ਪੰਜਾਬੀ ਕੁੜੀਆਂ Canada ਜਾਕੇ ਦੇਹ ਵਪਾਰ ਕਰ ਰਹੀਆਂ ਨੇ! ਬਸ ਕਰੋ ਹੁਣ ਆਪਣੀਆਂ ਕੁੜੀਆਂ ਨੂੰ ਬਦਨਾਮ ਕਰਨਾ | SMTV

  Рет қаралды 56,593

SMTV

SMTV

5 ай бұрын

ਪੰਜਾਬੀ ਕੁੜੀਆਂ Canada ਜਾਕੇ ਦੇਹ ਵਪਾਰ ਕਰ ਰਹੀਆਂ ਨੇ!
ਬਸ ਕਰੋ ਹੁਣ ਆਪਣੀਆਂ ਕੁੜੀਆਂ ਨੂੰ ਬਦਨਾਮ ਕਰਨਾ | EP. 69 | Simranjot Singh Makkar | SMTV
#smtvpunjab #punjab #canada #girls #apeximmigration #studentvisa #workvisa #PR #foreign #ApexImmigrationExpressPvtLtd #apeximmigrationexpressofficial ‪@apeximmigrationexpress‬

Пікірлер: 231
@Np9117
@Np9117 5 ай бұрын
ਮਕੜ ਸਾਬ ਮੈਂ ਵੀ ਇੱਥੇ ਰਹਿ ਰਿਹਾ ਮੈਂ ਵੀ RCIC ਹਾਂ ਪਤਾ ਨਹੀ ਇਹ ਵੀਰ ਕਿਹੜੀ ਕਨੇਡਾ ਰਹਿੱਦੇ ਹਨ ਬੁਰਾ ਨਾ ਮੰਨਣਾ ਨਾ ਇਹਨਾ ਨੂੰ ਕਨੇਡਾ ਦੀ ਨਾਲਿਜ ਹੈ ਨਾ ਇਮ੍ਰੀਗ੍ਰੇਸਨ ਦੀ ਮੇਰੇ ਨਾਲ ਫੋਨ ਤੇ ਗੱਲ ਕਰੋ ਤੋਨੂੰ ਸਾਰੀ ਗੱਲ a to z ਸਮਝਾਵਾ ਧੰਨਵਾਦ
@paramjitsingh769
@paramjitsingh769 5 ай бұрын
ਬਿਲਕੁਲ ਗਲਤ ਹੈ ਕੋਈ ਹਜ਼ਾਰ ਚ ਇੱਕ ਕੁੜੀ ਖਰਾਬ ਹੋਏਗੀ ਬਦਨਾਮ ਸਾਰੀਆਂ ਨੂੰ ਕਰੀ ਜਾਂਦੇ ਹਨ
@Kiranpal-Singh
@Kiranpal-Singh 5 ай бұрын
ਤਰੁਨ ਨੇ ਵਧੀਆ ਜਾਣਕਾਰੀ ਦਿੱਤੀ, *ਗਲਤ ਹੈਡਿੰਗ ਦੀ ਪੁਸ਼ਟੀ ਨਹੀਂ ਕੀਤੀ* !
@Kiranpal-Singh
@Kiranpal-Singh 5 ай бұрын
ਕੁਝ ਬੱਚੀਆਂ ਗਲਤ ਕੰਮ ਕਰਦੀਆਂ ਹਨ (ਜਿਸ ਤਰਾਂ ਇੰਡੀਆ ਵਿੱਚ ਵੀ ਹਨ) *ਬਹੁਤਾਤ ਬੱਚੇ ਗੰਭੀਰਤਾ ਨਾਲ ਪੜ੍ਹਦੇ-ਕੰਮ ਕਰਦੇ ਹਨ* ! ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@cloudiagillis4695
@cloudiagillis4695 5 ай бұрын
ਐਵੇਂ ਧੀਆਂ ਨੂੰ ਬਦਨਾਮ ਨਾ ਕਰੋ ਸਾਡੀਆਂ ਬੱਚੀਆਂ ਬਹੁਤ ਮੇਹਨਤੀ ਆ 100 ਵਿੱਚੋਂ ਇੱਕ ਦੋ case ਸ਼ਾਇਦ ਹੋਣ ਪਰ ਮੈਂ ਤਾਂ ਮੇਹਨਤੀ ਦੇਖੇ ਆ punjabi ਬਚੇ
@user-tf1hd3bo5o
@user-tf1hd3bo5o 5 ай бұрын
90% kudia da aahi haal aa
@balkarsandhu1509
@balkarsandhu1509 5 ай бұрын
ਕੁਛ ਨਹੀ ਜੀ ਏ ਬਸ ਵਿਹਲੇ trp ਦੇ ਚੱਕਰ ਵਿਚ ਜਿਹੜੇ ਵੀ ਚੈਨਲ ਤੇ ਬੈਠ ਜਾਦਾ ਹੈ ਬਸ ਕਨੇਡਾ ਵਿਚ ਕੁੜੀਆ ਏ ਕਰਦੀਆ ਹੋ ਕਰਦੀਆ ਏ ਐਵੇ ਪੰਜਾਬਣਾ ਨੂੰ ਬਦਨਾਮ ਕਰੀ ਜਾਦੇ ਹਨ।ਸਟੂਡੀਓ ਵਿਚ ਬੈਠ ਕੇ। ਹਜਾਰਾ ਇਹੋ ਜਿਹੇ ਐਕਰਾ ਦੀਆ ਵੀਡੀਓ ਸੋਸ਼ਲ ਮੀਡੀਆ ਤੇ ਤੁਰੀਆਂ ਫਿਰਦੀਆਂ ਹਨ। ਏਨਾ ਦੀਆ ਵੀਡੀਓ nu ਵੱਧ ਤੋਂ ਵੱਧ dislike ਕਰੋ
@user-lt3in5lq7g
@user-lt3in5lq7g 4 ай бұрын
😂😢😅 canada vich aa dekh
@Kiranpal-Singh
@Kiranpal-Singh 4 ай бұрын
ਆਪਣੀ ਸੋਚ ਠੀਕ ਕਰੋ, ਸਾਰੀਆਂ ਬੱਚੀਆਂ ਨੂੰ ਬਦਨਾਮ ਨਾ ਕਰੋ !
@singhdaljeet73
@singhdaljeet73 5 ай бұрын
People like him are the main culprit for today’s sutuation of students. Bacho ena thuga ton
@mukeshsinghkushwaha1313
@mukeshsinghkushwaha1313 5 ай бұрын
Bhai ji aa bhai ji sahi keh rahe ne kaam aa bilkul kaam aa 4th grade labour Jobs ne Gujratiya naal nal compare karo ooh kuch ve kar sakde ne right now inflation is very high Room rents are very cost of living is very high number of students migrating from India to Canada is also very high its simple demand is there but supply of labour is very high that's why people start thinking moving to other countries instead of Canada
@ajmerdhillon3013
@ajmerdhillon3013 5 ай бұрын
ਇਸ ਦੀਆਂ ਗੱਲਾਂ ਵਿੱਚ ਕੋਈ ਦਮ ਨਹੀ ਬਾਕੀ ਗੱਲ ਕੁੜੀਆਂ ਦੇ ਧੰਦੇ ਦੀ ਸਾਈਦ ਸੌ ਵਿੱਚੋਂ ਇੱਕ ਕੁੜੀ ਗਲਤ ਰੋ ਸਕਦੀ ਹੈ ।ਬਾਕੀ ਕੁੜੀਆਂ ਬਹੁਤ ਮਿਹਨਤੀ ਹਨ।
@gurwindersidhu6542
@gurwindersidhu6542 5 ай бұрын
Gl eh a real ch ke uthe rehan vaale aapne punjabi he kudia da soshan kar rahe a, oh km den de bahane ja rehah ly ghar den de bahane kudia naal soda karde a, je kudi samajhdar hove ta unna de trap ch nhi fasdi pr kai fad jandia
@Kiranpal-Singh
@Kiranpal-Singh 5 ай бұрын
ਕੁਝ ਬੱਚੀਆਂ ਗਲਤ ਕੰਮ ਕਰਦੀਆਂ ਹਨ (ਜਿਸ ਤਰਾਂ ਇੰਡੀਆ ਵਿੱਚ ਵੀ ਹਨ) ਬਹੁਤ ਬੱਚੇ ਗੰਭੀਰਤਾ ਨਾਲ ਪੜ੍ਹਦੇ-ਕੰਮ ਕਰਦੇ ਹਨ ! ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@Vehlad490
@Vehlad490 5 ай бұрын
100 vicho ik galat nhi bau 50 to 60 percentage aa ratio galat kudiyan di. Te 20 ku percent chori chuppe daa laundiya te baad ch sati savitri ban jaandiya aa. Sirf 10 to 20 percent hi sahi ney baaki tan beda garak aa.
@parmindersingh3734
@parmindersingh3734 5 ай бұрын
100 vicho 95 Galt aa Mai saboot dinda
@Kiranpal-Singh
@Kiranpal-Singh 5 ай бұрын
@@parmindersingh3734 ਕੁਝ ਮਾੜੇ ਕੰਮ ਕਰਦੇ ਹਨ, ਦੇਖਣ ਦਾ ਨਜਰੀਆਂ ਹੈ, ਤੁਹਾਨੂੰ ਸਾਰੀਆਂ ਧੀਆਂ-ਭੈਣਾਂ ਗਲਤ ਦਿਸਦੀਆਂ ਹਨ, ਆਪਣੀ ਸੋਚ ਠੀਕ ਕਰੋ, ਅਸੀਂ ਵੀ ਇਥੇ ਹੀ ਰਹਿੰਦੇ ਹਾਂ, ਜਾਣਕਾਰੀ ਹੈ, ਸਬੂਤ ਕੀ ਕਰੂ ??
@cloudiagillis4695
@cloudiagillis4695 5 ай бұрын
ਮੈਂ 1996 ਚ ਆਇਆ ਵੀਕ ਬਾਅਦ ਫੈਕਟਰੀ ਚ ਲੱਗ ਗਿਆ ਅੱਠ ਘੰਟੇ ਲਾ ਕੇ ਸ਼ਾਮ ਨੂੰ ਚਾਰ ਘੰਟੇ ਕਲੀਨ up ਕੀਤਾ ਹੋਟਲ ਚ dishwasher ਕੀਤਾ 10 ਸਾਲ ਬਿਨਾਂ ਨਾਗਾ ਮੇਹਨਤ ਕੀਤੀ ਕੋਈ ਸ਼ਕਾਇਤ ਨੀ ਕੀਤੀ ਅੱਜ ਮੇਰੇ ਕੋਲ 2 ਸਬਵੇਅ ਆ 9 ਲੱਖ ਦਾ ਘਰ ਕੈਨੇਡਾ ਨੀ ਮਾੜਾ ਮਾੜੀ ਸਾਡੀ ਨੀਅਤ ਆ ਜਿਹੜੇ ਕੰਮ ਦੇ ਮਾਮਲੇ ਵਿੱਚ ਆ ਕੇ ਨਖਰੇ ਕਰਦੇ ਕੈਨੇਡਾ ਵਿੱਚ ਇਹੋ ਜੇ ਲੋਕਾਂ ਲਈ ਨਹੀਂ ਬਣੀ ਸਬਵੇਅ ਦੇ naal naal ਅੱਜ ਵੀ ਮੇਰੇ ਕੋਲ ਵੱਡੇ cleanup ਦੇ ਕੰਟ੍ਰੈਕਟ ਆ ਜੇ ਕੰਮ ਨੂੰ ਪੂਜਾ ਵਾਂਗੂ ਕਰੋਗੇ ਕੈਨੇਡਾ ਬਹੁਤ ਕੁਝ ਦਿੰਦੀ ਆ ਪੰਜਾਬ ਵਿੱਚ ਮੈਂ ਦਸਵੀ ਫੇਲ ਸੀ ਪੜਾਈ ਵਿੱਚ ਨਲਾਇਕ ਸੀ ਅਜ ਕਲ ਕੁਜ ਕੁ ਨੂੰ ਸ਼ੱਡ ਕੇ ਕੰਮ ਦੇ ਮਾਮਲੇ ਵਿੱਚ ਨਖਰਾ ਬਹੁਤ ਆ
@sehajssp4464
@sehajssp4464 4 ай бұрын
Odo kam v hunda c hun te kam ni ,tu aj de time ch nale bana lainda ina kuj pata lg jnda...
@cloudiagillis4695
@cloudiagillis4695 4 ай бұрын
@@sehajssp4464 ਆਜਾ ਕੰਮ ਜਿਨ੍ਹਾਂ ਕਹੇਗਾ ਪਰ ਨਖਰੇ ਨੀ ਚੱਲਦੇ
@narinder7323
@narinder7323 4 ай бұрын
Why not make it I reached at canada 2008 I have 2 home my children's my property they have well settled. God give me everything thanks god
@sehajssp4464
@sehajssp4464 4 ай бұрын
@@narinder7323 2008 te 2024 ch bda fark a uncle 🤦‍♂️
@narinder7323
@narinder7323 4 ай бұрын
@@sehajssp4464 nahi g us time ression si loka nu kam nahi milde si guru maharaj de kirpa nall sare vidya kam kite ne aj kal de bache choose karde ne Kamm sab te pehla jo milda us da sukar karo us tu baad apni line da Kamm find out karo
@baljeettalwandikalan3115
@baljeettalwandikalan3115 5 ай бұрын
ਆਪਣੇ ਬੱਚੇ ਅਤੇ ਭੈਣ ਜੀ ਸਾਰੇ ਬਾਹਰ ਹਨ ਬਹੁਤ ਵਧੀਆ ਕੰਮ ਮਿਲ਼ੇ ਹੋਏ ਆਪਣੇ ਪੰਜਾਬ ਵਿੱਚ ਜ਼ਮੀਨਾ ਖਰੀਦਣ ਲੱਗੇ ਹੋਏ ਹਨ ਬਸ ਬਹੁਤ ਮਿਹਨਤ ਕਰਨੀ ਪੈਂਦੀ ਹੈ
@The_solo_man_.....225
@The_solo_man_.....225 5 ай бұрын
Bohot points thik ne bai de
@amansinghchandigarh1455
@amansinghchandigarh1455 5 ай бұрын
Surleen kaur , kamal kaur , jasleen kaur , meeti Kahler ,rakhi gill , guppi , shenaaz gill etc .. Canadian punjabi canada di shaan aaa ... 🚩🚩🚩
@Kiranpal-Singh
@Kiranpal-Singh 5 ай бұрын
ਤਰੁਨ ਨੇ ਵਧੀਆ ਜਾਣਕਾਰੀ ਦਿੱਤੀ, *ਗਲਤ ਹੈਡਿੰਗ ਦੀ ਪੁਸ਼ਟੀ ਨਹੀਂ ਕੀਤੀ* !
@Richielubana
@Richielubana 4 ай бұрын
Agread with brother 100 💯 makkar saab khich ke rakho kum loka kuch na kuch boli jana main thuahde topic share karda rehnda munde ne bahut sahi kiha ek ek gall suchi hai dekhi te handayi vaise v makkar saab tuhade nal interview karna koi khala g da vada nhin hai ❤🙏
@JATTPB04WALA
@JATTPB04WALA 5 ай бұрын
So funny .. when he said main apne Ghar de agge barf chaki hoi .. wow what a great 👍 kina vaada kam kitta es ne .. this guy is here to promote himself .. & way he talk react like he is the only wisest person in Canada
@mukeshsinghkushwaha1313
@mukeshsinghkushwaha1313 5 ай бұрын
Bhai ji aa bhai ji sahi keh rahe ne kaam aa bilkul kaam aa 4th grade labour Jobs ne Gujratiya naal nal compare karo ooh kuch ve kar sakde ne right now inflation is very high Room rents are very cost of living is very high number of students migrating from India to Canada is also very high its simple demand is there but supply of labour is very high that's why people start thinking moving to other countries instead of Canada
@gurnamkaur8266
@gurnamkaur8266 5 ай бұрын
Well done 👍
@surjeetkaur4585
@surjeetkaur4585 5 ай бұрын
ਇਹੋ ਜਿਹੇ ਪਾਗਲਾਂ ਨੂੰ ਕਿਉਂ ਬੁਲਾਉਂਦੇ ਹੌ ਬਕਵਾਸ ਕਰਕੇ ਕੁੜੀਆਂ ਨੂੰ ਬਦਨਾਮ ਕਰਦੇ ਹਨ
@kissanjattkissan9976
@kissanjattkissan9976 5 ай бұрын
Sachi krdiya hun gyie eve thodi kahi jnde😢😮
@hundalsaab3706
@hundalsaab3706 5 ай бұрын
meeti kalher chupe londia hai rakhi gill nai dekhani ਮੰਮੇ 👙 ik banis porn video v hor v bhot a bugge
@hundalsaab3706
@hundalsaab3706 5 ай бұрын
meeti kalher chupe londia hai rakhi gill nai dekhani ਮੰਮੇ 👙 porn video banis v hor v bhot a bugge saari iko jehi nhi hundia tude wang bugge
@jontyrhodes4155
@jontyrhodes4155 5 ай бұрын
Kudiyan da buraa haal aah Canada Bahutiyan daa ava utiya hoyia
@Kiranpal-Singh
@Kiranpal-Singh 5 ай бұрын
@@jontyrhodes4155 ਕੁਝ ਬੱਚੀਆਂ ਗਲਤ ਕੰਮ ਕਰਦੀਆਂ ਹਨ (ਜਿਸ ਤਰਾਂ ਇੰਡੀਆ ਵਿੱਚ ਵੀ ਹਨ) ਬਹੁਤ ਬੱਚੇ ਗੰਭੀਰਤਾ ਨਾਲ ਪੜ੍ਹਦੇ-ਕੰਮ ਕਰਦੇ ਹਨ ! ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@punjabiludhiana332
@punjabiludhiana332 4 ай бұрын
ਮੈਂ ਰੋਜ਼ ਨਵੀਂ ਕੁੜੀ ਪਲਾਜੇ ਤੋ ਪਿੱਕ ਕਰਦਾ ਸੋ ਡਾਲਰ ਵਿੱਚ ਸਾਰੀ ਰਾਤ ਲਈ ਕੁੜੀ ਨਾਲ ਸਾਰੀ ਰਾਤ ਉਹਦੀ ਲਾਈਫ ਦੀਆ ਗੱਲਾਂ ਕਰ ਕੇ ਸਮਝਾ ਕੇ ਤੋਰਦਾ ਉਹਨੂੰ ਹੱਥ ਵੀ ਨੀ ਲੁਉਦਾ ਪੈਸੇ ਕਰ ਕੇ ਕਰਦੀ ਆ ਕੁੜੀ ਇਹ ਕੰਮ
@sehajssp4464
@sehajssp4464 4 ай бұрын
Kede plazze cho pick krda bai ??
@jashansaini69
@jashansaini69 5 ай бұрын
This man is 100% right but still people say him wrong.
@kulvinderkaur5570
@kulvinderkaur5570 5 ай бұрын
This method is easy and nice learning English.
@Kiranpal-Singh
@Kiranpal-Singh 5 ай бұрын
But everyone is not capable to pass or get 6 bands
@dk4086
@dk4086 4 ай бұрын
True there is work in Canada. You have to be mobile and move to where work is. Everybody can’t live in one place like Brampton
@jashanpretsingh7764
@jashanpretsingh7764 5 ай бұрын
Kamm haini bharawaa , india full mehnat krn aale munde kudiyan mai ethe kamm vaaste mintaa krde dekhe aa
@ReshamSingh-py8zj
@ReshamSingh-py8zj 5 ай бұрын
Good ❤
@BaggaDerewala-rd4yn
@BaggaDerewala-rd4yn 5 ай бұрын
Good 👍👍
@parminderdhindsa-s.bhagats5483
@parminderdhindsa-s.bhagats5483 5 ай бұрын
Bhaji all college DLI list approved hun ni have, Immigration minister ne new announce ki kita oh v daso,
@ProGaming-yq7fe
@ProGaming-yq7fe 5 ай бұрын
Right
@gurdarshandhaliwal2427
@gurdarshandhaliwal2427 5 ай бұрын
Sahi galla ne ba e g kam ta haiga. Jisne karna
@Narpinder-th9ed
@Narpinder-th9ed 5 ай бұрын
ਬਰਫ਼ ਚੁੱਕ ਲਈ ਇਹਨੇ ਇਸ ਦਾ ਨਾਮ ਇਤਿਹਾਸ ਵਿੱਚ ਦਰਜ ਕਰੋ ਧਰਤੀ ਤੇ ਦੋ ਜਗਾ ਜੀਵਨ ਪੰਜਾਬ ਤੇ ਕਨੇਡਾ ਇਹਨੇ ਇੰਗਲਿਸ਼ ਚੰਗੀ ਤਰਾਂ ਸਿਖਾਈ ਮੈਂ ਸਿੱਖ ਗਿਆ ਇਹ ਅਪਣਾ ਵਪਾਰ ਚਲਾ ਰਹਾ ਜੇ ਕਨੇਡਾ ਇੰਨਾਂ ਕੰਮ ਇਹ ਇੱਥੇ ਕੀ ਕਰ ਰਿਹਾ ਇਸਨੂੰ ਪੂਰੇ ਕਨੇਡਾ ਦੀ ਜਾਣਕਾਰੀ ਹੈ ਇਸ ਬਜ਼ੁਰਗ ਨੂੰ
@Manjitkaur-he3gf
@Manjitkaur-he3gf 5 ай бұрын
Hahaha that’s was funny tbh haha
@gupzkahlon2482
@gupzkahlon2482 5 ай бұрын
👍
@daljitsingh-ob7fb
@daljitsingh-ob7fb 5 ай бұрын
ihna da kam band hunda hai sir, jehra 25 lakh la ke jayo oh thoda ja ta changa expect kar sakda hai ke nhi, ihna agenta da kam stop ho jana if he tell fully truth
@sarbjeet2535
@sarbjeet2535 5 ай бұрын
Wahaguru ji
@taranjitsingh2714
@taranjitsingh2714 5 ай бұрын
14:19 if you are lured by the title…start here
@user-zs9zj4fg3f
@user-zs9zj4fg3f 4 ай бұрын
Je kise di English nahi vadia ta usnu ielts di tayari to pehla 6 mahine basic English writing, listening te speaking da course karo usto baad e ielts di tayari karo , jaroor clear ho jaau
@dalersingh5082
@dalersingh5082 4 ай бұрын
ਸਾਰੀਆਂ ਲੜਕੀਆਂ ਗ਼ਲਤ ਨਹੀਂ ਹਨ , ਇੱਕ ਦੋ ਗ਼ਲਤ ਹੋਂਣ ਨਾਲ ਸੱਭ ਨੂੰ ਭੰਡਣਾ ਨਹੀਂ ਚਾਹੀਦਾ ਜੀ । ਪੰਜਾਬ ਯਾਂ ਭਾਰਤ ਵਿੱਚ ਗ਼ਲਤ ਕੰਮ ਨਹੀਂ ਹੁੰਦਾ???? । ਬਾਹਰਲੇ ਦੇਸ਼ਾਂ ਵਿੱਚ ਜਾ ਕੇ ਤੁਹਾਨੂੰ , ਪੰਜਾਬ ਦੇ ਬੱਚੇ ਗ਼ਲਤ ਦਿਸਣ ਲੱਗ ਪੈਂਦੇ ਹਨ।।
@JATTPB04WALA
@JATTPB04WALA 5 ай бұрын
If you got job offer in 9 companies why did you moved to Canada .. such a waste of
@jaysohi3059
@jaysohi3059 4 ай бұрын
Very honest guy , im from Canada. He is telling the truth.
@Kiranpal-Singh
@Kiranpal-Singh 5 ай бұрын
ਕਨੇਡਾ ਅਤੇ ਤਕਰੀਬਨ ਹਰ ਦੇਸ਼ ਵਿੱਚ, *ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ* ਕੰਮ ਘੱਟ ਮਿਲਦੇ ਹਨ, ਸਾਲ ਕੁ ਔਖਾ ਫਿਰ ਠੀਕ ਹੋ ਜਾਵੇਗਾ, ਤਕਰੀਬਨ ਸਾਰੇ ਸੰਸਾਰ ਵਿੱਚ ਹੀ ਕੰਮ ਘਟਿਆ ਅਤੇ ਮਹਿੰਗਾਈ ਵਧੀ ਹੈ ! ਬਾਕੀ *ਚੜ੍ਹਦੀ ਕਲਾ ਦੀ ਸੋਚ ਤੇ ਸਬਰ ਰੱਖਣ ਵਾਲੇ* ਮੁਸ਼ਕਲਾਂ ਦਾ ਸਾਹਮਣਾ ਕਰਕੇ ਪਾਰ ਹੋ ਜਾਂਦੇ ਹਨ, ਅੱਗੇ ਰੱਬ ਰਜਾ !
@mmwpunjab
@mmwpunjab 4 ай бұрын
20000 fees plus 1 lac commission from the college 😮 very smart
@Kiranpal-Singh
@Kiranpal-Singh 5 ай бұрын
ਕਾਗਜਾਂ ਤੇ ਕੰਮ ਕਰਦੇ ਹੋ ਤਾਂ $16.50 ਘੰਟੇ ਦੇ ਟੋਰੰਟੋ ਵਿੱਚ ਮਿਲਦੇ ਹਨ, ਗੈਰ-ਕਾਨੂੰਨੀ ਕੰਮ ਕਰਦੇ ਹੋ ਤਾਂ ਨਗਦ ਘੱਟ ਦਿੰਦੇ ਹਨ !
@sukhpalshergill6236
@sukhpalshergill6236 3 ай бұрын
ਕੁੜੀਆਂ ਦੀ ਮਜਬੂਰੀ ਐ ਮੁੰਹਿਗਾਈ ਖਰਚ ਬਹੁਤ ਹੈ ਮੁੰਡਿਆਂ ਨਾਲ ਰਹਿਣਾ ਮਜਬੂਰੀ ਆਜਾਦੀ ਇਟੈਨਸਨ ਹੀ ਪਲੇ ਐ ਨੀਂਦ ਨਹੀਂ ਸੁਖ ਨਹੀਂ
@JATTPB04WALA
@JATTPB04WALA 5 ай бұрын
Ask this guy.. how many students visa seekers he returned back when they told him they just want to go to Canada for work not study .. 📚
@sehajssp4464
@sehajssp4464 4 ай бұрын
Bai surrey ,Toronto shd do baki sates ch jao ...
@antispammer8932
@antispammer8932 5 ай бұрын
Sahi gal a jeh english band ni aunde te english country jana kio h
@Kiranpal-Singh
@Kiranpal-Singh 5 ай бұрын
ਬਿਹਤਰ ਰੁਜਗਾਰ-ਜਿੰਦਗੀ ਲਈ
@feverlegendyt7320
@feverlegendyt7320 4 ай бұрын
ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੇਰੀ ਗੁਡੀਆਂ ਨੇ ਸਾਰਾ ਕੁੱਝ ਖੁਦ ਹੀ ਕੀਤਾ ਸੀ। ਵੀਜ਼ਾ ਬੁਹਤ ਜਲਦੀ ਆ ਗਿਆ ਸੀ
@mrssingh9494
@mrssingh9494 5 ай бұрын
Uk vich v ehi haal a
@lakhwindersingh5096
@lakhwindersingh5096 5 ай бұрын
Jahde ethe nahi kar de oh othe ja ka fas jande a fer kam kar de a bay je wapis ge tan bejti hove ge
@Kiranpal-Singh
@Kiranpal-Singh 5 ай бұрын
ਤਰੁਨ ਨੇ ਵਧੀਆ ਜਾਣਕਾਰੀ ਦਿੱਤੀ, *ਹੈਡਿੰਗ ਦੀ ਪੁਸ਼ਟੀ ਨਹੀਂ ਕੀਤੀ* ਹੂਆ ਨਹੀਂ ਹਊਆ ਬੋਲਿਆ ਕਰੋ ਜੀ !
@shivanisharma5562
@shivanisharma5562 5 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਸੁਖੀ ਨੂੰ ਕੋਣ ਨੰਥ ਪਾਵੈਗਾ, ਕੈਸ਼ ਮੰਗਦਾਂ ਹੈ ਫਿਰੋਤੀ ਦਾ 😢😢😮
@shivanisharma5562
@shivanisharma5562 5 ай бұрын
ਇਸ ਗੂੰਡੈ ਗੋਲਡੀ ਊਰਫ ਸੂੱਖੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਨੂੰ ਕੋਣ ਨੰਥ ਪਾਵੈਗਾ 😢😢
@davindermaan8813
@davindermaan8813 5 ай бұрын
Agent kde sara sach byaan ni krde...kyu k ehna di dukan band hundi hai....
@manoharsinghindian8677
@manoharsinghindian8677 5 ай бұрын
❤❤❤❤❤
@mukeshsinghkushwaha1313
@mukeshsinghkushwaha1313 5 ай бұрын
Bhai ji aa bhai ji sahi keh rahe ne kaam aa bilkul kaam aa 4th grade labour Jobs ne Gujratiya naal nal compare karo ooh kuch ve kar sakde ne right now inflation is very high Room rents are very cost of living is very high number of students migrating from India to Canada is also very high its simple demand is there but supply of labour is very high that's why people start thinking moving to other countries instead of Canada
@namroopsingh2548
@namroopsingh2548 5 ай бұрын
ਚੁੱਪ ਕਰ ਭਈਆ
@Tangovlog_CHD
@Tangovlog_CHD 5 ай бұрын
Agent lut rahey Ney loka nu Na Pavo ehna day chakra veche 😮😢
@NaveenKumar10242
@NaveenKumar10242 5 ай бұрын
Janab tusi bohut changge patarkar o, os to vi vad bot changge vichaara de Malak o.. Mai complement bot ghat loka nu dinna..
@Kiranpal-Singh
@Kiranpal-Singh 5 ай бұрын
*ਮੱਕੜ ਵੋਂ ਬਹੁਤ ਸ਼ਰਮਨਾਕ-ਘਟੀਆ ਹੈਡਿੰਗ, ਸਵੈ-ਪੜਚੋਲ ਕਰੋ* ???????? ਤਰੁਨ ਨੇ ਵਧੀਆ ਜਾਣਕਾਰੀ ਦਿੱਤੀ, *ਮੱਕੜ ਦੇ ਜਮੀਰੋਂ ਡਿੱਗੇ ਹੈਡਿੰਗ ਦੀ ਪੁਸ਼ਟੀ ਨਹੀਂ ਕੀਤੀ* !
@MrSingh-hq5zd
@MrSingh-hq5zd 5 ай бұрын
Dunia anhi hoyi firdi aa veer paisey de daud ch.
@Tangovlog_CHD
@Tangovlog_CHD 5 ай бұрын
Payise Da lalche deykho key da jananeyah Wang kar rahey Ney galha jad Punjab nu lut rahe sey ush taim kuchh nahi bole Aaj deykho bechare ban Gaye Ney 😅😅😅😅
@Punjab_forever_2024
@Punjab_forever_2024 5 ай бұрын
ਇਹ ਏਜੰਟ ਝੂਠ ਬੋਲ ਰਿਹਾ । ਕੰਮ ਸੱਚੀ ਨਹੀ ਮਿਲ ਰਿਹਾ ।
@JATTPB04WALA
@JATTPB04WALA 5 ай бұрын
This agent is just full of lies .. just talking nonsense .. I agree with you bro .. shortage of work ..
@VikramSharma-ji6pe
@VikramSharma-ji6pe 5 ай бұрын
22 g chache mame hi tan nhi dsde kuch😂😂😂. Sab veham hai thode
@goldyparmar2467
@goldyparmar2467 5 ай бұрын
Eah 22 pata nahi tv te aah ke kio gapa mari janda aa….lok murakh aa jihna nu kam nahi milda……nale gujrati taah bohat ghat aa canada vich ….Heni kaam canada 22 ji ….kite milda taah peya nahi kam ….loka kol rent den laye paise heni …eah haal hoya aa canada dah
@Luvlyfvlogs
@Luvlyfvlogs 5 ай бұрын
Ajj oh canada Eda kende jida canada paunch k Sab set aa
@torquenation9810
@torquenation9810 4 ай бұрын
Makkar saab ene ta visa lvany ne . J ehi bolu k kam heni Canada ch, ehda kam na band hojve. Bhaisaab main pichle kineya salaa toh reh rea Canada Halaat bht khrab ne. Eh v nhi k jeda gya oh vapis ajve ene laa k oh fr sirr dukhn tey sir vadhan vali gal hoyi. Eho jehe bndeya nu na lae k aya kro jede jabliya marde ne.
@ekam_johal
@ekam_johal 5 ай бұрын
Ehnu kitho chakk k mic de dittaa
@DeepSingh-bw3bo
@DeepSingh-bw3bo 4 ай бұрын
Baki tan theek aa, 15 dallar tey 40 dallar da kamm karan nu Exploitation kehnde, Problem is we go without proper skill-set , if dont want to do labour work gain some skills.
@fitnessandmotivationvideos7010
@fitnessandmotivationvideos7010 5 ай бұрын
Makkar saab eh kida di promotion ch pegye tuc
@ramgarhia9945
@ramgarhia9945 3 ай бұрын
Saria ikko jehian nyi hundia chawlaa.
@Kiranpal-Singh
@Kiranpal-Singh 5 ай бұрын
*ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ* ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ ! ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!
@gurwindersidhu6542
@gurwindersidhu6542 5 ай бұрын
Galat jankari
@Kiranpal-Singh
@Kiranpal-Singh 5 ай бұрын
@@gurwindersidhu6542 ਤੇਰੇ ਵਾਸਤੇ, ਮੇਰੇ ਵਾਸਤੇ ਨਹੀਂ ? ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ, *ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ* !
@Kiranpal-Singh
@Kiranpal-Singh 5 ай бұрын
@@gurwindersidhu6542 ਤੂੰ ਸਹੀ ਲਿਖਦੇ, ਪੜ੍ਹਨ ਵਾਲੇ ਨਿਚੋੜ ਕੱਢ ਲੈਣਗੇ !
@2kman72
@2kman72 5 ай бұрын
Sarya nu vante ha eha jaha loka kola vacho
@Kiranpal-Singh
@Kiranpal-Singh 5 ай бұрын
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@gurwindersidhu6542
@gurwindersidhu6542 5 ай бұрын
Keuon aurat nu bache jaman de maseen samajya hoya tu, je sikha family ch bache ghat hai ta tu jam ke de de bakwaas banda bakwas soch
@Kiranpal-Singh
@Kiranpal-Singh 5 ай бұрын
@@gurwindersidhu6542 *ਤੇਰੀ ਘਟੀਆ ਸੋਚ ਤੇਰੇ ਲਿਖਣ ਢੰਗ ਤੋਂ, ਤੇਰਾ ਜਲੂਸ ਕੱਢ ਰਹੀ ਹੈ* ? ਮੇਰੇ ਬੱਚੇ ਹਨ, ਤੂੰ ਵੀ ਯੋਗਦਾਨ ਪਾ ਲੈ ? ਬੀਬੀਆਂ ਬੱਚੇ ਜੰਮਣ ਵਾਲੀ ਮਸ਼ੀਨ ਨਹੀਂ (ਇਹ ਤੇਰੀ ਘਟੀਆ ਸ਼ਬਦਾਵਲੀ ਹੈ) *ਰੱਬ ਦੀ ਰਹਿਮਤ ਅਤੇ ਵਿਲੱਖਣ ਦਾਤ ਹੈ, ਜੋ ਔਰਤ ਨੂੰ ਮਿਲੀ ਹੈ* !
@polaram2987
@polaram2987 5 ай бұрын
आजादी का टाइम है अपनी मर्जी जो करना है करें भाई साहब आपको दुख क्यों हो रहा है
@0001___s
@0001___s 5 ай бұрын
Eh banda ki sach bolega
@thewarriorswords8656
@thewarriorswords8656 5 ай бұрын
Iho jehe ghuse agent apne fyade lai kujh v boli jande aa
@user-lt3in5lq7g
@user-lt3in5lq7g 4 ай бұрын
Hor ki karn jado kam ni milda ,ona di vi majbori aa
@aayp6617
@aayp6617 5 ай бұрын
video vich kuch hor boli jaanda....video de thalle advertisement ch kuch hor kahi jaanda 😁
@Kiranpal-Singh
@Kiranpal-Singh 5 ай бұрын
ਤਰੁਨ ਨੇ ਵਧੀਆ ਜਾਣਕਾਰੀ ਦਿੱਤੀ, *ਗਲਤ ਹੈਡਿੰਗ ਦੀ ਪੁਸ਼ਟੀ ਨਹੀਂ ਕੀਤੀ* !
@Tangovlog_CHD
@Tangovlog_CHD 5 ай бұрын
Makkar sabh tushi Punjab veche nahi rahnde Ho jeyda galha kar kar Kay Ada lagda tushi Jan bujh Kay esh day age gulami Kabul kar chuke ho payisa sabh kuchh nahi hunda eman ve hunda hai 😮😢😮😢😮😮😮😮😮😮
@farmerzone791
@farmerzone791 5 ай бұрын
Apni advertisement krn onde sare jine vdia te Sache interview ch bnde aa hunde nai
@parmindersingh3734
@parmindersingh3734 5 ай бұрын
Saria jabblia maaria es bande ne 30 mint vich
@Manjitkaur-he3gf
@Manjitkaur-he3gf 5 ай бұрын
😂😂😂😂
@user-qm9sq3rs9h
@user-qm9sq3rs9h 4 ай бұрын
Jehda Angrezi nahi jaande ohne ne Canada Ja ke ki karna
@Mooseaalayar
@Mooseaalayar 5 ай бұрын
Makad sab aj bhane di relly te ni gaye😂
@sirtajsingh2132
@sirtajsingh2132 4 ай бұрын
Jo nalayak te hardwork na karn wale apene kam karwaun wale te akha kadade han Kam nhi Kar ke raji kesal made han sochde han bethe bethe dolar ichide han
@hardeepgrewal3214
@hardeepgrewal3214 5 ай бұрын
Baraf chakna not a bad thing
@Kiranpal-Singh
@Kiranpal-Singh 5 ай бұрын
*ਕੀ ਸਾਰੀਆਂ ਕੁੜੀਆਂ ਦੇਹ ਵਾਪਾਰ ਕਰਦੀਆਂ ਹਨ* ??????? ਕਿਉਂ ਆਪਣੀਆਂ ਧੀਆਂ-ਭੈਣਾਂ ਨੂੰ ਬਦਨਾਮ ਕਰ ਰਹੇ ਹੋ ??????? *ਬੇਨਤੀ ਹੈ ਹੈਡਿੰਗ ਸਹੀ ਲਿਖਿਆ ਕਰੋ* ??
@lawyerjagdeep
@lawyerjagdeep 5 ай бұрын
ਕੁੜੀਆਂ ਤੋਂ ਮੈਂ ਇਕ ਸਵਾਲ ਪੁੱਛਣਾ ਚਾਹੁੰਨਾਂ - ਵਿਆਹ ਤੋਂ ਪਹਿਲਾਂ ਠੁਕਵਾਣਾ ਗਲਤ ਕੰਮ ਸਮਝਿਆਂ ਜਾਂਦਾ ਹੈ ਤੇ ਵਿਆਹ ਤੋਂ ਬਾਦ ਠੁਕਵਾਣਾ ਚੰਗਾ ਸਮਝਿਆ ਜਾਂਦਾ ਹੈ. ਐਂਦਾ ਕਿਊਂ ਹੈ?
@Narpinder-th9ed
@Narpinder-th9ed 5 ай бұрын
ਵੀਰ ਜੀ ਇਹ ਸਵਾਲ ਦਾ ਜਵਾਬ ਤੁਹਾਡੇ ਘਰ-ਵਾਲੇ ਚੰਗੀ ਤਰਾਂ ਦੇ ਸਕਦੇ ਨੇ
@nirmalsinghbajwa8708
@nirmalsinghbajwa8708 4 ай бұрын
ਏਹ ਸਵਾਲ ਆਪਣੇ ਘਰੋਂ ਪੁੱਸ਼ ਕੇ ਦਸਿਓ
@Richielubana
@Richielubana 4 ай бұрын
😂
@mandeephundal7130
@mandeephundal7130 5 ай бұрын
Eh di soch da etho pata chalda ki mein baraf vi chaki hoi aa
@Kiranpal-Singh
@Kiranpal-Singh 5 ай бұрын
ਇਸ ਵਿੱਚ ਕੀ ਗਲਤ ਹੈ ?
@mandeephundal7130
@mandeephundal7130 5 ай бұрын
@@Kiranpal-Singh brother i mean snow removal is very normal thing, he was trying to show its very big job
@Kiranpal-Singh
@Kiranpal-Singh 5 ай бұрын
@@mandeephundal7130 Understand, but snow removal in cold weather is not easy job, not important anyway.
@sidharththakursidharth4544
@sidharththakursidharth4544 5 ай бұрын
Makkar saab aj kal immigration wale di advertisement karta ho
@mmwpunjab
@mmwpunjab 4 ай бұрын
Loko bacho inna thuga ton jin bach sakde o. Apni file aap lao ehna to jaan di lorh nhi 🙏🏻
@fitnessandmotivationvideos7010
@fitnessandmotivationvideos7010 5 ай бұрын
Avnn aake vddia vddia gallan marnge eh lok andro kuj hor hunde… eh lok job experience de 2 lakh lende but hunde 20000-30000
@RamanKumar-lh9er
@RamanKumar-lh9er 4 ай бұрын
You should ask him how much commission they get from colleges per person and why you guy charge too much money to clients.
@HarjinderSingh-kb7ge
@HarjinderSingh-kb7ge 5 ай бұрын
😂😂.2.3.ਲੱਖ । ਬਾਈ 40.50 ਹਜ਼ਾਰ ਵੀ ਨਹੀਂ ਹੁੰਦੀ
@goodyk9923
@goodyk9923 5 ай бұрын
ਕੰਮ ਨਹੀਂ ਕਨੇਡਾ
@ruchikasharma3157
@ruchikasharma3157 5 ай бұрын
Oh veere saria eda dia nhi ne , asi pichhle 3 saal to reh rahe a ethe…..
@Kiranpal-Singh
@Kiranpal-Singh 5 ай бұрын
ਕੁਝ ਬੱਚੀਆਂ ਗਲਤ ਕੰਮ ਕਰਦੀਆਂ ਹਨ (ਜਿਸ ਤਰਾਂ ਇੰਡੀਆ ਵਿੱਚ ਵੀ ਹਨ) ਬਹੁਤ ਬੱਚੇ ਗੰਭੀਰਤਾ ਨਾਲ ਪੜ੍ਹਦੇ-ਕੰਮ ਕਰਦੇ ਹਨ ! ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@ruchikasharma3157
@ruchikasharma3157 5 ай бұрын
@user-de9wn8fn3b Hnji Sare kite v change nhi but Sare kite v Made nai, par jado keha janda k kudia eda de kamm krdia ta bhut bura lagda kyu k ethe a k bhut hard work v krdia ne kudia 5% hongia eve dia but zyada tar bhut mehnati ne ….. Enia k ta India ch v hegia mega cities ch ja k Dekho
@Kiranpal-Singh
@Kiranpal-Singh 5 ай бұрын
@@ruchikasharma3157 ਬਿਲਕੁਲ ਸਹੀ- *ਪੱਤਰਕਾਰ ਜਾਂ ਚੈਨਲ ਦਾ ਕੰਮ-ਧਰਮ, ਲੋਕਾਂ ਤੱਕ ਸਹੀ ਖਬਰ-ਜਾਣਕਾਰੀ ਪਹੁੰਚਾਉਣਾ ਹੈ* ਤਾਂ ਕੇ ਕਨੇਡਾ (ਜਾਂ ਵਿਕਸਤ ਦੇਸ਼ਾਂ ਵਿੱਚ) ਆਉਣ ਵਾਲੇ ਜਾਂ ਰਹਿਣ ਵਾਲੇ ਸਹੀ ਫੈਸਲਾ ਲੈ ਸਕਣ, ਪਰ ਕਈ ਚੈਨਲ ਕਨੇਡਾ ਜਾਂ ਵਿਕਸਤ ਦੇਸ਼ਾਂ ਬਾਰੇ ਗਲਤ ਪ੍ਰਾਪੇਗੰਡਾ ਕਰਦੇ ਹਨ, *ਪੰਜਾਬ ਦੀਆਂ ਕਦਰਾਂ-ਕੀਮਤਾਂ ਦੱਸ ਕੇ* ਪੰਜਾਬ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਨਾ ਕੇ ਝੂਠਾ ਬਿਰਤਾਂਤ ਸਿਰਜ ਕੇ, ਜਿਸ ਨਾਲ ਬਾਅਦ ਵਿੱਚ ਸ਼ਰਮਿੰਦਗੀ ਹੋਵੇ ! ਉਦਾਹਰਣ ਵਜੋਂ *ਹੈਡਿੰਗ ਕਨੇਡਾ ਕਿ ਕਬਰਿਸਤਾਨ* ਜਾਂ *ਪੰਜਾਬ ਦੀਆਂ *ਕੁੜੀਆਂ ਜਿਸਮ ਫਰੋਸ਼ੀ ਦਾ ਧੰਧਾ ਕਰਨ ਲਈ ਮਜਬੂਰ* ਅਤੇ ਹੋਰ ਘਟੀਆ-ਜਮੀਰੋ ਡਿੱਗੇ ਹੈਡਿੰਗ ਲਿਖ ਕੇ, ਸਰੋਤੇ ਵਧਾਉਣ ਲਈ ਜਾਣ ਬੁੱਝ ਕੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਤੇ ਦੇਸ਼ਾਂ ਨੂੰ ਬਦਨਾਮ ਕਰ ਰਹੇ ਹਨ !
@ashokkalia4151
@ashokkalia4151 5 ай бұрын
I think he is giving totally misleading information about work availability in big cities such as Toronto. If he is right than all the reports here are false.
@kamalsandhu5815
@kamalsandhu5815 5 ай бұрын
makkad bai sharm kro tusi bol rhe ho kudiya kise ne es agent da v muh kut dena kyu galt bolde sab kudiya nu kuj hon giya galt sab nu na bolo
@Kiranpal-Singh
@Kiranpal-Singh 5 ай бұрын
ਤਰੁਨ ਨੇ ਵਧੀਆ ਜਾਣਕਾਰੀ ਦਿੱਤੀ, *ਗਲਤ ਹੈਡਿੰਗ ਦੀ ਪੁਸ਼ਟੀ ਨਹੀਂ ਕੀਤੀ* !
@user-kf1kt6yx9g
@user-kf1kt6yx9g 4 ай бұрын
ਬੇਅਕਲ ਨੂੰ ਕੋਈ ਪੁੱਛੋ ਪੰਜਾਬ ਵਿੱਚ ਤਿੰਨ ਲੱਖ ਤਨਖਾਹ ਕਿਹਨੂੰ ਮਿਲਦੀ ਹੈ ਸਿਵਾੲੇ ਲੀਡਰਾਂ ਤੋਂ ਬੇਵਕੂਫ਼
@0001___s
@0001___s 5 ай бұрын
Apni hi aad kar gaya😅
@rohangarg4180
@rohangarg4180 5 ай бұрын
Yr ehnu mere aggo lai ke aayo ehnu main muh te gaal kddni ae. Koi vi coat paake gyaan den lgg jaanda. Makkar saab kyon yr eho ji itemaan nu bulaa laine oo.
@jagpreetsingh5426
@jagpreetsingh5426 5 ай бұрын
Paid promotion 😅
@balkarsandhu1509
@balkarsandhu1509 5 ай бұрын
ਹਜਾਰਾ ਇਹੋ ਜਿਹੇ ਐਕਰਾ ਦੀਆ ਵੀਡੀਓ ਸੋਸ਼ਲ ਮੀਡੀਆ ਤੇ ਤੁਰੀਆਂ ਫਿਰਦੀਆਂ ਹਨ। ਏਨਾ ਦੀਆ ਵੀਡੀਓ nu ਵੱਧ ਤੋਂ ਵੱਧ dislike ਕਰੋ
@AvtarSingh-hu1pk
@AvtarSingh-hu1pk 5 ай бұрын
ਇਹ ਕਿਸ ਨੰੂ ਲੈ ਆਏ ਮੱਕੜ ਸਾਹਬ ਪੈਸਾ ਬੋਲਦਾ ਬਣੇ ਲੱਗਦੇ ਆ ਸਾਰੀਆਂ ਕੁੜੀਆਂ ਨੰੂ ਬਦਨਾਮ ਨਾ ਕਰੋ
@Kiranpal-Singh
@Kiranpal-Singh 5 ай бұрын
ਬਿਲਕੁਲ ਸਹੀ
@Kiranpal-Singh
@Kiranpal-Singh 5 ай бұрын
ਤਰੁਨ ਨੇ ਵਧੀਆ ਜਾਣਕਾਰੀ ਦਿੱਤੀ, *ਗਲਤ ਹੈਡਿੰਗ ਦੀ ਪੁਸ਼ਟੀ ਨਹੀਂ ਕੀਤੀ* !
@gurudhillon4161
@gurudhillon4161 3 күн бұрын
Koi kam nhi avi roti v nhi mildi
@lallylallymachinetoolsludh733
@lallylallymachinetoolsludh733 5 ай бұрын
Makkad Yr fer tu Channel Di Reach badha K Channel Bech Dena 😂
@jpsamra6308
@jpsamra6308 4 ай бұрын
Ankh mari hoi ah kam karke ni razi koi!!! Vehlia khan walia nu tangi aoundi ah jina di tatti v maape dhonde rehe hon canada ch rotipani kaprra lerra dohna aap karna painda fer study’s te kam ekhite karne painde ah vehllerra laye kite v tha ni ethe gore v 18 18 hours kam karde ah ta hi eh Canada usa truki te ah hor kuj ni !!! 25 30 lakh la ke ethe kam kare datt ke ghar da sara kam kare fer koi Gall ni punjab ch ke karu 25 lakh naal? J munda kuri ankhi mehniti hon fer tabbar v tar jana ah !!! Kam pura karna paina sari zindgi denrat machine de tra pura demag sreer kattarr hoove ankhi hoove
@JATTPB04WALA
@JATTPB04WALA 5 ай бұрын
What the hell he is talking about.. after 6 / 8 refusal .. he got visa for students .. now what about previous applications .. if they have submitted wrong / fake documents how come he get over with them .. such a poor promotion comedy show
@gurpreet0477
@gurpreet0477 4 ай бұрын
Jhooth a .. south india diya brahmin kudiya kardiya ne massage da kamm
@karamjits1614
@karamjits1614 5 ай бұрын
ਕੰਮ ਨਹੀ ਹੈ
@Kiranpal-Singh
@Kiranpal-Singh 5 ай бұрын
ਕੰਮ ਘੱਟ ਹੈ
@harry210585
@harry210585 5 ай бұрын
MAA DE ALOO WALE PARAUNTHEY TE BED TEA BHUL JAU BHAI KIRT KARO MAN MAARKE
I CAN’T BELIEVE I LOST 😱
00:46
Topper Guild
Рет қаралды 58 МЛН
Каха ограбил банк
01:00
К-Media
Рет қаралды 10 МЛН