ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story

  Рет қаралды 56,648

Gavy Chauhan Vlogs

Gavy Chauhan Vlogs

13 күн бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 296
@MadanLal-uw8lq
@MadanLal-uw8lq 11 күн бұрын
ਮਨਜੋਤ ਬਹੁਤ ਸੁੰਦਰ ਲੱਗਦਾ ਤੇ ਦਿਲ ਵੀ ਇਸਦਾ ਸਾਫ ਹੈ l
@sarbjeetkaur2816
@sarbjeetkaur2816 11 күн бұрын
ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ.. ਬੇਟਾ ਤੁਹਾਡਾ ਵਧੀਆ decision ਹੈ.. ਪੰਜਾਬ ਵਿਚ ਵੀ ਕੰਮ ਦੀ ਕੋਈ ਕਮੀ ਨਹੀਂ ਹੈ... ਖੁਸ਼ ਰਹੋ..
@harmanxbrar9842
@harmanxbrar9842 11 күн бұрын
ਪੰਜਾਬ ਹੀ ਵਧੀਆ ਹੈ ਜੀ ਨਾ ਕੋਈ ਘਰ ਦਾ ਕਿਰਾਏ ਨਾਹੀ ਪਾਣੀ ਦੇ ਬਿੱਲ ਇਥੇ ਹੀ ਮੇਹਨਤਾਂ ਕਰੋ
@rockyrana4255
@rockyrana4255 9 күн бұрын
Paji tundi gal ek dam sahi hai baki gal Kam karna hi pana Canada.usa best countries for earning
@grewal2202
@grewal2202 8 күн бұрын
Best countries for karja ​@@rockyrana4255
@Sammievlogs_
@Sammievlogs_ 8 күн бұрын
hnji
@mankind905
@mankind905 8 күн бұрын
ਤੁਹਾਡੀ ਨਸਲ ਪਰਿਵਾਰ ਬਚ ਗਿਆ ਵੱਸਦੇ ਰਵੋ।
@diljeetkaur5858
@diljeetkaur5858 9 күн бұрын
ਵਾਹਿਗੁਰੂ ਜੀ ਪੰਜਾਬ ਵਿੱਚ ਮਿਹਨਤ ਨੂੰ ਭਾਗ ਲਗਾਏ ♥️🙏🏻🙏🏻
@sukhpalshergill6236
@sukhpalshergill6236 8 күн бұрын
ਬਿਲਕੁੱਲ ਸਚ ਸਟੂਡੈਂਟਸ ਦਾ ਹਾਲ ਅੱਖੀਂ ਵੇਖ ਰਹੇ ਹਾਂ ਜ਼ਿੰਦਗੀ ਬਰਬਾਦ ਬਸ ਇਟੈਨਸਨ ਹੀ ਪਲੇਅ ਹੈ
@charanjitkaur9275
@charanjitkaur9275 9 күн бұрын
ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ੇ ਬੇਟਾ ਬਹੁਤ ਧੰਨਵਾਦ ਤੇਰਾ ਜੇੜੇ ਵਾਸਬਸ ਆ ਗੲਏ ਏਥੇ ਸਾਰਾ ਪੰਜਾਬ ਖਾਲੀ ਹੋ ਰਿਹਾ
@Sammievlogs_
@Sammievlogs_ 8 күн бұрын
Thank you so much ji❤
@Khalsa-kf3wt
@Khalsa-kf3wt 11 күн бұрын
ਇਹ ਹਿੰਮਤ ਵਾਲਾ ਬੰਦਾ ਹੀ ਵਾਪਸ ਆ ਸਕਦਾ ਹਰ ਕੋਈ ਨਹੀ ਬਾਹਲੇ ਤਾਂ ਇੱਥੇ ਅੋਖੇ ਹੀ ਹੈ
@Jatt.91
@Jatt.91 11 күн бұрын
ਬਾਈ ਜੀ ਆਉਣਾ ਤਾਂ ਬਹੁਤ ਚਾਉਂਦੇ ਆ ਪਰ ਦੱਸਦੇ ਨੀ । Pew research ਨੇ ਸਰਵੇ ਕੀਤਾ , 70% ਪੰਜਾਬੀ ਕੈਨੇਡਾ ਤੋਂ ਵਾਪਿਸ ਆਉਣਾ ਚਾਉਂਦੇ ਹਨ ।reverse migration ਵਧੂ ਆਉਣ ਵਾਲੇ ਸਮੇਂ ਵਿੱਚ ।ਅਗਲੀ ਪੀੜ੍ਹੀ ਦਾ ਭਵਿੱਖ ਪੰਜਾਬ ਵਿੱਚ ਹੀ ਆ ।
@jass2748
@jass2748 11 күн бұрын
​@@Jatt.91 vadhiya vapis aa jan...Jobs dabbi baithe ghat wages te
@Jatt.91
@Jatt.91 11 күн бұрын
​@@jass2748 wage ਨੀ ਵਧਣੇ , ਟਰੂਡੋ ਅੰਕਲ ਨੇ ਅਫਰੀਕਾ ਵਾਲੇ ਬੁਲਾ ਲੈਣੇ ਆ , ਹੁਣ ਤਾਂ ਬਿਹਾਰ ਵਾਲੇ ਵੀ ਕੈਨੇਡਾ ਜਾਣ ਲੱਗ ਪਏ ।
@LakhbirkaurGill
@LakhbirkaurGill 10 күн бұрын
🎉🎉
@Sammievlogs_
@Sammievlogs_ 8 күн бұрын
Thank you ji❤
@JaspalSingh-yx8dg
@JaspalSingh-yx8dg 9 күн бұрын
ਮਜਬੂਰੀਆਂ ਮਜਬੂਰੀਆਂ ਪਰਿਵਾਰਕ ਮਜਬੂਰੀਆਂ ਜੇਕਰ ਸਰਕਾਰ ਸਾਨੂੰ ਓਥੋਂ ਦੇ ਦੇ ਵੇ ਅਸੀਂ ਕਿਓ ਜਾਈਏ ਪ੍ਰਦੇਸ਼
@Bobby_rajpal
@Bobby_rajpal 8 күн бұрын
+2 paas nu koi ni puchda. Tuhade kol koi degree ya graduation hougi tahi sarkari ya private job de chance bnuge
@preetdhillon13
@preetdhillon13 4 күн бұрын
​@@Bobby_rajpal I was M.A.B.Ed.but Punjab ch 8000 per month to jyada koi Job ni mili bro😢..dukhi hoke gye a Punjab ton
@manpreetkaur-wp3ku
@manpreetkaur-wp3ku 11 күн бұрын
Good decision Brother 👏 Punjab is much better than Canada. No words for Punjab's life❤❤
@Sammievlogs_
@Sammievlogs_ 8 күн бұрын
Thank you☺
@gurmeetbatth6855
@gurmeetbatth6855 11 күн бұрын
ਵਧੀਆ ਰਹਿ ਗਿਆ ਬਰਦਰ ਧੱਕੇ ਖਾਣ ਨਾਲੋਂ ਵਾਪਸ ਮੁੜ ਆਇਆ
@Sammievlogs_
@Sammievlogs_ 8 күн бұрын
hnji bro
@balrajkaurhothi6434
@balrajkaurhothi6434 11 күн бұрын
ਪੰਜਾਬ ਜਿਦੰਬਾਦ
@gurbaxsundher1990
@gurbaxsundher1990 11 күн бұрын
Ùò😅😮
@KulwinderKaur-mw1yn
@KulwinderKaur-mw1yn 10 күн бұрын
0000
@SukhvinderSingh-vm1yf
@SukhvinderSingh-vm1yf 7 күн бұрын
ਜੇ canada set ਹੋ ਗਏ ਤਾਂ ਬੱਲੇ ਬੱਲੇ, ਨਹੀਂ ਤਾਂ, ਸਲਾਹ ਦਿਉ ਆ ਕੇ ਪੱਤਰਕਾਰਾਂ ਦੇ ਥੱਲੇ 😅
@sukhbirkhahra7895
@sukhbirkhahra7895 11 күн бұрын
ਬਹੁਤ ਵਧੀਆ ਕੀਤਾ ਵੀਰ ਵਹਿਗੁਰੂ ਚੜਦੀ ਕਲਾ ਬਕਸ਼ਨ 🙏
@Sammievlogs_
@Sammievlogs_ 8 күн бұрын
Thank you
@bhupinderdhaliwal7096
@bhupinderdhaliwal7096 9 күн бұрын
ਆਮ ਲੋਕ ਸੋਚਦੇ ਹਨ ਕਿ ਦਰੱਖ਼ਤ ਨਾਲ ਡਾਲਰ ਲੱਗੇ ਹਨ ਤੋੜ ਕੇ ਬੋਰੀਆ ਭਰ ਲਵਾਂਗੇ ਜੋ ਪੁਰਾਣੇ ਗਏ ਹਨ ਉਨਾਂ ਨੂੰ ਪੁੱਛ ਲੈਂਦੇ ਕਿਵੇਂ ਬਣਦੇ ਹਨ ਪੈਸੇ ਜਦੋਂ ਪੁਰਾਣੇ ਬੰਦੇ ਆਉੁਂਦੇ ਹਨ ਉਨਾਂ ਦੇਖਕੇ ਚਲਾਣੇ ਲੜਦੇ ਹਨ ਪਤਾ ਜਾਕੇ ਲੱਗਦਾ ਹੈ
@Jatt.91
@Jatt.91 9 күн бұрын
ਪੁਰਾਣੇ ਸੱਚ ਕਿੱਥੇ ਦਸਦੇ ਆ , ਹਰੇਕ ਗੱਲ ਵਿੱਚ ਪੰਜਾਬ ਨੂੰ downplay ਕਰਦੇ ਆ । ਕੈਨੇਡਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਇਹ ਤਾਂ ਹੁਣ ਯੂਟਿਊਬ ਤੋਂ ਪਤਾ ਲੱਗਣ ਲੱਗ ਪਿਆ ਅਸਲੀਅਤ ਦਾ ।
@Sammievlogs_
@Sammievlogs_ 8 күн бұрын
True
@Vicdhinsa1495
@Vicdhinsa1495 8 күн бұрын
@@Sammievlogs_ਬਥੇਰਾ ਦੱਸਿਆ NRI’S ਨੇਂ । ਉਦੋਂ ਕੰਹਿਦੇ ਸੀ ਤੁੱਸੀਂ ਆਪ ਚਲੇ ਗਏ ਹੋਂ ਤਾਂ ਹੁੱਣ ਸਾਨੂੰ ਰੋਕਦੇ ਹੋ ।😂😂
@lakhwindersinghkhangura3465
@lakhwindersinghkhangura3465 6 күн бұрын
ਪੰਜਾਬ ਜਿੰਦਾਬਾਦ
@Revolutionary321
@Revolutionary321 11 күн бұрын
ਜੇੜ੍ਹੇ ਕੈਨੇਡਾ ਕਈ ਸਾਲ ਪਹਿਲਾਂ ਵੀ ਗਏ ਨੇ ਸੈੱਟ ਵੀ ਨੇ ਓਹਨਾ ਨੂ ਵੀ ਸਾਰਾ ਘਰ ਬਾਰ ਬਿਜਨੈਸ ਬੇਚ ਕੇ ਇੰਡੀਆ ਆ ਜਾਣਾ ਚਾਹੀਦਾ, ਕਿਉੰਕਿ ਏਥੇ ਇਕ ਦੇ 60 ਬਣ ਜਾਂਦੇ ਤੁਹਾਡੇ ਕੋਲ ਵੈਸੇ ਹੀ ਏਨੇ ਪੈਸੇ ਬਣ ਜਾਣੇ ਕੇ 2 ਪੀੜ੍ਹੀਆਂ ਆਰਾਮ ਨਾਲ ਜੀ ਸਕਦੀਆਂ, 24% ਪੂੰਜੀ ਨਾਲ ਹੀ ਕੋਈ ਕੰਮ ਸ਼ੁਰੂ ਕਰ ਸਕਦੇ ਓ ਓਹ ਵੀ ਅਗਿਓਂ 2-3 ਬੰਦੇ ਰੱਖ ਕੇ ਆਪ ਕੁਰਸੀ ਤੇ ਬੈਠਣਾ ਸਵੇਰ ਸ਼ਾਮ, ਬਾਕੀ ਟਾਈਮ ਵਾਤਾਵਰਨ, ਪੰਛੀਆਂ, ਰੁੱਖਾਂ, ਸਫ਼ਾਈ, ਪਿੰਡਾਂ ਦੇ ਸੁਧਾਰ, ਨੂੰ ਦਿੱਤਾ ਜਾ ਸਕਦਾ , ਵਿਦੇਸ਼ਾਂ ਚ ਤਾਂ ਕੋਈ ਨੀ ਦੇਖਦਾ ਕੀ ਕਮਾਇਆ ਕੀ ਖਰੀਦਿਆ ਨਾ ਕੋਈ ਨਾਮ ਨਾ ਪਹਿਚਾਣ 😢
@jass2748
@jass2748 10 күн бұрын
Aho vapis aa jan ta edr aa ke ohna nal thaggia thoria hon, lutta khoha hon, sarkara wallo pareshan kite jan, anparh desi pendua wallo ohna de bachya nu vehlar bna dita jawe, koi business start krn lyi har ik step te rishwata denia pen, gunda afsar mafia nu har month kharcha dena pwe, bachya nu nashya upr lga dita jawe, gandla te polluted environment vich saah le ke bimaria lwa len, spray wala anaj te gandi pani pee ke khatarnak roga nal grasit ho jan... Haina haina 🤣 🤣 🤣 🤣
@Revolutionary321
@Revolutionary321 10 күн бұрын
@@jass2748 population de hisab nal canada ch chorian lutta khoha jyada hundian Punjab nalo, gaddia ghr de bahro hi chuk ho jandia, nshe krn to koi rok ni skda, teenagers gay bn rahe aa school ch LGBT te neyanean da dimag khrab Kiya ja reha, canada ch shreyam firotian mngian ja rahian, rat nu km krde mundea te chaku nal hmle hunde roj, Bai ji Galla da krah ni bnauna fact na gal kro sada keda othe gea ni koi, punjab ch chora nu dr aa koi frh k latt bahn na Tod dwe ethe ta koi kuj keh hi ni skda, overdose nal munde Mr rahe aa koi rokn wala v ni na koi chuk k hospital ਲਿਜਾਉਣ ਨੂੰ, ਇਲਾਜ਼ ਲਈ 6 ਮਹੀਨੇ ਦੀ waiting aa, canada uk ch cancer de mreej sbto wad aa 1 ਲੱਖ ਲੋਕਾਂ ਮਗਰ ਚੈਕ ਕਰਲੈ
@jass2748
@jass2748 10 күн бұрын
@@Revolutionary321 eda da kuch nhi aa canada..eh raula bi bs tuhade vrge vehlar you tube vlogger da hi paya hoya..sirf Brampton ya surrey wale pase thoda crime aa..oh bi apne punjabia da yogdan aa 90% ..india de ta har ik hisse vich eho haal aa..punjab vich ta roz hi lutt kho di vardata di khabar andia .koi dar nhi chora nu ethe..meri khud di activa chori ho gyi last month oh bi crowded area vicho..gay ta india vich bi bde ne..jine gay ya lesbian banna ohne ban hi jana.baki hospital di gal ta india de sarkari hospitals ta canada de hospitals de lage shage bi nhi..india vich har roz hazara insaan doctery ilaz na hon ke mar reha...tu pta ni kehdi fuddu dunia vich jee reha....canada is still 100 times better...haan vehlar bandya lyi india hi thik aa Baki india ta world di diabtic te cancer capital banan ja reha..check krla net te
@Revolutionary321
@Revolutionary321 10 күн бұрын
@@jass2748 mai khud reh k ayea 5 sal bapu ji, sade pind de 25 jne aa, mere mame da Munda 2 sal hoge Vela betha,india ch jida modi bhagat aa oda hi canada ch canada Bhagat aa, nijjar nu golia kithe vajjian? Gippi Grewal de ghr golia kithe vjjian, Karan aujla canada chad k kyu ayea, 19-20 sal de munde roj kyu meri jande oh v bs Punjabi, goldi brar kithe betha ? 90% gangster farh hunde jo sare Punjabi kyu aa ? Ayushman card bne aa HR ik de jida de mrji hospital ch ilaj krwao, bijli pani free aa ,bina guarantee km kholne loan mil reha 5-20 lakh da, Punjab ch jhadu ne gand payea India di kise hor state ch eni law and order di problem heni, hospital wadia nu ki Krna jad ilaaj hi na krn 6-6 mahine, nale sarkari ki krn jana jad kol card a jithe mrji private jao, sade Jalandhar ch ta sarkari pims v vahut wadia aa full safayi treatment v sasta, baki 5 sal hor aa sara system Wadia hi Huna hun, hun edr hi auna hr govt ne health and roads
@jass2748
@jass2748 10 күн бұрын
@@Revolutionary321 hahahahaha 🤣🤣 Ah jine gangsters di tu gal kr reha oh sab punjabi hi ne..nijjar surrey vich hi marya te ohde katil bi punjabi hi nikle..tainu dsya ta ke Brampton surrey vich hi jyada marha haal aa..ayushman wala haal bi mainu sab pta 🤣🤣 ayushman wala card bs sirf jdo admission hove odo hi accept aa oh bi bs chote mote hosp vich..baki free wale lalchi vehlar bandya lyi india hi thik aa.free da le le ke jehda state upr karza chad reha ohde bare bi socho anparho...baki india de har ik state vich hi crime aa..canada is still 100 times better than india Baki je tere mame da munda 2 saal to vehla baitha ta othe than farda.vapis aa jave..canada bohat vadda aa..but anparh desi pendua ne surrey Brampton hi jana hunda jithe already 10 lakh punjabi baitha..kamm tattu milna..angrezi sikho te canada de baki cities vich move hovo..anparh loga lyi ta bs eho haal rehna
@SukhwinderSingh-uh8ss
@SukhwinderSingh-uh8ss 11 күн бұрын
Very good
@Sammievlogs_
@Sammievlogs_ 8 күн бұрын
Thank you
@SukhdevSingh-zz5ki
@SukhdevSingh-zz5ki 6 күн бұрын
ਜਨਮ ਦੇਣ ਵਾਲਿਆਂ ਨਾਲ ਅਤੇ ਜਨਮ ਭੂਮੀ ਨਾਲ ਧ੍ਰੋਹ ਕਰਕੇ ਸੁਖ ਭਾਲਣਾ ਕੈਨੇਡਾ ਵਿੱਚ ਜਾਕੇ,
@jugrajsingh7325
@jugrajsingh7325 11 күн бұрын
Ma canada 2009 ch gya c 2023 ch wapis agya pakka pr hogi c shad ti shonk v poora krlya hun india punjab wadia zindagi bhr aaram naal lamgh je ena kama lea kuch krn di lodh ni 18 saal da c jdo gya hun 33 bas help krni loka di pind layi kam te wadia spend krni life sara din life kam kri jao canada oda ki fayida life 1 waar mili a baar baar kdo jamna a je kose kol ena paisa hega income hai v beh ke kha skda bor ki chahida nale behna matlab eh ni free rho NGO layi kam kro pind layi kro loka layi kro jhre gareeb a ohna di help krdo apne vrgye ikthe hoke group bnalo
@hubbychauhan
@hubbychauhan 11 күн бұрын
bai ji tuhade wargi soch har ik di nai aa. bus soch dollars te shuru hundi aa othe khatam ho jandi aa. tuhade warge youth di lod aa punjab nu. tusi motivation ho horan lyi. apna contact mainu share krna. my mail is chauhangurpreet@yahoo.co.in regards gavy Chauhan
@balwantsingh-om1dv
@balwantsingh-om1dv 11 күн бұрын
Tu a endddddddddddddddddd crwwwwwwwwwwwewwe bro fr 5a
@jass2748
@jass2748 10 күн бұрын
Aho jawani da time canada nu de dita te aish krn lyi india chun lya hun 🤣
@Jatt.91
@Jatt.91 10 күн бұрын
ਜੁਗਰਾਜ ਬਾਈ ,ਇਹ ਗੱਲ ਹੈ ਅਸਲ ਪੰਜਾਬੀਆਂ ਵਾਲੀ , ਤੁਹਾਡੇ ਵਰਗੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਹੈ । ਪਰਮਾਤਮਾ ਬਾਕੀਆਂ ਨੂੰ ਵੀ ਸੁਮੱਤ ਬਖਸ਼ੇ ।
@gurdeepkaur7705
@gurdeepkaur7705 9 күн бұрын
Brave boy good decision
@Sammievlogs_
@Sammievlogs_ 8 күн бұрын
Thank you😊
@satinderkaur5454
@satinderkaur5454 11 күн бұрын
Best decision putra
@tirathkaur847
@tirathkaur847 9 күн бұрын
ਵਧੀਆ ਕੀਤਾ ਵਾਪਸ ਆ ਕੇ
@Sammievlogs_
@Sammievlogs_ 8 күн бұрын
Thank you😊
@AAFP58
@AAFP58 5 күн бұрын
Student ਦਾ ਮਤਲਬ ਹੈ study ਕਰਨਾ ਤੇ ਫੇਰ ਵਾਪਿਸ ਚਲੇ ਜਾਣਾ, ਕੈਨੇਡਾ ਸਰਕਾਰ ਨੇ ਪਕੇ ਕਰਨ ਦਾ ਵਾਅਦਾ ਨਹੀਂ ਕੀਤਾ, ਪਰ ਲੋਕ as a student ਜਾ ਕੇ ਪਕੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਨਾ ਕੰਮ ਬਨਣ ਤੇ ਬੱਸ ਕੈਨੇਡਾ ਨੂੰ ਮਾੜਾ ਕਿਹ ਦਿੰਦੇ ਨੇ, ਏਹ ਲੜਕਾ ਕਿਹ ਰਿਹਾ ਕੇ ਕੈਨੇਡਾ ਕੰਮ ਆਪ ਕਰਨਾ ਪੈਂਦਾ ਹੈ, ਕਿੰਨੀ ਮਾੜੀ ਗੱਲ ਕੀਤੀ ਹੈ, ਵਿਹਲੜ ਲੋਕ ਕੀਤੇ ਵੀ ਕਾਮਯਾਬ ਨਹੀਂ ਹੋ ਸੱਕਦੇ ਤੇ ਮਿਹਨਤੀ ਲੋਕ ਜਿੱਥੇ ਵੀ ਜਾਣ ਕਾਮਯਾਬ ਹੋ ਹੀ ਜਾਂਦੇ ਹਨ.
@rockyrana4255
@rockyrana4255 Күн бұрын
Right
@Punjab_forever_2024
@Punjab_forever_2024 10 күн бұрын
Good step , motivation for others who has fear to take step due to our society ❤
@Sammievlogs_
@Sammievlogs_ 8 күн бұрын
Thank you😊
@gurdipsingh3446
@gurdipsingh3446 11 күн бұрын
ਮਨਜੋਤ ਦਾ ਖਾਨਦਾਨ ਬਚ ਗਿਆ
@JaspalSingh-yx8dg
@JaspalSingh-yx8dg 9 күн бұрын
ਇਹ ਗੱਲ ਵੀ ਠੀਕ ਏ ਕਿ ਆਪਣੇ ਘਰ ਵਾਪਸ ਆ ਗਿਆ ਏ ਪਰ ਜਿਸ ਤਰ੍ਹਾਂ ਕੰਮ ਕਰਦਾ ਸੀ ਕਮਾਈ ਕਰਕੇ ਜ਼ਿੰਦਗੀ ਬਸਰ ਕਰ ਸਕਦਾ ਸੀ
@rockyrana4255
@rockyrana4255 8 күн бұрын
​@@JaspalSingh-yx8dgright paji a munda Kam chor hor kuch ni
@BALDEVsingh-lj6yl
@BALDEVsingh-lj6yl 5 күн бұрын
God bless you with success and prosperity in life
@Ramandeep_singh26
@Ramandeep_singh26 9 күн бұрын
Wdia reha bai bachh gya and pariwar da v bahut shukriya jihna ne bache nuu smjhya ❤
@user-ut1ms3vm1v
@user-ut1ms3vm1v 9 күн бұрын
Punjab is very very rich ji
@Sammievlogs_
@Sammievlogs_ 8 күн бұрын
hnji
@jeetinderkaur5896
@jeetinderkaur5896 10 күн бұрын
Wahguru ji Maher karna kush raho
@Sammievlogs_
@Sammievlogs_ 8 күн бұрын
Thank you😊
@peplosboutique4983
@peplosboutique4983 9 күн бұрын
Good decision
@Sammievlogs_
@Sammievlogs_ 8 күн бұрын
Thank you
@gurwinderbrar189
@gurwinderbrar189 9 күн бұрын
Good decision 👍
@Sammievlogs_
@Sammievlogs_ 8 күн бұрын
Thank you😊
@harjitkaur8510
@harjitkaur8510 9 күн бұрын
Very good beta good decision
@Sammievlogs_
@Sammievlogs_ 8 күн бұрын
Thank you😊
@apnapunjab2023
@apnapunjab2023 5 күн бұрын
ਆਪਣੇ ਪੰਜਾਬ ਵਿੱਚ ਬਹੁਤ ਹੀ ਕੰਮ ਹੈ ਕਰਨ ਵਾਲਿਆਂ ਲਈ❤
@sardarsaab1007
@sardarsaab1007 2 күн бұрын
ਇੱਥੇ ਦੇ ਕਿਸੇ ਨੂੰ ਪੈਸਾ ਆਧਾਰ ਦੇ ਦਵੋ ਉਹ ਵਾਪਸ ਨਹੀਂ ਕਰਦਾ ਜੇ ਇੱਥੇ ਤੁਹਾਡਾ ਕੰਮ ਕਰਕੇ ਕਿਸੇ ਕੋਲ ਪੈਸਾ ਫਸ ਗਿਆ ਉਹ ਮੁੜ ਕੇ ਪੈਸਾ ਨਹੀਂ ਦਿੰਦਾ 7:17
@sidharththakursidharth4544
@sidharththakursidharth4544 7 күн бұрын
A very heartfelt and emotional story jeeyo
@ShuklaKumari-rn1pr
@ShuklaKumari-rn1pr 8 күн бұрын
God bless u Manjot ur way of talking is very nyc
@Sammievlogs_
@Sammievlogs_ 8 күн бұрын
Thank you😊
@vikramsahoonja5592
@vikramsahoonja5592 6 күн бұрын
Manjot took right and timely decision god bless him vikram from Calgary canada
@santramsaharan6237
@santramsaharan6237 11 күн бұрын
Hard Work Is only key to success
@KuldipSingh-jr4bb
@KuldipSingh-jr4bb 9 күн бұрын
God bless you
@Sammievlogs_
@Sammievlogs_ 8 күн бұрын
Thank you
@jasmerbirk6946
@jasmerbirk6946 10 күн бұрын
Very good decision by manjot
@Sammievlogs_
@Sammievlogs_ 8 күн бұрын
Thank you😊
@JagtarSingh-dv2fk
@JagtarSingh-dv2fk 11 күн бұрын
ok v well
@bhangusaab533
@bhangusaab533 6 күн бұрын
❤❤
@MadanLal-uw8lq
@MadanLal-uw8lq 11 күн бұрын
Very handsome boy.
@Sammievlogs_
@Sammievlogs_ 8 күн бұрын
Thank you😊
@kirpaldhillon3874
@kirpaldhillon3874 4 күн бұрын
ਇਹ ਇੰਡੀਆ ਵਿੱਚ ਪਿਉ ਦੇ ਪੈਸੇ ਤੇ ਐਸ਼ ਕਰਦਾ ਲੱਗਦੈ .ਏਥੇ ਹਥੀ ਕੰਮ ਤਾਂ ਕਰਨਾ ਪੈਦੈ. ਹੋਰ ਆਦੇ ਜਜ ਤਾਂ ਲਗ ਜਾਣਾ। ਬਕਵਾਸ ਕਰਦੈ ਏਹਦੇ ਪਿਉ ਕੋਲ ਦੋ ਨੰਬਰ ਦਾ ਪੈਸਾ ਹੋਣੈ।
@sardarsaab1007
@sardarsaab1007 2 күн бұрын
22 ਜੀ ਇਹਨਾਂ ਨੇ ਬੇਲੇ ਬੈਠ ਕੇ ਖਾਧਾ ਲੱਗਦਾ ਜਿਹੜੇ ਮਾਂ ਬਾਪ ਆਪਣੇ ਬੱਚੇ ਨੂੰ ਕਹੀ ਜਾਂਦੇ ਆ ਨਾ ਤੂੰ ਟੈਨਸ਼ਨ ਨਾ ਲਈ ਅਸੀਂ ਹੈਗੇ ਆਂ ਮੇਰਾ ਬੇਟੇ ਨੂੰ ਤਿੰਨ ਸਾਲ ਹੋ ਗਏ ਕਨੇਡਾ ਗਿਆ ਉਸ ਟਾਈਮ ਉਸ ਦੀ ਉਮਰ 18.5 ਉਹ ਮਹਿਨਤ ਕਰਦਾ ਸਟਡੀ ਦੀ ਫ਼ੀਸ ਖੁਦ ਭਰੀ ਹੈ ਸਾਡੇ ਤੋਂ ਕਦੇ ਪੈਸਾ ਨਹੀਂ ਮੰਗਿਆ ਸਾਨੂੰ 7/8 ਲੱਖ ਰੁਪਏ ਦਿੱਤੇ
@ranvindersingh1134
@ranvindersingh1134 10 күн бұрын
Muda bhut SAU nature da lagda
@Sammievlogs_
@Sammievlogs_ 8 күн бұрын
😊
@gurnamtechnicalhomegarding1325
@gurnamtechnicalhomegarding1325 7 күн бұрын
Menu ta kum chour lagda
@j1982lakh
@j1982lakh 8 күн бұрын
ਜੇ ਸਰਦਾ ਨਾ ਜਾਉ ਘਰਾਂ ਨੂੰ ਜਿੰਦਰੇ ਨੀ ਲੱਗਣੇ ਚਾਹੀਦੇ
@MrSingh-hq5zd
@MrSingh-hq5zd 11 күн бұрын
Mehnat karni paindi hai ji othey.
@ajmerthandi2544
@ajmerthandi2544 9 күн бұрын
Kam karna shad dita Punjab Vich. Bahar ja Kay kam hunda nahi.Your decision -good luck. At least you got real life experience.
@gurmindermanku3216
@gurmindermanku3216 7 күн бұрын
ਪਾਸਪੋਰਟ ਪਾੜ ਕੇ ਆਉ
@Aaaassss992
@Aaaassss992 4 күн бұрын
Main uk ch reha 10 saal bina paper to pher vi 15 kille zameen lyi pind ch koti pai sab kuj keta hun 8 saal India ho gye kuj ni ethy hun canada chlaeya
@butasingh2759
@butasingh2759 2 күн бұрын
The best country in the world is INDIA
@jaswinderkaur4152
@jaswinderkaur4152 8 күн бұрын
😢😢😢reality 😢
@parampalkaur6052
@parampalkaur6052 11 күн бұрын
East or West home is the best
@JagjitSingh-tu4vm
@JagjitSingh-tu4vm 11 күн бұрын
😅😊
@user-xg2ft3fm4m
@user-xg2ft3fm4m 11 күн бұрын
Jo hardwork ni kr skde, dukh takleefa ni seh skde ohi wapis aunde a g
@DaljitSingh-gh5lt
@DaljitSingh-gh5lt 10 күн бұрын
Apde Ghar dukh taklifa v sah lvage bgane desh ch koi shara ni pukhe rehn di v hadh ho jandi aa.km hi na mile fer bcheaa nu eh kehna k tu dukh taklifa sah .ek kism da torcher hi kar rahe aa apa...
@rockyrana4255
@rockyrana4255 9 күн бұрын
Right
@Sammievlogs_
@Sammievlogs_ 8 күн бұрын
Te jo oh takleefa v ni seh skde oh sirf comment section ch negativity faila skde'
@BAJWASINGH
@BAJWASINGH 9 күн бұрын
ਜਿਹੜੇ ਲੋਕ ਕੁਝ ਕਰਨਾ ਨਹੀਂ ਚਾਹੁੰਦੇ ਇਹ ਉਹ ਨੇ। ਇਹਨਾਂ ਨੂੰ ਇਥੇ ਵੀ ਅਗਰ ਪੱਕੀ ਪਕਾਈ ਨਾ ਮਿਲੇ ਤਾਂ ਇਹਨਾਂ ਨੇ ਇਥੇ ਵੀ ਭੁੱਖੇ ਮਰ ਜਾਣਾ ਹੈ।
@grewal2202
@grewal2202 8 күн бұрын
Eddaro ameeri chaddke oddar gareebi vich rehna bevkoofi nhi tah hor ki aa? Gall eh aa vyi apne munde eddar dakka todke raazi nii te oddar jaake 15-15ghante v kamm krde aa, te enna kamm krke banda fer v kuj nii
@Smart-One
@Smart-One 8 күн бұрын
ਕਿਰਪਾ ਕਰਕੇ ਪਰਦਾ ਰੱਖੋ, 2047 ਸੰਨ ਤੱਕ, ਪਲੀਜ਼। ❤🍁🤣💰
@sukhgrewal5204
@sukhgrewal5204 7 күн бұрын
​@@Smart-One2047 ch ki hou ga
@kamaljitsrai6306
@kamaljitsrai6306 11 күн бұрын
Very good decision, I came here 22year ago I can’t make a decision on going back, cool ❤❤❤❤
@Sammievlogs_
@Sammievlogs_ 8 күн бұрын
Thank you😊
@SmilingBoaSnake-lo8sd
@SmilingBoaSnake-lo8sd 5 күн бұрын
ਲੈਣ ਦੱਸ ਭਾਈ,ਕਿੱਥੇ ਨੰਗੇ ਭੁੱਖ ਚਂ ਫਸ ਗਏ,,,ਕਿੰਨੇ ਅਮੀਰ ਦੇਸ਼ ਚੋਂ ਗਏ ਸੀ,,ਜਿੱਥੇ ਸਿਰਫ਼ ਚਾਲੀ ਕਰੌੜ ਲੋਕ ਈ ਭੁੱਖੇ ਸੌਂਦੇ ਆ,,ਬਾਕੀ ਰੱਜਕੇ ਢਿੱਡ ਭਰ ਕੇ ਸੋਂਦੇਂ ਆ,, ਦੁਨੀਆਂ ਭੁੱਖੇ ਗਰੀਬ ਦੇਸ਼ ਚਂ ਫਸਗੇ ਸੀ,,ਸਭ ਤੋਂ ਗਰੀਬ ਆ ਯੂ,ਐਸ,ਏ,,ਦੋ ਨੰਬਰ ਤੇ ਕਨੇਡਾ ਬਾਕੀ ਯੂਰਪ ਚਂ ਬਹੁਤ ਨੰਗੇ ਭੁੱਖ ਆ,, ਇੱਟਲੀ,ਜਰਮਨ, ਅਸਟ੍ਰੇਲੀਆ ਦੇ ਲੋਕ ਭਾਰਤ ਅਤੇ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਨਿਪਾਲ ਚਂ ਆਉਂਣੇ ਚਾਹੁੰਦੇ ਆ, ਜਹਾਜ਼ ਭਰ ਭਰਕੇ,,ਪਰ,ਇਹ ਦੇਸ਼ ਇਜਾਜ਼ਤ ਨੀਂ ਦੇਂਦੇ,,, ਭਾਈ ਤੁਹਾਨੂੰ ਸੁਲਾਹ ਏ,ਤੁਸੀਂ ਚੀਨ ਜਾਂ ਰੂਸ ਚਂ ਜਾਓ ਪੜਨ ਉਥੀ ਪੀ,ਆਰ ਲੈਣ ਦਿਓ,,
@jatt_92
@jatt_92 11 күн бұрын
Kite vi jayo par sirf paise kmoun bad cha punjab jroor vaps ayo.. Europe ja Arab countries cha jayo paise vi ghat lagde te gujare joge paise ban jande aa.. baki pehla ta kosish kro punjab cha koi skill sikho ja business kro te punjab cha hi kam set kro..nale apni family culture cha rhoge punjab toh bahr kite vi chl jeyo skoon nhi labhna.. kyuke jithe jamme palle ho oh environment thonu puri dunia cha kite nhi milna.. har wele andar ek khalipan jiha feel hunda rehnda bhawe thode kol kinne vi paise kyu na aa jan..mera 10 saal da experience aa forn country da.. hun mai vi pakke tor te vaps punjab aa riha es saal de last cha..
@hubbychauhan
@hubbychauhan 11 күн бұрын
Randhawa sab apna contact mainu mail kro. Gavy Chauhan
@UNITY524
@UNITY524 9 күн бұрын
ਕੁੜੀਆਂ ਵੀ ਵਾਪਿਸ ਆਉਣ ਤਾਂ ਜੋ ਇਦਰ ਰਹਿਣ ਵਾਲੇ ਮੁੰਡਿਆਂ ਨੂੰ ਰਿਸ਼ਤੇ ਹੋ ਸਕਣ
@nsuijalandhar3818
@nsuijalandhar3818 9 күн бұрын
Kudia othe khush aa nwe nwe lun roj lendia gore kalea de punjabia nal ratta katdia
@UNITY524
@UNITY524 9 күн бұрын
@@nsuijalandhar3818 ਫਿਰ ਕਲੇ ਮੁੰਡੇ ਵਾਪਸ ਆਉਣ ਨਾਲ਼ ਤਾਂ ਪੰਜਾਬ ਦਾ ਕੁਝ ਨਹੀ ਹੋਣਾ ਪੰਜਾਬ ਵੀਚੀਹੀ ਤਾਂ ਪਹਿਲਾਂ ਹੀ ਮੁੰਡਿਆਂ ਨੂੰ ਕੋਈ ਰਿਸ਼ਤਾ ਨਹੀ ਹੋ ਰਹਿ ਹਾਰ ਘਰ ਦੀ ਕੁੜੀ ਬਾਹਰ ਹੈ ਤੇ ਮੁੰਡੇ ਬਾਹਰ ਦਾ ਰਿਸ਼ਤਾ ਲੈਣ ਨ੍ਹੀ ਚੌਹੰਦੇ,
@UNITY524
@UNITY524 9 күн бұрын
@@nsuijalandhar3818 ਪੰਜਾਬੀਆਂ ਨੇ ਆਪਣੇ ਬੱਚੇ ਬਾਹਰ ਭੇਜ ਕ ਬੋਹਤ ਵੱਡੀ ਗਲਤੀ ਕੀਤੀ ਹੈ
@UNITY524
@UNITY524 9 күн бұрын
@@nsuijalandhar3818 ਬੱਚੇ ਆਜ਼ਾਦ ਰਹਿਣਾ ਗਿੱਜ ਗਏ ਬਾਹਰ ਜਾਕੇ ਹੁਣ ਉਹ ਪੰਜਾਬ ਅ ਕੇ ਪੇਰੈਂਟਸ ਦੇ ਅੰਡਰ ਰਹਿ ਨਹੀ ਸਕਦੇ , ਪੰਜਾਬ ਦੀ ਕਹਾਣੀ ਖਤਮ ਲਗਦੀ ਹੈ
@UNITY524
@UNITY524 9 күн бұрын
ਤੇ ਨਾ ਹੀ ਕੋਈ ਕੁੜੀ ਸੱਸ ਸੋਹਰੇ ਦੇ ਅੰਡਰ ਰਹਿਣਾ ਪਸੰਦ ਕਰਦੀ ਹੈ ਪੰਜਾਬੀ ਸੱਭਿਅਚਾਰ ਖਤਮ ਹੋ ਚੁੱਕਾ ਹੈ ਮੇਰਾ ਮਤਲਬ ਪਰਿਵਾਰ ਵੀਚ ਮਿਲਜੁਲ ਕੇ ਰਹਿਣਾ ਕਿਸੇ ਦੀ ਦਖ਼ਲ ਅੰਦਾਜ਼ੀ ਕੋਈ ਬਰਦਾਸ਼ ਨਹੀ ਕਰ ਸਕਦਾ ਹਾਰ ਕੋਈ ਆਜ਼ਾਦ ਰਹਿਣਾ ਚੌਹੰਦਾ ਹੈ
@FaraattaTv
@FaraattaTv 10 күн бұрын
Canada ❤ Punjab ❤ done ✅ ❤
@inderbirsingh2796
@inderbirsingh2796 11 күн бұрын
Veerji i am in canada.. i came here as a student from punjab.. i can also show u the clear picrure of canada....
@hubbychauhan
@hubbychauhan 11 күн бұрын
bai ji mainu meri meri id te apna number send kro. mail is chauhangurpreet@yahoo.co.in Gavy Chauhan
@Sukhwinder1994
@Sukhwinder1994 10 күн бұрын
ehna nu mauka dao 😊
@jass2748
@jass2748 10 күн бұрын
Students ne ta gand paya hoya sara canada ch
@manjitkaur4389
@manjitkaur4389 9 күн бұрын
bhut bura haal aa g ehte km ni mil reha student bhut aa ge reso ris punjabi ayi jande ne india di study hi wadhiy pure kuj v ni sb paket ch aa g dudh e pta ni kdo da hunda
@MamtaDevi-sk6wg
@MamtaDevi-sk6wg 10 күн бұрын
Chgha beta ji Thushi Ahaa Geyaa mara put be geyhaa haa Ashi be fash geyhaa haa
@Sammievlogs_
@Sammievlogs_ 8 күн бұрын
Thank you😊
@Aaaassss992
@Aaaassss992 4 күн бұрын
Yaar ehde varge Bande uk ch student sade kam te 1 ghanta vi karde c baj jande c kam chor aa
@ParmjeetWahla-qg7qe
@ParmjeetWahla-qg7qe 11 күн бұрын
OTHE MEHNAT KARNI PAINDI AA BHA KAM HUNDA NEE AKH DINDE AA CANADA CHANGA NEE
@user-uy6mj2bb5s
@user-uy6mj2bb5s 11 күн бұрын
Mehnat punjab v krni pendi tuhato punjab ch mehnat ni hundi sabar ni hunda fr bahr bhajjde
@DaljitSingh-gh5lt
@DaljitSingh-gh5lt 11 күн бұрын
Kyu bache da Dil dukhade j.
@Sammievlogs_
@Sammievlogs_ 8 күн бұрын
Jaake dekhlo 22 g
@mandhirsingh7815
@mandhirsingh7815 5 күн бұрын
Canada is best Country for simple hard working man, if you cannot work hard then u are better of in India, he looks like a crying baby for no reason
@jagdevsamra2829
@jagdevsamra2829 11 күн бұрын
Amira de bache te vadde jimidar de bache vapis aa jange ena to canada de mar jhall nahi hoi baki jo edro kuj vech ja kise bi jugad nal gae ne ohna de koi vapsi nahi honi ena amira de interview da koi result nahi niklana
@meesharahi8381
@meesharahi8381 11 күн бұрын
True. If someone has good business/ farmers in Punjab, they do not need to go to Canada. Life is hard and boring here. However, the kids who are from middle class, they should also keep the plan in their mind to go back to Punjab later on if they prefer.
@s2satbirsingh471
@s2satbirsingh471 9 күн бұрын
Bai 6_7 sal ena k paisa mare gr da v km lenda le ke koi skill develp kr lainda , ke vapis aa sake
@user-ub4yg3fc8e
@user-ub4yg3fc8e 11 күн бұрын
Manjot Bro g apna Ph nu Reply me Please Bro g K Moge ton ❤🎉❤
@JagjitSingh-ox1zy
@JagjitSingh-ox1zy 8 күн бұрын
Dreams pure krn waste mehnt krni hundi Hai.. Jo India ya punjab kmai nahi kr sakde oh canads ya American ki krnge. Reeso ris Canada jande han. Jo lok heard work order han oh kamzab jroor hunde han. Semi educated loan nu mush Kal hundi Hai main problem language hundi Hai.
@Aaaassss992
@Aaaassss992 4 күн бұрын
Jehra banda kam ni kar sakda ohde lyi forn country ch koi kam ni main 15 kille zameen bnai uk ch oh vi bina paper to reh k
@PrabhSandhu-nh1dw
@PrabhSandhu-nh1dw 11 күн бұрын
Paji 7 month hoya aa aya nu hala 5 k saal tk jina v paisa ho gaya jauru vapas ama ga Wmk
@pswalia8005
@pswalia8005 9 күн бұрын
Making fool to innocent people of Punjab
@tirathkaur847
@tirathkaur847 9 күн бұрын
ਮੇਰਾ ਬੇਟਾ ਵੀ ਅਮੈਰਿਕਾ ਗਿਆ ,ਪਛਤਾ ਰਿਹਾ ਹੈ ਪਰ ਕਰਜਾ ਬਹੁਤ ਹੈ
@Aaaassss992
@Aaaassss992 4 күн бұрын
Ehdi skal ni kaam wali chupe vargi skal aa kaam ni hoeya
@shooter133
@shooter133 11 күн бұрын
Canada nalo punjab bhari pee gya y finally kal flight aa vapis punjab
@arshsidhu_vlogs
@arshsidhu_vlogs 11 күн бұрын
Kdo aye c tuc canada??
@Sammievlogs_
@Sammievlogs_ 8 күн бұрын
Happy for you brother
@shooter133
@shooter133 11 күн бұрын
Y mai vii aa reha kal
@jass2748
@jass2748 10 күн бұрын
PR haigi tuhade kol?
@Sammievlogs_
@Sammievlogs_ 8 күн бұрын
Good for you
@shooter133
@shooter133 5 күн бұрын
@@jass2748 nhi
@gurnamtechnicalhomegarding1325
@gurnamtechnicalhomegarding1325 7 күн бұрын
Wrong bol reha 600 cad room da 200 cad grosory 140 cad da buss pass jithey marji ghumo 1000 cad total kharcha hunda 4000 cad income hea minimums
@Bobby_rajpal
@Bobby_rajpal 8 күн бұрын
Punjabi Canadian anee bhagt 😂😂
@KrishanSingh-js4vg
@KrishanSingh-js4vg 4 күн бұрын
Ruko fir jange caneda eh
@varinderkhaira4627
@varinderkhaira4627 10 күн бұрын
Mara bro vi 10 april nu baps chla ga
@harpguru7385
@harpguru7385 10 күн бұрын
Kine time badh ?
@Smart-One
@Smart-One 8 күн бұрын
ਜੀ ਆਇਆਂ ਨੂੰ, 🍁❤
@varinderkhaira4627
@varinderkhaira4627 8 күн бұрын
6 month bad
@sarbjeetsingh9514
@sarbjeetsingh9514 11 күн бұрын
Lazy and excuse makers can never succeed in life.
@shivdevsingh3626
@shivdevsingh3626 9 күн бұрын
ਬੱਚੇ ਦੀ ਸਿਹਤ ਖ਼ਰਾਬ ਹੋ ਰਹੀ ਸੀ ਪਰ ਤੁਸੀਂ ਆਪਣਾ ਰਾਗ ਅਲਾਪਣ ਲੱਗ ਜਾਂਦੇ ਹੋ | ਉਥੋਂ ਬਕਸੇ ਵਿੱਚ ਬੰਦ ਹੋ ਕੇ ਆਉਂਦਾ ਉਹ ਚੰਗਾ ਸੀ ? ਰੋਜ਼ ਵਿਦਿਆਰਥੀਆਂ ਦੀਆਂ ਮੌਤਾਂ ਦਿੱਲ ਫੇਹਲ ਹੋਣ ਨਾਲ ਹੋ ਰਹੀਆਂ ਹਨ |
@Smart-One
@Smart-One 8 күн бұрын
ਪਰਦਾ ਰੱਖੋ, ਸਾਰੇ ਵੀਰ, ਬਹੁਤ ਜਰੂਰੀ ਹੈ। 🤣🍁❤
@DaljitSingh-gh5lt
@DaljitSingh-gh5lt 11 күн бұрын
Beta mai v apde bche nu bola reha.teria sariaa glla sahi ne.eda hi ho reha.
@PrathamRajput635
@PrathamRajput635 10 күн бұрын
Tu c apne bacheya nu vapis bulan lge o?
@DaljitSingh-gh5lt
@DaljitSingh-gh5lt 10 күн бұрын
@@PrathamRajput635 ha ji
@PrathamRajput635
@PrathamRajput635 10 күн бұрын
@@DaljitSingh-gh5lt reason paji ta Jo asi v aware hoyiye..
@DaljitSingh-gh5lt
@DaljitSingh-gh5lt 10 күн бұрын
@@PrathamRajput635 ha ji km nahi mil reha.pehla saal laea company band ho gai .os to baad koi km kde mil janda thode time baad jvab de dinde.ese trah char saal ho ge panjva lgea ji.bacha tension lai ja reha .vese v bcheaa di apdi apdi compsti hundi aa km krn di oh double shift nahi la sakda.ek km nall bchda kuj nahi.hun teen mhine to Vela ji do vaar pesse pej chuke aa.work parmint v khatm ho reha .lmli v Leni mushkil ho rahi hai .
@PrathamRajput635
@PrathamRajput635 10 күн бұрын
@@DaljitSingh-gh5lt hanji hanji LMIA ta 40,000$ dollar di aa... 4 saala ch koyi tuhanu paise peje ya pure kr le aj kal kehnde Canada ch mehgayi bhut Jada va.. affordable nhi reha Canada..?
@NarinderSingh-ul5oq
@NarinderSingh-ul5oq 11 күн бұрын
Everyone have different situations here in india as well as in canada.why everyone is going out of punjab is due to lack of employment for educated youth . Canada may have problem but there are still opportunities one has to be strong to face challenges because back home it is also not a smooth sailing untill you have a family business or good land property.Good Luck to the boy who has taken the bold decision.
@user-sg6wv3gb9w
@user-sg6wv3gb9w 11 күн бұрын
apna fon no dsso beta asi móge tu bolde a
@Sammievlogs_
@Sammievlogs_ 8 күн бұрын
Mera insta te contact krlo g: Sammie Vlogs
@jaspalsarao4352
@jaspalsarao4352 7 күн бұрын
Canada is more unemployed
@harpalsingh8961
@harpalsingh8961 5 күн бұрын
Bahut vadia kitta manjot hun gavy di bhen teri seva kru gavy di bharat maa ch ta pehla hi 90 kror bhukha sonda par gavy pta ni ki kudi chadaounda ethay
@surjitgill6411
@surjitgill6411 9 күн бұрын
ਕੀ ਤੇਰੇ ਜਾਣ ਪਹਿਲਾਂ ਤੇਰੇ ਵੱਡੇ ਭਰਾ ਨੇ ਇਸ ਬਾਰੇ ਨਹੀਂ ਦੱਸਿਆ ਸੀ। ਉਸ ਨੇ ਇਹ ਨਹੀਂ ਕਿਹਾ ਕਿ ਤੂੰ ਨਾ ਆ ।
@sakinderboparai3046
@sakinderboparai3046 9 күн бұрын
ਪਹਿਲਾਂ ਕਹੇ। ਤੇ ਕੋਈ ਨੀ। ਮੰਨਦਾ । ਅਗਲਾ ਬੋਲਦੈ। ਤੂੰ ਕਿਉ ਨਹੀ ਮੁੜਦਾ। ਮੱਛੀ ਪੱਥਰ ਚੱਟ। ਕੇ ਮੁੜਦੀ ਹੈ।
@gurnamtechnicalhomegarding1325
@gurnamtechnicalhomegarding1325 7 күн бұрын
Kum karn nu mot pendi c hor kuj nhi ethey peo dadey de bech bat k ash kari jao kum up viharia toh
@KulwinderSingh-ts1hg
@KulwinderSingh-ts1hg 11 күн бұрын
ਵਾਪਿਸ ਉਹ ਹੀ ਬੰਦਾ ਆਉਂਦਾ ਜਿਸ ਕੋਲੋਂ ਕੰਮ ਨਹੀਂ ਹੁੰਦਾ ਇੰਡੀਆ ਤੋਂ ਬਹੁਤ ਸਸਤਾ ਕੈਨੇਡਾ ਵਿੱਚ
@Jatt.91
@Jatt.91 10 күн бұрын
ਕੈਨੇਡਾ ਵਿੱਚ ਕਿਹੜੀ ਚੀਜ਼ ਸਸਤੀ ਹੈ ਪੰਜਾਬ ਨਾਲੋਂ ?
@PreetSingh-mj6vw
@PreetSingh-mj6vw 10 күн бұрын
Gobhi da full 5 dollar da hai lokan kolo khadi nahi jandi .punjab 10 rs klio vik gayi raj ki khadi 😅😅
@harshdeepsingh4163
@harshdeepsingh4163 10 күн бұрын
​@@Jatt.91Fr dekh v doller ch leni ohne ruppe ch ni
@harshdeepsingh4163
@harshdeepsingh4163 10 күн бұрын
​@@Jatt.91Canada ch 2 shift lai k mahine di grocery ah jndi tu Punjab ch 2 din km kr fr dekhi kinni k andi
@Jatt.91
@Jatt.91 10 күн бұрын
@@harshdeepsingh4163 ਅਸ਼ਤਾਦ, 1000-1200 rupees ਦਿਹਾੜੀ ਹੋ ਗਈ ਪੰਜਾਬ ਹੁਣ , ਕੈਨੇਡਾ ਕਿੰਨੀ ਆ 120 ਡਾਲੇ ਗੁਣਾ 19 (ppp) 2280 rupees , ਬੱਸ ਏਨਾ ਕ ਫ਼ਰਕ ਰਹਿ ਗਿਆ । ਪੰਜਾਬ ਦਾ ਮਜ਼ਦੂਰ ਦਿਹਾੜੀ ₹1000 ਕੈਨੇਡਾ ਦਾ ਮਜ਼ਦੂਰ ਦਿਹਾੜੀ 2280 ।ਇਹ ਫਰਕ ਵੀ 5-7 ਸਾਲਾਂ ਤੱਕ ਖਤਮ ਹੋ ਜਾਣਾ ।ਕੈਨੇਡਾ ਵਿੱਚ ਕੰਮ ਮਿਲਦਾ ਨਹੀਂ ਪੰਜਾਬ ਵਿੱਚ ਮਜ਼ਦੂਰ ਮਿਲਦਾ ਨਹੀਂ । ਕੋਈ doubt ਹੋਈਆ ਤਾਂ ਦੱਸੀ ? ਅਗਲੀ ਟਿੱਪਣੀ ਚ ਕਲੀਅਰ ਕਰ ਦਿਆਂਗੇ । ਧੰਨਵਾਦ ।
@jass2748
@jass2748 11 күн бұрын
Jdo saal ku canada de halaat shi hone te india de hor marhe ta ehna ne mooh chuk ke vapis canada bhaj lena boria bistra chuk ke😂😂😂
@Jatt.91
@Jatt.91 11 күн бұрын
ਆਹੋ ਹੁਣ ਤਾਂ ਬਿਹਾਰੀ ਵੀ ਆਈਲੈਟਸ ਕਰਨ ਲੱਗ ਪਏ 😂, ਪੰਜਾਬੀ ਤਾਂ ਨੀ ਆਉਂਦੇ । ਸਰਦਿਆਰ ਜੀ😂
@jass2748
@jass2748 11 күн бұрын
@@Jatt.91 chlo vadiya..othe ramu kaka di bohat jarurat aa sardiar ji nu..🤣😂😂
@Jatt.91
@Jatt.91 11 күн бұрын
@@jass2748 ਆਹੋ ਆਹੋ, ਅੱਪਾਂ ਹੌਲੀ ਹੌਲੀ ਸਾਰੇ ਭਈਏ ਕੈਨੇਡਾ ਭੇਜ ਦੇਣੇ ਆ ਤੇ ਪੰਜਾਬੀ ਤਾਂ ਪਹਿਲਾਂ ਈ ਵਾਪਸ ਆਉਣ ਨੂੰ ਤਿਆਰ ਬੈਠੇ ਆ 😂 , ਨਾਲੇ ਕੈਨੇਡਾ ਨੂੰ ਸਸਤੀ ਲੇਬਰ ਮਿਲਜੂ ਨਾਲੇ ਅਪਣਾ ਪੰਜਾਬ ਵਸਦਾ ਰਹੂ 😂😂। ਹਨਾ 😂
@harpalsingh8961
@harpalsingh8961 5 күн бұрын
Eh v sahi gul hai kiukay Canada di economy ta eho gihay students nall hi chaldi hai ja fir chohan chabal karkay chaldi hai
@pswalia8005
@pswalia8005 9 күн бұрын
Why are you living in Canada. Earning money from u tube
@PargatMaan-ij2lf
@PargatMaan-ij2lf 9 күн бұрын
ਦੱਸ ਕੀ ਜੰਗ ਜਿੱਤ ਕੇ ਆਇਆ ਮੂਰਖ ਪੈਸੇ ਖਰਾਬ ਕਰਕੇ ਆ ਗਏ
@BaljinderKaur-qv3qg
@BaljinderKaur-qv3qg 11 күн бұрын
Punjab siha lagda hun hasya kru tu
@Kiranpal-Singh
@Kiranpal-Singh 10 күн бұрын
ਕਿਉਂ ਹੁਣ ਸਾਰੇ ਰੋ ਰਹੇ ਨੇ ?
@Rupinder4154
@Rupinder4154 11 күн бұрын
india vadiya lagna he sara kuch te banya hoya milda parents valo. Ohna ne kaam kita tahe gahar hega. Zero yos start karna same gal country matter nai kardi
@gurmaizkaur-co6zo
@gurmaizkaur-co6zo 8 күн бұрын
Farouk. Banda. H
@Smart-One
@Smart-One 8 күн бұрын
ਬਿਲਕੁਲ ਝੂਠ ਹੈ। ਬੈਂਕ ਕਰਜ਼ਾ ਦਿੰਦੇ ਹਨ। ਪੰਜਾਬ ਵਿੱਚ, ਕਨੇਡੇ ਵਿੱਚ, ਬੈਂਕ ਕਰਜ਼ਾ ਦੇਣ ਲਈ ਹੀ ਖੋਲੇ ਗਏ ਹਨ। ਜਦੋਂ ਮੰਗੋਂਗੇ ਤਾਂ ਹੀ ਮਿਲਦਾ ਹੈ। 💰🤣❤🍁
@Jatt.91
@Jatt.91 8 күн бұрын
ਪੰਜਾਬ ਵਿੱਚ ਨਿੱਜੀ ਕਰਜ਼ਾ ਆਮਦਨ ਦਾ 38 % , ਕੈਨੇਡਾ ਵਿੱਚ ਨਿੱਜੀ ਕਰਜ਼ਾ ਆਮਦਨ ਦਾ 180 % ਸਰਕਾਰੀ ਕਰਜ਼ਾ ਭਾਰਤ ਵਿਚ ਵਿੱਚ $2000 ਪ੍ਰਤੀ ਵਿਅਕਤੀ ਸਰਕਾਰੀ ਕਰਜ਼ਾ ਕੈਨੇਡਾ ਵਿੱਚ $76000 ਪ੍ਰਤੀ ਵਿਅਕਤੀ ਧੰਨਵਾਦ।
@sidhusidhu2979
@sidhusidhu2979 11 күн бұрын
Canada wrong v sahi ho jao but India sahi v allways wrong rahoon think about wisely Think it why people trust Canada
@Bobby_rajpal
@Bobby_rajpal 11 күн бұрын
Punjab best
@user-jp9jb3gw5h
@user-jp9jb3gw5h 11 күн бұрын
Le ja sara tabar bahar fir eh videos na dekhya kr
@user-ke7ik2bo4r
@user-ke7ik2bo4r 10 күн бұрын
Bai hor gallan chad tu tan comment vi english ch krr reha te ahi gll chngi ni lagdi vi othe jake bnda hauli hauli gora bnn jnda
@shivdevsingh3626
@shivdevsingh3626 9 күн бұрын
​@@user-ke7ik2bo4rਤੁਸੀਂ ਵੀ ਤਾਂ ਅੰਗਰੇਜ਼ੀ ਵਿੱਚ ਹੀ ਲਿਖਿਆ ਹੈ |
@user-tv2hx2sb5d
@user-tv2hx2sb5d 10 күн бұрын
J ehna ne kde apni kmai kiti hundi ta ek rupee kite v karch krn to pehla sochde Nalle vaise hi tenu kitho pta chl janda v aaah bujad lokk baps mudd rhe ne Eh gall sari fame di aa hor kujj nhi Agle kujj ku din ghr aounde ne tere warge dujea nu demotivate krde aa v aaa dekho aa v bapis aa gia Sharm kro greeb loka nu ta at least bahr ja k kmai kr len do rich ta ethe b gujara kr lende ne othe v
@Jatt.91
@Jatt.91 9 күн бұрын
ਭਾਈ ਓਹ ਅਪਣਾ ਦੁੱਖ ਬਿਆਨ ਕਰ ਰਿਹਾ , ਕਰਨ ਦੇਓ । ਇਹਦੇ ਵਿਚ fame ਵਾਲੀ ਕਿਹੜੀ ਗੱਲ ਹੈ । ਜਿਹੜੇ ਅਖੌਤੀ ਗਰੀਬ ਕੋਲ 35 ਲੱਖ ਹੈਗਾ ਉਹ ਜਾਵੇ ਕੈਨੇਡਾ , ਕੌਣ ਰੋਕ ਸਕਦਾ ?
@JaswantSingh-hs1hd
@JaswantSingh-hs1hd 6 күн бұрын
Pehla be ik kudi di interview dekhi si bohat Galt bol Rahi c canada bare 3 Months baad bapis canada chali gai kuj PTA ni lagda ehna da
FOUND MONEY 😱 #shorts
00:31
dednahype
Рет қаралды 8 МЛН
У мамы в машине все найдется
00:38
Даша Боровик
Рет қаралды 3,3 МЛН