ਪੰਜਾਬੀ ਜੋੜੀ ਗਈ ਸਮੁੰਦਰ ਹੇਠਾ Andaman Scuba Dive । Punjabi Travel Couple |Ripan Khushi | Andaman Tour

  Рет қаралды 632,305

Punjabi Travel Couple

Punjabi Travel Couple

Күн бұрын

Пікірлер: 1 200
@PUNJABITRAVELCOUPLE
@PUNJABITRAVELCOUPLE Жыл бұрын
ਜਿਹੜੀ ਹੇਠਾਂ ਜੀਪ ਸੀ ਉਸ ਬਾਰੇ ਕੋਈ ਕੁਝ ਨਹੀਂ ਜਾਣਦਾ ਕੋਚ ਦੱਸਦੇ ਸਨ ਕਿ ਸਾਨੂੰ ਵੀ ਨਹੀਂ ਪਤਾ ਇਹ ਕਦੋਂ ਤੇ ਕਿਵੇਂ ਇੱਥੇ ਆਈ ਬਸ ਅਸੀਂ ਵੀ ਇਸਨੂੰ ਇੱਥੇ ਹੀ ਖੜਾ ਦੇਖਿਆ ਹੈ ਪਿਛਲੇ ਕਈ ਸਾਲ ਤੋਂ....
@gurpreetsinghmuradpuri3834
@gurpreetsinghmuradpuri3834 Жыл бұрын
Ki es bare kise nu v kch nhi pta
@sultankhansamy
@sultankhansamy Жыл бұрын
Bhtt wait kiti main thode vlog di
@SatnamSingh-tb1bf
@SatnamSingh-tb1bf Жыл бұрын
Veer mai tuhanu as Jeep bare hi puchna ci
@SatnamSingh-tb1bf
@SatnamSingh-tb1bf Жыл бұрын
Bai ji jere thale snake ci o kuj ni ande. Matlab dandi ni vad the.
@jagdeepsharma7027
@jagdeepsharma7027 Жыл бұрын
Bahut vdia veer ji 🙏🙏
@manpreetsandhu3586
@manpreetsandhu3586 Жыл бұрын
ਪੰਜਾਬ ਦੇ ਵਿਚ ਇਸ ਤੋਂ ਪਹਿਲਾਂ ਏਨਾਂ ਵਧੀਆ ਵਲੋਗ ਨਹੀਂ ਬਣਿਆ congratulations 🎉🎉🎉
@meetkour62
@meetkour62 Жыл бұрын
Right ji bilkul sach bola aap nai
@ale-cj6ls
@ale-cj6ls Жыл бұрын
ਰਿਪਨ ਤੇ ਖੁਸ਼ੀ ਜਿਉਂਦੇ ਵਸਦੇ ਰਹੋ ਜਿਨ੍ਹਾਂ ਨੇ ਸਾਨੂੰ ਵੀ ਸਮੁੰਦਰ ਅੰਦਰੋਂ ਦਿਖਾਇਆ
@mixmashup09
@mixmashup09 11 ай бұрын
@Sk-hw1rt
@Sk-hw1rt Жыл бұрын
ਧੰਨਵਾਦ ਵੀਰੇ । ਸਾਡੀ ਰੁਝੇਵੇਂ ਭਰੀ ਜ਼ਿੰਦਗੀ ਤੋਂ ਵੱਖਰੀ ਦੁਨੀਆਂ ਦੀ ਸੈਰ ਕਰਾਉਣ ਲਈ।ਬਹੁਤ ਜ਼ਿੰਦਾਦਿਲ ਹੋ ਤੁਸੀਂ ਦੋਨੋਂ।
@jaggiesidhu6027
@jaggiesidhu6027 Жыл бұрын
ਵਾਹ! ਬਲਿਹਾਰੀ ਜਾਈਏ ਓਹਦੀ ਕੁਦਰਤਿ ਤੇ ਕੁਰਬਾਨ ਜਾਈਏ ਤੁਹਾਡੇ ਦੋਹਾਂ ਦੀ ਜੋੜੀ ਤੇ ਅਤੇ ਦੋਹਾਂ ਦੀ ਸੋਚ ਤੇ
@sarbjeetkaur1564
@sarbjeetkaur1564 Жыл бұрын
ਬਹੁਤ ਵਧੀਆ ਲੱਗ ਰਿਹਾ। ਸਮੁੰਦਰ ਦਾ ਨਜ਼ਾਰਾ। ਧੰਨਵਾਦ ਵੀਰ ਜੀ ਸਾਨੂੰ ਇਹ ਸਭ ਕੁਝ ਦਿਖਾਉਣ ਲਈ ਅਤੇ ਸਾਡੇ ਚ ਹੌਸਲਾ ਭਰਨ ਲਈ।
@Gursajanbillar-Vlogs
@Gursajanbillar-Vlogs Жыл бұрын
ਸਾਡੇ ਪਟਿਆਲੇ ਦੀ ਸ਼ਾਨ Ripan sir & khushi mam,ਵਾਹਿਗੁਰੂ ਮੇਹਰ ਕਰੇ ਦੋਵਾਂ ਤੇ ਹਮੇਸ਼ਾ ਏਦਾਂ ਹੀ ਲੋਕਾਂ ਨੂੰ ਕੁੱਝ ਨਵਾਂ ਦਿਖਾਹਾਉਂਦੇ ਰਹਿਣ
@officialdhaliwal8902
@officialdhaliwal8902 Жыл бұрын
ਪਟਿਆਲੇ ਤੋਂ ਕੇਹੜੇ ਪਿੰਡ ਤੋਹ ਨੇ ਵੀਰੇ
@MandeepSingh-ml9cu
@MandeepSingh-ml9cu Жыл бұрын
Patiala ni jii eh distt Mansa bhikhi toh dhanula barnala road te rajia pind aa ehna da
@Cartoon_video.1993
@Cartoon_video.1993 Жыл бұрын
​@@MandeepSingh-ml9cuhanji
@MohanSingh-cn7mn
@MohanSingh-cn7mn Жыл бұрын
ਬਹੁਤ ਮਜ਼ਾ ਆਇਆ ਵੀਰੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੋਡ਼ੀ ਨੂੰ 👌
@BoSS-tu1df
@BoSS-tu1df Жыл бұрын
ਵੀਰ ਜੀ ਸ਼ਬਦ ਹੈ ਨੀ ਬਹੁਤ ਉਪਰ ਵਾਲੇ ਨਜਾਰੇ ਵਾਲੀ ਇਹ ਵੀਡੀਓ ਮਜਾ ਆ ਗਿਆ 🙏 ਵੀਰ ਜੀ ਥੌਡਾ ਤੇ ਖੁਸ਼ੀ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਇਹਨੇ ਮਜੇਦਾਰ ਦਿ੍ਸ਼ ਦਿਖਾਉਣ ਲਈ 🙏🙏
@simarjeetkaur9497
@simarjeetkaur9497 Жыл бұрын
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ❤❤❤
@indianbowlofficial7676
@indianbowlofficial7676 Жыл бұрын
ਡੂੱਗੂ ਤੇ ਅਨੀਤਾ ਦੋਨੋ ਕੁੜੀਆਂ ਕਿੰਨਾਂ ਪਿਆਰਾ ਬੋਲਦੀਆਂ ਨੇ 😍😍
@gurdevsingh7684
@gurdevsingh7684 Жыл бұрын
ਬਹੁਤ ਵਧੀਆ ਵੀਰ ਜੀ ਲੱਗਿਆ ਤੁਹਾਨੂੰ ਸਮੁੰਦਰ ਦੀ ਦੁਨੀਆ ਵਿਚ ਦੇਖ ਕੇ ਜੀਪ ਦਾ ਰਹੱਸ ਪਤਾ ਜਰੂਰ ਲਗਾਉਣਾ ਸੀ ਔਰ ਖੁਸ਼ੀ ਨੂੰ ਦੁਬਾਰਾ ਅੰਦਰ ਦਿਖਾ ਲਿਆਉਣਾ ਸੀ ਦਿਲ ਦੀਆਂ ਦਿਲ ਵਿੱਚ ਰਹਿ ਗਈਆ ਖੁਸ਼ੀ ਦੀਆਂ
@gurpreetsinghsidhu9861
@gurpreetsinghsidhu9861 Жыл бұрын
ਬਹੁਤ ਘੈਟ ਜਾਣਕਾਰੀ ਵੀਰ ਸਮੁੰਦਰ ਵਾਰੇ ਕਿੰਨੀ ਵੱਡੀ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਤਰੱਕੀਆ ਬਖਸਿਸ ਕਰਨ
@jarnailsandhusingh4003
@jarnailsandhusingh4003 Жыл бұрын
ਵੀਰ ਰਿੰਪਨ ਯਰ ਮੈਨੂੰ ਅੱਜ ਜਰਮਨ ਬੈਠੇ ਨੂੰ ਮਜਾ ਲਿਆ ਤਾ ਤੁਸੀ ਤੇ ਏਨਾ ਮਜਾ ਮੈਨੂੰ ਕਦੇ ਫਿਲਮ ਦੇਖ ਕੇ ਨੀ ਆਇਆ ਹੋਣਾ ਯੁੱਗ ਯੁੱਗ ਜਿਉਣ ਮੇਰਾ ਵੀਰ god bless you yaar
@NK-km1vw
@NK-km1vw Жыл бұрын
ਬਸ ਹੋਰ ਕੋਈ ਸ਼ਬਦ ਨਹੀਂ ਹਨ,,,.....ਤੇਰਾ ਅੰਤ ਨਾ ਜਾਏ ਲਖਿਆ.... ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਤੇ।
@rmroadies
@rmroadies Жыл бұрын
ਇਹ ਹੁਣ ਤੱਕ ਦਾ ਤੁਹਾਡਾ ਸਭ ਤੋਂ ਵਧੀਆ ਵਲੌਗ ਏ .... ਬਹੁਤ ਵਧੀਆ ਜਾਣਕਾਰੀ ਮਿਲੀ ਅੰਡੇਮਾਨ ਦੇ ਦੀਪ ਵਾਰੇ ... ਸਾਡੀ ਵੀ list ਚ ਹੈ ਇਹ ਥਾਂ.... ਪ੍ਰਮਾਤਮਾ ਤੁਹਾਡੇ ਤੇ ਹੋਰ ਮੇਹਰ ਕਰੇ ਅਤੇ ਤੁਸੀਂ ਇੱਦਾਂ ਹੀ ਆਪਣੇ ਜਿੰਦਗੀ ਦੇ ਸਫ਼ਰਾਂ ਚ ਅੱਗੇ ਵੱਧਦੇ ਰਹੋ..
@krishanchand7029
@krishanchand7029 Жыл бұрын
Ripan bai g phone number bhejo
@harjitgil66
@harjitgil66 Жыл бұрын
ਬਹੁਤ ਵਧੀਆ ਜੀ ਸਮੂੰਦਰ ਦੀ ਜਾਣਕਾਰੀ ਵਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sarbjeetkaur1564
@sarbjeetkaur1564 Жыл бұрын
ਅੱਜ ਵਾਲਾ ਵਲੋਗ ਕਿਸੇ ਫ਼ਿਲਮ ਤੋ ਘੱਟ ਨਹੀ ਆ। ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ।
@ranjodhsingh7687
@ranjodhsingh7687 Жыл бұрын
ਫਿਲਮਾਂ ਨੀ ਦੇਖਿਆ ਚਾਹੀਦਾ
@ParamjitSingh-ug3lc
@ParamjitSingh-ug3lc Жыл бұрын
ਇਹ ਵਲੌਗ ਬਹੁਤ ਸੋਹਣਾ ਲੱਗਾ, ਥੱਲੇ ਵਾਲਾ ਸੀਨ ਦੇਖਕੇ ਮੇਰਾ ਘਰੇ ਬੈਠੀ ਦਾ ਸਾਹ ਬੰਦ ਹੁੰਦਾ ਸੀ,ਘੁਟਣ ਮਹਿਸੂਸ ਹੋਈ ਜਾਵੇ
@makhanbhikhi6068
@makhanbhikhi6068 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਸਮੁੰਦਰ ਦਾ ਦਿਲਕਸ਼ ਨਜ਼ਾਰਾ ਦਿਖਾਉਣ ਲਈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ
@makhanbhikhi6068
@makhanbhikhi6068 Жыл бұрын
Love you bro ♥️💕❤️💞
@makhanbhikhi6068
@makhanbhikhi6068 Жыл бұрын
ਬਿਲਕੁਲ ਜੀ
@manveersinghsingh541
@manveersinghsingh541 Жыл бұрын
बहुत-बहुत dhanyvad veer ji samander da n Yara dikhayen lai Waheguru hamesha khush rakhe
@grewal_0322
@grewal_0322 Жыл бұрын
Very nice . ਸਮੁੰਦਰ ਦੇ ਅੰਦਰਲੀ ਦੁਨੀਆ ਦਿਖਾਉਣ ਲਈ ਧੰਨਵਾਦ ਜੀ। ਮਾਲਕ ਚੜਦੀ ਕਲਾ ਵਿੱਚ ਰੱਖੇ।🙏🏻
@paramjitjodhpur8224
@paramjitjodhpur8224 Жыл бұрын
ਵਾਹ ਕਿਆ ਬਾਤ ਹੈ ਰਿਪਨ ਬੇਟਾ ਧੰਨਵਾਦ ਇਸਤਰ੍ਹਾਂ ਲੱਗਿਆ ਕਿ ਤੇਰੇ ਨਾਲ ਨਾਲ ਮੈ ਵੀ ਸਮੁੰਦਰ ਦੀ ਹੇਠਲੀ ਦੁਨੀਆਂ ਬਹੁਤ ਹੀ ਰੰਗ ਬਰੰਗੀ ਆ ਜੋ ਜਿੰਦਗੀ ਵਿੱਚ ਪਹਿਲੀ ਵਾਰ ਵੇਖਿਆ। ਨਜਾਰਾ ਸਬਦਾ ਵਿੱਚ ਬਿਆਨ ਨਹੀਂ ਹੋ ਸਕਦਾ। ਹਮੇਸ਼ਾ ਖੁਸ਼ ਰਹੋ।
@malkitrandhawa9436
@malkitrandhawa9436 Жыл бұрын
ਧੰਨਵਾਦ ਰਿਪਨ ਵੀਰੇ ਤੁਹਾਡਾ ਸਮੁੰਦਰ ਵਿਚਲੀ ਦੁਨੀਆ ਦਿਖੋਉਣ ਲਈ 🙏🙏🙏
@NooneYT2015
@NooneYT2015 Жыл бұрын
This is called vlogging. First genuine, informational and entertaining vlog that I've experienced by a punjabi vlogger. Respect🙌
@kuljitkanda1276
@kuljitkanda1276 Жыл бұрын
ਬਾਈ ਰਿਪਨ ਖੁਸ਼ੀ ਸਸ੍ਰੀ ਅਕਾਲ ਬੋਹਤ ਸੋਹਣਾ ਲੱਗਦਾ ਪਰਮਾਤਮਾ ਜੋੜੀ ਨੂੰ ਤਰੱਕੀਆਂ ਅਤੇ ਚੜ੍ਹਦੀ ਕਲਾ ਵਿੱਚ ਰੱਖਣਾ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ ਪਰਿਵਾਰ ਤੇ
@user-uc2jn2oe7l
@user-uc2jn2oe7l Жыл бұрын
ਅਕਾਲ ਸਹਾਏ,, ਜਦੋਂ ਤੁਸੀਂ ਬਾਣੀ ਨਾਲ ਜੁੜਦੇ ਹੋ ਬੜਾ ਚੰਗਾ ਲੱਗਦਾ ਹੈ ਖੁਸ਼ੀ ਨੂੰ ਵੀ ਜੋੜਿਆ ਕਰੋ, ਵਾਹਿਗੁਰੂ ਜੀ 🙏🌹
@rajanbainsrc8592
@rajanbainsrc8592 Жыл бұрын
Good bro and sst
@singhjaspal2710
@singhjaspal2710 Жыл бұрын
ਬਹੁਤ ਬਹੁਤ ਧੰਨਵਾਦ ਵੀਰੇ ਏਨਾ ਵਧੀਆ ਨਜਾਰਾ ਦਿਖਾਓਣ ਲਈ👌👌👍👍
@Harmansingh-yv5td
@Harmansingh-yv5td Жыл бұрын
ਧੰਨਵਾਦ ਵੀਰੇ ਪਰਮਾਤਮਾ ਹਮੇਸਾ ਚੜਦੀ ਕਲਾ ਵਿੱਚ ਰੱਖੇ
@ravisithaliya6155
@ravisithaliya6155 Жыл бұрын
ਭਾਜੀ ਬਹੁਤ ਹੀ ਵਧੀਆ ਲਗਿਆ ..no words to describe under water heaven..👍
@dk778
@dk778 Жыл бұрын
ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ🙏
@bhagatsarchannel8920
@bhagatsarchannel8920 Жыл бұрын
ਬਹੁਤ ਵਧੀਆ ਨਜਾ਼ਰਾ!ਵਾਹਿਗੁਰੂ ਕੋਲੋਂ ਆਪ ਦੀ ਸਦਾ ਸਲਾਮਤੀ ਮੰਗਦੇ ਹਾਂ!
@ravisekhon3002
@ravisekhon3002 Жыл бұрын
veer g diving tusi kr rhe c...ਲੂੰ ਕੰਡੇ ਮੇਰੇ ਖੱਡੇ ਹੋ ਗਏ..but bahut amazing c...thank u so much...sanu ghare bathia nu dikhon lai..God bless both of u always
@varindersingh6181
@varindersingh6181 Жыл бұрын
ਰੀਪੰਨ ਵੀਰ ਅੱਜ ਦਾ ਬਲੌਗ ਸਭ ਤੋਂ ਵਧੀਆ ਸੀ ਬਹੁਤ ਹੀ ਘੈਂਟ ਨਜ਼ਾਰਾ ਬੰਨ ਤਾਂ ❣️❣️❣️🌹💞
@Spot-Music19
@Spot-Music19 Жыл бұрын
ਜਿੰਦਗੀ ਤਾਂ ਤੁਸੀ ਜੀਓ ਰੇ ਊ 🌹🌹🌹
@jasmersinghjassbrar3673
@jasmersinghjassbrar3673 Жыл бұрын
ਰਿਪਨ ਫਿਲਮਾਂ ਚ, ਤਾਂ ਹੀਰੋ ਨੂੰ ਦੇਖਦੇ ਹੁੰਦੇ ਸੀ ਪਰ ਅਜ ਸਾਡਾ ਅਸਲੀ ਹੀਰੋ ਸਾਨੂੰ ਵੰਸਵਨੀ ਦੀਆਂ ਮੱਛੀਆਂ ਵਿਚ ਮੇਹਲਦਾ ਨਜ਼ਰ ਆਇਆ. ਇਕ ਵੱਖਰੀ ਦੁਨੀਆ ਵਖਾਈ ਇਸ ਲਈ ਧੰਨਵਾਦੀ ਹਾ ਇਕ ਵੱਖਰਾ ਈ ਨਜ਼ਾਰਾ ਸੀ ਭਾਈ ਧੰਨਵਾਦ.
@ashmatjotkaur5226
@ashmatjotkaur5226 Жыл бұрын
ਬਹੁਤ ਸੋਹਣਾ ਹੈ ਸਮੁੰਦਰ
@kkaur5881
@kkaur5881 Жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ! congrats Rippen for SAFE LANDING 😂 🌹🙏🌹ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ🌹🙏🌹
@rachhpalsinghaujla8328
@rachhpalsinghaujla8328 Жыл бұрын
Gok
@amandeepkuar7963
@amandeepkuar7963 Жыл бұрын
Waheguru ji mehar krn tuhade te veer ji and Khushi di 🙏🥳🥳🥳🙏very nice vlog🥰❤️🥰
@sharanjitkaur5210
@sharanjitkaur5210 Жыл бұрын
ਸਮੁੰਦਰ ਦੇ ਅੰਦਰਲਾ ਨਜ਼ਾਰਾ ਬਹੁਤ ਹੀ ਵਧੀਆ ਲੱਗਿਆ, ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰਨ ਅਤੇ ਹਰ ਮੈਦਾਨ ਫਤਿਹ ਕਰਨ।
@dharwindersingh87
@dharwindersingh87 Жыл бұрын
ਵੀਰ ਜੀ ਘੈਂਟ ਆ ਵਾਹਿਗੁਰੂ ਜੀ ਕਿਰਪਾ ਰਖਿਆ ਕਰਨੀ ਜੀ 🌹🌹👍👍👍👍🙏🙏🙏🙏🙏
@jagseersingh502
@jagseersingh502 Жыл бұрын
ਮੇਰੀ ਜ਼ਿੰਦਗੀ ਦਾ ਸਭਤੋਂ ਖ਼ੂਬਸੂਰਤ ਵਿਲੌਗ, ਬਹੁਤ ਬਹੁਤ ਧੰਨਵਾਦ ਜੀ ਸਾਡੇ ਸੁਪਨਿਆਂ ਦੀ ਦੁਨੀਆ ਦਿਖਾਉਣ ਲਈ, ਹੁਣ ਤੱਕ ਦਾ ਸਭ ਤੋਂ ਵਧੀਆ ਤਜਰਬਾ ਸੀ,
@kanwarjeetsingh3495
@kanwarjeetsingh3495 Жыл бұрын
ਵਧਾਈ ਹੋਵੇ ਅਜ ਦੇ ਬਹੁਤ ਹੀ ਵਧੀਆ ਰੋਚਕ ਤੇ ਜਾਣਕਾਰੀ ਭਰੇ ਬਲੋਗ ਲਈ। ਮੁਬਾਰਕ ਤੁਸੀ ਵਧੀਆ ਢੰਗ ਨਾਲ ਸਮੁੰਦਰ ਦਾ ਅਨੰਦ ਲਿਆ ਨਾਲ ਸਾਨੂੰ ਘਰ ਬੈਠਿਆ ਨੂੰ ਇਹ ਨਕਾਰਾ ਦਿਖਾਇਆ।
@avtarcheema3253
@avtarcheema3253 Жыл бұрын
ਬਹੁਤ ਹੀ ਵਧੀਆ ਲੱਗਾ, ਸਮੁੰਦਰ ਦੇ ਅੰਦਰਲੀ ਦੁਨੀਆ ਦਿਖਾਉਣ ਲਈ ਧੰਨਵਾਦ 👌👌👌🙏🙏
@guri.dhaliwal1993
@guri.dhaliwal1993 Жыл бұрын
Love you veer and sister..💗💗💗
@sukhmaansaab1963
@sukhmaansaab1963 Жыл бұрын
ਬਾਈ ਤੁਸੀ ਤਾਂ ਡਿਸਕਵਰੀ ਵਾਲੇ ਹੀ ਬਣ ਗਏ ਅੱਜ ☺️
@ManpreetKaur-hp2br
@ManpreetKaur-hp2br Жыл бұрын
Boht vadiya lagiya ji Samundar de ander da nazara dekh k Rab thanu lamiya umra bakhshi 🥰🥰🙏
@Harpreet14159
@Harpreet14159 Жыл бұрын
ਬਹੁਤ ਵਧੀਆ ਸਮੁੰਦਰ ਦਾ ਨਜ਼ਾਰਾ ਵੇਖਣ ਨੂੰ ਮਿਲਿਆ 🙏🙏🙏🙏
@raii678
@raii678 Жыл бұрын
ਸੱਚ ਦਸਾਂ ਬਾਈ ਰੂਹ ਖੁਸ਼ ਹੋਗੀ ❤️❤️❤️❤️❤️❤️❤️❤️
@preetkambo6657
@preetkambo6657 Жыл бұрын
Sachi hune yad kitta c te hune gya vlog ❤️👍
@SukhwinderSingh-ce6fg
@SukhwinderSingh-ce6fg 4 күн бұрын
ਆਪਸ ਵਿੱਚ ਬਹੁਤ ਪਿਆਰ ਬੈਠਾ ਵਾਹਿਗੁਰੂ ਮੇਹਰ ਰੱਖੇ
@5singh895
@5singh895 2 ай бұрын
ਬਹੁਤ ਵਧੀਆ ਨਜ਼ਾਰਾ ਦਿਖਾਇਆ ਵੀਰ ਘਰ ਬੈਠੇ
@rajdeepbhol8780
@rajdeepbhol8780 Жыл бұрын
ਵੀਰ ਜੀ ਤੁਸੀਂ ਉਹ ਸੱਭ ਕੁਝ ਦਿਖਾ ਦਿੱਤਾ ਆਪਣੀਆਂ ਸਾਰੀਆਂ ਵੀਡੀਓ ਵਿੱਚ ਜੋ ਅਸੀਂ ਸਿਰਫ਼ ਸੋਚ ਹੀ ਸਕਦੇ ਹਾਂ ਪਰ ਜਾ ਨਹੀਂ ਸਕਦੇ।। ਬਹੁਤ ਬਹੁਤ ਧੰਨਵਾਦ ਤੁਹਾਡਾ🙏
@jaswinderkaurskjelvik
@jaswinderkaurskjelvik Жыл бұрын
So amazing I was so scared watching this wonderful moments, ਕਿੰਨੀ ਖ਼ੂਬਸੂਰਤ ਹੈ ਕੁਦਰਤ ਦੇ ਨਜ਼ਾਰੇ , thanks a lot khushi &Ripen. God bless you both
@inderrmd1828
@inderrmd1828 Жыл бұрын
So beautiful 🥰 location bro nice vlog 🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ, ਬਾਈ ਜੀ ਉਹ ਜੀਪ ਬਾਰੇ ਜਾਣਕਾਰੀ ਨੀ ਦਿੱਤੀ
@kulwantkaur1692
@kulwantkaur1692 Жыл бұрын
ਜੋ ਤੁਸੀ ਵਿਖਾ ਦਿੱਤਾ ਉਹ ਕਦੇ ਨਹੀਂ ਸੀ ਵੇਖਿਆ ਬਹੁਤ ਬਹੁਤ ਧੰਨਵਾਦ
@shaifalishridhar5920
@shaifalishridhar5920 Жыл бұрын
Its Amazing 💙❤
@rajwantkaur1663
@rajwantkaur1663 Жыл бұрын
Waheguru ji waheguru ji 🙏🙏🙏🙏
@KamalSingh-dl6yc
@KamalSingh-dl6yc 6 ай бұрын
ਧੰਨਵਾਦ ਵੀਰੇ , ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ
@sukhrajkaur8375
@sukhrajkaur8375 Жыл бұрын
ਬਹੁਤ ਵਧੀਆ ਸੀ ਸਮੁੰਦਰ ਅੰਦਰੋਂ ਜਿਉਂਦੇ ਵਸਦੇ ਰਹੋ ਦੋਨੋਂ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ।
@hazelsandhu9826
@hazelsandhu9826 Жыл бұрын
You are very down to earth as compared to other vlogers as well as treasures of knowledge for punjabi community...I recommend to everybody for ur videos
@harbhajansingh8872
@harbhajansingh8872 Жыл бұрын
So Beautiful ❤️❤️
@manajoban3734
@manajoban3734 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵਾਹ ਕਿ ਨਜਾਰਾ ਸੀ ਹੇਠਾ ਦਾ ਬਹੁਤ ਹੀ ਵਧੀਆ ਲੱਗਾ ਹੇਠਾ ਵਾਲੀ ਦੁਨੀਆ ਤਾ ਬਹੁਤ ਸੋਹਣੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਇਨਾ ਵਧੀਆ ਵਲੋਗ ਦਿਖਾਇਆ ਅਸੀ ਸੱਚੀ ਕਦੇ ਵੀ ਨਹੀ ਸੀ ਵੇਖ ਪਾਉਣਾ ਇਹ ਨਜਾਰਾ thanks
@jasbirkaur1972
@jasbirkaur1972 Жыл бұрын
Dar sabko lagta hai. Gla sabka sukhta hai lekin dar ke aage jeet hai . God bless you
@sukhphotography7786
@sukhphotography7786 Жыл бұрын
Veer ji Kale pani di sajja ton baad jehre punjabi othe e vasss gye ne ohna di story di video jrur bnayo Andeman vch punjabi hlle v vass rhe ne
@KaurKirandeep02
@KaurKirandeep02 Жыл бұрын
Interesting and adventurous vlogs that ever seen. Hard Work you people are putting can directly be seen in videos. Worth appreciated efforts 👌
@rajabrar7879
@rajabrar7879 Жыл бұрын
ਰੀਪਣ ਵੀਰੇ ਸੋਡਾ ਬਹੁਤ ਬਹੁਤ ਧੰਨਵਾਦ
@singhkanpur1
@singhkanpur1 Жыл бұрын
ਬਹੁਤ ਵਧੀਆ ਹੈ ਜੀ... ਸੈਲ ਪੱਥਰ ਮੈ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ... ਵਾਹਿਗੁਰੂ ਦੀ ਬਲਿਹਾਰੀ... ਬਹੁਤ ਸੋਹਣੀ ਫੋਟੋਗ੍ਰਾਫੀ ਹੋਈ ਹੈ.. ਵਧਾਈ ਦੇ ਪਾਤਰ ਹੋ.. ਸ਼ਿਕਾਗੋ ਤੋਂ।
@nahalamarjeet
@nahalamarjeet Жыл бұрын
IT WAS WODERFUL EXPERIENCE. I FELT LIKE DIVING WITH U.RELLY FASCINATING. UNIQUE VLOG EVER SEEN. ALL THE BEST FOR FUTURE VLOGS
@harpreetdhaliwal8751
@harpreetdhaliwal8751 Жыл бұрын
So beautiful 😍😍
@AmarjeetSingh-dm4mj
@AmarjeetSingh-dm4mj Жыл бұрын
ਘੈਂਟ ਬਹੁਤ ਵਧੀਆ ਬਾਕਮਾਲ ਸੱਚ ਕਿਹਾ ਰਿਪਨ ਵੀਰੇ ਫਿਲਮੀ ਦੁਨੀਆਂ ਤੇ ਅਸਲ ਜੀਵਨ ਵਿਚ ਬਹੁਤ ਵੱਡਾ ਫ਼ਰਕ ਹੈ ਜੋ ਖੁਦ ਵੇਖ ਪਰਖ ਤੇ ਉਸ ਕੰਮ ਨੂੰ ਕਰਕੇ ਪਤਾ ਲਗਦਾ ਹੈ
@baljeetkamboj4084
@baljeetkamboj4084 Жыл бұрын
ਬਹੁਤ ਵਧੀਆ ਨਜ਼ਾਰਾ..ਸਮੁੰਦਰ ਦੇ ਹੇਠਾਂ ਦਾ..ਧੰਨਵਾਦ ਆਪ ਦੋਨਾ ਦਾ ਬਹੁਤ ਬਹੁਤ.,
@sukhpreetsukhpreet6395
@sukhpreetsukhpreet6395 Жыл бұрын
Beautiful😍😍
@MANDEEPSINGHCHAHAL-kc6eh
@MANDEEPSINGHCHAHAL-kc6eh Жыл бұрын
Beautiful ji🙏
@singhlakhwinder4838
@singhlakhwinder4838 Жыл бұрын
ਬਹੁਤ ਵਧੀਅਾ ਬਾਈ ਜੀ ਨਜ਼ਾਰਾ ਅਾ िਗਅਾ👍👌👌
@kiranjeet3112
@kiranjeet3112 Жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਲਗਿਆ ਸਮੰਦਰ ਦੀ ਦੁਨੀਆਂ ਦੇਖ ਕੇ
@guribanwait787
@guribanwait787 3 ай бұрын
Ripan veer ji and. Khushi g Raab tuhadiya lambiya umra kree wmk ❤
@pkps6563
@pkps6563 Жыл бұрын
Waheguru g mehar krna couple teee love you bro and didi
@mrranjitkaler1697
@mrranjitkaler1697 Жыл бұрын
ਸੱਚੀ ਬਹੁਤ ਸੋਹਣੀ ਦੁਨੀਆ ਕੁਦਰਤ ਦੀ ਬਣਾਈ ਹੋਈ ਕੁਦਰਤ ਦਾ ਕੋਈ ਅੰਨਤ ਨਹੀ ਪਾ ਸਕਦਾ ਸਿਰਫ ਕੁਦਰਤ ਨੂੰ ਮਹਿਸੂਸ ਕਰ ਸਕਦੇ ਆ ਇਥੋ ਪਤਾ ਲੱਗਦਾ ਕੁਦਰਤ ਬਹੁਤ ਸੋਹਣੀ ਆ ਅਤੇ 84 ਲੱਖ ਜੁਨਾ ਵੀ ਕੁਦਰਤ ਨੇ ਬਣਾਇਆ ਹੋਈਆ ਬਹੁਤ ਸੋਹਣੀ ਵਿਡਿਉ ਬਣੀ ਹੋਸਲਾ ਦਿਖਾਇਆ ਵੱਡੀ ਗੱਲ ਆ ਡਰ ਵੀ ਬਹੁਤ ਲੱਗਦਾ ਕੁਦਰਤ ਦੇ ਕੋਲ ਜਾਣ ਲਈ 👍🏻👍🏻🙏🏻🙏🏻🙏🏻🙏🏻
@thankyoutube2826
@thankyoutube2826 Жыл бұрын
One million subscribes kar ਦੋ ਇਹਨਾਂ ਦੇ ਫੈਲਾ ਦੋ ਵੀਡਿਓ ਨੂੰ india ਦੇ ਨੰਬਰ one top bloger ਬਨੋਨੇ ਆ rippan khushi 😘😘😘🥳🥳🥳🥳🥳👌👌👌🙏🙏🙏🙏
@MakhanSingh-zv4gx
@MakhanSingh-zv4gx Жыл бұрын
ਬਾਈ ਹਿੰਮਤ ਤੁਸੀਂ ਵੀ ਬਹੁਤ ਦਿਖਾਈ, ਬਹੁਤ ਜਿਆਦਾ ਵਧੀਆ ਲੱਗਿਆ।
@sukhwindersingh9084
@sukhwindersingh9084 Жыл бұрын
ਧੰਨਵਾਦ ਤੁਹਾਡਾ ਸਮੁੰਦਰ ਦਖਾਉਣ ਲਈ
@gurrisinghfouji3942
@gurrisinghfouji3942 Жыл бұрын
Schi rab ne jodi ghaint bnayi aa hasde basde raho waheguru ji lambia umra kre
@ranvirkaurom9239
@ranvirkaurom9239 Жыл бұрын
ਅੱਜ ਤਾਂ ਜੰਨਤ ਦਿਖਾਈ ਏ ਐਵੇਂ ਲਗਦਾ ਸੀ ਜਿਵੇਂ ਖੁਦ ਸਮੁਦਰ ਚ ਸੀ thanku bro God bless you
@tejindersingh2690
@tejindersingh2690 Жыл бұрын
🌹🌹 ਬਹੁਤ ਖੁਸ਼ ਹੋਏ ਵੀਰ ਕੁਝ ਨਜ਼ਮਾਂ ਦੇਖੀਆ
@jasveersinghgill3982
@jasveersinghgill3982 Жыл бұрын
ਬਹੁਤ ਵਧੀਆ ਵੇਲਾ ਮੱਛੀਆਂ ਅੰਦਰ ਵੀ ਮਹੱਤਵਪੂਰਨ ਚੀਜਾ ਹਨ ਦਿਲ ਕਰਦਾ ਵਾਰ ਵਾਰ ਇਸ ਨੂੰ ਦੇਖੀ ਜਾਇਏ ਦਿਲ ਰੱਜ ਨਹੀਂ ਰਿਹਾ ਸੀ ਕਿਆ ਰੰਗ ਬਰੰਗੀਆਂ ਮੱਛੀਆਂ ਜੀਪ ਜੋ ਪਾਣੀ ਵਿੱਚ ਖੜੀ ਹੈ / ਉਸ ਨੂੰ ਕਦੇ ਕਿਸੇ ਨੇ ਬਾਹਰ ਕੱਡਣ ਦੀ ਸੋਚੀ ਵੀ ਨੀ ਹੋਣੀ ਹੈ
@anuragsingh7151
@anuragsingh7151 Жыл бұрын
Sachi guru Nanak dev ji di gurbani yaad aa ghi
@KuldeepSingh-sg1pf
@KuldeepSingh-sg1pf 4 ай бұрын
ਸਿੱਧੂ ਜੇਸੀਬੀ ਦਿੱੜਬਾ ਬਹੁਤ ਸੋਹਣੀ ਵੀਡੀਓ ❤
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਕਿਆ ਬਾਤ ਹੈ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@dhaliwalhouse913
@dhaliwalhouse913 Жыл бұрын
ਰਿਪਨ ਕਮਾਲਾਂ ਹੀ ਕਰੀ ਜਾਂਦੇ ਹੋ ਬਹੁਤ ਵਧੀਆ ਧੰਨਵਾਦ good job
@user-on9vv2ix3i
@user-on9vv2ix3i 10 ай бұрын
Done wonderful Ripan jo❤,I PROUD OF YOU AND YOU ARE GREAT 👍. WAHEGURU JI KA KHALSA WAHEGURU JI KI FATEH 🙏
@JaswinderKaur-iu2vc
@JaswinderKaur-iu2vc Жыл бұрын
Wow tusi dhan o beta Waheguru ji tuhade sarian te maher krn
@jaswindersinghbhullar9129
@jaswindersinghbhullar9129 Жыл бұрын
Bahut hee intrested bloke aa bahar bethe dari jande aa wahe guru khush rakhan
@daljinderkaurdhillon5108
@daljinderkaurdhillon5108 Жыл бұрын
ਜੋੜੀ ਸਹੀ ਸਲਾਮਤ ਰਹੇ ਕਿਰਪਾ ਰਹੇ ਵਾਹਿਗੁਰੂ ਦੀ
@Deephdstudio2626
@Deephdstudio2626 Жыл бұрын
ਬਹੁਤ ਵਧੀਆ ਲੱਗਾ ਦੇਖ ਕੇ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ
@ranakaler7604
@ranakaler7604 Жыл бұрын
ਸਮੁੰਦਰ ਦਿਖਾਉਣ ਲਈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ,
@pushpinderkaurtv
@pushpinderkaurtv Жыл бұрын
Kyaa baat hai kya nazara hai samunder da dikhaun laee Ripan khushi bht bht shukaria ❤️❤️👍👍
@user-vd2gh7dz1l
@user-vd2gh7dz1l Жыл бұрын
Bhut vadia lga dekh ke whaegru g de kinat bhut sunder 👍👍👍
@naranjansingh23
@naranjansingh23 Жыл бұрын
Ripan te khushi jdon tuhanu pani vich suteaa udon ton le k jina chir tushin pani vichon bahar nhin aye una chir merian akhan vich pani bharea reha mera man verag vich reha.Waheguru hameshan khush rakhe charhdikla vich rho Ripan te Khushi god bless you. From Rayya Mb. no no ik char she ath ath punj she punj.
@GMankoo
@GMankoo Жыл бұрын
Veer ji aap ji nu dilo salute Hai ji,sabh to wadhia vlog lagga ji tuhadi dono di jindadili nu salaam
@ajaibsingh6044
@ajaibsingh6044 Жыл бұрын
ਬੱਲੇ ਜਵਾਨਾਂ ਸਲੂਟ ਆ ਤੇਰੇ ਹੌਸਲੇ ਨੂੰ ਬਹੁਤ ਵਧੀਆ 👌
Logo Matching Challenge with Alfredo Larin Family! 👍
00:36
BigSchool
Рет қаралды 9 МЛН
Gli occhiali da sole non mi hanno coperto! 😎
00:13
Senza Limiti
Рет қаралды 6 МЛН
Ouch.. 🤕
00:30
Celine & Michiel
Рет қаралды 39 МЛН
小丑把天使丢游泳池里#short #angel #clown
00:15
Super Beauty team
Рет қаралды 34 МЛН
Logo Matching Challenge with Alfredo Larin Family! 👍
00:36
BigSchool
Рет қаралды 9 МЛН