7-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 242,365

The Punjab TV

The Punjab TV

7 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 116
@mehalsingh4708
@mehalsingh4708 5 күн бұрын
ਅੱਜ ਸਾਰੀਆਂ ਪਾਰਟੀਆਂ ਨੂੰ ਕਾਨੂੰਨ ਵਿਵਸਥਾ ਤੇ ਉਂਗਲ ਚੁੱਕ ਰਹੀਆਂ ਹਨ ਉਸ ਟਾਈਮ ਕਿਥੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋ ਰਹੀ ਸੀ ਇੱਕ ਆਮ ਬੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਹਿਨ ਕੇ ਡਰਾਮੇ ਕਰਦਾ ਸੀ ਅਤੇ ਸਿੱਖ ਕੌਮ ਦੇ ਬਾਰੇ ਗਲਤ ਬਿਆਨ ਬਾਜੀ ਕਰਦਾ ਸੀ
@majorsingh6785
@majorsingh6785 5 күн бұрын
ਸਰੋਮਣੀ ਕਮੇਟੀ ਆਰ ਐਸ ਐਸ ਦੀ ਬੋਲੀ ਬੋਲ ਰਹੀ ਹੈ
@BhaiMehalSinghKhanauri
@BhaiMehalSinghKhanauri 5 күн бұрын
ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਿਹਾ ਹੈ
@BudhSingh-tu8vt
@BudhSingh-tu8vt 5 күн бұрын
ਜੰਜ ਸਿੰਘ ਚਾਹਲ ਜੀ ਸਤਿ ਸ੍ਰੀ ਆਕਾਲ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@pritpalsinghdhillon6770
@pritpalsinghdhillon6770 5 күн бұрын
ਜੱਜ ਸਿੰਘ
@labhbrar5385
@labhbrar5385 5 күн бұрын
ਸਾਹਨੀ ਸਾਹਿਬ ਸਚੇ ਬੰਦੇ ਹਨ
@abhirajdhaliwal2375
@abhirajdhaliwal2375 5 күн бұрын
ਜੋ ਸਿੱਖਾਂ ਲਈ ਅੱਗ ਉਗਲਦੇ ਨੇ ਉਹਨਾਂ ਲੋਕਾਂ ਦਾ ਇਹੀ ਹਾਲ ਹੋਣਾ ਚਾਹੀਦਾ ਹੈ
@amarjeetkaur4847
@amarjeetkaur4847 5 күн бұрын
Waheguru ji mahar karo Punjab ta 🙏
@gurry1708
@gurry1708 5 күн бұрын
ਧਾਮੀ ਸਾਬ ਹੁਣ ਥੋੜੇ ਹੱਥ ਕੁੱਝ ਵੀ ਨਹੀਂ ਕਦੋ ਸਮਜੋਗੇ ਟਾਈਮ ਰਹਿੰਦੇ ਪਾਸੇ ਹੋ ਜਾਓ ਚੰਗਾ ਰਹੂਗਾ
@SinghBh-mu8wv
@SinghBh-mu8wv 5 күн бұрын
ਜਲੰਧਰ ਵਾਲਿਓ ਵਹਿਮ ਨਾ ਪਾਲਿਓ ਭਗਵੰਤ ਮਾਨ ਨੂੰ ਸਮਝਾ ਲਿਓ ਅੰਮ੍ਰਿਤ ਪਾਲ ਸਿੰਘ ਨੂੰ ਛੱਡੇ ਇਹ ਗੱਲ ਦਿਮਾਗ ਚੋਂ ਕੱਢੇ ਜਦੋਂ ਤੈਨੂੰ ਕੋਈ ਜਲਾਦ ਨਚਾਰ ਕਹਿੰਦਾ ਸਾਨੂੰ ਦੁੱਖ ਲੱਗਦਾ
@abhirajdhaliwal2375
@abhirajdhaliwal2375 5 күн бұрын
ਬਿਕਰਮ ਜੀਤ ਨੇ ਬਿਲਕੁਲ ਸਹੀ ਕਿਹਾ ਹੈ ਸੱਚ ਬੋਲਣ ਦੀ ਹਿੰਮਤ ਕੀਤੀ ਹੈ ਬਿਕਰਮਜੀਤ ਸਾਨੀ ਨੇ
@GurpreetSingh-gw2zv
@GurpreetSingh-gw2zv 5 күн бұрын
👍👍👍👍👍👍👍👍👍👍👍👍👍👍👍👍👍👍👍👍
@NanakJi-ev5oj
@NanakJi-ev5oj 5 күн бұрын
​@@GurpreetSingh-gw2zv😊😊
@HejehJssjjei
@HejehJssjjei 5 күн бұрын
😢buy v6j8 n​@@GurpreetSingh-gw2zv
@LaliParwinder
@LaliParwinder 5 күн бұрын
V
@user-eu1wh7kd9m
@user-eu1wh7kd9m 5 күн бұрын
😊 up
@gurdialsingh7411
@gurdialsingh7411 5 күн бұрын
ਸ੍ਰ ਬਿਕ੍ਰਮਜੀਤ ਸਿੰਘ ਸਾਹਨੀ ਨੇ ਜੋ ਕਿਹਾ ਹੈ ਥਾਪਰ ਨੂੰ ਉਸ ਤੇਅਮਲ ਕਰਣਾ ਚਾਹੀਦਾ ਏ ਹਰ ਹਿੰਦੂ ਦਾ ਅਤੇ ਸਿੱਖ ਦਾ ਆਾਪਸ ਵਿੱਚ ਬਹੁਤ ਵਧੀਆ ਰਿਲੇਸ਼ਨ ਹਨ ਪਰ ਇਹੋ ਜਿਹੇ ਬੰਦੇ ਗਲਤ ਬਿਆਨ ਬਾਜੀ ਕਰਕੇ ਸਿੱਖਾਂ ਨੂੰ ਮਜਬੂਰ ਕਰਦੇ ਹਨ ਫਿਰ ਸੋਧਾ ਲਾਉਣਾ ਪੈ ਜਾਂਦਾ ਹੈ
@user-ul2oc4cq6p
@user-ul2oc4cq6p 5 күн бұрын
ਸ਼ੋਮਣੀ ਕਮੇਟੀ ਨੂੰ ਪਤਾ ਹੋਣਾ ਚਾਹੀਦਾ ਹੈ ਫੋਟੋ ਗੁਰੂ ਨਾਨਕ ਦੇਵ ਜੀ ਨਹੀਂ ਹੈ ਭਾਈ ਸੋਬਾ ਸਿੰਘ ਹੈ
@user-mk8jx3xj7y
@user-mk8jx3xj7y 5 күн бұрын
ਲੋਕੋ ਸਰਕਾਰ ਤੋਂ ਪੋਸਤ ਦੇ ਠੇਕਿਆਂ ਦੀ ਮੰਗ ਕਰੋ ਲੋਕ ਖਾ ਕੇ ਕੰਮ ਕਰਨਗੇ, ਮਰਨਗੇ ਨਹੀਂ। ਲੁੱਟਾਂ-ਖੋਹਾਂ ਘਟਣਗੀਆਂ।
@user-mk8jx3xj7y
@user-mk8jx3xj7y 5 күн бұрын
ਅਮ੍ਰਿਤਪਾਲ ਦੇ ਪਰਿਵਾਰ ਨੇ ਖਾਲਿਸਤਾਨ ਦੇ ਸਮੰਰਥਕ ਹੋਣ ਤੋਂ ਮੁਕਰ ਗਏ ਪਲਟੀ ਮਾਰੀ ਗਏ ਜੱਜ ਨੇ ਦੱਸਿਆ ਹੀ ਨਹੀਂ
@ArshdeepSingh-oh4qk
@ArshdeepSingh-oh4qk 5 күн бұрын
ਮੁੱਖ ਮੰਤਰੀ ਜਿਨ੍ਹਾਂ ਚਿਰ ਸਿਖਾਂ ਨੂੰ ਰਿਹਾਅ ਨਹੀਂ ਕਰਦੇ ਨਸ਼ਿਆਂ ਦਾ ਬੇਅਦਬੀਆਂ ਦਾ ਹੱਲ ਨਹੀਂ ਉਹਨਾਂ ਚਿਰ ਕੋਈ ਵੋਟ ਨਹੀਂ ਪਾਉਂਦੇ
@RanjitSingh-wt3ft
@RanjitSingh-wt3ft 5 күн бұрын
ਜਦੋਂ ਅਮ੍ਰਿਤ ਪਾਲ ਗੁਰੂ ਗ੍ਰੰਥ ਸਾਹਿਬ ਠਾਣੇ ਵਿਚ ਲੈ ਗਿਆ ਸੀ ਓਦੋਂ ਧਾਮੀ ਨੂੰ ਦਿੱਸਿਆ ਨੀ ਬੇਅਦਬੀ ਹੋਈ ਹੁਣ ਬਾਬੇ ਨਾਨਕ ਦੀ ਫ਼ੋਟੋ ਦਿਖਾਉਣ ਨਾਲ ਬੇਅਦਬੀ ਹੋ ਗਈ
@satnaam.singhmalhi6249
@satnaam.singhmalhi6249 5 күн бұрын
ਵਾਹਿਗੁਰੂ ਜੀ ❤❤❤❤❤
@BudhSingh-tu8vt
@BudhSingh-tu8vt 5 күн бұрын
ਧਾਮੀ ਨੂੰ ਬਾਬੇ ਨਾਨਕ ਜੀ ਦੀ ਫੋਟੋ ਤਾਂ ਦਿਸ ਰਹੀ ਹੈ ਜਦ ਅਮ੍ਰਿਤਪਾਲ ਠਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈਕੇ ਗਏ ਸੀ ਉਸ ਟੇਮ ਧਾਮੀ ਸਹਿਥ ਕਿਓਂ ਨਹੀਂ ਬੋਲ਼ੇ
@majorsingh6785
@majorsingh6785 5 күн бұрын
ਉਹ ਕੀ ਗਲਤ ਸੀ ਸਿਖ ਹਮੇਸਾ ਆਪਣੀ ਅਗਵਾਈ ਗੁਰੂ ਤੋ ਲੈਂਦੇ ਨੇ ਪਰ ਧਾਮੀ ਦਾ ਇਹ ਬਿਆਨ ਵੀ ਗਲਤ ਹੈ ਕਿਓਕ ਉਸਨੇ ਗੁਰੂ ਸਾਹਿਬ ਦਾ ਸਤਿਕਾਰ ਹੀ ਕੀਤਾ ਹੈ
@ShinderPal-st9nk
@ShinderPal-st9nk 5 күн бұрын
😅😅p😊ppl 😅to 😅9😅😅to 0😅9l😅😅9l0😅😅😅9😅
@ShinderPal-st9nk
@ShinderPal-st9nk 5 күн бұрын
90p0😅9😅9😅😅p😅90p😅9990p😊p9😊99999p😅pump 😅999l99l😅9pl9😅9😅ppl p😅😅namaste to 😊99😅99😅😅9l 9l😅⁹😅p 9l 9l 9l 99😅ppl p?99😅99😅?9😊😅
@ShinderPal-st9nk
@ShinderPal-st9nk 5 күн бұрын
😅
@ShinderPal-st9nk
@ShinderPal-st9nk 5 күн бұрын
​@@majorsingh6785😅😅9l😅😅9l99
@SatinderKaur-vp1zk
@SatinderKaur-vp1zk 5 күн бұрын
Waheguru ji mehar kran ji
@BaljeetKaur-tb1xb
@BaljeetKaur-tb1xb 5 күн бұрын
Good program veer ji
@tajindersohal890
@tajindersohal890 5 күн бұрын
Good job chhal sab
@3Z_SUNNY______
@3Z_SUNNY______ 5 күн бұрын
😮❤❤❤❤❤
@Kiran-qn9vo
@Kiran-qn9vo 5 күн бұрын
Good 👍
@SinghBh-mu8wv
@SinghBh-mu8wv 5 күн бұрын
ਮਾੜੀ ਗੱਲ ਹੋਈ ਇੱਕ ਜੁਬਾਨ ਮਰਿਆ ਪਰ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਅੰਕਰ ਨਰੂਲੇ ਕੁੱਤੇ ਵਰਗੇ ਕਹਿੰਦੇ ਆ ਮਰੇ ਨੂੰ ਅਸੀਂ ਜੀਵਤ ਕਰਦੇ ਹਾਂ ਉਹਨਾਂ ਕੋਲ ਲੈ ਕੇ ਜਾਵੋ ਪਖੰਡਵਾਦ ਫੈਲਾਉਂਦੇ ਪੰਜਾਬ ਦੇ ਵਿੱਚ ਆ ਕੇ ਕਰਨ ਜਿੰਦਾ ਸਭ ਦੇ ਸਾਹਮਣੇ ਹਾਈਲਾਈਟਰ ਅਪਲਾਈ ਜਰੂਰ ਕਰਿਓ ਬਾਈ ਬਾਈਬਲ ਚ ਕਿਤੇ ਨਹੀਂ ਲਿਖਿਆ ਕਿ ਹੱਥ ਲਾ ਕੇ ਲੋਕ ਜੀਵਦੇ ਹੋ ਜਾਂਦੇ ਆ ਬਦਨਾਮ ਕਰਦੇ ਹਲੇ ਵੀ ਪੰਜਾਬ ਦੇ ਲੋਕ ਸ਼ਰਮ ਨਹੀਂ ਕਰਦੇ ਇਹਨਾਂ ਦੇ ਜਾ ਕੇ ਗੰਦੇ ਪਾਸਟਰਾਂ ਦੇ ਪੈਰ ਫੜਦੇ ਫਿਰ ਉਨਾਂ ਦੀਆਂ ਹੀ ਧੀਆਂ ਭੈਣਾਂ ਦੇ ਕੇਸ ਫੜਦੇ ਪਤਾ ਨੀ ਕੀ ਕੀ ਕਰਦੇ
@balbirsahota4189
@balbirsahota4189 5 күн бұрын
ਮਾਨ ਸਾਹਿਬ ਦਲ ਬਦਲੀਆਂ ਤੇ ਪੈਸੇ ਖਰਾਬ ਨਾ ਕਰੋ ਲੋਕਾਂ ਨੂ ਤੁਸੀਂ ਦੱਸਿਆ ਕਿ ਇਹ ਕੰਮ ਪੈਸੇ ਨਾਲ ਹੁੰਦੇ ਨੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਜਿਤਣਾ ਤਾਂ ਉਹ ਕੰਮ ਕਰੋ ਜੋ ਲੋਕਾਂ ਨੂ ਚੰਗੇ ਲਗਣ
@BhaiMehalSinghKhanauri
@BhaiMehalSinghKhanauri 5 күн бұрын
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਨੁ ਆਨ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ
@MalkitSingh-jv2qy
@MalkitSingh-jv2qy 5 күн бұрын
Galat bianbaji band honi chahidi hai
@darshansingh9874
@darshansingh9874 5 күн бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@HarjinderJinder-nv3ok
@HarjinderJinder-nv3ok 4 күн бұрын
ਜਦੋਂ ਪੰਜਾਬ ਵਿੱਚ ਪੰਚਾਇਤ ਚੋਣਾਂ ਪਿੰਡ ਵਿੱਚ ਹੁੰਦੀ ਹਨ ਸਨ 28 29 30 ਨੂੰ ਚੋਂਣ ਸੀ ਕੈਪਟਨ ਅਮਰਿੰਦਰ ਸਿੰਘ ਸਿੰਘ ਮੁੱਖ ਮੰਤਰੀ ਸਨ
@JaswantSingh-qi4ok
@JaswantSingh-qi4ok 5 күн бұрын
ਧਾਮੀ ਸਾਹਬ ਆਪਣੀ ਇਜ਼ਤ ਬਣਾ ਕੇ ਰੱਖ ਅੰਮ੍ਰਿਤਪਾਲ ਵਾਰੇ ਕੁਝ ਨਹੀਂ ਸੀ ਬੋਲਿਆ ਜਦੋਂ ਗੁਰੂ ਗਰੰਥ ਸਾਹਬ ਨੂੰ ਠਾਣੇ ਲੈ ਕੇ ਗਿਆ ਸੀ ਜਿੱਦਂ ਕੋਈ ਆਮ ਕਿਤਾਬ ਹੁੰਦੀ ਹੈ ਜਦੋਂ ਫੇੰਕੂ ( ਮੋਦੀ ) ਨੇ ਕਿਹਾ ਸੀ ਕਿ ਪਹਿਲੇ ਪੰਜ ਪਿਆਰਿਆਂ ਚ ਮੇਰਾ ਚਾਚਾ ਵੀ ਸੀ ਓਦੋਂ ਜ਼ਬਾਨ ਕਿਓਂ ਨਹੀਂ ਸੀ ਖੂੱਲੀ
@AvtarChand-ek5es
@AvtarChand-ek5es 4 күн бұрын
😊
@user-ix8fi2dy6m
@user-ix8fi2dy6m 5 күн бұрын
HUNN TE MUSE WALE TE DEEP SIDHU DE KATAL BHI FADDE JANNGE POLICE TEJ HO GAI
@jogindersaini7200
@jogindersaini7200 5 күн бұрын
ਐਸ ਜੀ ਪੀ ਸੀ ਦੀ ਰਾਹੁਲ ਬਾਰੇ ਟਿੱਪਣੀ ਕਰਨੀ ਬੇਮਤਲਬ ਹੈ।ਰਾਹੁਲ ਨੇ ਕੋਈ ਮਾੜੀ ਗਲ ਨਹੀਂ ਕੀਤੀ।ਐਵੇਂ ਰੌਲਾ ਪਾਉਣਾ ਜਾਇਜ਼ ਨਹੀਂ।
@SukhdevSingh-ju1ie
@SukhdevSingh-ju1ie 5 күн бұрын
ਹੁਣ ਦੇ ਸਿੱਖਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ । ਕਿੳਕਿ ਹੁਣ ਤਾਂ ਇਨਾਂ ਦੀ ਫੋਟੋ ਵਿਖਾਉਣ ਨਾਲ ਬੇਅਦਬੀ ਹੋ ਜਾਦੀਂ ਫੋਟੱਆਂ ਤਾਂ ਥਾਂ ਬਾਂ ਤੇ ਰੁਲੀਆ ਫਿਰਦੀਆਂ ਹਨ ਜਿਵੇਂ ਕਿ ਅਖਬਾਰਾਂ ਵਿੱਚ ਛਪੀਆਂ ਫੋਟੋ । ਸਿਖਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਲੋੜ ਸਿਖ ਤਾਂ ਤਾਲਿਬਾਨੀ ਤੋਂ ਅੱਗੇ ਲੰਘ ਗਏ ਹਨ
@harbanssingh1265
@harbanssingh1265 5 күн бұрын
Good
@VijaySingh-pz3cs
@VijaySingh-pz3cs 5 күн бұрын
❤❤❤❤❤,Good,News,Br🎉🎉🎉🎉🎉
@sadhusingh5342
@sadhusingh5342 5 күн бұрын
Good sahni jee
@Lucky-v9e
@Lucky-v9e 5 күн бұрын
Very nice ji
@DeeAar-ot5lm
@DeeAar-ot5lm 5 күн бұрын
Rahul Gandhi pagal ho gya he hun Rahul dusange baba nanak vaheguru ji paso samjhange
@gurnamsingh3099
@gurnamsingh3099 5 күн бұрын
Always speake the truth.
@SukhdevSingh-ju1ie
@SukhdevSingh-ju1ie 5 күн бұрын
ਸਾਹਨੀ ਨੂਂ ਰਾਗੀ ਢਾਡੀ ਨੂੰ ਕਿੳ ਨਹੀਂ ਦਿਸਦੇ ਜੋ ਸਦੀਆਂ ਤੋ ਭੜਕਾਊ ਵਾਰਾਂ ਗਾਉਂਦੇ ਰਹਿੰਦੇ ਹਨ ਜੋ ਨਾ ਹਿੰਦੂ ਨਾ ਮੁਸਲਮਾਨ ਆਦਿ ਇਹ ਤਾਂ ਹਰ ਵਕਤ ਹੀ ਭਾਵਨਾਵਾਂ ਭੜਕਾਉਣ ਲੱਗੇ ਰਹਿੰਦੇ ਹਨ
@HarjinderSingh-hk1iv
@HarjinderSingh-hk1iv 5 күн бұрын
👍
@amriksinghsidhu2656
@amriksinghsidhu2656 5 күн бұрын
Good news
@nishanpalsinghnishannishan7548
@nishanpalsinghnishannishan7548 5 күн бұрын
Shine ji right
@narindersingh9364
@narindersingh9364 5 күн бұрын
Good New Veer ji 👍❤
@SinghBh-mu8wv
@SinghBh-mu8wv 5 күн бұрын
ਜੋ ਸਭ ਕੁਝ ਹੁੰਦਾ ਇਸ ਦੀ ਜਿੰਮੇਵਾਰ ਸਰਕਾਰ ਹੈ ਕਿਉਂਕਿ ਇਹਨਾਂ ਨੂੰ ਸਿਕਿਉਰਟੀਆਂ ਦਿੰਦੇ ਕਿਤੇ ਆਪਦੇ ਖਾਲਿਸਤਾਨੀ ਨਾਰੇ ਲਿਖਦੇ ਕਿਤੇ ਕਹਿੰਦੇ ਸਾਨੂੰ ਥਰੈਟ ਆਉਂਦੇ ਸਭ ਬਕਵਾਸ ਗੱਲਾਂ ਸਰਕਾਰ ਸਿਕਿਉਰਟੀ ਨਾ ਦਵੇ ਕੋਈ ਪੰਜਾਬ ਚ ਹਿੰਸਾ ਨਹੀਂ ਹੋਵੇਗੀ ਬੰਦੇ ਦਾ ਕੰਮ ਵੇਖ ਕੇ ਸਿਕਿਉਰਟੀ ਦੇਣੀ ਚਾਹੀਦੀ ਜਣੇ ਖਣੇ ਨੂੰ ਸਿਕਿਉਰਟੀ ਦੇਣੀ ਇਸ ਤੋਂ ਸ਼ੋਰ ਹੁੰਦਾ ਸਿਕਿਉਰਟੀ ਦੀ ਆੜ ਦੇ ਥੱਲੇ ਗਲਤ ਕੰਮ ਕਰਦੇ ਸੰਦੀਪ ਥਾਪਰ ਵਰਗੇ ਹਾਈ ਲਾਈਟ ਰਿਪਲਾਈ ਅੱਗੇ ਤੋਂ ਅੱਗੇ ਜਿੰਮੇਵਾਰੀ ਨਾਲ ਪਹੁੰਚਾਓ ਬਾਈ
@user-ho8mh7dt5e
@user-ho8mh7dt5e 5 күн бұрын
🍀🌷🙏🙏🍀🌷
@gurpreetsinghsohibabbu3050
@gurpreetsinghsohibabbu3050 5 күн бұрын
Kisan ekta jindabad
@SinghBh-mu8wv
@SinghBh-mu8wv 5 күн бұрын
ਵਿਕਰਮਜੀਤ ਸਾਨੀ ਜੀ ਨੇ ਗੱਲ ਸਹੀ ਕਹੀ ਹੈ ਆਮ ਆਦਮੀ ਸਰਕਾਰ ਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਇਹੋ ਜਿਹੇ ਭੈੜੇ ਬੰਦਿਆਂ ਨੂੰ ਸਿਕਿਉਰਟੀਆਂ ਨਾ ਦੇਵੋ ਮਾੜੇ ਤੁਸੀਂ ਹੀ ਬੱਜਣਾ ਤੁਹਾਡੇ ਆਪਣੇ ਲੀਡਰ ਹੀ ਕਹਿ ਰਹੇ ਹਾਈ ਲਾਈਟ ਰਿਪਲਾਈ ਕੋਈ ਹਿੰਸਾ ਨਹੀਂ ਹੋਵੇਗੀ ਬਾਈ ਇਹ ਕਹਿੰਦੇ ਮੋਦੀ ਸੈਨਾ ਦੇ ਬਾਂਦਰਾਂ ਸਿਕਿਉਰਟੀ ਦੀ ਆੜ ਚ ਤਾ ਮਾਰਦੇ ਜਾਗਰਾਂ 80 ਕੰਜਰਾ
@braramanbrar7536
@braramanbrar7536 5 күн бұрын
Fr 15:57 🎉
@HarshBhatti-by3cf
@HarshBhatti-by3cf 5 күн бұрын
Ji
@KuldipSingh-jg4ij
@KuldipSingh-jg4ij 5 күн бұрын
काम नही सभी नेता लालच मे आते है पैस पैसा है फिर और कूछ नही
@baljeetsinghdehalbaljeetsi5144
@baljeetsinghdehalbaljeetsi5144 5 күн бұрын
ਭਗਵੰਤ ਮਾਨ ਫੇਲ ਨਹੀਂ ਹੈ ਫੇਲ ਸ਼ਿਵ ਸੈਨਾ ਦੇ ਲੀਡਰਾਂ ਦੀ ਜ਼ਬਾਨ ਹੋ ਗਈ ਹੈ
@AmarjitBatth-d3z
@AmarjitBatth-d3z 5 күн бұрын
ਸਿਰ ਮੁੰਨੀ ਬੀਜੇਪੀ ਬੋਲੀ ਬੋਲ ਰਹੀ ਹੈ
@user-vn3by5th7y
@user-vn3by5th7y 5 күн бұрын
Singh shib good
@gurbaxsingh3785
@gurbaxsingh3785 5 күн бұрын
Please release the 18 Months arrears to central Govt employes . PM Modi Bale bale hogy
@harveersingh123
@harveersingh123 5 күн бұрын
Badal and party can do yoga mudra but acting is their birthright 😂
@BhupinderSingh-ik2dh
@BhupinderSingh-ik2dh 5 күн бұрын
ਤੇ ਕਰਮਜੀਤ ਸਿੰਘ ਠੀਕ ਹੈ
@BalwinderSingh-yn5zf
@BalwinderSingh-yn5zf 5 күн бұрын
Dr Gurpreet zindabaad👍👍
@gurvindersingh9955
@gurvindersingh9955 5 күн бұрын
Jakar sahib jado Himachal ch NRI te hamla hoia si oos Wale kithay se..
@BhupinderSingh-ih7cl
@BhupinderSingh-ih7cl 5 күн бұрын
Koi glti nhi Rahul ki.
@ranthirsingh8886
@ranthirsingh8886 5 күн бұрын
ਸਾਨੀ ਸਾਹਿਬ ਨੇ ਬਿਲਕੁਲ ਸਹੀ ਬਿਆਨ ਦਿੱਤੇ ਹਨ ਰਾਜਾ ਬੜਿੰਗ ਅਤੇ ਹੋਰ ਜੋ ਵੀ ਵਿਰੋਧੀ ਪਾਰਟੀਆਂ ਵਾਲੇ ਬੋਲ ਰਹੇ ਹਨ ਉਹ ਆਪਣੀਆਂ ਸਰਕਾਰਾਂ ਵੇਲੇ ਦੱਸਣ ਕੀ ਕੀ ਹੁੰਦਾ ਰਿਹਾ ਉਸ ਟਾਈਮ ਕਾਨੂੰਨ ਵਿਵਸਥਾ ਕਿਹੋ ਜਿਹੀ ਸੀ ਕੈਪਟਨ ਦੇ ਵੇਲੇ ਇਹ ਦੋ ਨਿਹੰਗ ਸਿੰਘਾਂ ਨੇ ਪੁਲਿਸ ਵਾਲੇ ਦਾ ਹੱਥ ਵੱਢ ਦਿੱਤਾ ਸੀ ਉਦੋਂ ਕਿੱਥੇ ਸੀ ਰਾਜਾ ਬੜਿੰਗ
@Amandeep__Singh1313__
@Amandeep__Singh1313__ 5 күн бұрын
Shigh1313
@gurmukhsingh7428
@gurmukhsingh7428 5 күн бұрын
ਬਹੁਤ👍💯 ਵਧੀਆ👍💯
@user-uo9iz8rs4c
@user-uo9iz8rs4c 5 күн бұрын
Bhagwant cm apni taeeef khud krda lok nafrat krde han
@bharatgoad8676
@bharatgoad8676 5 күн бұрын
❤❤❤❤❤❤❤
@tajindersohal890
@tajindersohal890 5 күн бұрын
App party Rate choor party
@rampyari6752
@rampyari6752 5 күн бұрын
Why Rahul can’t show guru dee pictures yes Rahul can say gurua nu mukh rakh ka sach bolaga tuse we sach bolo ta teek hai amatesar wala kio gush kirda hun
@BhupinderSingh-jn5ej
@BhupinderSingh-jn5ej 5 күн бұрын
Bhagwant.tu.wahem.pal.rukheya.ke.meriya.nitiya.chgiya.ne.sab.to.madiya.nitiya.ne.teroya
@davinderkalsi6276
@davinderkalsi6276 5 күн бұрын
ਧਾਮੀ ਜੀ ਜਿਹੜੇ 400 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹਨਾਂ ਗਾਇਬ ਕਰਤੇ ਸੌਦੇ ਸਾਧ ਨੂੰ ਮਾਫੀ ਤੇ90 ਲਖ ਕਮੇਟੀ ਚੋਂ ਇਸ਼ਤਿਹਾਰ ਤੇ ਖਰਚਾ ਆਦ ਕਰਨ ਵਾਲਿਆਂ ਬਾਰੇ ਕਿਓ ਨਹੀਂ ਬੋਲਦੇ
@BhupinderSingh-jn5ej
@BhupinderSingh-jn5ej 5 күн бұрын
Dhami.sahib..sukhbir.wari.ve.boleya.kro.oh.jo.marji.kre.ki.teri.masi.da.put.lagda.kde.beadbi.bare.ve.boll.liya.kar.
@sadhusingh5342
@sadhusingh5342 5 күн бұрын
Dhami tere pio sare dhazia uda Rahe ne udo kion née bolde
@user-ix8fi2dy6m
@user-ix8fi2dy6m 5 күн бұрын
JAKHADD JI SURUAAT KITHO HOI.TUHADE BAAP NE BHI GALAT BOLEYA C.
@sarabjitpal6483
@sarabjitpal6483 5 күн бұрын
sikh kadey na harey j sikh , sikh nu na marey, 96 crore khalsa pargat hon da rasta khul riha aa, sikh raaj karan ge asikh sangharey jaann ge
@karamjitsingh5101
@karamjitsingh5101 5 күн бұрын
ਇਕ ਪਾਸੇ ਦਾ ਚੈਨਲ ਹੈ, ਮੇ unsubcribe ਕਰ ਰਿਹਾ ਅ
@sarabjitpal6483
@sarabjitpal6483 5 күн бұрын
aa hundi aa pradhaan di takat jo dhaami waragian nu juti thaley rakh sakdey aa oder prathan da bolann gey pithu , Ki galat kiha rahul ne k baba nanak abhaye de sidhant nu prachaar rahey san jihna babar nu zabar kehan ton v bhey ni mehsoos kita dasham patshah v aourangjeb ton bheybheet nai hoye, asal ch eh log bhey nu janta ch pracharna chohndey ne taki bhey mehsoos karkey sikh kalian nu satta ch le aounn par sikh nibhey ne jiwen baba nanak di mudra kehndi aa k bhey na karo na modi ton na sukhey amli ton , amli samjhda k j bhey he khatam ho gia tan sata ch kiwen awangey bhey he kamyabi aa par rahul bhey mukat honn de sandesh denn lag pia baba nanak da hawala de k , es nu dharamak morh de do taki sikh bhadak jaan te rahul da virodh karan, bada kamina aa sukha amli chor chori ton jawy par hera pheri ton na jawey , jo marji kar lawey guru granth saheb ji da sraaf lag chuka es nu eh v parkash badal waang apnney parwwar da patan wekh k akhan meechu ga , parkaash party da patan vekh k gia eh parwaar da patan vekh k jau saleyh sameit
@kuldipsinghsodhi6334
@kuldipsinghsodhi6334 5 күн бұрын
Tenu janta darbar laun dee bhut takhlif hoe rahi jaap dee ha.
@DaljitSingh-gq2nf
@DaljitSingh-gq2nf 5 күн бұрын
Nekama mukhmantry Bhagwant man Aap the Mla sithal Anurag uno is the kum thik nahi lage
@gurpreetsinghgharu1564
@gurpreetsinghgharu1564 5 күн бұрын
Good👍💐
@GurpreetSingh-bx8rk
@GurpreetSingh-bx8rk 5 күн бұрын
H
@gurnamsingh2804
@gurnamsingh2804 5 күн бұрын
ਮੇਰੀ ਸਰਕਾਰ ਨੂੰ ਅਪੀਲ ਹੈ ਨਸਾ ਬਹੁਤ ਹੋ ਗਿਆ ਹੈ ਛੋਟੇ ਦੁਕਾਨ ਦਾਰ ਤੇ ਸਰਾਬ ਵੇਚਣ ਵਾਲੇ ਵੀ ਚਿੱਟਾ ਵੇਚ ਰਹੇ ਹਨ ਨਸਾ ਫੜਨ ਦਾ ਤਰੀਕਾ ਕੋਈ ਵੀ ਅਣਪਛਾਤੇ ਬੰਦੇ ਨੂੰ ਫੜ ਕੇ ਪਸੋ ਤੇ ਉਹ ਤੁਹਾਨੂੰ ਦੱਸ ਸਕਦਾ ਹੈ ਜਵਾਨੀ ਬਚਾਉ ਧੰਨਵਾਦ ਗੋਰ ਕੀਤਾ ਜਾਵੇ ਜਿਹਦਾ ਪੁੱਤਰ ਨਹੀਂ ਉਸ ਨੂੰ ਪੁਛੋ
@harkewalsandhu1815
@harkewalsandhu1815 5 күн бұрын
CM. ਡਰਾਮੇਬਾਜ਼, 😂
@Davindersingh-rp5on
@Davindersingh-rp5on 5 күн бұрын
good jaj veer chakkk ka rakhh kam nuuu
@SinghBh-mu8wv
@SinghBh-mu8wv 5 күн бұрын
ਰਜੀਬ ਇੰਦਰਾ ਨਾਲ ਜੋ ਵੀ ਹੋਇਆ ਕਰਮਾਂ ਦੇ ਲੈਣੇ ਦੇਣੇ ਰਾਹੁਲ ਨੂੰ ਫਿਰ ਵੀ ਅਸੀਂ ਠੀਕ ਸਮਝਦੇ ਆ ਪਤਾ ਨਹੀਂ ਕਿਉਂ ਉਲਟੀਆਂ ਸਿੱਧੀਆਂ ਗੱਲਾਂ ਫਿਰ ਕਰਦਾ ਆਪਣੇ ਆਪ ਨੂੰ ਕਿਤੇ ਨਾ ਕਿਤੇ ਸਵੀਕਾਰ ਵੀ ਕਰਦਾ ਹਰਿਮੰਦਰ ਸਾਹਿਬ ਆਇਆ ਪਰ ਸਾਡਾ ਇਹ ਸਿਧਾਂਤ ਹੈ ਨੈਗਟੀਵਿਟੀ ਕਦੇ ਸਿੱਖ ਲੈ ਕੇ ਨਹੀਂ ਆਉਂਦੇ ਪੋਜੀਟਿਵ ਹੀ ਸੋਚਦੇ ਬਾਕੀ ਗੱਲ ਅੱਗੇ ਬਾਲਾ ਸੋਚੇ ਉਹਦੇ ਜੈਨ ਚ ਕੀ ਚਲਦਾ ਬਾਕੀ ਰੱਬ ਆਪ ਜਾਣਦੇ ਆ
@amritchahal3103
@amritchahal3103 5 күн бұрын
bikramjit sanni G ne bilkul sahi keha hai G hate speech aliya nu rokn di lood hai 🙏🙏🙏
@nazamsingh2056
@nazamsingh2056 5 күн бұрын
Kamaiti.walian.da.kam.sirf.birod.karna.hi.rh.gia.he.rahul.ne.ki.mari.gal.kahi.he.tusi.ap.guru.sahi.ji.dian.Baibdian..kari.jande.ho.ohna.bare.vbolia.karo
@AmarjeetChatha-nz5qd
@AmarjeetChatha-nz5qd 5 күн бұрын
Lkhlahntaisbadladekutedebkvas..krdaheihdhami.guruajidesidhathe.ihnabadlairrss.dedleane.sbhsidhat.anushd.kebadlgdaradystade.sidhatlagukutehegyrunidibeadbbiahirhiacih.naki.kitagdarane
@AmarjitBatth-d3z
@AmarjitBatth-d3z 5 күн бұрын
ਸਿਰ ਮੁੰਨੀ ਬੀਜੇਪੀ ਬੋਲੀ ਬੋਲ ਰਹੀ ਹੈ
@sarabjitpal6483
@sarabjitpal6483 5 күн бұрын
sikh kadey na harey j sikh , sikh nu na marey, 96 crore khalsa pargat hon da rasta khul riha aa, sikh raaj karan ge asikh sangharey jaann ge
@sarabjitpal6483
@sarabjitpal6483 5 күн бұрын
sikh kadey na harey j sikh , sikh nu na marey, 96 crore khalsa pargat hon da rasta khul riha aa, sikh raaj karan ge asikh sangharey jaann ge
@sarabjitpal6483
@sarabjitpal6483 5 күн бұрын
sikh kadey na harey j sikh , sikh nu na marey, 96 crore khalsa pargat hon da rasta khul riha aa, sikh raaj karan ge asikh sangharey jaann ge
@sarabjitpal6483
@sarabjitpal6483 5 күн бұрын
sikh kadey na harey j sikh , sikh nu na marey, 96 crore khalsa pargat hon da rasta khul riha aa, sikh raaj karan ge asikh sangharey jaann ge
@sarabjitpal6483
@sarabjitpal6483 5 күн бұрын
sikh kadey na harey j sikh , sikh nu na marey, 96 crore khalsa pargat hon da rasta khul riha aa, sikh raaj karan ge asikh sangharey jaann ge
когда повзрослела // EVA mash
00:40
EVA mash
Рет қаралды 4,3 МЛН
That's how money comes into our family
00:14
Mamasoboliha
Рет қаралды 9 МЛН
The child was abused by the clown#Short #Officer Rabbit #angel
00:55
兔子警官
Рет қаралды 25 МЛН
когда повзрослела // EVA mash
00:40
EVA mash
Рет қаралды 4,3 МЛН