ਸਾਨੂੰ ਸਾਡੇ ਨਾਇਕ ਹੀ ਨਹੀਂ ਚੁਣਨੇ ਆਉਂਦੇ | Balkaur Singh | Manjit Singh Rajpura | B Social

  Рет қаралды 40,483

B Social

B Social

6 ай бұрын

ਸਾਨੂੰ ਸਾਡੇ ਨਾਇਕ ਹੀ ਨਹੀਂ ਚੁਣਨੇ ਆਉਂਦੇ | Balkaur Singh | Manjit Singh Rajpura | B Social
#BalkaurSingh
#ManjitSinghRajpura
#BSocial
Program : Des Puadh
Host : Manjit Singh Rajpura
Guest : Balkaur Singh
Camera By : Harmanpreet Singh, Varinder Singh
Editor : Mandeep Singh
Digital Producer : Gurdeep Kaur Grewal
Label : B Social

Пікірлер: 63
@AmanDeep-st2pk
@AmanDeep-st2pk 6 ай бұрын
ਇਸ ਬਾਪੂ ਦੀਆਂ ਗੱਲਾਂ ਵਿੱਚ ਓਹ ਨਸ਼ਾ ਹੈ ਜੋ ਜਿਨਾ ਕਰੀ ਜਾਓ ਬੰਦਾ ਰੱਜਦਾ ਨਹੀਂ ਬਹੁਤ ਕੰਮ ਦਾ ਨਸ਼ਾ ਹੈ ਵਾਹਿਗੁਰੂ ਇਸ ਬਾਪੂ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਜੀ 🙏 ਅਗਰ ਬਾਪੂ ਨੂੰ ਮੁੱਖ ਮੰਤਰੀ ਬਣਾਇਆ ਹੋਵੇ ਤਾਂ ਮੈਨੂੰ ਲੱਗਦਾ ਛੇ ਮਹੀਨਿਆਂ ਤੋਂ ਪਹਿਲਾਂ ਪੰਜਾਬ ਦੇ ਚੰਗੇ ਦਿਨ ਦੇਖੇ ਜਾ ਸਕਦੇ ਹਨ
@sohandeep3590
@sohandeep3590 6 ай бұрын
ਬਿਲਕੁਲ ਸਹੀ ਕਿਹਾ ਜੀ, ਮੈਂ ਪਿਛਲੇ ਪੰਜ ਸਾਲਾਂ ਤੋਂ ਇਹਨਾਂ ਦੀਆਂ ਜਿੰਨੀਆਂ ਵੀ ਇੰਟਰਵਿਊਆਂ ਆਈਆਂ ਹਨ,ਸਾਰੀਆਂ ਸੁਣੀਆਂ ਹਨ, ਗਿਆਨ ਦਾ ਸਮੁੰਦਰ ਹਨ ਬਾਪੂ ਜੀ।
@HarpreetKaur-pk5go
@HarpreetKaur-pk5go 6 ай бұрын
ਬਿਲਕੁਲ ਸਹੀ ਕਿਹਾ ਜੀ 👌
@jasdeepsingh290
@jasdeepsingh290 6 ай бұрын
100 percent shi aa ji
@anjubala1982
@anjubala1982 5 ай бұрын
ਬਹੁਤ ਵਧੀਆ ਪ੍ਰੇਰਨਾ ਸਰੋਤ ਹੋ ਤੁਸੀਂ ਬਾਪੂ ਜੀ ।
@manpreetbrar2393
@manpreetbrar2393 5 ай бұрын
ਬਾਪੂ ਬਲਕੌਰ ਸਿਆਂ ਤੁਸੀਂ ਸੌ ਸਾਲ ਜੀਵੋ, ਪੰਜਾਬ ਦਾ ਭਲਾ ਹੋਵੇ, old Punjab ਦਾ ਪੁੱਤ ਬਣ ਉਭ੍ਰੋ ਤੁਸੀਂ ਬੱਸ ਏਹੀ ਕਾਮਨਾ ਅਸਾਂ ਦੀ। ਜੀਓ ਚੜ੍ਹਦੀਕਲਾ।
@gurditsingh1792
@gurditsingh1792 5 ай бұрын
ਬਾਪੂ ਕੰਵਲ ਦੀ ਰੂਹ ਰੋਂਦੀ ਹੋਵੇਗੀ ਆਪਣੇ ਦੋਹਤੇ ਸੁਣਕੇ ਜੇ ਕਿਤੇ ਉਸਦੇ ਵੱਸ ਹੋਵੇ ਇਹਨਾਂ ਚਵਲਾਂ ਦਾ ਆਪਣੇ ਹੱਥੀਂ ਗਲ ਘੁੱਟ ਦਿੰਦਾ ਉਹ
@gurditsingh1792
@gurditsingh1792 5 ай бұрын
ਬਾਪੂ ਬਲਕੌਰ ਸਿੰਘ ਅਤੇ ਮਨਜੀਤ ਵੀਰੇ ਬਹੁਤ ਬਹੁਤ ਸਤਿਕਾਰ 🙏
@satwinderpanju9049
@satwinderpanju9049 5 ай бұрын
ਬਾਪੂ ਬਲਕੌਰ ਸਿੰਘ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ ਸਿੱਧਾ ਮੁੱਖ ਮੰਤਰੀ ਬਣਨ ਦੇ ਕਾਬਲ ਹਨ ਨਾਲ ਹੀ ਪੰਜਾਬ ਦਾ ਭਲਾ ਹੋ ਜਾਵੇਗਾ
@villagergabru4035
@villagergabru4035 6 ай бұрын
ਮਨਜੀਤ ਬਾਈ ਕੱਲ ਨੂੰ ਰਾਜਪੁਰੇ ਤੋ ਮੋਹਾਲੀ ਤੁਰ ਕੇ ਹੀ ਆਣਗੇ ਸਾਈਕਲ ਤੇ ਤਾਂ ਆ ਸਕਦਾ ਬਾਈ ਰਾਜਪੁਰੇ ਤੋ ਗੋਰੇ ਦੇ ਫਾਰਮ ਆਲਾ ਕਿੱਸਾ ਤਾਂ ਮੈਂ ਬਾਈ ਦਾ ਪੜ ਲਿਆ ਸੀ ਤੇ ਹੁਣ ਤੁਰਨੇ ਆਲਾਂ ਚੰਗਿਆੜਾ ਵੀ ਮੈਂ ਕਹਿਨਾ ਬਾਈ ਨੂੰ ਕੱਢ ਲੈਣਾ ਚਾਹੀਦਾ
@kuljitkanda1276
@kuljitkanda1276 6 ай бұрын
ਬਾਈ ਮਨਜੀਤ ਰਾਜਪੁਰਾ ਜੀ ਬਾਪੂ ਦੀਆ ਗੱਲਾ ਬੋਹਤ ਸੌਹਣੀ ਆਂ
@deepakprashar4521
@deepakprashar4521 3 ай бұрын
ਬਾਈ ਜੀ ਅਪਣੇ ਯੂ ਟਿਊਬ ਚੈਨਲ ਦਾ ਨਾਂ ਵੀ ਪੰਜਾਬੀ ਮਾਤ ਭਾਸ਼ਾ ਵਿੱਚ ਰੱਖ ਲਵੋ ਸਾਡੇ ਵਲੋ ਹਿਦਾਇਤ ਨਹੀਂ ਸਗੋਂ ਹੱਥ ਜੋੜ ਕੇ ਬੇਨਤੀ ਹੈ🙏
@manpreetchahal6836
@manpreetchahal6836 5 ай бұрын
ਮਨਜੀਤ ਵੀਰ ਪ੍ਰੋਗਰਾਮ ਘੱਟ ਤੋਂ ਘੱਟ ਇੱਕ ਘੰਟੇ ਦਾ ਤਾਂ ਜਰੂਰ ਕਰਿਆ ਕਰੋ
@GurpreetSingh-mc5gm
@GurpreetSingh-mc5gm 6 ай бұрын
Waheguru ji chardhi kalha rakhan
@HarpreetKaur-pk5go
@HarpreetKaur-pk5go 6 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬਹੁਤ ਹੀ ਸੱਚੀਆਂ ਗੱਲਾਂ ਕਰਦੇ ਹਨ ਬਾਪੂ ਜੀ ਜਿਉਂਦੇ ਵਸਦੇ ਰਹੋ 🙏
@user-xy4wc4dt7m
@user-xy4wc4dt7m 5 ай бұрын
ਬਹੁਤ ਵਧੀਆ ਵਿਚਾਰ ਨੇ ਬਾਪੂ ਜੀ ਦੇ।
@user-fi4mc6es9l
@user-fi4mc6es9l 5 ай бұрын
Bapu ji...tuhade warge buzurrg sanu chahide ne... sadi ardas hai ji..tuhadi umar 100 ton vadh howe... waheguru ji kirpa rakkhan😊
@Dj138.
@Dj138. 4 ай бұрын
WAHH BAPU WAAA❤❤❤❤❤❤
@manavsharma8077
@manavsharma8077 6 ай бұрын
Bhut vdiya baba ji 🙏
@gurpreetsidhu4267
@gurpreetsidhu4267 6 ай бұрын
ਮੇਰੇ ਨਾਨਾ ਜੀ ਵੀ ਬਹੁਤ ਸਫ਼ਰ ਪੈਦਲ ਤਹਿ ਕਰਦੇ ਸ਼ਹਿਰ ਬਾਜ਼ਾਰ ਜਾ ਰਿਸਤੇਦਾਰੀ ਵਿੱਚ ਜਾਣ ਲਈ ਸਿਰਫ ਸਾਈਕਲ ਦੀ ਵਰਤੋਂ ਕਰਦੇ ਰਹੇ, ਕਦੇ ਕਿਸੇ ਮਸੀਨਰੀ ਦੀ ਵਰਤੋਂ ਨੀ ਕੀਤੀ, ਲੋਕ ਬਹੁਤ ਟੋਕਦੇ ਸੀ ਪਰ ਓਹ ਕਹਿ ਦਿੰਦੇ ਇਸ ਤੋਂ ਵਦੀਆ ਸਫ਼ਰ ਕੋਈ ਨੀ
@jarnailsingh2057
@jarnailsingh2057 5 ай бұрын
ਬਾਈ ਜੀ ਮੈਨੂੰ ਕਿਤਾਬਾਂ ਪੜ੍ਹਨਾ ਬਹੁਤ ਪਸੰਦ ਆ ਪਰ ਮੈਨੂੰ ਸਮੇਂ ਦੀ ਬਹੁਤ ਘਾਟ। ਮੈ ਮਜਦੂਰੀ ਕਰਦਾ ਦਿਨ ਕੰਮ ਵਿਚ ਲੰਘ ਜਾਂਦਾ ਰਾਤ ਨੂੰ ਥਕਾਵਟ ਦੱਬ ਲੈਂਦੀ ਦੀ ਆ
@rababsingh7038
@rababsingh7038 5 ай бұрын
Viraasat , sikh Siyasat
@luckysingh-po1gh
@luckysingh-po1gh 4 ай бұрын
Waheguru ji 🙏🌹 Bapu balkaur singh ji 🙏🌹 God bless you 🙏🌹
@jeetdhillon7553
@jeetdhillon7553 6 ай бұрын
Bai balkaur singh nu hi saambh samjh lea j aapa bahut . Zindagi da pahada samjh aju
@manjinderram8201
@manjinderram8201 6 ай бұрын
Waheguru ji ka khalsa shri Waheguru ji ki Fateh
@sukhveersinghbhullar182
@sukhveersinghbhullar182 6 ай бұрын
ਬਾਪੂ ਜੀ ਜੇ ਤੁਸੀ ਏਨੇ ਜਾਣਕਾਰ ਹੋ ਤੁਹਾਡੇ ਜਵਾਕ ਤਾਂ ਬਹੁਤ ਉੱਚੇ ਓਹਦੀਆਂ ਤੇ ਹੋਣੇ ਤੇ ਤੁਸੀ ਨੇ ਬਹੁਤ ਚੰਗੇ ਸੰਸਕਾਰ ਦਿੱਤੇ ਹੋਣੇ। ਉਹਨਾਂ ਬਾਰੇ ਵੀ ਦੱਸੋ ਕੁਝ।
@BaljitSingh-ts9nk
@BaljitSingh-ts9nk 5 ай бұрын
ਬਹੁਤ ਵਧੀਆ ਗੱਲ ਕੀਤੀ
@charanjeetsandhu1669
@charanjeetsandhu1669 6 ай бұрын
ਬਹੁਤ ਵਧੀਆ ਲੱਗਿਆ
@Harinder-Grewal
@Harinder-Grewal 6 ай бұрын
ਬਹੁਤ ਵੱਧੀਆ ਜੀ ❤
@urban3519
@urban3519 5 ай бұрын
ਖਰੀਆਂ ਗੱਲਾਂ
@PardeepSingh-kl2wr
@PardeepSingh-kl2wr 5 ай бұрын
ਧੰਨਵਾਦ ਜੀ
@jasvircheema9640
@jasvircheema9640 6 ай бұрын
ਇੱਕ ਭਾਗ ਹੋਰ ਆਵੇ
@jagjeetsingh1068
@jagjeetsingh1068 6 ай бұрын
ਮਨਜੀਤ ਬਾਈ ਜਿਨ੍ਹਾਂ ਤੂੰ ਲੋਕਾਂ ਤੋਂ ਦੁਖੀ ਆ ਲੋਕ ਵੀ ਤੇਰੇ ਤੋਂ ਦੁਖੀ ਨੇਂ ਕਿਸੇ ਨੂੰ ਨੀਂ ਬਖਸ਼ਦਾ ਤੈਨੂੰ ਢਾਉਣਗੇ ਕਿਸੇ ਦਿੱਨ 😂😂
@shivanisharma5562
@shivanisharma5562 6 ай бұрын
ਸਹੀ ਕਿਹਾ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਇਹ ਗੂੰਡਾ ਪੁਆਦ ਵਿਚ ਰਿਸ਼ਵਤ ਮੰਗਦਾ ਹੈ 😢😮
@promillaral8031
@promillaral8031 5 ай бұрын
Good Good Good
@randhirrandhawa6714
@randhirrandhawa6714 6 ай бұрын
❤❤
@snehascraftycorner1994
@snehascraftycorner1994 6 ай бұрын
Bapu ji tuhada bahut bahut dhanyawad ji Bahut hi vadia galbaat hoi Sache patshah agge ih hi ardas hai tuhanu lambi Umar bakshe te chardi kala ch rakhe B social channel da bhi bahut dhanyawad ji
@satvirsingh3677
@satvirsingh3677 5 ай бұрын
Ik hor
@gursewaksidhu5100
@gursewaksidhu5100 6 ай бұрын
❤❤❤❤❤❤
@shivanisharma5562
@shivanisharma5562 6 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ ਗੁਰਮਤ 😢😮
@jagseerchahaljag687
@jagseerchahaljag687 5 ай бұрын
ਕਾਲਾਂਵਾਲੀ ਮੰਡੀ ਕੋਲ ਬਾਪੂ ਜੀ ਦਾ ਪਿੰਡ ਕਿਹੜਾ ਸੀ ਜੇਕਰ ਪਤਾ ਹੋਵੇ ਤਾਂ ਦੱਸਿਓ ਭਰਾਵੋ। ਬਹੁਤ ਬਹੁਤ ਧੰਨਵਾਦ
@zalimsandhu6823
@zalimsandhu6823 5 ай бұрын
Tappi
@dharamjeetsingh802
@dharamjeetsingh802 5 ай бұрын
​@@zalimsandhu6823Sukhchain pind a ji bapu da
@user-mb8pj4ic1s
@user-mb8pj4ic1s 6 ай бұрын
Bai ik vaar hor
@harsimranjitsingh2778
@harsimranjitsingh2778 6 ай бұрын
Thanks
@user-ze4gf2mk9z
@user-ze4gf2mk9z 5 ай бұрын
Pehla kehnda mrng walk krda 8-15 tak hun kehnda m kitab PD reha huna 7_30 ...wah bapu ji 😂😂😂😂
@punjabihydroponicfarming5002
@punjabihydroponicfarming5002 5 ай бұрын
Keda puchda koi janta fudu a apni jo marji boli jao
@jasbirsingh7473
@jasbirsingh7473 5 ай бұрын
29:33
@shivanisharma5562
@shivanisharma5562 6 ай бұрын
ਹੂਣ ਪੁਆਦ ਦੇ ਲੋਕਾਂ ਨੇ ਰਿਸ਼ਵਤ ਲੈਣ ਵਿੱਚ ਰਿਕਾਰਡ ਕਾਇਮ ਕਰ ਦਿਆ ਹੈ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
@shivanisharma5562
@shivanisharma5562 6 ай бұрын
ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਹੁਣ ਰਿਸ਼ਵਤ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਜੱਟ,
@jhordgillfarm
@jhordgillfarm 5 ай бұрын
Bappu ji da pind sukhchain hi hai ke koi hor h
@CHIEFOFGODS
@CHIEFOFGODS 6 ай бұрын
😅😅 5wje uth ke main tur painda ,,,
@farming_mind
@farming_mind 6 ай бұрын
Baba de pind keda kalanwali nede mere pind vii ethe aa
@sohandeep3590
@sohandeep3590 6 ай бұрын
ਸੁਖਚੈਨ ਪਿੰਡ ਆ ਜੀ
@ravindergill9225
@ravindergill9225 6 ай бұрын
Bye tuse koe book v lky.
@user-js8ld4jp7c
@user-js8ld4jp7c 6 ай бұрын
ਬਹੁਤ ਕਮਾਲ
@jagmeetbrar3742
@jagmeetbrar3742 5 ай бұрын
Baba g bole ghar da v kam karda par thoda Karda Manu lagda baba g Sara din apne door🚪 val dekhi jande honge aayea nai koi channel vala vehla jis kis nu apni biography bol ke dassa
@davindersaini6008
@davindersaini6008 6 ай бұрын
y g bakii interview te podcast valea nu v benti aa k sirf rujgaar danda bna k eho j nike na lbbee jaaan
@LS-ct9to
@LS-ct9to 5 ай бұрын
bina nahate a jande a dove.vehle
@Kartik-xh6qo
@Kartik-xh6qo 5 ай бұрын
Baba ji sabh gallan thik ne.. kdde ik vaar ithaas ch jhaati maaryo ki “Heer waris shah” kon kon pdh de rhe aa ? Sardar udham singh ne Jail ch sirf Gutka sahib te Heer lyaun di mang kitti c.. gadari baabeya di kavitava vich Heer da zikar vaar vaar hunda.. enna hi nahi waris shah to phela damodar dass di heer prchalit c oss heer nu bhai sukha singh ji te mehtab singh bddi reejh naal pdd dee c..
@davindersaini6008
@davindersaini6008 6 ай бұрын
Y g iss bnde diya kuss saal Pehlaaa valia interview te Hun diya gllaa da bhut frk aa , iss bnde da v koi stand ni aa , jo insaan kehnda k Rabb hi ni aa ,jo sari sristy da karta purakh a ,oh bnda maha murakh hi ho ga ,iss nu jada kitaba pdan da hi bhut hankaar hoeaaa peab, Rawan vrge kai videya de gyata murakh akhwaye , Baki guru sahib ji de ik onkar de hukam to kde mukh nhi modea ja skda ,waheguru ji smat bhaksan 🙏🙏🙏
1❤️#thankyou #shorts
00:21
あみか部
Рет қаралды 88 МЛН
⬅️🤔➡️
00:31
Celine Dept
Рет қаралды 38 МЛН
Just try to use a cool gadget 😍
00:33
123 GO! SHORTS
Рет қаралды 84 МЛН
Sprinting with More and More Money
00:29
MrBeast
Рет қаралды 184 МЛН
Tom & Jerry !! 😂😂
0:59
Tibo InShape
Рет қаралды 31 МЛН
Haha😂 Power💪 #trending #funny #viral #shorts
0:18
Reaction Station TV
Рет қаралды 7 МЛН
Неприятная Встреча На Мосту - Полярная звезда #shorts
0:59
Полярная звезда - Kuzey Yıldızı
Рет қаралды 3,2 МЛН
Универ. 10 лет спустя - ВСЕ СЕРИИ ПОДРЯД
9:4:59
Комедии 2023
Рет қаралды 2,1 МЛН
Theekuchi Prank 🤣#shorts
0:16
Amayra ki Masti
Рет қаралды 42 МЛН
Спас Пропавших Людей🆘💁😱
1:00
BOOM
Рет қаралды 6 МЛН