ਪੰਜਾਬੀਆਂ ਨੂੰ ਬਹੁਤ ਪਿਆਰ ਕਰਦੇ ਅਫ਼ਰੀਕਨ ਲੋਕ Africa Addis Ababa | Punjabi Travel Couple | Ripan Khushi

  Рет қаралды 240,486

Punjabi Travel Couple

Punjabi Travel Couple

5 ай бұрын

Пікірлер: 433
@JagmeetSingh-sk9kl
@JagmeetSingh-sk9kl 5 ай бұрын
ਸਿਆਣੇ ਕਹਿੰਦੇ ਨੇ ਜਿਹਨੇਂ ਲਹੋਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਤੁਸੀਂ ਸਾਨੂੰ ਬਹੁਤ ਵਧੀਆ ਸੈਰ ਕਰਾਈ ਸੀ ਅਤੇ ਅੰਜੁਮ ਸਰੋਇਆ, ਨਾਸਿਰ ਢਿੱਲੋਂ,ਸੈਮੀ ਜੱਟ,ਵਕਾਸ ਹੈਦਰ ਅਤੇ ਵਕਾਰ ਭਿੰਡਰ ਵਰਗੇ ਦਿਲਦਾਰ ਦਿਖਾਏ ਦਿਲੋਂ ਧੰਨਵਾਦ।।
@ABIkumar-iz4sy
@ABIkumar-iz4sy 5 ай бұрын
ਹਰੇਕ ਥਾਂ ਚਵਲ ਨਹੀਂ ਮਾਰਦੇ ਹੁੰਦੇ ਜਦੋਂ ਕੋਈ ਗੱਲ ਪੁੱਛੇ ਫੇਰ ਗੱਲ ਕੀਤੀ ਜਾਂਦੀ ਹੈ
@DavinderSingh-lm3jv
@DavinderSingh-lm3jv 5 ай бұрын
Sahi keha 👍👍
@indiantruckdriver567
@indiantruckdriver567 5 ай бұрын
ਵੀਰ ਜੀ ਮੈ ਏਥੇ ਆਕੇ ਡੇਅਰੀ ਫਾਰਮ ਖੋਲ ਲੈਣਾ ❤❤❤❤❤❤❤❤ਲਵ ਯੂ ਰਿਪਨ ਬਾਈ ਤੇ ਖੁਸ਼ੀ ਭੈਣ
@tarjitsingh3667
@tarjitsingh3667 5 ай бұрын
ਕੀਨੀਆ ਵਿੱਚ ਵੈਨ ਨੂੰ ਮਟਾਟੂ ਬੋਲਦੇ ਸੀ 😊
@harjeetsingh7829
@harjeetsingh7829 5 ай бұрын
Veere tucci bahut vadiya kmm krrhr oo apni sikhi nilu duniya bhar vich prachar kar rhe oo👍👏👏
@HarpreetSingh-ux1ex
@HarpreetSingh-ux1ex 5 ай бұрын
😮 750 ਕਿਲੋ ਦੁੱਧ 🤔😇🤫 ਏਨਾ ਮਹਿੰਗਾ ਦੁੱਧ ਸਤਿ ਸ੍ਰੀ ਆਕਾਲ ਜੀ ਖੁਸ਼ੀ ਭੈਣ ਰਿਪਨ ਵੀਰ ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏
@Amandeep19943
@Amandeep19943 5 ай бұрын
Eh sada kissan aa jis Diya chiza mitti BHA ne 🙏
@SukhwinderSingh-wq5ip
@SukhwinderSingh-wq5ip 5 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@MajorSingh-po6xd
@MajorSingh-po6xd 5 ай бұрын
ਨਵੀਆਂ ਨਵੀਆਂ ਥਾਵਾਂ ਦਿਖਾਣ ਲਈ ਧੰਨਵਾਦ ਜੀ ਮੇਜਰ ਸਿੰਘ ਜੈਤੋ
@wandiyapunjab8297
@wandiyapunjab8297 5 ай бұрын
Ripan te khushi bahut wadhya 💕 u Allah waheguru tehanu dohan nu lami umar te khushiyan buxy.. yousaf dhillon panjwarriya from Bahawalpur punjab Pakistan
@darasran556
@darasran556 5 ай бұрын
ਬਹੁਤ। ਵਧੀਆ। ਰਿਪਨ। ਖੁਸੀ।ਰਬ।ਲੰਮੀ।ਉਮਰ।ਕਰੇ।
@jaswindersingh3335
@jaswindersingh3335 5 ай бұрын
ਵਾਈ ਜੀ ਬਹੁਤ ਵਧੀਆ ਯਾਦਗਾਰੀ ਦੇ ਰਿਹੇ ਹੇ। ਧੰਨਵਾਦ। ਜਸਵਿੰਦਰ ਸਿੰਘ। ਜੰਡਿਆਲਾ ਮੰਜਕੀ।
@DilbagSingh-xh8sd
@DilbagSingh-xh8sd 5 ай бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੋ ਸਾਨੂੰ ਘਰੇ ਬੈਠਿਆਂ ਨੂੰ ਅਫਰੀਕਾ ਦੀ ਸ਼ਹਿਰ ਕਰਾ ਤੀ❤❤❤❤❤
@harbhajansingh8872
@harbhajansingh8872 5 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@ibharat6000
@ibharat6000 5 ай бұрын
ਰਿਪਨ ਅਤੇ ਖੁੱਸ਼ੀ ਤੁਸੀਂ ਬਹੁਤ ਵਧੀਆ ਬਲੌਗ ਦਿਖਾਇਆ ਇਥੋਪੀਆ ਦਾ 💕🙏🏻
@tej_react
@tej_react 5 ай бұрын
ਰਿਪਨ ਤੁਸੀਂ ਸਾਨੂੰ ਘਰ ਬੈਠਿਆ ਨੂੰ ਪੂਰੀ ਦੁਨੀਆ ਘੁਮਾ ਰਹੇ ਹੋ ਧੰਨਵਾਦ ਜੀ।
@hakamsingh6861
@hakamsingh6861 5 ай бұрын
ਰਿਪਨ ਬਾਈ ਬਹੁਤ ਵਧੀਆ ਪੰਜਾਬੀ ਚ ਸੈਰ ਕਰਾ ਰਹੇ ਹੋ
@gorabhamma1250
@gorabhamma1250 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@user-uo6rl5rh7g
@user-uo6rl5rh7g 5 ай бұрын
ਬਾਬਾ ਜੀ ਹਮੇਸਾ ਚੜਦੀਕਲਾ ਵਿਚ ਰੱਖੇ ਬਾਈ ਜੀ 🙏🙏🌹🌹🌹 🌹🌹🌹
@PunjabiNomadic1
@PunjabiNomadic1 5 ай бұрын
Bhttt Vdiaa vr g ❤ ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊😊❤😊
@user-bu8qq6se2v
@user-bu8qq6se2v 5 ай бұрын
Sat shri Akal Ripan and Khushi ji Gurdaspur Kalanaur
@jagsirsingh3898
@jagsirsingh3898 5 ай бұрын
Wahiguru di tuhade te kirpa rahe g 🙏🙏🙏
@hardishdhillon98
@hardishdhillon98 5 ай бұрын
Ripan khushi thanks for showing 🙏 us Addisba capital of Ethiopia 🇪🇹 very clean nice place good people fruits vegetables look really fresh 🎉in my mind I have totally different pic thanks ag❤
@KuldeepSingh-pc2zq
@KuldeepSingh-pc2zq 5 ай бұрын
ਮੈਂ ਤਾਂ ਤੁਹਾਡੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਵੀਡੀਓ ਦਾ ਨਜ਼ਾਰਾ ਲਈ ਦਾ ਹੈਂ ❤❤❤
@Searchboy77
@Searchboy77 5 ай бұрын
Waheguru ji 🙏 tuhanu hamesha khush rakhe ❤😊🥰👩‍❤️‍👨
@mohitsharma9896
@mohitsharma9896 5 ай бұрын
Mai tuhadi har vdo dekhda ji..bot achii vdo bnadey tusi..god bless u 😊😊
@KuldeepSingh-ug2di
@KuldeepSingh-ug2di 5 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@darshanakaur523
@darshanakaur523 5 ай бұрын
Ripan khushi beta nice ..gbu🙏🙏
@sushilgarggarg1478
@sushilgarggarg1478 5 ай бұрын
Best wishes for New country Ethiopia 🇪🇹 ❤❤❤❤
@manjitkandola8514
@manjitkandola8514 5 ай бұрын
God bless u Ripon kushi rabb chardi kalan rakhe
@manjitsinghkandholavpobadh3753
@manjitsinghkandholavpobadh3753 5 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@muhammadashrafkhan5533
@muhammadashrafkhan5533 5 ай бұрын
SsA ji very sweet couple ji Rab mahr kara
@himmatgill2090
@himmatgill2090 5 ай бұрын
bhut vadia lgda bai ripan khusi Volg deke
@kahlsa4309
@kahlsa4309 5 ай бұрын
Both of you very lucky keep exploring world & Stay blessed
@sandeepbatth5938
@sandeepbatth5938 5 ай бұрын
Best wishes for new country
@JasvirSingh-gf7im
@JasvirSingh-gf7im 5 ай бұрын
ਇਸਟ ਅਫਰੀਕਾ ਵਿਚ ਤੁਸੀ ਯੁਗਾਡੇ ਤੋ ਵਧੀਆ ਮੋਸਮ ਕਿਤੇ ਨਹੀ ਮਾਣ ਸਕਦੇ ਏ ਅਸੀ ਮਹਿਸੂਸ ਕੀਤਾ ਏ ਵੀਰ।
@arwindersingh2549
@arwindersingh2549 5 ай бұрын
Ripan bai and khushi bhen Sat Sri akal ji
@indiantruckdriver567
@indiantruckdriver567 5 ай бұрын
❤❤❤❤❤❤❤❤❤❤❤ love you bro and sis 💕 parmatma tuhadi lami Umar bhakshan
@samrathbirsingh3130
@samrathbirsingh3130 5 ай бұрын
ਰਿਪਨ ਬਾਈ ਅਤੇ ਖੁਸ਼ੀ ਭੈਣ ਨੂੰ ਸਤਿ ਸ੍ਰੀ ਅਕਾਲ
@billosingh1985
@billosingh1985 5 ай бұрын
ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ
@user-th4tb7ch9l
@user-th4tb7ch9l 5 ай бұрын
Sat sri akaal bai Ripan and Khushi very nice tour god bless you you always very happy🎉🎉🎉
@BalbirSingh-xx3bj
@BalbirSingh-xx3bj 5 ай бұрын
Very nice, Unna dee basha vich milk nu shayad halbab bolde han Urdu vich milk dee duji side ( Halbab) likhia aa jo k saaf padia jaanda aa
@AnjuSharma-it1nu
@AnjuSharma-it1nu 5 ай бұрын
God bless both of you and your channel 💝😍😘😍🙏🙏
@DaljeetSingh-jx3hc
@DaljeetSingh-jx3hc 5 ай бұрын
ਸਤਿ ਸ੍ਰੀ ਅਕਾਲ bahut vadia ji
@kanwalkaur9045
@kanwalkaur9045 5 ай бұрын
ਰਿਪਨ ਤੇ ਖ਼ੂਸੀ ਚੜਦੀ ਕਲਾ ਵਿਚ ਰਹੌ
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ParwinderSingh-ru6mc
@ParwinderSingh-ru6mc 5 ай бұрын
Sat Sri akal ripan and Khushi from shakot ❤😊
@user-dz1tj6ke4s
@user-dz1tj6ke4s 5 ай бұрын
ਬਹੁਤ ਵਧੀਆਂ ਜੀ👍👍
@SatnamSingh-fe3tg
@SatnamSingh-fe3tg 5 ай бұрын
Very good Jatta 👍👍
@amardeepsinghbhattikala189
@amardeepsinghbhattikala189 5 ай бұрын
Sat shri akal ji bohat dhanwad sukhria maherbani ghar bathia nu dunia dekha rhe ho
@avtarcheema3253
@avtarcheema3253 5 ай бұрын
ਬਹੁਤ ਖੂਬਸੂਰਤ 👍
@physioprabh
@physioprabh 5 ай бұрын
God bless u both 🎉
@Panjolapb12
@Panjolapb12 5 ай бұрын
ਵਧੀਆ ਲੋਕ ਸੋਹਣੇ ਝਾਕੇ
@Ravneetkaurvlog
@Ravneetkaurvlog 5 ай бұрын
Best wishes you new country
@Searchboy77
@Searchboy77 5 ай бұрын
Waheguru ji 🙏 mehar kare ❤😊👩‍❤️‍👨🥰
@sukhpalhathur6346
@sukhpalhathur6346 5 ай бұрын
ਬਹੁਤ ਵਧੀਆ ਜੀ
@user-ui2hs9fn3e
@user-ui2hs9fn3e 5 ай бұрын
ਸਤਿ ਸ੍ਰੀ ਅਕਾਲ🙏 ਰਿਪਨ ਖੁਸ਼ੀ😂❤
@ParminderBaloursingh-wm2le
@ParminderBaloursingh-wm2le 5 ай бұрын
Bha g hamesa chardikala ch rhao
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਰਹਿੰਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@BalwantSingh-wm6zy
@BalwantSingh-wm6zy 5 ай бұрын
ਬਹੁਤ ਵਧੀਆ ਜੀ 5:28
@drramlal
@drramlal 5 ай бұрын
Good exposure to this community.
@JasbirSingh-ek2br
@JasbirSingh-ek2br 5 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਨੂੰ ❤
@jagsirsingh3898
@jagsirsingh3898 5 ай бұрын
Wahiguru g chadikala vich raho g 🙏🙏🙏
@kuldipkumar5322
@kuldipkumar5322 5 ай бұрын
Thank you so much for showing us new country
@gurpreetkaler536
@gurpreetkaler536 5 ай бұрын
Love from bhadaur...❤❤❤
@simrangill6936
@simrangill6936 5 ай бұрын
God bless you guys 😊
@jagtarshergill9904
@jagtarshergill9904 5 ай бұрын
Very good work done by you very happy 😊
@kaurjasbir2758
@kaurjasbir2758 5 ай бұрын
Very nice vlog Keep it up the good work guys 👍 take care both… Rab rakha 👏
@GurmailSingh-vh7by
@GurmailSingh-vh7by 5 ай бұрын
ਬਹੁਤ ਵਧੀਆ ਬਲੇਗ ਆ ਜੀ
@diljeetsinghsaini4420
@diljeetsinghsaini4420 5 ай бұрын
Very nice Toor,,, God bless you,,
@satnamsinghpurba9584
@satnamsinghpurba9584 5 ай бұрын
Very nice video god bless both of you take care 🌺
@canadaexplorer786
@canadaexplorer786 5 ай бұрын
Keep Exploring 👍
@saman2156
@saman2156 5 ай бұрын
Very nice god bless you ❤️❤️🙏
@amandeepkaurdearth3777
@amandeepkaurdearth3777 5 ай бұрын
ਸਤਿ ਸ੍ਰੀ ਆਕਾਲ ਜੀ ❤
@user-ky5cy4ln9m
@user-ky5cy4ln9m 5 ай бұрын
Bahut wadhia (mardaneke,,)❤❤❤❤
@sushilgarggarg1478
@sushilgarggarg1478 5 ай бұрын
Welcome 🙏 to New country Ethiopia 🇪🇹 African country ❤❤❤❤
@shaktisingh5688
@shaktisingh5688 5 ай бұрын
Aap ke video bahut achhe hote hain
@PardeepKumar-fk5xp
@PardeepKumar-fk5xp 5 ай бұрын
thank you ji open our eyes about ethiopia very well presented.
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@afrohim2
@afrohim2 5 ай бұрын
Awesome brother from India ❤❤❤❤❤❤🎉🎉🎉😂😂😂
@rajindersingh-so4hw
@rajindersingh-so4hw 5 ай бұрын
ਬਹੁਤ ਵਧੀਆ gbu
@dollarbawa5957
@dollarbawa5957 5 ай бұрын
Kamaal ho gya Ethiopia 🇪🇹 da rs India naalo mehenga hai wah wah
@HarjinderSingh-ku9bh
@HarjinderSingh-ku9bh 5 ай бұрын
Costly thing mean milk delicious jarur lagda honna
@lovepreetgill8403
@lovepreetgill8403 5 ай бұрын
Nice 👍❤❤ both of you ❤❤
@mangakakru1861
@mangakakru1861 5 ай бұрын
Sat shiri Akal g Bai g khusi penn g
@ahsanraza5105
@ahsanraza5105 5 ай бұрын
Bhtt enjoy karta hon apki video dekh kar ❤
@GurjantSingh-ug2vf
@GurjantSingh-ug2vf 5 ай бұрын
ਵਾਹਿਗੁਰੂ ਜੀ ਕੀ ਫਤਿਹ
@gurdipsahni7982
@gurdipsahni7982 5 ай бұрын
Very nice explore of place.. good job ji
@ManjitKaur-cl7su
@ManjitKaur-cl7su 5 ай бұрын
Bhout vaida vlog a 😊😊
@gurbachansingh4729
@gurbachansingh4729 5 ай бұрын
ਇਹ ਦੇਸ਼ ਦਾ ਖਾਣਾ ਵੇਖ ਕੇ ਹੀ ਮੈਨੂੰ ਉਲਟੀਆਂ ਲੱਗ ਗਈਆਂ ਹਨ
@user-fw4lf5qm8c
@user-fw4lf5qm8c 5 ай бұрын
Good bai ji from moga punjab Ajit pal singh thanks very much
@user-rm4vb4wb9x
@user-rm4vb4wb9x 5 ай бұрын
ਇਸ ਵਾਰੀ ਆਪਣੀ ਸਿਹਤ ਦਾ ਧਿਆਨ ਰੱਖਣਾ, ਭਾਰ ਨਹੀਂ ਵਧ੍ਹਣ ਦੇਣਾ, ਜ਼ਿਆਦਾ ਥਿੰਦਾ ਖਾਣ ਤੋਂ ਪਰਹੇਜ਼ ਕਰੋ। ਤੁਹਾਡੇ ਵਲੌਗ ਬਹੁਤ ਜਾਣਕਾਰੀ ਭਰਪੂਰ ਹੁੰਦੇ ਹਨ। ਫਿਰ ਵੀ ਇਲਾਕੇ ਦੇ ਭੂਗੋਲ, ਦਿਨ ਰਾਤ ਦੇ ਚਲੰਤ ਮੌਸਮ, ਪੰਜਾਬੀਆਂ ਦੀ ਆਬਾਦੀ ਅਤੇ ਕਾਰੋਬਾਰ ਬਾਰੇ ਜਾਣਕਾਰੀ ਵੀ ਸ਼ਾਮਲ ਕੀਤੀ ਜਾਵੇ ਤਾਂ ਜਿਹੜੇ ਦਰਸ਼ਕ ਨੈੱਟ ਤੋਂ ਆਪ ਜਾਣਕਾਰੀ ਨਹੀਂ ਕੱਢ ਸਕਦੇ ਉਹਨਾਂ ਦੀ ਜਾਣਕਾਰੀ ਵਿਚ ਵਾਧਾ ਹੋਵੇਗਾ।
@lakhbirsidhu5271
@lakhbirsidhu5271 5 ай бұрын
Kishan khati vara jan kar dao Punjab n.
@satwindersinghchattha7507
@satwindersinghchattha7507 5 ай бұрын
ਸਤਿ ਸ੍ਰੀ ਆਕਾਲ ਜੀ ਰਿਪਨ ਵੀਰ ਤੇ ਖੁਸ਼ੀ ਭੈਣ ਤੁਹਾਡੇ ਲਈ ਵਾਹਿਗੁਰੂ ਜੀ 🌹🙏🏻🙏🏻🙏🙏 ਸਤਿਨਾਮੁ ਸ੍ਰੀ ਵਾਹਿਗੁਰੂ ਜੀ ਅੱਗੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏
@sushilgarggarg1478
@sushilgarggarg1478 5 ай бұрын
Iam always first looking daily vlog 8P.M.on you tube and 7A.M on face book daily ❤❤❤❤
@suchasing6624
@suchasing6624 5 ай бұрын
BOHOT wery. Neic. Ji
@KamalSingh-dl6yc
@KamalSingh-dl6yc 5 ай бұрын
ਸਤਿ ਸ੍ਰੀ ਅਕਾਲ ਜੀ ❤
@niranjansinghjhinjer1370
@niranjansinghjhinjer1370 5 ай бұрын
Jionde raho Putter 👏
@GurpreetsinghGurpreetsin-xh1yw
@GurpreetsinghGurpreetsin-xh1yw 5 ай бұрын
❤❤nice trip🎉🎉🎉brother❤❤
@sarabjitkaur5599
@sarabjitkaur5599 5 ай бұрын
ਤੁਸੀਂ ਦੋਵੇਂ ਜਣੇ ਸਾਡੇ ਪਰਿਵਾਰ ਦੇ ਜੀਅ ਬਣ ਗਏ ਹੋ। ਹਰ ਰੋਜ਼ ਦੇਖੇ ਸੁਣੇ ਬਿਨਾਂ ਚੈਨ ਹੀ ਨਹੀਂ ਆਉਂਦਾ। ਆਪਣਾ ਧਿਆਨ ਰੱਖਣਾ ਪਿਆਰੀਓ।
@JavedKhan-mx9nw
@JavedKhan-mx9nw 5 ай бұрын
Wow beautiful ❤️❤️❤️
@user-hb6cr1wn9g
@user-hb6cr1wn9g 5 ай бұрын
Waheguru ji
50 YouTubers Fight For $1,000,000
41:27
MrBeast
Рет қаралды 206 МЛН
Playing hide and seek with my dog 🐶
00:25
Zach King
Рет қаралды 34 МЛН
50 YouTubers Fight For $1,000,000
41:27
MrBeast
Рет қаралды 206 МЛН