13-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 227,475

The Punjab TV

The Punjab TV

24 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 75
@mallmann8309
@mallmann8309 23 күн бұрын
ਸਭ ਝੂਠ ਹੈ ਇਹ ਸਭ ਕੁਝ ਭੰਗ ਕਰਵਾਉਦਾ ਹੈ। 27 ਦੀਆ ਵੋਟਾ ਦਾ ਡਰ ਖਾ ਰਿਹਾ ਹੈ। ਲੋਕ ਸਭ ਜਾਣਦੇ ਹਨ।
@jogindersaini7200
@jogindersaini7200 23 күн бұрын
ਅਮ੍ਰਿਤਪਾਲ ਸਿੰਘ ਦੇ ਭਰਾ ਬਾਰੇ ਪੁਲਿਸ ਨੇ ਲਗਦਾ ਹੈ ਕੋਲੋਂ ਖਬਰ ਬਣਾ ਕੇ ਪਰਿਵਾਰ ਨੂੰ ਬਦਨਾਮ ਕਰਨ ਦੀ ਕਹਾਣੀ ਰਚੀ ਹੈ।ਭਗਵੰਤ ਮਾਨ ਨੂੰ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ।
@abhirajdhaliwal2375
@abhirajdhaliwal2375 23 күн бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
@JaginderSingh-ri6jj
@JaginderSingh-ri6jj 22 күн бұрын
I 55
@JaginderSingh-ri6jj
@JaginderSingh-ri6jj 22 күн бұрын
5q69
@ranveersidhu4524
@ranveersidhu4524 22 күн бұрын
😊😊😊😊😊😊😊😊😊😊😊😊😊 L4​@@JaginderSingh-ri6jj
@RamaRama-xw7yj
@RamaRama-xw7yj 22 күн бұрын
Hi ok 19:14 ​@@JaginderSingh-ri6jj
@shashibali3921
@shashibali3921 22 күн бұрын
9
@satnaam.singhmalhi6249
@satnaam.singhmalhi6249 23 күн бұрын
ਸਤਿ ਸ੍ਰੀ ਆਕਾਲ ਜੀ 🙏
@abhirajdhaliwal2375
@abhirajdhaliwal2375 23 күн бұрын
ਇਹ ਭੰਡ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਕਿਰਦਾਰ ਕੁਸੀ ਕਰਨ ਦੀ ਕੋਸਿਸ ਕਰ ਰਿਹਾ ਹੈ ਇਹ ਨਹੀ ਹੋਵੇਗਾ
@abhirajput6535
@abhirajput6535 23 күн бұрын
Ñice news📰📰❤❤
@SinghBh-mu8wv
@SinghBh-mu8wv 23 күн бұрын
ਸਿੰਘੋ ਅਰਦਾਸ ਕਰੋ ਸੁਖੇ ਅਮਲੀ ਦੀ ਜੁਬਾਨਤ ਜਬਤ ਹੋਵੇ
@SinghBh-mu8wv
@SinghBh-mu8wv 23 күн бұрын
ਸਿੱਖਾਂ ਨਾਲ ਪੁਰਾਣੀ ਸਮੇਂ ਤੋਂ ਇਹ ਰਾਜਨੀਤੀ ਗੇਮ ਖੇਡੀ ਜਾ ਰਹੀ ਹੈ ਉਹ ਕੋਈ ਆਮ ਪਰਿਵਾਰ ਦਾ ਵਿਅਕਤੀ ਨਹੀਂ ਜੇ ਡੋਬ ਟੈਸਟ ਵੀ ਕਰਵਾਉਣਾ ਸੀ ਲਾਈਵ ਕਰਵਾਉਣਾ ਸੀ ਅਸੀਂ ਕਿੱਦਾਂ ਮੰਨ ਲਈਏ ਇਹ ਸਭ ਰਾਜਨੀਤੀ ਹੈ ਪੰਜਾਬੀ ਉਹ ਜਾਗੋ ਉੱਠੋ
@abhirajdhaliwal2375
@abhirajdhaliwal2375 23 күн бұрын
ਭਗਵੰਤ ਮਾਨ ਦੀ ਸਿਆਸੀ ਮੋਤ ਹੋ ਗਈ ਹੈ ਇਹ ਭੰਡ ਨੂੰ ਸਿੱਖਾਂ ਨਾਲ ਬੇਇਨਸਾਫੀ ਨਹੀਂ ਕਰਨੀ ਚਾਹੀਦੀ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@gurtejshing6785
@gurtejshing6785 22 күн бұрын
ਸਾਡੇ ਗਰੀਬ ਲੋਕ ਕਮਲੇ ਹਨ ਪਿਛ ਲਗੂ ਮਤਲਬ ਜਦੋਂ ਸਾਡੇ ਮਜ਼੍ਹਬੀ ਸਿੱਖਾਂ ਨੂੰ ਪੁਛਦੇ ਹਾਂ ਬਈ ਗੁਰੂ ਘਰ ਜਾਂਦਾ ਹੈਂ ਤੂੰ ਤਾਂ ਪਤੰਦਰ ਅੱਗੋਂ ਬੋਲਦੇ ਹਨ ਕਿ ਕੀ ਹੈ ਗੁਰਦਵਾਰੇ ਚ ਓਹ ਪਾਗ਼ਲ ਲੋਕੋ ਜੇਕਰ ਗੁਰੂ ਘਰ ਦੇ ਵਿੱਚ ਕੁਝ ਵੀ ਨਹੀਂ ਤਾਂ ਫਿਰ ਇਹ ਦੇਖੋ ਬਈ ਸੁਖਬੀਰ ਬਾਦਲ ਕਿਉਂ ਨਹੀਂ ਸ਼ੱਡਦਾ ਖਹਿੜਾ ਅਮ੍ਰਤਸਰ ਗੁਰੂ ਘਰ ਦੀ ਪ੍ਰਧਾਨਗੀ ਦਾ ਆਮ ਪਿੰਡਾਂ ਵਿਚ ਦੇਖਲੋ ਪ੍ਰਧਾਨਗੀ ਛਡਨ ਨੂੰ ਨਹੀਂ ਮੰਨਦਾ ਛਡਾਉਣ ਪੈਂਦੀ ਹੈ
@maansaab5354
@maansaab5354 23 күн бұрын
Good news
@amarjeetkaur4847
@amarjeetkaur4847 23 күн бұрын
Waheguru ji mahar karo Punjab ta 🙏
@happyjagtaraulakh9460
@happyjagtaraulakh9460 23 күн бұрын
Well done💯👍
@DarshanSingh-kf8iw
@DarshanSingh-kf8iw 23 күн бұрын
Sabhash jajj Singh chehalis hi News are very true
@waryamsingh4509
@waryamsingh4509 22 күн бұрын
Yes sir
@sachikhabar8112
@sachikhabar8112 22 күн бұрын
👍
@hiramarara2332
@hiramarara2332 23 күн бұрын
Gall mudia di hi honi chaide a
@user-uo4tk5er7n
@user-uo4tk5er7n 23 күн бұрын
Congress zindabad
@jogindersaini7200
@jogindersaini7200 23 күн бұрын
ਅਕਾਲੀ ਅਕਲੋਂ ਖਾਲੀ ਦਲ ਹੈ।ਸੋ ਇਸਨੂੰ ਭੰਗ ਕਰਕੇ ਅਤੇ ਸ਼੍ਰੋਮਣੀ ਕਮੇਟੀ ਭੰਗ ਕਰਕੇ ਨਵਾਂ ਦਲ ਐਲਾਨਣਾ ਚਾਹੀਦਾ ਹੈ।
@sangatsingh4850
@sangatsingh4850 22 күн бұрын
Amit pal Singh zindabad
@satnaam.singhmalhi6249
@satnaam.singhmalhi6249 23 күн бұрын
ਝੂਠੀ ਕਹਾਣੀ ਬਣਾ ਕੇ ਪੇਸ਼ ਕੀਤਾ ਗਿਆ ਆ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ
@avinashkaursokhi9724
@avinashkaursokhi9724 22 күн бұрын
Aimerjansi ਦੇ ਮਗਰੋਂ ਲੋਕਾਂ ਨੇ 350 ਸੀਟਾਂ ਦੇ ਕੇ ਜਿਤਾਇਆ ਸੀ । ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਤੇ ਨਾਹੀ ਹੈ ।BJP ਕੇ ਇਲਾਵਾ ।
@darshansingh9874
@darshansingh9874 22 күн бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@HeenaRani-id9fb
@HeenaRani-id9fb 22 күн бұрын
Amaritt Pal Os The Parvar Neu Panasonic Malnne Hidde Hea As Amrita PL Nea Sri Gurindh Sahib Neu Farrea Tanne Wah 🎉🎉
@MandeepKaur-is4uk
@MandeepKaur-is4uk 22 күн бұрын
Main Mandeep Kaur Mod Mandi to bol rahi hun Sar 4:30 request man Savan
@narindersingh9364
@narindersingh9364 23 күн бұрын
Good News Veer ji 🙏❤🙏
@hakamsinghbrar6014
@hakamsinghbrar6014 22 күн бұрын
Bahut vadhia khabran prhda aa eh beta saaf te clear aavaaj aa
@AjayKumar-nf1bw
@AjayKumar-nf1bw 23 күн бұрын
Modi ji sharm karo sharm karo sharm karo
@AVTARSINGH-lp8eb
@AVTARSINGH-lp8eb 22 күн бұрын
ਸਰਕਾਰੀ ਹਸਪਤਾਲ ਵਿੱਚ ਮਿਲਣ ਵਾਲੀ ਦਵਾਈ ਦਾ ਨਾਮ ਨਹੀਂ ਦੱਸਿਆ ਜੀ ਕਿਹੜੀ ਦਵਾਈ ਹੈ ਦਿੱਤੀ ਜਾਂਦੀਆਂ ਨਸਾ ਪੀੜਤਾਂ ਨੂੰ
@gurparitsingh
@gurparitsingh 22 күн бұрын
Good
@SatinderKaur-vp1zk
@SatinderKaur-vp1zk 23 күн бұрын
Waheguru ji
@manjinderkaur8433
@manjinderkaur8433 23 күн бұрын
Very good
@sewakgill6858
@sewakgill6858 22 күн бұрын
Vare nice 👍
@user-ho8mh7dt5e
@user-ho8mh7dt5e 22 күн бұрын
💝💝🙏🙏💝💝
@shingarasingh3627
@shingarasingh3627 22 күн бұрын
Bjp. The. Bisbas. Nahi. Jumla. Party. Hai.
@surindersingh2932
@surindersingh2932 23 күн бұрын
😮
@Guramanatsinghdaisy
@Guramanatsinghdaisy 22 күн бұрын
16:27
@user-uo4tk5er7n
@user-uo4tk5er7n 23 күн бұрын
Rahul gandi great
@ManojKumar-kx5bh
@ManojKumar-kx5bh 22 күн бұрын
Sare.sarkari.hospitalan.ehi.haal.hai
@gurpreetsinghsohibabbu3050
@gurpreetsinghsohibabbu3050 23 күн бұрын
sabh kuj fack hai...... bhai amritpal da veer es trah nahi kar sakda.......... maan di sarkar galat Kam kar rehi hai........... maan di ve drop test karva lo...........
@user-uo4tk5er7n
@user-uo4tk5er7n 23 күн бұрын
Maan fail
@user-if3kw2jn5n
@user-if3kw2jn5n 23 күн бұрын
ਆਪ ਭਲਾ ਕਰਤੂਤਿ ਅਤਿ ਨੀਕੀ ਆਪੇ ਜਾਣੈ ਅਪਨੇ ਜੀਅ ਕੀ ਬੰਦੇ ਦਾ ਕਿਰਦਾਰ ਕਿਹੋ ਜਿਹਾ ਹੈ ਕੀ ਕਰਦਾ ਹੈ ਕੀ ਕੀ ਖਾਂਦਾ ਹੈ ਕੀ ਪੀਂਦਾ ਹੈ ਜਾਂ ਕਿਨਾਂ ਕੁ ਮਹਾਂਪੁਰਸ਼ ਹੈ, ਇਸ ਬਾਰੇ ਬੰਦਾ ਖ਼ੁਦ ਹੀ ਜਾਂਣਦਾ ਹੈ ਜਦੋਂ ਕੋਈ ਮਸ਼ਹੂਰ ਹਸਤੀ ਬਾਰੇ ਕੋਈ ਬਦਨਾਮੀ ਵਾਲੀ ਖ਼ਬਰ ਨਸ਼ਰ ਹੁੰਦੀ ਤਾਂ ਬਸ ਇਹ ਕਹਿ ਕਹਿ ਕੇ ਬਚਾਅ ਕੀਤਾ ਜਾਂਦਾ ਹੈ ਕਿ ਇਹ ਸਿਆਸੀ ਬਦਲਾਖ਼ੋਰੀ ਹੈ ਜੋ ਕਿ ਵਿਰੋਧੀ ਸਰਕਾਰਾਂ ਅਕਸਰ ਕਰਦੀਆਂ ਹਨ ਜਿਵੇਂ ਖਹਿਰੇ ਨੂੰ ਬਦਲਾਖ਼ੋਰੀ ਕਰਕੇ ਛੇ ਮਹੀਨੇ ਜੇਲ੍ਹ ਰਹਿਣਾ ਪਿਆ ਹੁਣ ਕੇਜਰੀਵਾਲ ਅੰਦਰ ਹੈ ਓਹ ਵੀ ਪਿੱਟ ਰਿਹਾ ਹੈ ਕਿ ਮੋਦੀ ਸਰਕਾਰ ਮੇਰੇ ਨਾਲ ਬਦਲਾਖ਼ੋਰੀ ਕਰ ਰਹੀ ਹੈ ਪਰ ਅਸਲੀਅਤ ਜਾਂ ਰੱਬ ਜਾਂਣਦਾ ਹੈ ਜਾਂ ਖ਼ੁਦ ਓਹੀ ਜਾਂਣਦਾ ਹੈ ਬਾਕੀ ਜਨਤਾ ਤਾਂ ਅਪਣੇ ਚਹੇਤਿਆਂ ਨੂੰ ਸਿਰਫ਼ ਬਦਲਾਖ਼ੋਰੀ ਦਾ ਇਲਜ਼ਾਮ ਲਾ ਕੇ ਉਨਾਂ ਦਾ ਬਚਾਅ ਕਰਦੀ ਹੈ ਜੋ ਮੋਦੀ ਨੇ ਜੂਨ ਮਹੀਨੇ ਵਿੱਚ ਐਮਰਜੈਂਸੀ ਡੇ ਮਨਾਉਣ ਦੀ ਘੋਸ਼ਣਾ ਕੀਤੀ ਹੈ ਓਹ ਸਿਰਫ਼ ਨਫ਼ਰਤ ਦਾ ਹੀ ਨਮੂਨਾਂ ਹੈ ਕੀ ਇਸਨੂੰ ਅਪਣੀ ਲਾਈ ਹੋਈ ਐਮਰਜੈਂਸੀ ਯਾਦ ਨਹੀਂ ਹੈ?ਯਾਦ ਕਰੇ ਅੱਠ ਨਵੰਬਰ ਚੌਦਾਂ ਨੂੰ ਰਾਤ ਨੋਂ ਵਜੇ ਬਿਨਾਂ ਕੋਈ ਵਕਤ ਦਿੱਤੇ ਨੋਟਬੰਦੀ ਦਾ ਫ਼ੁਰਮਾਂਨ ਨਸ਼ਰ ਕੀਤਾ ਸੀ ਪੂਰੇ ਮੁਲਕ ਵਿੱਚ ਹਾ ਹਾ ਕਾਰ ਮਚ ਗਈ ਸੀ ਜਨਤਾ ਅਪਣੀ ਜਮਾਂ ਪੂੰਜੀ ਬਚਾਉਣ ਲੱਈ ਸਾਲ ਭਰ ਬੈਂਕਾਂ ਦੀਆਂ ਲਾਈਨਾਂ ਵਿੱਚ ਲੱਗ ਕੇ ਭੁੱਖੇ ਭਾਣੇ ਇਸਦਾ ਸਿਆਪਾ ਕਰਦੇ ਰਹੇ ਘਰਾਂ ਦੀਆਂ ਔਰਤਾਂ ਨੇ ਜੋ ਗੁਪਤ ਤੌਰ ਤੇ ਬੱਚਤ ਕੀਤੀ ਸੀ ਡੁੱਬ ਗੱਈ ਆੰਬਾਂਨੀਆਂ ਅਡਾਨੀਆਂ ਤੇ ਹੋਰ ਧਨਕੁਬੇਰਾ ਦੇ ਕਾਲੇ ਧਨ ਨੂੰ ਉਨਾਂ ਦੇ ਘਰ ਬੈਠਿਆਂ ਹੀ ਸਫ਼ੈਦ ਕਰ ਦਿੱਤਾ ਸੀ ਉਨਾਂ ਲੱਈ ਹਜ਼ਾਰ ਦਾ ਨੋਟ ਬੰਦ ਕਰਕੇ ਦੋ ਹਜ਼ਾਰ ਦਾ ਨੋਟ ਜਾਰੀ ਕੀਤਾ ਤਾਂਜੁ ਉਨ੍ਹਾਂ ਨੂੰ ਅਸਾਂਨੀ ਹੋਵੇ ਸੈਂਕੜੇ ਲੋਕ ਲਾਈਨਾਂ ਵਿੱਚ ਲੱਗ ਕੇ ਮੌਤ ਦਾ ਸ਼ਿਕਾਰ ਵੀ ਹੋਏ ਪਰ ਕੀ ਮਜਾਲ ਕਿ ਇਸ ਪ੍ਰਧਾਨ ਮੰਤਰੀ ਨੇ ਕੋਈ ਪਸ਼ਚਾਤਾਪ ਕੀਤਾ ਹੋਵੇ ਹੁਣ ਜੇ ਇੰਡੀਆ ਗੱਠਜੋੜ ਐਮਰਜੈਂਸੀ ਦੇ ਬਦਲੇ ਅੱਨ ਨਵੰਬਰ ਚੋਦਾਂ ਨੂੰ ਕਾਲਾ ਦਿਵਸ ਮਨਾਏ ਤਾਂ ਇਸਨੂੰ ਸੁਰਤ ਆਏਗੀ ਪਰ ਸਾਰੇ ਡਰਪੋਕ ਹਨ ਕੀ ਇਸ ਘਟਨਾਂ ਦਾ ਉਨ੍ਹਾਂ ਨੂੰ ਪਤਾ ਨਹੀਂ?ਪਰ ED ਦੇ ਸ਼ਿਕੰਜੇ ਤੋਂ ਡਰਦੇ ਹਨ ਕਿਉਂਕਿ ਸਾਰੇ ਦਾਗੀ ਹਨ ਮੋਦੀ ਨੇ ਰਾਹੁਲ ਗਾਂਧੀ ਨੂੰ ਟਾਰਗੈੱਟ ਕਰਨਾ ਹੈ ਕਿਉਂਕਿ ਓਹੀ ਇਸਨੂੰ ਟੱਕਰ ਦੇ ਸਕਦਾ ਹੈ ਉਸਦੀ ਇਸ ਵੇਲੇ ਮੋਦੀ ਨਾਲੋਂ ਜ਼ਿਆਦਾ ਚੜ੍ਹਤ ਵੀ ਹੈ ਪਰ ਜੋ ਗੱਠਜੋੜ ਦੀਆਂ ਹੋਰ ਪਾਰਟੀਆਂ ਹਨ ਓਹ ਖੁੱਲ ਕੇ ਇਸਦੀ ਹਮਾਇਤ ਇਸ ਲੱਈ ਨਹੀਂ ਕਰ ਰਹੀਆਂ ਕਿ ਕੱਲ ਨੂੰ ਰਾਹੁਲ ਗਾਂਧੀ ਕਿਤੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੀ ਨਾ ਬਣ ਜਾਏ ਸਾਰੇ ਆਪੋ ਆਪਣੀਆਂ ਸਟੇਟਾਂ ਦੀ ਸੇਫਟੀ ਲੱਈ ਯਤਨਸ਼ੀਲ ਹਨ ਨਾ ਕਿ ਮੁਲਕ ਲੱਈ!
@user-mk8jx3xj7y
@user-mk8jx3xj7y 23 күн бұрын
ਬਹੁਤ ਵਧੀਆ ਵਿਚਾਰ ਹੈ ਜੀ।
@user-uu9vq6tt6k
@user-uu9vq6tt6k 22 күн бұрын
Very good thoughts
@user-uu9vq6tt6k
@user-uu9vq6tt6k 22 күн бұрын
Thanks for good news
@Samarlife-wq9fz
@Samarlife-wq9fz 22 күн бұрын
Es Terh karn nal lok murkh nahi banangy.
@sangatsingh4850
@sangatsingh4850 22 күн бұрын
Mann fail😮
@progamingnation1359
@progamingnation1359 22 күн бұрын
Chahl sahb hek na layea kr
@user-uo4tk5er7n
@user-uo4tk5er7n 23 күн бұрын
Blackie ,1975 bich chor ander kite c
@BhupinderSingh-jn5ej
@BhupinderSingh-jn5ej 22 күн бұрын
Amrit.pal.singh.da.carriyer.khatam.karn.di.koji.harkat.a.sarkar.ate.police.di.milke
@user-uo9iz8rs4c
@user-uo9iz8rs4c 22 күн бұрын
Modi da 10 sal to gunda raj hai
@RajpreetKaur-do2dg
@RajpreetKaur-do2dg 22 күн бұрын
😂😂🎉😢❤
@JaswantSingh-pu3hs
@JaswantSingh-pu3hs 22 күн бұрын
0
@user-uo9iz8rs4c
@user-uo9iz8rs4c 22 күн бұрын
Sukhbir dosi te sikhan da gadar hai
@SatnamSingh-pe9hd
@SatnamSingh-pe9hd 22 күн бұрын
Jujjujjjjjujjjjjjjjujjjuujjjujuùjjujuuuuujujuuujuuuujjjuuuujujujjujujjjùjjjjjjjuuujjujuuujjùjj
@PrabharjapSingh
@PrabharjapSingh 22 күн бұрын
Sab bakwas hai sarkar nu hour koi kam nahi singhga nu badnam kar rahi hai
@harbhajansingh4281
@harbhajansingh4281 22 күн бұрын
Punjab de loko dekh lavo tusi AAP nal kitna dhokha keeta hai. Tusi awein jhoothe hi Maan saab nal nawrey launde rahe par vota cong nu payia. Aande kite kud kud kite. Maan saab ne bahut kam keete han ohna nu jitauna chahida c. Tusi akirtghan ho nike nike ilzam lga ke AAP nu badnaam karde rahe. Lok saba election ch oh khraab c hun ik maheene baad kis tarah thik ho gaye.
@user-uo9iz8rs4c
@user-uo9iz8rs4c 22 күн бұрын
Jutha case paia hai
@user-uo9iz8rs4c
@user-uo9iz8rs4c 22 күн бұрын
Cm gunda hai sikhan nu nafrat krda
@amriksinghsidhu2656
@amriksinghsidhu2656 23 күн бұрын
Good news
Ouch.. 🤕
00:30
Celine & Michiel
Рет қаралды 23 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 10 МЛН
Jumping off balcony pulls her tooth! 🫣🦷
01:00
Justin Flom
Рет қаралды 26 МЛН
Don't Show How Happy You Are To Everyone ||  Katha || Bhai Pinderpal Singh Ji || 2023
1:41:04
Ouch.. 🤕
00:30
Celine & Michiel
Рет қаралды 23 МЛН