ਪੰਧੇਰ ਤੇ ਪੰਨੂ ਦੀ ਲਾਤੀ ਖੂੰਡੇ ਵਾਲੇ ਬਾਬੇ ਨੇ ਕਲਾਸ !ਸੁਣਕੇ ਹੱਕੇ-ਬੱਕੇ ਰਹਿ ਗਏ ਸਾਰੇ ਕਿਸਾਨ !

  Рет қаралды 29,271

D5 Channel Punjabi

D5 Channel Punjabi

3 жыл бұрын

D5 Channel Punjabi Presents:
#D5ChannelPunjabi #PunjabiNews #LatestPunjabiNews
Title:
News Channel: D5 Channel Punjabi
punjabi.newsd5.in
Subscribe us on KZfaq -
/ @d5channelpunjabi
Like us on -
/ d5channelpunjabi

Пікірлер: 95
@ManmohanSingh-qz8lc
@ManmohanSingh-qz8lc 3 жыл бұрын
ਬਿਲਕੁਲ ਸਹੀ ਕਿਹਾ ਹੈ ਜੀ
@DareToDream5841
@DareToDream5841 3 жыл бұрын
God bless farmers 🙏
@mithusingh2167
@mithusingh2167 3 жыл бұрын
ਬਾਹੇਗੁਰੂਜੀ ਭਲਾ ਕਰੇ
@nagisandhu8807
@nagisandhu8807 3 жыл бұрын
Lakha sidna right aa
@kuldeepbuttar665
@kuldeepbuttar665 3 жыл бұрын
Bapu Rulda Sng mansa ji Rosan dimag kissan Agu 😀🙏💯🐅💯🙏🐅
@kulwantkaur5638
@kulwantkaur5638 3 жыл бұрын
Baba ji lakha sach sucha veer hai, bakhash dio pls
@mangrewal6551
@mangrewal6551 3 жыл бұрын
ਕਾਮਰੇਡ ਲਾਣਾ ਨੇ ਕਾਮਰੇਡ ਹੀ ਰਹਿਣਾ
@sukhbhatti7185
@sukhbhatti7185 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।
@kulwinderkaur8761
@kulwinderkaur8761 3 жыл бұрын
Hahaha baba ji jinda bad
@LakhwinderSingh-fl1km
@LakhwinderSingh-fl1km 3 жыл бұрын
God bless you farmer continues food each other continue support for more water 👳📽️❤️❤️
@DareToDream5841
@DareToDream5841 3 жыл бұрын
Bilkul shai kiha
@harbhajankaur4405
@harbhajankaur4405 3 жыл бұрын
ਬਹੁਤ ਵਧੀਆ 🙏🙏
@harjindrsingh8412
@harjindrsingh8412 3 жыл бұрын
DeepSidhu Nu Mar Jana Chadya
@pardeepkaler7014
@pardeepkaler7014 3 жыл бұрын
Esnu kahinde 100percent kharian Good jathedar
@gurbaxcheema9899
@gurbaxcheema9899 3 жыл бұрын
ਇੰਨਾਂ ਪ੍ਰਧਾਨਾਂ ਦੇ ਦਿਮਾਗ ਖ਼ੁਰਾਕ ਹੋ ਗਿਆ ਤੁਸੀਂ ਆਪ ਹੀ ਬੋਲੀ ਜਾਂਦੇ ਆ ਨਿਸ਼ਾਨ ਸਾਹਿਬ ਚੜਾਂ ਦਿੱਤਾ ਤਾਂ ਕੀ ਹੋ ਗਿਆ ਏਨਾ ਚਿਰ ਦੀਪ ਸਿੰਧ ਵੀ ਬੈਠਾ ਰਿਹਾ ਤੁਸੀਂ ਇਸ ਤਰਾਂ ਹੁਣ ਕਿਸੇ ਨੂੰ ਵੀ ਸਰਕਾਰ ਮੂਹਰੇ ਨਾਂ ਸੁੱਟੋ ਕਰਵਾਈ ਲਈ ਆਪਣੇ ਨਾਲ ਸਾਫ਼
@adarshdeepsingh478
@adarshdeepsingh478 3 жыл бұрын
Right kishan brothers jindbad Bjp.murbad kalash
@gurdialdhillon5213
@gurdialdhillon5213 3 жыл бұрын
Aketa Aketa Aketa Rakho ji 26 th January is over No more Gadar Cetificte Kissan Morcha Zindabad
@rlchowdhary2140
@rlchowdhary2140 3 жыл бұрын
Pandher group nu 32 de nal rl k chalna chahide h ...
@inderkhera3346
@inderkhera3346 3 жыл бұрын
I agree
@malkiatsingh5143
@malkiatsingh5143 3 жыл бұрын
Carry on S Ruldu Singh.
@canadaking
@canadaking 3 жыл бұрын
ਦੀਪ ਸਿੱਧੂ ਦਾ ਤਾਂ ਪਿਓ ਵੀ ਇਕ ਨੰਬਰ ਦਾ ਗ਼ਦਾਰ ਸੀ ਲੱਖੇ ਨੇ ਉਹਦੇ ਨਾਲ ਰਲ ਕੇ ਆਪਣੀ ਬੇੜੀ ਚ ਵੱਟੇ ਪਾਏ ਆ
@manindersidhubitta2255
@manindersidhubitta2255 3 жыл бұрын
Good mansa sab
@kuldipkaur1464
@kuldipkaur1464 3 жыл бұрын
ਬਸ ਆਪਸ ਵਿੱਚ ਲੜਾਈ ਝਗੜਾ ਕਰ ਕਿ ਬੈਠ ਗਏ ਗਲਤ ਗਲ ਨੌਜਵਾਨ ਕਠੇ ਬਾਪੂ ਜੀ ਉਨ੍ਹਾਂ ਨੇ ਹੀ ਕੀਤਾ ਤੁਸੀ ਉਨ੍ਹਾਂ ਨੂੰ ਗਦਾਰ ਕਹੀ ਜਾਂਦੇ ਇਹ ਮੋਰਚਾ ਅੰਦੋਲਨ ਤੁਸੀਂ ਪ੍ਰਧਾਨਾਂ ਨੇ ਆਪ ਖਰਾਬ ਕਰਨਾ ਕੌਮ ਤੁਸੀਂ ਆਪ ਬਖੇਰ ਲੈਣੀ ਆਪਸ ਵਿੱਚ ਕੋਈ ਗਲ ਬੈਠ ਕਿ ਨਬੈੜਨੀ ਚਾਹੀਦੀ ਹੈ 🙏🙏
@gurdialsingh7411
@gurdialsingh7411 3 жыл бұрын
Bapu g rall k chulo
@Manjitkaur-cm7dx
@Manjitkaur-cm7dx 3 жыл бұрын
🙏🙏🙏🙏🙏🙏👍❤️
@gurukekregemojguruke4857
@gurukekregemojguruke4857 3 жыл бұрын
ੲਿਹ ਅਨਪੜ ਲੀਡਰ ਨੇ
@PartapSingh-qz5xh
@PartapSingh-qz5xh 3 жыл бұрын
Lakha thik banda a
@jugrajsinghjugrajsingh7267
@jugrajsinghjugrajsingh7267 3 жыл бұрын
ਸਾਬਾਸੇ ਬਾਈ ਜੀ ਕਿਉ ਪਰੋਪੂਕੰਡ ਕੰਡ ਕਰਦਾ ਕਿਸੇ ਨੂੰ ਕੀ ਪਤਾ ਕੌਣ ਵਿਕਿਆ ,ਅਜ ਥੋਡੇ ਪੈਰ ਥੱਲੇ ਬਟੇ ਰਾ ਆ ਗਿਆ ਥੋਨੂੰ ਪਹਿਲਾ ਪੁੱਛਦਾ ਕੋਣ ,ਸੀ ਜਿਹੜਾ ਅੱਜ ਟਾਰਾ ਮਾਰਦਾ ਪੱਤਰਕਾਰ ਵੀਰੋ ਤੁਸੀਂ ਵੀ ਪਾਣੀ ਚੋ ਮਧਾਣੀ ਨਾ ਪਾਇਆ ਕਰੋ ਹਰ ਵੇਲੇ ਵਿਉ ਵਧਾਉਣ ਲਈ ਨਾ ਕਰਿਆ ਕਰੋ ,ਲੱਖੇ ਨੇ ਅਦੋਲਣਨੂੰ ਵਧਾਉਣ ,ਕਿਵੇਂ ਦਿਨ ਰਾਤ ਇੱਕ ਕੀਤੀ ,ਆ,ਕਦਰ ਕਰਦੇ
@bhagbhangu8779
@bhagbhangu8779 3 жыл бұрын
Babag tusi theek raho
@bsrandhawa9419
@bsrandhawa9419 3 жыл бұрын
Respected Rulda singhji
@deepdeol1424
@deepdeol1424 3 жыл бұрын
💯👌👌👌👌👌
@BhupinderSingh-co4rh
@BhupinderSingh-co4rh 3 жыл бұрын
ਇਹਦੀ ਵੀਡੀਓ ਵੇਖੋ ਜਿਸ ਵਿਚ ਕਹਿ ਰਿਹਾ ਸੀ ਸਾਡੇ ਮਗਰ ਵੀ ਕੋਈ ਲੀਡਰ ਹੈਗਾ ਇਹ ਮਰਵਾ ਦੇਣ ਗੇ ਲੋਕਾ ਨੂੰ ਇਹਨਾ ਚ ਦਮ ਹੈਣੀ ਕੱਲੀਆ ਗੱਲਾਂ ਨੇ ।ਜੇ ਲੋਕਾ ਦਾ ਨੂਕਸਾਨ ਹੋ ਗਿਆ ਇਹਨਾ ਨੇ ਆਪਣਿਆ ਨੂੰ ਹੀ ਗਲਤ ਕਹਿਣਾ ਵੇਖ ਲਿਓ
@RanjitSingh-sj8ds
@RanjitSingh-sj8ds 3 жыл бұрын
ਇਕਤਾ ।ਰਖੌ।ਕਿਰਪਾ। ਕਰਕੇ। ਵਾਹੇਗੁਰੂ। ਰਾਖਾ ।ਹੈ
@harbanssingh3615
@harbanssingh3615 3 жыл бұрын
Kisan aagu jdo koe v Gunda aaun Ena nu Aaga Layea kro . Nojvanu Tusi Ena da Pisa riha kro.Loka da Put.
@rajncheema7862
@rajncheema7862 3 жыл бұрын
Sharm kro jrr. Tusi kio apes vich badnaam kar rahe ho.
@malkiatgrewal2618
@malkiatgrewal2618 3 жыл бұрын
Well said. ..PANNU n Pandher Jathewandi is not obeying the orders of Joint Kissan Morcha. .Only Peace n Unity is the Strength of Andolan.
@jasbirsingh8803
@jasbirsingh8803 3 жыл бұрын
Lakha good job baba ji
@sainideep5403
@sainideep5403 3 жыл бұрын
Ek hon di Lord hai🙏🙏🙏 kise ty dos na kro hon ty ek ho jaoooo 🙆🙆🙆🙆🙆
@pawanbishnoi9214
@pawanbishnoi9214 3 жыл бұрын
ਬਾਬਾ ਜੀ ਸਹੀ ਕਿਹਾ
@pendulife5847
@pendulife5847 3 жыл бұрын
Yerygood pardan ji waheguru Maher kere kasan eakta jindabad jindabad
@pargatsabb8063
@pargatsabb8063 3 жыл бұрын
Bale baba wath kad te
@parmindergadri1566
@parmindergadri1566 3 жыл бұрын
Deep sidhu and pandher and Pannu teen yaar kisani and Desh ke gaddar
@TheSjhatu
@TheSjhatu 3 жыл бұрын
Bapu taree Cheete dahree sharm kar Soch kaa bol aaba bakbas kree janda
@ranjitsekhon650
@ranjitsekhon650 3 жыл бұрын
Tare kole ke proof a punoo ta padhar viken da tusi 5ja7 bolda loke hisab lauga time dasooga
@sainideep5403
@sainideep5403 3 жыл бұрын
Yrr hon ek hon Lord hai 🙏🙏 bs kro
@BhupinderSingh-co4rh
@BhupinderSingh-co4rh 3 жыл бұрын
ਹੈਰਾਨੀ ਹੁੰਦੀ ਆਹ ਖੁੰਡੇ ਵਾਲਾ ਅਣਪੜ ਬਾਬਾ ਕਿਵੇ ਲੀਡਰ ਹੋ ਸਕਦਾ ਜਿਨੂੰ ਪੂਰੇ ਬਿਲਾ ਬਾਰੇ ਪਤਾ ਨਹੀ ਇਹ ਪ੍ਰਧਾਨਗੀਆ ਲਈ 40 ਜਥੇਬੰਦੀਆ ਬਣਾ ਕੇ ਬਹਿ ਕਿਵੇ ਸਾਝਾਂ ਸੰਘਰਸ ਕਰ ਸਕਦੇ ਇਹ ਅੰਦਰੋ ਇਕ ਦੂਜੇ ਦੀਆ ਲੱਤਾ ਖਿਚੀ ਜਾਂਦੇ ਨੇ ਲਿਖ ਲਵੋ ਇਹ ਮੋਰਚੇ ਨੂੰ ਲੈ ਡੁਬਣਗੇ ਲੱਖੇ ਦੀਪ ਪੰਧੇਰ ਪੰਨੂੰ ਹੋਣਾ ਨੂੰ ਵਾਪਸ ਆ ਜਾਣਾ ਚਾਹੀਦਾ ਆਪਣੀਆ ਰਿਕਾਰਡਾ ਦੇਖੋ ਕਿਵੇ ਲਾਲ ਕਿਲੇ ਤੇ ਨੱਚਣਦੀਆਂ ਗੱਲਾ ਕਰਦੇ ਰਹੇ।ਇਹਨਾ ਦੀਆ ਕਾਲਾਂ ਕਢਾਓ ਪਤਾ ਲੱਗ ਜੂ
@paramjitkaur7123
@paramjitkaur7123 3 жыл бұрын
👍👍
@nagisandhu8807
@nagisandhu8807 3 жыл бұрын
Loka ne thoda kiha keo ne mania loka ne pehla tusi keha c ring road da tusi dar gay sarkar kolo bilkul time teroad change karta loka nu tusi kanfuse keta
@kulwinderkaur8761
@kulwinderkaur8761 3 жыл бұрын
Baba ji nu andolan to bad sarab sammti nal mukhmantri bana dio sarian nu khunde nal sidha karnge
@mohindersingh3640
@mohindersingh3640 3 жыл бұрын
Kise nu v jiaada na chako. Es nal v bande nu man ho janda hai loko. Sukhveer ne vaise hi nhi saropa de dita.glt na bolo soch samjke agla pair rkho g. Glt boln ton guruan ne v rokia hai g. speech wale person di prkh kro - dekho - smjho us nu.hrek gl te aml na kro jis te kujh shak hai g.
@anupsaini3850
@anupsaini3850 3 жыл бұрын
Baba ji is time larn da nhi please agitation ta dhian devo is tra agitating weak hunda a
@BalbirSingh-xm2ek
@BalbirSingh-xm2ek 3 жыл бұрын
ambersarye ander sarye sabrawan wali yudh ch vi ambersarriyuan gudarrikiti c
@pawanbishnoi9214
@pawanbishnoi9214 3 жыл бұрын
ਇਕ ਚਫੂਨੀ ਹੈਰ ਹ ਬਾਬਾ ਜੀ
@rajusandhu727
@rajusandhu727 3 жыл бұрын
Lakha veer Deep 22 very good
@mohindersingh3640
@mohindersingh3640 3 жыл бұрын
Kise nu glt na bolo. Apne mind ton v km lvo. Jo hun tk nal rhe ne.uhna nu ek dam door na kro g. Policy nu v smjho g. Kisani de mude te dian devo g.
@amarjitsinghgill7908
@amarjitsinghgill7908 3 жыл бұрын
Tuhadi aahi biyaanbazi ne gazipur border te attack karn da moka dita govt nu
@vickyshergillshergill937
@vickyshergillshergill937 3 жыл бұрын
Lukha bai punjab da Sher zindabad
@luckysodhi8413
@luckysodhi8413 3 жыл бұрын
Pander t panu ne 25,junvary nu he stage to keta c asi ring road javange j police ne beriked lgaea ov toranga pander kute krk he 26,junvary nu sb kam khrab keta kuta pander nal lakhe sidhane v eve chlgia lakhe tv ilzam lage
@anupsaini3850
@anupsaini3850 3 жыл бұрын
Baba ji thori akal kro ih time l blame lgan da nhi
@sandhuavtar4421
@sandhuavtar4421 3 жыл бұрын
jo hona c ho giya par hun ik dujje te chikad na sutto
@sukhjimaangi8081
@sukhjimaangi8081 2 жыл бұрын
Bai ind bura hal hai
@samrai2448
@samrai2448 3 жыл бұрын
Tusi.apni.galti.manno.tusi.lokka Nall.cheating Kiti.loka.nu.patta.ki.sach.ha
@avtarmalhi7184
@avtarmalhi7184 3 жыл бұрын
10 vje ton baad Tractor jane c pandher lion pehlan le ke turiya
@jagdishsaini4212
@jagdishsaini4212 3 жыл бұрын
babe sharm kr ikkjutt hoke rho.jehare bure bande hun unah nu bi samjha ke aapne naal jodo. je auj pandher te pannu naal koi hinsa ho jandi hye fer bi lehar ta saari badnaam ho jani. so we unite
@navjotsinghsarannavsingh3871
@navjotsinghsarannavsingh3871 3 жыл бұрын
Pandher vkhra kyu gya veer bas 2022 karke gya k mai v loka ch mashoor hova baki deep huna kosish kiti 25 di raat nu 5 bndhey main member ban gye k asi agvai krage but lok piche nhi lgey
@bhagbhangu8779
@bhagbhangu8779 3 жыл бұрын
U were not great
@tugalriarsingh1128
@tugalriarsingh1128 3 жыл бұрын
Nihang singh na hunde ta police ny tuhanu kutna bhut c
@amarjitsinghgill7908
@amarjitsinghgill7908 3 жыл бұрын
Shame on u bina vajah lakhe veer nu blame kr
@garryrai3877
@garryrai3877 3 жыл бұрын
Nt lakha sidhana jnaaaab
@karamsinghsandhu1489
@karamsinghsandhu1489 3 жыл бұрын
Ih PANNU phlan bhi BKU chon kadhiya hoya, taan hi kisan majdoor sangharsh kmeti bnayer
@turbanking6248
@turbanking6248 3 жыл бұрын
ਦੀਪ ਸਿੱਧੂ ਲੱਖਾ ਸਿਧਾਣਾ ਜ਼ਿੰਦਾਬਾਦ
@turbanking6248
@turbanking6248 3 жыл бұрын
ਦੀਪ ਸਿੱਧੂ ਜ਼ਿੰਦਾਬਾਦ
@kalakang5755
@kalakang5755 3 жыл бұрын
Tu tan ha hi chaoura bura
@MakhanSingh-hc1ib
@MakhanSingh-hc1ib 3 жыл бұрын
ਸਰਮ ਆਉਣੀ ਚਾਹੀਦੀ ਹੈ ਰੁਲਦੇ ਜੇ ਦਿੱਲੀ ਜਵਾਨੀ ਬੈਠੀੇ ਹੈ ਤਾ ਲੱਖੇ ਤੇ ਦੀਪ ਸਿੱਧੂ ਦੀ ਦੇਣ ਹੈ
@BTSARMY-rg1xx
@BTSARMY-rg1xx 3 жыл бұрын
Ja pre gappi
@sukhdhillon1889
@sukhdhillon1889 3 жыл бұрын
Lakha sidhana nu ulta na bolo🙏🙏🙏
@rachpalsingh1309
@rachpalsingh1309 3 жыл бұрын
ਕੋਠੇ ਚੜ੍ਹ ਕੇ ਗਿੱਧਾ ਪੳ
@tugalriarsingh1128
@tugalriarsingh1128 3 жыл бұрын
Bapu deep ty lakha d vja nal ajj morcha delhi aa nhi ta shambu to vapis chal jana c tusi
@deepmann5402
@deepmann5402 3 жыл бұрын
Bude camreda tik ja hun phela tu ki bayn dita se 26 nu kithe jana hun tu jhooth boli jana budeded
@lakhbirsingh7782
@lakhbirsingh7782 3 жыл бұрын
ਲੱਖਾ ਵੀਰ ਜਿੰਦਾਬਾਦ
@MakhanSingh-hc1ib
@MakhanSingh-hc1ib 3 жыл бұрын
ਸੌਦੇ ਬਾਜੀ ਨਹੀਂ ਬਾਬਾ ਤੁਹਾਡੀਆਂ ਲੱਤਾਂ ਭਾਰ ਨੀ ਝੱਲਦੀਆਂ ਸੀ ਤਾ ਗੲੇ ਤੁਸੀਂ ਫੱਡ ਕਠੇਕਰਨ ਦੇ ਲਈ ਬੈਠੇ ਹੋ ਆਣ ਵਾਲਾਂ ਸਮਾਂ ਦੱਸੂ ਕੌਣ ਸਹੀ ਸੀ ਇਸ ਤਰ੍ਹਾਂ ਤਾ ਤੂੰ ਜੀਨਾ ਮਰਜੀ ਚੀਰ ਬੈਠਾ ਰੱਹੀ ਬੀਲ ਨੀ ਬਾਪਸ ਕਰਾ ਸਕਦੇ
@gurpreetsinghtoor8928
@gurpreetsinghtoor8928 3 жыл бұрын
ਬਾਬਾ ਕਿਉਂ ਜਬਲੀਆਂ ਮਾਰੀ ਜਾਨੈਂ
@RavinderSingh-bg2vt
@RavinderSingh-bg2vt 3 жыл бұрын
ਤੁਸੀਂ ਤਾਂ ਆਪਸ ਵਿੱਚ ਲੜਦੇ ਰਹੇ ਪ੍ਰਧਾਨਗੀ ਪਿੱਛੇ ਤੁਹਾਡੀਆਂ ਅੱਖਾਂ 22 ਵਿੱਚ CM ਦੀ ਕੁਰਸੀ ਤੇ ਸੀ ਸ਼ਰਮ ਕਰੋ
@harbanssingh3615
@harbanssingh3615 3 жыл бұрын
Lakha sidana jindabad ..kisan aagu kuj. vicho gdari KR RHA
@ramanpreetsingh1306
@ramanpreetsingh1306 3 жыл бұрын
Iandusala
@lakhvirkalyan9556
@lakhvirkalyan9556 3 жыл бұрын
😂🤣🤣
Spot The Fake Animal For $10,000
00:40
MrBeast
Рет қаралды 188 МЛН
A teacher captured the cutest moment at the nursery #shorts
00:33
Fabiosa Stories
Рет қаралды 52 МЛН
How Many Balloons Does It Take To Fly?
00:18
MrBeast
Рет қаралды 201 МЛН