ਪੰਜਾਬੀ ਸਟੂਡੈਂਟਸ ਹੁਣ ਨਹੀਂ ਜਾ ਰਹੇ ਕਨੇਡਾ, ਪੰਜਾਬ ਦੇ ਕਾਲਜਾਂ ਚ’ ਲੱਗੀਆਂ ਰੌਣਕਾਂ। Breaking News

  Рет қаралды 15,161

Gavy Chauhan Vlogs

Gavy Chauhan Vlogs

15 күн бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
News Link:👉 www.tribuneindia.com/news/pun...
ਪੰਜਾਬੀ ਸਟੂਡੈਂਟਸ ਹੁਣ ਨਹੀਂ ਜਾ ਰਹੇ ਕਨੇਡਾ
ਪੰਜਾਬ ਦੇ ਕਾਲਜਾਂ ਚ’ ਲੱਗੀਆਂ ਰੌਣਕਾਂ। Breaking News
ਬਾਹਰਲੇ ਮੁਲਕਾਂ ਤੋਂ ਵਤਨ ਵਾਪਿਸੀ ਦਾ ਰਝਾਨ ਵਧਿਆ, 2030 ਤੱਕ ਵੱਡੀ ਗਿਣਤੀ ਚ’ ਵਾਪਿਸ ਮੁੜਨਗੇ ਲੋਕ
ਕਨੇਡਾ ਵਾਗੂੰ ਹੁਣ UK ਵਿੱਚ ਵੀ ਦਾਰੂ ਲੁੱਟਣ ਲੱਗ ਪਏ ਪੰਜਾਬੀ, ਬੱਲੇ ਗੱਭਰੂਓ ਨਹੀਂ ਰੀਸਾਂ ਤੁਹਾਡੀਆਂ
ਪੰਜਾਬੀ ਮੁੰਡੇ ਰੋਂਦੇ ਹਨ, 25 ਲੱਖ ਲਾਕੇ ਦੁਬਾਰਾ 25 ਲੱਖ ਕਮਾਉਣਾ ਬਹੁਤ ਔਖਾ ਹੋਇਆ ਪਿਆ
ਕਨੇਡਾ ਦੇ PR ਕਾਰਡ ਨੂੰ ਠੋਕਰ ਮਾਰਕੇ ਸਾਢੇ ਪੰਜ ਸਾਲ ਬਾਅਦ ਪੰਜਾਬ ਵਾਪਿਸੀ। Love of Motherland ❤️
ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 189
@Revolutionary321
@Revolutionary321 13 күн бұрын
ਮੇਰੇ 3 ਬੱਚੇ ਆ ਨਾ ਮੈ ਆਪ ਕਦੀ ਬਾਹਰ ਜਾਣਾ ਨਾ ਕੋਈ ਨਿਆਣਾ ਭੇਜਣਾ, ਆਪ ਵੀ ਪੰਜਾਬ ਚ ਆਪਣੀ ਮਿਹਨਤ ਨਾਲ ਸੈੱਟ ਆ ਤੇ ਸਾਰੇ ਬੱਚੇ ਵੀ ਸੈੱਟ ਕਰਾਂਗੇ, ਬਾਕੀ ਸਬਦੇ ਟਾਈਮ ਨਾਲ ਵਿਆਹ ਕਰਾਂਗੇ, ਇਨਸਾਨ ਦੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਖਵਾਇਸ਼ਾਂ ਕਦੀ ਨੀ, ਖਵਾਇਸ਼ਾਂ ਤਾਂ ਵਡੇ ਵਡੇ ਰਾਜਿਆਂ ਮੁਗਲਾਂ ਦੀਆਂ ਨੀ ਪੂਰੀਆਂ ਹੋਈਆਂ ਸਾਰਿਆਂ ਨੇ ਉਮਰ ਤੇ ਟਾਇਮ ਖਰਾਬ ਕਰ ਕੇ ਦੇਖ ਲਿਆ
@jobangill7443
@jobangill7443 13 күн бұрын
ਅਸੀਂ ਵੀ ਆਪਣੇ ਬੱਚਿਆਂ ਨੂੰ ਨਹੀਂ ਭੇਜਿਆ
@Revolutionary321
@Revolutionary321 13 күн бұрын
@@jobangill7443 ਕੋਈ ਫਾਇਦਾ ਨੀ ਟੁੱਟ ਟੁੱਟ ਮਰਨ ਦਾ ਸਾਰਾ ਕੁਝ ਤਾਂ ਪਹਿਲਾ ਹੀ ਕੋਲ ਹੁੰਦਾ ਪੰਜਾਬੀਆਂ ਕੋਲ basic
@manjeetkaur-qh9on
@manjeetkaur-qh9on 13 күн бұрын
B a tu Jan da roll aa hun bhai ji +2 baad nahi ja sakde
@amansidhu333
@amansidhu333 13 күн бұрын
Main v nhi bhji apni beeti bhr ilets v krli si 70'000 rupy lag ge ilets te par asi faisla bdl ta hun ethe hi nursing krugi
@Revolutionary321
@Revolutionary321 13 күн бұрын
@@manjeetkaur-qh9on ਜੀ ਲੋੜ੍ਹ ਹੀ ਕੀ ਆ ਜਾਣ ਦੀ ਸਾਡੇ 90% ਪੰਜਾਬੀਆਂ ਕੋਲ ਸਾਰਾ ਕੁਝ ਪਹਿਲਾਂ ਹੀ ਕੋਲ ਹੁੰਦਾ ਜੋਂ ਜਾਂਦੇ ਨੇ, ਸਾਰਾ ਕੁਝ ਛਡ ਕੇ ਦਵਾਰਾ ਜ਼ੀਰੋ ਤੋਂ ਸ਼ੁਰੂ ਕਰਨਾ ਕਿੱਥੋਂ ਦੀ ਅਕਲਮੰਦੀ ਆ
@AJ-ro4qc
@AJ-ro4qc 13 күн бұрын
ਅਪਣੇ ਦੇਸ਼ ਵਿੱਚ ਰਹੋ ਤੇ ਏਥੇ ਹੀ ਤਰੱਕੀਆਂ ਕਰੋ.. ਬਾਹਰ ਦੇ ਚੱਕਰਾਂ ਵਿੱਚ ਪੰਜਾਬ ਬਰਬਾਦ ਕਰ ਦਿੱਤਾ ਲੋਕਾਂ ਨੇ
@hubbychauhan
@hubbychauhan 13 күн бұрын
bilkul sai gal aa
@sarbjeetkaur2816
@sarbjeetkaur2816 13 күн бұрын
ਬਹੁਤ ਵਧੀਆ.. ਪਰਮਾਤਮਾ ਪੰਜਾਬ ਨੂੰ ਚੜ੍ਹਦੀਕਲਾ ਵਿਚ ਰੱਖੇ..... ਪੱਤਰਕਾਰ ਨੂੰ God bless
@hubbychauhan
@hubbychauhan 13 күн бұрын
thank u tuhada bhut
@sarbjeetkaur2816
@sarbjeetkaur2816 13 күн бұрын
ਤੁਸੀ ਬਹੁਤ ਵੱਡਾ ਉਪਰਾਲਾ ਕੀਤਾ ਹੈ.. God bless
@hubbychauhan
@hubbychauhan 13 күн бұрын
ਬਹੁਤ ਧੰਨਵਾਦ ਜੀ ਇਹ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ
@devinderdhaliwal9435
@devinderdhaliwal9435 13 күн бұрын
ਇਹ ਤੁਸੀ ਬਿਲਕੁਲ ਸਹੀ ਕਿਹਾ ਕਿ ਪਿੰਡਾਂ ਵਿੱਚ ਮਾਪਿਆ ਨੂੰ ਤੇ ਬਜ਼ੁਰਗ ਦਾਦੇ-ਦਾਦੀਆਂ ,ਨਾਨੇ-ਨਾਨੀਆਂ ਨੂੰ ਕੋਈ ਡਾਕਟਰ ਦੇ ਲੈ ਕੇ ਜਾਣ ਲਈ ਤੇ ਛੋਟੇ ਤੋਂ ਵੱਡੇ ਕੰਮ ਲਈ ਲੋਕਾਂ ਤੋਂ ਮਦਦ ਮੰਗਣੀ ਪੈ ਰਹੀ ਹੈ। ਜਦੋ ਕਿ ਘਰਾਂ ਵਿਚ ਵੱਡੀਆਂ -ਵੱਡੀਆਂ ਕਾਰਾਂ ਤੇ ਵਧੀਆ ਮੋਟਰਸਾਈਕਲ ਖੜੇ ਹਨ। ਬਹੁਤ ਦੁੱਖ ਅਤੇ ਚਿੰਤਾ ਵਾਲੀ ਗੱਲ ਹੈ ਕਿ ਬੰਦਿਆਂ ਬਿਨਾਂ ਦੌਲਤ ਕਿਸੇ ਕੰਮ ਨਹੀਂ ☹️☹️
@SS-qz6zg
@SS-qz6zg 12 күн бұрын
ਹੁਣ ਨਹੀਂ ਜਾਣਗੇ ਤਾਂ ਗਰੇਜੂਏਸ਼ਨ ਕਰਕੇ ਜਾਣਗੇ ਜਾਣਗੇ ਜਰੂਰ
@ranapattu2707
@ranapattu2707 12 күн бұрын
Brother ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬੀਆਂ ਦੇ ਦਿਮਾਗ ਵਿੱਚੋ ਬਾਹਰ ਜਾਣ ਦਾ ਕੀੜਾ ਕੱਢਣ ਦਾ ਕੰਮ ਕਰ ਰਹੇ ਹਨ ਕੈਨੇਡਾ ਦਾ ਅਸਲੀ ਚਿਹਰਾ ਵਿਖਾ ਰਹੇ ਹੋ 🙏🙏🙏
@ParamjitKaur-bp4de
@ParamjitKaur-bp4de 13 күн бұрын
ਇੱਥੇ ਬੱਚਾ 2-3 ਸਾਲ ਮੇਹਨਤ ਕਰਕੇ ਸੈਟ ਹੋ ਜਾਂਦਾ । ਬਾਹਰ ਘੱਟੋ ਘੱਟ 10 ਸਾਲ ਚ ਵਧੀਆ ਦਾਲ ਫੂਲਕਾ ਹੀ ਚਲਦਾ ਤੇ ਫਿਰ ਆਪਣਿਆ ਤੋਂ ਦੂਰ ਤੇ ਨਾਲ ਪਰਦੇਸੀ । ਆਪਣਿਆਂ ਵਿੱਚ ਰਹਿ ਕੇ ਲੂਣ ਵਾਲੀ ਰੋਟੀ ਵੀ ਚੰਗੀ ।
@hubbychauhan
@hubbychauhan 13 күн бұрын
bhut patte di gal kiti tusi. Punjabian nu eh gal ajj samaj nai aa rahi but odo avegi jado bhut der ho javegi
@punjabidecenthulk784
@punjabidecenthulk784 13 күн бұрын
Shukar ਆ ਮਾਲਕਾ 😢😢❤❤ 😊😊
@hubbychauhan
@hubbychauhan 13 күн бұрын
ਧੰਨਵਾਦ ਜੀ
@pawandeepsingh9725
@pawandeepsingh9725 13 күн бұрын
ਪਹਿਲਾ ਵਿਊ ਪਹਿਲਾ ਕੰਮੈਂਟ ਬਹੁਤ ਵੱਡੀ ਖੁਸ਼ਖਬਰੀ 🎉🎉😊
@hubbychauhan
@hubbychauhan 13 күн бұрын
❤🎉
@devinderdhaliwal9435
@devinderdhaliwal9435 13 күн бұрын
Veer ji … thanks 🙏
@hubbychauhan
@hubbychauhan 13 күн бұрын
thank u bai ji
@GurpreetChhina-tx4lv
@GurpreetChhina-tx4lv 12 күн бұрын
ਇੰਹੇ ਚੰਗੀ ਗੱਲ ਹੈ ਕੇ ਪੰਜਾਬ ਦੇ ਸਟੂਡੈਂਟ ਪੰਜਾਬ ਦਿਆਂ ਜੁਨੀਵਰਸਟੀਆਂ ਕਾਲਜਾਂ ਵਿੱਚ ਦਾਖ਼ਲਾ।ਲੈਣ ਪਰ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਆਲ਼ੇ ਸਟੂਡੈਂਟਾਂ ਦਾ ਨਜ਼ੈਜ਼ ਫੈਦਾ ਉਠਾਕੇ ਫਿੰਸਾਂ ਵਿੱਚ ਵਾਧਾ ਨਾਂ ਕਰਨ 🙏
@hubbychauhan
@hubbychauhan 12 күн бұрын
hanji eh gal ta hai
@parampalkaur6052
@parampalkaur6052 13 күн бұрын
Good news 👏
@hubbychauhan
@hubbychauhan 13 күн бұрын
ਸ਼ੁਕਰੀਆ
@manjitpal4072
@manjitpal4072 13 күн бұрын
Good news 🎉
@hubbychauhan
@hubbychauhan 13 күн бұрын
ਹਾਂਜੀ ਧੰਨਵਾਦ
@JaspalSingh-yx8dg
@JaspalSingh-yx8dg 12 күн бұрын
ਨਾ ਆਇਓ ਭਰਾਵੋ ਇਥੇ ਬਹੁਤ ਬੁਰਾ ਹਾਲ ਏ ਬੱਚੇ ਕਮ ਲਈ ਹਰ ਰੋਜ਼ ਠੋਕਰਾਂ ਖਾਂਦੇ ਨੇ ਪਰ ਕਮ ਨਹੀਂ ਮਿਲਦਾ
@harbanssidhu8925
@harbanssidhu8925 12 күн бұрын
ਬਹੁਤ ਹੀ ਚੰਗਾ ਹੋਇਆ... ਜੇਕਰ ਪੰਜਾਬੀਆਂ ਨੂੰ ਸੋਝੀ ਆਉਣ ਲੱਗੀ... ਵਾਹਿਗੁਰੂ ਪੰਜਾਬੀਆਂ ਨੂੰ ਕਰੋੜ ਕਰੋੜ ਟਨ ਸੁਮੱਤ ਬਖਸੇ
@hubbychauhan
@hubbychauhan 12 күн бұрын
hanji
@Worldwidevirk
@Worldwidevirk 13 күн бұрын
Bohot vadiya ji! 🎉🎉🎉🎉
@hubbychauhan
@hubbychauhan 13 күн бұрын
thanks bai ji
@PreetSingh-mj6vw
@PreetSingh-mj6vw 13 күн бұрын
Gavy bai eh thodi mehnat da result hai well done🎉🎉🎉
@hubbychauhan
@hubbychauhan 13 күн бұрын
ਸ਼ੁਕਰੀਆ ਬਈ ਜੀ ਬਹੁਤ ਬਹੁਤ
@manjitkaur1316
@manjitkaur1316 13 күн бұрын
Very nice
@hubbychauhan
@hubbychauhan 13 күн бұрын
thanks g
@user-is3ir9ij6q
@user-is3ir9ij6q 13 күн бұрын
Veer ji bhut Khushi Vali gl a .shukar loka da dimag theek hon lgga a . Shukar a Punjab Bach jau ga. Mera vasda rahe Punjab.
@hubbychauhan
@hubbychauhan 13 күн бұрын
ਹਾਂਜੀ ਬਹੁਤ ਸ਼ੁਕਰੀਆ ਤੁਹਾਡਾ
@BaljinderKaur-tk5um
@BaljinderKaur-tk5um 13 күн бұрын
Very good ji 🙏
@hubbychauhan
@hubbychauhan 13 күн бұрын
bhut shukriya g
@JaswinderSingh-js7ri
@JaswinderSingh-js7ri 12 күн бұрын
ਬਹੁਤ ਸਾਲਾ ਬਾਅਦ ਪੋਸਿਟਿਵ ਨਿਊਜ਼ ਸੁਣਨ ਨੂੰ ਮਿਲੀ ਆਂ ਜੀ. ਵਾਹਿਗੁਰੂ ਜੀ ਮਿਹਰ ਕਰਨ
@hubbychauhan
@hubbychauhan 12 күн бұрын
hanji thanks
@KVSMadaanOnlineClasses
@KVSMadaanOnlineClasses 13 күн бұрын
Life actually gets scattered in Canada, students keep rushing between 2-3 jobs and universities, there is no time. In Punjab, they can focus more on studies and clear competitive exams.
@hubbychauhan
@hubbychauhan 13 күн бұрын
ਹਾਂਜੀ ਸਹੀ ਗੱਲ ਹੈ ਜੀ
@Sukhi12345
@Sukhi12345 8 күн бұрын
I myself returned 15 years ago and am doing really good in India, staying in Punjab with parents and enjoy healthy lifestyle
@hubbychauhan
@hubbychauhan 8 күн бұрын
good bai ji good. apna experiance jrur share kro. send ur contact chauhangurpreet@yahoo.co.in
@palimalhi4543
@palimalhi4543 13 күн бұрын
Good g phi
@hubbychauhan
@hubbychauhan 13 күн бұрын
thanks bai ji
@JaspalSingh-yx8dg
@JaspalSingh-yx8dg 12 күн бұрын
ਮੇਰੇ ਵੀਰੋ ਭਰਵੌ ਬਹੁਤ ਹੀ ਚੰਗਾ ਕੀਤਾ ਨਾ ਆਇਓ ਕਨੇਡਾ ਇਥੇ ਨਵੇ ਬਹੁਤ ਦੁਖੀ ਨੇ
@Paramjitkaur-xh2mb
@Paramjitkaur-xh2mb 13 күн бұрын
Very good news ji
@rtsharma7704
@rtsharma7704 13 күн бұрын
ਸਾਰਾ ਸਾਰਾ ਦਿਨ ਕੰਮ। ਘਰ ਪਰਿਵਾਰ ਲਈ ਸਮਾ ਨਹੀ। ਖਾਣ ਨੂੰ ਰੋਟੀ ਨਸੀਬ ਨਹੀ ਹੁੰਦੀ। ਠੰਡੀ ਰੋਟੀ ਖਾਣ ਨੂੰ ਮਿਲਦਾ ਭੁੱਖੇ ਡਿੱਢ ਜਵਾਕ ਕੰਮ ਕਰਦੇ ਫਿਰਦੇ ਜਿਥੇ ਕੋਈ ਦੁਖ ਚ ਸਾਥ ਦੇਣ ਵਾਲਾ ਨਹੀ ਮਜਦੂਰੀ ਕਰਦੇ ਸਾਡੇ ਜਵਾਕ ਜਿਸ ਤਪਾ ਘਰ ਖੋਖਲੇ ਉਸੇ ਤਰਾਂ ਰਿਸਤੇ ਵੀ ਖੋਖਲੇ ਹੋ ਰਹੇ।
@hubbychauhan
@hubbychauhan 13 күн бұрын
sai gal aa Sharma ji but hun bhut fark pai gya
@swaran5454
@swaran5454 13 күн бұрын
Shayad hun Mera pyara Punjab bach jayega ❤❤
@jogindersingh-kr4bv
@jogindersingh-kr4bv 13 күн бұрын
Bahut2 Dhanbad tuhada uprala jaldi Pura hoyega j s gill nalkadhani fbd,haryana
@hubbychauhan
@hubbychauhan 13 күн бұрын
thanks bai ji bhut bhut dhanwad tuhada love from punjab
@kuldipsingh8565
@kuldipsingh8565 13 күн бұрын
bhut vdiya .i love punjab
@varinderkhaira4627
@varinderkhaira4627 13 күн бұрын
Good
@hubbychauhan
@hubbychauhan 13 күн бұрын
thanks Khaira sab
@user-zd5dx2vo3h
@user-zd5dx2vo3h 13 күн бұрын
Good. News
@hubbychauhan
@hubbychauhan 13 күн бұрын
thank u janab
@gurpreetsingh-tt8sb
@gurpreetsingh-tt8sb 13 күн бұрын
ਆ ਤਾਂ ਬੜੀ ਚੰਗੀ ਖਬਰ ਸੁਣਾ ਤੀ ਵੀਰ ਜੀ ਚੰਗੀ ਗੱਲ ਆ ਨਾਲੇ ਆਪਣਾ ਪੈਸਾ ਪੰਜਾਬ ਚ ਰਹਿ ਜਾਵੇਗਾ ਨਾਲੇ ਪੰਜਾਬ ਦੀ ਜਵਾਨੀ ਖਰਾਬ ਨਾ ਹੋਵੇ ਗਈ ਬਾਰ ਜਾ ਕੇ ਸਟੱਡੀ ਪੰਜਾਬ ਚ ਵੀ ਹੋ ਸਕਦੀ ਆ ਇੰਡੀਆ ਚ ਹੋ ਸਕਦੀ ਆ
@hubbychauhan
@hubbychauhan 12 күн бұрын
hanji
@harryjulka9007
@harryjulka9007 13 күн бұрын
Very good.👍
@parminderdhanda7950
@parminderdhanda7950 13 күн бұрын
Very nice ji tusi nal nal baciya nu please punjab c trees lgaun lai be kiha kro
@sudhachopra6529
@sudhachopra6529 13 күн бұрын
USA. Soch nu salam
@hubbychauhan
@hubbychauhan 13 күн бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@SatnamSingh-xs5rf
@SatnamSingh-xs5rf 13 күн бұрын
Bahr na aao student da boht bura hal hh P R too pehra perant s nu na bulao bura haal hh
@manjitsnijjar1866
@manjitsnijjar1866 13 күн бұрын
Appreciate your efforts for sharing information.
@hubbychauhan
@hubbychauhan 13 күн бұрын
Nijjar Sab bhut bhut Dhanwad
@kulwantsingh-qj1lb
@kulwantsingh-qj1lb 13 күн бұрын
good news
@hubbychauhan
@hubbychauhan 13 күн бұрын
bhut shukriya bai ji
@rtsharma7704
@rtsharma7704 13 күн бұрын
ਲੱਕੜ ਦੇ ਘਰਾਂ ਦੀ ਹੀ ਕਿਸਤ ਸਾਰੀ ਉਮਰ ਨਹੀ ਉਤਰਦੀ। ਆਪਣਾ ਪੈਸਾ ਵੀ 1:44 ਬਰਬਾਦ ਕਰਦੇ। ਮਾਂ ਬਾਪ ਤੋ ਦੂਰ ਘਰ ਪਰਿਵਾਰ ਤੋ ਦੂਰ ਜਿਥੇ ਖੀਰਾ ਖਰੀਦਣਾ ਗੋਬੀ ਖਰੀਦਣੀ ਪਹਿਲਾਂ ਸੋਚਨਾ ਪੈਣਾ। ਮੋਸਮ ਵੀ ਸਾਡਾ ਨਹੀ ਠੰਡ ਸਹਾਰਨੀ ਬਹੁਤ ਮੁਸ਼ਕਿਲ ਕਿ ਕਰਣ ਜਾਣਾ ਵਿਦੇਸ ਆਪਣਾ ਪੰਜਾਬ ਸੰਭਾਲ ਲੋ
@hubbychauhan
@hubbychauhan 13 күн бұрын
Bilkul sai gal kiti Sharma ji, gal othe ee aa jandi aa k khani ta roti aa jo sakoon nal mil jave ta bhut changi gal aa
@manjindersandhu6194
@manjindersandhu6194 13 күн бұрын
🙏🙏punjab te mehar kr datea
@user-fd9uu3yd5g
@user-fd9uu3yd5g 13 күн бұрын
ਬਹੁਤ ਵਧੀਆ ਬਾਈ ਜੀ ਦਿਲ ਖੁਸ਼ ਹੋ ਗਿਆ
@hubbychauhan
@hubbychauhan 12 күн бұрын
thank u
@kamolkabains7884
@kamolkabains7884 12 күн бұрын
India is always best etho rho ethe mehnt kro bs
@manjindersandhu6194
@manjindersandhu6194 13 күн бұрын
Very good news
@GurjeetSingh-xt4hb
@GurjeetSingh-xt4hb 13 күн бұрын
Canada stickness hi rakhe kai sall bht vdiya gall
@sudhachopra6529
@sudhachopra6529 13 күн бұрын
USA. Is naal India da paisa vi india vich rhega Punjab tarakki Di rah te tutega ih bhut vadhia uprala
@hubbychauhan
@hubbychauhan 13 күн бұрын
hanji eh gal ta jawan sachi hai
@sudhachopra6529
@sudhachopra6529 13 күн бұрын
@@hubbychauhan USA. Appreciate you guys
@JaswinderSingh-js7ri
@JaswinderSingh-js7ri 12 күн бұрын
ਮੱਛੀ ਪੱਥਰ ਚੱਟ ਕੇ ਮੁੜਦੀ ਆਂ 😂😂😂
@varindersingh6239
@varindersingh6239 8 күн бұрын
Good news. Vir ji pehle ta thoda dhanvad tusi vi bahut jor la rahe ho mehnat ta rung laoudi hi hai
@user-tg8zy3br6t
@user-tg8zy3br6t 13 күн бұрын
Chohan sahib Punjab tu sohne jgha kite ni ithe reh ke jine murji comaea kur sukde a
@hubbychauhan
@hubbychauhan 13 күн бұрын
bilkul sai gal hai bai ji, par bhut ghat lok ne jihna diyan akhan eh kuj dekh sakdian ne, kai lok ta hamesha punjab nu bhande rehnde han
@Satnam_PB3555
@Satnam_PB3555 13 күн бұрын
🎉.. Congratulations... Sir ik hor topic te gal karo ... Ground water levels in Punjab...
@hubbychauhan
@hubbychauhan 13 күн бұрын
bhut jalad thanks edhar dyan dvaun lyi. eh v bhut khas mudda hai je punjab nu bachauna hai
@SS-qz6zg
@SS-qz6zg 12 күн бұрын
ਬੱਸ ਜਿੱਥੇ ਵੀ ਰਹਿਣ ਸੱਭ ਨਸ਼ਿਆਂ ਤੋਂ ਬਚਣ 99%ਸਮਸਿਆਵਾਂ ਦਾ ਹਲ ਆਪਣੇ ਆਪ ਹੋ ਜਾਣਾ
@user-jc5xi8sz8f
@user-jc5xi8sz8f 10 күн бұрын
Punjab.nice.he Je
@AmarjeetKaur-sx3qc
@AmarjeetKaur-sx3qc 10 күн бұрын
Very good news 👍
@BalwinderSingh-rp5pf
@BalwinderSingh-rp5pf 13 күн бұрын
Very. Good. Veer. G. I'm. Italy. 🎉🎉❤
@hubbychauhan
@hubbychauhan 12 күн бұрын
thank u
@harmailsingh126
@harmailsingh126 12 күн бұрын
Rightha ji
@Ranjitsingh-uy8xd
@Ranjitsingh-uy8xd 13 күн бұрын
Gavi paji jdo mn canada nu shadeya mn tuhanu jarur milna ok
@hubbychauhan
@hubbychauhan 13 күн бұрын
Most welcome bai ji
@sudhachopra6529
@sudhachopra6529 13 күн бұрын
USA.good news
@hubbychauhan
@hubbychauhan 13 күн бұрын
thanks a lot janab
@jashanpreet5637
@jashanpreet5637 13 күн бұрын
Wmk❤
@GurjeetSingh-xt4hb
@GurjeetSingh-xt4hb 13 күн бұрын
Canada ne stickness krke bht vdiya kita
@THIND-gr8yt
@THIND-gr8yt 12 күн бұрын
ਬਾਈ ਹਲੇ ਪੱਕਾ ਨਹੀਂ ਕਹਿ ਸਕਦੇ ਕਿਉਂਕਿ countries visas refuse ਬਹੁਤ ਕਰ ਰਹੇ ਆ ਇਸ ਕਰਕੇ ਵੀ ਹੋ ਸਕਦਾ। ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂ ਗਾ। ਪਰ ਤੁਸੀ ਪਹਿਲਾਂ ਹੀ ਇਹ ਸਮਜ ਕੇ ਆਪਣਾ ਸਮਝਾਉਣ ਦਾ ਕੰਮ ਬੰਦ ਨਾਂ ਕਰਨਾ।
@sarbjeetkaur2816
@sarbjeetkaur2816 13 күн бұрын
👍👍👍👍👍
@hubbychauhan
@hubbychauhan 13 күн бұрын
thank u
@jagirsandhu6356
@jagirsandhu6356 11 күн бұрын
Good news❤🎉🎉🎉
@karansaini138
@karansaini138 9 күн бұрын
@uday2741
@uday2741 13 күн бұрын
🎉🎉🎉🎉
@hubbychauhan
@hubbychauhan 13 күн бұрын
thank u janab
@luckytoor2661
@luckytoor2661 13 күн бұрын
🙏❤
@hubbychauhan
@hubbychauhan 13 күн бұрын
thanks toor sahib
@surinderverma7767
@surinderverma7767 13 күн бұрын
👍👍
@hubbychauhan
@hubbychauhan 13 күн бұрын
Verma ji dhanwad
@surinderaujla3513
@surinderaujla3513 4 күн бұрын
❤❤❤❤❤❤❤❤❤
@sudhachopra6529
@sudhachopra6529 13 күн бұрын
USA. Parents Di life chaar saal hor vadh jau other wise parents mayus ho chuke sn
@hubbychauhan
@hubbychauhan 13 күн бұрын
hanji eh ta hai g
@Lalsingh-mj9se
@Lalsingh-mj9se 12 күн бұрын
Punjab wargi moj kite nhi❤
@sunny5794
@sunny5794 13 күн бұрын
Canada ne khud e bnd kita , jdu kholta loka ne fr bahr e auna
@OmParkash-bu8xr
@OmParkash-bu8xr 13 күн бұрын
Sukker aa malka eh kushkhabre sunn nu mili brna lokka daa bhar Jaan piche dimag khrab Hoya pya lokka daa🙏🙏
@kunalpuri834
@kunalpuri834 13 күн бұрын
Paji tusi hee aware kita aa
@hubbychauhan
@hubbychauhan 13 күн бұрын
Nai nai bai ji eh Sara kuch sarian de sehyog nal he hoya. Sab da bhut dhanwad
@jasvirsandhar3707
@jasvirsandhar3707 13 күн бұрын
Make one video regarding defence job which at present is one of the best job.
@hubbychauhan
@hubbychauhan 13 күн бұрын
hanji Sandhar sab jarur, jo v topic ne imp main note kr riya, jaldi he video upload karange
@expertsukhop2849
@expertsukhop2849 13 күн бұрын
spouse vise band hoge is krke agia main reason and gic badhgu
@pardeepsingh-ie2cc
@pardeepsingh-ie2cc 13 күн бұрын
🎉🎉🎉🎉🎉🎉
@hubbychauhan
@hubbychauhan 13 күн бұрын
shukriya g
@Kuldeepbahad
@Kuldeepbahad 12 күн бұрын
Punjabi udte Panchi aa, jithe ehna nu dollar dikhe ehna ne othe jana hi jana, punjabia da koi Kasoor nhi tuhada hi baba nanak tuhanu ujjarh jan da shrap de giya
@BalwinderSingh-rp5pf
@BalwinderSingh-rp5pf 13 күн бұрын
Shukar. God. 🎉🎉🎉🎉😅😂😂
@sikandersinghbrar9521
@sikandersinghbrar9521 13 күн бұрын
No,actually for spouse graduation is made compulsory in canada
@hubbychauhan
@hubbychauhan 13 күн бұрын
chalo punjab nu v faida houga bai ji. ki pta baad ch bnda job v lagg jave ❤
@manmohansingh-mc1mu
@manmohansingh-mc1mu 13 күн бұрын
And without Bachelor's degree getting PR is becoming difficult or almost negligible
@hubbychauhan
@hubbychauhan 13 күн бұрын
hanji eh ta hai, chalo may b during graduate bande da mann badal jave bahar jaan da
@achhrasingh8423
@achhrasingh8423 13 күн бұрын
Bai jee sarkaar te ve dba pao ethe he job mele
@hubbychauhan
@hubbychauhan 13 күн бұрын
hanji bai bilkul ik topic eh v hai discussion lye. bhut jaldi video pawanga
@user-ch1ht2cw1p
@user-ch1ht2cw1p 11 күн бұрын
Canada ne vaden denda a ta Bangladesh nu v Jan le tear hi
@rajkumar-cu5xn
@rajkumar-cu5xn 13 күн бұрын
Bai g eda vi ho ਸਕਦਾ je canada nyi ਗਏ ਸਟੂਡੈਂਟਸ ta ki pta ਇੰਗਲੈਂਡ ja kity hor ਕੀਤੇ chl jnn
@hubbychauhan
@hubbychauhan 13 күн бұрын
bai ji sare passe halat ikko jihe ne. main Australia, Europe, England sab te vadiya bnayi aa sare ehi hal aa
@Revolutionary321
@Revolutionary321 13 күн бұрын
ਸਾਡੇ ਦੋਆਬੇ ਵਾਲਿਆਂ ਦੀ ਅਕਲ ਦੇਖੋ ਕੋਠੀ car 2-3 bike ਘਰ ਚ ਪਹਿਲਾਂ ਹੀ ਹੁੰਦੇ, ਬੈਂਕ ਚ ਪੈਸਾ ਚਲਦਾ ਕੰਮ ਸਬ ਸੈੱਟ ਹੁੰਦਾ, ਸਾਰਾ ਕੁਝ ਛੱਡ ਕੇ ਕੋਲੋ ਪੈਸੇ ਹੋਰਾਂ ਨੂੰ ਦੇ ਕੇ ਆਪ ਦਵਾਰਾ ਜ਼ੀਰੋ ਤੋਂ ਸ਼ੁਰੂ ਹੋ ਜਾਂਦੇ ਵਿਦੇਸ਼ਾਂ ਚ ਤੇ 14 ਘੰਟੇ ਟੁੱਟ ਟੁੱਟ ਮਰੀ ਜਾਂਦੇ ਓਹੀ ਚੀਜਾਂ ਲੈਣ ਨੂੰ ਜੋ ਪਹਿਲਾਂ ਹੀ ਕੋਲ ਸੀ,ਬਾਕੀ ਨਸ਼ਾ ਕਨੂੰਨ ਸਬ ਇਕੋ ਜਿਹਾ ਹਰ ਪਾਸੇ,ਸਾਨੂੰ ਕੋਈ ਸਿਆਣਾ ਕਹੁ ਜਾ ਬੇਫ਼ਕੂਫ ਆਪ ਦਸੋ😂😂😂😂😂
@hubbychauhan
@hubbychauhan 12 күн бұрын
sai gal aa bai ji
@user-jp9jb3gw5h
@user-jp9jb3gw5h 13 күн бұрын
Jehre aj kl nri wala larka chahida nri kuri chaidi eh vala v topic rkho discussion li Aj kl bhut parents sirf nri nri dekhde jo person india ch set hai govt job vale nu v even prefer ni krde Eh cheejan dekh ke v youth mjboor hunda bahar jaan nu
@hubbychauhan
@hubbychauhan 13 күн бұрын
hanji bilkul eh visha v jruri hai discuss krn lyi. main jaldi iss te study krke video bnaun di koshish krunga
@azaad2989
@azaad2989 13 күн бұрын
Mere v ikk jannkar family vich ik bachi da main ithe sub inspector bache nu rista krwanda c.ona de dimag vich v Canada de PR munde da kedda bss gya.canada de PR munde nll viyah krr ditta.hun main soachda kyi baar ki kismat maddi c ona di.hun sari jindgi ona di gudia ne othe munde nll dhiyadi krr ke ghar te car diya kishta tarde di nikl janni e.pta ni loka ne PR nu ki IAS smjia hoya e😂
@user-jp9jb3gw5h
@user-jp9jb3gw5h 13 күн бұрын
@@azaad2989 shi gl hai ji PR pta ni kini ky vdi cheej ho gi munda PR hai bs eh dsde eh ni koi dsda ki km ki krde haa kmande kina ha
@abhijotsingh5793
@abhijotsingh5793 13 күн бұрын
Giravt ta ayi aa ke ona ne kmm shakt karta . Nai te a te ghat na karn .
@hubbychauhan
@hubbychauhan 13 күн бұрын
Bai ji kai factor ne, eh v ik factor ho skda bhut vakya he punjab de log hun syane hunde ja rahe ne
@palimalhi4543
@palimalhi4543 13 күн бұрын
15hjar job milde se vese hon 5000miliya kru edli
@hubbychauhan
@hubbychauhan 13 күн бұрын
bai oh gallan ni rahain. ajj kal kaun 5000 lainda??? postive riya kro
@nooran678
@nooran678 13 күн бұрын
Veere tusi bhulekhe ch ho... ehna colleges ch international department bane hoye ne... 2+2,1+3 courses ehnà ne hi chalaye c.... students nu ehna ne ki Kadeya Bahar... bhut bde level te muheem ehna colleges ne hi chalayea c.. ja chahe pta krlo
@balwinderkaur2470
@balwinderkaur2470 13 күн бұрын
🥰❤️🤲🏻🤲🏻👍🏻😛👍🏻🎉🎉
@hubbychauhan
@hubbychauhan 13 күн бұрын
bhut shukriya
@davidwood730
@davidwood730 12 күн бұрын
Ehde ch gadar aali kehri gal aa, har kise da apna point of view ho sakda , naale apna future banoun da sabhnu haqq aa, oo chahe fer Punjab ch rah k banaye, ja bahar, eve na jabliya maariya karo
@jagdevsamra2829
@jagdevsamra2829 13 күн бұрын
Punjab de college ch raunk hi lagngia pehla jihri 15000 de job mildi si hun o 5000 de milea karu
@hubbychauhan
@hubbychauhan 13 күн бұрын
Samra sab mainu ni lagda changa pariya likya ajj kal 5000 di job karuga. Bai ji vadiya pay mil jandi hai je banda mehnati hai te parya likhay hai. Jehra banda anpar hai kise dukan te laggya hoya hai aram nal 10000 to lai k 15000 takk kama lainda hai. hun oh gallan nai rahian bai ji.
@user-jp9jb3gw5h
@user-jp9jb3gw5h 13 күн бұрын
Kehn diyaa glaan ne me bhut dekhe jo 10k to hshuru to kita krde krde experienxe leya switch mareya 30 40k kmaa re ne sb kuj possible hai krn wala do jobs v kr lenda punjab ch best example ta parvasi ne property tk bnaai ja re punjab ch
@Jatt.91
@Jatt.91 13 күн бұрын
ਸਮਰੇ ਬਾਈ ਤੂੰ ਵੀ ਓਹੀ ਗੱਲ ਕਰ ਦਿੰਨਾ ,ਬਿਹਾਰੀ ਲੇਬਰ ਦੀ ਦਿਹਾੜੀ ਵੀ 700 ਚਲਦੀ ਹੈ , ਲਗਦਾ ਤੈਨੂੰ ਖਾਸਾ ਟਾਈਮ ਹੋ ਗਿਆ ਪੰਜਾਬ ਆਏ ਨੂੰ । ਪੰਜਾਬੀ ਲੋਕ enterprenure ਹਨ , ਨੌਕਰੀਆਂ ਲੈਂਦੇ ਨੀ ਦਿੰਦੇ ਹਨ । ਤੈਨੂੰ ਫ਼ਿਕਰ ਪਿਆ ਜੇ ਇੰਮੀਗ੍ਰੇਸ਼ਨ ਬੰਦ ਹੋ ਗਈ ਥੋਡੀ ਦੁਕਾਨਦਾਰੀ ਫੇਲ ਹੋ ਜਾਊ।
@user-jx6ey3zl4q
@user-jx6ey3zl4q 12 күн бұрын
Ithepadaikarkenokrikithomilogi
@user-qz9yl1wv6n
@user-qz9yl1wv6n 13 күн бұрын
Sade pind tu ta hale v bhute bacha bhar ja re ae
@hubbychauhan
@hubbychauhan 13 күн бұрын
bai ji don't worry hauli hauli appe set ho jauga Sara kuch
@jass2748
@jass2748 13 күн бұрын
Mundya ne ta ruk jana bahar jano but gashtia ne aje bi nhi hatna😂
@chittarkarkajol5248
@chittarkarkajol5248 13 күн бұрын
Fake story
@hubbychauhan
@hubbychauhan 13 күн бұрын
Fake Lok
@harkiratsingh847
@harkiratsingh847 13 күн бұрын
Salute baiji ❤❤❤❤❤
@hubbychauhan
@hubbychauhan 13 күн бұрын
thanks bai ji bhut bhut
@chetandeep2854
@chetandeep2854 13 күн бұрын
Very nice
@hubbychauhan
@hubbychauhan 13 күн бұрын
thanks bai ji
@advancehumans97
@advancehumans97 13 күн бұрын
@hubbychauhan
@hubbychauhan 13 күн бұрын
Lot of thanks
@meenukaura6379
@meenukaura6379 13 күн бұрын
Good news
@hubbychauhan
@hubbychauhan 13 күн бұрын
thanks a lots
@Lakhvirkaur864
@Lakhvirkaur864 13 күн бұрын
Good news👍
Василиса наняла личного массажиста 😂 #shorts
00:22
Денис Кукояка
Рет қаралды 9 МЛН
Which one is the best? #katebrush #shorts
00:12
Kate Brush
Рет қаралды 27 МЛН
Vivaan  Tanya once again pranked Papa 🤣😇🤣
00:10
seema lamba
Рет қаралды 16 МЛН