ਪੱਖਾ ਖਰੀਦਣ ਤੋਂ ਪਹਿਲਾਂ ਆਹ ਵੀਡੀਓ ਦੇਖਲੋ,ਤੁਹਾਡੇ ਪੈਸੇ ਖਰਾਬ ਹੋਣੋ ਬਚ ਜਾਣਗੇ

  Рет қаралды 32,632

Bijli Aala

Bijli Aala

21 күн бұрын

Пікірлер: 45
@lklk1034
@lklk1034 Күн бұрын
22 ਜੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@SidhuSaab-oi1nm
@SidhuSaab-oi1nm 11 күн бұрын
ਬੇਟੇ ਨੇ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਕੀਤਾ ਜਾਂਦਾ ਹੈ ਕਿ ਅੰਤ ਭਲੇ ਦਾ ਭਲਾ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@uttampalsingh792
@uttampalsingh792 7 күн бұрын
ਮੇਰੇ 2 ਸਾਲ ਤੋ 2 B L D C Fan ਚਲ ਰਹੇ ਹਨ ਬਹੁਤ ਵਧੀਆ ਹਵਾ ਦੇ ਰਹੇ ਹਨ ਇਕ orient ਦਾ ਦੂਜਾ Crompton ਦਾ ਸਿਰਫ Remote ਤੋ on /off ਕਰਦੇ ਹਾ ਭਰਾਵਾ ਤੂੰ Bldc Fan ਨੂੰ ਫੁਲ ਸਪੀਡ ਤੇ ਚਲਾਇਆ ਹੀ ਨਹੀ
@amrindersandhu1613
@amrindersandhu1613 6 күн бұрын
ਮੈਂ ਵੀ ਲਾਇਐ ਫੇਲ ਐ BLDC ਵੋਲਟੇਜ ਪੂਰੀ ਨਹੀਂ ਆਉਂਦੀ ਗਰਮੀਆਂ ਵਿੱਚ ਬਹੁਤ ਸਲੋ ਚਲਦੈ
@SatnamSingh-bt9mo
@SatnamSingh-bt9mo 17 күн бұрын
ਬਾਈ ਵਧੀਆ ਤਰੀਕੇ ਨਾਲ ਢੰਗ ਦੀਆਂ ਗੱਲ ਕਰਦਾ ਸੀ । ਪਰ ਹੁਣ ਵੀਡਿਓ ਟਾਈਮ ਪਾਸ ਕਰਵਾਉਂਦੀਆਂ ਨੇ। ਬਾਈ ਦੋ BLDC ਪੱਖੇ ਲਗੇ ਹੋਏ ਨੇ । ਜਦੋਂ ਮਰਜ਼ੀ ਆਕੇ ਚੈੱਕ ਕਰ ਸਕਦੇ ਹੋ BLDC ਦੀ ਹਵਾ ਘੱਟ ਹੋਵੇ ਤਾਂ ਪੱਖੇ ਉਤਰਕੇ ਲਿਜਾ ਸਕਦੇ ਓ । ਰੇਟ ਇਕ ਆਇਆ 2650 ਰੁ ਦਾ ਦੂਜਾ 2850 ਰੁ ਦਾ । ਪਹਿਲਾਂ ਊਸਾ ਕੰਪਨੀ ਦੇ 21 ਮਾਡਲ ਲੱਗੇ ਹੋਏ ਸੀ । ਵੀਰ ਗੁੱਸੇ ਵਾਲੀ ਗੱਲ ਨਹੀਂ ਹੁਣ ਜ਼ਮਾਨਾ ਟੈਕਨਾਲੋਜੀ ਦਾ ਕੁੱਝ ਵੀ ਹੋ ਸਕਦਾ। ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਜਮਾਨਾਂ ਬੰਦਾ ਤੂੰ ਵਧੀਆ ਤੇ ਮਿਹਨਤ ਵਾਲਾ ਲਗਦਾ ਸਿਧੀਆਂ ਤੇ ਸਾਫ ਤੇਰੀਆਂ ਗੱਲਾਂ ਦਿਵਾਨੇ ਆ ❤
@punjabimusicworld9333
@punjabimusicworld9333 16 күн бұрын
ਜਦੋਂ ਇਕ ਵਾਰ ਖੁੱਲ੍ਹਿਆ ਫੇਰ ਦੱਸੀ ਟੈਕਨੋਲੋਜੀ ਨਾਲੇ ਤੇਰੀ ਆ ਟੈਕਨੋਲੋਜੀ ਵਾਲੇ ac ਐ ਨੇ ਧੂੰਆ ਕਡ ਦਿੱਤਾ ਇਸ ਸਾਲ ਲੋਕਾਂ ਦਾ 😂 ਵੀਰ ਮੇਰੇ ਅਪਣੇ ਦੇਸ਼ ਚ ਟੈਕਨੋਲੋਜੀ ਉਸ ਲੈਵਲ ਦੀ ਨੀ ਹੁੰਦੀ ਜਿਸ ਲੈਵਲ ਉਪਕਰਨ ਨੂੰ ਚਾਹੀਦੀ ਹੁੰਦੀ ਐ
@sardulsinghsidhu3856
@sardulsinghsidhu3856 8 күн бұрын
ਵੀਰ,ਮੈਂ ਚਾਰ ਪੱਖੇ orient bldc tome ਮਾਡਲ 3100 ਦੇ ਹਿਸਾਬ ਨਾਲ ਪਿਛਲੇ ਸਾਲ ਲੈ ਕੇ ਲਾਏ ਹਨ.ਅਲਮੀਨੀਅਮ ਦੇ ਹੈਵੀ ਬਲੇਡ ਹਨ।ਸਪੀਡ ਦੂਸਰਿਆਂ ਨਾਲੋਂ ਵੱਧ ਆ।ਹਰ ਪੱਖਾਪੂਰੇ 26 ਵਾਟ ਲੋੜ੍ਹ ਲੈ ਰਹੇ ਹਨ।ਹਵਾ 5 ਨੰਬਰ ਤੇ ਦੂਸਰਿਆਂ ਨਾਲੋਂ ਬਹੁਤ ਜਿਆਦਾ ਦਿੰਦੇ ਹਨ.ਉਪਰੋਕਤ ਖੂਬੀਆਂ ਬਾਰੇ ਗਲ੍ਹਤ ਬਿਆਨ ਕਰ ਰਹੇ ਹੋ।ਜੋ bldc ਦੀ ਸਟਾਰਟਿੰਗ ਬਾਰੇ ਤੁਸੀਂ ਕਹਿ ਰਹੇ ਹੋ ਕਿ ਮਰਕੇ ਚਲਦਾ। ਇਹ ਵੀ ਗਲ੍ਹਤ ਗੱਲ ਹੈ. ਇਸ ਦੀ ਸਟਾਰਟਿੰਗ ਕੰਪਨੀ ਨੇ ਹੌਲੀ ਜਾਣਬੁੱਝ ਕੇ ਬਣਾਈ ਹੈ ਤਾਂ ਕਿ ਝਟਕਾ ਨਾਂ ਲੱਗੇ. ਤੇ ਲੋਢ ਵੀ ਘੱਟ ਲੈਂਦਾ ਹੈ. ਬਲਦਸੀ ਨਾਲ ਰੈਗੂਲੇਟਰ ਨਹੀਂ ਲਗਦਾ. ਜਿਸਦਾ ਖਰਚਾ ਬਚ ਜਾਂਦਾ. ਮਿਸਤਰੀਆਂ ਨੂੰ ਇਸ ਦੀ ਰਿਪੇਅਰ ਚ ਪੈਸੇ ਨਹੀਂ ਬਣਦੇ. ਬਾਕੀ ਜੋ ਝੂਲਾ ਮਾਰਦੇ ਹਨ, ਉਹ ਬਲੇਡ ਦੇ ਵਿੰਗਾ ਹੋਣ ਨਾਲ ਮਾਰਦੇ ਹੁੰਦੇ ਹਨ
@JagsirSingh-sn1pe
@JagsirSingh-sn1pe 8 күн бұрын
ਵੀਰ ਇਸ ਨੂੰ DC ਪੱਖਾਂ ਰਿਪਿਆਰ ਨਹੀਂ ਕਰਨਾ ਆਉਂਦਾ ਇਸ ਨੂੰ ਰਿਪਿਅਰ ER. ਹੀ ਕਰ ਸਕਦਾ
@user-gt3hn5uu3r
@user-gt3hn5uu3r 8 күн бұрын
ਬਹੁਤ ਵਧੀਆ ਜੀ
@JagsirSingh-sn1pe
@JagsirSingh-sn1pe 8 күн бұрын
ਤੁਸੀਂ ਸਾਫ਼ ਸਾਫ਼ ਆਂਖੋਂ ਕੇ ਇਸ ਨੂੰ ਆਮ ਮਕੇਨਕ ਰਿਪਿਅਰ ਨਹੀਂ ਕਰ ਸਕਦਾ
@gurvindersingh6172
@gurvindersingh6172 19 күн бұрын
Atomberg bldc fan low bill and full speed air quality
@jagjitkumar2446
@jagjitkumar2446 13 күн бұрын
High quality bldc fan is much better than any other ac normal fan
@MalkitSingh-br3fp
@MalkitSingh-br3fp 19 күн бұрын
Vadhya jankari good 👍
@narindermangal6652
@narindermangal6652 11 күн бұрын
Bldc is best fan
@RajbirsinghSingh-kd2fs
@RajbirsinghSingh-kd2fs 20 күн бұрын
Bohot vadiya jankari diti Veer ji❤
@BijliAala
@BijliAala 19 күн бұрын
@@RajbirsinghSingh-kd2fs thanks bai g
@HarminderSingh-ms3om
@HarminderSingh-ms3om 19 күн бұрын
Good 👍
@mandeepdhiman4159
@mandeepdhiman4159 19 күн бұрын
Bldc vadia ga 2 lage hoea sade ghr hawa same a nale dc motor machdi di ni hundi te pcv nu be jaldi kuj ni hunda bijli addi hi khanda
@gurvindersingh6172
@gurvindersingh6172 19 күн бұрын
2 saal mae fan free ho jaata ha (very low electricity bill)
@shivanisharma5562
@shivanisharma5562 11 күн бұрын
Fan is good 👍❤
@amritjatana4636
@amritjatana4636 10 күн бұрын
Bldc ਵਧੀਆ ਆਪਣੇ ਲੱਗਿਆ ਹੋਇਆ ਨਜਾਰਾ ਵੱਖਰਾ ਹੀ ਆ ਇਹਨਾ ਦਾ
@gurvindersingh6172
@gurvindersingh6172 19 күн бұрын
Wrong jaankaari (atomberg bldc fan bahut vadiya ha)
@diljitboparai1666
@diljitboparai1666 11 күн бұрын
Veer ji cmc hospital ch sare bldc fan hee lge ne ja ke speed dekho
@gurpreetgrewal9449
@gurpreetgrewal9449 12 күн бұрын
ਬਾਈ ਜੀ ਵੀਡੀਓ ਟੇਬਲ ਤੇ ਪੱਖੇ ਰੱਖ ਕੇ ਬਣਾਉਣੀ ਚਾਹੀਦੀ ਸੀ
@RajinderSingh-nd3ym
@RajinderSingh-nd3ym 19 күн бұрын
🌷🌷👏👏
@himmatdeol5917
@himmatdeol5917 19 күн бұрын
Bai Sade bldc fan atombarg da chalde no 3 sal hoge hava ve pori a g Havells polycab hor companya de ve Lage a pore vadea chalde a
@ultimateskills424
@ultimateskills424 9 күн бұрын
Crompton company ka Pankha 1600 which mill Chanda Hai bahut badhiya Hawa
@gurvindersingh6172
@gurvindersingh6172 19 күн бұрын
Bldc fan 2 nahi, 10 saal tau aa rahe ha
@amarjitsingh4686
@amarjitsingh4686 3 күн бұрын
ਵੀਰ ਜੀ ਐਵੇਂ ਟਾਈਮ ਨਾ ਖਰਾਬ ਕਰੋ ਓਰੀਐਂਟ ਸਮਰ ਕੂਲ ਮਾਡਲ ਲੈ ਆਓ 1800rs ਦਾ ਆਉਂਦਾ 5 ਸਾਲ ਗਾਰੰਟੀ ਓਂ line ਫ੍ਰੀ ਠੀਕ ਕਰਕੇ ਜਾਣਗੇ
@diljitboparai1666
@diljitboparai1666 11 күн бұрын
Veer autmberg da fan best aa
@JaswinderSingh-io7uo
@JaswinderSingh-io7uo 8 күн бұрын
❤❤❤ ਬਾਈ ਜੀ ਇੱਕ ਪੱਖਾਂ ਬਜਾਜ ਦਾ 24 ਇੰਚ ਦਾ ਜਾਂ 36 ਇੰਚ ਹੈ ❤❤ ਤੇ ਹਓਵਨਇਸ ਦਾ ਪੱਖਾ ❤❤ 48 ਇੰਚ ਜਾ 56 ਇੰਚ ਦਾ ਹੈ❤❤ ਸਹੀ ਇਨਫੋਰਮੇਸ਼ਨ ਦਿਉ❤❤ ਕਿਹਨੇ ਇੰਚ ਦਾ ਹੈ ❤❤❤❤
@sukhdevsingh287
@sukhdevsingh287 8 күн бұрын
ਬਾਈ ਜੀ ਮੈਂ BLDC ਦੇ ਐਡਮਬਰਗ ਕੰਪਨੀ ਦੇ ਚਾਰ ਪੱਖੇ ਲਾਏ ਹੋਏ ਹਨ ਵਧੀਆ ਚਲਦੇ ਹਨ।
@ravisingh6402
@ravisingh6402 19 күн бұрын
ਬਾਈ ਜੀ ਨਵਾਂ ਫਰਿੱਜ ਕਿਹੜਾ ਲੈਣਾ ਚਾਹੀਦਾ ਹੈ ਪਿੱਛੇ ਜਾਲ ਵਾਲਾ ਜਾਂ ਜੋ ਨਵੇਂ ਨੇ ਜਿਨ੍ਹਾਂ ਦੇ ਅੰਦਰ ਹੀ ਫਿਟ ਹੁੰਦਾ ਹੈ ❤❤❤
@mann-kg4pg
@mann-kg4pg 19 күн бұрын
ਵੀਰ ਜੀ ਜਿਸ ਦਾ ਜਾਲ਼ ਦਿਸਦਾ, ਹੋਵੇ। ਅੰਦਰ ਵਾਲਾ ਰਿਪੇਅਰ ਕਰਨਾ ਔਖਾਂ ਹੁੰਦਾ,,
@ManiKalyan-fx2iw
@ManiKalyan-fx2iw 16 күн бұрын
ਬਾਹਰ ਜਾਲ ਵਾਲਾ ਵਧੀਆ ਫਰਿਜ ਅਸੀਂ ਬਦਲ ਕੇ ਬਾਹਰ ਵਾਲਾ ਲਿਆਂਦਾ ਅੰਦਰ ਜਾਲ ਵਾਲਾ ਗਰਮ ਬਹੁਤ ਹੁੰਦਾ ਬਰਫ ਬਹੁਤ ਘੱਟ ਜਮਾਉਂਦੀ ਆ
@gurvindersingh6172
@gurvindersingh6172 19 күн бұрын
I am using havells and atomberg companies bldc fan (no problem)
@rajeshkumar-gz3rl
@rajeshkumar-gz3rl 16 күн бұрын
BLDC fan is better
@darshan2895
@darshan2895 11 күн бұрын
You give rong information ? Bhi no good information
@DharminderSingh-vq4ft
@DharminderSingh-vq4ft 19 күн бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵੀਡੀਓ ਬਣਾਉਣ ਦੇ ਹੋ
@BijliAala
@BijliAala 19 күн бұрын
@@DharminderSingh-vq4ft thanks bai g
@DharminderSingh-vq4ft
@DharminderSingh-vq4ft 18 күн бұрын
Thanks
@kaursingh8369
@kaursingh8369 4 күн бұрын
ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡੀ ਦੁਕਾਨ ਕਿਹੜੇ ਸ਼ਹਿਰ ਜਾੰ ਪਿੰਡ ਵਿੱਚ ਐ❓ ​@@DharminderSingh-vq4ft
@RanaSingh-iv1kf
@RanaSingh-iv1kf 19 күн бұрын
Bahut sohni jankari
@BijliAala
@BijliAala 19 күн бұрын
@@RanaSingh-iv1kf thanks bai g
Эффект Карбонаро и нестандартная коробка
01:00
История одного вокалиста
Рет қаралды 9 МЛН
Heartwarming Unity at School Event #shorts
00:19
Fabiosa Stories
Рет қаралды 20 МЛН
Iron Chin ✅ Isaih made this look too easy
00:13
Power Slap
Рет қаралды 34 МЛН
Эффект Карбонаро и нестандартная коробка
01:00
История одного вокалиста
Рет қаралды 9 МЛН