ਪੰਜ ਹਜ਼ਾਰ ਸਾਲ ਪੁਰਾਣੀਆਂ ਗੁਫਾਵਾਂ Punjabi Travel Couple | Punjab Tour | Ripan Khushi । Mukteshwar Dham

  Рет қаралды 200,411

Punjabi Travel Couple

Punjabi Travel Couple

2 жыл бұрын

In this video you can see ancient caves of Pandav. it's five thousand year old caves.
it is situated near Ranjit sagar Dam, Mini Goa Pathankot.
The bridge name is Atal Setu, Basholi bridge
ਪੰਜ ਹਜ਼ਾਰ ਸਾਲ ਪੁਰਾਣੀਆਂ ਗੁਫਾਵਾਂ Punjabi Travel Couple | Punjab Tour | Ripan Khushi । Mukteshwar Dham
ਲਾਹੌਰ ਦੇ ਬਾਜ਼ਾਰ ਦੀਆਂ In this video you can see last Railway Station of Punjab, India.
Dera Baba Nanak railway station, History of Gurdwara Kartarpur sahib. Kartarpur corridor visit.
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#MiniGoa #MiniGoaPunjab #BasholiBridge
#PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

Пікірлер: 436
@khushkaransidhu4354
@khushkaransidhu4354 2 жыл бұрын
All vlogs beauty full please thank you 22
@gurdevsingh5290
@gurdevsingh5290 2 жыл бұрын
ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ.... *(Many Trades Available In Punjab)* ....ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ
@choudharysaab8594
@choudharysaab8594 2 жыл бұрын
Ur wlcm ripan g
@singhsalaria
@singhsalaria 2 жыл бұрын
Sir oh pandori dham aw jithon Hari dawar nikalda rasta ..... Gurdaspur lagey pandori mahnta di.... Jhangir ayaya c
@manjitKaur-de7tg
@manjitKaur-de7tg Жыл бұрын
@@singhsalaria ,,zoo,,,,,,
@jaswinderkaur-xg9di
@jaswinderkaur-xg9di Жыл бұрын
@@gurdevsingh5290 l
@karamjitsahota2867
@karamjitsahota2867 2 жыл бұрын
ਵੀਰ ਮੱਥਾ ਵੀ ਟੇਕ ਲਿਆ ਕਰੋ। ਕੋਈ ਫਰਕ ਨੀ ਪੈਦਾ। ਰੱਬ ਇੱਕ ਹੈ। ਜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੋ ਤਾਂ ਹਰ ਇੱਕ ਵਿੱਚ ਉਹੀ ਦਿਸਣਗੇ। ਤੁਹਾਡਾ vlog ਹਿੰਦੂ ਲੋਕ ਵੀ ਦੇਖਦੇ ਹੋਣੇ ਉਨ੍ਹਾਂ ਨੂੰ ਵੀ ਚੰਗਾ ਲੱਗੂ। ਬਾਕੀ ਮੈਂ ਕੋਈ ਵਿਦਵਾਨ ਨਹੀ🙏
@jorasran307
@jorasran307 2 жыл бұрын
Shi gall a Bai
@KashmirSingh-im2lf
@KashmirSingh-im2lf 2 жыл бұрын
ਸਹੀ ਗੱਲ ਹੈ ਪਾਜੀ ਸਾਡੇ ਸਰਦਾਰਾ ਚ ਹੰਕਾਰ ਵੀ ਬਹੁਤ ਹੈ ਨਾਲੇ ਪਤਾ ਹੈ ਕੀ ਅਸੀਂ ਵੀ ਹਿੰਦੂਆਂ ਚ ਹੀ ਹਾਂ ਫਿਰ ਵੀ ਨਹੀਂ ਮੰਨਦੇ ਗੁਰੂ ਸਾਹਿਬ ਵੀ ਕਹਿੰਦੇ ਹਨ ਸਭ ਗੋਬਿੰਦ ਸਭ ਗੋਬਿੰਦ ਹੈ ਗੋਬਿੰਦ ਬਿਨ ਨਾਹਿ ਕੋਇ. ਏਕ ਪਿਤਾ ਏਕਸ ਕੇ ਹਮ ਬਾਰਿਕ............. 👌👌👌👌👌
@santoshbabu8697
@santoshbabu8697 2 жыл бұрын
Sahi swal bir ji per ih Lok oh ne Jo ohsab . thanks for the yaad g ihna nu dibaun lae per ih Lok foki taur di gal kerde ne ji
@karamjitsahota2867
@karamjitsahota2867 2 жыл бұрын
@@KashmirSingh-im2lf ਪਤਾ ਨਹੀ ਵੀਰ ਜਦੋਂ ਅਸੀਂ ਪੱਗ ਜਾਂ ਅੰਮਿ੍ਤ ਛੱਕ ਲੈਦੇ ਹਾਂ ਤਾਂ ਹੰਕਾਰ ਕਿਉਂ ਆ ਜਾਂਦਾ। ਗੁਰਬਾਣੀ ਦੀ ਤੁਕ ਹੈ ਨਾਨਕ ਨੀਵਾਂ ਜੋ ਚਲੈ ਲਗੇ ਨਾ ਤੱਤੀ ਵਾਹੁ
@amrindersingh-dl7gm
@amrindersingh-dl7gm 2 жыл бұрын
Sab Sikhan KO Hukam hai .. Guru Maneyo Granth ... Oda sab kehnde aa asi Guru Nanak Dev Ji nu mannde aa.. But Guru Nanak Dev Ji ne Murti Pooja, Pakhandwaad, Te Vart Manan nu saaf mna kita Fir ... Tusi kyu mannde ho ... Hun tusi Daso tusi Guru Nanak Dev Ji nu Mannde ho ... !
@harjinderkaurdhillon7789
@harjinderkaurdhillon7789 2 жыл бұрын
ਬਹੁਤ ਸੋਹਣਾ ਲਗਿਆ ਸਾਨੂ ਘਰ ਬੈਠਿਆ ਨੂੰ ਸੈਰ ਵੀ ਕਰਾਈ ਤੇ ਪੰਡਵਾ ਦਿਆਂ ਗੁਫ਼ਾਵਾਂ ਦੇ ਦਰਸ਼ਨ ਵੀ ਕਰਾਏ ਬਿਨਾਂ ਖਰਚੇ ਤੋਂ ਅਸੀਂ ਵੀ ਘੁੰਮ ਲਈਦਾ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਲੰਮੀਆਂ ਉਮਰਾਂ ਵਾਲੇ ਹੋਵੋ ਤੁਸੀਂ ਚੜਦੀ ਕਲਾ ਰਹੋ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਤੇ ਕਾਮਯਾਬੀ ਦੇਵੇ ਤੁਸੀਂ ਸਦਾ ਖੁਸ਼ ਰਹੋ ਤੁਹਾਨੂੰ ਤੱਤੀ ਵਾਹ ਨਾ ਲੱਗੇ 🙏🙏👏👏ਵਾਹਿਗੁਰੂ ਜੀ ਹਰ ਥਾ ਮਦਤ ਕਰਿਓ ਬੱਚਿਆ ਦੀ
@Msofficial77
@Msofficial77 2 жыл бұрын
Haha
@Desitech87
@Desitech87 2 жыл бұрын
ਰਿਪਨ ਵੀਰ ਜੀ ਹੇਂਮਕੁੰਟ ਸਾਹਿਬ ਦੀ ਯਾਤਰਾ ਸੁਰੂ ਹੋਣ ਵਾਲੀ ਐ ਉਸ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚਾਓਗੇ ਅਸੀਂ ਆਸ ਕਰਦੇ ਹਾਂ।
@funnycartoonworldforkids4071
@funnycartoonworldforkids4071 2 жыл бұрын
but uthe oper range nhi aundi net di
@deepakbagga9014
@deepakbagga9014 2 жыл бұрын
Thanks mere pind di video bnaun leyi Har har mahadev ji.... 🙏🙏🙏
@Bawa._.Gamer12
@Bawa._.Gamer12 2 жыл бұрын
ਨੈਨਾ ਦੇਵੀ ਦੀ ਪਹਾੜੀਆ ਹਨ ਕੋਈ ਫਰਕ ਨਹੀਂ ਲਗਦਾ ਇਕੋ ਹੀ ਗੱਲ ਹੈ
@harrymankoo9497
@harrymankoo9497 2 жыл бұрын
ਬਹੁਤ ਹੀ ਵਧੀਆ ਸੋਟੇ ਵੀਰ ਮੇਰੇ ਵਰਗੇ ਸੀਨੀਅਰ िਸਟੀਜਨਾਂ ਤੇ ਅਜੋਕੀ ਪੀੜੀ ਦੇ ਨੌਜਵਾਨਾਂ ਨੂੰ ਘਰ ਬੈਠੇ ਹੀ ਸਾਨੂੰ ਇिਤਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ ਵਾिਹਗੁਰੂ ਜੀ ਹਮੇਸਾਂ ਇਸ ਜੋੜੀ ਨੂੰ ਚੜਦੀ ਕਲਾ ਚ ਰॅਖਣ ਤਾਂ िਕ ਇਸੇ ਤਰਾਂ िਵਰਸੇ ਨਾਲ ਜੋੜੀ ਰॅਖਣ God bless U and Ur faimaly 🙏
@jassi.tv6860
@jassi.tv6860 2 жыл бұрын
ਭਾਜੀ ਕੰਮ ਲਈ ਤਾਂ ਪਠਾਨਕੋਟ ਪਤਾ ਨਹੀਂ ਕਿੰਨੀ ਵਾਰੀ ਗਿਆ ਹੋਵਾ ਪਰ ਇਸ ਜਗ੍ਹਾ ਬਾਰੇ ਮੈਨੂੰ ਵੀ ਪਤਾ ਨਹੀਂ ਸੀ ਜੇ ਪਰਮਾਤਮਾ ਨੇ ਚਾਹਿਆ ਤਾਂ ਜਰੂਰ ਦਰਸ਼ਨ ਕਰਾਗੇ ਵਹਿਗੁਰੂ ਜੀ ਸਰਬਤ ਦਾ ਭਲਾ ਕਰਨ ਵੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਧੰਨਵਾਦ ਤੁਸੀਂ ਬਹੁਤ ਕੁਝ ਏਦਾਂ ਦਾ ਵਿਖਾ ਰਹੇ ਹੋ ਜੋ ਸਾਡੇ ਏਰੀਆ ਵਿੱਚ ਹੈ ਤੇ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਅਮਿ੍ਤਸਰ ਤੋਂ 20 ਮੀਲ ਪਠਾਨਕੋਟ ਰੋਡ ਹਾਈਵੈ ਤੇ ਸਾਡਾ ਪਿੰਡ ਹੈ
@meenakshiattri3072
@meenakshiattri3072 2 жыл бұрын
ਇਹ ਸੁੱਕੀ ਜਗ੍ਹਾ ਤੇ ਵੀ ਪਾਣੀ ਹੀ ਪਾਣੀ ਹੁੰਦਾ ਹੈ g ਜਿੱਥੇ ਦਰਿਆ ਵਿੱਚ ਖੜ੍ਹੇ ਹੋ ਉਥੇ ਪਾਣੀ ਹੀ ਪਾਣੀ ਹੁੰਦਾ ਹੈ ਜੂਨ ਜੁਲਾਈ ਵਿੱਚ
@Jagjit696
@Jagjit696 2 жыл бұрын
ਬਾਈ ਜੀ ਭਗਤ ਪੂਰਨ ਸਿੰਘ ਦੇ ਅਸਥਾਨ ਤੇ ਜਾਉ। ਧੰਨਵਾਦ ਜੀ
@Bawa._.Gamer12
@Bawa._.Gamer12 2 жыл бұрын
ਇਹ ਜਗ੍ਹਾ ਪੰਜਾਬ ਦੇ ਵਿੱਚ ਹੈ ਅੱਜ ਤੱਕ ਤਾਂ ਸੁਣਿਆ ਨੀਂ ਇਹ ਤਾਂ ਦੇਖ਼ਣ ਵਾਲ਼ੀ ਜਗਾਂ ਹੈ
@mukhwindersingh7577
@mukhwindersingh7577 2 жыл бұрын
Esnu Ranjit sagar dam bolde ne veer ji, main apni +2 tak di study ਐਥੇ ਹੀ ਕਿੱਤੀ ਹੈ, ਬਹੁਤ ਹੀ ਖੂਬਸੂਰਤ ਇਲਾਕਾ ਹੈ ਪਰ ਇਲਾਕਾ ਪੰਜਾਬ ਦਾ ਹੈ ਪਰ ਰਹਿੰਦੇ ਏਥੇ ਪਹਾੜੀ ਲੋਕ ਹੀ ਨੇ। jugial (ਮਿੰਨੀ ਚੰਡੀਗੜ੍ਹ) ਤੋਂ 17 Km ਦੀ ਦੂਰੀ ਤੇ ਹੈ ਰਣਜੀਤ ਸਾਗਰ ਡੈਮ ਜੋ ਕਿ ਰਾਵੀ ਦਰਿਆ ਦਾ ਡੈਮ ਹੈ।
@sarthaksharma3612
@sarthaksharma3612 2 жыл бұрын
Waiting for Hemkunt sahib and Manimahesh Vlog 🙏🏻ੴ Mehar krre ❤
@MohanSingh-zl7cn
@MohanSingh-zl7cn 2 жыл бұрын
Satnam shri waheguru .jai shri ram.very good
@gurleensidhu6401
@gurleensidhu6401 2 жыл бұрын
Veer ji thuda te kushi ji da nature bhut hi vadia baba ji thnu badh to badh trakiya bakshan🙏🙏🙏🙏
@vikasdhir109
@vikasdhir109 2 жыл бұрын
jai bholenath very good video sir
@jaihopounaharibababalaknat4217
@jaihopounaharibababalaknat4217 2 жыл бұрын
Jai ho bholle Nath g ki jai ho ❤️🙏🌹🙏🌹🙏🌹nyc g 👌👌👌👌
@nehalkatre7691
@nehalkatre7691 2 жыл бұрын
Hindu,sikh,Jain, Buddhist we are all belongs to the same traditions from millennia.
@jaipaljaipal9817
@jaipaljaipal9817 2 жыл бұрын
ਬਾਈ ਆਪਾ ਪਠਾਨਕੋਟ ਚ ਹੀ ਰਹਿਣੇ ਆ ਪਰ ਕਦੀ ਦੇਖਿਆ ਈ ਨਹੀਂ 😛😛
@adeelraiz8172
@adeelraiz8172 2 жыл бұрын
Love from Adeel Karachi Pakistan.God bless you and your family
@GurpreetKaur-rf4rt
@GurpreetKaur-rf4rt 2 жыл бұрын
Sada pthankot❣️❣️
@bcfc1100
@bcfc1100 2 жыл бұрын
Bahut Achcha Laga veer ji Ghar Baithe Sab Kuchh Dekh Rahe Hain aapki vajah se thank you veer ji
@kirandeep3529
@kirandeep3529 2 жыл бұрын
Bohat vdiya sewa kr rhe ho veer g sade vrgeya ghar betheya nu sara indiya ghuma rhe ho 🙏 god bless u
@baljitsidhu8912
@baljitsidhu8912 2 жыл бұрын
Jeo sher jeo, char Di Kala Tere Bhane Sarbat da Bhala.👌👌👌👌
@GulshanKumar-ti6ol
@GulshanKumar-ti6ol 2 жыл бұрын
You guyz promote punjab tourism Keep it up Love from SUNAM
@sthakur9846
@sthakur9846 2 жыл бұрын
Boht wdia स्थान है l asi 2 month bad jarur jaida. Podia chdnia okhia a..center vich bridge hun bnaya hai pani De. isli o boht dungi jga है pehle sida pani lngda c hun ruk jea gya hai.
@amarscreations8415
@amarscreations8415 2 жыл бұрын
ਦੇਹਰਾਦੂਨ ਦੇ ਕੋਲ ਲਕਸ਼ਮਣ ਸਿੱਧ ਮੰਦਿਰ ਦੇਖੋ।ਜਰੂਰ
@JaswinderSingh-sc6pn
@JaswinderSingh-sc6pn 2 жыл бұрын
ਛੋਟੇ ਵੀਰ ਸਤਿ ਸ੍ਰੀ ਆਕਾਲ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਹ ਜਗ੍ਹਾ ਦਿਖਾਉਣ ਲਈ
@GurjitSingh-tb1lm
@GurjitSingh-tb1lm 2 жыл бұрын
ਗੁਡ
@hardeepsingh4030
@hardeepsingh4030 2 жыл бұрын
ਇਹ ਜੁਗਿਆਲ ਰੋਡ ਤੇ ਸਥਿਤ ਨੇ ,ਕਾਫੀ ਥੱਲੇ ਉੱਤਰ ਕੇ ਜਾਣਾ ਪੈਂਦਾ ਹੈ ਜੀ,ਪੌੜੀਆਂ ਰਾਹੀਂ
@vashishth8568
@vashishth8568 2 жыл бұрын
Paji ਕਾਠਗੜ੍ਹ ਵੀ ja ke aana mirthal de kol painda
@gagandhaliwal7831
@gagandhaliwal7831 2 жыл бұрын
Thx veer ji waheguru chardikala rakey very beautiful
@harjinderkaurdhillon7789
@harjinderkaurdhillon7789 2 жыл бұрын
12ਸਾਲ ਤੋਂ ਬਾਦ 13 ਵਾ ਸਾਲ ਅਗਿਆਤ baਕਟਿਆ ਦਜੋਧਨ ਤੇ ਸ਼ਕੁਨੀ ਦੀਆਂ ਸ਼ਰਤਾਂ ਪੂਰੀਐ ਕਰਦੇ
@subashsingh3946
@subashsingh3946 2 жыл бұрын
Thanks you veerji pandavA ne Pooja kiti c Mai ja chuka ha tuhadi soch bahut vadiya veer ji
@sanjeevmahajan4480
@sanjeevmahajan4480 2 жыл бұрын
Veer ji kaathgarh te v video bnao.. Alexander us jgh ton hi vapis mudya c
@kanu1938
@kanu1938 2 жыл бұрын
Ghr vi beh jo kde bhra....too much energetic you people, chlo take care
@Subashent
@Subashent 2 жыл бұрын
Very nice for hardly travelling and exploring best hidden beautiful places to the public. Good work. God bless you both. Keep it up.
@abhibajwa1422
@abhibajwa1422 2 жыл бұрын
ਸਾਡੇ ਕੋਲ ਹੀ ਹੈ ਵੀਰ ਜੀ
@deephardeep1477
@deephardeep1477 2 жыл бұрын
ਨਾਈਸ ਵਿਡਿਉ ਜੀ
@mandeepkaurmani5044
@mandeepkaurmani5044 2 жыл бұрын
🙏🏻🙏🏻🙏🏻 Waheguru Ji ka khalsa waheguru ji ki Fateh 👌👍❤️
@samr603
@samr603 2 жыл бұрын
Veere bahut shukrane ina highlight krn li pathankot nu 🙌🌹🌹🥰
@ashwinderkaur8127
@ashwinderkaur8127 Жыл бұрын
Very much remarkable and interesting 👍👌👌I enjoyed the most and felt myself travelling with both of you. God bless you both . Waheguru ji tuhanu sda chardi kla ch rakhn.
@amarbhai2116
@amarbhai2116 2 жыл бұрын
Tuhadi Jodi bhut shoni hai tusi bhut soniya soniya jgah Dekha Dy ho .Vry nice ❤️😊
@ritikasharma9630
@ritikasharma9630 Жыл бұрын
Beautiful place hai. But kuch saal pehle bahut bahut piyara tha dhem ki karan sab history to kahtam kar rahe hai. Har. Har maha dev. Parnam jarur karo. 🙏mandir hai 🙏🙏🙏🙏🙏
@BaljeetSingh-my5lv
@BaljeetSingh-my5lv 2 жыл бұрын
Bhot vadiya video se bro fulshpot
@shaanvlogs780
@shaanvlogs780 2 жыл бұрын
Good information Mukteshwar dhaam
@BalwinderKaur-cw4qw
@BalwinderKaur-cw4qw 2 жыл бұрын
🎂 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💐💐💐💐💐💐🙏
@jagdevsingh9375
@jagdevsingh9375 2 жыл бұрын
Bahi buhat badya video aa hamesha khush raho
@AshokKumar-jr5ue
@AshokKumar-jr5ue 2 жыл бұрын
ਸਰ ਤੁਸੀਂ ਕਿਥੋ ਦੇ ਰਹਿਮ ਵਾਲੇ ਹੋ ਸਰ ਮੈਨੂੰ ਵਿ ਬਹੁਤ ਸ਼ੋਕ ਹੈ ਘੁੰਮਣ ਦਾ God bless u
@SatbirBaidwan-my1xw
@SatbirBaidwan-my1xw Жыл бұрын
🙏ਪੰਜਾਬੀ ਕਪਲ
@MandeepKaur-zs5mr
@MandeepKaur-zs5mr Жыл бұрын
Nic ji .te tuhada bhut bhut thanks ame di jgama dikhaon lai .
@avtarsingh487
@avtarsingh487 2 жыл бұрын
ਜਿਉਂਦੇ ਵਸਦੇ ਰਹੋ
@Kkss1374
@Kkss1374 2 жыл бұрын
Kiya baat hai veere jionde vasde reho
@nareshthakur361
@nareshthakur361 2 жыл бұрын
Bahut badiya videos ne thode thanks
@pardeepsinghdeep6522
@pardeepsinghdeep6522 2 жыл бұрын
Very nice veer ji punjab dia khubsurat khubsurat jagah de darshan karwan layi , hun tusi kider ja rahe
@makhankumar9879
@makhankumar9879 2 жыл бұрын
Bahut hi vadiya paji fantastic
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਵੀਰ👍
@sethikumar4947
@sethikumar4947 Жыл бұрын
Jay Shri Mukteshwar Dham ji
@kaurjasbir2758
@kaurjasbir2758 2 жыл бұрын
One of the most amazing place such a beautiful location thanks for the tour in a wonderful historical place 🙏wish i could be there . God bless beautiful couple 😍
@arunbhagrath7648
@arunbhagrath7648 2 жыл бұрын
Tusi aye o kadi ithe yr dsdo asi v jana sady to ta sirf100 km a
@kaurjasbir2758
@kaurjasbir2758 2 жыл бұрын
@@arunbhagrath7648 ni aye kadi v but wish hai jado India aye j time hoya te awa gay
@arunbhagrath7648
@arunbhagrath7648 2 жыл бұрын
Tci Australia o
@kaurjasbir2758
@kaurjasbir2758 2 жыл бұрын
@@arunbhagrath7648 hnji
@arunbhagrath7648
@arunbhagrath7648 2 жыл бұрын
Ok mere famly a Melbourne
@kiransangha3469
@kiransangha3469 2 жыл бұрын
thnku so much to both of u bht vdiya kr rehe a tuci eni knowledge ghr bethiya nu hi mil rehi a jo people ni ja skdy km se km ghr beth k hi watch kr skdy a well done 👍
@simransharma3113
@simransharma3113 2 жыл бұрын
Just started watching your vlogs from the Bathu ki ladi one. Awesome job guys!! Enna refreshing feel hunda tuhade vlogs dekh ke n it feels like I’m personally visiting these places!! Thank you and keep doing the amazing work!! Lottttss of love to you both!! ❤️❤️
@bholibhasin5481
@bholibhasin5481 2 жыл бұрын
Main aapki sari video dekhti hun mujhe bahut acchi lagti hai main Dil se aapka shukriya Karti hun
@poojarajpoot8735
@poojarajpoot8735 2 жыл бұрын
Har har mahadev 🌺🙏🌺🙏🌺
@simerjitkaur1756
@simerjitkaur1756 2 жыл бұрын
Bohot vadiya lagga veer ji
@hnsandhu6381
@hnsandhu6381 2 жыл бұрын
Waheguru ji chardi kala vich rakhe thnu
@smilesharma8424
@smilesharma8424 2 жыл бұрын
Sir etho nhi nhiklda rasta haredawar da oho ta pandore dham to niklda oh ve Pakhankot ch he a ove ikk vr dakh ka io oh ve best a sir bke thuse great o wahagure ji thanu eda he kam rakha thuse eda he khush raho 💓🙏
@ashthecoolstorm
@ashthecoolstorm 2 жыл бұрын
And that pandori dham is my Village .. .....10Km from Gurdaspur
@avinashsharma9136
@avinashsharma9136 Жыл бұрын
@@ashthecoolstorm Pandori mahanta ki
@punjabsabiyachar1649
@punjabsabiyachar1649 2 жыл бұрын
Gud bro 🤜 bhut acha kam kar rahe ho Hinduism and shik bahichare nu tusi jod ke rahke karde ooo very good job bro
@nehalkatre7691
@nehalkatre7691 2 жыл бұрын
Hindu,sikh, Buddhist,Jain we all are one. Guru shishya parampara. Hamari dharti ke
@kaushalyarani7737
@kaushalyarani7737 2 жыл бұрын
Jai Gurudev ji 🙏
@balwindersingh1124
@balwindersingh1124 2 жыл бұрын
Bahut wadia ji 🙏
@deepkamboj5340
@deepkamboj5340 2 жыл бұрын
Phaji ਹੁਸ਼ਿਆਰਪੁਰ v jayo ,odar v waterfall,ty chela v hagia,bahut sona aria a odar v
@laddignangal5160
@laddignangal5160 2 жыл бұрын
Baeee daar rajy aa guru gobind dy punjabean dushman
@ramanpreetkaur3634
@ramanpreetkaur3634 2 жыл бұрын
Alwaalpur adampur jalandhar ch bi ina da mandir haii
@antiidiot3471
@antiidiot3471 2 жыл бұрын
ਭੈਣ ਜੀ। ਇਹ ਹਰ ਜਗ੍ਹਾ ਕਹਾਣੀ ਜੋੜ ਲੈਂਦੇ ਆ। ਮੇਰਾ ਕਮੈਂਟ ਪੜ੍ਹੋ ਉੱਤੇ ਲਿਖਿਆ ਹੈ
@JaswinderKaur-qe1tl
@JaswinderKaur-qe1tl 2 жыл бұрын
Tuhade nll asi v poori dunia ghum leni thnx bro sis👌👌🙏
@harishmehta1304
@harishmehta1304 2 жыл бұрын
God bless both of you
@jatinderSingh-rh7gd
@jatinderSingh-rh7gd 2 жыл бұрын
Bahut vadiya Bai ji 🙏
@Gunjotkaur157
@Gunjotkaur157 2 жыл бұрын
Very Beautiful place 👌👌
@gurpreetsingh9724
@gurpreetsingh9724 2 жыл бұрын
Bhut hi wadia aa
@harjindersingh6313
@harjindersingh6313 2 жыл бұрын
Veer g Pathankot de kol hee baba Sri chand g da gurudwara sahib hai Barth Sahib uthe b jarur jayo
@vridhibedi2651
@vridhibedi2651 2 жыл бұрын
Mukteshwar dham 🙏
@Bhinda_
@Bhinda_ 2 жыл бұрын
Nice video ji paaji
@pbo7gamer731
@pbo7gamer731 2 жыл бұрын
ਬਹੁਤ ਵਧੀਆ ਵੀਰ
@RajivKumar-up3ck
@RajivKumar-up3ck 2 жыл бұрын
Jai ho mahadev.hi ki
@babbugillq1050
@babbugillq1050 2 жыл бұрын
Bahut vadiya ji
@sukh1092
@sukh1092 2 жыл бұрын
Ethe asi 2018 ch ja k aye c Bahut vadiya jagah h dhar kala wale Road te h
@GurpreetKaur-py1vz
@GurpreetKaur-py1vz 2 жыл бұрын
Good job so many thanks
@Janti838
@Janti838 2 жыл бұрын
Bohat sona vlog ha bai
@Garluaan
@Garluaan 2 жыл бұрын
Keep it up dears🌺🌺🌹🌹🌹💕💕
@sarbjeetsarbjeet8277
@sarbjeetsarbjeet8277 2 жыл бұрын
Thode jodi bhut best aa
@jaipaljaipaul7449
@jaipaljaipaul7449 2 жыл бұрын
ਸ਼ਿਰੀ , ਸ਼ਿਰੀ ੧੦੮/108/ ਸ਼ਿਰੀ ਤੋਂ ਬਾਅਦ 109/ਗੁੰਮਨਾਮ ਕਿਉਂ ?!
@VikasKumar-wq7ew
@VikasKumar-wq7ew 2 жыл бұрын
Bhaji bhut wadia videos hundia tuhadia, #love #support
@BaljitSingh-hz6kg
@BaljitSingh-hz6kg 2 жыл бұрын
Very nice place ❤️
@toseewithatwal
@toseewithatwal 2 жыл бұрын
Thanks Bro 🙏🙏👍
@Bad___Munda
@Bad___Munda 2 жыл бұрын
Background music chnge kro bro lite music rhkoo nature ja music
@manjeetlab8780
@manjeetlab8780 Жыл бұрын
booth vdya jegha. aa mai. b. 1 baar gya c
@kirandeep3529
@kirandeep3529 2 жыл бұрын
Very beautiful place
@user-mi7xe1ve4i
@user-mi7xe1ve4i Жыл бұрын
Paji jeda upr toh ande suru ch janreter hai na o mai shd k aya c shote hathi ch
@binderjitdeol9874
@binderjitdeol9874 2 жыл бұрын
Matha v tek lia kro please veer ji God is one
@sonusendre6592
@sonusendre6592 2 жыл бұрын
Aaj ki ap logo ki pidhi bhai hunduo se nafrat krne lagi hai..sanatan dharm ka samman nhi krte
@satinderkaur4184
@satinderkaur4184 2 жыл бұрын
Very nice beautiful 🙏🏻🇬🇧
@bhupinderkaur3986
@bhupinderkaur3986 2 жыл бұрын
God bless you beta
@KVSMadaanOnlineClasses
@KVSMadaanOnlineClasses 2 жыл бұрын
Exploring Punj-Aab
@ritikasharma9630
@ritikasharma9630 Жыл бұрын
Har har mahadev 🙏
That's how money comes into our family
00:14
Mamasoboliha
Рет қаралды 12 МЛН
Я нашел кто меня пранкует!
00:51
Аришнев
Рет қаралды 5 МЛН
Хотите поиграть в такую?😄
00:16
МЯТНАЯ ФАНТА
Рет қаралды 3,4 МЛН
Mukteshwar dham mukesra Pathankot Punjab  ! 2024 ! @AshishPargotra
10:37
Ashish Pargotra
Рет қаралды 2,1 М.
That's how money comes into our family
00:14
Mamasoboliha
Рет қаралды 12 МЛН