No video

ਪੰਜਾਬ ਸਰਕਾਰ ਨੇ ਅਹਿਮ ਪੱਤਰ ਜਾਰੀ ਕਰ ਲੱਖਾਂ ਪੈਨਸ਼ਨਰਾਂ ਲਈ ਲਿਆ ਇਤਿਹਾਸਕ ਫੈਸਲਾ By Manpreet Singh

  Рет қаралды 137,059

Manpreet singh official

Manpreet singh official

Күн бұрын

ਇਸ ਵੀਡੀਓ ਅਸੀਂ ਤੁਹਾਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਪੱਤਰ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about letter issued by Punjab Government
#manpreetsinghofficial
#DailyDose
--------------------------------------------------------------
Our latest videos :-
• ਮੁੱਖ ਮੰਤਰੀ ਸਾਹਿਬ ਨੇ ਕੀ...
• ਪੰਜਾਬ ਸਰਕਾਰ ਨੇ ਮੁਲਾਜ਼ਮ...
• ਬਿਜਲੀ ਦਰਾਂ ਵਿੱਚ ਹੋ ਗਿਆ...
• ਬਿਜਲੀ ਖੱਪਤਕਾਰਾਂ ਲਈ ਆਈ ...
• ਮੁਲਾਜ਼ਮਾਂ ਨੇ ਮੁੜ ਪੰਜਾਬ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 155
@baljitsinghturay
@baljitsinghturay Ай бұрын
ਪੰਜਾਬ ਸਰਕਾਰ ਦੇ ਫੈਸਲੇ ਹੁਣ ਤੱਕ ਮੁਲਾਜ਼ਮ ਵਿਰੋਧੀ ਹਨ। ਡੀ ਏ ਬਕਾਇਆ ਤੇ ਪੇ ਕਮਿਸ਼ਨ ਦਾ ਬਕਾਇਆ ਕਦੋਂ ਦਿੱਤਾ ਹੈ। ਜਦੋਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਛਾਂਗ ਤੇ ਹੁਣ ਮੁਲਾਜ਼ਮਾਂ ਦੇ ਹਮਾਇਤੀ ਬਣਗੇ।ਯਾਦ ਰੱਖਣਾ 2027 ਵਿਧਾਨ ਸਭਾ ਚੋਣਾਂ ਵਿੱਚ ਸਿੰਗਲ ਡਿਜਟ 09 ਤੋਂ ਵੀ ਹੇਠਾਂ ਅੰਕੜਾ ਹੋਵੇਗਾ।
@sukhdeeps1
@sukhdeeps1 Ай бұрын
Tu fr manpreet badal nu vote paa ke nazare leli
@Straighttalk075
@Straighttalk075 Ай бұрын
ਫੇਰ ਇਹ ਵੀ ਦੱਸ ਕੇ ਜਾਇਓ ਕਿ ਬਾਦਲ ਕੇ ਮੁਲਾਜਮਾਂ ਦੇ ਹੱਕ ਚ ਨੇ ਕਿ ਕਾਂਗਰਸੀ...
@DavinderSingh-ov8mp
@DavinderSingh-ov8mp Ай бұрын
Kush ta sochage
@amansingh-qw8ey
@amansingh-qw8ey Ай бұрын
Court ਦਾ ਫੈਸਲਾ ਹੈ , ਨਕਿ ਪੰਜਾਬ ਸਰਕਾਰ ਦਾ
@lakhbirsingh7485
@lakhbirsingh7485 Ай бұрын
ਚੰਦ ਕੁ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ ਲੱਖਾਂ ਮੁਲਾਜ਼ਮ ਨੂੰ ਕਿਵੇਂ ਹੋਇਆ ਜੀ
@PardeepSingh-vo8hz
@PardeepSingh-vo8hz Ай бұрын
ਇਹਦਾ ਲਾਭ ਬਹੁਤ ਘੱਟ ਮੁਲਾਜ਼ਮਾਂ ਨੂੰ ਹੀ ਮਿਲਣਾ ਹੈ। ਇਹੋ ਜਿਹੇ ਬਹੁਤ ਘੱਟ ਕੇਸ ਹਨ ।
@sharmabkdevgan1631
@sharmabkdevgan1631 Ай бұрын
Wonderful decision, Thanks to courts 🙏🏽
@JagjitSingh-vx9bz
@JagjitSingh-vx9bz Ай бұрын
ਇਹ ਸਰਕਾਰ ਪੂਰਨ ਤੌਰ ਤੇ ਮੁਲਾਜ਼ਮਾਂ ਅਤੇ ਪੈਨਸਨਰਜ ਦੇ ਵਿਰੋਧ ਵਿੱਚ ਹੈ ।
@rajbindersingh8237
@rajbindersingh8237 Ай бұрын
ਮੁਲਾਜ਼ਮਾਂ ਦੇ ਬਕਾਏ ਦਾ ਕੀ ਬਣਿਆ ਡੀ ਏ ਦੀਆਂ ਕਿਸ਼ਤਾਂ ਦਾ ਕੀ ਬਣਿਆ
@harvindersingh-xq8hv
@harvindersingh-xq8hv Ай бұрын
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@Gur879gaming
@Gur879gaming Ай бұрын
ਕਮਿਊਟ ਪੈਨਸ਼ਨ ਦਾ ਜੋ ਫ਼ੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਇਆ ਹੈ, ਉਸ ਨੂੰ ਜਨਰਲਾਈਜ਼ ਕਰਨਾ ਬਣਦਾ ਹੈ
@harshnikkufunchannel2990
@harshnikkufunchannel2990 Ай бұрын
Bha ji commute pension wali video ja faisla detail ch deo ji
@vijaysood8206
@vijaysood8206 Ай бұрын
Thanks to punjab and haryana highcourt.
@RajinderSingh-tj3zl
@RajinderSingh-tj3zl Ай бұрын
Very very nice Manpreet Singh ji
@RAMESHKUMAR-wm9ze
@RAMESHKUMAR-wm9ze Ай бұрын
Ap ji bahut hi Vadiya Jankari dide ho ji
@raghubirsingh7530
@raghubirsingh7530 Ай бұрын
This high court ruling be generalized Be implemented in all other deptts like Banking defence rly & ch employees at the earliest.
@Straighttalk075
@Straighttalk075 Ай бұрын
ਸਿਰਫ 109 comment ਨੇ total ਪਰ ਅਫਸੋਸ ਕਿ ਜੇ ਕਿਸੇ comment ਵਿੱਚ ਕਿਸੇ ਤਰਾਂ ਦਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਮਨਪ੍ਰੀਤ ਜੀ ਜਵਾਬ ਨਹੀਂ ਦਿੰਦੇ...😮😮
@BaldevSingh-qq9pp
@BaldevSingh-qq9pp Ай бұрын
Well done keep it up 👍
@RaviVerma-mm1gr
@RaviVerma-mm1gr Ай бұрын
Excellent
@RajinderPalJindal
@RajinderPalJindal Ай бұрын
very useful. Thanks
@dineshjaswal2687
@dineshjaswal2687 Ай бұрын
ਸਾਨੋ ਮਹਿਕਮੇਂ ਵਿਚ outsourcing ਤੇ 18-18 ਸਾਲ ਹੋ ਗਏ ਨੇ ਕੰਮ ਕਰਦੇ sir ਸਾਡੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚਲ ਰਿਹਾ ਹੈ ਜੀ ਸਾਡੇ ਤੇ ਕ੍ਰਿਪਾ ਕਰੇ ਜੀ
@AvtarSingh-gs1si
@AvtarSingh-gs1si Ай бұрын
ਗਿਆਰਾ ਸਾਲ ਰਿਟਾਇਰ ਹੋਏ ਨੂ ਹੋ ਗਏ ਪਹਿਲੀ ਵਾਰ ਸਰਕਾਰ ਕੁਝ ਕਰਨ ਲਗੀ ਆ ਅਜ ਤੱਕ ਕਿਸੇ ਹੋਰ ਸਰਕਾਰ ਨੇ ਨਹੀ ਪੁਛਿਆ
@beantsingh7766
@beantsingh7766 Ай бұрын
Dena ehna ne bee kuchh nahi Aiwe hee na bhawuk hoya kro
@rajinderrbtc3625
@rajinderrbtc3625 Ай бұрын
Good information beeir ji
@gautamnarinder
@gautamnarinder Ай бұрын
ਇਹ ਪੱਤਰ ਸਾਂਝਾ ਕਰਨ ਦੀ ਖੇਚਲ ਕਰਨਾ ਜੀ।
@user-bg9yz9ui7q
@user-bg9yz9ui7q Ай бұрын
ਪਤਾ ਨਹੀਂ ਸਰਕਾਰਾ ਅਜਿਹੇ ਵਿਰੋਧੀ ਕਿਉ ਲੈਂਦੀਆਂ। ਫੇਰ ਕੋਰਟਾਂ ਦੇ ਸਹਾਰੇ ਆਪਣੇ ਹੱਕ ਲੈਣੇ ਪੈਂਦੇ ਆ
@vijaysood8206
@vijaysood8206 Ай бұрын
Yes right
@nasibkaurdhillon6823
@nasibkaurdhillon6823 Ай бұрын
Bahut vadhia puter ji
@radheyshyam5953
@radheyshyam5953 Ай бұрын
Manpreet jee kabhee home gard kay baray bhee koch Jaan kaaree diyaa karo radhey shyam patialla panjaab home garad
@baljitsingh6957
@baljitsingh6957 Ай бұрын
ਵਧੀਆ ਫੈਸਲਾ ਜੀ
@ManjitSingh-cy9wn
@ManjitSingh-cy9wn Ай бұрын
Kindly throw some light on the pending instalments after 2016 .
@goldydhap9373
@goldydhap9373 Ай бұрын
ਕੰਮ ਤਾ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਰਟ ਨੇ ਕੀਤਾ.. ਅਗਰ ਸਰਕਾਰ ਵਧਿਆ ਹੁੰਦੀ ਤਾ. ਹਾਈ ਕੋਰਟ ਜਾਣ ਹੀ ਨਾ ਦਿੰਦੀ..
@vijaysood8206
@vijaysood8206 Ай бұрын
Yes even govt. Files an appeal.against theorder
@googlepage9992
@googlepage9992 Ай бұрын
Manpreet Singh Thank you so much for the new information.
@kuldeepsinghboparai1723
@kuldeepsinghboparai1723 Ай бұрын
👍👌good
@HarpreetSingh-dh1ln
@HarpreetSingh-dh1ln Ай бұрын
Good job Veerji 🙏👍👍👍
@radheyshyam5953
@radheyshyam5953 Ай бұрын
Haigh cort ya sopreem court to hamessasahee phaslaa datty ha par sarkaar laagoo nahee kartee logo karyaa tab jaany
@vinylRECORDS0522
@vinylRECORDS0522 Ай бұрын
ਮੈਂ ਖੁਸ਼ਕਿਸਮਤ ਰਿਹਾ। ਮੈਂ 31-7-15 ਨੂੰ ਰਿਟਾਇਰ ਹੋਇਆ ਸੀ, ਤੇ ਮੇਰਾ ਇੰਕਰੀਮੈਟ ਵੀ ਜੁਲਾਈ ਵਿੱਚ ਹੀ ਲੱਗਦਾ ਸੀ। ਰਿਟਾਇਰ ਹੋਣ ਵੇਲੇ ਮੇਰਾ ਇੰਕਰੀਮੈਟ ਜੁਲਾਈ ਵਿੱਚ ਹੀ ਲਾਕੇ ਪੈਨਸ਼ਨ ਕੇਸ ਤਿਆਰ ਕੀਤਾ ਸੀ।
@sukhvindergarcha692
@sukhvindergarcha692 Ай бұрын
me too
@sunilmunjal6289
@sunilmunjal6289 Ай бұрын
Thanks correct information in your video always.
@Balbir-i8m
@Balbir-i8m Ай бұрын
Sat.saro.akal.ji.ok
@daljitkaur6255
@daljitkaur6255 Ай бұрын
Thanks ji
@UshaRani-rr1yl
@UshaRani-rr1yl Ай бұрын
Thank you beta ji 👍
@anilisher7058
@anilisher7058 Ай бұрын
Good information Manpreet veer g Dhanwaad 🙏
@damanakwinderkaurgillludgi6293
@damanakwinderkaurgillludgi6293 Ай бұрын
ਇਹ ਬਕਾਇਆ ਸਾਰੇ ਮੁਲਾਜਮ ਇੰਕਰੀਮੈਂਟ ਦੇ ਮਿਲਣ ਚਾਹੀਦਾ ਫਰਕ ਨਹੀ ਕਰਨ ਚਾਹੀਦਾ ਸਰਕਾਰ ਨੂੰ ਪੈਨਸ਼ਨ ਦੀ ਬੇਨਤੀ ਹੈ
@ravindernath8939
@ravindernath8939 Ай бұрын
Purani gall hai ji.
@prabhsandhu84
@prabhsandhu84 Ай бұрын
Thank you the information Veerji🙏🏻
@amandeeplassoi9989
@amandeeplassoi9989 Ай бұрын
Good 👍
@tarsemsingh7114
@tarsemsingh7114 Ай бұрын
Good👍👍👍👍👍
@Tera50
@Tera50 Ай бұрын
15-01-2015 di letter honable high court ne quesh kr diti c USDA koi update😢😢😂😂😂😮😮😮
@KaramSingh-lz6cc
@KaramSingh-lz6cc Ай бұрын
Sat Sri akal ji ❤
@satpalsingh8770
@satpalsingh8770 Ай бұрын
ਸਤਿ ਸ੍ਰੀ ਅਕਾਲ ਜੀ
@raider_of_adventures
@raider_of_adventures Ай бұрын
Good news ji
@JagjitSingh-vx9bz
@JagjitSingh-vx9bz Ай бұрын
ਇਹ ਵੀ ਸਰਕਾਰ ਪੱਖੀ ਬੋਲੀ ਬੋਲ ਰਿਹਾ । ਲੱਖਾਂ ਪੈਨਸਨਰਜ ਕਿਵੇਂ ਹੋਏ ??? ਬਹੁਤ ਘੱਟ ਗਿਣਤੀ ਹੈ । ਸਰਕਾਰ ਸਰਕਾਰ ਦੀ ਰੱਟ ਲਾ ਰੱਖੀ ਹੈ । ਕੋਰਟ ਨੇ ਸਰਕਾਰ ਦੀ ਧੌਣ ਮਰੋੜ ਕੇ ਕੁੱਝ ਕੁ ਪੈਨਸਨਰਜ ਤੇ ਲਾਗੂ ਕਰਵਾਉਣਾ ਹੈ । ਸਰਕਾਰ ਕੋਰਟ ਵਿੱਚ ਇਹਨਾਂ ਦੇ ਵਿਰੋਧ ਚ ਕੇਸ ਲੜੀ ਜੋ ਹਾਰ ਗਈ ।
@user-rt9gy2pf6m
@user-rt9gy2pf6m Ай бұрын
Good. News. ❤
@RavinderKumar-le5jz
@RavinderKumar-le5jz Ай бұрын
Iss faisley da fayda pehlan ton retired hoye non petitioner mulazma nu bhi milna chahida hai.
@majorram4041
@majorram4041 Ай бұрын
DA. Da bakya❤❤❤❤❤
@amriksinghkhehra2138
@amriksinghkhehra2138 Ай бұрын
Good
@JasbirKaur-qh9ej
@JasbirKaur-qh9ej 27 күн бұрын
ਵਧੀਆ ਫੈਸਲਾ
@JagtarSinghSidhu
@JagtarSinghSidhu Ай бұрын
Good information
@tajinderhappy82
@tajinderhappy82 Ай бұрын
Wahe
@amansingh-qw8ey
@amansingh-qw8ey Ай бұрын
ਕੋਰਟ ਦਾ ਫ਼ੈਸਲਾ ਹੈ .
@SanjayKumar-vb9yq
@SanjayKumar-vb9yq Ай бұрын
1/1/2016 da ban da bakiya ve Dita ja ve
@dineshjaswal2687
@dineshjaswal2687 Ай бұрын
Sir ਅਸੀ ਪੰਜਾਬ ਸਰਕਾਰ ਦੇ ਪੈਨਸ਼ਨ ਦਫ਼ਤਰ ਵਿੱਚ ਕੰਮ ਕਰਦੇ ਪਏ ਸੀ ਪਰ ਸਾਨੂੰ ਮਹਿਕਮੇ ਨੇ ਸਰਕਾਰ ਦੀ ਪੌਲਸੀ ਦੇ ਉਲਟ ਸਾਨੋ ਸਾਰੇ ਪੰਜਾਬ ਵਿੱਚੋ ਅਸੀ 21 ਡਰਾਇਵਰਾ ਵਿੱਚੋ 10 ਡਰਾਈਵਰ ਨੌਕਰੀਆਂ ਵਿੱਚੋ ਕੱਢ ਦਿੱਤੇ ਗਏ ਹਨ ਸਾਨੂੰ ਮਹਿਕਮੇ ਨੇ ਕੋਈ ਨੋਟਿਸ ਵੀ ਨਹੀਂ ਕੀਤਾ ਹੈ ਜੀ
@25harvir
@25harvir Ай бұрын
I retired on October 2009 sent my pension revision case my pension my basic pay revised but my da decreased so my pension decreased by rs 7000/ monthly my pension was fixed by old formula but now they fixed by new formula they should fix my pension by old formula what should I do
@RaviVerma-mm1gr
@RaviVerma-mm1gr Ай бұрын
Sachhian khabran
@gurindersingh4199
@gurindersingh4199 Ай бұрын
Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏
@manjitshergill-bb7tp
@manjitshergill-bb7tp 29 күн бұрын
Thanks g
@RajKaur-c8x
@RajKaur-c8x Ай бұрын
Bahut ghat pensioners nay jina nu benefits hona
@user-qm1iu2mj3u
@user-qm1iu2mj3u Ай бұрын
25 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਹਦ ਪੂਰੀ ਪੈਨਸਨ ਦਾ ਫੈਸਲਾ ਹੁਣ ਤੱਕ ਪੇ ਕਮਿਸਨ ਦੀ ਸਿਫਾਰਸ਼ ਲਾਗੂ ਨਹੀਂ ਕੀਤੀ । ਇਸ ਸਬ੍ੰਦੀ ਜਾਣਕਾਰੀ ਦਿਓ ਜੀ ।
@IqbalSingh-bq6tu
@IqbalSingh-bq6tu Ай бұрын
Ih srkar high court de hukam a ਨੂੰ tich samjdi hai,M,Y high court ਨੂੰ hukam ne manan karan is ਸਰਕਾਰ ਨੂੰ fail ਸਰਕਾਰ da strkchar pas karna chahida
@birbhangoyal999
@birbhangoyal999 Ай бұрын
Hardly .1 percent employees came in such cases.
@gautamnarinder
@gautamnarinder Ай бұрын
Oh kive ji...
@RakeshKumar-bt3xn
@RakeshKumar-bt3xn Ай бұрын
Good But Punjab Govt nai kuj nai kita. Eh loka di awdi himat hai jo case kita and court da decision aya. Court de decision nu ta Punjab Govt nai lagu Krna hi si.
@user-yn1kk5vp5k
@user-yn1kk5vp5k Ай бұрын
Not big news. Vv rare case
@drmsingh88
@drmsingh88 Ай бұрын
Please send the link of said letter and also clarify from which year it is applicable to retire.
@Straighttalk075
@Straighttalk075 Ай бұрын
ਮਨਪ੍ਰੀਤ ਜੀ, ਜੇ ਸਮਾਂ ਹੈ ਤਾਂ ਕੋਈ ਵੀਡੀਓ No work No Pay ਨਿਯਮ ਬਾਰੇ ਵੀ ਬਣਾ ਦਿਓ, ਕੀ ਜੇ lower ਕੋਰਟ ਤੋਂ ਸਜਾ ਹੋਈ ਹੋਵੇ ਤੇ ਕਰਮਚਾਰੀ ਨੂੰ ਮਹਿਕਮੇ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਹਾਈਕੋਰਟ ਤੋਂ ਕੇਸ ਬਰੀ ਹੋ ਜਾਣ ਬਾਅਦ ਉਪਰੋਕਤ ਨਿਯਮ ਲਾਗੂ ਹੁੰਦਾ ਹੈ ਜਾਂ ਨਹੀਂ, ਜੇ ਵੀਡੀਓ ਨਹੀਂ ਬਣ ਸਕਦੀ ਤਾਂ msg ਦਾ reply ਕਰ ਦਿਓ ਜੀ please 🙏🏻
@hansjagdish2268
@hansjagdish2268 Ай бұрын
Please give no. and date of notoficatio of pb. Govt.
@user-yn1kk5vp5k
@user-yn1kk5vp5k Ай бұрын
What is historicall ? Nothing ithasic.. This is court decision. We thanks heartly of respected court
@harmailsingh2611
@harmailsingh2611 Ай бұрын
🙏🏻
@RajKumar-xt1rj
@RajKumar-xt1rj Ай бұрын
@RajinderKumar-qv3xy
@RajinderKumar-qv3xy Ай бұрын
Man Preet ji Aeh Jehra Phesla Hai kuj Hi Pentioners Nu Phaida Ho Rha Hai Da 12 Percent Bkaiea 1 1 2016 to 30 6 2021 DA da BKAIEA Bare tan Sarkar Glh Hi Nhi
@atamppparkash2952
@atamppparkash2952 Ай бұрын
eh faida uba nu mile ga jin date of birth first date of the month of any month ie Ist Jany 1st June etc pl note not every pensioner
@Shehzadimtiyazeshan
@Shehzadimtiyazeshan Ай бұрын
Sade v aagye ajj account ch …
@ashwaniikumaarr519
@ashwaniikumaarr519 Ай бұрын
What is for those employees who are in working and fall under the same situation?
@KulwinderSingh-km5nx
@KulwinderSingh-km5nx Ай бұрын
🙏🙏🙏👍👍👍
@anitagupta678
@anitagupta678 Ай бұрын
Waisting time nothing about DA and arrears of revision of pay scales tell about next meetings which will continue till AAP govt lasts
@vinodbansal4720
@vinodbansal4720 25 күн бұрын
Sir, please refer to CWP 14086-2024 in this judgement it is clearly mentioned that if a person has rendered more than 6 months service during last year of service then he is entitled to annual increment because rules provides that if a person has completed more than six months service he would deemed to have completed 12 month s service for the purpose of grant of increment. This judgement also relates with judgement explannin g by you. This judgement is acceptable in Punjab State or not Please clear this point Thanks
@user-tp8dw7hh6z
@user-tp8dw7hh6z Ай бұрын
Punjab Home guards nu D a nahi detta
@mithanlal7830
@mithanlal7830 Ай бұрын
Only some retired person Only
@user-ks4dq9ns7z
@user-ks4dq9ns7z Ай бұрын
Eh fesla hi lende ne ya allan krde ne km koie ni krde
@vijaykumar-rb7jz
@vijaykumar-rb7jz Ай бұрын
2018 retirement wale nu vi laabh milega
@khavinderkumar8306
@khavinderkumar8306 6 күн бұрын
Eh sarkar mulajam pensioners layi pichhlian sab sarkaran to madi te jhhuthi.. lare lagan vali sabit hoyi ..Eh apne aap nu raje samaji baithe ..dictator gair bharose yog sarkar sabit hoyi ..Iste bharosa jatana galat sabat hoya ..
@user-od2eh4to3r
@user-od2eh4to3r Ай бұрын
Veer ji me Feb 2011 nu restaurant hoia Se, par mere increment oct vich lagda hai ke eh menu ve laguna hai
@rajnavi5925
@rajnavi5925 Ай бұрын
ਵੀਰ ਜੀ ਕੋਰਟ ਦਾ ਫੈਸਲਾ ਹੈ ਨਾ ਕਿ ਸਰਕਾਰ ਦਾ
@VinodKumar-pg9tw
@VinodKumar-pg9tw Ай бұрын
Sir jo servant 1996ch retair hoe unna di family pension jo le rhi us nu benefit hoga koi
@harbanssinghsandhu9857
@harbanssinghsandhu9857 Ай бұрын
I retired on28 02 2014. I got extension in service and actually got retired on29 02 2016.pb got had decided to pay arrears 6% to the employee/pensioners on31 12 2015.I retired from education deptt😮 from the post of dy director ee Pb.Ihave denied to pay me the arrear of enhanced DA on 31 12 2015.please help.
@er.parmjeetsingh5036
@er.parmjeetsingh5036 Ай бұрын
Old pension kado lagu kargi sarkar new mulajama di
@user-rc5rj5uu4m
@user-rc5rj5uu4m Ай бұрын
Private add Collge employee Nu pension Hahi Mil Rahi
@NaveenKumarSharma-lu5qw
@NaveenKumarSharma-lu5qw Ай бұрын
Meri retirement 31,10,2016 increment Banda hai Ji
@kirandwalia6769
@kirandwalia6769 Ай бұрын
Sir meri joining 28 7 98. Nu pspcl vich LDC post te hoi c Meri retirement 31 7 2013 vich Hoi ki meinu v agla increment Milan yog hovega mein LDC hi retired ha
@jasmailbatth-ku4ui
@jasmailbatth-ku4ui Ай бұрын
Sir mera birthday 1April he meri retirement 31march nu he par meri inkriment may nu lagdi he
@JasbirKaur-fd9ej
@JasbirKaur-fd9ej 29 күн бұрын
Is it applicable on PSPCL employees pl?
@ashwanikumarsharma525
@ashwanikumarsharma525 Ай бұрын
Please let me know, I retired as sdo from local body deptt punjab on 31.03.2023 and my annual increment due on April 1st, Does I am eligible to get all financial benefits like Leave encashment and graduity, which will be more due to refixation of basics pay
@rajsharma_30
@rajsharma_30 Ай бұрын
Thnx bete
@omparkashsharma1335
@omparkashsharma1335 Ай бұрын
5:57 5:57
@ghanshamdass8747
@ghanshamdass8747 Ай бұрын
Sanu ta aje tak 119% da benifit v nhi milia ki kariye
@kuldeepsingh-ew4kj
@kuldeepsingh-ew4kj Ай бұрын
Lakha nu in Sirf 5_7 nu mile ga una to vadhiya tu kma je ga eh bhoonk bhook
@varindersingh-iq4wj
@varindersingh-iq4wj 28 күн бұрын
can u send me copy of notification
Zombie Boy Saved My Life 💚
00:29
Alan Chikin Chow
Рет қаралды 9 МЛН
Мы сделали гигантские сухарики!  #большаяеда
00:44
wow so cute 🥰
00:20
dednahype
Рет қаралды 16 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24
Where to invest Money?
8:30
SPEAKER SINGH ULO
Рет қаралды 203 М.
Zombie Boy Saved My Life 💚
00:29
Alan Chikin Chow
Рет қаралды 9 МЛН