gurjeetkaur9238 5 ай бұрын
ਪਟਨੇ ਚ, ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਦੱਸਾਂ ਕਿੰਞ ਬੋਲ ਬੋਲਕੇ ਮੇਰੇ ਸਾਹਿਬ ਦੀਆਂ ਵਡਿਆਈਆਂ 🙏ਆਨੰਦ ਆ ਗਿਆ ਧਾਰਨਾ ਸੁਣਕੇ ਤੇ ਨਾਲ ਗੁਣਗੁਣਾਕੇ ਵਾਹ ਜੀ ਵਾਹ ਭਾਈ ਸਾਹਿਬ ਜੀ 🙏
@AmandeepKaur-ju1zy
@AmandeepKaur-ju1zy 5 ай бұрын
🙏 ਸਭ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਤੇ ਸਭ ਨੂੰ ਹੋਵੇ ਜੀ।ਵਾਹ ਵਾਹ ਗੋਬਿੰਦ ਸਿੰਘ ਜੀ ਕਿਆ ਰੀਸਾਂ ਨੇ ਤੇਰੀਆਂ ਜੀ।🎉✍️🎂🎸🌹
@SandeepSingh-ky1wj
@SandeepSingh-ky1wj 5 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻
@baljeetsidhu67
@baljeetsidhu67 5 ай бұрын
ਸੱਤ ਸ਼੍ਰੀ ਅਕਾਲ ਭਾਈ ਸਾਹਿਬ ਜੀ 🙏🏻
@gurjeetkaur9238
@gurjeetkaur9238 5 ай бұрын
ਪਿਆਰੇ ਤੇ ਸਤਿਕਾਰਤ ਸ਼ਖਸ਼ੀਅਤ ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਮੈਂ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਤੋਂ ਜੀ 🙏
@harpreetsinghmehra4783
@harpreetsinghmehra4783 5 ай бұрын
🙏🌹🌹🙏 ਭਾਈ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@ministories_narinder_kaur
@ministories_narinder_kaur 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਰਸਮਈ ਲਿਖਿਆ ਗਿਆ ਹੈ ਤੇ ਸੁਣਾਇਆ ਗਿਆ ਹੈ ਗੁਰੂ ਜੀ ਦੇ ਜਨਮ ਦਾ ਵਰਣਨ।
@gurjeetkaurbhatiya8103
@gurjeetkaurbhatiya8103 5 ай бұрын
Plzz a shabd sare likh k send kro g
@HarpreetKaur-pk5go
@HarpreetKaur-pk5go 5 ай бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਕਵਿਤਾ 👌👌👌👌👌❤❤❤❤❤❤
@baljeetsidhu67
@baljeetsidhu67 5 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻🙏🏻
@gurjeetkaur9238
@gurjeetkaur9238 5 ай бұрын
ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਵੇਂ ਜਨਮ ਪਟਨਾ ਸਾਹਿਬ ਦਾ ਪਰ ਉਹਨਾਂ ਦੀ ਸਿੱਖਿਆ ਤੇ ਚਲਣਾ ਭਾਵ ਚਾਨਣ ਸਾਰੇ ਆਲਮ ਵਿੱਚ ਹੈ ਆਓ ਉਹਨਾਂਦੇ ਬਚਨਾਂ ਤੇ ਅਮਲ ਕਰੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@jashansingh884
@jashansingh884 4 ай бұрын
Satnam waheguru ji waheguru ji sab ta mehar phara hat rakhio ਪਟਨੇ ਚ ਚੰਦ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਇਆ ਦੱਸਾ ਕਿੰਝ ਬੋਲ ਬੋਲ ਕੇ ਮੇਰੇ ਸਾਹਿਬ ਦੀਆ ਵਡਿਆਇਆ waheguru ji 😊❤❤❤❤❤❤🙏🙏🙏🙏🙏🙏🏻🙏🏻🙏🏻🙏🏻🤗🤗🤗🤘🤘🤘😀😀😀🇨🇦🇨🇦🇨🇦🌺🌺🌺🌹🌹🌹❣️❣️❣️💕💕💕🤝🤝🤝🤝🤲🤲🤲😃😃💫💫💫😇😇😇
@jagtarsinghmattu
@jagtarsinghmattu 5 ай бұрын
ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏
@YuvrajSingh-sl9ll
@YuvrajSingh-sl9ll 5 ай бұрын
Satnam SRI waheguru ji🎉🎉🎉🎉❤❤
@manjitkaursandhu4785
@manjitkaursandhu4785 5 ай бұрын
Dhan Dhan Dasmesh Pita ji 🙏🙏❤❤🙏🙏
@BalwinderKaur-mh9gd
@BalwinderKaur-mh9gd 5 ай бұрын
ਧੰਨ ਧੰਨ ਮਾਤਾ ਗੁਜਰੀ ਜੀ🙏🙏
@dhaliwal_family_09
@dhaliwal_family_09 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻
@jashansingh884
@jashansingh884 5 ай бұрын
ਵਾਹ ਵਾਹ ਕਿਆ ਬਾਤ ਹੈ ਜੀ ਵਾਹ ਵਾਹ 🌹🌹🌹🙏🏻🙏🏻🙏🏻🤲🤲🤲🤲🌺🌺🌺🤗🤗🤗
@ManjitSingh-iu5vy
@ManjitSingh-iu5vy 5 ай бұрын
Wah ji wah bhai sahab kmal kr ditti ji ..
@gurdeepkaurbains5183
@gurdeepkaurbains5183 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ🎉🎉🎉🎉🎉❤❤❤❤❤
@balwindersingh-nz2hm
@balwindersingh-nz2hm 5 ай бұрын
ਪਟਨੇ ਚ ਚੰਨ ਚੜ੍ਹਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ।
@bittubansa3810
@bittubansa3810 5 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@HarjinderSingh-tz1vj
@HarjinderSingh-tz1vj 5 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@jaideep2083
@jaideep2083 5 ай бұрын
Waheguru Ji 🙏💞
@u.pdepunjabipind1620
@u.pdepunjabipind1620 5 ай бұрын
Wah ji wah Bhai Sahib ji aanad a gya kavita sun ke 🙏🌹
@ManpreetSingh-kf8ii
@ManpreetSingh-kf8ii 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️
@harbhajankhalsa4037
@harbhajankhalsa4037 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਧੰਨ ਗੁਰੂ ਪਿਆਰੇ।❤
@HarvinderSingh-or1kf
@HarvinderSingh-or1kf 5 ай бұрын
वाहेगुरु जी का खालसा वाहेगुरु जी की फतेह जी ❤ बहुत वधिया जी ❤❤❤❤
@GurmeetKour-vl2xj
@GurmeetKour-vl2xj 5 ай бұрын
Waheguru ji ka khalsa waheguru ji ki fateh ji 🙏🙏baba ji❤❤
@user-sr2qp4mr2n
@user-sr2qp4mr2n 5 ай бұрын
Weheguru ji 🙏 ❤
@sehajgaming7410
@sehajgaming7410 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@seetalsingh8659
@seetalsingh8659 5 ай бұрын
Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤
@SukhwinderSingh-wq5ip
@SukhwinderSingh-wq5ip 5 ай бұрын
ਵਾਹਿਗੁਰੂ ਜੀ
@RanjitSingh-ox9yn
@RanjitSingh-ox9yn 5 ай бұрын
ਵਾਹਿਗੁਰੂ ਜੀ 🙏
@bhindermaan8914
@bhindermaan8914 5 ай бұрын
❤ਵਾਹਿਗੁਰੂ ਜੀ
@Kulveerkaur-xu5if
@Kulveerkaur-xu5if 5 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🌹🌹❤️🌹❤️🌹❤️🌹❤️🙏
@user-ec2pd4kh7t
@user-ec2pd4kh7t 5 ай бұрын
Waheguru waheguru waheguru waheguru waheguru g wmk Baba g ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@inderjeetkaur3274
@inderjeetkaur3274 5 ай бұрын
Waheguru ji k kalsha waheguru ji k fathy 🙏
@gurwindergill7873
@gurwindergill7873 5 ай бұрын
❤🌹ਵਾਹ ਵਾਹ ਪਟਨੇ ਵਿਚ ਚੰਨ ਚਰਿਆ ਮਾਤਾ ਗੁਜਰੀ ਨੂ ਮਿਲਨ ਵਧਾਈਆਂ 🌹❤
@nihangsinghwarriors
@nihangsinghwarriors 5 ай бұрын
satnaam waheguru ji🙏🏻♥️🙏🏻
@sharanbrar9241
@sharanbrar9241 5 ай бұрын
Waheguru Ji Ka Khalsa Waheguru Ji Ki Fateh
@ranjitkaur9577
@ranjitkaur9577 2 ай бұрын
ਸਾਨੂੰ ਅਪਣੇ ਬਣਾ ਲੳ ਗੋਲੇ ਸਾਨੂੰ ਹੁਣ ਤਾਂ ਰਸਤੇ ਪਾ ਦਿੳ ਜੀ ਵਾਹਿਗੁਰੂ ਜੀ
@harjotsingh1299
@harjotsingh1299 5 ай бұрын
Recording di jma Patti mes karti emm walea ne,, eni sohni pdi c Kavita bhai saab ji ne
@gurcharansingh-sf4jg
@gurcharansingh-sf4jg 5 ай бұрын
Very Good Kaveta.....Dhan Dhan Guru Gobind singh ji Sahebe Kmal.
@jagtarsinghmattu
@jagtarsinghmattu 5 ай бұрын
ੴਸਤਿਨਾਮ ਵਾਹਿਗੁਰੂ ਜੀ🙏🙏🙏🙏
@gurpreetsingh-kn9so
@gurpreetsingh-kn9so 5 ай бұрын
Happy birthday Shri guru gobind singh maharaz g
@user-nq5or5fx4q
@user-nq5or5fx4q 5 ай бұрын
Nice. Bhai Sahib. Je 🙏 I'm Bint Rai. JODHPUR PAKHAR Mour Mandi 🎉
@kamaljeetkaur5651
@kamaljeetkaur5651 5 ай бұрын
Waheguru ji ka khalsa waheguru ji ki Fateh ji 🙏🙏
@JasbirKaur-mi9fr
@JasbirKaur-mi9fr 5 ай бұрын
Mata gujari nu Milan vadaaeea ❤
@sahibpreetsingh365
@sahibpreetsingh365 5 ай бұрын
ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ❤❤❤❤❤
@SarbatDaBhala-ve2uq
@SarbatDaBhala-ve2uq 5 ай бұрын
ਵਾਹਗਿੁਰੂ ਜੀ
@GurdeepSingh-db1ng
@GurdeepSingh-db1ng 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@anchalrani8790
@anchalrani8790 5 ай бұрын
Waheguru ji ❤️
@mohanghai1297
@mohanghai1297 5 ай бұрын
ਵਾਹਿਗੁਰੂ ਜੀ ❤❤🎉🎉
@gurpreetsingh-kn9so
@gurpreetsingh-kn9so 5 ай бұрын
Dhan dashmesh shri guru gobind singh g 🙏
@hoteldivine2506
@hoteldivine2506 5 ай бұрын
ਪਟਨੇ।ਤੇ। ਚੰਦ ਚੜੀਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ। ਜੀ। ਬਹੁਤ ਵਧੀਆ ਲੱਗਾ ਸੁਣ ਕੇ ।ਜੀ
@gurjeetkaurbhatiya8103
@gurjeetkaurbhatiya8103 5 ай бұрын
Plzzz
@user-ed3ue4be3t
@user-ed3ue4be3t 5 ай бұрын
🙏🙏🙏waheguru ji ka khalsa waheguru ji ki fateh 🙏🏻
@ManjitKaur-fo7bm
@ManjitKaur-fo7bm 5 ай бұрын
Wahegur ji 🙏 Wahegur ji 🙏 Wahegur ji 🙏 Wahegur ji 🙏 Wahegur ji 🙏
@ParveenkambojParveenkamb-mo1tz
@ParveenkambojParveenkamb-mo1tz 5 ай бұрын
Eh Maa gujaar kour ji 🙏🙏 vadhiea ji 🙏🙏🙏🙏🙏❤❤❤❤
@SimranjeetKaur-vi2uj
@SimranjeetKaur-vi2uj 5 ай бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏
@user-ui8ci6dg1c
@user-ui8ci6dg1c 5 ай бұрын
वाहो वाहो गोबिंद सिंह जी
@ShamsherSingh-ff5jg
@ShamsherSingh-ff5jg 5 ай бұрын
🌹🌹🙏
@gurcharankaur1443
@gurcharankaur1443 5 ай бұрын
Waheguru g
@vpvp4130
@vpvp4130 5 ай бұрын
वाहेगुरु जी
@Harsh-nb5fd
@Harsh-nb5fd 5 ай бұрын
Dhan dhan guru Gobind Singh Ji 🙏🙏🙏🙏
@gurdhiansingh6765
@gurdhiansingh6765 5 ай бұрын
Chan guru govinda Singh ji
@djxjaswindergamer1383
@djxjaswindergamer1383 5 ай бұрын
Shri waheguru Satnam Shri waheguru Ji
@gurpreetsingh-kn9so
@gurpreetsingh-kn9so 5 ай бұрын
Bhut vdiaa g
@manjusehgal7163
@manjusehgal7163 5 ай бұрын
Waheguru ji ka khalsa Waheguru ji ki Fateh
@vsawtantra
@vsawtantra 5 ай бұрын
Wahaguru ji Wahaguru Wahaguru ji wahaguru Wahaguru
@Arsh0222
@Arsh0222 5 ай бұрын
WAHEGURU WAHRGURU WAHEGURU WAHEGURU🙏
@singhlal6773
@singhlal6773 4 ай бұрын
Waheguru ji mehar kro ♥️♥️🙏🙏🙏
@gurpreetsingh-kn9so
@gurpreetsingh-kn9so 5 ай бұрын
Waheguru ji kirpa Karo g 👏
@JaswinderKaur-xi8ww
@JaswinderKaur-xi8ww 5 ай бұрын
Waheguru ji 🙏 🙏 🙏 🙏
@virenderkamboj2384
@virenderkamboj2384 5 ай бұрын
Waheguru ji HR 75
@darshankaddonwalaofficial
@darshankaddonwalaofficial 5 ай бұрын
🙏🙏
@seerasingh4698
@seerasingh4698 5 ай бұрын
Waheguru ji 🙏
@amritkaur2089
@amritkaur2089 5 ай бұрын
Waheguru Ji 🙏
@harbanskhattra584
@harbanskhattra584 5 ай бұрын
Waheguru ji mehar kre
@LaiLoPRNAWABGANJD
@LaiLoPRNAWABGANJD 5 ай бұрын
Waheguru Ji
@AshokKumar-ho6rd
@AshokKumar-ho6rd 5 ай бұрын
Waheguru ji waheguru ji 🙏
@JaspalKaur-tr8pi
@JaspalKaur-tr8pi 5 ай бұрын
Waheguru ji Waheguru ji
@Kkulvir0401
@Kkulvir0401 4 ай бұрын
ਵਾਹਿਗੁਰੂ ਜੀ 🙏🏽🙏🏽❤️
@kulwantkaur9975
@kulwantkaur9975 5 ай бұрын
🙏🙏🙏🙏🙏 Waheguru ji 🙏🎉🎉🎉🎉🎉
@ParveenkambojParveenkamb-mo1tz
@ParveenkambojParveenkamb-mo1tz 5 ай бұрын
❤❤❤❤❤
@jasvindercharl5795
@jasvindercharl5795 5 ай бұрын
ਪਟਨੇ ਚ ਚੰਦ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ 🙏
@jagtar.singh.abheypur.w
@jagtar.singh.abheypur.w 5 ай бұрын
🙏🏻
The day of the sea 🌊 🤣❤️ #demariki
00:22
Demariki
Рет қаралды 52 МЛН
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
🍟Best French Fries Homemade #cooking #shorts
00:42
BANKII
Рет қаралды 65 МЛН
Why didn’t Nika like my long and beautiful nails? #cat #cats
0:25
Princess Nika cat
Рет қаралды 23 МЛН
Мама помогла Папе 🥹❤️ #shorts #фильмы
0:50
Tom & Jerry !! 😂😂
0:59
Tibo InShape
Рет қаралды 21 МЛН