Пікірлер
@user-yx9vt1nc5i
@user-yx9vt1nc5i 18 сағат бұрын
ਬਿਲਕੁਲ ਸਹੀ ਗੱਲਾਂ ਕਰ ਰਹੇ ਹਨ ਭੈਣ ਜੀ। ਮੌਂਟਰੀਅਲ
@mohitsingh-ec7oc
@mohitsingh-ec7oc 19 сағат бұрын
Har gal bilkul sahi
@mohitsingh-ec7oc
@mohitsingh-ec7oc 19 сағат бұрын
Good message
@mohitsingh-ec7oc
@mohitsingh-ec7oc 19 сағат бұрын
Good message I like comment aurat pardhan desh & lakad da ghar 100% ni 500% right this message I m USA 12 &13 year good job
@user-ke7ik2bo4r
@user-ke7ik2bo4r 19 сағат бұрын
Gurua di dharti
@devinderdhaliwal9435
@devinderdhaliwal9435 20 сағат бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ 🙏 ਪੰਜਾਬ ਦੇ ਵਾਰਿਸਾਂ ਨੂੰ
@BinduMavi-rq8zh
@BinduMavi-rq8zh 20 сағат бұрын
ਪੰਜਾਬੀ ਬਾਜ਼ਾਰ ਬਣਾਓ ਗੂੜ ਕਨਹਾਲੀਆ, ਸਰੋਂ ਤੇਲ ਦੇ ਕੋਹਲੂ , ਆਟਾ ਚੱਕੀਆ, ਦੁਧ ਘਿਓ ਮੱਖਣ ਪੈਕਿੰਗ ਕਰਕੇ ਵੇਚਣ ਦੇ ਯੁਨਿਟ ਲਗਾਓਓ, ਆਚਾਰ ਬਣਾਓ ਪੈਕਿੰਗ ਕਰਕੇ ਵੇਚੋ, ਫਰੁਟ ਸਬਜ਼ੀਆਂ ਪੈਕਿੰਗ ਕਰਕੇ ਆਪਣੇ ਬਰਾਂਡ ਬਣਾ ਕੇ ਵੇਚੋ, ਦਰਿਆ ਖੇਸੀਆ, ਚੁੰਨੀਆਂ, ਮਧਾਣੀਆ, ਚਰਖੇ ਚਲਾਓ, ਸਾਂਝੇ ਚੁਲ੍ਹੇ, ਸਾਝੀ ਰਸੋਈਆ ਬਣਾਓ, ਖਰਚ ਘਟਾਓ ਦੇ ਖਰਚ ਘੱਟ ਹਨ ਚਿੰਤਾ ਕਿਸ ਚੀਜ਼ ਦੀ, ਛੋਟੇ ਘਰ ਬਣਾਓ ਪੈਸਾ ਬਚਾਓ,
@BinduMavi-rq8zh
@BinduMavi-rq8zh 20 сағат бұрын
❤❤❤❤❤❤❤❤❤❤
@LakhwinderSingh-ye2kz
@LakhwinderSingh-ye2kz 22 сағат бұрын
ਜੋ ਪੰਜਾਬ ਵਾਪਿਸ ਆ ਰਹੇ ਹਨ ਉਹਨਾ ਨੂੰ ਸਲੂਟ ਹੈ
@HarpreetKaur-ov5qw
@HarpreetKaur-ov5qw Күн бұрын
Bacche nhi sunde ..hun ta maa pyo v mna krde ne pr bcche hi man Jaan taan di gl hai
@rtsharma7704
@rtsharma7704 Күн бұрын
ਲਕੜ ਦੇ ਘਰਾਂ ਪਿੱਛੇ ਜਿੰਦਗੀ ਖਤਮ ਨਾ ਕਰੋ। ਆਪਣੇ ਪੰਜਾਬ ਚ ਰਹੋ। ਵਿਦੇਸ ਚ ਤਾਂ ਸਾਰਾ ਦਿਨ ਕੰਮ ਕਰਕੇ ਵੀ ਚੰਗੀ ਰੋਟੀ ਨਸੀਬ ਨਹੀ ਹੁੰਦੀ ਗੋਬੀ ਖੀਰਾ ਲੈਣ ਲਈ ਲੋਹਾਰ ਸੋਚ ਨਾਲ ਪੈ਼ਦਾ ਕਿਸਤਾ ਖਤਮ ਨਹੀ ਹੁੰਦੀਆਂ ਜਿੰਦਗੀ ਦਾ ੱਖਾਤਮਾ ਹੋ ਜਾ਼ਦਾ
@parminderkharaud3342
@parminderkharaud3342 Күн бұрын
Why Punjabi make only negative videos. Please make video about successful Punjabi es. What percentage of Punjabies are begging or living low life. Not too many. Drug addiction alcohol abuse need community council ING. Over spending habits show off put you in misery.
@iqbalsingh-jr2tz
@iqbalsingh-jr2tz Күн бұрын
Why She Covered Her Face?
@harjotparm2571
@harjotparm2571 Күн бұрын
Sidhi gl tenu maal nhi millya tere tatea ch dhum nhi c haiga k tu km kr skkee
@harnamsinghsran80
@harnamsinghsran80 Күн бұрын
ਵੀਰ ਜੀ ਜਿਹੜੇ ਬੱਚੇ +2ਕਰਕੇം ਜਾਦੇ ਨੇ ਅਤੇ ਵੱਡੇ ਸ਼ਹਿਰਾ ਵਿੱਚ ਜਾਦੇ ਨੇ ਉਥੇ ਮੁਸਕਿਲ ਹੈ ਮੇਰਾ ਬੇਟਾ ਗਿਆ ਕੈਮਲੂਪਸ ਬੀ ਸੀ ਵਿੱਚ ਸ਼ਾਤ ਏਰੀਆ ਵਾਧੂ ਕੰਮ ਹੈ
@hubbychauhan
@hubbychauhan Күн бұрын
bhut vadiya gal aa. asi whatsapp group shuru kita hai, bete nu kaho k camloops ch help kre, bhut munde kurian nu kam ni mil riya.
@mukhtiarsinghmann5588
@mukhtiarsinghmann5588 Күн бұрын
ਜਿੰਨਾ ਚਿਰ ਕਨੇਡਾ ਗਏ ਹੋਏ ਲੋਕ ਵਾਪਸ ਨਹੀ ਮੁੜਦੇ ਓਨਾਂ ਚਿਰ ਕੋਈ ਨਹੀ ਮੰਨਦਾ ਜਿੰਨਾ ਮਰਜੀ ਸਮਝਾ ਲਵੋ ਕਿਉਂਕਿ ਕਹਿੰਦੇ ਬਹੁਤੇ ਨੇ ਕਿ ਕਨੇਡਾ ਕੁਝ ਨਹੀ ਪਰ ਮੁੜਿਆ ਕੋਈ ਨਹੀ
@hubbychauhan
@hubbychauhan Күн бұрын
bai ji bhut wapis aa rahe ne. 50 percent girawat aa gyi study visa di.
@sarbjeetsingh9514
@sarbjeetsingh9514 Күн бұрын
This jealous guy could not get foreign visa. That is why he is disgusted.
@hubbychauhan
@hubbychauhan Күн бұрын
ha ha ha ha.
@hubbychauhan
@hubbychauhan Күн бұрын
apna number bhejo bai ji tuhanu visian dian copies bhejiye. Jiney page aa ohne vise hun, dekh k mafi mang leo apne comment lyi. Soch changi rakho, ghatia na sochya kro
@sukhdevkaur7845
@sukhdevkaur7845 Күн бұрын
ਬੇਟਾ ! ਬਾਹਾਂ ਖੋਲ੍ਹ ਕੇ ਆਪ ਸਾਰੇ ਪਰਿਵਾਰ ਦਾ ਪੰਜਾਬ ਵਿੱਚ ਸਵਾਗਤ ਹੈ । ਸਾਰੇ ਆਓ ਜੀ । ਸਾਡਾ ਧਰਮ ਇਤਿਹਾਸ ਸਾਡੀਧਰਤੀ ਸਭ ਖਤਰੇ ਵਿੱਚ ਹੈ ।
@surinderpalsingh2855
@surinderpalsingh2855 Күн бұрын
Apna pichha sambalo punjabio...
@vishalverma-tb7ml
@vishalverma-tb7ml Күн бұрын
So humble ❤
@BhullarSingh-rj1hj
@BhullarSingh-rj1hj Күн бұрын
ਵਾਈ ਜੀ ਤਸੀ ਤਾਂ ਪੁਰਾਣੇ ਹੋ ਵਾਪਿਸ ਆ ਜਾਉ। 😮ਕਿਉ ਨੀ ਆਉ ਦੇ l
@anonymousxyz797
@anonymousxyz797 Күн бұрын
ਜੈਲ ਵਾਲੀ mindset ਵਾਲੀ ਗੱਲ ਸਹੀ ਹੈ, ਲੇਕਿਨ ਹਰਇਕ ਨੂੰ ਇਹ ਸਮਜ ਲੈਣਾ ਚਾਹੀਦਾ ਹੈ, ਕਿ ਜੋ ਹੋਂਦਾ ਹੈ ਬਲੇਹ ਲੇਹਿ ਹੋਂਦਾ ਹੈ, ਜੇਕਰ ਮਾਂ ਦੇ ਢਿਡ ਵਿੱਚ ਪਲ ਰਹੇ ਬਲਾਕ ਨੂੰ ੯ ਮਹੀਨੇ ਅੰਦਰ ਰਹਿਣਾ ਜੇਲ ਲਗੇ ਔਰ ਉਹ ਲਤਾ ਮਾਰਕੇ ਅਜ਼ਾਦ ਹੋਣ ਦੀ ਕੋਸ਼ਿਸ਼ ਕਰੇ, ਗ਼ਲਤ ਗੱਲ ਹੋ ਜਾਵੇਗੀ, ਜਿਹੜੀ ਮਾਂ ਪੇਟ ਅੰਦਰ ਬਲਾਕ ਨੂੰ ਪਰਵਰਿਸ਼ ਕਰ ਰਹੀ ਹੈ, ਬਾਹਰ ਦੀ ਦੁਨੀਆਂ ਜੋਗਾ ਕਰ ਰਹੀ ਹੈ, ਉਸਦੀ ਮੌਤ ਹੋ ਸਕਦੀ ਹੈ, ਅਤੇ ਬੱਚਾ ਖੁਦ ਵੀ ਖਤਰੇ ਵਿਚ ਪੇ ਸਕਦਾ ਹੈ। ਸੋ ਹਰ ਚੀਜ਼ ਤਰੀਕੇ ਨਾਲ ਹੁੰਦੀ ਹੈ - ਸਬਰ ਦਾ ਫਲ ਮੀਤਾ ਹੋਂਦਾ ਹੈ ਜੀ 🙏😘
@anonymousxyz797
@anonymousxyz797 Күн бұрын
Be Positive, Learn Skills, Have a higher Mindset to grow from bottom to Top. Nothing is Impossible, just do it Right at the Right Time..
@musclehutbodybuilding2583
@musclehutbodybuilding2583 Күн бұрын
Apa ta punjab ch pure khush aa, apne kaam di malki shadke canada jake nokar ban jande
@kaurjas10
@kaurjas10 Күн бұрын
Very nice 🎉🎉🎉🎉
@user-tg8zy3br6t
@user-tg8zy3br6t Күн бұрын
Bai ji inz e sewa Karo Punjab di bai ji iss gul daa mudda bi utheo Punjabi naa Himachal ch naa rajstaan jgha nahin lai sukde. Oh araamnaal bustahe ne Punjab chpls budde pueerte uthao eh mudda
@arjinderkaur4952
@arjinderkaur4952 Күн бұрын
Panjabio samajh Javo
@arjinderkaur4952
@arjinderkaur4952 Күн бұрын
Bilkul Sahi 🙏👍👍👍👍
@sukhmandersingh3629
@sukhmandersingh3629 Күн бұрын
Right now
@Kuldeepbahad
@Kuldeepbahad Күн бұрын
Doabe wale nhi murde, mai khud doabe nu belong krda hoshiarpur nu,mainu pta doabe d aarthik haalt bahut kamzor aa,is karke doabia da vatn vaapsi da koi chance nahi
@hubbychauhan
@hubbychauhan Күн бұрын
ਬਹੁਤ ਵਧੀਆ ਗੱਲ ਹੈ ਬਾਈ ਜੀ ਜੋ ਨਹੀਂ ਮੁੜਨਾ ਚਾਹੁੰਦਾ। ਮੁੜ ਕੇ ਵੀ ਕਰਨਾ ਜਦੋਂ ਪੰਜਾਬ ਨੂੰ ਨਕਾਰ ਹੀ ਦਿੱਤਾ। ਭਈਏ ਵਾਧੂ ਆ ਦੁਆਬਾ ਸਾਂਭਣ ਨੂੰ।
@HarpreetKaur-ix9ed
@HarpreetKaur-ix9ed Күн бұрын
🙏🏻👍👍👍👍👍🙏🏻👑👑👑👑👑🙏🏻
@J.S.Maan.071
@J.S.Maan.071 Күн бұрын
👌👌👌👌
@user-dv6kf5bm8w
@user-dv6kf5bm8w Күн бұрын
ਖੁਸ਼ ਰਹੋ ਬੇਟਾ ❤
@user-tg8zy3br6t
@user-tg8zy3br6t Күн бұрын
Bai ji puggbunea Karo ji bahut sohne lugde a ji
@ShivKumar-rc8lr
@ShivKumar-rc8lr Күн бұрын
He will never come back only glaan he kr rehaa
@hardeepthind2604
@hardeepthind2604 Күн бұрын
God bless you veer ❤
@JaswinderSingh-xq3sk
@JaswinderSingh-xq3sk Күн бұрын
ਇਸ ਤਰ੍ਹਾਂ podcast ਕਰਕੇ ਲੋਕਾਂ ਨੂੰ ਨਾ ਦੱਸੋ ਚੁੱਪ ਚਾਪ ਆ ਜਾਓ ਆਪਣੀ ਜ਼ਿੰਦਗੀ ਦਾ ਅਨੰਦ ਮਾਣੋ
@JaswinderSingh-xq3sk
@JaswinderSingh-xq3sk Күн бұрын
ਏਥੇ ਆ ਤਾਂ ਰਹੇ ਹੋ ਪਰ ਪੈਸੇ ਨੂੰ ਬਚਾ ਕੇ ਰਖਣਾ। ਨਸ਼ਾ ਏਥੇ ਇੰਨਾ ਹੈ ਕੇ ਤੁਹਾਡੇ ਪਰਿਵਾਰ ਨੂੰ kidnap ਵੀ ਕਰ ਸਕਦੇ ਹਨ । ਗੈਂਗਸਟਰ ਤੇ ਨਸ਼ੇੜੀ ਪੈਸੇ ਲਈ ਕੁੱਛ ਵੀ ਕਰ ਸਕਦੇ ਹਨ।
@baljeetkumarsharma4897
@baljeetkumarsharma4897 Күн бұрын
😂😂 ਪੁਰਾਣੀਆ ਵੀਡਿਓ ਕੱਢ ਕੱਢ ਪੋਣੀਆ ਸ਼ੁਰੂ ਕਰ ਤੀਆ
@hubbychauhan
@hubbychauhan Күн бұрын
ਪਾਉਣ ਤੇ ਕਿਹੜਾ ਟੈਕਸ ਲੱਗਦਾ ? 😂😂😂😂😂😂 ਸਾਰੀਆਂ ਦੁਬਾਰਾ ਪਾਂਵਾਂਗੇ ਇੱਕ ਵਾਰ। ਸ਼ਰਮਾ ਜੀ ਦਾ ਧੰਨਵਾਦ
@baljeetkumarsharma4897
@baljeetkumarsharma4897 Күн бұрын
@@hubbychauhan ਲੱਗਣਾ ਚਾਹੀਦਾ ਇਕ ਵਾਰੀ ਲਾਈਵ ਹੋਣ ਦਾ ਘੱਟੋ ਘੱਟ 10000 rupaye ਨਾਲੇ ਗੌਰਮੈਂਟ ਨੂੰ ਫ਼ਾਇਦਾ ਹੋਊ 😂🤪🤣🤣🤪😂 ਮਜਾਕ ਕਰਦਾ ਚੌਹਾਨ ਸਾਹਿਬ ਤੁਸੀਂ ਤਾ ਦਿਲ ਤੇ ਹੀ ਲਾਗੇ ਮੈਨੂੰ ਤਾ ਕੋਟ ਪੈਂਟ ਦੇਖ ਕੇ ਗਰਮੀਂ ਜਿਹੀ ਲੱਗੀ। 😂😂😂😂😂😂 ਲੱਗੇ ਰਹੋ ਵੀਰ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਥੋਡਾ ❤️❤️
@hubbychauhan
@hubbychauhan Күн бұрын
@@baljeetkumarsharma4897 ਮੈਂ ਵੀ ਮਜਾਕ ਚ’ ਹੀ ਕਿਹਾ ਬਾਈ ਜੀ 😂😂😂
@harinderpunjabi
@harinderpunjabi Күн бұрын
PAD LIKH LO 12 YEAR EDUCATION EVEN 40 YEARS AGO PEOPLE FO ANYWHERE AFTER GRADUATION .AND YOU CAN DO SAME IN INDIA.PER IK GAL BAHUT WADHIYA HAI KUM KARKEY KHAO ROZ PUNJAB CH BAHUT ROZGAR HAI
@LakhwinderSingh-gj2iv
@LakhwinderSingh-gj2iv Күн бұрын
ਬਾਈ ਜੀ ਏਦਾ ਦੀ ਕੋਈ ਗੱਲ ਨਹੀ ਕੈਨੇਡਾ ਵਿੱਚ ਪੰਜਾਬੀ ਬਹੁਤ ਸਾਰੇ ਹਨ ਸਭ ਵਧੀਆ ਸੈਟ ਹਨ
@Sarjeevansingh687-fy9mp
@Sarjeevansingh687-fy9mp Күн бұрын
Good. News. Ji