ਪੰਜਾਬ ਦੇ ਵਿਆਹ ਵਿੱਚ ਲੱਗੀਆਂ ਰੌਣਕਾਂ Punjabi Marrige | Ripan Khushi | Punjabi Travel Couple | Wedding

  Рет қаралды 374,078

Punjabi Travel Couple

Punjabi Travel Couple

Жыл бұрын

Пікірлер: 390
@KuldeepSingh-od5tl
@KuldeepSingh-od5tl Жыл бұрын
ਬਾਈ ਇਹਨਾ ਨੂੰ ਫਹਿਤਗੜ੍ਹ ਸਾਹਿਬ ਜਰੂਰ ਲੈ ਕੇ ਜਾਵੋ
@HarvinderSingh-rz7cd
@HarvinderSingh-rz7cd Жыл бұрын
Bilkul sahi gal veer
@SatnamSingh-nz5uq
@SatnamSingh-nz5uq Жыл бұрын
, happy,, nice, waheguru, Ji, 🙏🏻🙏🏻👌🏻👍🏼👍🏼👍🏼
@SandeepKaur-kd3ir
@SandeepKaur-kd3ir Жыл бұрын
Veer oh kehndi main bus pind e dekhna aje. Eh dhake naal lai jaan
@SPECIALTRAVELSINGH
@SPECIALTRAVELSINGH Жыл бұрын
@@SandeepKaur-kd3ir ehna nu dsso gy tahi oh Jaan nu kehn ge ji guru Sahib bare jrur dsna chahida guru bger ta pind ve kise kum dy nhi 😊🙏
@jagjitsidhu3354
@jagjitsidhu3354 Жыл бұрын
ਬਹੁਤ ਹੀ ਵਧੀਆ ਸੁਝਾਅ ਦਿੱਤਾ ਤੁਸੀਂ
@amritdhillon5313
@amritdhillon5313 Жыл бұрын
ਸਾਡੀ ਪੱਗ ਦੀ ਸ਼ਾਨ ਹਮੇਸ਼ਾ ਉੱਚੀ ਰਹੇ।
@angrejsingh3806
@angrejsingh3806 Жыл бұрын
, ਵਾਹ ਜੀ ਵਾਹ ਰਿਪਨ ਵੀਰ ਰੂਹ ਖੁਸ਼ ਹੋ ਗਈ a ਤੁਹਾਡਾ ਵਲੋਗ ਦੇਖ ਕੇ ਕਿਸਤਰਾਂ ਪੰਜਾਬੀ ਹਿੰਦੀ ਇਰਾਨੀ ਅੰਗਰੇਜ਼ੀ4 ਕਲਚਰ ਇਕੱਠੇ ਕੀ ਤੇ ਅਤੇ ਲੋਕਾਂ ਨੂੰ ਵਿਖਾਏ ਨੇ ਕੀ ਉਹਨਾਂ ਦੀ ਪ੍ਰਤੀਕਿਰਿਆ a ਇਹ ਤਾਂ ਉਹੀ ਜਾਣਦੇ ਨੇ ਬਹੁਤ ਬਹੁਤ ਧੰਨਵਾਦ ਵੀਰ ਜੀ
@paramjitjodhpur8224
@paramjitjodhpur8224 Жыл бұрын
ਇਹ ਐ ਸਾਡਾ ਪੰਜਾਬੀ ਵਿਰਸਾ ਜੋ ਹੋਰ ਕਿਤੇ ਨਹੀਂ ਮਿਲਦਾ।
@peaceofmind5515
@peaceofmind5515 Жыл бұрын
ਵਾਹ ਵਾਹ, ਕਿਆ ਬਾਤ ਕਿਆ ਬਾਤ। ਸਾਡਾ ਵਿਰਸਾ ਬਹੁਤ ਅਮੀਰ ਹੈ, ਇਸ ਨੂੰ ਜ਼ਿੰਦਾ ਰੱਖਣਾ ਸਾਡਾ ਸਭ ਦਾ ਫਰਜ਼ ਹੈ।
@gurjeetkaur9238
@gurjeetkaur9238 Жыл бұрын
Hanji veer jii right
@amandeepsingh7321
@amandeepsingh7321 Жыл бұрын
ਬਾਈ ਸਵਾਦ ਆ ਜਾਂਦਾ ਬਲਾਗ ਦੇਖ ਕੇ ਦਿਲ ਕਰਦਾ ਖਤਮ ਨਾ ਹੋਵੇ ਟਾਈਮ ਨੀ ਹੁੰਦਾ ਤਾ ਵੀ ਹਰ ਰੋਜ ਦੇਖੀ ਦਾ ਪਿੱਛੇ ਪੰਜ ਸੱਤ ਦਿਨ ਤੋਂ 😊🌸
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@AmarjeetSingh-dm4mj
@AmarjeetSingh-dm4mj Жыл бұрын
ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇ ਪੰਜਾਬ ਦਾ ਵਿਰਸਾ
@nishanmarmjeetkour.verygoo1903
@nishanmarmjeetkour.verygoo1903 Жыл бұрын
ਕਿਆ ਬਾਤ ਐ ਇੱਕ ਜਿੰਦਾ ਰੱਖਣਾ ਤੇ ਦੂਸਰਾ ਜਿੰਦਾ ਰੱਖਣ ਲਈ ਪਰੇਰਤ ਕਰਨਾ। ਬਹੁਤ ਵਧੀਆ।।
@JaswinderSingh-ib7kn
@JaswinderSingh-ib7kn Жыл бұрын
ਬਿਲਕੁਲ ਜੀ ਕੋਈ ਸ਼ੱਕ ਨਹੀਂ ਰਹਿ ਗਿਆ ਪੰਜਾਬੀ ਵਿਰਸਾ ਜ਼ਿੰਦਾਬਾਦ
@DevSingh-tm4eq
@DevSingh-tm4eq Жыл бұрын
@7:25 ਪਰ ਆਪਾਂ ਤਾਂ ਵੀਰੇ ਸ਼ੁਰੂ ਹੀ ਪਨੀਰ ਵਾਲੇ ਪਕੌੜਿਆਂ ਤੋਂ ਕਰੀ ਦਾ। 😂🤣🤣😁
@sarwarsarsinivillage1130
@sarwarsarsinivillage1130 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ ਵਧਾਈਆਂ ਜੀ Million dollars vlog Showed tradition and culture in proper way. Lots of love from sydney Australia. Ripen ਵੀਰ
@DevSingh-tm4eq
@DevSingh-tm4eq Жыл бұрын
16:43 ਵੀਰੇ ਦਿਲ ਖੁਸ਼ ਹੋ ਗਿਆ ਨਾਨਕੇ-ਦਾਦਕੇ ਦੀਆਂ ਰੌਣਕਾਂ ਦੇਖ ਕੇ।❤️❤️❤️❤️❤️❤️❤️❤️❤️❤️
@gurpreetsinghsidhu9861
@gurpreetsinghsidhu9861 Жыл бұрын
ਬਹੁਤ ਵਧੀਆ ਵੀਰ ਰੱਬ ਤੈਨੂੰ ਚੜਦੀ ਕਲਾ ਬਖਸੇ ਪੰਜਾਬੀ ਵੀਰੋ ਭੈਣੋ ਇੱਕ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਦੇਖੋ ਵੀਰੋ ਇਰਾਨੀ ਵੀਰ ਨੇ ਤੇ ਇੰਗਲੈਡ ਵਾਲੇ ਵੀਰ ਨੇ ਦਸਤਾਰ ਸਜਾਈ ਕਿੰਨੀ ਸੋਹਣੀ ਲੱਗਦੀ ਉਹ ਵੀਰ ਤਾ ਆਪਣੇ ਕਲਚਰ ਆਪਣੇ ਪਹਿਰਾਵੇ ਨੂੰ ਅਪਨਾਅ ਰਹੇ ਨੇ ਤੇ ਆਪਣੇ ਵਾਲੇ ਦੇਖ ਲ਼ਵੋ ਕੇਸ ਮੁੰਨ ਕੇ ਕਿਵੇ ਦੇ ਬਣੇ ਫਿਰਦੇ ਬੇਸੱਕ ਮੇਰੀ ਕਹੀ ਗੱਲ ਦਾ ਗੁੱਸਾ ਹੀ ਕਰੇ ਓ ਪਰ ਸਾਡੇ ਪੰਜਾਬੀ ਨੋਜਵਾਨਾ ਨੇ ਵੱਡੀ ਪੱਧਰ ਤੇ ਆਪਣਾ ਗੋਰਵ ਮਈ ਵਿਰਸਾ ਆਪਣਾ ਇਤਿਹਾਸ ਭੁੱਲ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ ਗੁਰਾ ਦੇ ਨਾਮ ਤੇ ਵਸਦਾ ਪੰਜਾਬ ਨਸੇ ਦੀ ਦਲਦਲ ਵਿੱਚ ਬਹਿ ਚੁੱਕਾ ਹੈ ਮਾਵਾ ਵਖਤੋ ਪਹਿਲਾ ਗਏ ਬੱਚਿਆ ਨੂੰ ਰੋ ਰਹਿਆ ਨੇ ਪਰ ਨਹੀਓ ਲ਼ੱਭਦੇ ਲਾਲ ਗਵਾਚੇ ਮਿਟੀ ਨਾ ਫਰੋਲ ਜੋਗੀਆ ਅੱਜ ਵਿਆਹ ਸਾਦੀਆ ਤੇ ਗੱਡੇ ਬਲਦ ਜੋੜ ਪੁਰਾਣੇ ਕਲਚਰ ਨੂੰ ਸਾਬਿਤ ਕਰਨਾ ਚਾਹੁੰਦੇ ਹਾ ਪਰ ਜਦੋ ਅਤੀਤ ਨਾਲੋ ਤਾ ਟੁੱਟ ਚੁੱਕੇ ਹਾ ਪਹਿਲਾ ਆਪਣੇ ਵਿਰਸੇ ਨਾਲ ਪੁਰਾਣੇ ਸਿਸਟਮ ਨਾਲ ਕੁਦਰਤ ਨਾਲ ਜੁੜੋ ਆਪਣੇ ਆਪ ਨੂੰ ਸਭਾਲੋ ਵਾਹਿਗੁਰੂ ਦੀ ਕਿਰਪਾ ਨਾਲ ਮਾਨਸਾ ਬਠਿੰਡਾ ਇਲਾਕੇ ਆਹ ਵਿਆਹ ਦੇਖ ਪਤਾ ਲੱਗਦਾ ਅਜੇ ਕਾਫੀ ਹੱਦ ਤੱਕ ਆਪਣੇ ਵਿਰਸੇ ਨਾਲ ਜੁੜੇ ਹੋਏ ਨੇ ਪਿਛਲੇ ਦਿਨੀ ਜੋ ਪਿੰਡ ਦੇ ਲੋਕਾ ਨੂੰ ਦੇਖਿਆ ਪਤਾ ਲੱਗਦਾ ਇਥੇ ਲੋਕਾ ਵਿੱਚ ਆਪਸੀ ਪਿਆਰ ਹੈ
@user-mw3fh5qs3q
@user-mw3fh5qs3q Жыл бұрын
ਵੈਸੇ ਇਰਾਨੀ ਬਿਲਕੁੱਲ ਪੰਜਾਬੀ ਲੱਗਦਾ ਬੇਟਾ ਜੀ।ਕੋਈ ਕਹਿ ਨਹੀਂ ਸਕਦਾ ਕਿ ਬਦੇਸ਼ੀ ਹੈ।
@amritdhillon5313
@amritdhillon5313 Жыл бұрын
ਸਾਡਾ ਅਮੀਰ ਪੰਜਾਬੀ ਵਿਰਸਾ।
@manjitkaur3976
@manjitkaur3976 Жыл бұрын
Asi bhot miss karde aa mera beta 9 year old us nu bhot dil karda punjab dekhn da waheguru mehr karn jaldi asi v punjab ch aieye
@jasmersinghjassbrar3673
@jasmersinghjassbrar3673 Жыл бұрын
ਬਹੁਤ ਵਧੀਆ ਉਪਰਾਲਾ ਰਿਪਨ ਇਹ ਆਪਣੇ ਘਰ, ਦੇਸ਼ ਜਾਕੇ ਮਾਣ ਨਾਲ ਦਸਣਗੇ ਕੇ ਪੰਜਾਬ ਦੇ ਕੀ ਰੰਗ ਅਸੀਂ ਦੇਖ ਕੇ ਆਏ ਹਾ ਮੇਰੇ ਕੋਲ ਵੀ ਸ਼ਬਦ ਨੀ ਬਣਦੇ. ਮੇਹਰਬਾਨੀ.
@hansaliwalapreet812
@hansaliwalapreet812 Жыл бұрын
Our punjabi cultural is the most popular in the world. Lu a lot all of you ji 🙏 ❤
@sodhusidhu3029
@sodhusidhu3029 Жыл бұрын
G.
@garrysandhu4151
@garrysandhu4151 Жыл бұрын
waah dono veer punjabi he lgde turban bn ke
@HarpreetSingh-co4yd
@HarpreetSingh-co4yd Жыл бұрын
ਰਿੱਪਨ ਵੀਰ ਵਲੋਗ ਘੱਟੋ ਘੱਟ ਅੱਧੇ ਘੰਟੇ ਦਾ ਬਣਾਇਆ ਕਰੋ 🙏
@beantdeol9324
@beantdeol9324 Жыл бұрын
ਬਹੁਤ.ਵਧੀਅਾ.ਲੱਗਿਅਾ.ਵੇਖ.ਕੇ.ਵਾਈ.ਜੀ.👍👍🙏🙏
@jagjitsangha2231
@jagjitsangha2231 Жыл бұрын
What a amazing way to interdisciplinary to our culture and showing all the wedding occasion step by step and involving them in the family and the relatives , and people of the village what a welcome they have made them and welcome them with open arms, well done Xx
@gagandeep5555
@gagandeep5555 Жыл бұрын
Aaha culture Punjab toh bahar rehe kar bahut Miss Kari dha.. kinne vyaah ch nikal jande...
@lovepreetbasra26
@lovepreetbasra26 Жыл бұрын
sachi Veera bhut miss krdi a India 😘 a nu........ congratulations bro
@deeppresents8475
@deeppresents8475 Жыл бұрын
My mother is cancer patient but she is really happy after watch your blog.😊
@bhagwandas62
@bhagwandas62 Жыл бұрын
ਵਾਹਿਗੁਰੂ ਜੀ ਮੇਹਰ ਕਰਨ ,ਮਾਤਾ ਜੀ ਜਲਦੀ ਸੇਹਤਯਾਬ ਹੋਣ।ਮਾਤਾ ਜੀ ਨੂੰ ਕੈਂਸਰ ਕੇਹੜੀ ਸਟੇਜ ਤੇ ਹੈ,ਚਿੰਤਾ ਨਾ ਕਰਨਾ ਠੀਕ ਹੋ ਜਾਣਗੇ।ਤੁਸੀਂ ਮੋ ਨੰ ਸੈਂਡ ਕਰਨਾ, ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ।
@deeppresents8475
@deeppresents8475 Жыл бұрын
@@bhagwandas62 thxx veer ji 🙏
@bittukhurana1139
@bittukhurana1139 Жыл бұрын
@@deeppresents8475 Baba ji Sukh Rakhan ge ..wahe Guru ji!!!
@deeppresents8475
@deeppresents8475 Жыл бұрын
@@bittukhurana1139 🙏🙏
@punjabisingh4585
@punjabisingh4585 Жыл бұрын
Wahiguru mehar karn
@preet4868
@preet4868 Жыл бұрын
❤️❤️🤣iran ala bai iraani ghtt vyh ch aya fuffd jyada lggi jnda
@geetabhalla5768
@geetabhalla5768 Жыл бұрын
ਰਿੱਪਨ ਵੀਰੇ ਇਕ ਤਾਂ ਤੂਹਾਡੀ ਅੰਗਰੇਜ਼ੀ 😂😂😂😂😂😂😂
@tarsemsinghwaraich7642
@tarsemsinghwaraich7642 Жыл бұрын
ਬਾਈ ਇਹਨਾਂ ਨੂੰ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਜਰੂਰ ਲੈ ਕੇ ਜਾਇਓ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦਸਿਓ
@hansaliwalapreet812
@hansaliwalapreet812 Жыл бұрын
All are looking vvvvvvvery ccccuuute in punjabi dresses. God bless all of you ji 🙏 🙌 ❤ ♥
@navjotgill717
@navjotgill717 Жыл бұрын
Sachi bai bot miss kar rhe a Panjab nu 🙂🙂khas kar ke family,ghr, pind culture viah.
@greenlife7943
@greenlife7943 Жыл бұрын
bhut sohna vlog aa ripen veer.... maja aa gia dekh kea😊
@MannatandAshmeet0911
@MannatandAshmeet0911 Жыл бұрын
ਬਹੁਤ ਵਦਿਆ ਵੀਰ ਜੀ🙏🙏🙏🙏🙏
@hansaliwalapreet812
@hansaliwalapreet812 Жыл бұрын
Heartily congratulations 🎊 👏 💐 🥳 to all of you ji. ❤
@hansaliwalapreet812
@hansaliwalapreet812 Жыл бұрын
Bhout vdia vlog ha veer ji man khush ho gya sab program dekh k ji 🙏
@chamkorsingh158
@chamkorsingh158 Жыл бұрын
ਪਹਿਲਾਂ ਪੰਜਾਬ ਚ ਬਿਲਕੁਲ ਸਾਦੇ ਵਿਆਹ ਹੁੰਦੇ ਸੀ ਪਰ ਹੁਣ ਬਹੁਤ ਜ਼ਿਆਦਾ ਖ਼ਰਚ ਕਰਨ ਲੱਗ ਪਏ ਵੈਸੇ ਮੇਮ ਪੰਜਾਬੀ ਸ਼ੂਟ ਚ ਕਿੰਨੀਂ ਸੋਹਣੀ ਲੱਗਦੀ ਆ ਤੇ ਮੁੰਡੇ ਵੀ ਪੰਜਾਬੀ ਲੱਗਦੇ ਨੇ
@bakhshinderpadda2804
@bakhshinderpadda2804 5 ай бұрын
So much fun india wale vivah vich❤❤❤❤❤❤
@DevSingh-tm4eq
@DevSingh-tm4eq Жыл бұрын
@12:22 ਵੀਰੇ ਗੋਰੀ ਨੇ ਕਿੱਥੇ ਨੱਚਣਾ, ਬੱਬੂ ਮਾਨ ਜੀ ਗਾਣੇ 'ਚ ਕਹੀ ਜਾਂਦੇ ਆ "ਪਾਸੇ ਹੱਟ ਜਾ ਗੋਰੀਏ" 😁😊😁😆👌👌
@bhagwandas62
@bhagwandas62 Жыл бұрын
ਸ ਗਗਨਦੀਪ ਸਿੰਘ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
@sanjayfaridian6742
@sanjayfaridian6742 Жыл бұрын
Swad aa gya vivah dekh ke end culture of punjab
@makhanbhikhi6068
@makhanbhikhi6068 Жыл бұрын
ਬਹੁਤ ਵਧੀਆ ਬਾਈ ਤਿਨੋਂ ਬਹੁਤ ਵਧੀਆ ਖੁਸ਼ ਨੇ
@harpreetdhaliwal8751
@harpreetdhaliwal8751 Жыл бұрын
ਬਹੁਤ ਵਧੀਆ ਵੀਰੇ ।
@ManjitKaur-cl7su
@ManjitKaur-cl7su Жыл бұрын
Bhout vaida vlog c bhout enjoy krwa Sanu b thx bro
@ArshdeepSingh-ip7no
@ArshdeepSingh-ip7no Жыл бұрын
ਬਹੁਤ ਸੋਹਣਾ ਵੀਰ ❤❤🙏🙏💕💕
@Veersingh-nb6pz
@Veersingh-nb6pz Жыл бұрын
Veer ji tusi vi bhut sone nachde ho dil khosh ho gya
@kaurjasbir2758
@kaurjasbir2758 Жыл бұрын
Such a marriage function are real fun… thanks bro for sharing beautiful blog.. congratulations to all of you 🎉
@aman-mx2dt
@aman-mx2dt Жыл бұрын
Wah wonderful marriage punjabi
@balbirbhambra1246
@balbirbhambra1246 Жыл бұрын
Yes we still come every year and on my both son's wedding we had full traditional weddings we haven't forgotten our culture yes there are who have forgotten so don't you tie everyone with the same rope thankyou
@nachattrsingh6127
@nachattrsingh6127 Жыл бұрын
Bro me v Abu Dhabi haa video dekh K Punjab yad aa gaya i miss Punjabi Wedding
@kaurgr.4085
@kaurgr.4085 Жыл бұрын
Bahot enjoy kita tuhade pind da viah....punjab nai aaa skde per punjab tuhade through dekh layida......
@rajwindermaan5640
@rajwindermaan5640 Жыл бұрын
Very nice putra bohat khoob
@butasinghpunia4648
@butasinghpunia4648 Жыл бұрын
Very nice 👍👍 broo gg Punjab da mahol
@GurjitSingh-tb1lm
@GurjitSingh-tb1lm Жыл бұрын
ਸਾਡੇ ਵੀ ਅੱਜ ਵਿਆਹ ਸੀ ਜ਼ਿਲ੍ਹਾ ਲੁਧਿਆਣਾ ਹਲਕਾ ਪਾਇਲ ਤਹਿਸੀਲ ਪਾਇਲ ਡਾਕਖਾਨਾ ਬੁਆਣੀ ਪਿੰਡ ਲੰਢਾ ਦੋਰਾਹਾ ਸ਼ਹਿਰ ਕੋਲ ਪੈਦਾ ਹੈ ਜੀ 14/12 20022 ਸੰਨ
@sarbjeetsingh502
@sarbjeetsingh502 Жыл бұрын
ਬਹੁਤ ਸੋਹਣਾ 👌👌👌✌👍
@navneetjuneja440
@navneetjuneja440 Жыл бұрын
Bhut vadiya ji
@chan3sran373
@chan3sran373 Жыл бұрын
Boht bdia c especially viah
@VarinderSingh-jr6dc
@VarinderSingh-jr6dc Жыл бұрын
ਵਾਹਿਗੁਰੂ ਜੀ ਮੇਹਰ ਕਰੀ 🙏🙏
@rajdeepkaur7977
@rajdeepkaur7977 Жыл бұрын
I miss punjab.. hje manu sirf 8 month hi hoe canada ch..eda lgda pta ni kine k saal ho gye aaeya nu.. ehdr koi festival ni.. koi punjabiaa wala viaah ni hunda
@sukhmaansaab1963
@sukhmaansaab1963 Жыл бұрын
ਵੀਰ ਜੀ ਓਹੋ ਦਿਨ ਹੁਣ ਕਿੱਥੇ ਵਿਆਹ ਤੋਂ ਪਹਿਲਾ ਸਾਰਿਆ ਨੂੰ ਬਹੁਤ ਖੁਸ਼ੀ ਹੁੰਦੀ ਸੀ ਕੀ ਅਗਲੇ ਦੇ ਵਿਆਹ ਹੈ ਸਾਰੇ ਕੰਮ ਕਰਵਾਉਣ ਅਾ ਜਾਦੇ ਸੀ ਨੱਚਦੇ ਸੀ ਪੂਰਾ ,, ਹੁਣ ਤਾਂ ਓ ਗੱਲ ਨਹੀਂ
@balrajsingh4182
@balrajsingh4182 Жыл бұрын
Very nice ji bahut wadhia ji
@dharamjitsingh2153
@dharamjitsingh2153 Жыл бұрын
Good job bai ji ❤️ God bless you ❤️🌷🙏🙏
@bhupinderchahal4012
@bhupinderchahal4012 Жыл бұрын
Sahi gal aa veer mis krde an italy ch
@ramanbrar8672
@ramanbrar8672 Жыл бұрын
Bakamal vlog Ripan, I am from Canada. Honestly I cried after watching this vlog. I really missed India. The way we do things back home, Honestly cannot compare with any other country. Keep up the good work!!! Amazing very well done
@sangha4236
@sangha4236 Жыл бұрын
ਸਿਰਾਂ ਲਾਤਾ 👌👌👌👌👌👍👍👍👍👍
@punjabwala1983
@punjabwala1983 Жыл бұрын
Bai Jago dekh ke mja Aaa Gia aj. 😍🔥🔥🔥🔥👌
@rajinderkaur8907
@rajinderkaur8907 Жыл бұрын
Very beautiful vlog.Even we have seen such type of wedding only in this blog
@mangakakru1861
@mangakakru1861 7 ай бұрын
Wahegurun g Bohat Bohat badiya g Aamr jit Kakru Ambala city
@ParamjeetKaur-dp6ve
@ParamjeetKaur-dp6ve Жыл бұрын
ਬਹੁਤ ਵਧੀਆ ਵਲੋਗ ਹੈ
@bajwabalachour4381
@bajwabalachour4381 Жыл бұрын
Nice bro..I miss you my Punjab
@mohinderpalkaur2374
@mohinderpalkaur2374 Жыл бұрын
Miss you this culture i m from moga but now canada
@jaskaranchahal8906
@jaskaranchahal8906 Жыл бұрын
Very nice👍👏👏 God bless you🙏
@jobansohi9284
@jobansohi9284 Жыл бұрын
ਬਾਬਾ ਭਲੀ ਕਰੇ ❣️
@harmansingh230
@harmansingh230 Жыл бұрын
Waheguru kus rke veer nu 🙏🙏🙏
@KalaKala-xj9oz
@KalaKala-xj9oz Жыл бұрын
ਵਾਹਿਗੁਰੂ ਜੀ ਮੇਹਰ ਕਰੀ 🙏🇦🇪
@gurmeetsingh3869
@gurmeetsingh3869 Жыл бұрын
I love your team work God bless you
@harkirat4029
@harkirat4029 Жыл бұрын
Nice 👍👍👍 I enjoy this vlog vry much
@KuldeepSingh-gp5sr
@KuldeepSingh-gp5sr 7 ай бұрын
ਵਿਆਹਾਂ ਚ ਕੁੜੀਆਂ ਨਚਾਉਣੀਆਂ(ਆਰਕੈਸ਼ਟਰਾ) ਦੋ ਅਰਥੀ ਗੀਤ ਲਾਉਣੇ,ਸ਼ਰਾਬਾਂ ਪੀਣੀਆਂ,ਗਿੱਦੜਾਂ ਵਾਲੀਆਂ ਚੀਕਾਂ ਕੂਕਾਂ ਮਾਰਨੀਆਂ। ਨਹੀ ਇਹ ਸਾਡਾ ਸੱਡਿਆਚਾਰ ਨਹੀਂ,ਸੱਭਿਆਚਾਰ ਦੇ ਨਾਂ ਤੇ ਸ਼ਰਮਾਂ ਇੱਜਤਾਂ ਅਣਖਾਂ ਦਾ ਘਾਣ ਹੋਈ ਜਾਂਦਾ। 30ਕ ਸਾਲ ਪਹਿਲਾਂ ਜਰੂਰ ਸੱਭਿਆਚਾਰ ਹੁੰਦਾ ਸੀ।
@cricketindia206
@cricketindia206 Жыл бұрын
ਬਾਈ ਗੋਰੀ ਦੇ ਕੱਪੜੇ ਤਾਂ ਹੋਰ ਪਵਾ ਦੋ
@punjabisingh4585
@punjabisingh4585 Жыл бұрын
ਬਹੁਤ ਸੋਨਾ ਪੰਜਾਬ love from shri ganganager
@kulwindersingh-id6xj
@kulwindersingh-id6xj Жыл бұрын
Good ji Sgnr toh kitho jii
@CANADA.773
@CANADA.773 Жыл бұрын
Asi canada baithe miss krde ripan brooooo
@muhammadashrafkhan5533
@muhammadashrafkhan5533 Жыл бұрын
SsA ji very sweet couple
@gurmeetsingh2625
@gurmeetsingh2625 Жыл бұрын
ਬਹੁਤ ਵਧੀਆ ਲੱਗਿਆ
@abidjatoi5481
@abidjatoi5481 Жыл бұрын
So beautiful and nice vlog best wishes for all
@jagtartoor2821
@jagtartoor2821 Жыл бұрын
ਬਹੁਤ ਵਧੀਆ ਲੱਗਿਆ ਜੀ
@harjindersidhu5664
@harjindersidhu5664 8 ай бұрын
Vera bahut nice couple hu tuse
@kaurkaur2505
@kaurkaur2505 Жыл бұрын
Kush di aj bahut pyare lag rahe oh👍
@rajpreet2943
@rajpreet2943 Жыл бұрын
Vlog boht shota lgya veere mja ee aa gya viah dekhke
@balbirkaur6014
@balbirkaur6014 Жыл бұрын
Bhut vdiya ji 👌👌
@Burhanmahi6
@Burhanmahi6 Жыл бұрын
پاجی تہاڈے ویلوگ بہت چنگے ہوندے نے بوت مزا آ ندا تہاڈے سیر سپاٹے ویکھ کے ،💗❤️💗💖❤️💖😍
@jikarmohammed5846
@jikarmohammed5846 Жыл бұрын
ਬਹੁਤ ਵਧੀਆ👍💯 🌹
@singhrasal8483
@singhrasal8483 Жыл бұрын
Mubarak both family Leesha enjoying our culture Gndu asr
@mandeepsohanpal1322
@mandeepsohanpal1322 Жыл бұрын
bahut vadiya
@kulwantsinghmararr7443
@kulwantsinghmararr7443 Жыл бұрын
bohat sohna vlog puraaniyaan yaadan taza ho gayiaan
@amritbaglabagla5629
@amritbaglabagla5629 Жыл бұрын
Nice vlogs God bless you with all
@Eastwestpunjabicooking
@Eastwestpunjabicooking Жыл бұрын
Bahut sohne blogs, Nanka Dadka compition
@sunnyvirk332
@sunnyvirk332 Жыл бұрын
Bhut vadiea ❤️❤️
@jasveerkaursanghera3817
@jasveerkaursanghera3817 Жыл бұрын
Punjabi look so beautiful 😍
@AnilKumar-gc8ue
@AnilKumar-gc8ue Жыл бұрын
God bless you Beti from palwal haryana
@sharanpalsingh9922
@sharanpalsingh9922 Жыл бұрын
Bahut vadia lagea episode. Yaddan tazian kar diteya apne pinda de viah diyaan.
@baljindarsingh500
@baljindarsingh500 Жыл бұрын
Haji vir g bhoot miss karda aa Panjab nu
когда повзрослела // EVA mash
00:40
EVA mash
Рет қаралды 4,1 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 31 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Punjabi Wedding | Family Function | Punjabi Travel Couple | Ripan & Khushi
25:13
Punjabi Travel Couple
Рет қаралды 418 М.