ਪੰਜਾਬ ਸਰਕਾਰ ਵਲੋਂ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਲਏ ਗਏ ਕਿਹੜੇ ਵੱਡੇ ਫੈਸਲੇ By Manpreet Singh

  Рет қаралды 33,029

Manpreet singh official

Manpreet singh official

4 ай бұрын

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about punjab cabinet meeting
#manpreetsinghofficial
#DailyDose
--------------------------------------------------------------
Our latest videos :-
• ਕੇਂਦਰ ਸਰਕਾਰ ਨੇ DA ਅਤੇ ...
• ਪੰਜਾਬ ਵਿਧਾਨਸਭਾ ਦੇ ਬਜ਼ਟ ...
• ਅੱਜ ਪੇਸ਼ ਕੀਤਾ ਗਿਆ ਪੰਜਾਬ...
• ਦਿੱਲੀ ਸਰਕਾਰ ਨੇ ਮਹਿਲਾਵਾ...
• 5 ਮਾਰਚ ਨੂੰ ਬਜ਼ਟ ਪੇਸ਼ ਕਰਨ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram.corq1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 126
@joginderpal3329
@joginderpal3329 4 ай бұрын
ਹੁਣ ਵੀ ਜੇ ਮੁਲਾਜ਼ਮ ਪੈਨਸ਼ਨਰ ਇਸ ਆਪ ਪਾਰਟੀ ਨੂੰ ਵੋਟ ਦੇਣ ਤਾਂ ਇਹਨਾਂ ਤੇ ਵੱਡਾ ਮੂਰਖ ਕੋਈ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ
@sukhdeeps1
@sukhdeeps1 4 ай бұрын
Mein deoga vote....mere bro nu job mili aa .....tu paali badal nu paali vote
@ramandeepsingh5233
@ramandeepsingh5233 4 ай бұрын
@sukhdeeps1 kehdi job mili hai daseo zra
@davinderpal1104
@davinderpal1104 4 ай бұрын
Tu aap te vehla firda aa naa. Tere brother nu job osdi kabiliyat karan mili aa naa k kise bhand noutanki CM ne diti aa. Par jo tere brother di kabiliyat mutabik salary allowance milne chahide aa oh kutti sarkar nhi de rhi. Jo usda right bnda. Is lyi hun chamchagiri karna band kro. Te kutti aap party to ilava jinu mrji vote pao. Chahe Congress ya akali ya bjp nu vote pao par aaj tak di sabto kutti sarkar te mulajim virodi govt aap nu kde vi vote na pao​@@sukhdeeps1
@davinderpal1104
@davinderpal1104 4 ай бұрын
​@@ramandeepsingh5233j koi job mili vi hovegi ta usdi apni kabiliyat hai. Naa ki kise bhand c.m di meharbani naal mili. Par puri salary allowance te mulajima da haq dena c.m di jimevaari aa. Par aaj tak di sabto kutti sarkar te mulajima di sabto jyada virodi govt mulajma da paisa dkaar k election vich waste kr rhi aa. Ihna nu koi chawal bnda ya koi dalla hi vote payega
@gurjassarao4513
@gurjassarao4513 4 ай бұрын
​@@sukhdeeps17 pay scale ch mili hovegi job jado 3 saal pure ho ge fir dekhi fark
@Santokh576
@Santokh576 4 ай бұрын
ਇਹ ਮੁਲਾਜ਼ਮ ਵਿਰੋਧੀ ਪਾਰਟੀ ਹੈ Boycott AAP party
@Hardeep-jhaj
@Hardeep-jhaj 4 ай бұрын
ਸਾਰੇ ਮੁਲਾਜਮ ਵੋਟਾਂ ਵਿੱਚ ਇਹਨਾ ਦਾ ਵਿਰੌਧ ਕਰਨਗੇ ,
@HarpreetSingh-mb7bc
@HarpreetSingh-mb7bc 4 ай бұрын
ਪੰਜਾਬ ਸਰਕਾਰ ਮੁਰਦਾਬਾਦ
@BalbirSingh-ho8yv
@BalbirSingh-ho8yv 4 ай бұрын
ਇਲੈਕਸ਼ਨ ਵਿਚ ਇਸ ਦਾ ਖਮਿਆਜਾ ਭੁਗਤਣ ਵਾਸਤੇ ਤਿਆਰ ਰਹੋ
@sahitnama320
@sahitnama320 4 ай бұрын
ਮੁਲਾਜ਼ਮਾਂ ਲਈ ਡੱਕਾ ਵੀ ਨਹੀਂ।ਬੇੜਾ ਬਹਿ ਜਾਏ ਸਰਕਾਰ ਦਾ।
@COMRADEX-i6q
@COMRADEX-i6q 4 ай бұрын
No vote to AAP THIS TIME
@baljiysingh
@baljiysingh 4 ай бұрын
ਸਾਰੇ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਪੋਸਟਲ ਵੋਟ ਆਪਣੀ ਜੁੰਮੇਵਾਰੀ ਸਮਝਦੇ ਹੋਏ ਜ਼ਰੂਰ ਕਰਨੀ ਚਾਹੀਦੀ ਹੈ ।ਜੇਕਰ ਅਸੀਂ ਵੋਟ ਹੀ ਨਹੀਂ ਕਰਦੇ ਤਾਂ ਸਾਡਾ ਵਿਰੋਧ ਕਿਵੇਂ ਦਰਜ ਹੋਵੇਗਾ । ਬਹੁਤ ਸਾਰੇ ਮੁਲਾਜ਼ਮ ਵੋਟ ਕਰਦੇ ਹੀ ਨਹੀਂ ਹਨ ।
@parkashchanderjoshi3819
@parkashchanderjoshi3819 4 ай бұрын
ਇਹ ਗੱਲ ਸਹੀ ਹੈ 😢
@balwantsingh8069
@balwantsingh8069 4 ай бұрын
ਮੁਲਾਜ਼ਮਾਂ ਨੂੰ ਕੁੱਝ ਦਿੱਤਾ ਨਹੀਂ ਅਸੀਂ ਫਾਲਤੂ ਦੇ ਫੈਸਲਿਆਂ ਨੂੰ ਕੀ ਕਰਨਾ ਕੋਈ ਨਹੀਂ ਆਉਣ ਵਾਲਾ ਸਮਾਂ ਇਸ ਸਰਕਾਰ ਲਈ ਕੀ ਰੰਗ ਲੈ ਕੇ ਆਉਂਦਾ।ਮੁੱਖ ਮੰਤਰੀ ਕਹਿੰਦਾ ਕਿ 13 ਸੀਟਾਂ ਐਮ ਪੀ ਦੀਆਂ ਜਿੱਤਾਂਗੇ ਇਹ ਵੋਟਾਂ ਦੀ ਗਿਣਤੀ ਵਾਲੇ ਦਿਨ ਪਤਾ ਲੱਗੇਗਾ। 3:10
@user-mh5xn8vm2y
@user-mh5xn8vm2y 4 ай бұрын
ਮੁੱਖ ਮੰਤਰੀ ਜੀ ਅਤੇ ਮੁੱਖ ਸਕੱਤਰ ਪੰਜਾਬ ਦੇ ਹੁਕਮਾਂ ਅਨੁਸਾਰ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਮਾਸਟਰ ਕੇਡਰ ਤੋਂ ਲੈਕਚਰਾਰ ਪਦਉੱਨਤ ਨਹੀਂ ਕੀਤੇ ਗਏ ਬਹੁਤ ਸਾਰੇ ਮਾਸਟਰ ਕੇਡਰ ਤੋਂ ਲੈਕਚਰਾਰ ਪਦਉੱਨਤੀ ਨੂੰ ਉਡੀਕਦੇ ਹੋਏ ਹੀ ਸੇਵਾ ਮੁਕਤ ਹੋ ਰਹੇ ਹਨ ।
@dhaniram2082
@dhaniram2082 4 ай бұрын
ਵਿੱਤ ਮੰਤਰੀ ਸਾਹਿਬ ਪੰਜਾਬ ਦੇ ਉਹਨਾਂ ਬਜ਼ੁਰਗ ਮੁਲਾਜ਼ਮਾਂ ਦੇ ਬਕਾਏ ਵੀ ਦੇ ਦਿਉ ਜਾਂ ਫੇਰ ਉਹਨਾਂ ਨੂੰ ਮਰਨ ਉਪਰੰਤ ਦੇਣ ਦੀ ਸੋਚ ਰੱਖੀ ਹੈ
@DaljitSingh-qy8ll
@DaljitSingh-qy8ll 4 ай бұрын
ਸਰਕਾਰ ਨੂੰ ਚਾਹੀਦਾ ਹੈ ਕੇ ਮੁਲਾਜ਼ਮਾ ਦੀ ਭਰਤੀ ਰੈਗੁਲਰ ਕਰਨੀ ਚਾਹੀਦੀ ਹੈ,ਸਰਕਾਰਾਂ ਮੁਲਾਜ਼ਮਾ ਦਾ ਸ਼ੋਸ਼ਨ ਕਰ ਰਹੀਆਂ ਹਨ ਜੇ ਐਮ ਐਲ ਏ ਆਪਣੀ ਨਿਯੁਕਤੀ ਤੋ ਬਾਅਦ ਪੂਰਾ ਲਾਭ ਲੈਦੇਂ ਹਨ ਤਾਂ ਮੁਲਾਜ਼ਮਾ ਨੂੰ ਕਿਉ ਨਹੀਂ?
@RajinderSingh-ll2zc
@RajinderSingh-ll2zc 4 ай бұрын
ਤੁਸੀ ਬਹੁਤ ਹੀ ਸੋਹਣੇ ਤਰੀਕੇ ਨਾਲ ਖਬਰਾਂ ਦੱਸਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ਬੇਟਾ ਜੀ ❤❤❤❤❤
@ravidhaban2367
@ravidhaban2367 4 ай бұрын
ਮੁਲਾਜ਼ਮਾਂ ਨੂੰ ਫਿਰ ਮਿਲਿਆ ਬਾਬਾ ਜੀ ਕਾ ਠੁਲੂ
@vinodkumar-rx7th
@vinodkumar-rx7th 4 ай бұрын
Koi gal ni cm saab kache mulajama val na deko mulajam tuhade MP candidate Val nahi deknege
@jasbirkaur7481
@jasbirkaur7481 4 ай бұрын
Employees te pensioners nu Sarkar ignore kar rahi hai.
@jangsinghchandumajra8575
@jangsinghchandumajra8575 4 ай бұрын
ਬਹੁਤ ਬਹੁਤ ਦੁਖ ਦੀ ਗੱਲ ਹੈ ਕਿ ਆਪ ਜੀ ਪਹਿਲਾਂ ਪਹਿਲ ਆਪ ਜੀ ਨੇ ਮੁਲਾਜ਼ਮਾਂ ਲਈ ਕੰਮ ਸ਼ੁਰੂ ਕੀਤਾ ਸੀ ਪਰ ਚਲਣ ਤੋਂ ਬਾਅਦ ਸਰਕਾਰੀ ਬਣ ਗਏ ਹੋ। ਲੱਖ ਲਾਹਨਤ ਤੈਨੂੰ ਅਤੇ ਤੇਰੀ ਪੱਤਰਕਾਰੀ ਦੇ ਅਤੇ ਸਲਾਮ ਪਰੀਤ ਸੈਣੀ ਨੂੰ।
@baldevkkp6298
@baldevkkp6298 4 ай бұрын
ਨਕਲੀ ਭਗਤ ਸਿੰਘ ਨੇ ਕੁੱਝ ਨੀ ਦੇਣਾ ਮੁਲਾਜ਼ਮਾਂ ਨੂੰ। ਜੇ ਕੋਈ ਮੁਲਾਜ਼ਮ ਜਾਂ ਪੈਨਸ਼ਨਰ AAP ਨੂੰ ਵੋਟ ਪਾਉਂਦਾ ਹੈ ਤਾਂ ਉਸਨੂੰ ਲਾਲ ਕਿਲੇ ਤੇ ਸਨਮਾਨਿਤ ਕਰਨਾ ਚਾਹੀਦਾ ਹੈ।
@devinderguleria6117
@devinderguleria6117 4 ай бұрын
Sir bahut sare pensioner es duniya ko alvida keh chuke hai par es sarkar ne kisi ko kush nahi diya hai ji
@bakhshisinghsidhu8350
@bakhshisinghsidhu8350 4 ай бұрын
ਸਾਥੀਉ ਸਾਰੀਆਂ ਸਰਕਾਰਾਂ ਦੀਆਂ ਨੀਤੀਆਂ ਬਰਾਬਰ ਹੀ ਹੁੰਦੀਆਂ ਹਨ ਮਾੜੇ ਮੋਟੇ ਫ਼ਰਕ ਨਾਲ਼। ਸੇਵਾ ਮੁਕਤ ਅਧਿਆਪਕ ਬ ਸ ਸਿੱਧੂ
@sharanrajputkanojia9315
@sharanrajputkanojia9315 4 ай бұрын
ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ, ਇਸ ਪਾਰਟੀ ਨੂੰ ਵੀ ਦੇਖ ਲਿਆ, ਜੌ ਸਰਕਾਰ, ਸਰਕਾਰੀ ਮੁਲਾਜ਼ਮ ਦੀ ਨਹੀਂ ਉਸ ਸਰਕਾਰ ਨੂੰ ਵੋਟ ਨਹੀਂ, ਮੇਰੀ ਵੋਟ ਤਾਂ ਹੁਣ ਕਿਸੇ ਹੋਰ ਪਾਰਟੀ ਨੂੰ ਜਾਏਗੀ।
@ashwani5583
@ashwani5583 4 ай бұрын
2 lakh crore kaa budget or mulazam Tey pensioners nu zero allocation.
@anilisher7058
@anilisher7058 4 ай бұрын
Good job Manpreet veer g Dhanwaad 🙏
@mypr7893
@mypr7893 4 ай бұрын
ਜਦੋਂ ਕੋਈ ਪਾਰਟੀ ਸਰਕਾਰ ਵਿੱਚ ਪਾਵਰ ਵਿੱਚ ਹੁੰਦੀ ਹੈ ਤਾਂ ਮੁਲਾਜਮਾਂ ਪੈਨਸ਼ਨਰਾਂ ਨੂੰ ਟਿੱਚ ਕਰਕੇ ਜਾਣਦੀ ਹੈ । ਜਦੋਂ ਲੋਕ ਮੁਲਾਜਮ ਪੈਨਸ਼ਨਰਜ਼ ਖੂੰਜੇ ਲਾ ਦਿੰਦੇ ਹਨ ਤਾਂ ਫਿਰ ਵਾਅਦੇ ਗਰੰਟੀਆਂ ਦਾ ਝੂਠਾ ਪਾਠ ਕਰਕੇ ਚੰਗਾ ਸੱਚਾ ਹੋਣ ਦਾ ਦਾਅਵਾ ਕਰਦੇ ਹਨ । ਐਨੀ ਜਿੱਦ ! ਹਾਏ ਰਾਮ !
@tarsemlal4576
@tarsemlal4576 4 ай бұрын
Bekar pegwant sarkar
@devinderguleria6117
@devinderguleria6117 4 ай бұрын
Jo karmchari es sarkar ko vote denge bo apne ba ka nahin honge ji
@gurmeetsinghsandhu8677
@gurmeetsinghsandhu8677 4 ай бұрын
Sabto vaddi mulazam virodhi sarkar ajtak di jisne itna jyada karza lia par mulazma nu mari ju ni ditti na koi infrastructure development kiti 2 sal vich baki Law and order di jihri balle oh sabnu pata e a
@deepukk4491
@deepukk4491 4 ай бұрын
Boycott AAP party
@surindersidana1653
@surindersidana1653 4 ай бұрын
Very Nice Sir Ji 🙏🙏🙏🙏🙏
@kuldipsingh5186
@kuldipsingh5186 4 ай бұрын
Ki Cheema nu peepa mantri yaad ni, jis di Mulazima/pensionera ne jmanat japat krai see?
@ramandeepinsan6061
@ramandeepinsan6061 4 ай бұрын
ਜੇਕਰ ਆਪ ਸਰਕਾਰ ਨੇ ਗ੍ਰਾਮ ਪੰਚਾਇਤ ਪੰਪ ਉਪਰੇਟਰ ਐਸੋਸੀਏਸ਼ਨ 296ਨੰਬਰ ਦੇ ਵਰਕਰਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧ ਕੀਤਾ ਜਾਵੇਗਾ
@HunarSargun
@HunarSargun 4 ай бұрын
Sir patiala vich kache mulajm rally kar rahe ne oh vi news cover karo ji please
@jaswinderkumar34
@jaswinderkumar34 4 ай бұрын
ਮੁਲਜ਼ਮਾਂ ਨੇ ਹੀ ਏਹ ਸਰਕਾਰ ਬਣਾਈ ਸੀ।
@harjitsingh6159
@harjitsingh6159 4 ай бұрын
ਮੁਲਾਜ਼ਮ ਹੀ ਕੁਰਸੀ ਤੋਂ ਲਾਹੁਣ ਦੀ ਤਾਕਤ ਰੱਖਦੇ ਨੇ
@mithanlal7830
@mithanlal7830 4 ай бұрын
👍🏻👍🏻
@deepakkhurana2031
@deepakkhurana2031 4 ай бұрын
But our honorable Punjab government don't gave any financial benefit to government employees, which our government earlier promised to gave us our financial benifit, so being a Punjab government employees.kindly as early as soon kindly help us to give our financial benefits please🙏.
@harjeets.bharti5512
@harjeets.bharti5512 4 ай бұрын
ਮੁਲਾਜ਼ਮਾਂ/ਪੈਨਸ਼ਨਰਾਂ ਦੀ ਗੱਲ ਤਾਂ, ਤਾਂ ਹੀ ਕਰਨ ਦੇ ਕੁੱਝ ਦੇਣਾ ਹੋਵੇ ਉਹਨਾਂ ਨੂੰ, ਇਸ ਪੜ੍ਹੇ ਲਿਖੇ ਵਰਗ ਲਈ ਗਪੋੜ ਸੰਖ ਵੀ ਨਹੀਂ ਵਜਾਇਆ ਜਾ ਸਕਦਾ, ਬਾਕੀ ਲੋਕਾਂ ਲਈ ਗਪੋੜ ਸੰਖ ਚ ਫੂਕਾਂ ਮਾਰੀ ਜਾਂਦੇ ਨੇ.....
@ashwani5583
@ashwani5583 4 ай бұрын
Harpal cheema is the father of Manpreet badal khali peepa mantri.
@darbarasinghbajwa3195
@darbarasinghbajwa3195 4 ай бұрын
🙏🙏
@pannupannu6284
@pannupannu6284 4 ай бұрын
❤❤
@damanjeetsingh7055
@damanjeetsingh7055 4 ай бұрын
Manpreet ਸਿੰਘ ਜੀ ਡੀਸੀ ਰੇਟ ਕਦ lagu ਡੀਸੀ Sabb nu ਚਾਹੀਦਾ ਹੈ ke 700 ਰੁਪਏ ਡੇਲੀ ਦੇ ਦਿਤੇ ਜਾਣ thank you
@parkashkumarparkash3058
@parkashkumarparkash3058 4 ай бұрын
Paa ji namste Bijli metar da notification jaari kdo houga dasso
@MgszhsbNxhana-ur2yq
@MgszhsbNxhana-ur2yq 4 ай бұрын
New peepa mantri
@surinderpal276
@surinderpal276 4 ай бұрын
All the employees & pensioners should give befitting reply to this party by boycotting it in the LS elections 2024. The E& P had committed a great blunder by giving/ casting their valuable votes in favour of AAParty. No.92 has disturbed their brains.
@MalkitSingh-ue2gw
@MalkitSingh-ue2gw 4 ай бұрын
ਪੰਜਾਬ ਸਰਕਾਰ ਮੁਰਦਾਬਾਦ।
@user-gk3lu8jr4n
@user-gk3lu8jr4n 4 ай бұрын
Kache muljama da ki kita hai
@sattibhakku4176
@sattibhakku4176 4 ай бұрын
ਮੁਲਾਜ਼ਮਾਂ ਨੂੰ ਕੁਸ਼ ਨੀ ਸਮਜਦੀ ਮੌਜੂਦਾ ਸਰਕਾਰ
@kuldipsingh5186
@kuldipsingh5186 4 ай бұрын
Mulazima vi votan ch ehnu sabak sikha denge.
@KuldeepSingh-sm1nq
@KuldeepSingh-sm1nq 4 ай бұрын
ਬੇੜਾ ਬਹਿ ਜਾਵੇ ਸਰਕਾਰ ਦਾ😢
@user-iv3tu1yo6q
@user-iv3tu1yo6q 4 ай бұрын
Outsource mulazaman da. Ki sochia
@kabalsingh6486
@kabalsingh6486 4 ай бұрын
bekar meeting
@ShaminderSingh-pv3ec
@ShaminderSingh-pv3ec 4 ай бұрын
ਮੈਂ ਤਾਂ ਭਾਈ ਕਦੋਂ ਦਾ ਸਹਿਮਤ ਹਾਂ ਕਿ ਇਹਨਾਂ ਨੇ ਕੁਝ ਨਹੀਂ ਦੇਣਾ ਇਹਨਾਂ ਤੋਂ ਕੋਈ ਵੀ ਉਮੀਦ ਨਾ ਰੱਖੋ ਬਸ ਚੁੱਪ ਰਹਿ ਕੇ ਆ ਰਹੀਆਂ 2024 ਦੀਆਂ ਲੋਕ ਸਭਾ ਵਿੱਚ ਇਹਨਾਂ ਨੂੰ ਧੂੜ ਚਟਾਓ । ਇਹਨਾਂ ਤੋਂ ਕੁਝ ਨਾ ਮੰਗੋ ਆਪਣੇ ਆਪ ਹੀ ਦੇਣਗੇ ਜਦੋਂ ਲੋਕ ਸਭਾ ਵਿੱਚ ਸਫਾਇਆ ਹੋ ਗਿਆ।
@MalkitSingh-ue2gw
@MalkitSingh-ue2gw 4 ай бұрын
ਸਹੀ ✅।
@mathssolution9579
@mathssolution9579 4 ай бұрын
No OPS NO VOTE
@darshansingh5402
@darshansingh5402 4 ай бұрын
Punjab government murdabad
@mahablimann6642
@mahablimann6642 4 ай бұрын
Temporary posta contract te nhi hundiyan jankari durasat kro
@ashwani5583
@ashwani5583 4 ай бұрын
Hor karo meeting. Bus meeting hi milni hai.
@darshansingh5402
@darshansingh5402 4 ай бұрын
ਛੱਡੋ ਜੀ ਟਾਈਮ ਖ਼ਰਾਬ ਆ....
@sanzivkumar5481
@sanzivkumar5481 4 ай бұрын
Sir g sarkari college te punjab roadwej de kache mulazma nu kuch ni dita 😂😢
@rsdatheistkaku5505
@rsdatheistkaku5505 4 ай бұрын
Retired home guards di vi pension lga devo ji
@GurmeetSingh-ko2qq
@GurmeetSingh-ko2qq 4 ай бұрын
ਢੋ ਬਣ
@AmitSharma-vx9pr
@AmitSharma-vx9pr 4 ай бұрын
Jehri party ops de ke budappe da sahara nhi bn sakdi us party nu Punjab vichon chalda kro plz. Ops naal Punjabi de bahut sare pariwar apna gujara karde hun
@barjindersingh6431
@barjindersingh6431 4 ай бұрын
Je govt da announcement ni kardi ta ik vote ni devaha...
@surinderpal276
@surinderpal276 4 ай бұрын
Don't request this party to accept our demands. Boycott is the first and final solution( option). Give befitting reply to this party.
@MalkitSingh-ue2gw
@MalkitSingh-ue2gw 4 ай бұрын
ਮੈਨੂੰ ਤਾਂ ਪਹਿਲਾਂ ਹੀ ਪਤਾ ਇਹਨਾਂ ਨੇ ਕੁਝ ਵੀ ਨਹੀਂ ਕਰਨਾ। ਬਹੁਤ ਮੰਦਭਾਗੀ ਖਬਰ ਹੈ ਪੈਂਨਸ਼ਨਰਜ ਵਾਸਤੇ।
@bimalchawla5599
@bimalchawla5599 4 ай бұрын
Mulajma nu halke ch lai Rahi hai AAP .hun mulajma de hath hai ki karna hai.sabk sikhaon da time aa gia.
@charanjitsinghsodhi7606
@charanjitsinghsodhi7606 4 ай бұрын
No hope for this govt
@RanjitSingh-gn5gf
@RanjitSingh-gn5gf 4 ай бұрын
Punjab sarkar murdabad 😂
@RanjitSingh-vb4lm
@RanjitSingh-vb4lm 4 ай бұрын
Meri.sare.hi.mulazma.nu.apeel.aap.di.sarkar.nu.vote.na.pai.jave.ji..who.ik.hall.he.ji
@sanjaybalyan5357
@sanjaybalyan5357 4 ай бұрын
By by karo is sarkar nu hun
@ShyamLal-nq4bb
@ShyamLal-nq4bb 4 ай бұрын
पूरानी पैंशन योजना बारे कुछ नहीं किया ना दिल्ली में ना पंजाब में
@sweetyshergill925
@sweetyshergill925 4 ай бұрын
ਕੱਚੇ ਮੁਲਜ਼ਮਾਂ ਲਈ ਆ ਏਹ
@surinderpal276
@surinderpal276 4 ай бұрын
Sade Lai vinaash party hai
@ashwani5583
@ashwani5583 4 ай бұрын
DA 12% pending ho gya. Kuch Tey Sharam karo.
@lovedeepsandhu7508
@lovedeepsandhu7508 4 ай бұрын
bs pehli te last wari hi a jharu party di.. goodbye
@user-sb4yo6hr7j
@user-sb4yo6hr7j 4 ай бұрын
ਲੋਕ ਸਭਾ ਦੀਆਂ ਐਮ ਪੀ ਦੀਆਂ ਚੋਣਾਂ ਵਿਚ ਆਮ ਆਦਮੀ Zero ਸੀਟ ਆਲ ਔਵਰ ਇੇਡੀਆ
@brarboy747
@brarboy747 4 ай бұрын
0/13 Karo mulajzM
@surajparkash6294
@surajparkash6294 4 ай бұрын
Aj tkk diya sarkara bicho sb to nakami sarkar sabat ho rhi h .
@ashwani5583
@ashwani5583 4 ай бұрын
Employee unions are totally failure in punjab.
@surinderpal276
@surinderpal276 4 ай бұрын
All that glitters is not gold. Mr. B. S.Mann can never become Martyr B.S. ji by showing yellow turban.
@MalkitSingh-ue2gw
@MalkitSingh-ue2gw 4 ай бұрын
ਆਮ ਆਦਮੀ ਪਾਰਟੀ ਮੁਰਦਾਬਾਦ।
@javedanwar9934
@javedanwar9934 4 ай бұрын
M
@bhushansharma5307
@bhushansharma5307 4 ай бұрын
Ek. Ve. Seet. Ni. Milni. Aap. Nu
@harjitsingh3201
@harjitsingh3201 4 ай бұрын
Mulajma fer khaali hath hor payo votan hor kro ehna te fullan di varkha😂😂😂🤣🤣🤣🤣🤣
@goldysingh547
@goldysingh547 4 ай бұрын
Sab toh madi government
@amgalsingh5628
@amgalsingh5628 4 ай бұрын
Punjab govt murdabad murdabad murdabad
@pardeepkumar-rm3fm
@pardeepkumar-rm3fm 4 ай бұрын
😅😅😅😅😅😅😂😂😂😂
@surinderpal276
@surinderpal276 4 ай бұрын
Mr. Manpreet Singh Badal had become dictator of Punjab. He was the meanest Finance Minister of Punjab in the history of Punjab. Mr. H. S. Cheema is also the meanest F. M. like M.S. Badal. Mr. Badal is zero now. Cheema will also be zero after his term. Nobody will salute him. He will wander in the streets of Punjab.
@MalkitSingh-ue2gw
@MalkitSingh-ue2gw 4 ай бұрын
ਪੰਜਾਬ ਸਰਕਾਰ ਮੁਰਦਾਬਾਦ।
@DeepakKumar-wq1hp
@DeepakKumar-wq1hp 4 ай бұрын
Khali pipa mantri
@user-go9wl1wm9v
@user-go9wl1wm9v 4 ай бұрын
Jo.Mulazam.Pansoner.APP.nu.vote.Pau.Oh.Bhan.........Hou
@HardeepSingh-sb8sj
@HardeepSingh-sb8sj 4 ай бұрын
00000
@lalmanisharma304
@lalmanisharma304 4 ай бұрын
आम आदमी पार्टी की सरकार मुलाजिम बिरोधी सरकार है
@SANGRAMBHARDWAJ2.0
@SANGRAMBHARDWAJ2.0 4 ай бұрын
👎👎👎👎👎
@HardeepSingh-sb8sj
@HardeepSingh-sb8sj 4 ай бұрын
Fail Aap Party Chor party...
@braincafeacademybraincafea2371
@braincafeacademybraincafea2371 4 ай бұрын
Boycott the AAP party'
@ghanshamdass8747
@ghanshamdass8747 4 ай бұрын
Mulajam birodhi sarkar he.
@RanjitSingh-vb4lm
@RanjitSingh-vb4lm 4 ай бұрын
Aap.party.murdaba
@SukhdevSingh-pk9wi
@SukhdevSingh-pk9wi 4 ай бұрын
ye sarkar nikkmi Time nu pass kar rahi hai.aap sarkar murdabad
@yadveer8993
@yadveer8993 4 ай бұрын
Boycott aap party
@harmindermidas2652
@harmindermidas2652 4 ай бұрын
Vote to BJP
@gurbirgill4945
@gurbirgill4945 4 ай бұрын
ਗੱਲਾਂ ਦਾਂ ਕੜਾਹ ਐਵੇ ਬਕਵਾਸ ਕਰਦੇ
@shivdutt2783
@shivdutt2783 3 ай бұрын
Sukhchain Khera g de Burfi NMkeen c
@deepukk4491
@deepukk4491 4 ай бұрын
Boycott AAP party
@deepukk4491
@deepukk4491 4 ай бұрын
Boycott AAP party
@deepukk4491
@deepukk4491 4 ай бұрын
Boycott AAP party
@deepukk4491
@deepukk4491 4 ай бұрын
Boycott AAP party
Mom's Unique Approach to Teaching Kids Hygiene #shorts
00:16
Fabiosa Stories
Рет қаралды 20 МЛН
Русалка
01:00
История одного вокалиста
Рет қаралды 7 МЛН
Little girl's dream of a giant teddy bear is about to come true #shorts
00:32
Fabiosa Animated
Рет қаралды 4,7 МЛН
Sukhmani Sahib Fast  - Sukhmani Sahib Fast with Punjabi Lyrics
1:01:04
Nitnem Path
Рет қаралды 10 МЛН
TATA Group: The Full History
18:01
Shivanshu Agrawal
Рет қаралды 112 М.
Mom's Unique Approach to Teaching Kids Hygiene #shorts
00:16
Fabiosa Stories
Рет қаралды 20 МЛН