ਪੰਜਾਬ ਲਈ ਮਾਣ ਵਾਲੀ ਗੱਲ ਕਨੇਡਾ ਨੈਸ਼ਨਲ ਐਂਥਮ ਪੰਜਾਬੀ ਚ Indi Jaswal

  Рет қаралды 11,261

Indi Jaswal

Indi Jaswal

7 ай бұрын

ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ
🙏🏻🌱✌🏻🌿💞📚
ਆਓ ਕੁਦਰਤ ਨਾਲ ਜੁੜੀਏ
#indijaswal #indiradio #canada #fact #canadavisa #canadapr
ਇੱਥੇ ਕਲਿੱਕ ਕਰੋ ਸਾਈਟ ਤੇ ਐਡ ਤੇ ਕਲਿੱਕ www.indiradio.ca
WhatsApp channel 🔗
whatsapp.com/channel/0029VaCT...
ਆਪਣਾ ਰੇਡੀਓ ਡਾਊਨਲੋਡ ਕਰੋ ਜੀ
Android Phone
play.google.com/store/apps/de...
Apple Phone
apps.apple.com/ca/app/indi-ra...
You Tube Channel Link
/ indijaswal
Instagram id
indi_jaswal_off...
ਨਵਾਂ ਫੇਸਬੁੱਕ ਪੇਜ ਫੌਲੋ ਕਰੋ ਜੀ
profile.php?...
Telegram group link
t.me/indijaswal7
Follow me on Twitter
indijaswaloye?s=09
ਮਸ਼ਹੂਰੀ ਜਾਂ ਐਡ ਲਈ ਸੰਪਰਕ ਕਰੋ।।
Paid promotion contact
Only whatsapp
+1 236-412-0325 Canada
ਸਪੈਸ਼ਲ ਨੋਟ
ਅਸੀਂ ਕਿਸੇ ਵੀ ਸਾਧ ਪਖੰਡੀਆ ਜਾਦੂ ਟੂਣਿਆਂ ਦੀ ਐਡ/ਮਸ਼ਹੂਰੀ ਨਹੀਂ ਕਰਦੇ।।
ਯੂ ਟਿਊਬ ਵੱਲੋਂ ਮਿਲਿਆ ਸਿਲਵਰ ਬਟਨ
ਇਹ ਅਵਾਰਡ ਵੀਡੀਓ ਦੇਖਣ ਸੁਣਨ ਦੇ ਸ਼ੇਅਰ ਕਰਨ ਵਾਲਿਆਂ ਦੇ ਨਾਂ।।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭੇਡਾਂ ਦਾ ਕਾਲ ਇੰਦੀ ਜਸਵਾਲ
ਵੱਡਾ ਭਰਾ ਨੌਲਜ਼ ਦੀ ਮਸ਼ੀਨ
ਬਹੁਤ ਕਮਾਲ ਦੀਆਂ ਗੱਲਾਂ ਬਾਤਾਂ
ਦੀਨ ਦੁਨੀਆਦਾਰੀ ਦੇ ਰੌਚਕ ਤੱਥ
ਕਨੇਡਾ ਵੀਜ਼ਾ ਸੰਬੰਧੀ ਜਾਣਕਾਰੀ
ਹੋਰ ਵੀਡੀਓ ਲਈ ਭਰਾ ਦੇ ਪੇਜ਼ ਨੂੰ ਫੌਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਲਿਓ
ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ #mSk...
💞🙏🏻🌱✌🏻

Пікірлер: 276
@sukhveerdhaliwal1168
@sukhveerdhaliwal1168 7 ай бұрын
No ਦੀ੍ਪ ਸਿੱਧੂ ਵੀਰ ਜੀ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ
@manpreetbrar2393
@manpreetbrar2393 7 ай бұрын
ਮੋਦੀ ਦੀਆਂ ਭੇਡਾਂ ਦਾ ਕਰੀ ਰੱਖੇ ਬੁਰਾ ਹਾਲ, ਸਾਡਾ ਯਾਰ ਇੰਦੀ ਜਸਵਾਲ। ਲਵੁ brother ਚੜ੍ਹਦੀ ਕਲਾ।
@Meetg276
@Meetg276 7 ай бұрын
ਸੱਚ ਦੀ ਆਵਾਜ ਇੰਧੀ ਜਸਵਾਲ ❤️🙏🏻
@onkarsinghrandhawa7715
@onkarsinghrandhawa7715 7 ай бұрын
ਹੁਣ ਆਮ ਲੋਕ ਖਾਸ ਹੋ ਗਏ ਨੇ ਵੀਰੇ
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@SidhuSahibSidhuSahib
@SidhuSahibSidhuSahib 7 ай бұрын
ਮੋਦੀ ਦੀ ਲੋਕਤੰਤਰ ਖਤਮ ਕਰ ਦਿੱਤਾ ਹੈ 92 ਸਾਂਸਦ ਸਸਪੇਡ ਕਰ ਦਿੱਤੇ ਹੈ
@Rattusaab987
@Rattusaab987 7 ай бұрын
Justice sidhu moose wala Bai miss you yaara 😢😢😢😢😢😢😢😢
@DharminderSingh-vq4ft
@DharminderSingh-vq4ft 7 ай бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਕੇ ਹੀ ਸੱਚ ਲੱਭ ਕੇ ਲਾਉਂਦੇ ਹੋ
@Panjab_de_Jaye1984
@Panjab_de_Jaye1984 7 ай бұрын
ਇਹ ਦੋਗਲਿਆਂ ਦੱਲਿਆਂ ਦਾ ਮੁੱਖ ਮੰਤਰੀ ਆ ਨਾਂ ਤਾਂ ਇਹ ਸਿੱਖ ਕੌਮ ਦਾ ਨਾ ਪੰਜਾਬ ਦਾ
@jhangiwalesardar
@jhangiwalesardar 7 ай бұрын
ਬਹੁਤ ਵਧੀਆ ਵੀਰ
@rinkubadwal7327
@rinkubadwal7327 7 ай бұрын
❤❤ good 👍👍👍👍👍
@kakabasra6595
@kakabasra6595 7 ай бұрын
ਜੋ ਬਾਈਡਨ ਟਰੂਡੋ ਨੇ ਚੰਗੇ ਕੰਮ ਕੀਤੇ ਆ ਆਪਣੇ ਮੁਲਕ ਦੇ ਲੋਕਾਂ ਲਈ ਤਾਂ ਕਰਕੇ ਉਹਨਾਂ ਨੂੰ ਕੋਈ ਡਰ ਨਹੀਂ ਜਿਹੜੇ ਲੀਡਰ ਦੇਸ਼ ਨੂੰ ਲੁੱਟਦੇ ਆ ਲੋਕਾਂ ਨੂੰ ਝੂਠ ਦੇ ਲਾਰੇ ਲਾਏ ਆ ਉਨਾਂ ਨੂੰ ਤਾਂ ਫਿਰ ਸਿਕਿਓਰਟੀ ਚਾਹੀਦੀ ਆ ਜੁੱਤੀਆਂ ਦਾ ਡਰ ਹੁੰਦਾ ਭਗਵੰਤ ਮਾਨ ਨੂੰ ਵੀ ਡਰ ਆ ਹੁਣ ਕਿਤੇ ਮੈਨੂੰ ਜਾਂ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਲੋਕੀ ਫੜ ਕੇ ਗੱਡੀ ਚੋਂ ਲਾਹ ਨਾ ਲੈਣ ਜੁੱਤੀਆਂ ਬਹੁਤ ਵੱਜਣੀਆਂ ਇਹਨਾਂ ਦੇ ਅੱਧਾ ਟਾਈਮ ਲੰਘ ਗਿਆ ਅੱਧਾ ਰਹਿ ਗਿਆ ਕਰ ਲੈਣ ਜਿੰਨੀ ਐਸ਼ ਕਰਨੀ ਆ ਪੰਜਾਬ ਦੇ ਪੈਸੇ ਦੇ ਸਿਰ ਤੇ ਫੇਰ ਤਾਂ ਪੰਜਾਬੀਆਂ ਵੱਲੋਂ ਜੁੱਤੀਆਂ ਹੀ ਆ
@sukhmotovlogs1322
@sukhmotovlogs1322 7 ай бұрын
ਐਨੀ ਸੁਰੱਖਿਆ ਸ਼ਾਯਦ ਸਿੱਧੂ ਨੂੰ ਮਿਲ਼ਦੀ ਤਾਂ ਸਾਇਦ ਉਹ ਏਨੀ ਜਲਦੀ ਇਸ ਦੁਨੀਆ ਤੋਂ ਨਾ ਜਾਂਦਾ
@amanchanna4162
@amanchanna4162 7 ай бұрын
ਪੰਜਾਬ ਵਿੱਚ ਕੇਜੀ ਮੀਡੀਆ
@kakabasra6595
@kakabasra6595 7 ай бұрын
ਆਮ ਆਦਮੀ ਪਾਰਟੀ ਦੀਆਂ ਭੇਡਾਂ ਹੀ ਖੁਸ਼ ਵਾ ਹੋਰ ਪੰਜਾਬ ਦਾ ਕੋਈ ਵੀ ਇਨਸਾਨ ਇਹਨਾਂ ਤੋਂ ਖੁਸ਼ ਨਹੀਂ ਸਭ ਹੱਥਾਂ ਨੂੰ ਥੁੱਕ ਲਾਈ ਬੈਠੇ ਆ ਵੀ ਕਦੋਂ ਹੱਥ ਆਵੇ ਤਾਂ ਜੁੱਤੀ ਫੇਰੀਏ ਸ਼ਰਾਬੀ ਸੀਐਮ ਦੇ ਸ਼ਰਾਬੀ ਰੋਜ਼ ਰਾਤ ਨੂੰ ਮਹਿੰਗੀ ਤੋਂ ਮਹਿੰਗੀ ਬੋਤਲ ਖੋਲ ਕੇ ਪੀਂਦਾ ਹੋਣਾ
@anwarbhatti9418
@anwarbhatti9418 7 ай бұрын
ਭਾਜੀ,, ਮਾਨ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ!! ਤੁਹਾਨੂੰ ਵੀ ਪਤੈ 'ਕਿ ਸਰਕਾਰਾਂ ਨੂੰ ਅਫ਼ਸਰ ਤੇ ਵਪਾਰੀ ਵਰਗ ਚਲਾਉਂਦੈ,, ਬਸ ਲੀਡਰ ਬਦਲਦੇ ਰਹਿੰਦੇ ਹਨ!!
@brarsaab007
@brarsaab007 7 ай бұрын
Kidda indi from Canada 🇨🇦 Brampton
@govtprivatejobalertpb3156
@govtprivatejobalertpb3156 7 ай бұрын
ਇੱਕ ਸਮਾਂ ਸੀ ਜਦੋਂ ਇੰਦੀ ਬਈ ਨੇ ਵੋਟਾਂ ਵੇਲੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ ਕੀ ਮੌਕਾ ਦੇਣਾ ਚਾਹੀਦਾ। ਤੇ ਫੇਰ ਅੱਜ ਇੰਦੀ ਐਸੇ ਪਾਰਟੀ ਦੇ ਪਿੱਛੇ ਪੈ ਗਿਆ ਕਿਉੰ? ਕਿਉੰਕਿ ਇੰਦੀ ਨੇ ਕਿਹਾ ਸੀ ਕਿ ਸਾਨੂੰ ਪਾਰਟੀ ਨਾਲ ਨੀ ਮਤਲਬ , ਮਤਲਬ ਆ ਸਾਨੂੰ ਲੋਕਾਂ ਨਾਲ ਤੇ ਲੋਕਾਂ ਦੇ ਵਿਕਾਸ ਨਾਲ । ਤੇ ਕਿਹਾ ਸੀ ਜੇਂ ਇਸ ਪਾਰਟੀ ਨੇ ਗਲਤ ਕੀਤਾ ਤਾਂ ਸਭ ਤੋਂ ਪਹਿਲਾ ਗਲਤ ਵੀ ਮੈਂ ਕਹੂੰ ਇਹਨਾ ਨੂੰ ਤੇ ਅੱਜ ਗਲਤ ਕਹਿ ਵੀ ਰਿਹਾ ਬਈ । ਇਹਨਾ ਗੱਲਾਂ ਨੂੰ ਦੋਗਲਾਪਨ ਨੀ ਕਹਿ ਸਕਦੇ ਇਹ ਆ ਸੱਚ ਜੋਂ ਹਰ ਇਕ ਨੂੰ ਸਮਝਣਾ ਚਾਹੀਦਾ । ਅੰਦਭਗਤ ਬਣਕੇ ਊਈ ਨੀ ਨਾਅਰੇ ਲਾਉਣੇ ਚਾਹੀਦੇ ਹਮੇਸ਼ਾ ਸਚ ਨਾਲ ਖੜਨਾ ਚਾਹੀਦਾ ਬੰਦੇ ਨੂੰ
@AmarjitSingh-yk6ko
@AmarjitSingh-yk6ko 7 ай бұрын
ਦੋਵਾਂ ਹੱਥਾ ਨਾਲ ਲੁੱਟਣ ਡਏ ਆ ਭਰਾ ਇਹ ਆਮ ਵਾਲੇ, ਸਾਰਾ ਪੰਜਾਬ ਪੋਸਟਰਾ ਨਾਲ ਭਰਿਆ ਪਿਆ ਇਹਨਾਂ ਨੇ।
@sushilgarggarg1478
@sushilgarggarg1478 7 ай бұрын
Bhade nu kich ka rakh Bai ❤❤❤❤
@Navmultani71
@Navmultani71 7 ай бұрын
ਸੁਪਨੇ ਤੇ video pa j pta kuj bro,,1 month ho gya wait kardeya nu.
@punjabgroup
@punjabgroup 7 ай бұрын
ਅਮਰੀਕਾ ਵਿੱਚ ਰਾਸ਼ਟਰਪਤੀ ਨਾਲ 56 ਗੱਡੀਆਂ ਨਾਲ ਮੋਦਦੀ ਨਾਲ 76 ਗੱਡੀਆਂ ਅਤੇ ਭਗਵੰਤ ਮਾਨ ਦੀ ਘਰਵਾਲੀ ਨਾਲ 35 ਗੱਡੀਆਂ ਸਕਰਉਟੀ ਦੀਆਂ।😊
@ONEmediamodified
@ONEmediamodified 7 ай бұрын
Indi❤❤❤
@lovelygalhotra2774
@lovelygalhotra2774 7 ай бұрын
Keep it up
@sukhwantsingh6001
@sukhwantsingh6001 7 ай бұрын
👍👍👍👍👍
@balwantdhillon9449
@balwantdhillon9449 7 ай бұрын
ਇੰਦੀ ਵੀਰ canada ਦੇ ਲੀਡਰ ਜਿਆਦਾ ਤੋਂ ਜਿਆਦਾ ਦਿਖਾਇਆ ਕਰ ਬਿਨਾ security,, ਏਨਾ ਨੂੰ ਪਤਾ ਲੱਗੇ, ਕੁੱਝ ਤਾਂ ਸ਼ਰਮ ਆਵੇਗੀ ਏਨਾ ਨੂੰ
@amriksekhon8038
@amriksekhon8038 7 ай бұрын
ਬਾਈ ਇੰਦੀ ਜਸਪਾਲ ਨਰੂੜ ਵਾਲ਼ਾ ਜ਼ਿੰਦਾਬਾਦ
@babliram3794
@babliram3794 7 ай бұрын
ਇੰਦੀ ਵੀਰ ਦੀਪ ਸਿੱਧੂ ਵੀਰ ਨੂੰ ਰਾਜਨੀਤਕ ਸਮਝ ਕਿੰਨੀ ਸੀ ਅੱਜ ਥੋਨੂ ਵੀ ਪਤਾ ਲੱਗ ਗਿਆ ਹੋਣਾ ਕੇ ਭੰਡ ਬਾਰੇ ਦੀਪ 22 ਨੇ ਪਹਿਲਾ ਈ ਦਸ ਦਿੱਤਾ ਸੀ ਪਰ ਓਦੋ ਤੁਸੀਂ ਨੀ ਮੰਨ ਰਹੇ ਸੀ ਅੱਜ ਥੋਨੂ ਵੀਡਿਉ ਪਾਉਣੀ ਚਾਹੀਦੀ ਐ ਕੇ ਮੈਂ ਗਲਤ ਸੀ ਤੇ ਦੀਪ ਸਿੱਧੂ ਦੀ ਰਾਜਨੀਤਕ ਦੂਰ ਅੰਦੇਸ਼ੀ ਬਹੁਤ ਜਿਆਦਾ
@singhnznz9293
@singhnznz9293 7 ай бұрын
ਰਾਜਾ ਵੜਿੰਗ ਜਿੰਦਾਬਾਦ
@SukhwinderSingh-rx6bn
@SukhwinderSingh-rx6bn 7 ай бұрын
ਇਹ ਸਰਕਾਰ ਤਾਂ ਪਹਿਲੀਆਂ ਸਰਕਾਰਾਂ ਤੋਂ ਵੀ ਮਾੜੀ ਨਿਕਲੀ ਇੰਦੀ ਵੀਰ
@nonicheema214
@nonicheema214 7 ай бұрын
ਅੰਨ੍ਹਾ ਵਡੇ ੜੇੜੀਆ ਮੁੜ ਮੁੜ ਆਪਣਿਆਂ ਨੂੰ
@manpreetsinghvirdi7665
@manpreetsinghvirdi7665 7 ай бұрын
❤good 👍
@harrydhaliwal4167
@harrydhaliwal4167 7 ай бұрын
Bahut vadia indi veer
@AGMANSA011
@AGMANSA011 7 ай бұрын
Bai Rab k rahk❤❤❤❤
@SukhwinderSingh-gj4pc
@SukhwinderSingh-gj4pc 7 ай бұрын
👌
@lovelygalhotra2774
@lovelygalhotra2774 7 ай бұрын
Love you bro ❤❤
@stichandstylekaurraj5194
@stichandstylekaurraj5194 7 ай бұрын
Bilkul tĥik keha Indi,Jaswal
@karamjeetgill5653
@karamjeetgill5653 7 ай бұрын
👍😇
@SukhdevSingh-cp8nn
@SukhdevSingh-cp8nn 7 ай бұрын
ਆਪ ਤੋਂ ਅਸੀਂ ਤਾਂ ਬਹੁਤ ਨਾਖੁਸ਼
@kiranboparaidubai34
@kiranboparaidubai34 7 ай бұрын
Yes
@GurjitSingh-kt3nv
@GurjitSingh-kt3nv 7 ай бұрын
Nic indi paji ❤
@garrysingh-sq6ps
@garrysingh-sq6ps 7 ай бұрын
ਸਹੀ ਗੱਲ ਆ ਬਾਈ
@kirpaljhinger1316
@kirpaljhinger1316 7 ай бұрын
Right
@gurbirsingh8941
@gurbirsingh8941 7 ай бұрын
Indi bai 👍👍👍👍👍 siraaa
@kuldeepsinghsingh9245
@kuldeepsinghsingh9245 7 ай бұрын
🙏🙏👍
@lovelygalhotra2774
@lovelygalhotra2774 7 ай бұрын
Carry on
@SukhRaj-hx7ih
@SukhRaj-hx7ih 7 ай бұрын
Vvvv good veer 🙏🙏🙏🙏✅✅🌹🌹🌹🌹🌹🌹🌹🌹🌹🌹🌹
@GurpreetKaur-lx9tp
@GurpreetKaur-lx9tp 7 ай бұрын
🙏🇩🇪
@gagandeepsingh3870
@gagandeepsingh3870 7 ай бұрын
👍👍
@lovelygalhotra2774
@lovelygalhotra2774 7 ай бұрын
Gud job bro
@sainisingh2680
@sainisingh2680 7 ай бұрын
Good work ❤
@ravindersinghbrar5407
@ravindersinghbrar5407 7 ай бұрын
💯💯💯
@Singisking970
@Singisking970 7 ай бұрын
Very nice ji
@BittuChambal-vl4hr
@BittuChambal-vl4hr 7 ай бұрын
Good job paaji 👍👍👍👍
@USARandhawa
@USARandhawa 7 ай бұрын
👍👍👍👍
@gurbirsingh8941
@gurbirsingh8941 7 ай бұрын
Sach nu slam
@karanbirsingh2615
@karanbirsingh2615 7 ай бұрын
Bahut Vadia 22, nai kush Veere
@kanleshkaur3829
@kanleshkaur3829 7 ай бұрын
Yes 👏👏⭐
@GurpreetSingh-ns1ik
@GurpreetSingh-ns1ik 7 ай бұрын
Bai bhut vadia canada country a
@gursharansingh1746
@gursharansingh1746 7 ай бұрын
❤❤❤❤❤❤
@gurveersingh2036
@gurveersingh2036 7 ай бұрын
@daredevil8562
@daredevil8562 7 ай бұрын
Bai ji
@sunveerchahal8619
@sunveerchahal8619 7 ай бұрын
Nice bai ji god bless you
@Balwindersingh-co2mu
@Balwindersingh-co2mu 7 ай бұрын
Very nice 👌
@SukhdevSingh-cj3um
@SukhdevSingh-cj3um 7 ай бұрын
Good work
@gurbirsingh8941
@gurbirsingh8941 7 ай бұрын
👌👌👌👌👌👌👌
@SukhiSandhu-wf9gz
@SukhiSandhu-wf9gz 7 ай бұрын
❤❤❤
@galaxyeffectpoint5655
@galaxyeffectpoint5655 7 ай бұрын
Love u bro❤
@SunnySingh-xe3mr
@SunnySingh-xe3mr 7 ай бұрын
ਇੰਦੀ ਬਾਈ ਇਕ ਵੀਡਿਉ ਬਣਾਓ ਜੌ ਅੱਜ ਕੱਲ ਡਾਕਟਰ ਰੰਗਰੇਟਾ ਦਾ ਮੁੱਦਾ ਚੱਲ ਰਿਹਾ ਕਯਾ ਏਹ ਮੁੱਦਾ ਤੇ ਬੁਹਤ ਖੂਨ ਖ਼ਰਾਬਾ ਹੋਵੇ ਗਾ ਕਯਾ ਜੱਟ ਬੋਲ ਸਕਦਾ, ਸੈ ਸੀ ਅਤੇ ਬੀ ਸੀ ਬਾਰੇ ਕਯਾ ਇਹ ਚੱਲ ਰਿਹਾ ਕਿਆ ਹੋ ਸਕਦਾ ਖੂਨ ਖ਼ਰਾਬਾ ਹੋਵੁ ਜਾ ਨ੍ਹੀ
@user-ku2il7un1g
@user-ku2il7un1g 7 ай бұрын
ਅਸੀਂ ਵੀ ਵੋਟਾਂ ਇਸਨੂੰ ਪਾਈਆਂ ਸੀ ਪਰ ਇਹ ਵੀ ਦੂਜਿਆਂ ਵਾਂਗ ਨਿਕਲੇ
@amriksingh6828
@amriksingh6828 7 ай бұрын
Good information
@user-rr6ks9uu7b
@user-rr6ks9uu7b 7 ай бұрын
No 22 je
@Jinda9577
@Jinda9577 7 ай бұрын
22 good 👍
@opgamer-md9pu
@opgamer-md9pu 7 ай бұрын
Satsriya akal indi veeji 🙏👍
@harry_singh777
@harry_singh777 7 ай бұрын
Good👍
@manindermadahar24
@manindermadahar24 7 ай бұрын
ਬਠਿੰਡੇ ਕੋਲ ਰੈਲੀ ਸੀ ਆਪ ਦੀ 2,3 ਦਿਨ ਹੋਗੇ 55 ਕਰੋੜ ਖਰਚ ਕਰ ਤੇ ਦਸੋ ਜਰ ਇਹ ਬੇੜਾ ਗ਼ਰਕ ਕਰਨ ਹੀ ਤੁਰਿਆ ਹੋਇਆ ਭੰਡ ਇਕ ਕੰਮ ਦਿਖਾ ਦੇਣ ਭੇਡਾਂ ਕੋਈ ਸੜਕ ਕਾਲਜ ਜਾ ਕੋਈ। ਹੋਰ
@gurbirsingh8941
@gurbirsingh8941 7 ай бұрын
Bai good job
@HarpreetSingh-ux1ex
@HarpreetSingh-ux1ex 7 ай бұрын
ਕਿਸਾਨੀ ਅੰਦੋਲਨ 26 ਜਨਵਰੀ ਤੋਂ ਫਿਰ ਸ਼ੁਰੂ ਹੋਣ ਜਾ ਰਿਹਾ
@satnamsinghsandhu1758
@satnamsinghsandhu1758 7 ай бұрын
ਨਾ ਖੁਸ਼
@satwantkaur545
@satwantkaur545 7 ай бұрын
👌🏻👌🏻👌🏻👌🏻👌🏻👌🏻👌🏻
@ravinderamrali5516
@ravinderamrali5516 7 ай бұрын
Good
@BalkarSingh-rq1rb
@BalkarSingh-rq1rb 7 ай бұрын
❤❤❤🎉🎉
@RanjitKaur-on4xw
@RanjitKaur-on4xw 7 ай бұрын
Ranjit kaur
@Surme001
@Surme001 7 ай бұрын
Bai Maharaja Ranjit Sing g di real story te video banao te us time de punjab baare te usde pure khandan di Story ki a Bai banayo Jarrur
@unlimtedgiyan7827
@unlimtedgiyan7827 7 ай бұрын
Bilkul ni y
@baljitbai1569
@baljitbai1569 7 ай бұрын
Sidhu mosewala Bhai sahi kenda c party badli a gunde ohi a 😢😢😢😢
@ramanbangar
@ramanbangar 7 ай бұрын
ਇੰਦੀ ਇੰਦੀ 🐑 ਦਾ ਦੁਸ਼ਮਣ
@khavinderbhatti1825
@khavinderbhatti1825 7 ай бұрын
ਨਾਂ
@SukhiSandhu-wf9gz
@SukhiSandhu-wf9gz 7 ай бұрын
😮😮😮😮😮
@sunnybaidwan1458
@sunnybaidwan1458 7 ай бұрын
ਨਹੀਂ ਬਿਲਕੁੱਲ ਖੁਸ਼ ਨਹੀ ।
@GurmeetSingh-bh4fg
@GurmeetSingh-bh4fg 7 ай бұрын
Bhai ji Jogi de cases bare video bna paa🙏.Ohde uper bhi bhut ha se case🙏.
@sirajdeen9165
@sirajdeen9165 7 ай бұрын
Bhagwant Mann doing very well when any Raja deal with bad Aliment, Gangster, Gunda, Badmash Mafia to Pb remain peaceful so need to Helicopter etc.
@RanbirSingh-tn4xo
@RanbirSingh-tn4xo 7 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@gsdhaliwal4257
@gsdhaliwal4257 7 ай бұрын
Aam adaim banyi khas important adaim vote asi v payi si aam party nu but hun afose hunda m apni vote west karti
@user-ms7st9uo9i
@user-ms7st9uo9i 7 ай бұрын
Idi jaj
@vicky.singh0012
@vicky.singh0012 7 ай бұрын
Krti click bai
@anmoldeep3749
@anmoldeep3749 7 ай бұрын
Manya security jruri par ehni v ni ehnian tan kise pind ch gadiyan ni honiya
@Bunty.kulvinder
@Bunty.kulvinder 7 ай бұрын
Noooo😭😭😭
@GAGGi92
@GAGGi92 7 ай бұрын
😂 ciao baiji
@narindersinghsethi8499
@narindersinghsethi8499 7 ай бұрын
Acting on malini is very good
Fast and Furious: New Zealand 🚗
00:29
How Ridiculous
Рет қаралды 43 МЛН
Clown takes blame for missing candy 🍬🤣 #shorts
00:49
Yoeslan
Рет қаралды 46 МЛН
Hurting sentiments | Stand-up comedy by Atul Khatri
8:40
Atul Khatri
Рет қаралды 133 М.
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 382 М.