ਪੰਜਾਬ ਸਰਕਾਰ ਦਾ ਵੱਡਾ ਬਿਆਨ, 0 ਬਿੱਲ ਵਾਲਿਆ ਲਈ ਵੱਡੀ ਖ਼ਬਰ, ਫ੍ਰੀ ਬਿਲਜੀ ਕੀਤੀ ਬੰਦ, 600 unit free bijli,

  Рет қаралды 434,382

Punjab job alert

Punjab job alert

Ай бұрын

ਪੰਜਾਬ ਸਰਕਾਰ ਦਾ ਵੱਡਾ ਬਿਆਨ, 0 ਬਿੱਲ ਵਾਲਿਆ ਲਈ ਵੱਡੀ ਖ਼ਬਰ, ਫ੍ਰੀ ਬਿਲਜੀ ਕੀਤੀ ਬੰਦ, 600 unit free bijli,
ਪੰਜਾਬ ਸਰਕਾਰ ਦਾ ਵੱਡਾ ਫੈਸਲਾ, 600 ਯੂਨਿਟ ਫ੍ਰੀ ਬਿਜਲੀ ਸਬੰਧੀ ਵੱਡੀ ਖਬਰ, 600 Free Units, 600 unit free bijli, #freebijli #600unitfreebijli #600_unit_free_bijli
✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔
ਸੱਤ ਸ਼੍ਰੀ ਆਕਾਲ ਦੋਸਤੋ, ਆਪਣੇ ਚੈਨਲ @Punjabjobalert1 ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ, ਮੈ ਤੁਹਾਡਾ ਦੋਸਤ ✔ @rsneeta ਤੁਹਾਡੇ ਲਈ ਨਵੀਆ ਨਵੀਆ ਨੋਕਰੀਆ ਦੀ ਜਾਣਕਾਰੀ ਲੈਕੇ ਆਉਂਦਾ ਰਹਿਦਾ ਹਾਂ, ਅਗਰ ਤੁਸੀ ਵੀ ਨੌਕਰੀ ਦੀ ਤਲਾਸ਼ ਵਿਚ ਹੋ ਤਾਂ ਚੈਨਲ ਨੂੰ ਜਰੂਰ #Subscribe ਕਰੋ #punjabjobalert
🥳🥳🥳🥳
Follow me on-
💻 Telegram
✔ t.me/punjabjobalertadmin
🪀 WhatsApp
✔ chat.whatsapp.com/Li2WHl5w7IP...
Whatsapp Group
✔ chat.whatsapp.com/Kmz0Ir81tSn...
Your Queries = 600 unit free in punjab,600 unit free bijli,600 unit free bijli news,300 unit free punjab,300 unit free bijli in punjab,punjab 300 unit free electricity bhagwant mann,300 unit free punjab news,300 unit free electricity,600 units free in punjab,300 unit free punjab today news,300 unit free punjab latest news,300 unit free electricity punjab,300 unit free bijli,600 unit electricity bill punjab,600 unit,600 unit free,free electricity
Punjab job alert
Punjabjobalert
Punjab New Vacancy,
Punjab patwari recruitment 2024,
Ett Counseling 2024 update,
Anganwadi Supervisor Vacancy 2024 Punjab,
Punjab Anganwadi worker merit list 2023,
Punjab Roadways conductor bharti 2024,
Punjab pgt recruitment 2024,
Railway new vacancy 2024 Punjab,
How to apply for government jobs in Punjab,
Punjab court vacancy,
Punjab veterinary inspector recruitment,
Punjab Anganwadi Bharti,
Master cadre upcoming posts,
How to fill supervisor form 2024,
Ts Anganwadi notification 2024,
Anganwadi Merit List,
CDPO online application form 2024,
Panchayat secretary notification 2024,
Pstet New Update Today,
Pstet Exam date 2024,
Pstet New notification 2024 today news,
Pstet New notification 2024,
Pstet 2024 notification,
Psssb senior assistant admit card 2024,
Psssb senior assistant recruitment 2024,
Psssb senior assistant cutoff,
Psssb senior assistant admit card,
Punjab pcs 2024 notification,
Psssb senior assistant admit card 2024,
ett 2364 new update,
ett 5994 new update,
2364 ett posts update,
5994 new update today,
5994 ett posts new update,
2364 new update,
ett 2364 new update today,
ett 6635 new update,
ett 5994 new update today,
2364 ett posts update today,
ett 2364,
6635 new update today,
2364 update today,
ett 5994,
ett 6635 new update today,
5994 ett posts new update today,
5994 new update,
ett 2364 posts new update today,
ntt 8393 posts new update,
2364 new update today,
ett admission 2023 in punjab,
ett 5994 update,
ett 5994 court case update,
master cadre 2024 notification punjab,
ett counseling 2023,
ett new vacancy 2024,
punjab ntt vacancy 2024,
ett counseling 2024 update,
income certificate apply online punjab,
punjab marriage certificate online,
#punjabjobalert
#punjabjob
#job
#naukari
#recrument
#newjob
#govtjob
#punjabjobalert2024
#policebhartiupdate
#punjabjobalert2024
#policebhartiupdate
#policebhartinewupdate
#policebharti
#ett
#ettnewupdate
#ettnews
#ettpunjab
#mastercadreunion
#tetmaster
#mathwithtricks
#etttetpass
#govtjobalert
#surinderpal
#learnmile
#tajinaukri
#meetacademy
#studypoint44
#newpunjab
¦¦ Disclaimer ¦¦
Some content is used under fair use for Educational Purposes. Copyright Disclaimer under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
|| #Like || #Comment || #Share || #Subscribe Now ||
||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
Thanks For Watching , Have Nice Day .

Пікірлер: 1 500
@amensingh8413
@amensingh8413 Ай бұрын
ਰੇਟ ਘੱਟ ਹੋਣਾ ਚਾਹੀਦਾ ਹੈ। ਕੋਈ ਵੀ ਚੀਜ਼ ਫਰੀ ਨਹੀਂ ਹੋਣੀ ਚਾਹੀਦੀ। ਬਸਾਂ ਦਾ ਕਿਰਾਇਆ ਵੀ ਨਹੀਂ। ਇਸ ਤਰ੍ਹਾਂ ਸਰਕਾਰ ਦੇ ਸਿਰ ਕਰਜ਼ਾ ਵਧਦਾ ਜਾਵੇਗਾ। ਜਿਹੜਾ ਕਿ ਆਖਿਰ ਫਿਰ ਲੋਕਾਂ ਦੇ ਸਿਰ ਹੈ।
@vivekarora4033
@vivekarora4033 Ай бұрын
Bad main Janta Par boojh padta hai
@asuszenfone9406
@asuszenfone9406 Ай бұрын
ਪਹਿਲਾਂ ਇਹ ਕਹੋ ਮੰਤਰੀ ਫ੍ਰੀ ਆਲੇ ਭੱਥੇ ਛੱਡਣ,ਫਿਰ ਅਸੀ ਛੱਡ ਦਵਾਗੇ
@YesSinghsabji
@YesSinghsabji Ай бұрын
Gill
@joniram6509
@joniram6509 Ай бұрын
rate kam kro g
@PyareMohan-yf6zz
@PyareMohan-yf6zz Ай бұрын
Veer ji..garib de ghar ki chlda hai..fan..light ya fir tv...bus vich v garib hi safar krde aa..koi sahookar nhi...eh sahoolat ta sub lyi hai..fir tuhade chaloone lrde aa...garib hr ghar vich 1 member nu sarkari noukri mil jaye fir chaye sub sahoolta band ho jaan....bijli free..kiraye nal sarkar te load painda hai.....jihre tuhade/adani/ambani vrge loga da krora rupya government maaf krdi aa...ya kisan jo krora di jameen/jayadaad de malik aa krja le ke fir dharne la ke krja maaf krva lende aa..us nal ta Desh khushaal hunda aa..??
@gurmeetgill1898
@gurmeetgill1898 Ай бұрын
ਬਿਜਲੀ ਸ਼ਸਤੀ ਹੋਣੀ ਚਾਹੀਦੀ ਹੈ ਫਰੀ ਨਹੀਂ ਹੋਣੀ ਚਾਹੀਦੀ ਹੈ ਜੇ ਬਿਜਲੀ ਯੂਨਿਟ ਸਸਤੇ ਹੋਣਗੇ ਤਾ ਚੋਰੀਆਂ ਵੀ ਬਿਲਕੁਲ ਬੰਦ ਹੋ ਜਾਣਗੀਆਂ।।
@DavinderSingh-ye1qe
@DavinderSingh-ye1qe Ай бұрын
Bijly sasti hony chahidi hai free nahi honi chaidy
@piarasingh9331
@piarasingh9331 Ай бұрын
Bijly sasti honi chahidi ha
@RajwinderKaur-ty7dl
@RajwinderKaur-ty7dl Ай бұрын
ਬਿਜਲੀ ਸਸਤੀ ਹੋਣੀਂ ਚਾਹੀਦੀ ਹੈ ਫ੍ਰੀ ਨਹੀਂ ਕਿਸੇ ਨੂੰ ਵੀ ਜਾਤ ਦੇ ਨਾਮ ਤੇ ਵੀ ਕੋਈ ਯੂਨਿਟ ਮੂਫਤ ਨਹੀਂ ਦੇਣੀ ਚਾਹੀਦੀ ਬਲਕਿ ਜਿੰਨੀਂ ਸਸਤੀ ਹੋ ਸਕੇ ਦੇਵੇ ਸਰਕਾਰ ਪਰ ਸਭ ਨੂੰ ਪੰਜਾਬ ਵਿੱਚ ਕੋਈ ਵੀ ਏਨਾਂ ਗਰੀਬ ਨਹੀਂ ਹੈ ਕਿ ਆਪਣਾ ਥੋੜਾ ਜਿਹਾ ਬਿੱਲ ਵੀ ਨਾ ਭਰ ਸਕੇ 6:06
@lakhwindergill9030
@lakhwindergill9030 Ай бұрын
ਰੇਟ ਘੱਟ ਹੋਣਾ ਚਾਹੀਦਾ ਸਾਰੇ ਲੋਕਾਂ ਨੂੰ ਫੈਦਾ ਹੋਵੇ ਫਰੀ ਬਿਜਲੀ ਨਹੀ ਚਾਹੀਦੀ ਪੰਜਾਬ ਵਿੱਚ
@rakeshkumar-mc9rl
@rakeshkumar-mc9rl Ай бұрын
ਸੌਦਾ ਖਰੀਦ ਕੇ ਫ੍ਰੀ ਵੇਚ ਕੇ ਕਾਮਯਾਬੀ ਨਹੀਂ। ਫ੍ਰੀ ਸਭ ਕੁਝ ਬੰਦ ਹੋਵੇ।
@nirbhaisingh7564
@nirbhaisingh7564 Ай бұрын
No free electricity and bus fares
@gurjindersingh4666
@gurjindersingh4666 Ай бұрын
Hundreds one.ji
@cheemasteelball372
@cheemasteelball372 Ай бұрын
ਫਰੀ ਫਰੀ ਕਰਕੇ ਵੋਟਾਂ ਲਈਆਂ ਹੁਣ ਕਿਉਂ ਜਾਨ ਨਿਕਲਦੀ ਹੈ।
@mohinderpalsingh4113
@mohinderpalsingh4113 Ай бұрын
ਬੱਸ ਕਿਰਾਇਆ ਮੁਫ਼ਤ ਬੰਦ ਹੋਣਾ ਚਾਹੀਦਾ ਹੈ
@vajindersingh88268
@vajindersingh88268 Ай бұрын
🙏
@HardevSingh-vn1qc
@HardevSingh-vn1qc Ай бұрын
ਸਿੱਖਿਆ ਅਤੇ ਇਲਾਜ ਫ਼ਰੀ ਹੋਣਾ ਚਾਹੀਦਾ ਬਾਕੀ ਨਹੀਂ।
@randhirsinghmatharu4036
@randhirsinghmatharu4036 Ай бұрын
Free wali cheez di kadar nahi hundi
@gagancomputercafe9142
@gagancomputercafe9142 Ай бұрын
Bahut vadia keha tuc ji
@RupinderKhalsa
@RupinderKhalsa Ай бұрын
ਮਾਫ਼ ਕਰਨਾ ਵੀਰੋ ਕਈ ਕਿਸਾਨ ਨਜਾਇਜ ਹੀ ਮੋਟਰਾਂ ਛੱਡ ਕੇ ਆਪ ਬਾਹਰ ਕੀਤੇ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੇ ਨੇ ਤੇ ਨਾਲ ਗੁਵਾਂਡੀ ਦੀ ਜ਼ਮੀਨ ਚ ਵੀ ਪਾਣੀ ਪਉਂਚ ਜਾਂਦਾ ਹੈ ਪਰ ਮੋਟਰ ਬੰਦ ਹੀ ਨਹੀਂ ਕਰਦੇ ਮੋਟਰਾਂ ਦਾ ਬਿੱਲ ਵੀ ਲੱਗਣਾ ਚਾਹੀਦਾ ਹੈ ਤਾਂ ਕੇ ਪਾਣੀ ਤੇ ਬਿਜਲੀ ਦੀ ਦੁਰਵਰਤੋਂ ਬੰਦ ਹੋਵੇ 🙏
@KuvamAnahat
@KuvamAnahat Ай бұрын
Farmers nu commercial bill kro.. because o business kr rhya avdi land te,reh spre de rate theek hona according to land facility milni chahidi aa. 50 kilya wla vee fyda laa lnda 5 wala rah jnda duji gl ek ghr de member hi add add nam te jemnn kra lne ne jo sarkar nu cheat krde ne.... Krja vee hisab nal dyo kisna nu laa laa krje sarkar greeb krti. Jo bnda greeb aa usnu facility mildi nhi 😊 paise wale fyda laa lnde ne..
@user-pv3bu6ws9x
@user-pv3bu6ws9x 5 күн бұрын
Rate Kam hona chahida hai chahe bijli ho chae bus da kiraya ho chahe motar ho maf kise nu nahi hona chahida🙏
@labhsingh9855
@labhsingh9855 Ай бұрын
ਸਾਰੀਆਂ ਮੁਫ਼ਤ ਸਹੂਲਤਾਂ ਬੰਦ ਕਰਨੀਆਂ ਚਾਹੀਦੀਆਂ ਹਨ , ਕਿਸਾਨਾਂ ਨੂੰ ਵੀ ਮੁਫ਼ਤ ਬਿਜਲੀ ਬੰਦ ਕਰਨੀ ਚਾਹੀਦੀ ਹੈ।ਮੁਫਤ ਬੱਸ ਕਿਰਾਇਆ ਵੀ ਬੰਦ ਹੋਣਾ ਚਾਹੀਦਾ ਹੈ ।ਰੇਟ ਘੱਟ ਕਰ ਦੇਣੇ ਚਾਹੀਦੇ ਹਨ।
@Sandhu6062
@Sandhu6062 Ай бұрын
Bilkul sahi keha
@gamdoorsingh3771
@gamdoorsingh3771 6 күн бұрын
Kissana nu crops dey rate v price index dey hisaab nal Dena chahiye.
@user-xl2ru5bc5y
@user-xl2ru5bc5y 8 сағат бұрын
Free.kuj.na.ho....minimum.price.jaroor.lo....kisan.se.bhi.lo....sc..bc..se.bhi.lo....sabi.ke.haath.hai.kammaney.ke.liye..VOTE.POLICY.FREE.DENA.BAND.HI.
@BillaBarria-nl8fz
@BillaBarria-nl8fz Ай бұрын
ਰੇਟ ਘਟਨਾ ਚਾਹੀਦਾ ਹੈ ਬਿਜਲੀ ਫ੍ਰੀ ਨਹੀਂ ਹੋਣੀ ਚਾਹੀਦੀ ਬੱਸ ਕਿਰਾਇਆ ਵੀ ਮੁਆਫ ਨਹੀਂ ਹੋਣਾ ਚਾਹੀਦਾ ਪਿਆਰਿਉ
@sudagerdhaliwal7745
@sudagerdhaliwal7745 Ай бұрын
ਬਿਜਲੀ ਦਾ ਬਿਲ ਮੁਆਫ ਨਹੀ ਹੋਣਾ ਚਾਹੀਦਾ ਬਿਲ ਘੱਟ ਕਰਨਾ ਚਾਹੀਦਾ ਹੈ
@parmindersingh2081
@parmindersingh2081 Ай бұрын
ਯੂਨਿਟ ਦਾ ਰੇਟ ਘੱਟ ਕਰਕੇ ਬਿਜਲੀ ਦਾ ਬਿੱਲ ਸੱਭ ਨੂੰ ਲੱਗਣਾ ਚਾਹੀਦਾ ਹੈ ਜੀ
@gurpreetgurpreet8119
@gurpreetgurpreet8119 Ай бұрын
ਬੱਚਿਆਂ ਦੀ ਪੜ੍ਹਾਈ ਫਰੀ ਕਰੋ ਪਰਾਈਵੇਟ ਸਕੂਲਾਂ ਦੀ
@karamjitsingh8628
@karamjitsingh8628 Ай бұрын
ਸਰਕਾਰੇ ਦਰਬਾਰੇ ਬਿਜਲੀ ਦੀਆਂ ਧੱਜੀਆਂ ਉਡਾ ਰਹੇ ਆ ਆਮ ਆਦਮੀ ਨੂੰ ਪਰੇਸ਼ਾਨ ਕੀਤਾ ਜਾਊਗਾ
@tarlochanbrar22
@tarlochanbrar22 Ай бұрын
ਭਾਵੇਂ ਇਕ ਰੁਪਿਆ ਯੂਨਿਟ ਕੀਤਾ ਜਾਵੇ ਘੱਟੋ ਘੱਟ ਸਰਕਾਰ ਨੂੰ ਥੋੜ੍ਹੀ ਬਹੁਤ ਅਮਦਨ ਤਾਂ ਹੋਏ
@user-pd3in1wm5y
@user-pd3in1wm5y Ай бұрын
ਯੂਨਿਟ ਰੇਟ ਘੱਟ ਹੋਣਾ ਚਾਹੀਦਾ ਹੈ ਘਰਾਂ ਦੀ ਖੇਤੀ ਟਿਊਬਵੈੱਲ ਕੁਨੈਕਸ਼ਨ ਤੇ ਵੀ ਬਿੱਲ ਲੱਗਣਾ ਚਾਹੀਦਾ ਹੈ ਕਿਉਂਕਿ ਬਿਜਲੀ ਵਿਭਾਗ ਨੂੰ ਬਿਜਲੀ ਪੈਦਾ ਕਰਨ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਫ੍ਰੀ ਦੇ ਵਿਭਾਗ ਘਾਟੇ ਵਿੱਚ ਚਲਾ ਜਾਂਦਾ ਹੈ ਲੋਕਾਂ ਦੇ ਟੈਕਸਾਂ ਨਾਲ ਉਸਾਰੇ ਗਏ ਸਰਕਾਰੀ ਅਦਾਰੇ ਖ਼ਤਮ ਹੋ ਜਾਂਦੇ ਹਨ
@jagroopsingh938
@jagroopsingh938 Ай бұрын
ਸਰਕਾਰ ਨੂੰ ਬਿਜਲੀ ਦਾ ਰੇਟ ਘੱਟ ਕਰ ਦੇਣਾ ਚਾਹੀਦਾ ਹੈ ਨਾ ਕਿ ਬਿਜਲੀ ਮੁਫ਼ਤ ਦਿੱਤੀ ਜਾਵੇ
@user-ce3md1yx3y
@user-ce3md1yx3y Ай бұрын
ਬਿਜਲੀ ਇੱਕ ਯੂਨਿਟ ਦਾ ਰੇਟ ਇੱਕ ਤੋਂ ਦੋ ਰੁਪਏ ਤੱਕ ਹੋਣੀ ਚਾਹੀਦੀ ਹੈ ਤਾਂ ਕਿ ਸਰਕਾਰ ਦੇ ਖਰਚੇ ਵੀ ਚੱਲ ਸਕਣ ਅਤੇ ਲੋਕ ਬਿਜਲੀ ਵੀ ਸੰਜਮ ਨਾਲ ਵਰਤਨ
@hcfgjfgygby8306
@hcfgjfgygby8306 Ай бұрын
ਇਹਨੇ ਨਾਲ ਬਹੁਤ ਪੈਸਾ ਇਕੱਠਾ ਹੋਵੇਗਾ ਸੁਧਾਰ ਵੀ ਹੋਵੇਗਾ
@user-ti5gn6yd5x
@user-ti5gn6yd5x Ай бұрын
ਬਿਜਲੀ ਮਾਫ ਨਹੀ ਹੋਣੀ ਚਾਹੀਦੀ ਜੋ ਰੇਟ ਚੱਲ ਰਿਹਾ ਹੈ ਉਸ ਦਾ ਅੱਧ ਹੋ ਜਾਣਾ ਚਾਹੀਦਾ ਹੈ ਬੱਸ ਕਰਾਇਆ ਵੀ ਅੱਧਾ ਹੋਣਾ ਚਾਹੀਦਾ ਮਾਫ ਕੱਝ ਵੀ ਨਹੀ ਚਾਹੀਦਾ
@parmjitkaur890
@parmjitkaur890 Ай бұрын
55 saal di Umar di bebe da maaf karo
@SunnyBRA
@SunnyBRA Ай бұрын
ਪੰਜਾਬ ਦੇ ਰਿਹਾਇਸ਼ ਅਤੇ ਕਿਸਾਨਾਂ ਨੂੰ ਵੀ ਕੋਈ ਬਿਜਲੀ ਸਪਲਾਈ ਫਰੀ ਨਹੀਂ ਚਾਹੀਦਾ
@ashokkumarverma4387
@ashokkumarverma4387 Ай бұрын
ਬਿਜਲੀ ਸ਼ਸਤੀ ਹੋਣੀ ਚਾਹੀਦੀ ਹੈ ਨਾ ਕਿ ਫਰੀ ਅਤੇ ਬਿਜਲੀ 24 ਘੰਟੇ ਆਉਣੀ ਚਾਹੀਦੀ ਹੈ ਇਹ ਤਾਂ ਹੀ ਸੰਭਵ ਹੈ ਜੇ ਸਰਕਾਰ ਨੂੰ ਇਨਕਮ ਵੀ ਹੋਵੇ ।
@hardipsinghkahlon
@hardipsinghkahlon Ай бұрын
ਬਿਜਲੀ ਫ੍ਰੀ ਨਹੀਂ ਹੋਣੀ ਚਾਹੀਦੀ ਯੂਨਿਟ ਰੇਟ ਘੱਟ ਹੋਣਾ ਚਾਹੀਦਾ
@demonff2962
@demonff2962 Ай бұрын
Right 💯
@taranjitsaini6031
@taranjitsaini6031 Ай бұрын
ਤਾਂ ਕਿ ਲੋਕ ਹੋਰ ਵੱਧ ਬਿਜਲੀ ਦੀ ਵਰਤੋਂ ਕਰਨ
@jagrajsingh2199
@jagrajsingh2199 Ай бұрын
Up Bihar ਵਾਲੇ ਦੀ ਬਜਾਏ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਪੰਜਬਿਆ ਨੂੰ ਕੰਮ ਦਿੱਤਾ ਜਾਵੇ
@jagroopmann2606
@jagroopmann2606 Ай бұрын
600 unit balo aur bill baro.
@sutjitsingh8694
@sutjitsingh8694 Ай бұрын
ਫ੍ਰੀ ਨਹੀ ਰੇਟ ਘੱਟ ਕਰ ਦੇਨਾ ਚਾਹੀਦਾ ਹੈ
@Unknown-cr1xl
@Unknown-cr1xl Ай бұрын
ਮੀਟਰਾਂ ਦਾ ਰੇਟ ਬੰਨਣਾ ਚਾਹੀਦਾ ਹੈ ਘਰਾ ਦੇ ਮੀਟਰਾ ਦਾ 500 ਰੁਪਏ ਮਹੀਨਾ ਤੇ ਖੇਤ ਮੋਟਰ ਦਾ 1000 ਰੁਪਏ ਮਹੀਨਾ
@Sukheditz77
@Sukheditz77 Ай бұрын
Rytt
@rajesh_kumar_
@rajesh_kumar_ Ай бұрын
Right
@karanhundal233
@karanhundal233 Ай бұрын
Ja prvaa
@balbirchand3738
@balbirchand3738 Ай бұрын
ਬਿਜਲੀ ਦਾ ਰੇਟ ਘੱਟ ਹੋਣਾ ਚਾਹੀਦਾ ਹੈ। ਘਰੇਲੂ ਖ਼ਪਤ ਵਿੱਚ ਇੱਕ ਤੋਂ ਦੋ ਰੁਪਏ ਦੇ ਵਿੱਚ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਜ਼ਰੂਰ ਆਉਣਾ ਚਾਹੀਦਾ ਹੈ। ਖੇਤੀਬਾੜੀ ਵਿਚ ਬਿਜਲੀ ਦਾ ਬਿੱਲ ਜ਼ਰੂਰ ਆਉਣਾ ਚਾਹੀਦਾ ਹੈ ਤਾਂ ਜ਼ੋ ਸਰਕਾਰੀ ਖਜ਼ਾਨੇ ਨੂੰ ਇਵਜ ਵਜੋਂ ਕੁਝ ਨਾ ਕੁਝ ਮਦਦ ਕੀਤੀ ਜਾਵੇ।
@gulzarsingh7417
@gulzarsingh7417 Ай бұрын
ਫਰੀ ਬਿਜਲੀ ਬੰਦ ਕਰਕੇ ਰੇਟ ਘਟਾਉਣਾ ਚਾਹੀਦਾ ਹੈ। ਮੁਲ ਦੀ ਚੀਜ ਮੁਫ਼ਤ ਦੇਣਾ ਗਲਤ ਇਸ ਨਾਲ ਫੰਡ ਘਟ ਹੋਣ ਕਾਰਨ ਪੰਜਾਬ ਦਾ ਵਿਕਾਸ ਰੁਕ ਜਾਵੇ ਗਾ। ਨਾਲ ਹੀ ਮੰਤਰੀ ਤੇ ਅਫਸਰ ਵੀ ਇਮਾਨਦਾਰ ਹੋਣ। ਇਹਨਾ ਦੀ ਜਾਇਦਾਦ ਚੈਕ ਹੋਣੀ ਚਾਹੀਦੀ ਹੈ।
@ravinderkaur-zg1ph
@ravinderkaur-zg1ph Ай бұрын
ਬਿਜਲੀ ਫਰੀਰ ਨਹੀ ਹੋਣੀ ਚਾਹੀਦੀ ਰੇਟ ਘੱਟ ਕਰ ਦਿਉ
@jagirsingh4950
@jagirsingh4950 Ай бұрын
ਬਿਜਲੀ ਫ੍ਰੀ ਨਾ ਕਰਕੇ ਬਿਜਲੀ ਦਾ ਰੇਟ ਘੱਟ ਕਰਨਾ ਚਾਹੀਦਾ ਹੈ ਧੰਨਵਾਦ ਜੀ
@darshankumar9140
@darshankumar9140 2 күн бұрын
Person who built his house with registry and puda approved map, must be given permanent connection.
@darshankumar9140
@darshankumar9140 2 күн бұрын
Electric connection
@jaspalsinghnahar8045
@jaspalsinghnahar8045 Ай бұрын
ਸਾਰੇ ਲੋਕਾਂ ਦੇ ਸੁਭਾਅ ਬਿਲਕੁਲ ਸਹੀ ਹੈ ਬਿਜਲੀ ਬਿੱਲ ਰੇਟ ਘੱਟ ਕਰਕੇ ਲਾਗੂ ਕੀਤੇ ਜਾਣ ਅਤੇ ਟਿਊਬਵੈੱਲ ਦੇ ਬਿੱਲ ਲਾਗੂ ਕੀਤੇ ਜਾਣ
@surindersingh22katoch99
@surindersingh22katoch99 Ай бұрын
ਇਹ ਨੋਟੀਫਿਕੇਸ਼ਨ ਕੱਦੋਂ ਜਾਰੀ ਹੋਈ ਇਸ ਵਾਰੇ ਵੀ ਦੱਸੋ, ਇਸ ਮੁਫ਼ਤ ਖੋਰੀ ਨੇ ਪੰਜਾਬ ਬਰਬਾਦ ਕਰ ਦਿੱਤਾ.
@jaggasingh6917
@jaggasingh6917 Ай бұрын
ਜੋਵੀ,ਪੰਜਾਬ,ਸੈਂਟਰ,ਸਰਕਾਰ,ਇਹ,ਚੀਜ਼ਾਂ,ਮੁਫ਼ਤ,ਦਿੱਲੀ,ਹੈ,ਉਹ,ਬੰਦ,ਕਰੋ,ਲੋਕੋ,ਨੂੰ,ਮੰਗਤੇ,ਨਾ,ਬਣੇ,ਜਾਣ,ਲੋਕ,ਕੰਮ,ਛੱਡਗੇ,ਚੋਰੀ,ਡਾਕੇ,ਮਾਰਨ,ਮਾਰੀਆਂ,ਇਸ,ਕਰਕੇ,ਹੋ,ਰਿਹਾ,ਇਹਨਾਂ ਨੂੰ,ਨੋਕਰੀਆ,ਰੋਜ਼ੀ,ਰੋਟੀ,ਇਤਜ਼ਾਮ,ਹੋਣਾ,ਚਾਹੀਦਾ,ਹੈ,ਮੁਫ਼ਤ,ਦੇ,ਸਾਰੇ,ਬੰਦ,ਕਰੋ,ਖੇਤੀ,ਵਾਲੀ,ਲਾਗੂ,ਹੋਣੀ,ਚਾਹੀਦੀ,ਹੈ
@HardevSingh-vn1qc
@HardevSingh-vn1qc Ай бұрын
ਸਰਕਾਰੀ ਮਹਿਕਮੇ ਕਿੰਨੀ ਬਿਜਲੀ ਵਰਤ ਰਹੇ ਹਨ ਅਤੇ ਬਿੱਲ ਵੀ ਨਹੀਂ ਦੇ ਰਹੇ ਉਹਨਾਂ ਦਾ ਸਰਕਾਰ ਕਿ ਕਰੇਗੀ।
@user-jj5um6ue2p
@user-jj5um6ue2p Ай бұрын
ਹਰ ਵਰਗ ਲਈ ਇੱਕ ਹੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
@NirmalSingh-fs3us
@NirmalSingh-fs3us Ай бұрын
ਬਿਲਕੁਲ ਜੀ, ਮੋਟਰਾਂ ਦੇ ਬਿਲ ਵੀ ਲਾਗੂ ਹੋਣੇ ਚਾਹੀਦੇ ਹਨ। ਇਸ ਤਰਾਂ ਕਰਨ ਨਾਲ ਪਾਣੀ ਦੀ ਵੀ ਬਚਤ ਹੋਵੇਗੀ।
@noornnoor3744
@noornnoor3744 Ай бұрын
ਐਵੇਂ ਨਹੀਂ ਹੋ ਸਕਦਾ
@RajwinderKaur-ty7dl
@RajwinderKaur-ty7dl Ай бұрын
ਜਿਹਨਾਂ ਨੇ ਘਰਾਂ ਵਿੱਚ ਦੋ ਮੀਟਰ ਲਗਾਏ ਨੇ ਤਾਂ ਫੇਰ ਕਿਰਾਏਦਾਰ ਰੱਖੇ ਹੋਏ ਨੇ ਉਹਨਾਂ ਤੋਂ ਦਸ ਰੁਪਏ ਦੇ ਹਿਸਾਬ ਨਾਲ ਪ੍ਰਤੀ ਯੂਨਿਟ ਲੈ ਰਹੇ ਨੇ ਤੇ ਦੋ ਮੀਟਰ ਹੋਣ ਕਰਕੇ ਬਿੱਲ ਆ ਨਹੀਂ ਰਿਹਾ ਇਹ ਵੀ ਤਾਂ ਭਿਰਸ਼ਟਾਚਾਰ ਹੈ ਤੇ
@rajkumarbaggan
@rajkumarbaggan Ай бұрын
ਯੁਨਿਟ ਰੇਟ ਘੱਟ ਕਰ ਦਿਓ, ਇਹ ਪੋਲਸੀ ਘਰੇਲੂ ਖਪਤਕਾਰਾਂ ਦੇ ਨਾਲ ਨਾਲ ਖੇਤੀ ਖੇਤਰ ਤੇ ਵੀ ਲਾਗੂ ਹੋਣੀਂ ਚਾਹੀਦੀ ਹੈ
@vajindersingh88268
@vajindersingh88268 Ай бұрын
ਜਦੋਂ ਬਿਜਲੀ ਮੁਫਤ ਨਹੀਂ ਸੀ ਲੋਕ ਬਿਲ ਭਰਦੇ ਸੀ ਸੰਜਮ ਨਾਲ ਵਰਤੋਂ ਕੀਤੀ ਜਾਂਦੀ ਸੀ ਮੁਫ਼ਤ ਵਾਲੀ ਗਲਤੀ ਸਰਕਾਰ ਨੇ ਕੀਤੀ ਹੈ।
@randhirsinghmatharu4036
@randhirsinghmatharu4036 Ай бұрын
Sahi gal hai
@dalvirkumar3710
@dalvirkumar3710 Ай бұрын
ਝੋਨਾ ਫਿਰ ਬੰਦ ਹੋਣਾ ਲੱਗਣੋ ਜਦੋਂ ਟਿਊਬ ਦੇ ਬਿੱਲ ਓਣ ਲੱਗ ਗਏ
@sukhdevsinghchahal6057
@sukhdevsinghchahal6057 Ай бұрын
ਜਿਹੜੇ ਖਪਤਕਾਰ ਫਰੀ ਬਿਜਲੀ ਤੋਂ ਤੰਗ ਹੋਏ ਪਏ ਹਨ, ਉਹਨਾਂ ਦੇ ਬਿਲ ਭਰਵਾਉਣ ਦਾ ਜ਼ਰੂਰ ਕੋਈ ਇੰਤਜ਼ਾਮ ਹੋਣਾ ਚਾਹੀਦਾ ਹੈ।
@AmandeepKaur-om7jf
@AmandeepKaur-om7jf Ай бұрын
ਜੇ ਸੱਭ ਨੂੰ ਫ੍ਰੀ ਬਿਜਲੀ ਕਰੋਗੇ ਤਾਂ ਸਰਕਾਰ ਚੱਲੂਗੀ... ਅੱਜ 80% ਲੋਕ ਬੇਈਮਾਨ ਹਨ
@SukhwinderSingh-xm1xw
@SukhwinderSingh-xm1xw Ай бұрын
ਬਿਜਲੀ ਫਰੀ ਨਹੀ ਹੋਣੀ ਚਾਹੀਦੀ ਰੇਟ ਘੱਟ ਹੋਣਾ ਚਾਹੀਦਾ ਹੈ
@DarshanSingh-le1gv
@DarshanSingh-le1gv Ай бұрын
ਪਹਿਲਾਂ ਵੀ ਲੋਕ ਕਰਦੇ ਸੀ ਜਦੋਂ ਫ੍ਰੀ ਨਹੀਂ ਹੋਵੇਗੀ ਸਸਤੀ ਹੋਵੇਗੀ ਆਪੇ ਆਦਤ ਬਣ ਜਾਵੇ ਗਈ ਨਾਲੇ ਸਰਕਾਰ ਦਾ ਸਾਨ੍ਹ ਨਹੀਂ ਹੋਵੇਗਾ
@gurinderkaur3161
@gurinderkaur3161 Ай бұрын
ਬਿਜਲੀ ਫਰੀ ਨਹੀਂ ਦੇਣੀ ਚਾਹੀਦੀ ਜਿਹੜੇ ਟੈਕਸ ਵੀ ਦਿੰਦੇ ਹਨ ਤੇ ਬਿਜਲੀ ਦਾ ਬਿੱਲ ਵੀ ਭਰਦੇ ਹਨ ਉਨ੍ਹਾਂ ਦਾ ਕੀ ਕਸੂਰ ਹੈ
@MandeepSingh-qu9jk
@MandeepSingh-qu9jk Ай бұрын
ਵਾਹਿਗੁਰੂ ਜੀ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹਨ ਕਿ ਅਸੀਂ ਦਿਹਾੜੀ ਨਾਲ ਗੁਜ਼ਾਰਾ ਨਹੀਂ ਕਰ ਸਕਦੇ ਜਾਂ ਸਾਡੇ ਬੱਚਿਆਂ ਨੂੰ ਨੋਕਰੀ ਦਿਤੀ ਜਾਵੇ ਤਾਂ ਅਸੀਂ ਵੀ ਕੋਈ ਚੰਗਾ ਦਿਨ ਦੇਖ ਸਕਿਏ
@user-vq2xd4xx1f
@user-vq2xd4xx1f Ай бұрын
ਬਿਜਲੀ ਦਾ ਘਰ ਦੇ ਬਿਲ ਮੁਆਫ਼ ਨਹੀਂ ਹੋਣੇ ਯੂਨਿਟ ਦਾ ਰੇਟ ਅਦਾ ਕਰ ਦੇਣਾ ਚਾਹੀਦਾ ਹੈ ਅਤੇ ਟਿਊਬਵੈੱਲ ਦੇ ਸਾਰੇ ਬਿਲ ਲਗਣੇ ਚਾਹੀਦਾ ਹੈ
@surindersingh-bu9lr
@surindersingh-bu9lr Ай бұрын
ਬਿਜਲੀ ਫਰੀ ਨਹੀਂ ਹੋਣੀ ਚਾਹੀਦੀ ਯੂਨਿਟ ਦਾ ਰੇਟ ਘੱਟ ਹੋਣਾ ਚਾਹੀਦਾ ਹੈ ਜਦੋਂ ਕੋਈ ਚੀਜ਼ ਫਰੀ ਬਣਦੀ ਨਹੀਂ ਤਾਂ ਫਰੀ ਦੇ ਕਿੱਦਾਂ ਸਕਦੇ ਹਾਂ ਹਰ ਇੱਕ ਚੀਜ਼ ਤੇ ਖਰਚਾ ਆਉਂਦਾ ਹੈ
@Hardevsingh-nr8pf
@Hardevsingh-nr8pf Ай бұрын
ਸਰਕਾਰ ਜੋ ਕੰਮ ਕਰ ਰਹੀ ਹੈ ਠੀਕ ਕਰ ਰਹੀ ਹੈ ਜੇ 600ਯੂਨਿਟ ਮੁਆਫ ਕੀਤੀ ਹੈ ਤਾ ਠੀਕ ਹੈ ਲੋਕ ਜਦੋ 20000 _2 ਹਜਾਰ ਬਿਲ ਭਰਦੇ ਸੀ ਉਦੋ ਵੀ ਚੀਕਾਂ ਮਾਰਦੇ ਸੀ ਹੁਣ 0 ਬਿਲ ਤੇ ਵੀ ਚੀਕਾ ਮਾਰਦੇ ਨੇ ।
@Rohit1-75
@Rohit1-75 Ай бұрын
Sahi gal veer ji
@kirpalsingh8684
@kirpalsingh8684 Ай бұрын
ਫਰੀ ਪਾਵਰ ਕਰਕੇ ਤੇ ਫਸਲੀ ਚੱਕਰ ਨਾਂ ਬਦਲਣ ਕਰਕੇ, ਧਰਤੀ ਹੇਠਲਾ ਪਾਣੀ ਵੀ ਖਤਮ ਹੋ ਰਿਹਾ ਹੈ।ਪੰਜਾਬ ਨੂੰ ਤੁਹਾਡੇ ਹੱਥ ਸੌਂਪਿਆ ਹੈ।ਇਸ ਨੂੰ ਜਿੰਦਾ ਰਹਿਣ ਦਿਓ ਜੀ।
@NarinderSingh-qu9gy
@NarinderSingh-qu9gy Ай бұрын
ਬਿਜਲੀ ਫ੍ਰੀ ਬੰਦ ਹੋਈ ਚਾਹੀਦੀ ਹੈ ਤੇ ਬਿਲ ਸਭ ਨੂੰ ਦੇਣਾ ਚਾਹੀਦਾ ਹੈ ਪਰ ਸਭ ਨੂੰ ਬਰਾਬਰ ਯੁਨਿਟ ਭਾਵੇਂ ਘਰ, ਭਾਵੇਂ ਖੇਤ , ਭਾਵੇਂ ਇੰਡਸਟਰੀ
@sukhwinderkaur-hv7yo
@sukhwinderkaur-hv7yo Ай бұрын
ਬਿਜਲੀ ਫ੍ਰੀ ਨਹੀਂ ਹੋਣੀ ਚਾਹੀਦੀ ਯੂਨਿਟ ਰੇਟ ਘੱਟ ਕਰਨਾ ਚਾਹੀਦਾ
@jaswindekaur2595
@jaswindekaur2595 Ай бұрын
ਜਿਮੀਦਾਰਾਂ ਨੂੰ ਵੀ ਤਨਖਾਹ ਲਗਾ ਦਿਉ
@dalvirsingh900
@dalvirsingh900 Ай бұрын
ਸਰਕਾਰਾ ਵੋਟਾ ਲੈਣ ਲਈ ਫਰੀ ਦਾ ਲਾਲਚ ਦੇਦੀ ਹੈ ਚੰਗੇ ਕੰਮ ਕਰਨ ਤਾ ਜੋ ਲੋਕ ਖੁਸ ਹੋ ਕੇ ਵੋਟ ਪਾਉਣ
@bb-vi5db
@bb-vi5db Ай бұрын
ਰੇਟ ਘੱਟ ਹੋਵੈ ਮੁਫਤ ਨਹੀ ਚਾਹੀਦੀ ਬੱਸ ਸਫਰ ਫਰੀ ਬੰਦ ਹੋਵੇ 65 ਸਾਲ ਤੋ ਉਪਰ ਫਰੀ ਹੋਵੇ 65 ਤੋ ਘੱਟ ਲਿਆ ਜਾਵੇ
@harjitkaur8702
@harjitkaur8702 Ай бұрын
Bilkul sehi aa
@user-cx9br2go1q
@user-cx9br2go1q Ай бұрын
ਘੱਟ ਰੇਟ ਹੋਣਾ ਚਾਹੀਦਾ ਫ੍ਰੀ ਨਹੀ ਚਾਹੀਦੀ
@RavinderKaur-cl6yr
@RavinderKaur-cl6yr Ай бұрын
No free units rate less ho
@pappibinner2855
@pappibinner2855 Ай бұрын
🎉 ਇਨ੍ਹਾਂ ਲੀਡਰਾਂ ਵੋਟਾਂ ਖਾਤਰ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ
@pradeepanand5051
@pradeepanand5051 Ай бұрын
ਬਿਲਕੁਲ ਠੀਕ ਹੈ ਬਿਜਲੀ free nalo bijli da per unit rate ਘਟਾ ਦਿੱਤਾ ਜਾਵੇ ਤਾਂ ਜੋ ਖ਼ਜ਼ਾਨਾ ਵੀ ਭਰਿਆ ਰਹੇ ਅਤੇ ਫਾਇਦਾ ਵੀ ਹਰ ਵਰਗ ਨੂੰ ਹੋਵੇ ਅਤੇ ਸਰਕਾਰ ਦੀ ਸਿਰ ਦਰਦੀ ਵੀ ਘਟ ਜਾਵੇ
@miphone1747
@miphone1747 Ай бұрын
ੲਿੱਕੋ ਘਰ ਚ ਦੋ ਦੋ ਮੀਟਰ ਆਮ ਲੱਗੇ ਨੇ ਅਮੀਰ ਲੋਕਾਂ ਦੇ
@dilpreetsingh7275
@dilpreetsingh7275 Ай бұрын
ਪਰਵਾਸੀ ਕਿਰਾਏਦਾਰ 20 20 ਰੱਖੇ ਹੋਏ ਹਨ ਸਾਡੇ ਲੋਕਾਂ ਨੇ ਪਰ ਬਿਜਲੀ ,ਪਾਣੀ ਤੇ ਮੈਡੀਕਲ ਮਫਤ ਪਾ ਰਹੇ ਹਨ ਕਿਓ
@jaimalsingh964
@jaimalsingh964 Ай бұрын
ਜਿਨ੍ਹਾਂ ਦੇ ਘਰ ਦੀ ਆਮਦਨ 30 ਹਜਾਰ ਤੋਂ ਉੱਤੇ ਹੈ ਉਹਨਾਂ ਦੇ ਬਿੱਲ ਆਉਣੇ ਚਾਹੀਦੇ ਹਨ, ਇਹ ਸਲਾਹ ਮੈਂ ਕਮੈਂਟ ਪੜ ਕੇ ਸਭ ਵਰਗਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਹੈ,,
@parshotamkumar2765
@parshotamkumar2765 Ай бұрын
ਰੇਟ ਘੱਟ ਹੋਣਾ ਚਾਹੀਦਾ, ਫਰੀ ਦੇ ਕੇ ਖਪਤ ਵਧੀ ਹੈ. ਕੋਈ ਕੈਟਾਗਰੀ ਨਹੀਂ ਹੋਣੀ ਚਾਹੀਦੀ ਪੜ੍ਹਾਈ ਇਲਾਜ ਫਰੀ ਹੋਣਾ ਚਾਹੀਦਾ
@SatishkumarJsawal
@SatishkumarJsawal Ай бұрын
ਜਿਨਾਂ ਜਿਨਾਂ ਘਰਾ ਨੂੰ ਫਰੀ ਬਿਜਲੀ ਦੀ ਸਹੂਲਤਾਂ ਨਹੀਂ ਚਾਹੀਦੀ ਉਹ ਇਮਾਨਦਾਰੀ ਨਾਲ ਬਿਜਲੀ ਦਾ ਬਿਲ ਜਮਾਂ ਕਰਵਾ ਆਉਣ। ਕੂਮੈਟ ਕਰਨੇ ਵੜੇ ਸੋਖੇ ਆ। ਜਦੋਂ 7000 ਬਿਲ ਜਮਾਂ ਕਰਾਉਣਾ ਪਾਊ ਉਦੋਂ ਪਤਾ ਲਗੂ।
@user-ds3gj7zx5e
@user-ds3gj7zx5e Ай бұрын
Vote ta aap nu pye nhi ..
@mahinderpal1974
@mahinderpal1974 Ай бұрын
ਮੁਫਤ ਸਹੂਲਤਾ ਮਾਨਣ ਵਾਲਾ ਕੋਈ ਵੀ ਇਮਾਨਦਾਰ ਨਹੀਂ ਹੋ ਸਕਦਾ ,ਹਾਂ ਰੇਟ ਘਟਣ ਨਾਲ ਹਰ ਬੰਦਾ ਬਿੱਲ ਜਿਵੇਂ ਪਹਿਲਾਂ ਬਿੱਲ ਜਮਾਂ ਕਰਾਉਂਦਾ ਸੀ ਕਰਵਾਏਗਾ |ਜੇ ਸੁੱਖ ਲੈਣੇ ਹਨ ਤਾਂ ਖਰਚਾ ਵੀ ਕਰਨਾ ਬਣਦਾ
@BalwinderSingh-sb3tc
@BalwinderSingh-sb3tc Ай бұрын
ਫਰੀ ਬੰਦ ੀ ਹੋਣੀ ਚਾਹੀਦੀ ਹੈ
@Ramandeep-pu8le
@Ramandeep-pu8le Ай бұрын
Jharu aoun toh Phelan b lok bill dinde hi si😊😊😊
@JagjitSinghKhinda
@JagjitSinghKhinda Ай бұрын
No free
@user-lz5qe2hz1n
@user-lz5qe2hz1n Ай бұрын
ਮੁਫ਼ਤ ਦੀ ਬਿਜਲੀ ਸਾਰਿਆਂ ਦੀ ਬੰਦ ਹੋਣੀ ਚਾਹੀਦੀ ਹੈ ਸਿਰਫ ਜੋ ਬਹੁਤ ਗਰੀਬ ਵਰਗ ਹੈ ਜੋ ਬਿੱਲ ਨਹੀ ਦੇ ਸਕਦੇ ਉਸ ਨੂੰ ਹੀ ਮੁਫ਼ਤ ਬਿਜਲੀ ਦਿਓ ਕਿਏਕਿ ਗਰੀਬ ਤੇ ਸੌ ਯੂਨਿਟ ਵੀ ਨਹੀ ਬਾਲਦਾ ਹੈ ਬਲਬ ਵੀ ਜ਼ੀਰੋ ਵਾਟ ਦਾ ਲਾਉਂਦੇ ਹਨ ਪੱਖਾ ਕੋਈ ਖ੍ਰੀਦ ਨਹੀ ਸਕਦਾ ਹੈ ਕਿਸੇ ਵਿਰਲੇ ਕੋਲ ਹੀ ਪੱਖਾ ਹੁੰਦਾ ਹੈ ਸਰਕਾਰ ਮੁਫ਼ਤ ਦੀ ਸਾਰੀਆ ਵਸਤੂਆਂ ਬੰਦ ਕਰਨ ਮੁਫ਼ਤ ਦਾ ਬੱਸ ਸਫ਼ਰ ਵੀ ਬੰਦ ਕਰੋ ਔਰਤਾਂ ਡਰਾਇਵਰਾਂ ਕੰਡਕਟਰਾਂ ਨਾਲ ਨਿੱਤ ਪ੍ਰਤੀ ਦਿਨ ਲੜਦੀਆਂ ਰਹਿੰਦੀਆਂ ਹਨ
@jagrajsinghgill1183
@jagrajsinghgill1183 Ай бұрын
ਇਹੋ ਜੇਹਾ ਕੋਈ ਘਰ ਨਹੀ ਜਿਸ ਘਰ ਦੋ ਪੱਖੇ ਨਾ
@rishmachawla9636
@rishmachawla9636 Ай бұрын
Eda te har koi apne app nu gareeb show kr lenda papers ch.
@rajesh_kumar_
@rajesh_kumar_ Ай бұрын
Gareeb koi nahi ac lage a ja k wekh
@madanbaljoth
@madanbaljoth Ай бұрын
ਸਰਕਾਰ ਜੇ ਬਿਜਲੀ ਦੇ ਰਹੀ ਹੈ ੜੇ ਲੈਣੀ ਚਹੀਦੀ ਹੈ ਕਿਉਂਕਿ ਉਹ ਵੀ ਤਾ ਬਿਜਲੀ ਲੋਕਾਂ ਦੀ ਹੇ
@hardevchana449
@hardevchana449 Ай бұрын
ਫਿਰੀ ਦੇ ਸਾਰੇ ਪਹਿਲੂਆਂ ਨੂੰ ਬੰਦ ਕੀਤਾ ਜਾਵੇ ਅਤੇ ਸਾਰੇ ਰੇਟ ਘੱਟ ਕੀਤੇ ਜਾਣ ਤਾਂ ਮੰਗਿਆਈ ਘੱਟ ਹੋ ਸਕੇ ਜੋ ਗਰੀਬ ਲੋਕ ਮੰਗਿਆਈ ਦੀ ਮਾਰ ਝੱਲ ਰਹੇ ਹਨ ਬਚ ਸਕਣ
@Rahul.1
@Rahul.1 Ай бұрын
Bijli 1000 unit free honi chahidi hai. Ja fir 600 unit to baad 1 unit to ginti shuru karke bil auna chahida hai. Te Pani da bill v free hona chahida Dilli wango.Thalle jine v bande comment kar rahe unha di bijli di khapat 2000 unit to vadh hai is liye 600 unit di himayat nhi kar rahe unit rate ghat karan di gal kar rahe. Bijli 10 rs unit honi chahidi jeda 1000 unit to vadh kharche.
@JaswinderKaur-ei8wm
@JaswinderKaur-ei8wm Ай бұрын
ਫਰੀ ਬਿਜਲੀ ਬੰਦ ਹੋਣੀ ਚਾਹੀਦੀ ਹੈ ਤੇ ਇਸਦੀ ਜਗਾਹ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਹਨ।
@Gurpreet0911
@Gurpreet0911 Ай бұрын
ਹਾਂਜੀ
@singhghai7471
@singhghai7471 26 күн бұрын
ਬਿਜਲੀ ਸਸਤੀ ਹੋਣੀ ਚਾਹੀਦੀ ਹੈ ਫਰੀ ਨਹੀਂ ਕਿਉਂਕਿ ਫ੍ਰੀ ਹੋਣ ਨਾਲ਼ ਲੋਕੀਂ ਲਾਪ੍ਰਵਾਹੀ ਨਾਲ਼ ਵਰਤਦੇ ਹਨ ਸਸਤੀ ਹੋਣ ਨਾਲ਼ ਸਭ ਨੂੰ ਫ਼ਾਇਦਾ ਹੋਵੇਗਾ। ਵਜ਼ੀਰ ਸਿੰਘ ਘਾਈ ਲੁਧਿਆਣਾ ਪੰਜਾਬ
@cheemasteelball372
@cheemasteelball372 Ай бұрын
ਵੋਟਾਂ ਲੈਣ ਲਈ ਜੋ ਵਾਇਦੇ ਕੀਤੇ ਉਸ ਤਰਾਂ ਹੀ ਹੋਣਾ ਚਾਹੀਦਾ ਹੈ।
@DarshanSingh-dw4ef
@DarshanSingh-dw4ef Ай бұрын
ਫਰੀ ਬਿਜਲੀ ਨਹੀ ਰੇਟ ਘਟ ਕੀਤਾ ਜਾਣਾ ਚਾਹੀਦਾ , ਟਿਉਵੈਲਾਂ ਦੀ ਬਿਜਲੀ ਬਿਲਕੁਲ ਵੁ ਮੁਆਫ ਨਹੀ ਕੀਤੀ ਜਾਣੀ ਚਾਹੀਦੀ ਪੰਜਾਬ ਪਿਆਸਾ ਮਰਨ ਦੀ ਕਤਾਰ ਵਿਚ ਖੜਾ ਹੈ ,,,,
@kudratkaderdinrstudio7323
@kudratkaderdinrstudio7323 Ай бұрын
ਜਦੋਂ ਸਾਨੂੰ ਪਤਾ ਹੁੰਦਾ ਹੈ। ਕਿ ਅਸੀਂ ਆਪਣੇ ਵਾਅਦੇ ਤੇ ਪੂਰਾ ਨਹੀਂ ਉਤਰ ਸਕਦੇ ਤਾਂ ਵਾਅਦੇ ਕਰਦੇ ਕਿਉਂ। ਗਰੀਬ ਲੋਕਾਂ ਦੀ ਗਿਣਤੀ ਵਧ ਹੈ । ਰੋਜ਼ਗਾਰ ਘੱਟ। ਹਰ ਪਾਸੇ ਗਰੀਬ ਲੋਕਾਂ ਨਾਲ ਹੀ ਧੋਖਾ ਹੋ ਰਿਹਾ। ਸਰਕਾਰ ਪਲ ਪਲ ਵਾਅਦੇ ਕਰਦੀ । ਤੇ ਮੁਕਰ ਜਾਂਦੀ। ਗਰੀਬ ਲੋਕਾਂ ਨੂੰ ਗਰਮੀ ਨਹੀਂ ਲਗਦੀ। ਹਰ ਪਾਬੰਦੀ ਸਿਰਫ ਗਰੀਬ ਲੋਕਾਂ ਲਈ। ਕਿਉਂ। ਗਰੀਬ ਲਈ ਕੂਲਰ ਦੀ ਲੋੜ ਨਹੀਂ ਹੈ। ਜਦੋਂ ਕਿਲੋਵਾਟ ਦੀ ਸ਼ਰਤ ਹਟਾ ਦਿੱਤਾ ਗਿਆ ਸੀ। ਤੇ 600ਯੂਨਿਟ। ਦੀ ਜੁਬਾਨ 5 ਸਾਲ ਤਕ ਹੀ ਨਿਭਾਉਂਦੇ।
@baljeetkuorpanjeta
@baljeetkuorpanjeta Ай бұрын
Right aa g
@sahibsahib2755
@sahibsahib2755 Ай бұрын
ਕੁਝ ਵੀ ਫਰੀ ਨਹੀਂ ਹੋਣਾ ਚਾਹੀਦਾ,, ਬਿਜਲੀ ਪਾਣੀ, ਬੱਸ ਕਿਰਾਇਆ ਕੁਝ ਵੀ ਨਹੀਂ,ਬਿਜਲੀ ਸਸਤੀ ਕਰ ਦਿਓ ਫਰੀ ਨਹੀਂ,,ਨਾ ਘਰੇਲੂ ਨਾ ਖੇਤੀਬਾੜੀ ਲਈ,,,ਕੁਝ ਆਮਦਨ ਸਰਕਾਰ ਨੂੰ ਹੋਵੇਗੀ ਤੇ ਸਰਕਾਰ ਤੇ ਬੋਝ ਘਟੇਗਾ
@MangaRam-nl9wt
@MangaRam-nl9wt Ай бұрын
ਬਿਜਲੀ ਸਭ ਦੀ ਲੋਕਾ ਮੁਫਤ ਬੰਦ ਕਰੋ ਅਤੇ ਲੀਡਰਾ ਦੇ ਢਿਡ ਭਰੋ ਧੰਨਵਾਦ
@harmelsinghgill4586
@harmelsinghgill4586 Ай бұрын
ਫ੍ਰੀ ਬਿਜਲੀ ਬੰਦ ਕਰਕੇ ਯੂਨਿਟ ਰੇਟ ਘੱਟ ਕੀਤਾ ਜਾਵੇ।
@user-re9ho6wf7s
@user-re9ho6wf7s Ай бұрын
ਅੱਤੀ ਗਰੀਬ ਲੋਕਾਂ ਨੂੰ ਮਾਫ ਕਰਨੀ ਚਾਹੀਦੀ ਹੈ
@jaswindekaur2595
@jaswindekaur2595 Ай бұрын
ਜਿਨਾ ਕੋਲ ਪੈਸਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ
@nagpalsingh3027
@nagpalsingh3027 Ай бұрын
ਬਿਜਲੀ ਫਿਰੀ ਨਹੀਂ ਸਸਤੀ ਹੋਣੀਂ ਚਾਹੀਦੀ ਹੈ। ਫਿਰੀ ਸਿਰਫ਼ ਪੜ੍ਹਾਈ ਅਤੇ ਮੈਡੀਕਲ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ
@AvtarSingh-sv2wl
@AvtarSingh-sv2wl Ай бұрын
ਟਿਊਬਵੈਲਾਂ ਦੇ ਬਿੱਲ ਵੀ ਲਾਗੂ ਕਰੋ ਤਾਂ ਜੋ ਧਰਤੀ ਵਿੱਚਲਾ ਪਾਣੀ ਘੱਟ ਕੱਢਿਆ ਜਾ ਸਕੇ
@LakhvirSooch
@LakhvirSooch Ай бұрын
Put tu jatt da ni
@user-tk9yt1br6e
@user-tk9yt1br6e Ай бұрын
Jat bad sab le pan e katam ho gea
@sandhuboys799
@sandhuboys799 Ай бұрын
Bilkul sahi
@manjitbhullar3919
@manjitbhullar3919 Ай бұрын
Ki mada keha veer ohne sach hi ta keha a ​@@LakhvirSooch
@narindermasoun1339
@narindermasoun1339 Ай бұрын
ਬਿਲ ਲੱਗਣੇ ਚਾਹੀਦੇ ਨੇ
@iqbalsingh2336
@iqbalsingh2336 Ай бұрын
ਜਿਹੜੇ ਕਹਿੰਦੇ ਹਨ ਕਿ ਬਿਜਲੀ ਦਾ ਰੇਟ ਘੱਟ ਹੋਵੇ ੳਸ ਨਾਲ ਬਿਜਲੀ ਦੀ ਪੂਰਤੀ ਵੀ ਨਹੀਂ ਹੋਣੀ ਕਿਉਂਕਿ ਇਸ ਨਾਲ ਜਿਨਾ ਦੇ ਘਰ ਵਿੱਚ ਇੱਕ ਏਸੀ ਲੱਗਾ ਹੈ ਉਹ ਚਾਅ ਚਾਅ ਵਿਚ ਇਕ ਏਸੀ ਹੋਰ ਲਵਾਊ ਤੇ ਦੋ ਵਾਲਾ ਚਾਰ ਲਵਾਉ ਇਸ ਨਾਲ ਆਟੋਮੈਟਿਕ ਬਿਜਲੀ ਦੀ ਖਪਤ ਵਧੇਗੀ। ਕਿਉਂਕਿ ਜਿਹੜਾ ਬੰਦਾ 600 ਯੂਨਿਟ ਤੋਂ ਘੱਟ ਬਿਜਲੀ ਵਰਤਦਾ ਹੈ ੳਹ ਘਰ ਤੋਂ ਠੀਕ ਠਾਕ ਹੀ ਆ। ਸੋ 600 ਯੂਨਿਟ ਦਾ ਫੈਸਲਾ ਬਹੁਤ ਵਧੀਆ ਫੈਸਲਾ ਹੈ।
@BaljeetSingh-yl3sp
@BaljeetSingh-yl3sp Ай бұрын
Free ਦਾ ਤਾਂ ਸਿਰਫ਼ ਨਾਮ ਹੀ ਹੁੰਦਾ ਜੋ ਪੈਸਾ ਬਾਕੀ ਵਿਕਾਸ ਕੰਮਾਂ ਤੇ ਲੱਗਣਾ ਸੀ ਉਹ ਰੋਕ ਕੇ ਉਸ ਪੈਸੇ ਨੂੰ free ਬਿਜਲੀ ਲਈ use ਕਰ ਲਿਆ ਜਾਂਦਾ
@krishanlal7619
@krishanlal7619 22 күн бұрын
100 ਗਜ਼ ਯਾਂ ਇਸਤੋਂ ਘੱਟ ਜਗ੍ਹਾ ਵਾਲਿਆਂ ਲੋਕਾਂ ਦੇ ਘਰਾਂ ਦੇ ਬਿਜਲੀ ਦਾ ਰੇਟ ਘੱਟ ਹੋਣਾ ਚਾਹੀਦਾ ਅਤੇ ਕੋਠੀਆਂ ਵਾਲਿਆਂ ਦਾ ਰੇਟ ਜਿਆਦਾ। ਇਸੇ ਤਰ੍ਹਾਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਘੱਟ ਅਤੇ ਜ਼ਿਆਦਾ ਜ਼ਮੀਨ ਵਾਲਿਆਂ ਕਿਸਾਨਾ ਦਾ ਰੇਟ ਜਿਆਦਾ ਹੋਣਾ ਚਾਹੀਦਾ ਜੀ। ਫ੍ਰੀ ਮੈਡੀਕਲ ਅਤੇ ਸਿਖਿਆ ਅਤੇ ਆਈ ਟੀ ਆਈ ਹੋਣੀ ਚਾਹੀਦੀ ਹੈ ਜੀ।
@user-gu3iz5gm9b
@user-gu3iz5gm9b Ай бұрын
ਭਾਈ ਸਾਬ ਫਰੀ ਵਾਲੀਆ ਸਕੀਮਾ ਬੰਦ ਹੋਣੀਆ ਚਾਹੀਦੀਆ ਹਨ ।
@baldevsinghmeen1997
@baldevsinghmeen1997 Ай бұрын
ਮੁਫਤ ਖੋਰੀ ਬੰਦ ਹੋਣੀ ਚਾਹੀਦੀ ਹੈ
@KaranSingh-kp7vq
@KaranSingh-kp7vq Ай бұрын
Fr ek vot da mul 1lakh krdo
@vzgd1900
@vzgd1900 Ай бұрын
ਰੇਟ ਘੱਟ ਹੋਣ ਚਾਹੀਦਾ ਹੈ ਫਰੀ ਨਹੀਂ ਕਣਕ ਵੀ ਫਰੀ ਨਹੀ ਦੈਣੀ ਚਾਹੀਦੀ ਰੇਟ ਘੱਟ ਹੋਣ ਤਾ ਹੀ ਦੇਸ਼ ਤਰੱਕੀ ਕਰੇਗਾ
@sehgalsaab2210
@sehgalsaab2210 Ай бұрын
ਬਿਜਲੀ ਕਣਕ ਆਟਾ ਦਾਲ ਤੇ ਬੱਸਾ ਦਾ ਕਿਰਾਇਆ ਮੁਆਫ ਨਹੀ ਸਸਤਾ ਹੋਣਾ ਚੀਹੀਦਾ ਹੈ ਤੇ ਸਸਤਾ ਵੂ ਹਰ ਵਰਗ ਵਾਸਤੇ ਇਹ ਨਹੀ ਕਿ ਕਿਸੇ ਇੱਕ ਧਰਮ ਵੀਸਤੇ ਸਬ ਵੀਸਤੇ ਇੱਕ ਰੇਟ ਤੇ ਰੇਟ ਘੱਟ ਕਰ ਦਿਉ
@JasbirSingh-wi8sr
@JasbirSingh-wi8sr Ай бұрын
ਹਾਰ ਕੇ ਵੀ ਅਕਲ ਨਹੀਂ ਆਈ😂😂।
@gurpreetsinghgill7228
@gurpreetsinghgill7228 Ай бұрын
❤🎉😊फ्री bigle 🛑🚏🛑 stope,dj*❤🎉😊
@KulwantSingh-gh1vc
@KulwantSingh-gh1vc Ай бұрын
ਫ੍ਰੀ ਬਿਜਲੀ ਬੰਦ ਕਰਕੇ ਪ੍ਰਤੀ ਯੂਨਿਟ ਰੇਟ ਘੱਟ ਕਰ ਦਿਉ।
@amarjitsingh3555
@amarjitsingh3555 Ай бұрын
ਬਿਜਲੀ ਆਪ ਨੇ ਖੁਦ ਕਰੀ ਫਰੀ ਬੋਟ ਲੈਣ ਵਾਸਤੇ 😂 ਬਿਜਲੀ ਮਾਫ ਨਹੀਂ ਹੋਣੀ ਚਾਹੀਦੀ ਰੇਟ ਘੱਟ ਦਿਉ ਜੀ 💖 ਸਰਕਾਰ ਦੀ ਗੱਡੀ ਚੱਲਦੀ ਰਹੇ ਕਿਸੇ ਬਿਲ ਭਰਨ ਲਈ ਤੰਗੀ ਨਾ ਆਵੇ
@SukhbirSingh-zr9lo
@SukhbirSingh-zr9lo Ай бұрын
ਜੇਕਰ ਸਰਕਾਰ ਦੋ ਰੁਪਏ ਪ੍ਰਤੀ ਯੂਨਿਟ ਦਾ ਰੇਟ ਵੀ ਲਾਗੂ ਕਰਦੀ ਹੈ ਤਾਂ ਵੀ ਸਰਕਾਰ ਨੂੰ 600 ਯੂਨਿਟ ਦੋ ਮਹੀਨੇ ਮਗਰ 1200 ਰੁਪਏ ਲਗਭਗ ਮਿਲਣਗੇ
@user-qz6wf7kj6x
@user-qz6wf7kj6x Ай бұрын
ਜਹੇੜੀ ਮੋਟਰ ਦਸ ਪਵਰ ਸੀ ੳਹੁ ਵੀਹ ਤੋ ਤੀਹ ਪਵਰ ਚਲ ਰਹੀ ਆ ਮੁਆਫੀ ਨਹੀ ਚਾਹੀਦੀ ਯੂਨਿਟ ਰੇਟ ਘੱਟ ਕਰੋ ਤੇ ਮੋਟਰਾ ਦੇ ਬਿਲ ਲਾਗੂ ਕਰੇ ਸਰਕਾਰ ❤❤❤❤😂😂😂😂😂
@baljindersingh2607
@baljindersingh2607 Ай бұрын
ਨਹਿਰੀ ਪਾਣੀ ਦਿਓ ਜੀ ਕਿਸਾਨਾਂ ਨੂੰ ਮੇਹਰਬਾਨੀ 👍
@thakarsingh3042
@thakarsingh3042 Ай бұрын
600 units not free then 2/-Rs per unit rate down is better for Punjab devolpment free units immediately close by Punjab government
@JaswantSingh-zp7wp
@JaswantSingh-zp7wp Ай бұрын
ਫ੍ਰੀ ਵਾਲੀਆਂ ਸਹੂਲਤਾਂ ਲੋੜਵੰਦ ਲੋਕਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਨੇ ਜਾਂ ਰੇਟ ਅੱਧੇ ਕਰ ਦੇਣੇ ਚਾਹੀਦੇ ਨੇ, ਬੱਸਾਂ ਦੇ ਫ੍ਰੀ ਸਫ਼ਰ ਦੀ ਸਹੂਲਤ 60-65 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਔਰਤਾਂ ਮਰਦਾਂ ਦੋਹਾਂ ਵਰਗਾ ਲਈ ਹੋਵੇ।
@ranthirsingh8886
@ranthirsingh8886 Ай бұрын
ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨਾ ਕੋਲ ਵਾਹੀਯੋਗ ਇੱਕ ਮਰਲਾ ਵੀ ਜਮੀਨ ਦਾ ਨਹੀਂ ਹੈ ਉਹਨਾਂ ਨੂੰ ਬਿਜਲੀ ਫਰੀ ਦਿੱਤੀ ਜਾਵੇ ਜਿਹੜੇ ਲੋਕ ਗਰੀਬ ਹਨ ਜਿੰਨਾਂ ਕੋਲ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਜਾਂ ਕੋਈ ਚੰਗੀ ਸਰਕਾਰੀ ਨੌਕਰੀ ਨਹੀਂ ਕਰ ਰਿਹਾ ਉਨਾਂ ਦੀ ਬਿਜਲੀ ਮਾਫ ਹੋਣੀ ਚਾਹੀਦੀ ਆ ਜਿਹੜੇ ਕੋਈ ਆਟੋ ਚਲਾ ਕੇ ਕੋਈ ਰੇੜੀ ਫੜੀ ਲਾ ਕੇ ਕੋਈ ਨਾਈ ਦਾ ਕੰਮ ਕਰਕੇ ਜਾਂ ਕੋਈ ਡਰਾਈਵਰੀ ਕਰਕੇ ਆਪਣਾ ਘਰ ਪਰਿਵਾਰ ਚਲਾ ਰਿਹਾ ਉਨਾਂ ਨੂੰ ਇਹੋ ਜਿਹੀਆਂ ਸਹੂਲਤਾਂ ਜਰੂਰ ਦਿੱਤੀਆਂ ਜਾਣ ਤੇ ਜਿਹੜੇ ਚੰਗੇ ਸਰਮਾਏ ਦਾ ਵੈਸੇ ਕਈ ਸਰਕਾਰੀ ਨੌਕਰੀਆਂ ਵੀ ਕਰਦੇ ਆ ਲੱਖ ਲੱਖ ਡੇਢ ਡੇਢ ਲੱਖ ਤਨਖਾਹਾਂ ਲੈ ਕੇ ਬਿਜਲੀ ਵੀ ਫਰੀ ਲਈ ਜਾਂਦੇ ਨੇ ਤੇ ਵਿਰੋਧ ਵੀ ਕਰੀ ਜਾਂਦੇ ਨੇ ਸਰਕਾਰ ਦਾ ਸਭ ਤੋਂ ਪਹਿਲਾਂ ਸਰਕਾਰ ਉਹਨਾਂ ਦੇ ਮੀਟਰ ਜਿਹੜੇ ਆ ਉਹਨਾਂ ਨੂੰ ਬਿੱਲ ਲਾਗੂ ਕਰੇ ਤੇ ਜਿਹੜੇ ਬੇਜ਼ਮੀਨੇ ਜਿੰਨਾਂ ਕੋਲ ਜਮੀਨ ਵਾਹੀਯੋਗ ਨਹੀਂ ਆ ਜਾਂ ਕੋਈ ਸਰਕਾਰੀ ਨੌਕਰੀ ਨਹੀਂ ਹੈ ਉਹਨਾਂ ਨੂੰ ਬਿਜਲੀ ਫਰੀ ਕੀਤੀ ਜਾਵੇ ਇੰਨੀ ਕੋਈ ਬੇਨਤੀ ਆ
@pritamchand9436
@pritamchand9436 Ай бұрын
1 Rs unit chahida mantrian de v bill lagne chahide free kisse nu v na dio.
@iqbalsingh2336
@iqbalsingh2336 Ай бұрын
600 ਯੂਨਿਟ ਫਰੀ ਸਰਕਾਰ ਦਾ ਬਹੁਤ ਵਧੀਆ ਫੈਸਲਾ ਹੈ ਗਰੀਬਾਂ ਲਈ। 👌👌
@RajinderSingh-ri3jc
@RajinderSingh-ri3jc Ай бұрын
90% ਲੋਕ ਘਰ ਦਾ ਬਿੱਲ 1000‌ ਰੁਪਏ ਤੋ ਵੱਧ ਨਹੀ ਦੇ ਸਕਦੇ ਖ਼ਾਸ ਕਰਕੇ ਪੰਜ ਕਿੱਲੇ ਤੋ ਘੱਟ ਵਾਲਾ ਕਿਸਾਨ ਤੇ ਮਜ਼ਦੂਰ ਰੁਜ਼ਗਾਰ ਲੋਕਾਂ ਨੂੰ ਦਿੱਤਾ ਨਹੀ ਗਿਆ ਦੇਸ਼ ਦਾ ਪੈਸਾ 10% ਲੋਕਾਂ ਦੇ ਹੱਥਾਂ ਵਿਚ ਚਲਾ ਗਿਆ ਬਾਕੀ ਸਰਕਾਰਾਂ ਪੈਸੇ ਖਾ ਰਹੀਆਂ ਹਨ ਆਮ ਲੋਕ ਕਿਸਾਨ ਮਜ਼ਦੂਰ ਕਰਜ਼ੇ ਚੁੱਕ ਕੇ ਆਪਣਾ ਟਾਇਮ ਪਾਸ ਕਰ ਰਹੇ ਹਨ
@JarnailSingh-zd9fe
@JarnailSingh-zd9fe Ай бұрын
ਬਿਜਲੀ ਦੀ ਕੀਮਤ ਅੱਧੀ ਹੋਣੀ ਚਾਹੀਦੀ ਹੈ। ਫਰੀ ਨਹੀਂ ਹੋਣੀ ਚਾਹੀਦੀ ਅਤੇ ਬੱਸਾਂ ਦਾ ਕਿਰਾਇਆ ਮੁਫ਼ਤ ਨਹੀਂ ਹੋਣਾ ਚਾਹੀਦਾ।
@GurlalSingh-mt9yl
@GurlalSingh-mt9yl Ай бұрын
Electricity should not be free
@user-kj2zr7sn5c
@user-kj2zr7sn5c Ай бұрын
Jine v kehnde aa free band honi chayidi aa sab toh pehlan rolla v ehna ne pana sarkar ne votan toh baad bijli de bill bhejne shuru karte 😂😂😂
@jatindersingh9311
@jatindersingh9311 Ай бұрын
ਬੰਦ ਕਰੋ ਫ੍ਰੀ। ਸਸਤੀ ਕਰੋ। ਨਹੀਂ ਤਾਂ ਬੈਗ ਬੰਨ ਲੋ।
@daljinderdhiman112
@daljinderdhiman112 Ай бұрын
ਹਾਂਜੀ ਬਿਜਲੀ ਫ੍ਰੀ ਨਹੀਂ ਹੋਣੀ ਚਾਹੀਦੀ ਯੂਨੀਟ ਦਾ ਰੇਟ ਘੱਟ ਕਰ ਦਿੱਤਾ ਜਾਵੇ
@deepaman238
@deepaman238 Ай бұрын
Free da ਫਾਇਦਾ ਗਰੀਬਾਂ ਨੂੰ hona ਚਾਹੀ ਦਾ,,, ਜਿਨ੍ਹਾਂ ਦੇ ਨਾ AC ne,,, ਨਾ govt job,,,, ਜੋ ਇਥੇ ਬੋਲ ਰਹੇ ਆ,,, ਵੀ ਕਿਰਾਂਇਆ ਤੇ ਬਿਜਲੀ free ਨਾ ਹੋਵੇ,,, ਉਹ ਅਮੀਰ ਹੋਣੇ,,, ਤੇ ਬਾਕੀ govt kuch free dave ja na,,,, ਮਹਿੰਗਾਈ ਨੀਂ ਘਟਣੀ,,,, ਗਰੀਬਾਂ ਨੂੰ ਰੋਟੀ ਮੱਸਾਂ ਮਿਲਦੀ ਆ,,, ਮੱਸਾਂ ਦਿਹਾੜੀ lagdi ਆ,,, ਜਿਨ੍ਹਾਂ ਕੋਲ ਸਬ ਕੁਛ ਆ,,, ਉਹ ਆਪਦਾ ਸੋਚ ਕਿ ਬੋਲਣ ਆ jnde aa
@jagrajsinghgill1183
@jagrajsinghgill1183 Ай бұрын
ਇਹ ਜਿਹੜੇ ਕਹਿੰਦੇ ਹਨ ਬਿਜਲੀ ਫਿਰੀ ਨਹੀ ਹੋਣੀ ਚਾਹੀਦੀ ਇੰਨਾ ਨੂੰ ਕੌਣ ਰੋਕਦਾ ਹੈ ਬਿਲ ਭਰਨ ਤੋ ਪਹਿਲਾ ਗੈਸ ਤੇ ਸਬਸਿਡੀ ਸੀ ਸਰਕਾਰ ਨੇ ਕਿਹਾ ਕੇ ਆਪਣੀ ਇੱਛਾ ਨਾਲ ਜਿਹੜੇ ਸਬਸਿਡੀ ਛੱਡ ਦੇਣ ਉਦੋ ਕਿਸੇ ਨੇ ਨਹੀ ਛੱਡੀ ਤੇ ਸਰਕਾਰ ਨੇ ਹੀ ਬੰਦ ਕਰ ਦਿੱਤੀ ਹੈ
@user-co9eh4cx2o
@user-co9eh4cx2o Ай бұрын
Free Bijli nahi honi chahiye Sasti Bijli Karo Free nahi
@jaishiv2310
@jaishiv2310 Ай бұрын
ਰਾਸ਼ਨ ਫਰੀ ਵੀ ਨਹੀਂ ਕੀਤਾ ਜਾਣਾ ਚਾਹੀਦਾ ਮਹਿੰਗਾਈ ਘੱਟ ਕਰਨੀ ਚਾਹੀਦੀ ਹੈ
@baljeetkaur6439
@baljeetkaur6439 Ай бұрын
ਬਿਜਲੀ ਯੂਨਿਟ ਦਾ ਰੇਟ ਘੱਟ ਕਰਕੇ ਬਿੱਲ ਦੇਣਾ ਚਾਹੀਦਾ ਤਾਂ ਜ਼ੋ ਸਰਕਾਰ ‌ਦੇ ਖ਼ਰਚ ਵੀ ਪੂਰੇ ਹੋਣ, ਸਾਰੇ ਘਰਾਂ ਵਿੱਚ ਮੀਟਰ ਇਕ ‌ਹੀ ਹੋਣਾ ਚਾਹੀਦਾ ਹੈ।
@Darshan-iu6nb
@Darshan-iu6nb Ай бұрын
Less rate of electricity should be there instead of totally free
Хотите поиграть в такую?😄
00:16
МЯТНАЯ ФАНТА
Рет қаралды 3,7 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
孩子多的烦恼?#火影忍者 #家庭 #佐助
00:31
火影忍者一家
Рет қаралды 52 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 8 МЛН
Хотите поиграть в такую?😄
00:16
МЯТНАЯ ФАНТА
Рет қаралды 3,7 МЛН