No video

ਸਕੀ ਭੈਣ ਦੇ ਵਿਆਹ ਤੇ ਨੀਂ ਗਈ,ਮੈਂ ਚਿੜੀਆਂ ਕਰਕੇ | Panchi Premi|Animal Lover|Mani Parvez|

  Рет қаралды 116,585

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਸਕੀ ਭੈਣ ਦੇ ਵਿਆਹ ਤੇ ਨੀਂ ਗਈ,ਮੈਂ ਚਿੜੀਆਂ ਕਰਕੇ | Panchi Premi|Animal Lover|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 190
@kaintpunjabi
@kaintpunjabi Ай бұрын
ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@user-gn2ut3mc9i
@user-gn2ut3mc9i Ай бұрын
ਭਾਜੀ ਤੁਸੀ ਆਪਣਾਂ ਫੋਨ ਨੰਬਰ ਦਿਉਂ ਜੀ
@majorsingh4297
@majorsingh4297 Ай бұрын
ਧੰਨ ਆ ਤੂੰ ਭੈਣ ਤੇ ਧੰਨ ਤੇਰੀ ਕਮਾਈ ਜੇ ਸਾਰੇ ਲੋਕ ਇਸ ਤਰ੍ਹਾਂ ਜਾਨਵਰਾਂ ਦੀ ਤੇ ਵਾਤਾਵਰਣ ਦੀ ਸੰਭਾਲ ਕਰਨਾ ਸ਼ੁਰੂ ਕਰ ਦੇਣ ਤਾਂ ਪੰਜਾਬ ਵਾਕਿਆ ਹੀ ਰੰਗਲਾ ਪੰਜਾਬ ਬਣਜੇ, ਪੌਣ ਪਾਣੀ ਸੱਭ ਸਹੀ ਹੋ ਜਾਵੇ, ਤੇ ਆਉਣ ਵਾਲੀ ਪੀੜ੍ਹੀ ਵੀ ਸੁੱਖ ਨਾਲ ਜ਼ਿੰਦਗੀ ਬਤੀਤ ਕਰੂ
@user-ik5nq2ub1g
@user-ik5nq2ub1g Ай бұрын
ਬਹੁਤ ਵਧੀਆ ਲੱਗਿਆ ਭੈਣ ਜੀ ਤੁਸੀ ਕੁਦਰਤ ਨਾਲ ਜੁੜੇ ਹੋ ਪਰਮਾਤਮਾ ਤੁਹਾਡੀ ਸਿਹਤ ਤੰਦਰੁਸਤ ਰੱਖੇ ❤
@baljitsinghz
@baljitsinghz Ай бұрын
ਕੁਦਰਤ, ਜਾਨਵਰ ਤੇ ਪੰਛੀਆਂ ਨਾਲ ਪਿਆਰ ਕਰਨ ਵਾਲਾ ਇਨਸਾਨ ਹਮੇਸ਼ਾ ਖੁਸ਼ ਤੇ ਤੰਦਰੁਸਤ ਰਹਿੰਦਾ ਹੈ। ਪ੍ਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ
@prabjit7425
@prabjit7425 Ай бұрын
ਬੇਜ਼ੁਬਾਨਾਂ ਨੂੰ ਪਿਆਰ ਕਰਨ ਵਾਲੇ ਲੋਕ ਕੋਈ ਆਮ ਲੋਕ ਨਹੀਂ ਹੁੰਦੇ ਬਲਕਿ ਉਹ ਰੱਬੀ ਰੂਹਾਂ ਹੁੰਦੀਆਂ ਹਨ 🎉❤🙏 ।
@jaschahal7100
@jaschahal7100 Ай бұрын
ਸਹੀ ਗੱਲ ਆ ਵੀਰ ਜੀ ❤🙏🌹
@prabjit7425
@prabjit7425 Ай бұрын
ਬੇਜ਼ੁਬਾਨਾਂ ਦੀ ਰੂਹ ਨਾਲ ਕੀਤੀ ਗਈ ਸੇਵਾ ਜ਼ਿੰਦਗੀ ਬਦਲ ਦਿੰਦੀ ਹੈ । ਇੰਨਾਂ ਦੀ ਸੇਵਾ ਨਾਲ ਘਰ ਵਿੱਚ ਖੁਸ਼ੀਆਂ ਖੇੜਿਆਂ ਨਾਲ ਰੰਗ ਭਾਗ ਲੱਗ ਜਾਂਦੇ ਹਨ । ਇਹ ਸੇਵਾ ਸ਼ੁਰੂ ਕਰਕੇ ਕਦੀ ਵੀ ਛੱਡੋ ਨਾਂ ਕਿਉੰਕਿ ਜਾਨਵਰਾਂ ਦਾ ਵੀ ਪਿਆਰ ਪੈ ਜਾਂਦਾ ਹੈ ਅਤੇ ਉਹ ਵੀ ਹਰ ਰੋਜ਼ ਆਪਣੇ ਮਾਲਕ ਦੀ ਸੁੱਖ ਮੰਗਦੇ ਹਨ ਤੇ ਮਾਲਕ ਦੀ ਉਡੀਕ ਕਰਦੇ ਹਨ । ਬੇਜ਼ੁਬਾਨਾਂ ਦੀ ਸੇਵਾ ਕਰਨ ਵਾਲਿਆਂ ਨੂੰ ਕਦੀ ਵੀ ਡਿਪਰੈਸ਼ਨ ਨਹੀਂ ਹੁੰਦਾ ।
@baljitsinghz
@baljitsinghz Ай бұрын
ਬਿਲਕੁਲ ਸੱਚ ਗੱਲ ਵੀਰ ਜੀ ❤
@TinkuMaan-yn6kd
@TinkuMaan-yn6kd Ай бұрын
ਬਹੁਤ ਵਧੀਆ ਭੈਣੇ ਚਿੱੜੀਆਂ ਦੀ ਸੇਵਾ ਨੇ ਤੁਹਾਨੂੰ ਬਚਾਕੇ ਰੱਖਿਆ ❤❤❤❤❤❤❤❤
@balwinderbrar1709
@balwinderbrar1709 Ай бұрын
ਕੁੜੀਏ ਕੰਮ ਤਾਂ ਤੇਰਾ ਠੀਕ ਆ। ਬਹੁਤ ਵਧੀਆ ਸੇਵਾ ਹੈ। ਪ੍ਰਮਾਤਮਾ ਤੈਨੂੰ ਹਰ ਖੁਸੀ ਦੇਵੇ ਇੱਕ ਥਾਂ ਤੇ ਤੂੰ ਕਿਹਾ ਕਿ ਚਿੜੀਆਂ ਸਾਨੂੰ ਅਰਸ਼ ਤੋਂ ਫਰਸ਼ ਤੇ ਲੈ ਗਈਆਂ। ਫਰਸ਼ ਤੋਂ ਅਰਸ਼ ਤੇ ਹੁੰਦਾ।
@GurpreetKaur-oy9or
@GurpreetKaur-oy9or Ай бұрын
She said by mistake.
@jaschahal7100
@jaschahal7100 Ай бұрын
ਬੇਜੁਬਾਨਾ ਦੀ ਸੇਵਾ ਦਾ ਫਲ ਤੁਹਾਨੂੰ ਜਰੂਰ ਮਿਲੁਗਾ ਭੈਣ ♥️🌹🙏
@keepsidhu8642
@keepsidhu8642 Ай бұрын
1975 ਤੋਂ 1990 ਤੱਕ ਦੇ ਸਮੇਂ ਤਕਰੀਬਨ ਸਾਰਿਆਂ ਦੇ ਹੀ ਸਿਰਕੀ ਬਾਲਿਆਂ ਵਾਲੀ ਛੱਤ ਹੁੰਦੀ ਸੀ ਤੇ ਉਸ ਸਮੇਂ ਦਾਸ ਦੇ ਘਰ ਵੀ ਬਹੁਤ ਚਿੜੀਆਂ ਛੱਤਾਂ ਵਿਚ ਰਹਿੰਦਿਆਂ ਸਨ, ਪਰ ਵਾਕਿਆ ਹੀ ਬਾਅਦ ਵਿਚ ਸਮੇਂ ਦੇ ਬਦਲਣ ਨਾਲ ਨਾਲ ਸਭ ਕੁਝ ਬਦਲਦਾ ਗਿਆ ਤੇ ਘਰ ਕੱਚਿਆਂ ਤੋਂ ਪੱਕੇ ਹੋਏ ਤੇ ਬਾਕੀ ਰਹਿੰਦੀ ਕਸਰ ਟਾਵਰਾਂ ਨੇ ਪੂਰੀ ਕੀਤੀ ਤੇ ਇਹ ਮਲੂਮ ਜਿਹੇ ਪੰਛੀ ਦੇਖਣ ਨੂੰ ਵੀ ਨਹੀਂ ਮਿਲਦੇ ਸਨ ਪਰ ਕੁਦਰਤ ਫੇਰ ਮਿਹਰਬਾਨ ਹੋਈ ਤੇ ਇਹ ਪੰਛੀ ਜਨੌਰ ਫੇਰ ਇਨਸਾਨ ਦੇ ਨਾਲ ਰਹਿਣ ਲੱਗ ਪਏ,, ਤੇਰੇ ਰੰਗ ਨਿਆਰੇ ਮਾਲਕਾ 🙏🙏🙏🙏🙏🙏🙏🙏🙏
@shinduustaadnawanpind1344
@shinduustaadnawanpind1344 29 күн бұрын
Bilkul sahi Veer g
@tlrattustudiorahoroadludhi2458
@tlrattustudiorahoroadludhi2458 3 күн бұрын
ਬਹੁਤ ਵਧੀਆ ਭੈਣ ਨੇ ਜੋ ਕਿ ਇੱਕ ਬੇਜ਼ੁਬਾਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਬੇਜ਼ੁਬਾਨਾਂ ਨੂੰ ਖਵਾਇਆ ਕਦੇ ਵੀ ਅਰਥ ਨਹੀਂ ਜਾਂਦਾ ਸੋ ਕਿ ਆਪਣੀ ਮੂੰਹੋਂ ਭੈਣ ਹੁਣੀ ਦੱਸ ਰਹੇ ਨੇ ਕਿ ਪਹਿਲਾਂ ਕੀ ਸੀ ਤੇ ਅੱਜ ਅਸੀਂ ਕੀ ਹਾਂ ਸੋ ਆਪਾਂ ਨੂੰ ਸਭ ਨੂੰ ਸੋਚਣਾ ਅਤੇ ਸਮਝਣਾ ਚਾਹੀਦਾ ਆਪਾਂ ਨੂੰ ਭੇਜ ਦੀਵਾਨਾ ਦੀ ਹੈਲਪ ਕਰਨੀ ਚਾਹੀਦੀ ਹੈ
@majorsingh4297
@majorsingh4297 Ай бұрын
ਭੈਣ ਅਰਸ਼ਾਂ ਤੋਂ ਫ਼ਰਸ਼ਾਂ ਤੱਕ ਨਹੀਂ ,ਫਰੱਸ ਤੋਂ ਅਰਸ਼ਾਂ ਤੱਕ,ਪਰ ਭੈਣ ਦੀ ਖੁੱਸੀ ਦੀ ਹੱਦ ਹੀ ਕੋਈ ਨਹੀਂ,
@jassichanna3137
@jassichanna3137 Ай бұрын
Yes....😂😂😂
@shinduustaadnawanpind1344
@shinduustaadnawanpind1344 29 күн бұрын
Koi na
@gurpalsingh-un9ik
@gurpalsingh-un9ik Ай бұрын
ਭੈਣੇ ਅੱਜ ਤੱਕ ਸੁਣਦੇ ਰਹੇ ਆਂ ਬਈ.. ਕੁੜੀਆਂ ਚਿੜੀਆਂ.. ਸ਼ਬਦ ਆਮ ਹੀ, ਪਰ ਅੱਜ ਤਾਂ ਪ੍ਰਤੱਖ ਹੀ ਵੇਖ ਲਿਆ, ਤੂੰ ਵੀ ਬਹੁਤ ਰੱਬੀ ਪਿਆਰ ਵਾਲੀ ਰੂਹ ਏ ਜੋ ਕੁਦਰਤਿ ਨੂੰ ਏਨਾ ਪਿਆਰ ਕਰਦੀ ਹੈਂ 😍
@sukhjindercheema199
@sukhjindercheema199 Ай бұрын
🙏ਵਾਹਿਗੁਰੂ ਸਾਹਿਬ ਜੀ ਇਸ ਪਰਿਵਾਰ ਨੂੰ ਸਦਾ ਖੁਸ਼ ਰੱਖੇ।
@BhupinderSingh-yg8cg
@BhupinderSingh-yg8cg Ай бұрын
ਭੈਣਾਂ ਇਹ ਨਾਂ ਕਹਿ ਕੇ ਅਰਸ਼ਾਂ ਤੋਂ ਫ਼ਰਸ਼ਾਂ ਤੱਕ ਚਿੜੀਆਂ ਨੇ ਲੈ ਆਂਦਾ ਇਹ ਕਹਿ ਕੇ ਫਰਸ਼ਾਂ ਤੋ ਅਰਸ਼ਾਂ ਤੱਕ ਲੈ ਆਂਦਾ ਹੈ।
@KamalKumar-jd1kv
@KamalKumar-jd1kv Ай бұрын
Yes
@RanjeetsinghPremi
@RanjeetsinghPremi Ай бұрын
.ਸੇਵਾ ਨੂੰ .ਮੇਵਾ .ਮਿਲਦਾ.ਹੈ .ਪੁਤਰ .ਪਰਮਾਤਮਾ.ਤੈਨੂ.ਤੰਦਰੁਸਤੀ.ਰੰਖੂਗਾ .😢😢😢😢😢😢
@gurpalsingh5609
@gurpalsingh5609 Ай бұрын
ਸਾਬਾਸੇ ਧੀਏ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੇਰੀਏ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@sukhjindercheema199
@sukhjindercheema199 Ай бұрын
🙏ਭੈਣ ਜੀ ਸੱਚਮੁੱਚ ਹੀ ਇਹ ਚਿੜੀਆ ਨਾਲ ਤੁਹਾਡਾ ਪੁਰਾਣਾ ਸੰਬੰਧ ਲੱਗਦਾ ਹੈ ਬਹੁਤ ਖੂਬ
@MRMKhalsa
@MRMKhalsa Ай бұрын
ਵਾਹਿਗੁਰੂ ਜੀ ਬਹੁਤ ਬਹੁਤ ਵਧੀਆ ਜਿੰਨਾ ਵੀ ਤੁਹਾਡਾ ਮਤਲਬ ਕਿਹੋ ਧੰਨਵਾਦ ਹੀ ਭੇਜ ਸਕਦੇ ਹੋ ਤੁਹਾਨੂੰ ਅਸੀਂ ਕਿ ਜੇ ਤੁਸੀਂ ਇਹਨਾਂ ਚਿੜੀਆਂ ਵਿੱਚ ਰੱਬ ਨੂੰ ਦੇਖਿਆ❤
@malkitkaur9429
@malkitkaur9429 14 күн бұрын
ਬਹੁਤ ਵਧੀਆ ਲੱਗਿਆ ਭੈਣ ਦੀ ਵੀਡੀਓ ਦੇਖ ਕੇ, ਚਿੜੀਆਂ ਦਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ❤❤❤❤❤❤🎉🎉🎉🎉🎉
@JasveerSingh-db6se
@JasveerSingh-db6se Ай бұрын
ਵਾਹਿਗੁਰੂ ਜੀ ਭੈਣ ਤੇ ਕਿਰਪਾ ਕਰਨਾ ਜੀ
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਜੀ
@GurfatehsinghJattana-uf7uc
@GurfatehsinghJattana-uf7uc Ай бұрын
ਬਹੁਤ ਵਧੀਆ ਦੀਦੀ ਜੀ। ਖੁਸ਼ ਰਹੋ।
@shindisran8524
@shindisran8524 Ай бұрын
ਵਾਹ ਭੈਣੇ । ਸ਼ਾਬਾਸ਼ ❤
@satnamsahota6044
@satnamsahota6044 Ай бұрын
ਆਪਾ ਵੀ ਹਰ ਰੋਜ ਚਿੜੀਆਂ ਨੂੰ ਪਾਣੀ ਅਤੇ ਦਾਣੇ ਪਾਉਂਦੇ ਵਾਂ
@harpinderkaur1469
@harpinderkaur1469 Ай бұрын
ਤੂੰ ਵੀ ਬੁਲਾ ਲਾ ਮੀਡੀਆ ਨੂੰ ਦਸ ਦੇ ਕਿੰਨੀ ਕਣਕ ਲੱਗੀ ਕਿੰਨਾ ਪਾਣੀ😂😂😂😂😂
@gursharnsingh1180
@gursharnsingh1180 Ай бұрын
ਵਾਹਿਗੁਰੂ ਮਿਹਰਾਂ ਬਖਸ਼ੇ ਜੀ
@reenajanagal5392
@reenajanagal5392 Ай бұрын
Sachi jannat lgda a ghr bhout khushnaseeb ne oh lok jina de ghar chidiyan rahn andiya bhout vadiya sewa a har kise de bas di gl ni ❤
@JugnuSingh-qx5bl
@JugnuSingh-qx5bl Ай бұрын
ਕੋਈ ਪਵਿੱਤਰ ਰੂਹ ਹੀ ਕਰ ਸਕਦੀ ਹੈ ਆਹ ਕੰਮ
@jyotilal1526
@jyotilal1526 Ай бұрын
God tenu hamesha khush rakhe sister j
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@beejumarwah6431
@beejumarwah6431 29 күн бұрын
Rabb kare sab si soch is tarh di hove te kudrat da dhyan rakhan. 🙏
@charanjitsinghbhinder147
@charanjitsinghbhinder147 14 күн бұрын
Bohot vadia meria aakha ch hanjhu aa gya tuhada nature pyar dekh le parmatma thanu changi sehat bakshe te tuci eda hi nature di sewa karde raho, waheguru blessing u always 🙏💐
@user-ce3md1yx3y
@user-ce3md1yx3y Ай бұрын
ਬੰਦਾ ਸਮਜੇ ਤੇ ਭਾਵੇਂ ਨਾ ਸਮਝੇ ਪਰ ਕੁਦਰਤ ਵਿੱਚ ਹੀ ਰੱਬ ਵਸਦਾ ਹੈਂ ਤੇ ਇਹ ਬੇਜ਼ਬਾਨ ਪੰਛੀਂ ਵੀ ਕੁਦਰਤ ਦੀ ਦੇਣ ਹਨ
@jagseersinghwahsgurukjibra9890
@jagseersinghwahsgurukjibra9890 Ай бұрын
🌹ਵਾਹਿਗੁਰੂ ਜੀ ਕੁਦਰਤ ਨਾਲ ਪਿਆਰ ਕਰਦੀ ਹੈ ਸਾਡੀ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤਰੱਕੀ ਬਖਸੇ ਤੰਦਰੁਸਤੀ ਦੀ ਦਾਤ ਬਖਸ਼ੇ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@rajinderkaler2173
@rajinderkaler2173 Ай бұрын
Bhut vadiya👌👌👌👌👌👌❤❤❤❤❤ Goood work💜💜💜💜💜💜
@prabjit7425
@prabjit7425 Ай бұрын
ਘਰ ਵਿੱਚ ਚਿੜੀਆਂ ਲਈ ਬਾਜਰਾ , ਚੌਲ , ਰਾਤ ਨੂੰ ਭਿਊਂ ਕਿ ਰੱਖੀਆਂ ਹੋਈਆਂ ਦਾਲਾਂ ਆਦਿ ਅਤੇ ਠੰਡਾ ਪਾਣੀ ਪੀਣ ਲਈ ਜਰੂਰ ਰੱਖੋ । ਇੱਕ ਜਾਂ ਦੋ ਇੰਚ ਡੂੰਘੀ ਥਾਲੀ ਜਾਂ ਕੋਈ ਭਾਂਡਾ ਪਾਣੀ ਵਾਲਾ ਚਿੜੀਆਂ ਦੇ ਨਹਾਉਣ ਲਈ ਛਾਂ ਵਾਲੀ ਜਗਾਹ ਤੇ ਜਰੂਰ ਰੱਖੋ । ਕਿਸੇ ਭਾਂਡੇ ਵਿੱਚ ਠੰਡੀ ਨਮੀ ਵਾਲੀ ਰੇਤਾ ਵੀ ਪਾ ਕੇ ਰੱਖ ਸਕਦੇ ਹੋ ਕਿਉੰਕਿ ਚਿੜੀਆਂ ਠੰਡੇ ਥਾਂ ਤੇ ਵੀ ਬਹੁਤ ਖੁਸ਼ ਹੋ ਕੇ ਬੈਠਦੀਆਂ ਤੇ ਖੇਡਦੀਆਂ ਹਨ । ਘਰ ਵਿੱਚ ਗਮਲਿਆਂ ਵਿੱਚ ਇਹੋ ਜਿਹੇ ਪਲਾਂਟ ਲਾ ਕੇ ਰੱਖੋ ਕਿ ਜਿਹਨਾਂ ਉੱਪਰ ਚਿੜੀਆਂ ਆ ਕੇ ਅਸਾਨੀ ਨਾਲ ਬੈਠ ਸਕਣ 🙏।
@user-gi1kn9dm5v
@user-gi1kn9dm5v Ай бұрын
ਬਹੁਤ ਬਹੁਤ ਵਧੀਆ ਧੰਨਵਾਦ ਭੈਣ❤🙏
@GurmeetSingh-ud1dv
@GurmeetSingh-ud1dv 12 күн бұрын
<a href="#" class="seekto" data-time="2">0:02</a>ਠੀਕ ਹੈ ਭੈਣ ਜੀ ਸੋਚ ਅਲੱਗ ਅਲੱਗ ਏ ਗੁਰੂ ਅਰਜਨ ਦੇਵ ਜੀ। ਬਾਣੀ ਵਿੱਚ ਫੁਰਮਾਨ ਹੈ ਜੀ ਕਿ।।ਉਡੇ ਉਡਿ ਆਵੇ ਸੈ ਕੋਸਾ ਤਿਸੁ ਪਾਛੇ ਬਚਰੇ ਛਰਿਆ ਤਿਨ ਕਵਣੁ ਖਲਾਵੈ ਕਵਣੁ। ਚੁਗਾਵੈ ਮਨ ਮਹਿ ਸਿਮਰਨੁ ਕਰਿਆ।।
@TIRATHSINGHGILL-ee7wh
@TIRATHSINGHGILL-ee7wh Ай бұрын
PARMATMA TUHANU HAMESHA TANDRUST TE KHUSH RAKHE
@GurmanSingh-bn6sb
@GurmanSingh-bn6sb Ай бұрын
Waheguru ji
@hansaliwalapreet812
@hansaliwalapreet812 27 күн бұрын
WAHEGURU ji 🙏 aap ji te pal2 kirpa krn ji 🙏 ❤❤❤tussi bhout krma wale ho ji jina nu WAHEGURU ji ❤ne vejubana di seva bkshi ha ji❤❤❤
@sukhcharnmaan3696
@sukhcharnmaan3696 29 күн бұрын
🙏 waheguru ji ਭਲਾ ਕਰਨ
@_Amritsar_california_
@_Amritsar_california_ Ай бұрын
ਭੈਣਜੀ ਤੁਸੀ ਬਹੁਤ ਹੀ ਚੰਗੀ ਸੇਵਾ ਕਰਨ ਡਏ ਹੋ ਜੀ 🫶🙏🏻💫
@Buntydeol-kz9ll
@Buntydeol-kz9ll Ай бұрын
Waheguru Ji
@luv3169
@luv3169 Ай бұрын
Waheguru g menu v panshi boht pyaare aa sister 🙏👍❤😊
@Singhs1964
@Singhs1964 Ай бұрын
ਬਹੁਤ ਹੀ ਵਧੀਆ।
@AmandeepSingh-bu4wn
@AmandeepSingh-bu4wn Ай бұрын
ਵਾਹਿਗੁਰੂ ਜੀ
@monugarg5229
@monugarg5229 5 күн бұрын
Very nice thinking parmatma tuhanu hamesha tandrusat rakhe ji 🙏🙏
@ultra_artist
@ultra_artist Ай бұрын
Waheguru ji Maharaj Ji
@swaranjit_kaur_vairoke
@swaranjit_kaur_vairoke Ай бұрын
Very nice sister waheguru ji ❤❤❤❤
@amarjitkaur5780
@amarjitkaur5780 Ай бұрын
Bahut vadia bhenji❤
@happysaini3771
@happysaini3771 Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਆਪਣੀ ਭੈਣ ਨੂੰ ਇਸ ਲਾਇਕ ਸਮਝਿਆ 🙏
@user-ci8vp7gh2t
@user-ci8vp7gh2t Ай бұрын
Very very very very very nice Didi ji ❤❤
@mandeepkhaira8291
@mandeepkhaira8291 Ай бұрын
Waheguru ji ❤god bless you sis❤❤❤
@sunnyshergill6428
@sunnyshergill6428 Ай бұрын
Very good I appreciate you
@balwindersingh-jv3nn
@balwindersingh-jv3nn Ай бұрын
Satnam waheguru ji satnam waheguru ji satnam waheguru ji satnam waheguru ji
@jasdeepgill8550
@jasdeepgill8550 Ай бұрын
Salute aa sister di great thinking nu 🙏🙏🙏❤️❤️❤️❤️❤️❤️❤️❤️
@JagtarSingh-wx8uq
@JagtarSingh-wx8uq 18 күн бұрын
🎉🎉 waheguru ji tuhanu tandrusat rakhan...
@blinkarmy6099
@blinkarmy6099 Ай бұрын
ਬਹੁਤ ਵਧੀਆ ਜੀ
@DavinderSingh-lm3jv
@DavinderSingh-lm3jv 29 күн бұрын
Waheguru g 🙏🙏
@GurpreetSingh-sy9bx
@GurpreetSingh-sy9bx Ай бұрын
Good job bhan ji God bless you 🐦🐦🙏🙏
@sukhwinderkaur6883
@sukhwinderkaur6883 Ай бұрын
Waherguru ji wahegur ji wahegur ji ❤❤❤❤❤
@jaspalsingh4941
@jaspalsingh4941 Ай бұрын
Very nice my sister god bless you from 🇺🇸🇺🇸
@singhrani8267
@singhrani8267 Ай бұрын
ਤੁਹਾਡੀ ਸੋਚ ਵੀ ਮੇਰੇ ਵਰਗੀ ਆ 🌹❤️🌹 ਮ👌
@crazygamingff7196
@crazygamingff7196 14 күн бұрын
Waheguru ji Mehar Rakhi
@Kahlon_jatti
@Kahlon_jatti Ай бұрын
Nice work 💯🙏
@SSDeol
@SSDeol Ай бұрын
Very nice ehna nu dana pani paa ke dekho tajarba nal di nal pata lagda ❤
@jagdishkaur9755
@jagdishkaur9755 Ай бұрын
ਕੁਦਰਤ ਪ੍ਰੇਮੀਆਂ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ। ਪਸ਼ੂ,ਪੰਛੀ, ਦ੍ਰਖਤ ਤੇ ਹੋਰ ਕੁਦਰਤੀ ਬਨਸਪਤੀ ਨੂੰ ਜਿਹੜੇ ਲੋਕ ਪਿਆਰ ਕਰਦੇ ਹਨ ਰੱਬ ਉਨ੍ਹਾਂ ਦੀ ਸਹਾਇਤਾ ਆਪ ਕਰਦਾ ਹੈ।
@Makhan-r1j
@Makhan-r1j 27 күн бұрын
❤ ਬਹੁਤ ਜ਼ਿਆਦਾ ਵਧੀਆ ਭੈਣੈ ਇਨਸਾਨਾ ਨਾਲੌ ਵਧੀਆ ਪਿਆਰ ਜਾਨਵਰਾਂ ਚਿੜੀਆ ਨਾਲ ਕਰਨ ਤੇ ਇਹ ਵੀ ਬਹੁਤ ਜ਼ਿਆਦਾ ਪਿਆਰ ਕਰਦੀਆਂ ਹਨ ❤
@Pret361
@Pret361 Ай бұрын
ਭੇਣੇ ਤੇਰੀ ਕਮਾਈ ਬਹੁਤ ਵੱਡੀ ਹੈ। ਇਹ ਸਭ ਤੁਸੀ ਨਹੀ ਕਰ ਰਹੇ ਉਹ ਬਾਪੂ ਧੰਨ ਗੁਰੂ ਰਾਮਦਾਸ ਜੀ ਕਰਵਾ ਰਹੇ ਨੇ। ਸਵਸ ਸਵਾਸ ਧੰਨ ਗੁਰੂ ਰਾਮਦਾਸ ਜੀ
@GurjinderSingh-ef3ud
@GurjinderSingh-ef3ud 15 күн бұрын
Waheguru Waheguru ji 🙏🙏
@endless661
@endless661 Ай бұрын
Nice sis🎉🎉 bahut vadia
@arjansingh2798
@arjansingh2798 Ай бұрын
Buhat hi vadia ji
@jagtarsinghsingh9939
@jagtarsinghsingh9939 7 күн бұрын
Waheguru ji 🙏🙏🌹🌹
@harmanchahal9704
@harmanchahal9704 Ай бұрын
bahut vadia meri bhain
@sukhbirkaur7838
@sukhbirkaur7838 28 күн бұрын
May god bless u beta
@Rockytandi-fh5ij
@Rockytandi-fh5ij Ай бұрын
Very nice 💯💯 didi ji❤❤🎉🎉😊😊
@shinduustaadnawanpind1344
@shinduustaadnawanpind1344 29 күн бұрын
Khush raho
@sukhdevsinghrai5816
@sukhdevsinghrai5816 21 күн бұрын
Sister, you're salute to maintain birds, nature,god power
@user-hi7wm2sx2k
@user-hi7wm2sx2k 24 күн бұрын
ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ਼ ਪਿਆਰ ਕਰ ❤️🌸🌈✨👑🙏
@SukhwinderSingh-2107
@SukhwinderSingh-2107 23 күн бұрын
ਬੀਬਾ ਤੂੰ ਕਮਾਲ ਦਾ ਕੰਮ ਕਰ ਰਹੀ ਹੈਂ। ਪ੍ਰਮਾਤਮਾ ਤੈਨੂੰ ਸਦਾ ਸੁਖੀ ਰੱਖੇ 👍
@bhavjot5005
@bhavjot5005 22 күн бұрын
Wow didi bohut vadiya laggiya 👌👌👌👌👌
@bhupinderoksingh9035
@bhupinderoksingh9035 Ай бұрын
Good job
@user-wz6qk6sf4m
@user-wz6qk6sf4m Ай бұрын
ਵਾਹ ਜੀ ਵਾਹ ਮੈ ਭਾਵੁਕ ਹੋ ਗਿਆ ਸੀ
@sandeepmasih5143
@sandeepmasih5143 Ай бұрын
Head salute to you sister 🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@harjinderkaur9032
@harjinderkaur9032 24 күн бұрын
Waheguru ji 🙏
@gagandeepsingh1275
@gagandeepsingh1275 12 күн бұрын
Good work sister ji 👍🤗💯✍🕉🙏🐣🐥🐦🕊🦜🦚God bless you
@ManpreetKaur-cm6qy
@ManpreetKaur-cm6qy 29 күн бұрын
ਸਵੇਰੇ ਚਿੜੀਆ ਦੀ ਅਵਾਜ ਕੱਨਾ ਵਿੱਚ ਵੱਜਦੀ ਸੀ ਸੁਬਾ ਗੁਰੁ ਘਰ ਪਾਠ ਸੁਣਦੇ ਸੀ ਸਵੇਰੇ ਨਾਲੇ ਚਿੜੀਆ ਦੀ ਅਵਾਜ ਮਿੱਠੀ ਜਹੀ ਉਹ ਦਿਨ ਕਿਥੇ ਚਲੇਗੇ ਵਾਹਿਗੁਰੁ ਜੀ ਇਹ ਬਹੁਤ ਪੁਨ ਹੈ ਚਿੜੀਆ ਦੀ ਸੇਵਾ ਪੰਛੀਆ ਬੇ ਜਬਾਨੇ ਨੇ ਮੇ ਵੀ ਚਿੜੀਆ ਨੁੱ ਦਾਣੇ ਪਾਉਦੀ ਹਾ ਬਹੁਤ ਚੱਗਾ ਲੱਗਦਾ ❤️❤️
@GTAV-qd3sk
@GTAV-qd3sk 28 күн бұрын
❤❤ Great Job I Also Loves Sorrows ❤❤
@harbansbhangu4385
@harbansbhangu4385 Ай бұрын
ਜੁਗੌ ਜੁਗ ਜੀਵੇ ਭੈਣ ਮੇਰੀਏ
@SSSGGG777
@SSSGGG777 27 күн бұрын
Very good 👍
@sukhcharnmaan3696
@sukhcharnmaan3696 29 күн бұрын
🙏 waheguru ji
@LakhvirSingh-le2uc
@LakhvirSingh-le2uc Ай бұрын
Nice 👍
@paramnigah564
@paramnigah564 Ай бұрын
ਅਸੀਂ ਵੀ ਰੱਖੀਆਂ ਜੀ
@jaschahal7100
@jaschahal7100 Ай бұрын
❤❤
@chamkaur4729
@chamkaur4729 Ай бұрын
Nice ji
@balwimderkumar7940
@balwimderkumar7940 8 күн бұрын
Good sister
@abhishekrana8268
@abhishekrana8268 28 күн бұрын
ਬਹੁਤ ਵਧੀਆ ਲੱਗਿਆ ਜੀ
@sunnybhlathu3601
@sunnybhlathu3601 28 күн бұрын
🙏💪👍
@user-wp7vl9yy1d
@user-wp7vl9yy1d Ай бұрын
ਸਹੀ ਗੱਲ ਜੀ ਬਹੁਤ ਵਧੀਆ ਵਿਚਾਰ
@gurpreetkaurdhillon4695
@gurpreetkaurdhillon4695 28 күн бұрын
Good 👍😊
@parmodhkumar5897
@parmodhkumar5897 19 күн бұрын
Vvvvvvvvvvvvv nice ji
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 135 М.
The Joker saves Harley Quinn from drowning!#joker  #shorts
00:34
Untitled Joker
Рет қаралды 51 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 10 МЛН
OMG what happened??😳 filaretiki family✨ #social
01:00
Filaretiki
Рет қаралды 6 МЛН
ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl |@Downsyndrome_diaries|@kaintpunjabi
1:10:19
The Joker saves Harley Quinn from drowning!#joker  #shorts
00:34
Untitled Joker
Рет қаралды 51 МЛН